26 ਜਨਵਰੀ ਨੂੰ ਪੰਜਾਬ ਦੀਆਂ ਸੜਕਾਂ ਉੱਤੇ ਆਊ ਟਰੈਕਟਰਾਂ ਦਾ ਹੜ੍ਹ, ਕਿਸਾਨ ਕਰਨਗੇ ਰੋਸ ਪ੍ਰਦਰਸ਼ਨ

แชร์
ฝัง
  • เผยแพร่เมื่อ 31 ม.ค. 2025

ความคิดเห็น • 12

  • @jagseersinghwahsgurukjibra9890
    @jagseersinghwahsgurukjibra9890 6 วันที่ผ่านมา +3

    ਕਿਸਾਨ ਮਜਦੂਰ ਏਕਤਾ ਜਿੰਦਾਬਾਦ ਭਾਈ ਜਗਜੀਤ ਸਿੰਘ ਡੱਲੇਵਾਲ ਜਿੰਦਾਬਾਦ ਬਹੁਤ ਵਧੀਆ ਸਰਕਾਰ ਨੂੰ ਦੱਸ ਦਿਉ ਲੋਕ ਜਿਉਦੇ ਹਨ ਜੀ ਤਕੜੇ ਤਰੀਕੇ ਨਾਲ ਪੰਜਾਬ ਬੰਦ ਦਿਉ ਧੰਨਵਾਦ ਵਾਹਿਗੁਰੂ ਜੀ

  • @paramjitsingh6295
    @paramjitsingh6295 6 วันที่ผ่านมา +1

    ਕਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੀ 🙏🙏🙏🙏🙏

  • @SukhwinderSingh-wq5ip
    @SukhwinderSingh-wq5ip 6 วันที่ผ่านมา +3

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @parmjitlegha9892
    @parmjitlegha9892 6 วันที่ผ่านมา

    ਫੌਜੀ ਵੀਰ ਇਹ ਗੱਲ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਸਮਝ ਤੇ ਕਹਿ ਰਹੇ ਹੋ ਕਾਂਸ ਕਿਤੇ ਡਿਊਟੀ ਕਰਦੇ ਹੋਏ ਫੌਜੀ ਤੇ ਸਰਕਾਰੀ ਮੁਲਾਜ਼ਮ ਸਮਝ ਲੈਂਦੇ ਕਿ ਅਸੀਂ ਤੇ ਸਾਡੇ ਪ੍ਰੀਵਾਰ ਗੁਲਾਮ ਹੋ ਚੁੱਕੇ ਹਾਂ

  • @sukhjinderjassar6780
    @sukhjinderjassar6780 6 วันที่ผ่านมา

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਭਾਈਚਾਰਕ ਸਾਂਝ ਬਣਾਈ ਰੱਖੀਏ, ਵਾਹਿਗੁਰੂ ਭਲਾ ਕਰੇਗਾ।

  • @panjab-wh3gd
    @panjab-wh3gd 6 วันที่ผ่านมา

    Ajj de din assi ik waar fir Delhi jiti ❤

  • @harbhajansingh8651
    @harbhajansingh8651 6 วันที่ผ่านมา

    ਲਾਹਣਤ ਤੇਰੇ ਫੌਜੀ ਹੋਣ ਦਾ

  • @balvirsingh5810
    @balvirsingh5810 6 วันที่ผ่านมา +3

    ਖਾਲਸਾ ਪੰਥ ਤਾਂ ਖੁਦ ਕਹਿੰਦਾ ਕਿ ਕੱਟੜ ਹਿੰਦੂਵਾਦੀ ਫਾਸ਼ੀਵਾਦ ਬੀ ਜੇ ਪੀ ਆਰ ਐਸ ਐਸ ਕੱਟੜ ਪੰਜਾਬ ਵਿਰੋਧੀ ਤਾਕਤਾਂ ਹਨ ਤਾਂਹੀ ਕਿਸਾਨਾਂ ਦਾ ਲੱਕ ਤੋੜਿਆ ਜਾ ਰਿਹਾ ਤਾਂ ਪੰਜਾਬ ਨੂੰ ਕਮਜ਼ੋਰ ਕਰਿਆ ਜਾਵੇ ਉਗਰਾਹਾਂ ਵਾਲੇ ਖਾਲਸਾ ਪੰਥ ਦਾ ਵਿਰੋਧ ਕਰਦੇ ਰਹਿੰਦੇ ਹਾਂ ਜਿੰਨ੍ਹਾਂ ਚਿਰ ਖਾਲਸਾ ਪੰਥ ਨੂੰ ਅੱਗੇ ਲਾ ਕੇ ਪੰਜਾਬ ਇੱਕ ਝੰਡੇ ਥੱਲੇ ਇਕੱਤਰ ਨਹੀ ਹੁੰਦੇ ਛਿੱਤਰ ਹੀ ਖਾਵਾਂਗੇ

    • @baljindermaan1905
      @baljindermaan1905 6 วันที่ผ่านมา +1

      ਬਿਲਕੁਲ ਸਹੀ ਗੱਲ ਹੈ ਜੀ