Kanak Di Raakhi/ Do lacchian/ cover by Tanishq kaur n Gurkirat

แชร์
ฝัง
  • เผยแพร่เมื่อ 21 ธ.ค. 2024

ความคิดเห็น • 3.3K

  • @bhupindersingh-mk4ym
    @bhupindersingh-mk4ym 3 ปีที่แล้ว +6

    Teਜਵੰਤ ਕਿੱਟੂ ਵੀਰ ਜੀ ਯੁੱਗ ਯੁੱਗ ਜੀਵੇ ਇਹ ਜੋੜੀ,,,,,,ਬਹੁਤ ਹੀ ਵਧੀਆ ਇਹ ਵੀਡੀਓ ਜੀ।

  • @Manpreet-xz9vo
    @Manpreet-xz9vo 3 ปีที่แล้ว +3

    ਬਹੁਤ ਵਧੀਆ ਆਵਾਜ਼ ਬੁਲੰਦ ਰੱਖੀ ਦਾਤਿਆਂ

  • @HarpalSingh-uq4yp
    @HarpalSingh-uq4yp ปีที่แล้ว +7

    ਦੋਹਾਂ ਬੱਚਿਆਂ ਦੀ ਆਵਾਜ਼ ਅਤੇ ਅੰਦਾਜ਼ ਬਹੁਤ ਵਧੀਆ ਵਾਹਿਗੁਰੂ ਜੀ ਮਿਹਰ ਕਰਨ

  • @godisone7569
    @godisone7569 4 ปีที่แล้ว +29

    ਤੇਜਵੰਤ ਜੀ ! ਵਾਕਿਆ ਈ ਇੱਕ ਵਾਰ ਫਿਰ ਬਚਪਨ ਯਾਦ ਆ ਗਿਆ... ਘਰ ਭਾਵੇਂ ਕੱਚੇ ਸੀ ਪਰ ਲੋਕ ਦਿਲ ਦੇ ਸੱਚੇ ਸੀ... ਕਮਾਲ !! ਬੱਚਿਆਂ ਨੂੰ ਤੇ ਤੁਹਾਨੂੰ ਸ਼ੁਭ ਕਾਮਨਾਵਾਂ.

  • @GurdeepSingh-vd1bg
    @GurdeepSingh-vd1bg 3 ปีที่แล้ว +10

    ਵਾਹ ਜੀ ਵਾਹ ਤੇਜਵੰਤ ਜੀ ਕਮਾਲ ਦੀ ਆਵਾਜ਼ ਆ ਅਤੇ ਧੰਨ ਤੁਹਾਡੀ ਕਮਾਈ ।

  • @DaljitSingh-ho9rx
    @DaljitSingh-ho9rx 3 ปีที่แล้ว +1

    ਕਿੱਟੂ ਜੀ ਬਹੁਤ ਸੁੰਦਰ ਗਾਇਆ ਇਹ ਤੁਹਾਡੀ ਮਿਹਨਤ ਦਾ ਫਲ ਹੈ ਅੱਜਕਲ੍ਹ ਇਹੋ ਜਿਹੇ ਗਾਣੇ ਮਿਲ਼ਦੇ ਹੀ ਨਹੀਂ

  • @sudeshrani2686
    @sudeshrani2686 2 ปีที่แล้ว +5

    ਬਹੁਤ ਹੀ ਵਧੀਆ ਗਾਇਆ ਇਹ ਗੀਤ ਵਾਹਿਗੁਰੂ ਜੀ ਇਨ੍ਹਾਂ ਬੱਚਿਆਂ ਨੂੰ ਸਦਾ ਖੁਸ਼ ਰੱਖੇ

  • @drkundlas4275
    @drkundlas4275 4 ปีที่แล้ว +16

    ਵਾ ਕਮਾਲ ਗਾਇਆ ਹੈ ਇਹ ਲੋਕ ਗੀਤ ਇਹਨਾਂ ਬੱਚਿਆਂ ਤਿਨਸ਼ ਤੇ ਗੁਰਦੀਪ ਸਿੰਘ ਨੇ।ਗੁੜੀਆ ਦੀ ਗਾਇਕੀ ਤੇ ਐਕਟਿੰਗ ਬਹੁਤ ਹੀ ਖੂਬਸੂਰਤ ਹੈ।ਤੇਜਵੰਤ ਕੀਟੂ ਵਧਾਈ ਦੇ ਪਾਤਰ ਹਨ ।

