Shambhu Morcha : 21 ਜਨਵਰੀ ਨੂੰ ਦਿੱਲੀ ਕੂਚ ਨਹੀਂ ਕਰਨਗੇ ਕਿਸਾਨ, Dallewal ਨੂੰ ਮਰਨ ਵਰਤ ਖ਼ਤਮ ਕਰਨ ਦੀ ਅਪੀਲ

แชร์
ฝัง
  • เผยแพร่เมื่อ 31 ม.ค. 2025

ความคิดเห็น • 48

  • @phootphath4851
    @phootphath4851 11 วันที่ผ่านมา +6

    ਇਹ ਨਾਂ ਕਿਸਾਨ ਨੇਂ ਨਾਂ, ਮਜਦੂਰ ਦਾ ਨਾਂ ਤਾਂ ਐਵੇਂ ਜੋੜ ਲਿਆ ਨਾਲ਼, ਕਿਹੜੀ ਮਜਦੂਰ ਯੂਨੀਅਨ ਐ ਇਹਨਾਂ ਦਲਾਲਾਂ ਨਾਲ਼,

  • @chanderparkash8585
    @chanderparkash8585 11 วันที่ผ่านมา +8

    सबको पता था कि ये कभी भी अब दिल्ली कूच नहीं कर सकते क्योंकि सरकार ओर सुरक्षा बल भी तैयार बैठे हैं

  • @RameshchandMeena-g6e
    @RameshchandMeena-g6e 11 วันที่ผ่านมา +2

    Pander kisaan neta jindabad ❤❤

  • @hardialsingh5972
    @hardialsingh5972 11 วันที่ผ่านมา +3

    ਇਹਨਾਂ ਦੀਆਂ ਗੱਲਾਂ ਵਿੱਚ ਕੋਈ ਧਮ ਨਹੀਂ ਹੈ, ਲੱਗ ਗਏ ਮੋਕ ਮਾਰਨ

  • @phootphath4851
    @phootphath4851 11 วันที่ผ่านมา +2

    ਕਿਸਾਨੀ ਬਿਲਾਂ ਦੀਆਂ ਕਾਪੀਆਂ ਸਪਾ ਕੇ ਲੋਕਾਂ ਵਿੱਚ ਕਿਉਂ ਨੀਂ ਵੰਡੀਆਂ, ਕਾਰਨ ਇਹ ਐ ਵੀ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਇਹ ਬਿਲ ਤਾ ਕਿਸਾਨ ਪੱਖੀ ਨੇਂ, ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਭੜਕਾਇਆ ਗਿਆ, ਸੁਕਰ ਐ ਹੁਣ ਤਾਂ ਲੋਕਾਂ ਨੂੰ ਸਾਰੀ ਸਮਜ ਆਗੀ, ਕੁੱਝ ਕੂ ਰਹਿਗੇ ਉਹਨਾਂ ਨੂੰ ਵੀ ਆਜੂ

  • @ਸ਼ੇਰਸਿੰਘਮਹੀਂਵਾਲ
    @ਸ਼ੇਰਸਿੰਘਮਹੀਂਵਾਲ 11 วันที่ผ่านมา

    ਕਿਸਾਨ ਮਜ਼ਦੂਰ ਮੋਰਚਾ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ

  • @darshanlal4518
    @darshanlal4518 11 วันที่ผ่านมา +5

    Jitni Marji der tak bathe raho msp nahi milegi

    • @kandharsingh7035
      @kandharsingh7035 11 วันที่ผ่านมา

      Darsan lal ji tere jaise kute bahut bhonkte ah sanu koi farak nanhi penda tum jaise log bjp ke kute ho bjp ke kehne par bhonkte ho

  • @rajeshbhatthal8309
    @rajeshbhatthal8309 11 วันที่ผ่านมา +2

    Jai kisan ❤❤❤

  • @manjindersinghsidhu3926
    @manjindersinghsidhu3926 11 วันที่ผ่านมา +4

    ਚੰਗੇ ਰਹਿ ਗਏ ਨਹੀ ਤਾ ਛਿੱਤਰ ਹੀ ਖਾਣੇ ਸੀ , ਚੋਰ ਨੇ ਏਹ ਸਾਰੇ ਬਣੇ ਫਿਰਦੇ ਆ ਵੱਡੇ ਕਿਸਾਨ , ਵੇਲੜ ਨੇ ਸਾਰੇ

  • @JoginderSingh-y7l
    @JoginderSingh-y7l 11 วันที่ผ่านมา +3

    Bihar d Kissan Punjabi bhul gy

  • @BrainGamerSigma
    @BrainGamerSigma 11 วันที่ผ่านมา +5

    Aam Public nu benti ai, je ehna so called kisana ne, je hun 26 january ya 15 August ko koi march kiya tan ehna de daang te chhitar fereo.Haraamjaadgi di vi koi hadd hundi ai yaar.

