ਕੀ ਤੁਸੀਂ ਇੰਨਾਂ ਵੀ ਨਹੀਂ ਕਰ ਸਕਦੇ? Dhadrianwale

แชร์
ฝัง
  • เผยแพร่เมื่อ 16 ธ.ค. 2024

ความคิดเห็น • 134

  • @parmjeetkaur5256
    @parmjeetkaur5256 6 ชั่วโมงที่ผ่านมา +5

    ਜੁੱਗ ਜੁੱਗ ਜੀਓ ਭਾਈ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸੇ ❤🙏

  • @rubysekhonsekhon8114
    @rubysekhonsekhon8114 9 ชั่วโมงที่ผ่านมา +5

    ਸੱਚ ਦਾ ਪ੍ਰਚਾਰ ਕਰਨ ਵਾਲੇ ਸਾਡੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਖ਼ਾਲਸਾ ਢੱਡਰੀਆਂ ਵਾਲੇ ਕੋਮ ਦੇ ਹੀਰੇ 💧💧💧💧💧

  • @manindermani8399
    @manindermani8399 15 ชั่วโมงที่ผ่านมา +8

    ਸਾਨੂੰ ਵੀਰ ਜੀ ਤੁਹਾਡੇ ਤੇ ਬਹੁਤ ਮਾਣ ਹੈ

  • @u.pdepunjabipind1620
    @u.pdepunjabipind1620 8 ชั่วโมงที่ผ่านมา +3

    ਬਿਲਕੁਲ ਸਹੀ ਗੱਲ ਹੈ ਭਾਈ ਸਾਹਿਬ ਜੀ ਤੁਸੀਂ ਤਾਂ ਸਭ ਦੇ ਦਿਲਾਂ ਦੀਆਂ ਗੱਲਾਂ ਬੋਲ ਦਿੰਦੇ ਹੋ ਬਿਲਕੁਲ ਸਹੀ ਏਦਾਂ ਹੀ ਆ ਮਾਇੰਡ ਜਿੱਥੇ ਸੈਟ ਆ ਉਹੀ ਚੀਜ਼ ਨਜ਼ਰ ਆਉਂਦੀ ਹੈ ਫਿਰ ਉਹੀ ਸਾਹਮਣੇ ਆਉਂਦੀ ਹੈ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਸਾਨੂੰ ਸਹੀ ਰਾਹ ਦਿਖਾਉਣ ਲਈ😊🙏🌹

  • @KamaljitKaur-fy3uu
    @KamaljitKaur-fy3uu 17 ชั่วโมงที่ผ่านมา +17

    ਕਿੰਨਾ ਵੀ ਕੋਸਿ਼ਸ ਕਰੀਏ ਪਰ ਇਹ ਸੱਚ ਹੈ ਕਿ ਆਪਣਿਆਂ ਦੇ ਦੁੱਖ-ਸੁੱਖ ਪ੍ਰਭਾਵਿਤ ਕਰਦੇ ਹਨ ਜੀ 🙏ਪਰ ਆਪ ਜੀ ਦੇ ਇਹ ਬਚਨ ਵੀ ਯਾਦ ਰੱਖੀਏ ਕਿ ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ ,ਚਿਤ ਨੂੰ ਟਿਕਾਣੇ ਰੱਖੀਏ 🙏ਧੰਨਵਾਦ ਜੀ 🙏