  • @punjabilokgeet71
    @punjabilokgeet71 3 ปีที่แล้ว +2

    ਵਾਹ ਜੀ ਵਾਹ ! ਬਹੁਤ ਅਨਰਜੀ ਤੇ ਰੀਅਲ ਫੀਲ ਨਾਲ ਗਾਇਆ ਬੱਚਿਆਂ ਨੇ ।

  • @amanpreetsingh218
    @amanpreetsingh218 4 ปีที่แล้ว +6

    ਬਹੁਤ ਵਧੀਆ ਪੇਸ਼ਕਾਰੀ। ਬੱਚੀ ਨੇ ਜਿੱਥੇ ਅਵਾਜ਼ ਅਤੇ ਕਲਾ ਵਾਲੀ ਕਮਾਲ ਕੀਤੀ ਹੈ ਉਥੇ ਹੀ ਬੱਚੇ ਵਲੋਂ ਵੀ ਗੀਤ ਨਾਲ ਇਨਸਾਫ ਕੀਤਾ ਗਿਆ ਹੈ।

  • @Greatexpectations8
    @Greatexpectations8 5 ปีที่แล้ว +6

    ਵਾਹ ਵਾਹ ਵਾਹ ,
    ਸਭ ਤੋਂ ਪਹਿਲਾਂ ਤਾਂ ਸਾਰੇ ਉਸਤਾਦ ਸੰਗੀਤਕਾਰਾਂ ਦੀ , ਬਹੁਤ ਹੀ ਸੁਲਝੀ ਹੋਈ ਟੀਮ ਨੂੰ ਬਹੁਤ ਬਹੁਤ ਵਧਾਈ । ਇਸ ਗਰੁੱਪ ਦੇ ਲੀਡਰ ਸਾਹਿਬਾਨ ਨੂੰ ਮੇਰਾ ਸਨਿਮਰ ਪ੍ਰਨਾਮ ਅਤੇ ਹਰ ਸਾਜ਼ ਦੇ ਬਜੰਤਰੀ ਨੂੰ ਵੀ ਬਹੁਤ ਬਹੁਤ ਪਿਆਰ ਤੇ ਸਤਿਕਾਰ ।
    ਉਸਤੋਂ ਬਾਦ ਇਨ੍ਹਾਂ ਦੋਨਾਂ ਬੱਚਿਆਂ ਨੂੰ ਵੀ ਰੂਹ ਰੱਜਵਾਂ ਪਿਆਰ । ਬਿਟੀਆ ਰਾਣੀ ਦੀ ਮਿੱਠੀ ਆਵਾਜ਼ ਦੇ ਨਾਲ ਨਾਲ , ਜਿਹੜੇ ਉਸਨੇ ਗੀਤ ਵਿੱਚਲੇ ਹਾਵ ਭਾਵਾਂ ਨੂੰ ਆਪਣੀਆਂ ਅਦਾਵਾਂ ਵਿੱਚ ਤਰਜਮਾਨੀ ਕੀਤੀ , ਉਸਦੀ ਵੀ ਗੀਤ ਦੇ ਬੋਲਾਂ ਵਿੱਚਲੀ ਰੂਹ ਨੂੰ ਛੁਹਣ ਦੀ ਵਿਸ਼ੇਸ਼ ਥਾਂਹ ਹੈ । ਬੇਟੇ ਨੇ ਵੀ ਆਪਣੀ ਕਮਾਲ ਦੀ ਸੁਰ ਭਰੀ ਮਨਮੋਹਣੀ ਆਵਾਜ਼ ਦੇ ਨਾਲ ਨਾਲ , ਬੋਲਾਂ ਵਿੱਚਲੀਆਂ ਅਦਾਵਾਂ ਨੂੰ ਆਪਣੀ ਅਦਾਇਗੀ ਦੇ ਹੁਲਾਰਿਆਂ ਨਾਲ ਰੌਚਕ ਬਣਾਉਣ ਦੀ ਬਾਖੂਬੀ ਕੋਸ਼ਿਸ਼ ਤਾਂ ਕੀਤੀ ਹੈ ਪਰੰਤੂ ਇਸ ਨੂੰ ਬਿਟੀਆ ਵਾਂਗ ਹੋਰ ਵੀ ਨਿਖਾਰਿਆ ਜਾ ਸਕਦਾ ਸੀ , ਮੈਨੂੰ ਪੂਰਾ ਯਕੀਨ ਹੈ ਜਦੋਂ ਇਹ ਬੇਟਾ ਵੱਡੀ ਉਮਰ ਦਾ ਹੋ ਜਾਵੇਗਾ ਤਾਂ ਬਿਟੀਆ ਵਾਂਗ ਹੀ , ਆਪਣੇ ਬੋਲਾਂ ਨੂੰ ਸ਼ਰੀਰ ਦੇ ਲਹਿ ਲਹਾ ਵਾਲੀ ਅਦਾਇਗੀ ਵਿੱਚ ਹੋਰ ਵੀ ਜਾਦੂ ਭਰਨ ਦੀ ਯੋਗਤਾ ਦਾ ਮਾਹਰ ਹੋ ਜਾਵੇਗਾ । ਦੋਨਾਂ ਬੱਚਿਆਂ ਨੂੰ , ਜ਼ਿੰਦਗੀ ਅਤੇ ਸੰਗੀਤ ਦੀ ਦੇਵੀ ਅਸੀਸਾਂ ਦੇਵੇਗੀ ।

