ਕਿੱਸਾ ਜੈਮਲ ਫੱਤਾ ਭਾਗ ਦੂਜਾ raghi sukdev maddoke

แชร์
ฝัง
  • เผยแพร่เมื่อ 14 ม.ค. 2025

ความคิดเห็น • 11

  • @PargatSinghSidhu-z6e
    @PargatSinghSidhu-z6e หลายเดือนก่อน +3

    ਇਹ ਹੈ ਸਾਡਾ ਪੁਰਾਣਾ ਸੱਭਿਆਚਾਰ ਮੇਲਿਆਂ ਤੇ ਰੌਣਕਾਂ ਲੱਗਦੀਆਂ ਸੀ ਹੁਣ ਤਾਂ ਲੋਕਾਂ ਨੂੰ ਮੋਬਾਇਲਾ ਤੋਂ ਵਿਹਲ ਨਹੀਂ ਹੈ ਕੌਣ ਜਾਂਦਾ ਮੇਲਿਆਂ ਤੇ

  • @HarjinderSingh-ou2vi
    @HarjinderSingh-ou2vi 8 วันที่ผ่านมา +1

    ਇਹ ਸਾਡਾ ਪੁਰਾਣਾ ਵਿਰਸਾ ਜੀ ਅਸੀ ਆਪਣੇ ਦਾਦੇ ਨਾਲ ਜਾਦੇ ਹੁੰਦੇ ਸੀ ਕੋਟ ਗੰਗੂ ਰਾਏ ਪਿੰਡ ਮੇਲਾ ਹੁੰਦਾ ਸੀ ਉਥੇ ਸੁਣਦੇ ਹੁੰਦੇ ਸੀ ਪਹਿਰਾਵਾ ਹੀ ਬਹੁਤ ਵਧੀਆ ਲਗਿਆ. ਪਰ ਹੁਣ ਬਾਦਰ ਟਪੂਸਿਆ ਸਾਡਾ ਵਿਰਸਾ ਨਹੀ ਸੀ

  • @GURNAMSINGH-lj4zd
    @GURNAMSINGH-lj4zd 2 หลายเดือนก่อน +2

    ਵਾਹ ਜੀ ਵਾਹ ਬਹੁਤ ਹੀ ਵਧੀਆ ਰਚਨਾ ਕੀਤੀ ਹੈ ਜੀ ਬਾਬਾ ਨਾਨਕ ਮੇਹਰ ਭਰਿਆ ਹਥ ਰਖੇ ਸਾਰਿਆਂ ਤੇ

  • @rameshbrar7952
    @rameshbrar7952 3 หลายเดือนก่อน +5

    ਵਾ ਬਈ ਵਾ ਨਹੀ ਰੀਸਾ ਬੁਹਤ ਵੱਧਆ

  • @avtarsingh9820
    @avtarsingh9820 หลายเดือนก่อน +1

    ਪੁਰਾਣਾ ਇਤਹਾਸ ਵਧੀਆ ਤਰੀਕੇ ਨਾਲ ਸੁਣਾਇਆ।

  • @HarleenKaur-qt3vj
    @HarleenKaur-qt3vj หลายเดือนก่อน

    Very. Nice. Very very Good. Bai. Ji. Jagwinder. Singh. Patisla

  • @labhBrarsantybrar
    @labhBrarsantybrar 3 หลายเดือนก่อน +2

    Bahut wadiya kam kar rhe ho ji ❤🎉
    Labh Brar Santy Brar Ganganagar Rajasthan

  • @shinderpalsinghdhaliwal-i8h
    @shinderpalsinghdhaliwal-i8h 2 วันที่ผ่านมา

    ❤❤❤❤❤

  • @gurmelsingh4723
    @gurmelsingh4723 2 หลายเดือนก่อน +2

    Jemal fata raisikh ne

  • @pooransingh8997
    @pooransingh8997 3 หลายเดือนก่อน +2

    Good 👍🎉

  • @jawaharsingh6892
    @jawaharsingh6892 3 หลายเดือนก่อน +2

    VERY FINE KISSA VEER