  • @sabreetsinghsingh
    @sabreetsinghsingh 10 ชั่วโมงที่ผ่านมา +3

    ਮੈਨੂੰ ਤੇਰੇ ਮਿਲਣ ਦਾ ਚਾਅ ਸਤਿਗੁਰੁ ੳ ਤੇਰੇ ਮਿਲਣ ਦਾ ਚਾਅ ਸਤਿਗੁਰ

  • @balwindersingh-nz2hm
    @balwindersingh-nz2hm 17 ชั่วโมงที่ผ่านมา +5

    ਭਾਈ ਸਾਹਿਬ ਧੰਨਵਾਦ ਜੀਓ। ਤੁਸੀਂ ਸਾਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸਮਝਣ ਲਗਾਇਆ। ਅਸੀਂ ਸਹਿਜ ਪਾਠ ਵੀ ਕਰਦੇ ਹਾਂ ਅਤੇ ਅਪਣੇ ਘਰ ਵੀ ਵਿਚਾਰ ਬਦਲ ਗਿਆ। ਹਰ ਚੀਜ਼ , ਕੰਮ, ਕੁਦਰਤ ਪਿਆਰੇ, ਜ਼ਿੰਦਗੀ ਪਿਆਰੀ। ਚੰਦ ਕੁ ਪੂਪਨੇ ਤੜਫ ਕੇ ਇਲਜ਼ਾਮ ਲਗਾਉਂਦੇ ਹਨ।

  • @gurjeetkaur9238
    @gurjeetkaur9238 17 ชั่วโมงที่ผ่านมา +11

    ਬਿਲਕੁਲ ਸੱਚ ਭਾਈ ਸਾਹਿਬ ਜੀ ਤੁਹਾਡੇ ਦੁਆਰਾ ਕੀਤੀਆਂ ਧਾਰਨਾਵਾਂ ਸ਼ਬਦ ਸੁਣਕੇ ਆਪ ਮੁਹਾਰੇ ਅੱਖਾਂ ਨਮ ਹੋ ਜਾਂਦੀਆ ਹਰ ਸ਼ਬਦ ਇੱਕ ਡੂੰਘੀ ਛਾਪ ਛੱਡਦਾ ਜੀਓ ਜੀ🙏

  • @ManjitKaur-wl9hr
    @ManjitKaur-wl9hr 17 ชั่วโมงที่ผ่านมา +9

    ਹਮੇਸ਼ਾਂ ਦੀ ਤਰ੍ਹਾਂ, ਅਪਣਾ ਨਜ਼ਰੀਆ ਪੌਜੇਟਿਵ ਰੱਖਣ ਦੀ ਤਾਕੀਦ ਕਰਦਾ ਨਵੀਂ ਸਵੇਰ ਦਾ ਨਵਾਂ ਸੁਨੇਹਾ, ਜੁਗ -ਜੁਗ ਜੀਓ ਭਾਈ ਸਾਹਿਬ ਜੀ,ਆਪ ਜੀ ਦਾ ਵਾਲ ਵੀ ਵਿੰਗਾ ਨਾ ਹੋਵੇ, ਸਦਾ ਖੁਸ਼ ਰਹੋ, ਸੰਗਤਾਂ ਨੂੰ ਅੰਮ੍ਰਿੰਤਮਈ ਬਚਨਾਂ ਨਾਲ਼ ਤਾਰਦੇ ਰਹੋ, ਇਹੀ ਅਰਦਾਸ ਹੈ, ਬੇਨਤੀ ਹੈ 🙏🙏🙏🙏🙏....

  • @Randeepkaur-h1m
    @Randeepkaur-h1m 18 ชั่วโมงที่ผ่านมา +8

    ਹੇ ਵਾਹਿਗੁਰੂ🙏ਸਭ ਦਾ ਭਲਾ ਕਰੀਂ 🙏🙏ਜਿਹੜੇ ਕਿਸੇ ਨੂੰ ਸੁਖੀ ਵਸਦਾ ਨਹੀ ਦੇਖ ਸਕਦੇ ਉਹਨਾਂ ਨੂੰ ਸੁਮੱਤ ਬਖਸੀਂ🙏🙏