  • @DaljitSingh-ho9rx
    @DaljitSingh-ho9rx 4 ปีที่แล้ว +1

    ਬਹੁਤ ਸੁੰਦਰ ਮਜ਼ਾ ਆ ਗਿਆ ਕਿੱਟੂ ਜੀ ਤੁਹਾਡੀ ਮਿਹਨਤ ਹੈਂ।

  • @zahrasaleemawesi6833
    @zahrasaleemawesi6833 2 ปีที่แล้ว +3

    واہ واہ واہ واہ واہ واہ واہ واہ واہ واہ کیا خوبصورت انداز ہے

  • @UsamaKahlown
    @UsamaKahlown 6 ปีที่แล้ว +11

    One of my very fav songs. Love the singers, they did very well. Thanks Mr. Kittu.

  • @vishavsingh6032
    @vishavsingh6032 3 ปีที่แล้ว

    ਵਧੀਆ ਕੰਮ ਕਰਦੇ ਹੋ ਕਿੱਟੂ ਸਾਬ ਜੀ ਤੁਹਾਡਾ ਧੰਨਵਾਦ

  • @funmusic6426
    @funmusic6426 3 ปีที่แล้ว +5

    I am from Pakistan. I heard this song in my childhood. Beautiful song with excellent presentation. Good effort by Tejwant to keep punjabi live.

  • @tejinder9162
    @tejinder9162 4 ปีที่แล้ว +10

    Tejwant kittu ji
    Many many congratulations.
    Gurkirat is second runner up
    Of little champ 2020

  • @ParamjeetSingh-qu4mg
    @ParamjeetSingh-qu4mg 6 หลายเดือนก่อน +1

    ਵਾਹ ਜੀ ਵਾਹ ਬਹੁਤ ਹੀ ਵਧੀਆ ਪ੍ਰਫੋਰਮੈਂਸ ਆ ਮੁਬਾਰਕਾਂ ਜੀ

  • @damanjeetsingh2350
    @damanjeetsingh2350 3 ปีที่แล้ว +44

    ਕਿੱਟੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪਜੀ ਇਨਾ ਬੱਚਿਆਂ ਉੱਤੇ ਮੇਹਨਤ ਕਰਦੇ ਹੋ । ਤਨਿਸ਼ਕ ਕੌਰ ਬੇਟੀ ਦੀ ਆਵਾਜ਼ ਅਤੇ ਅੰਦਾਜ਼ ਬਹੁਤ ਹੀ ਵਧੀਆ ਹੈ ❤️❤️❤️❤️ 🙏🙏🙏

    • @princesoori7394
      @princesoori7394 ปีที่แล้ว +2

      Kityu ji shukriya ji apki da es kamm lai ,TQ v much ji 🙏

    • @jagmeetsingh7639
      @jagmeetsingh7639 ปีที่แล้ว +2

      ਭਰਾ ਨਾਲ ਦੇ ਬੱਚੇ ਦੀ ਵੀ ਤਰੀਫ ਕਰ ਦਿੰਦੇ

    • @damanjeetsingh2350
      @damanjeetsingh2350 ปีที่แล้ว +1

      @@jagmeetsingh7639 ਭਾਅਜੀ ਬੇਟੀਆਂ ਦੀ ਹਮੇਸ਼ਾ ਤਾਰੀਫ਼ ਪਹਿਲਾਂ ਹੋ ਹੀ ਜਾਂਦੀ ਹੈ ਪਰ ਛੋਟੇ ਜਿਹੇ ਬਬਲੂ ਦੀ ਆਵਾਜ਼ ਵੀ ਬੇਤਰੀਨ ਹੈ ।

