ਆਲੂਬੁਖ਼ਾਰੇ ਦੀ ਖੇਤੀ/ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ CM Award🥇ਮਿਲਿਆ ਕਿਸਾਨ ਨੂੰ

แชร์
ฝัง
  • เผยแพร่เมื่อ 21 ต.ค. 2024

ความคิดเห็น • 46

  • @laddibrar1700
    @laddibrar1700 หลายเดือนก่อน +1

    ਬਹੁਤ ਵਧੀਆ ਜਾਨਕਾਰੀ ਬਾਈ ਜੀ ਤੁਹਾਡੀ ਫਲ ਅਤੇ ਸਬਜ਼ੀਆਂ ਬਾਰੇ, ਬਹੁਤ ਬਹੁਤ ਧੰਨਵਾਦ ਦੋਨਾਂ ਵੀਰਾਂ ਦਾ ਜੀ, ਜੋ ਤੁਸੀਂ ਸਮੇਂ ਸਮੇ ਤੇ ਵੀ ਵੀਡੀਓ ਬਣਾਉਣ ਕੇ ਪੰਜਾਬੀਅਤ ਅਤੇ ਪੰਜਾਬ ਦੀ ਖੇਤੀ ਨੂੰ ਪ੍ਰਫੁੱਲਿਤ ਕਰ ਰਹੇ ਹੋ ਜੀ।

    • @Sahibsandhu5911
      @Sahibsandhu5911  หลายเดือนก่อน +1

      ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ 🙏🙏❤️❤️

  • @cheemaorganicfarm6027
    @cheemaorganicfarm6027 19 วันที่ผ่านมา +1

    ਬਹੁਤ ਵਧੀਆ ਜਾਣਕਾਰੀ ਲੱਗੀ ਬਾਈ ਜੀ ਦਾ ਨੰਬਰ ਮਿਲ ਸਕਦਾ ਜੀ ਬੂਟੇ ਆਲੂ ਬੁਖਾਰੇ ਦੇ ਤੇ ਹੋਰ ਫਲਦਾਰ ਬੂਟੇ ਲੈਣੇ ਸੀ।

    • @Sahibsandhu5911
      @Sahibsandhu5911  19 วันที่ผ่านมา +1

      ਧੰਨਵਾਦ ਵੀਰ ਜੀ 🙏🙏

  • @bw8dm
    @bw8dm 7 หลายเดือนก่อน +2

    ਬੂਟਿਆਂ ਦਾ ਆਕਾਰ ਬਹੁਤ ਵਧੀਆ, ਜ਼ਮੀਨ ਵੀ ਚੰਗੀ ਅਤੇ ਸੇਵਾ ਵੀ ਚੰਗੀ ਕੀਤੀ ਲੱਗਦੀ ਹੈ। ਕਿਸਾਨ ਵੀਰ ਮਿਹਨਤੀ ਅਤੇ ਸੂਝਵਾਨ ਲੱਗ ਰਿਹਾ। ਬਾਕੀ ਕਿਸਾਨ ਭਰਾ ਵੀ ਸੇਧ ਲੈਕੇ ਬਾਗ਼ਬਾਨੀ ਵੱਲ ਆਓ