  • @RanjitKaur-q9w
    @RanjitKaur-q9w 3 ชั่วโมงที่ผ่านมา

    🙏🙏ਵਾਹਿਗੁਰੂ ਜੀ ਭਾਈ ਸਾਹਿਬ ਤੇ ਕਿਰਪਾ ਰੱਖੀ ਸਦਾ ਖੁਸ਼ ਰੱਖੀ ਭੈਣ ਦਾ ਪਿਆਰ ਹਮੇਸ਼ਾ ਨਾਲ

  • @parmjeetdha3681
    @parmjeetdha3681 18 ชั่วโมงที่ผ่านมา +8

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏🙏

  • @gurjeetkaur9238
    @gurjeetkaur9238 17 ชั่วโมงที่ผ่านมา +8

    ਕੁਦਰਤ ਦੇ ਹਰ ਰੰਗ ਚ, ਆਨੰਦ ਹੈ 🙏

  • @gurjeetkaur9238
    @gurjeetkaur9238 18 ชั่วโมงที่ผ่านมา +9

    ਜਾਗਤੀ ਜੋਤ ਧੰਨ shri ਗੁਰੂ ਗਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਸ਼ੁਕਰ ਸ਼ੁਕਰ ਸ਼ੁਕਰਾਨਾ ਵਾਹਿਗੁਰੂ ਜੀ ਬਹੁਤ ਬਹੁਤ ਜਿੰਦਗੀ ਚ, ਸਕੂਨ ਬਖਸ਼ਣ ਲਈ ਜੀ ਹਰ ਦਾਤ ਦਾ ਸ਼ੁਕਰਾਨਾ 🙏🙏

  • @gurjeetkaur9238
    @gurjeetkaur9238 18 ชั่วโมงที่ผ่านมา +11

    ਜੀ ਆਪ ਜੀ ਦੇ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏ਗੁਰਜੀਤ ਕੌਰ ਲਹਿਰਾਗਾਗਾ ਜੀ🙏

    • @chamkaursingh3134
      @chamkaursingh3134 18 ชั่วโมงที่ผ่านมา +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @GurdeepSingh-wr4dz
      @GurdeepSingh-wr4dz 15 ชั่วโมงที่ผ่านมา +1

      ਵਾਹਿਗੁਰੂ ਜੀ ਕਾ ਖ਼ਾਲਸਾ
      ਵਾਹਿਗੁਰੂ ਜੀ ਕੀ ਫ਼ਤਹਿ 🙏

    • @lakhvindersingh161
      @lakhvindersingh161 15 ชั่วโมงที่ผ่านมา

      Hai

  • @Gurvindersinghvirk53
    @Gurvindersinghvirk53 17 ชั่วโมงที่ผ่านมา +5

    💕🙏💕 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 💕🙏💕

  • @makhansinghkhalsa
    @makhansinghkhalsa 13 ชั่วโมงที่ผ่านมา +3

    ❤❤❤❤❤❤
    1000% ਬਹੁਤ ਕੀਮਤੀ ਬਚਨ ਬਾਬਾ ਜੀ

  • @GurpreetSingh-zi1hx
    @GurpreetSingh-zi1hx 17 ชั่วโมงที่ผ่านมา +2

    ਵਾਹਿਗੁਰੂ ਜੀ ਵਾਹਿਗੁਰੂ ਜੀ 🌹 🙏

  • @SukhdevSingh-eg6zf
    @SukhdevSingh-eg6zf 19 ชั่วโมงที่ผ่านมา +4

    ਸਤਿ ਸ੍ਰੀ ਆਕਾਲ ਬਾਈ ਜੀ ❤❤❤

  • @ShamsherSingh-j8m
    @ShamsherSingh-j8m 17 ชั่วโมงที่ผ่านมา +2

    ਧੰਨਵਾਦ ਜੀ

  • @balwinderbrar1709
    @balwinderbrar1709 13 ชั่วโมงที่ผ่านมา +1

    Bhut bhut wadhia vichar hunde ne
    ਕਮਾਲ ਦੀ ਕਲਾ ਦਿੱਤੀ ਕੁਦਰਤ ਨੇ ਭਾਈ ਸਾਹਿਬ ਨੂੰ ਬਹੁਤ ਸੋਹਣੀ ਗੱਲ਼ ਕਰਨੀ ਗੱਲ ਨੂੰ ਸਮਝਣ ਸਮਝਾਉਣ ਦਾ ਤਰੀਕਾ ਬਾ ਕਮਾਲ ਹੈ ਮੈਂ ਬਹੁਤ ਪ੍ਰਭਾਵਿਤ ਹਾਂ ਜੀ।