  • @s.k.haridas6726
    @s.k.haridas6726 11 วันที่ผ่านมา +4

    ਸਾਰੇ ਸੀ ਐਮ ਬਨਣਾ ਚਾਹੁੰਦੇ ਨੇ ਬਚਿਆ ਨੂੰ ਡੀ ਐਸ ਪੀ ਭਰਤੀ ਕਰਵਾਉਣਾ ਚਾਹੁੰਦੇ ਨੇ

  • @phootphath4851
    @phootphath4851 11 วันที่ผ่านมา

    ਰਿਲਾਇੰਸ ਦੇ ਟਾਵਰ ਦੀਆਂ ਤਾਰਾਂ ਤੋੜਨ ਵਾਲਿਆਂ ਨੂੰ ਪੁੱਸ ਕੇ ਜਾਇਉ, ਮੌਲਾਂ ਤੇ ਸੈਲੋ ਘੇਰਨ,😂😂

  • @diyalharjindersinghjohal9157
    @diyalharjindersinghjohal9157 11 วันที่ผ่านมา +2

    ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿੰਦਾਬਾਦ ਹਰਜਿੰਦਰ ਸਿੰਘ ਪਿੰਡ ਧੱਲੇਕੇ ਜ਼ਿਲ੍ਹਾ ਮੋਗਾ ਜੋਨ ਸਕੱਤਰ

  • @hardialsingh5972
    @hardialsingh5972 11 วันที่ผ่านมา

    ਤੁਸੀ ਉਹਨਾਂ ਦੀ ਰਾਏ ਤੋਂ ਬਿਨਾਂ ਇਹ ਧਰਨੇ ਕਿਉਂ ਲਾਏ l ਤੁਸੀ ਕਿਸਾਨੀ ਸੰਘਰਸ਼ ਵਿੱਚ ਇਹੋ ਜਿਹਾ ਡੈਂਟ ਪਾਓਗੇ ਜੋ ਹਰ ਕਿਸਾਨੀ ਅੰਦੋਲਨ ਫੇਲ ਕਰੇਗਾ

  • @JaspalSingh-gi3jd
    @JaspalSingh-gi3jd 11 วันที่ผ่านมา +2

    बजट का विरोध नहीं करेंगे क्या

  • @SurjeetDhaliwal-o7m
    @SurjeetDhaliwal-o7m 11 วันที่ผ่านมา +2

    🇮🇳🎌

  • @ParamjitKaur-sx9jt
    @ParamjitKaur-sx9jt 11 วันที่ผ่านมา +1

    Kion loka nu bùďu banano ho, gup maŕde ne sarkari bande ne loko

  • @Tanisailbrah
    @Tanisailbrah 11 วันที่ผ่านมา +5

    ਪੰਜਾਬੀ ਵਿਚ ਗੱਲ ਕਿਉਂ ਨਹੀਂ ਕਰਦਾ

    • @088surjit
      @088surjit 11 วันที่ผ่านมา

      Khakhi niker vale papa ka jaisa udesh hoga vaisa hi ye dono group aoor en ke sath jo ika duka cheeng pong papa ka hi udesh manege

  • @Sidhupawan001
    @Sidhupawan001 11 วันที่ผ่านมา +2

    Pander bhut tej banda

  • @KuldeepSingh-cq7yb
    @KuldeepSingh-cq7yb 11 วันที่ผ่านมา

    M. S. P ਦੀ ਗਰੰਟੀ ਮਿੱਲੂ ਜਾ ਨਾ ਜੀ

  • @GurpreetSingh-in8ln
    @GurpreetSingh-in8ln 11 วันที่ผ่านมา +2

    HUN SICUS KHATAM HO GAI ... AGLE SEEJAN KA INTEZAAR KIZEA

  • @RaghunathSingh-j5e
    @RaghunathSingh-j5e 11 วันที่ผ่านมา

    Hun jadon Dallewal ne Varat Toad hi ditta hai taan hun Centre-Govt.meeting bhaven 14February di thaan 28 Feb ya 28 April nu deve Ki farak painda.

  • @VASDEVSharm
    @VASDEVSharm 11 วันที่ผ่านมา

    8ਵੇਂ ਪੇ ਕਮਿਸ਼ਨ!!???

  • @JoginderSingh-y7l
    @JoginderSingh-y7l 11 วันที่ผ่านมา +2

    Trump Kol bhajo

  • @BrainGamerSigma
    @BrainGamerSigma 11 วันที่ผ่านมา +1

    Asin aam public kisana nu benti karde aan, eh tractors maarch vali goondagardi band kardo, nahi tan,je kisana ne tractor maarch kita tan kisana da datvan virodh karegii public, kiyun ke tractors khetan vich kheti karan vaaste ai, eh sadkan te maarch karan vaste nahi hunde ai, Public es tractor maarch de khilaaf ai/deadly against ai.Public ne hun na tan ehna bigdail kisana kolon koi preshani jhalni ai, te na hi tractors maarch vali koi goondagardi bardaast karani ai.

  • @JaspalSingh-gi3jd
    @JaspalSingh-gi3jd 11 วันที่ผ่านมา +1

    दिल्ली से कम नहीं

  • @SurjitSingh-he5ee
    @SurjitSingh-he5ee 11 วันที่ผ่านมา +1

    S.pandar farmer's leader of Punjab but speak always hindi

  • @DineshKumar-mh1pd
    @DineshKumar-mh1pd 11 วันที่ผ่านมา

    Yeh congress ka agenda chala riha

  • @kisanmajdurikta6086
    @kisanmajdurikta6086 11 วันที่ผ่านมา

    800. Dadhi majdur Di

  • @arpan8584
    @arpan8584 11 วันที่ผ่านมา +4

    Mukar gea pander chagal

    • @Sidhupawan001
      @Sidhupawan001 11 วันที่ผ่านมา

      Eh bhut chal baj hai

    • @arpan8584
      @arpan8584 11 วันที่ผ่านมา

      @Sidhupawan001 y ji lokan nu samjna chaida

  • @DineshKumar-mh1pd
    @DineshKumar-mh1pd 11 วันที่ผ่านมา

    Ihna nu koi upro di instructions aaundi hai

  • @kisanmajdurikta6086
    @kisanmajdurikta6086 11 วันที่ผ่านมา

    Punjab band karna majdur ka naksha Ananda Modi ka nibandh

  • @MadanLala-p4e
    @MadanLala-p4e 11 วันที่ผ่านมา

    Kendar sarkar ne kisan andolan 2 bhi fail kr diya