    • @JaipalSingh-g7w
      @JaipalSingh-g7w ปีที่แล้ว +1

      0

    • @gurmitsingh1433
      @gurmitsingh1433 ปีที่แล้ว +1

      काटू साहवा जी सलाम करता हां आप जी 🙏👍गटू तले दो ईटा ही रख दीनदे

  • @kuldeepsingh-lo9mx
    @kuldeepsingh-lo9mx 6 ปีที่แล้ว +4

    Kya baat hai. No words to describe. Kittu ji eh sehra tuhade sir janda hai
    Keep it up

  • @birendersingh3226
    @birendersingh3226 5 หลายเดือนก่อน +2

    Very nice waheguru G hamesa Chadikala Rekhan kamyabi khusiya barea Jiwan Devan beta G 🌻🇮🇳🙏

  • @geetabhalla5768
    @geetabhalla5768 4 ปีที่แล้ว +12

    Dono bacche ਬਹੁਤ ਹੀ talented, god bless both 🙏🙏

  • @abdaljabbarhusayn610
    @abdaljabbarhusayn610 5 ปีที่แล้ว +15

    Wah ji wah. Kya baat hai. Jeeyo Punjaabiyo!!!
    Love from Manchester, UK.

  • @gurdeepkaur5145
    @gurdeepkaur5145 ปีที่แล้ว +1

    ਬਹੁਤ ਵਧੀਆ ਅਵਾਜ਼ ਹੈ ਬੱਚਿਆਂ ਦੀ ਬਹੁਤ ਬਹੁਤ ਧੰਨਵਾਦ ਜੀ

  • @abdulsalam905
    @abdulsalam905 5 ปีที่แล้ว +22

    mitri de face expression bht hee zabardast ne...❤🌷🌷🌷

  • @sudershanrampal1795
    @sudershanrampal1795 3 ปีที่แล้ว +6

    Tejwant Kittu Ji! I like the very precious Punjabi Lok Geets. Now you have maintained the Punjab Traditional Geets of Punjabi culture. These Geets missing from our life. I hope you will update the Punjabi culture. These Geets are of my childhood. I again thanku you.

  • @parveensharma9077
    @parveensharma9077 3 ปีที่แล้ว

    Hello kitty bhai, , mera bi favourite song, mein gazon bar suniya hai, tuhadie bache ta tufan bn jaten hai. Dono bak maal .congrats for taking veeroal in your sharan.she will definitely shine.yoyr are great bhai.

  • @ksbola1
    @ksbola1 4 ปีที่แล้ว +3

    Kia baat hai Bhaji
    Beautiful song my favourite too
    Keep it up the good work 🙏🏻

  • @amanpreetdhillon554
    @amanpreetdhillon554 3 ปีที่แล้ว +4

    Very nice Song,Old is Gold,God bless you

  • @sahitaksanjh4071
    @sahitaksanjh4071 2 ปีที่แล้ว

    ਵਾਹ ਵਾਹ ! ਕਿਟੂ ਸਾਹਬ ਕਮਾਲ ਕਰੀ ਜਾਂਦੇ ਓ । ਬਹੁਤ ਖੂਬ

  • @avtarsingh-sh4qw
    @avtarsingh-sh4qw 4 ปีที่แล้ว +5

    ਗ੍ਰੇਟ ਬੇਟੇ.... ਲਗੇ ਰਹੋ ਪਰਮਾਤਮਾ ਤੋਹਾਡੇ ਨਾਲ ਆ

  • @manjinderkaler989
    @manjinderkaler989 6 ปีที่แล้ว +6

    Very nice sung by both ...great voice

  • @jarnailsingh-cs6ge
    @jarnailsingh-cs6ge 5 หลายเดือนก่อน

    ਏਨੇ ਮਹਾਨ ਗਾਇਕ ਤੇ ਗਾਇਕਾ ਦੁਆਰਾ ਗਾਏ ਗੀਤ ਨੂੰ ਬੱਚਿਆਂ ਨੇ ਬਿਲਕੁਲ ਉਸੇ ਤਰ੍ਹਾਂ ਦੇ ਰੰਗ, ਲੈ ਅਤੇ ਸੁਰਤਾਲ ਚ ਗਾਇਆ ਹੈ । ਤਨਿਸ਼ਕ ਬਹੁਤ ਤਰੱਕੀ ਕਰੇਗੀ ।

  • @raman4124
    @raman4124 6 ปีที่แล้ว +11

    Tanishq , ur diamond of music industry❤️. Plzz just keep doing same efforts to uplift folk songs as well as good songs. Ur voice is awesome. Moreover ur expressions embrace it. God bless u dr🤗

  • @somymughal6840
    @somymughal6840 6 ปีที่แล้ว +10

    I am from Pakistan
    But I am love Indian Punjabi songs
    Beautiful song nice voice
    Punjab Zindabad

  • @jugsingh2006
    @jugsingh2006 9 หลายเดือนก่อน

    Excellent delivery.Well done Kittu and Tanishk ,Gurkeerat.