  • @JagdeepSingh-gq2uy
    @JagdeepSingh-gq2uy 19 ชั่วโมงที่ผ่านมา +2

    Waheguru ji

  • @Vinodkumar-f8u5d
    @Vinodkumar-f8u5d 17 ชั่วโมงที่ผ่านมา +1

    ਵਾਹਿਗੁਰੂ ਜੀ ਸਾਰਿਆਂ ਤੇ ਮੇਹਰ ਕਰਿਓ ਜੀ 🙏🙏❤️❤️ ਵਾਹਿਗੁਰੂ ਜੀ 🙏🙏❤️❤️🌺🌺❣️❣️

  • @PremjeetKaur-bs1bc
    @PremjeetKaur-bs1bc 3 ชั่วโมงที่ผ่านมา

    ਜੀ। ਵਾਹਿਗੁਰੂ ਜੀ।
    ਜੀ ਭਾਈ ਸਾਹਿਬ ਜੀ ਆਪ।ਆਪਣੀ ਸਿਹਤ ਦਾ ਧਿਆਨ ਰੱਖਣਾ ਜੀ।।
    ਜੀ ਗੁਰੂ ਸਾਹਿਬ ਜੀ ਅੰਗ ਸੰਗ ਹੋਣਾ ਸਹਾਈ ਜੀ।

  • @SurinderKaur-m4e
    @SurinderKaur-m4e 3 ชั่วโมงที่ผ่านมา +1

    Best wishes

  • @AmandeepKaur-ju1zy
    @AmandeepKaur-ju1zy 16 ชั่วโมงที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਸਭ ਨੂੰ ਜੀ

  • @AmarjeetKaur-r9r
    @AmarjeetKaur-r9r 17 ชั่วโมงที่ผ่านมา +2

    Aap g nu chardikla vich rkhe waheguru g ♥️ 👌

  • @gurbaazkhaira
    @gurbaazkhaira 16 ชั่วโมงที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏❤❤❤❤

  • @kamaljeetsidhu3060
    @kamaljeetsidhu3060 17 ชั่วโมงที่ผ่านมา +2

    ਭਾਈ ਸਾਹਿਬ ਜੀ ਆਪ ਜੀ ਨੂੰ ਅਸੀਂ
    ਕੋਟਿ ਕੋਟਿ ਪ੍ਰਣਾਮ ਕਰਦੇ ਹਾਂ।

  • @JagdevSinghPannu-zx9dm
    @JagdevSinghPannu-zx9dm 3 ชั่วโมงที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bhagwantkaur674
    @bhagwantkaur674 16 ชั่วโมงที่ผ่านมา +1

    🌸🌸🌸🌸🌸🌸🌸🌸
    Waheguru ji KA Khalsa
    🍀🍀🍀🍀🍀🍀🍀🍀🍀
    Waheguru ji ki Fatah ji
    🌸🌸🌸🌸🌸🌸🌸🌸🌸

  • @seerasingh4698
    @seerasingh4698 23 ชั่วโมงที่ผ่านมา +2

    Waheguru ji 🙏

  • @parmjeetdha3681
    @parmjeetdha3681 18 ชั่วโมงที่ผ่านมา +40

    ਸਾਡੇ ਭਾਈ ਸਾਹਿਬ ਜੀ ਕੀਮਤੀ ਹੀਰੇ ਹਨ ਜੀ ਹੇ ਵਾਹਿਗੁਰੂ ਜੀ ਸਾਡੇ ਕੀਮਤੀ ਹੀਰੇ ਦੀ ਚਮਕ ਬਰਕਰਾਰ ਰੱਖਣਾ ਵਾਹਿਗੁਰੂ ਜੀ 🙏🙏🙏🙏🙏🙏🙏

