ਚੰਡੀ ਦੀ ਵਾਰ । Chandi Di Vaar I Giani Birbal Singh Ji I Dasam Bani I Shri Anandpur Sahib

แชร์
ฝัง
  • เผยแพร่เมื่อ 24 เม.ย. 2022
  • ਚੰਡੀ ਦੀ ਵਾਰ
    (ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ।। )
    ਗਿਆਨੀ ਬੀਰਬਲ ਸਿੰਘ ਜੀ
    ਗੁਰਦੁਆਰਾ ਸ਼ਹੀਦੀ ਬਾਗ਼ ਸ਼੍ਰੀ ਅਨੰਦਪੁਰ ਸਾਹਿਬ

ความคิดเห็น • 86

  • @gss1699
    @gss1699 ปีที่แล้ว +20

    ਏਨਾ ਅਨੰਦ ਭਰਾ ਜੀ ਸ਼ਹੀਦੀ ਬਾਗ ਗੁਰਦੁਆਰਾ ਸਾਹਿਬ ਵਿਚ,ਏਨੀ ਸੋਹਣੀ ਪਿਆਰ ਨਾਲ ਬਾਣੀ ਪੜ੍ਹਦੇ ਸਾਰੇ ਵੀਰ,ਬਸ ਸੁਣੀ ਜਾਈਏ

    • @GianiBirbalSinghJi
      @GianiBirbalSinghJi  ปีที่แล้ว +3

      ਸ਼ੁਕਰਾਨੇ ਜੀ I ਧੰਨਵਾਦ ਜੀ 🙏

  • @baldevsingh5338
    @baldevsingh5338 11 หลายเดือนก่อน +13

    ਦਾਸ ਰੋਜਾਨਾ ਚੰਡੀ ਦੀ ਵਾਰ ਸੁਣਦਾ ਹੈ ਜੀ ਬਹੁਤ ਆਨੰਦ ਆਉਦਾ ਹੈ

  • @robalsandhu2792
    @robalsandhu2792 2 ปีที่แล้ว +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @baljindersangha3400
    @baljindersangha3400 9 วันที่ผ่านมา

    ਗਿਆਨੀ ਜੀ ਬਹੁਤ ਸੋਹਣਾ ਅੰਦਾਜ ਹੈ ਜੀ ਪਾਠ ਕਰਨ ਦਾ 🙏🏻🙏🏻

  • @kimmidhir3241
    @kimmidhir3241 29 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌹🌹

  • @kimmidhir3241
    @kimmidhir3241 21 วันที่ผ่านมา

    ਵਾਹਿਗੁਰੂ ਜੀ 🙏🌹🌹🌹🌹🌹🌹🌹🌹🌹

  • @sukhsandhuofficial9834
    @sukhsandhuofficial9834 2 ปีที่แล้ว +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ

    • @ajaibsingh4119
      @ajaibsingh4119 2 ปีที่แล้ว +2

      ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ ਬਾਬਾ ਜੀ

  • @kuljitsingh5750
    @kuljitsingh5750 16 ชั่วโมงที่ผ่านมา

    Baba ji waheguru ji Ka khalsa waheguru ji ke fathe ji

  • @pardeepvirk2835
    @pardeepvirk2835 6 หลายเดือนก่อน +3

    ਬੀਰ ਰਸ ਦਲ

  • @shubhneetkaur6649
    @shubhneetkaur6649 7 วันที่ผ่านมา

    ਵਾਹਿਗੁਰੂ ਜੀ ਮੇਹਰ ਕਰੋ

  • @manjindersingh3309
    @manjindersingh3309 6 หลายเดือนก่อน +5

    ਸਾਰੀ ਸਾਧਸੰਗਤ ਜੀ ! ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀ ਕੀ ਫਤਹਿ…

  • @paramjeetkaur5672
    @paramjeetkaur5672 หลายเดือนก่อน +1

    Waheguru ji 🙏

  • @shailendravishwakarma1893
    @shailendravishwakarma1893 9 หลายเดือนก่อน +4

    I am a hindu brahman and i read many timee chandi di var infront mata rani in Mandir and many bani of gurus ji in Mandir