  • @jkhabra01
    @jkhabra01 6 ปีที่แล้ว +21

    After listening to this song by the 2, It makes me feel like there is no other language beautiful then Punjabi.

    • @friendmobile3224
      @friendmobile3224 2 ปีที่แล้ว

      Esseeuweeww22esywr❤🧡🧡💛💛💛💛💛💛💛💛💚💛💚

  • @hardeepmodgill3515
    @hardeepmodgill3515 6 ปีที่แล้ว +250

    ਬਾਈ ਜਿੰਉਦਾ ਰਹਿ।ਰੂਹ ਖੁਸ਼ ਕਰਤੀ।ਕਿਟੂ ਬਾਈ ਰੱਬ ਤੇਰੀ ਉਮਰ ਲੋਕ ਗੀਤ ਜਿੱਡੀ ਹੋਵੇ।

  • @tinkusharma2000
    @tinkusharma2000 4 ปีที่แล้ว

    kaint chotteeee putt gbu both bht kainttt m bht var sunya ehe jd v man krda har var sunda kudi te mndr ne donane sirra lata singing jodi

  • @gurdipaulakh2389
    @gurdipaulakh2389 5 ปีที่แล้ว +54

    This sweet little girl is a very talented artist at very young age , she has a bright future , both kids done excellent job,
    God bless ,

  • @ok2ok84
    @ok2ok84 3 ปีที่แล้ว +6

    tanishq kaur: sung with masti. with gurkirat ...awesome 💕 MashaAllah

  • @SukhdevSingh-tv8hp
    @SukhdevSingh-tv8hp ปีที่แล้ว

    ਕਣਕ ਦੀ ਬੱਲੀ ਵਰਗੀ ਪਿਆਰੀ ਜਿਹੀ ਕੁੜੀ ਦਾ ਕਣਕ ਦੀ ਰਾਖੀ ਪਿਆਰਾ ਜਿਹਾ ਗੀਤ 👍 ਮੁਬਾਰਕਾਂ ਸਮੁੱਚੀ ਟੀਮ ਨੂੰ

  • @LuckySingh-fh7ce
    @LuckySingh-fh7ce 4 ปีที่แล้ว +8

    Well done,very cute .both of u did well.

  • @javedbokhari7863
    @javedbokhari7863 3 ปีที่แล้ว +16

    There can be million singers but no one can be like her in Presentation, her future seems to be tremendously very successful and bright. Best of luck to both of these youngsters. The gentlemen who runs this Show is also very commendable , sorry I don't know his name but he is the one who is their Teacher in this Music Academy. I am from Lahore Pakistan but I literally love this Channel. Stay blessed Ahmeen.

  • @inderjitsingh-go6yh
    @inderjitsingh-go6yh 12 วันที่ผ่านมา

    Wah Bai Wah Kamal Karti jug jug Jio bacho.God bless you always.

  • @ਕੌਰਨਵੂ
    @ਕੌਰਨਵੂ 5 ปีที่แล้ว +59

    Expression ਕੁੜੀ ਦੇ 😍

  • @mohammedmalik7474
    @mohammedmalik7474 4 ปีที่แล้ว +15

    So beautiful song .God bless this boy and girl. Lot of love for both.

  • @legendtrend1
    @legendtrend1 3 ปีที่แล้ว

    Really awaj aur andaj bahut Vadia. God bless u beta

  • @sahilrai7918
    @sahilrai7918 ปีที่แล้ว +3

    Very nice g👍

  • @babaranwar5462
    @babaranwar5462 2 ปีที่แล้ว +13

    She enjoys singing very much with her soft voice.

  • @indejitsingh5562
    @indejitsingh5562 ปีที่แล้ว

    Thanks kittu g for reminding the best of old times Jio g jiooooo stay blessed

  • @rajeshparashar9624
    @rajeshparashar9624 6 ปีที่แล้ว +13

    Again a beautiful effort Tejwant Ji, a good song by Tanishq and Gurkirat. A lot of my blessings to both the children. Here I want to add that recently I watched '" VOICE OF PUNJAB CHOTA CHAMP 3 " on TH-cam and enjoyed a beautiful voice of GURNOOR (Chan kithan guzaria i raat we), really it is not known to me that you have so many diamonds in your Music Academy. God Bless all the children. I reiterate that I am a senior citizen from Lucknow and I am really impressed by your efforts towards Punjabi music and Punjabi Virsa. If I visit Ludhiana in near future by road (not yet finailised), I will try to meet you and will share a cup of tea with these children. God Bless U and all the children of your Academy and entire team of TKMA.