    • @Randeepkaur-h1m
      @Randeepkaur-h1m 18 ชั่วโมงที่ผ่านมา +7

      bilkul rakhnge ji👍

  • @Bollywood_Movie_No._1
    @Bollywood_Movie_No._1 17 ชั่วโมงที่ผ่านมา +2

    Waheguru waheguru ji 🌹❤️❤️🌹

  • @kuldeep_798
    @kuldeep_798 3 ชั่วโมงที่ผ่านมา

    mmn ਦੀ ਗੱਲ ਕਿੱਦਾਂ ਬੁੱਝ ਲੈਂਦੇ o ਭਾਈ ਸਾਹਿਬ ਜੀ 😮😮😮😮😮 ਸਾਰੀਆਂ ਗਲਾਂ ਆਪਣੀਆਂ ਹੀ ਲੱਗਦੀਆਂ ਨੇ ❤

  • @rajinderrani-cm6tr
    @rajinderrani-cm6tr 17 ชั่วโมงที่ผ่านมา +1

    SATNAM WAHEGURU JI 🙏🌹Ajay Kumar ji 🙏

  • @gurinderkaur5637
    @gurinderkaur5637 14 ชั่วโมงที่ผ่านมา

    ਵਾਹ ਵਾਹ ਭਾਈ ਸਾਹਿਬ ਜੀ

  • @sinderpalkaur7972
    @sinderpalkaur7972 15 ชั่วโมงที่ผ่านมา +1

    Waheguru ji guru ramdas ji kirpa bnai rakhan sady bhai shab ty

  • @jindugill2203
    @jindugill2203 13 ชั่วโมงที่ผ่านมา

    ਵਾਹਿਗੁਰੂ ਜੀ 🙏🏻

  • @sahilsidhugaming9489
    @sahilsidhugaming9489 4 ชั่วโมงที่ผ่านมา

    ਵਾਹਿਗੁਰੂ ਮਿਹਰ ਕਰਨ🙏🙏

  • @SukhbirKaur-hb4xy
    @SukhbirKaur-hb4xy 11 ชั่วโมงที่ผ่านมา

    ਵਾਹਿਗੁਰੂ ਜੀ ❤❤🎉🎉

  • @RajwinderKaur-hy2og
    @RajwinderKaur-hy2og 16 ชั่วโมงที่ผ่านมา +1

    Waheguru ji ka khalsa waheguru ji ki fateh bhai sahib ji🙏🙏

  • @manjitkaursandhu4785
    @manjitkaursandhu4785 12 ชั่วโมงที่ผ่านมา

    Waheguru ji 🙏App ji de bicher Bhut vdiya ji 👌jug jug jeo Bhai Shab Ji Thanks ji Hamesha charde kla ch rho ji 🙏♥️🙏

  • @bittubansa3810
    @bittubansa3810 15 ชั่วโมงที่ผ่านมา +1

    🙏❤️🌹 Waheguru ji ka khalsa waheguru ji ki Fateh ji 🙏❤️🌹

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 14 ชั่วโมงที่ผ่านมา

    ਇਹ ਸਚਾਈ ਆ 🙏🏻🙏🏻

  • @MandeepSingh-sh8dp
    @MandeepSingh-sh8dp 13 ชั่วโมงที่ผ่านมา

    Bhai saab ji tuc eve hi sanu sach de raah te lijande rho te asi uste rste chlde rhiye tuhadi a chamk hmesha brkraar rhe waheguru tuhanu hmesha chardikla ch rakhn

  • @JaswinderKaur-kq4gv
    @JaswinderKaur-kq4gv 15 ชั่วโมงที่ผ่านมา +1

    Thanks Ji 🙏🙏❤❤🌹🌹Jug Jug Jio Ji Sda Chardikla vich rho Ji Sda Khush rho Ji Sadi ta Parmatma age ihi Ardas a Ji 🙏🙏🙏🙏❤❤❤❤