    • @Sahibsandhu5911
      @Sahibsandhu5911  7 หลายเดือนก่อน +1

      HM ji
      ਬਹੁਤ ਬਹੁਤ ਧੰਨਵਾਦ ਵੀਰ ਜੀ

    • @inderveersinghdhindsa9429
      @inderveersinghdhindsa9429 7 หลายเดือนก่อน +1

      ਬਹੁਤ ਵਧੀਆ ਖੇਤੀ ਕਰਦਾ ਬਾਈ ਜੀ 🙏

    • @Sahibsandhu5911
      @Sahibsandhu5911  7 หลายเดือนก่อน +1

      Thank you bro

    • @johnpogi7894
      @johnpogi7894 7 หลายเดือนก่อน +1

      ਕੈਲਸ਼ੀਅਮ ਵਾਲੀ ਖਾਦ ਕਿਹੜੀ ਹੁੰਦੀ ਹੈ ਜੀ ❤

    • @Sahibsandhu5911
      @Sahibsandhu5911  7 หลายเดือนก่อน

      ਸਪਰੇਹਾਂ ਵਾਲ਼ੀ ਦੁਕਾਨ ਤੋਂ ਮਿਲ ਜਾਵੇਗੀ।
      DAP ਵਰਗੀ ਹੁੰਦੀ ਹੈ।

  • @ajitpandher181
    @ajitpandher181 7 หลายเดือนก่อน +3

    ਆਪਣਾ ਡਰਾਇਰ ਰੱਖ ਕੇ ਆਲੂ ਬੁਖਾਰਾ ਨੂੰ ਸੁੱਕਾਅ ਲੈਣਾ ਚਾਹੀਦਾ ਹੈ।
    ਆਯੂਰਵੈਦਿਕ ਵਿੱਚ ਜਿਗਰ ਦੇ ਰੋਗਾਂ ਲਈ
    ਬਹੁਤ ਹੀ ਲਾਹੇਬੰਦ ਹੈ।

    • @Sahibsandhu5911
      @Sahibsandhu5911  7 หลายเดือนก่อน +1

      Okay Veer ji 🙏🙏

    • @bw8dm
      @bw8dm 7 หลายเดือนก่อน +2

      ਬਿਲਕੁਲ ਸੁੱਕਾ ਆਲੂ ਬੁਖਾਰਾ ਕਾਫੀ ਚੰਗੇ ਭਾਅ ਵਿਕਦਾ ਬਾਜ਼ਾਰ ਵਿੱਚ

    • @Sahibsandhu5911
      @Sahibsandhu5911  7 หลายเดือนก่อน +1

      Okay Veer ji
      ਬਹੁਤ ਬਹੁਤ ਧੰਨਵਾਦ ਵੀਰ ਜੀ

  • @sukhmindersingh7565
    @sukhmindersingh7565 7 หลายเดือนก่อน +1

    ਬੁਹਤ ਵਧੀਆ ਜਾਣਕਾਰੀ ਦਿਤੀ ਬਾਈ ਬਰਾੜ ਸਾਬ ਨੇ

    • @Sahibsandhu5911
      @Sahibsandhu5911  7 หลายเดือนก่อน +1

      Hmm ji
      ਧੰਨਵਾਦ ਵੀਰ ਜੀ

  • @cheemaorganicfarm6027
    @cheemaorganicfarm6027 19 วันที่ผ่านมา +1

    ਬਾਈ ਜੀ ਆਲੂ ਬੁਖਾਰੇ ਦੀ ਕਟਿੰਗ ਕਰਨੀ ਚਾਹੀਦੀ ਹੈ ਕਿ ਨਹੀਂ??? ਜੇ ਕਟਿੰਗ ਜਰੂਰੀ ਹੈ ਤੇ ਫਲਾਵਰਿੰਗ ਤੋਂ ਪਹਿਲੋਂ ਕਿਹੜੇ ਮਹੀਨੇ ਕਰਨੀ ਚਾਹੀਦੀ ਹੈ।