  • @RajniRajni-qt9su
    @RajniRajni-qt9su 6 ปีที่แล้ว +6

    Beautiful song and both voice's are best I can listen it whole day god bless u guys..

  • @rajkaur4028
    @rajkaur4028 3 ปีที่แล้ว +1

    Very very good es bachya nu patsha ji tarkiya bakshan ji👍👍👍👍😍😍😍😍🌹🌹❤❤😘😘😘😘😘

  • @rajinderpahwa8113
    @rajinderpahwa8113 5 ปีที่แล้ว +14

    Excellent performance by both kids tanishq and gurkirat. It was very heart pleasing to listen to an old punjabi song in the voice of cute children. God bless them. Best wishes.👍

    • @taqi687
      @taqi687 3 ปีที่แล้ว

      Khklhh

  • @farazhussain7788
    @farazhussain7788 6 ปีที่แล้ว +92

    larki ne bohat acha gaya h face expretion bohat achey diye Hain Jo mjhe bohat pasand aaye jiski waja se m ye song bar bar dekhne par majboor hogaya.

  • @JagjitSingh-jn5oe
    @JagjitSingh-jn5oe 2 ปีที่แล้ว

    ਵੈਰੀ ਗੁੱਡ ਬਹੁਤ ਅੱਛਾ ਗੀਤ 👌👍🙏

  • @surjitjosan4649
    @surjitjosan4649 6 ปีที่แล้ว +4

    Beautiful song, hats off to the young childrens.

  • @nksangeetpathshala
    @nksangeetpathshala 3 ปีที่แล้ว +4

    Beautiful voice Tanishq di❤️

  • @DeepsinghDeepsingh-bo4ns
    @DeepsinghDeepsingh-bo4ns ปีที่แล้ว +1

    Dona bacheyan ne bahut vadiya gaya perform v bahut vadiya kita Rafi saab te begam g di yaad aa gayi

  • @hafeezmahmood8615
    @hafeezmahmood8615 3 ปีที่แล้ว +6

    Beautiful song very good face expressions of both

    • @inderbains358
      @inderbains358 3 ปีที่แล้ว

      8g hug uh g guy guy ugh unhappy g hug ggģ88gg8g8g8gug8g 8th u8gu8g 8th 88uu8gf

  • @bawagrafix
    @bawagrafix 4 ปีที่แล้ว +8

    I have watched this song may be third time, awesome, you are protecting our cultural music

  • @singhtarlochan3463
    @singhtarlochan3463 3 ปีที่แล้ว +1

    Kittu Saw Sadde Real Heero
    🥀💯👌👌👌

  • @parminderpalsingh666
    @parminderpalsingh666 6 ปีที่แล้ว +11

    Weldone Tejwant kittu
    Weldone Tanisq and gurkirat..
    Great song...keep it up..
    All the best

  • @chandra050476
    @chandra050476 4 ปีที่แล้ว +18

    Loved it, she is an owner of beautiful expression too. She should try acting also.

  • @AmandeepkaurDeep-pn6hj
    @AmandeepkaurDeep-pn6hj ปีที่แล้ว

    Raj 13
    Waho sis very beautiful and beautiful se bhi beautiful voice

  • @VoiceOfGuruRavidas
    @VoiceOfGuruRavidas 5 ปีที่แล้ว +6

    Sir aap bahut acche guru ji ho tejwant kittu ji
    Sir please mujhe aapse singing sikhni hai.
    Sir aap mere ko apna address de do.
    Please please please sir.... 🙏🙏

  • @rashidmuhammad4296
    @rashidmuhammad4296 4 ปีที่แล้ว +11

    Both r so good. Great Punjabi songs ever. Love from Punjab Pakistan

  • @kultarsingh9161
    @kultarsingh9161 4 ปีที่แล้ว

    ਲੜਕੀ ਦੀ ਅਵਾਜ ਵਾਹਿਗੁਰੂ ਵੱਲੋਂ ਦਿੱਤੀ ਹੋਈ ਸੌਗਾਤ ਹੀ ਸਮਝੋ ਜੀ । ਕਿੱਟੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ - ਇਹੋ ਜਿਹਾ ਪੁਰਾਣਾ ਰਸੀਲਾ ਗੀਤ ਸੁਣਾਉਣ ਦਾ ਜੀ।

  • @zaibzaib1855
    @zaibzaib1855 5 ปีที่แล้ว +4

    wag wah kiya baat hai👍🏽
    menu samjh nahin aandi dislike karn waliyan noon ki takleef hai.