  • @khaimoga
    @khaimoga 18 ชั่วโมงที่ผ่านมา +2

    🙏🙏🙏🙏🙏🙏

  • @Manindersinghdhillon11
    @Manindersinghdhillon11 15 ชั่วโมงที่ผ่านมา +1

    Sady bhai sab jindabad ❤️ 🙏 ♥️

  • @parladsingh6817
    @parladsingh6817 17 ชั่วโมงที่ผ่านมา

    ਸਹੀ ਕਿਹਾ ਭਾਈ ਸਾਬ ਜੀ

  • @makhansinghkhalsa
    @makhansinghkhalsa 13 ชั่วโมงที่ผ่านมา

    ਬਾਬਾ ਜੀ ਜੱਗੀ ਬਹੁਤ ਵਧੀਆਂ ਇਨਸਾਨ ਸੀ ਮਹਾਂਪੁਰਖ ਕਹਿੰਦੇ ਹੁੰਦੇ ਸੀ ਇਹ ਬਾਹਰੋਂ ਸੂਰਮਾ ਸਿੰਘ ਹੈ ਪਰ ਅੰਦਰੋਂ ਚਾਨਣ ਨਾਲ ਭਰਿਆ ਹੈ
    Mnu ਵੀ ਉਸ ਨੇ ਆਸਾ ਦੀ ਵਾਰ ਦੀਆਂ ਸੁਰਾਂ ਦੱਸੀਆਂ ਸੀ.... ਤੁਸੀ ਸਾਰੇ ਸਿੰਘਾਂ ਨੂੰ ਯਾਦ ਰੱਖਦੇ o ਬਾਬਾ ਜੀ ਧੰਨਵਾਦ❤❤❤

  • @pritamsingh5053
    @pritamsingh5053 17 ชั่วโมงที่ผ่านมา

    🙏🙏♥️ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਸਾਨੂੰ ਸਮਝਾਉਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @diljotsingh789
    @diljotsingh789 14 ชั่วโมงที่ผ่านมา

    Waheguru ji waheguru ji kirpa karo g 🙏🙏🙏🙏

  • @MakhanSingh-no3wn
    @MakhanSingh-no3wn 13 ชั่วโมงที่ผ่านมา

    Waheguru ji ka Khalsa waheguru ji ki Fateh 🙏🙏🙏

  • @sainibahadursingh7371
    @sainibahadursingh7371 15 ชั่วโมงที่ผ่านมา

    Thanks bhaisaab ji🙏🏻🙏🏻

  • @RoyalSahni-j1i
    @RoyalSahni-j1i 14 ชั่วโมงที่ผ่านมา

    Waheguru ji ap ji nu chadi kala vich rakhe

  • @nehakaushal4307
    @nehakaushal4307 17 ชั่วโมงที่ผ่านมา

    whaguru g ka khalsa waheguru g ke fetha baba g ❤❤❤

  • @GurmeetSinghKhalsa-q6r
    @GurmeetSinghKhalsa-q6r 10 ชั่วโมงที่ผ่านมา

    ਕੀ ਕੀਤਾ ਜਾਵੇ ਕਿਤੇ ਅਕਾਲੀ ਨਾ ਪਹਿਲਾਂ ਨਾਲ ਰਹਿਣ ਵਾਲੇ ਦਿਖਾਈ ਦੇਈ ਜਾਣ ਓਨਾ ਦੀ ਚੰਗੀਆਂਈ ਕਦੇ ਕਦੇ ਜਾਦ ਆ ਜਾਂਦੀ ਹੈ ਵਾਹਿਗੁਰੂ ਜੀ

  • @Sukhjitkaur-y7x
    @Sukhjitkaur-y7x 16 ชั่วโมงที่ผ่านมา

    God bless you baba je

  • @SudeshRani-oi9vw
    @SudeshRani-oi9vw 12 ชั่วโมงที่ผ่านมา

    Wahe Guru ji 🙏🏻🙏🏻

  • @kulwantsinghgill3031
    @kulwantsinghgill3031 5 ชั่วโมงที่ผ่านมา

    Guru Fathe ji ❤❤❤

  • @BalpreetSingh-j9c
    @BalpreetSingh-j9c 17 ชั่วโมงที่ผ่านมา

    🙏🙏🙏waheguru ji 🙏

  • @devindermavi7431
    @devindermavi7431 15 ชั่วโมงที่ผ่านมา

    Satnam waheguru g

  • @sandeephappy-wy1ns
    @sandeephappy-wy1ns 7 ชั่วโมงที่ผ่านมา

    sir ji....maskeen ji ke baad agar sabse achhi vichar sunne ko milti hai ...woh aap ho......bahut gyani ho aap,,,aapke paas bahut gyan hai...aapko sunkar bahut achha lagta hai...naturally personality ho aap.