  • @pavninderdhaliwal4767
    @pavninderdhaliwal4767 7 หลายเดือนก่อน +1

    Great knowledge for plum growers

    • @Sahibsandhu5911
      @Sahibsandhu5911  7 หลายเดือนก่อน +1

      Thank you jii 🙏🙏

  • @bootasingh7927
    @bootasingh7927 7 หลายเดือนก่อน +1

    Very good information sandhu saib g

    • @Sahibsandhu5911
      @Sahibsandhu5911  7 หลายเดือนก่อน +1

      Thank you bro 🙏❤️

  • @aseesfarm9012
    @aseesfarm9012 7 หลายเดือนก่อน +1

    👍

  • @thegajendradubey5772
    @thegajendradubey5772 7 หลายเดือนก่อน +1

    🎉🎉🎉🎉

  • @sarbjeetkaur2816
    @sarbjeetkaur2816 7 หลายเดือนก่อน +1

    👍👍👍👍

    • @Sahibsandhu5911
      @Sahibsandhu5911  7 หลายเดือนก่อน +1

      Thank you jii,
      Video sehar krdo jii

  • @gagansekhonvlogs1904
    @gagansekhonvlogs1904 7 หลายเดือนก่อน +1

    Bahut vadiya jaankari

    • @Sahibsandhu5911
      @Sahibsandhu5911  7 หลายเดือนก่อน +1

      Thank you bro 🙏❤️

  • @ParamjeetKaur-i8j
    @ParamjeetKaur-i8j 7 หลายเดือนก่อน +1

    👍🤟👌

  • @jashandhillon1239
    @jashandhillon1239 7 หลายเดือนก่อน +1

    Good 😊

  • @jagseerchahaljag687
    @jagseerchahaljag687 7 หลายเดือนก่อน +2

    ਜਾਣਕਾਰੀ ਚੰਗੀ ਲੱਗੀ। ਬਹੁਤ ਬਹੁਤ ਧੰਨਵਾਦ ਬਾਈ। ਮੈਂ ਬੇਰੀ ਦਾ ਬਾਗ਼ ਲਗਾਉਣ ਦਾ ਚਾਹਵਾਨ ਹਾਂ। ਬੂਟੇ ਕਿਥੋਂ ਲਵਾਂ। ਕਿਹੜੀ ਕਿਸਮ ਕਾਮਯਾਬ ਰਹੂ। ਦੱਸਿਉ ਬਾਈ ਮੇਹਰਬਾਨੀ ਹੋਵੇਗੀ ਬਾਈ।

    • @Sahibsandhu5911
      @Sahibsandhu5911  7 หลายเดือนก่อน +1

      ਬਹੁਤ ਬਹੁਤ ਧੰਨਵਾਦ ਵੀਰ ਜੀ।
      ਵੀਡਿਉ ਅੱਗੇ ਸ਼ੇਅਰ ਕਰਦੋ ਜੀ।
      🙏🙏❤️❤️

  • @tarsemsinghdhesi7847
    @tarsemsinghdhesi7847 7 หลายเดือนก่อน +1

    ur great man god bless u

    • @Sahibsandhu5911
      @Sahibsandhu5911  7 หลายเดือนก่อน

      Thank you bro 🙏🙏

    • @psingh3230
      @psingh3230 7 หลายเดือนก่อน

      Calci am di sapreh karni aa veer kive pauna calciam dasna

  • @balwindersingh8991
    @balwindersingh8991 7 หลายเดือนก่อน +1

    Good job 👍

    • @Sahibsandhu5911
      @Sahibsandhu5911  7 หลายเดือนก่อน +1

      Thank you bro 🙏❤️

  • @PargatSingh-bp9kl
    @PargatSingh-bp9kl 7 หลายเดือนก่อน +1

    Very nice 👍

    • @Sahibsandhu5911
      @Sahibsandhu5911  7 หลายเดือนก่อน +1

      Thank you bro 🙏❤️

  • @harbhagwansingh746
    @harbhagwansingh746 7 หลายเดือนก่อน +1

    Good

  • @kamaldeepsingh2891
    @kamaldeepsingh2891 7 หลายเดือนก่อน +1

    P.A.U ਲੁਧਿਆਣਾ 14,15 ਮਾਰਚ ਵਾਲੇ ਖੇਤੀ ਬਾੜੀ ਮੇਲੇ ਚ ਆਲੂਬੁਖਾਰੇ ਦੇ ਬੂਟੇ ਮਿਲ ਜਾਣ ਗੇ ਕੇ??

    • @Sahibsandhu5911
      @Sahibsandhu5911  7 หลายเดือนก่อน +2

      Hmm ji
      ਪਤਾ ਕਰਲੋ ਵੀਰ ਜੀ।