  • @devrani4745
    @devrani4745 2 ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🌹🌹🌹🌹🌹🌹

  • @lovesingh8004
    @lovesingh8004 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @LovepreetSingh-dm2th
    @LovepreetSingh-dm2th 3 หลายเดือนก่อน +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @shubhneetkaur6649
    @shubhneetkaur6649 7 วันที่ผ่านมา

    Bahut aanad aunda aa baani sunan da

  • @user-he3de1sd4h
    @user-he3de1sd4h ปีที่แล้ว +2

    ਵਾਹਿਗੁਰੂ ਜੀ

  • @gursahib8111
    @gursahib8111 ปีที่แล้ว +3

    ਵਾਹਿਗੁਰੂ ਜੀ 🙏🙏

  • @jassisingh2078
    @jassisingh2078 ปีที่แล้ว +4

    Waheguru ji

  • @sonubains9211
    @sonubains9211 2 ปีที่แล้ว +6

    Boht vdhia Giyani ji

  • @harishankarpathak9673
    @harishankarpathak9673 2 หลายเดือนก่อน

    Jo bole so nihal har har mahadev

  • @harpreetkaur1394
    @harpreetkaur1394 2 หลายเดือนก่อน

    🌹🙏🌹🙏🌹🙏🌹🙏🌹🙏🌹🙏🌹ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🙏🌹🙏🌹🙏🌹🙏🌹🙏🌹🙏🌹

  • @AmritPal-yx6dr
    @AmritPal-yx6dr 2 ปีที่แล้ว +4

    WahagurujikakhalsaWahegurujikifateh

  • @sukhchainsinghghotralubana4264
    @sukhchainsinghghotralubana4264 7 หลายเดือนก่อน +1

    Ek omkar satnam waheguru sarbat da pala Karen dhan dhan teri paatshahi tu ang sag sahai sabni thai tu Mera rakha sabni thai tera dita khavna waheguru ji khalsa Waheguru ji ki fateh

  • @Amar_singh.610
    @Amar_singh.610 3 หลายเดือนก่อน +1

    ਬਹੁਤ ਅਨੰਦ ਮਾਣ ਰਹੇ ਹਾਂ

  • @LovepreetSingh-dm2th
    @LovepreetSingh-dm2th 3 หลายเดือนก่อน +1

    ਬਾਬਾ ਜੀ ਬਹੁਤ ਅਨੰਦ ਆਇਆ ਬਾਣੀ ਸੁਣ ਕੇ ਆਪ ਜੀ ਦੀ ਅਵਾਜ਼ ਬਹੁਤ ਵਧੀਆ ਆ ਜੀ🙏🙏

    • @GianiBirbalSinghJi
      @GianiBirbalSinghJi  2 หลายเดือนก่อน

      ਵਾਹਿਗੁਰੂ ਜੀ 🙏

  • @up86racers40
    @up86racers40 2 ปีที่แล้ว +4

    Akaallll

  • @jobankhalsa8877
    @jobankhalsa8877 2 ปีที่แล้ว +4

    waheguru ji

  • @harpindersingh6725
    @harpindersingh6725 ปีที่แล้ว +2

    Wageguru ji

  • @jagdeepsfaridkot
    @jagdeepsfaridkot 2 ปีที่แล้ว +3

    Naman Baba ji

  • @ManiSingj-hj9be
    @ManiSingj-hj9be 9 หลายเดือนก่อน +1

    Sat sria akaal

  • @prabh154thind
    @prabh154thind 4 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ❤

  • @gurujidiyanladliyaanfouja5864
    @gurujidiyanladliyaanfouja5864 2 ปีที่แล้ว +4