  • @virenderkamboj2384
    @virenderkamboj2384 17 ชั่วโมงที่ผ่านมา

    Waheguru ji HR 75

  • @butaram7940
    @butaram7940 17 ชั่วโมงที่ผ่านมา

    Shukar,h,bhai,sa❤❤hib,g,🙏🙏

  • @JaswinderKaur-kq4gv
    @JaswinderKaur-kq4gv 16 ชั่วโมงที่ผ่านมา +2

    🙏🙏🙏🙏🙏❤❤❤❤❤❤

  • @simranpreetvlogs2007
    @simranpreetvlogs2007 14 ชั่วโมงที่ผ่านมา

    BAba ji tuc bhut change vachan dss k duniyanu vdia sead de rhe ho. Tubade diwan ch langhya time sb toh vdia time hunda mere. lai.

  • @sukhchainsingh-dt5oi
    @sukhchainsingh-dt5oi 2 ชั่วโมงที่ผ่านมา

    Love u baba g gbu ❤

  • @SimranjeetKaur-vi2uj
    @SimranjeetKaur-vi2uj 15 ชั่วโมงที่ผ่านมา

    Waheguru g satnam g😊😊😊😊😊🌻🌷🌼💐🌹🌸🌺🌻🌷🌼💐🌹🌸🌺🌻🌷🌼💐🌹🌸🌺🌻🌷🌼💐🌹🌸🌺🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @TSBADESHA
    @TSBADESHA 17 ชั่วโมงที่ผ่านมา

    ਵਾਹਿਗੁਰੂ ਜੀ

  • @DaljitSingh-zj2xr
    @DaljitSingh-zj2xr 16 ชั่วโมงที่ผ่านมา

    Waheguru kirpa karan jee❤❤❤🙏🙏🙏🙏🙏

  • @harbanskhattra584
    @harbanskhattra584 16 ชั่วโมงที่ผ่านมา

    Waheguru ji mehar kre

  • @ranjitkaur6432
    @ranjitkaur6432 16 ชั่วโมงที่ผ่านมา

    ❤SSA ji bhai sabb g

  • @JaspalSingh-qj5cc
    @JaspalSingh-qj5cc 4 ชั่วโมงที่ผ่านมา

    Bhai saab jio 🎉

  • @pawandeepbadesha5686
    @pawandeepbadesha5686 3 ชั่วโมงที่ผ่านมา

    Bhai sabh ji great

  • @chamkaursingh3134
    @chamkaursingh3134 17 ชั่วโมงที่ผ่านมา

    Wahaguru ji

  • @BalbirChand-p1d
    @BalbirChand-p1d 14 ชั่วโมงที่ผ่านมา

    Vah G Vah Bhai Sahib G Sat Shri Akal G original preacher of Sacred Shri Guru Granth Sahib G approximately from 1940 to 1980 somebody my guru tried to preach like this but his body was finished by some Sikhs after that I was feeling alone suddenly I start to hear u then I felt that the thinking and philosophy of my guru has returned .Now I am feeling relief again in my life . I am not a Sikh but my guru my teacher removed all these discrimination and illusions. My guru taught me if u get anything from any take immediately and do that in ur life . I am only a ordinary human .So I thanks u very much App G has changed my life thanks G again and again . I will come personally and put my head on App G ' s feet because App G deserve for this thanks G .