  • @Singh3151
    @Singh3151 6 ปีที่แล้ว +6

    Thank you brother, love the song and love both singers. Lots of success.

  • @SurjeetSingh-MFT
    @SurjeetSingh-MFT 2 ปีที่แล้ว +1

    Tejwant ji you are doing great work thanks....both children are so cute 😊🙏

  • @khalidsqleem7969
    @khalidsqleem7969 4 ปีที่แล้ว +49

    Girls face expretion and voice is great
    Love from leynda punjab

  • @jitendrasoni54
    @jitendrasoni54 2 ปีที่แล้ว +3

    Punjabi culture is best in all over world 👍. Sat Sri akal 🙏

    • @AshokKumar-su2cz
      @AshokKumar-su2cz ปีที่แล้ว

      🙏🙏🙏🙏🙏🙏🇮🇳🇮🇳🇮🇳

  • @navdeepsidhu7184
    @navdeepsidhu7184 4 ปีที่แล้ว +1

    भाई जी बहुत ज्यादा बढिया सर जी हमारे लोगों को इनका अखाड़ा लगवाना चाहिए क्योंकि ये पुराने गाने बिलकुल रियल गाते है

  • @ambedkargyanpoint6345
    @ambedkargyanpoint6345 5 ปีที่แล้ว +4

    Love u kittu veer g
    Ina lai.....

  • @h-zinmin
    @h-zinmin 5 ปีที่แล้ว +9

    Fantastic. Loved every second of it. Close to original 🙂

  • @pgl8274
    @pgl8274 2 ปีที่แล้ว +2

    Very well sung by these young singers.Very cute talented kids.
    Kittuji great job

  • @sukisamra9295
    @sukisamra9295 3 ปีที่แล้ว +10

    Great talent but we are nothing without our Great teachers.

  • @baljitsingh1467
    @baljitsingh1467 4 ปีที่แล้ว +4

    very nice all performance there is no word, to say in praise of your intellectual thoughts

  • @gulammurtaza9009
    @gulammurtaza9009 4 ปีที่แล้ว +1

    Kittu paa g tusi great ho🙏🙏🌹🌹from Pakistan

  • @shafiqahmed4468
    @shafiqahmed4468 4 ปีที่แล้ว +3

    Tanish kaur,excellent,soft voice

  • @tavinderchana8437
    @tavinderchana8437 3 ปีที่แล้ว +3

    So so sweet
    Lots of love to all of you . Keep up the good work.

    • @eugenejavion8686
      @eugenejavion8686 3 ปีที่แล้ว

      i guess im asking randomly but does someone know of a trick to log back into an Instagram account?
      I was stupid forgot the account password. I love any help you can give me!

    • @ishaanskyler3850
      @ishaanskyler3850 3 ปีที่แล้ว

      @Eugene Javion Instablaster :)

  • @surjitsingh6327
    @surjitsingh6327 2 ปีที่แล้ว

    Very good talent.bety nu RUB tandrusti,lambi umar tey trraki bskhshey

  • @lovelybhasin6857
    @lovelybhasin6857 4 ปีที่แล้ว +5

    Old is gold...very beautiful song ...gr8 singers...god bless

  • @BalkarSingh-cb4zc
    @BalkarSingh-cb4zc 5 ปีที่แล้ว +11

    Very nice job you are doing, may God bless you to serve and promote the old Punjabi cultural, thanks.

  • @mann-kg4pg
    @mann-kg4pg 4 ปีที่แล้ว

    ਬਹੁਤ ਵਧੀਆ ਤੇਜਵੰਤ ਕਿੱਟੂ ਸਾਹਿਬ ਜੀ। ਵੱਟ ਹੀ ਕੱਡੀ ਜਾਂਦੇ ਹੋ। ਮੈਨੂੰ ਤੇ ਬਾਕੀ ਪਰਿਵਾਰ ਨੂੰ ਵੀ ਇਹੋ ਜਿਹੇ ਗੀਤ ਹੀ ਪਸੰਦ ਹਨ। ਧੰਨਵਾਦ ਜੀ

  • @yaarkalakar2823
    @yaarkalakar2823 5 ปีที่แล้ว +12

    ਦੋਹਾ ਨੇ ਬਹੁਤ ਸਿਰਾ ਗਾਯਾ
    ਮੈਂ ਵੀ ਏਨਾ ਵਾਂਗ ਗਾਉਣਾ chuna
    ਮੈਨੂੰ ਵੀ ਇਕ ਮੌਕਾ ਦੇ ਦੋ 22

  • @msandhu8095
    @msandhu8095 3 ปีที่แล้ว +10

    Beautiful song by young kids is nicely presented.