    🙏🏻🙏🏻

  • @ranjodhsingh2440
    @ranjodhsingh2440 2 ปีที่แล้ว +3

    🙏🙏🙏🙏🙏🙏🙏🙏

  • @rajdeepsingh7358
    @rajdeepsingh7358 15 วันที่ผ่านมา

    ❤❤❤❤

  • @sahibsingh1396
    @sahibsingh1396 2 ปีที่แล้ว +5

    ❤❤❤🙏🙏

  • @sandeepsidhu3408
    @sandeepsidhu3408 6 หลายเดือนก่อน +1

    Waheguru ji waheguru ji

  • @MalwaKitchenCorner
    @MalwaKitchenCorner หลายเดือนก่อน

    ❤❤❤❤❤❤❤

  • @arshramgarhia1070
    @arshramgarhia1070 2 ปีที่แล้ว +2

    🙏🙏🙏🙏

  • @jassisingh819
    @jassisingh819 10 หลายเดือนก่อน +1

    ਬੜਾ ਹੀ ਆਨੰਦ ਸਵਰੂਪ ਹੈ ਪਰ add ਨਹੀਂ ਹੋਣੀ ਚਾਹੀਦੀ ਵਿਚ

  • @lovekaler7523
    @lovekaler7523 ปีที่แล้ว +2

    ⚘️⚘️⚘️⚘️

  • @up86racers40
    @up86racers40 2 ปีที่แล้ว +3

    🙏🙏🙏🙏🙏🙏🙏🙏🙏🙏

  • @amarjitsinghrai2327
    @amarjitsinghrai2327 2 ปีที่แล้ว +2

    🙏🙏

  • @sukhsandhu1405
    @sukhsandhu1405 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ।
    ਬਾਬਾ ਜੀ ਚੰਡੀ ਦੀ ਵਾਰ ਕਰਨ ਦੀ ਵਿਧੀ ਮਰਿਆਦਾ ਅਤੇ ਸਮਾਂ ਦੱਸਿਓ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ। 🙏

  • @amiteshwarsingh5059
    @amiteshwarsingh5059 3 หลายเดือนก่อน +1

    🙏🏻🙏🏻💪💪

  • @princegavy6064
    @princegavy6064 ปีที่แล้ว +1

    Bishang ruh dist màilarkotl

  • @user-es1eh1fb7r
    @user-es1eh1fb7r หลายเดือนก่อน

  • @BalwantSingh-fr2bz
    @BalwantSingh-fr2bz 11 หลายเดือนก่อน +1

    Waheguru ji badi soni sound singh sab ji

  • @GurinderSingh-lg2ez
    @GurinderSingh-lg2ez 2 ปีที่แล้ว +4

    🙏🙏🙏❤️

  • @Deepsingh-mf1rj
    @Deepsingh-mf1rj 2 ปีที่แล้ว +2

    🌸🙏

  • @GursewakSingh-ui8fo
    @GursewakSingh-ui8fo 10 หลายเดือนก่อน +1

    🙏🏻🙏🏻🙏🏻🙏🏻

  • @chamak7007
    @chamak7007 4 หลายเดือนก่อน

    Waheguru

  • @sukhpreet5222
    @sukhpreet5222 ปีที่แล้ว +1

    Waheguru ji ka Khalsa waheguru ji ki Fateh Singh saheb ji.. {Shri Shastar Naam Mala} Bani di recording v howe ta zrur upload kreo ji.. benti parwan Kreo ji.. 🙏 # Giani Birbal Singh Ji

    • @GianiBirbalSinghJi
      @GianiBirbalSinghJi  10 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ । 🙏
      ਸ਼ਸਤ੍ਰ ਨਾਮ ਮਾਲਾ ਬਾਣੀ ਚੈੱਨਲ ਪੈ ਚੁੱਕੀ ਹੈ ਜੀ ਚੈੱਕ ਕਰ ਲੋ ਜੀ 🙏