  • @daljitgrewal9641
    @daljitgrewal9641 16 ชั่วโมงที่ผ่านมา

    Waheguruji🎉🎉🎉🎉🎉❤❤

  • @GurdevKaur-qk2wk
    @GurdevKaur-qk2wk 11 ชั่วโมงที่ผ่านมา +1

    🙏🙏🙏🙏🙏🙏🙏🙏🙏🙏🙏🙏🙏🙏🙏

  • @sukhbirsinghdhami7717
    @sukhbirsinghdhami7717 16 ชั่วโมงที่ผ่านมา

    Very nice views SSA JI

  • @jaswinderkaurkhadwal2249
    @jaswinderkaurkhadwal2249 15 ชั่วโมงที่ผ่านมา

    Waheguru Ji Bhai Sahab no chadhadi Kala Cho rakhna

  • @SurinderKaur-co9ji
    @SurinderKaur-co9ji 9 ชั่วโมงที่ผ่านมา

    Bada ji RB tuhade naal hai

  • @krishansingh786
    @krishansingh786 14 ชั่วโมงที่ผ่านมา

    Very nice 👍

  • @harmeshsingh4598
    @harmeshsingh4598 16 ชั่วโมงที่ผ่านมา

    ❤❤❤❤❤

  • @AmanSidhu-c1e
    @AmanSidhu-c1e 17 ชั่วโมงที่ผ่านมา

    Nice ❤

  • @jitendersingh1990
    @jitendersingh1990 16 ชั่วโมงที่ผ่านมา

    🙏❤️

  • @singhpowar3411
    @singhpowar3411 10 ชั่วโมงที่ผ่านมา

    Waheagure ji ka kalsa Waheagure ji ke fathe ji

  • @chouhanchouhan5928
    @chouhanchouhan5928 15 ชั่วโมงที่ผ่านมา

    🙏

  • @parminderkaur6955
    @parminderkaur6955 11 ชั่วโมงที่ผ่านมา

    🎉❤❤

  • @parvinderkaur-yz6st
    @parvinderkaur-yz6st 14 ชั่วโมงที่ผ่านมา

    Waheguru ji, sade bhai sahib ji nu tatti wah v na lgge, jdo di khabra sundi a, akhaa nam ho jandiyaa, sache insan de dushman bahut paida ho jande, sach bolan waliya de sir te hamesha mehar bhariya hath rakhi mere waheguru ji, waja waliya sache sikhan te mehar rakhi. Proud you waheguru.🙏🙏

  • @sukhsandhu7535
    @sukhsandhu7535 15 ชั่วโมงที่ผ่านมา

    ❤❤🙏🙏🙏🙏🙏

  • @KarmjeetKaur-hx7ye
    @KarmjeetKaur-hx7ye 17 ชั่วโมงที่ผ่านมา

    🙏🙏🙏🙏🙏🙏💐💐

  • @asgrewal5930
    @asgrewal5930 7 ชั่วโมงที่ผ่านมา

    🌹🌹🙏🙏🙏🙏🙏🌹🌹

  • @baljeetsidhu67
    @baljeetsidhu67 6 ชั่วโมงที่ผ่านมา

    🙏🙏🙏🙏 🙏🙏🙏🙏🙏🙏🙏🙏🙏🙏🙏🙏🙏🙏🙏🙏

  • @ParamjitSingh-vx4xn
    @ParamjitSingh-vx4xn 10 ชั่วโมงที่ผ่านมา

    🎉🎉🎉🎉🎉

  • @BalditKaur-h4z
    @BalditKaur-h4z 16 ชั่วโมงที่ผ่านมา

    ❤baldit saying wth ❤ 😂Jiitherr tayaaahn 😅Dm,aaak,Ch OOIIII guLL
    Bear Jaaanthiii❤J, koooii gaaL t ho,giii maaf kar,theynaaah❤❤❤

  • @makhansinghkhalsa
    @makhansinghkhalsa 13 ชั่วโมงที่ผ่านมา

    🎉

  • @JaswantSingh-gc7qx
    @JaswantSingh-gc7qx 17 ชั่วโมงที่ผ่านมา +1

    💐🙏❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ParamjeetKaur-cx6nl
    @ParamjeetKaur-cx6nl 9 ชั่วโมงที่ผ่านมา

    🎉🎉🎉🎉🎉🎉🎉🎉