  • @inderjeetsinghinderjeetsin3243
    @inderjeetsinghinderjeetsin3243 3 ปีที่แล้ว

    Very nice and beautiful.knishak beta ji I proud you

  • @kuldippanesar2887
    @kuldippanesar2887 3 ปีที่แล้ว +4

    Beautiful presentation I remembered I’m old time when we were listing this song on Jalandhar Radio station
    Very good
    Thanks

  • @gurjitkaur3305
    @gurjitkaur3305 6 ปีที่แล้ว +19

    Bachyan ny bhout hi sohna gaya rh sady desh da bhwish ha

  • @DaljitSingh-ho9rx
    @DaljitSingh-ho9rx 4 ปีที่แล้ว

    ਬਹੁਤ ਚੰਗਾ ਲੱਗਾ ਜਿਉਂਦੇ ਰਹੋ ਅਤੇ ਆਪਣੇ ਬੱਚਿਆਂ ਨੂੰ ਪਿਆਰ ਵੰਡਦੇ ਰਹੇ

    • @BeantSingh-tc6mo
      @BeantSingh-tc6mo 5 หลายเดือนก่อน

      ਤੇਰੀ ਕਣਕ ਦੀ ਰਾਖੀ ਮੁੰਡਿਆਂ ਮਾੰ ਨਹੀਂ ਬੈੰਹਦੀ ਬਹੁਤ ਵਧੀਆ ਡਿਉਟ ਗੀਤ ਅਦਾਕਾਰੀ ਵੀ ਬਾ ਕਮਾਲ ਤੇਜਵੰਤ ਕਿਟੂ ਜੀ ਵਧਾਈ ਦੇ ਪਾਤਰ ਹੋ ਮੁਬਾਰਕਾੰ

    • @BeantSingh-tc6mo
      @BeantSingh-tc6mo 5 หลายเดือนก่อน

      ਆਤਮਾ ਮੁਕਤਸਰੀ

  • @freedomfighter313
    @freedomfighter313 4 ปีที่แล้ว +4

    So Cute....both of them....❤️🙏

  • @zainabbasi4887
    @zainabbasi4887 5 ปีที่แล้ว +5

    Tremendous ۔. Face expression and smile is very sweet .

  • @mirzamohammadanwarsialkot4063
    @mirzamohammadanwarsialkot4063 ปีที่แล้ว

    Sassiacall best'wishes for you tejwant kitu kaafi mufdat koi nia gaana nahein Gaya nice 💓 touching song

  • @ਏਕਮਫਿਰੋਜਪੁਰੀਆ
    @ਏਕਮਫਿਰੋਜਪੁਰੀਆ 6 ปีที่แล้ว +14

    ਦੋਵਾ ਵਧੀਆ ਗਾਇਆ
    Good luck

  • @dssinghsingh7307
    @dssinghsingh7307 4 ปีที่แล้ว +7

    Bhot vadia song a g
    God bless you

  • @mewapurkhali5019
    @mewapurkhali5019 ปีที่แล้ว

    ਕਿਸੇ ਖਤਰਨਾਕ ਚਾਲ ਅਧੀਨ ਪੰਜਾਬੀ ਸੱਭਿਆਚਾਰ, ਸਿੱਖੀ ਅਤੇ ਸਿੱਖ ਧਰਮ ਨੂੰ ਖਤਮ ਕੀਤਾ ਜਾ ਰਿਹਾ ਹੈ ।
    ਵਿਉਂਤ ਵਧੀਆਂ ਗਾਣਾ ਤ

  • @sharma9336
    @sharma9336 5 ปีที่แล้ว +12

    Awesome song, I have seen this song almost 30times and and still hungry.wow.

    • @एकमानव
      @एकमानव 4 ปีที่แล้ว

      Me tooo 😍

    • @inderjeetsharma7529
      @inderjeetsharma7529 4 ปีที่แล้ว

      बहुत अच्छा गाया दोना ने लड़की दे ऐक्शनज ने वीडियो नू होर अटरैकटिव कर दिता, छोटे लड़के ने भी बहुत अच्छा निभाया अते गाया।