  • @HarpalSingh-rb2ie
    @HarpalSingh-rb2ie ปีที่แล้ว

    ⚔️ 🙏🏻🙏🏻🙏🏻 ⚔️

  • @crocodile7334
    @crocodile7334 ปีที่แล้ว +2

    Baba Ji could you please also do Chandi charittar 1 and 2 Bani.
    Thank you

    • @GianiBirbalSinghJi
      @GianiBirbalSinghJi  ปีที่แล้ว

      ਵਾਹਿਗੁਰੂ ਜੀ ! ਜਰੂਰ ਜੀ ਗੁਰੂ ਜੀ ਕਿਰਪਾ ਕਰਨ 🙏

  • @lovesingh8004
    @lovesingh8004 ปีที่แล้ว +2

    ਬਾਬਾ ਜੀ ਆਪ ਜੀ ਟੈਲੀਗਰਾਮ ਚਲਾਉ ਦੇ ਹੋ ਕਿ ਨਹੀ ਕਿਰਪਾ ਦਸੋ ਜੀ

    • @GianiBirbalSinghJi
      @GianiBirbalSinghJi  ปีที่แล้ว

      ਹਾਂ ਜੀ ਵਾਹਿਗੁਰੂ ਜੀ।

  • @amarjeetsingh215
    @amarjeetsingh215 2 ปีที่แล้ว +3

    Waheguru g ਬੇਨਤੀ ਸੀ ਬਾਬਾ ਜੀ ਕੁਝ ਸਿੰਘਾ ਤੋ ਪਤਾ ਲੱਗਾ ਆ ਕੀ ਇਸ ਬਾਣੀ ਨੂੰ ਪੜਨ ਲੱਗਿਆ ਜਾ ਸੁਨਣ ਲੱਗਿਆ ਕੋਲ ਜੱਲ ਰੱਖਣਾ ਜਰੂਰੀ ਆ .. ਇਸ ਬਾਰੇ ਜਰੂਰ ਦੱਸਿਆ ਜੇ ਬਾਬਾ ਜੀ ।।

    • @GianiBirbalSinghJi
      @GianiBirbalSinghJi  2 ปีที่แล้ว +4

      ਹਾਂ ਜੀ ਵਾਹਿਗੁਰੂ ਜੀ । ਗੁਰਬਾਣੀ ਪੜ੍ਹਨ ਜਾਂ ਸੁਣਨ ਲੱਗਿਆਂ ਜਲ ਕੋਲ ਰਖਣਾ ਬਹੁਤ ਵਧੀਆ ਗਲ ਹੈ । ਗੁਰਬਾਣੀ ਦੇ ਪ੍ਰਤਾਪ ਕਾਰਣ ਜਲ ਅੰਮ੍ਰਿਤ ਰੂਪ ਹੋ ਜਾਂਦਾ ਹੈ । ਪਰ ਐਸਾ ਕੋਈ ਜਰੂਰੀ ਨਿਯਮ ਨਹੀ ਕਿ ਜਲ ਰਖੇ ਬਿਨਾ ਤੁਸੀਂ ਗੁਰਬਾਣੀ ਪੜ ਸੁਣ ਨਹੀਂ ਸਕਦੇ ।

    • @amarjeetsingh215
      @amarjeetsingh215 2 ปีที่แล้ว +3

      @@GianiBirbalSinghJi ਧੰਨਵਾਦ ਭਾਈ ਸਾਹਿਬ ਜੀ ।। ਸਤਿਗੁਰੂ ਜੀ ਦੀ ਆਪ ਜੀ ਤੇ ਬਹੁਤ ਹੀ ਅਪਾਰ ਕਿਰਪਾ ਹੈ । ਸਤਿਗੁਰੁ ਜੀ ਹੰਕਾਰ ਨਾ ਕਰਾਉਣ ਆਪ ਜੀ ਦੀ ਆਵਾਜ ਕਮਾਲ ਦੀ ਹੈ ਵਾਹਿਗਰੂ ਜੀ ।।

    • @parulsharma4251
      @parulsharma4251 5 หลายเดือนก่อน

      🙏🙏

  • @sukhsandhuofficial9834
    @sukhsandhuofficial9834 2 ปีที่แล้ว +2

    ਗਿਆਨੀ ਜੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੀ ਮਰਯਾਦਾ ਦਸ ਦਿਓ ਕਿਰਪਾ ਕਰਕੇ ਕੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਨਾਲ ਦੀ ਮਰਯਾਦਾ ਹੈ ਜਾ ਫਿਰ ਝਟਕੇ ਲਈ ਕੋਈ ਸਮਗਰੀ ਚਾਹੀਦੀ ਹੈ

    • @GianiBirbalSinghJi
      @GianiBirbalSinghJi  2 ปีที่แล้ว +2

      ਹਾਂ ਜੀ ਵਾਹਿਗੁਰੂ ਜੀ ! ਜਿਸ ਤਰਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੀ ਮਰਯਾਦਾ ਹੈ । ਉਸੇ ਹੀ ਤਰਾਂ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੀ ਮਰਯਾਦਾ ਹੈ । ਜੇ ਕੁਝ ਵਿਸ਼ੇਸ਼ ਹੈ ਤਾਂ ਅਰੰਭ, ਮਧ , ਤੇ ਭੋਗ ਤੇ ਨਾਰੀਅਲ ਦਾ ਝਟਕਾ ਕਰਨਾ ਯੋਗ ਹੈ ।

    • @sukhsandhuofficial9834
      @sukhsandhuofficial9834 2 ปีที่แล้ว +1

      ਵਾਹਿਗੁਰੂ ਜੀ ! ਕਿਸੀ ਵਿਸ਼ੇਸ਼ ਕਾਰਨ ਕਰਕੇ ਨਹੀਂ ਕਰਨਾ ਵੈਸੇ ਹੀ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਦਾ ਬਹੁਤ ਦਿਲ ਕਰਦਾ ਅਤੇ ਆਨੰਦ ਵੀ ਬਹੁਤ ਆਉਂਦਾ ਇਸ ਲਈ ਸਹਿਜ ਪਾਠ ਆਰੰਭ ਕਰਨਾ ! ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ

    • @sukhsandhuofficial9834
      @sukhsandhuofficial9834 2 ปีที่แล้ว +1

      @@GianiBirbalSinghJi ਸਰਬਲੋਹ ਗ੍ਰੰਥ ਸਾਹਿਬ ਜੀ ਦੀ ਵੀ ਇਸੇ ਤਰਾਂ ਹੀ ਆ ਜੀ

    • @GianiBirbalSinghJi
      @GianiBirbalSinghJi  2 ปีที่แล้ว +2

      ਹਾ ਜੀ ਇਸੇ ਹੀ ਤਰਾਂ ਹੈ ਜੀ ।

    • @sukhsandhuofficial9834
      @sukhsandhuofficial9834 2 ปีที่แล้ว +1

      @@GianiBirbalSinghJi ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ

  • @kimmidhir3241
    @kimmidhir3241 29 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌹🌹🌹🌹

  • @user-tf2eb8jf6l
    @user-tf2eb8jf6l 4 หลายเดือนก่อน +1

    ਵਾਹਿਗੁਰੂ ਜੀ 🙏

  • @surinderkaurmaan3993
    @surinderkaurmaan3993 ปีที่แล้ว +1

    Waheguru ji

  • @lovekaler7523
    @lovekaler7523 ปีที่แล้ว +1

    ਵਾਹਿਗੁਰੂ ਜੀ

  • @AmritPal-yx6dr
    @AmritPal-yx6dr 2 ปีที่แล้ว +3

    Akaaaaalll

  • @balwinderkaur2491
    @balwinderkaur2491 ปีที่แล้ว +1

    Waheguru ji

  • @manisharani3588
    @manisharani3588 ปีที่แล้ว +1

    Waheguru ji

  • @gurdialsingh388
    @gurdialsingh388 2 ปีที่แล้ว +5

    Waheguru ji

    • @user-re3nw2nh8t
      @user-re3nw2nh8t 8 หลายเดือนก่อน +1

      Sukhwindersinghsokulwantkiurwokarnail singhsopiarasingh& NaseebkourwoPiara Singh so BhagsinghsoPunjabsingh

  • @karansony1490
    @karansony1490 9 หลายเดือนก่อน

    Waheguru ji

  • @user-db2bu6cq7n
    @user-db2bu6cq7n 10 หลายเดือนก่อน

    Waheguru ji