ਪੰਜਾਬ ਦੇ ਸਿੱਖ ਰਵਿਦਾਸੀਆ ਤੇ ਚਮਾਰ ਭਾਈਆਂ ਦੇ ਗੋਤਰ । part 2 l chamar jaati ke gotra |

แชร์
ฝัง
  • เผยแพร่เมื่อ 23 ม.ค. 2025

ความคิดเห็น • 153

  • @balwindersingh5060
    @balwindersingh5060 9 หลายเดือนก่อน +4

    ਮੈਂ ਬਾਹਰਲੇ ਦੇਸ਼ ਵਿੱਚ ਦੇਖਦਾ ਹਾਂ ਜਿਥੇ ਨਾ ਕੋਈ ਧਰਮ ਦੀ ਗੱਲ ਕਰਦਾ ਹੈ ਨਾ ਕੋਈ ਜਾਤ ਦੀ ਸਿਰਫ ਐਤਵਾਰ ਨੂੰ ਧਾਰਮਿਕ ਸਥਾਨ ਤੇ ਜਾਂਦੇ ਹਨ ਭਾਰਤ ਇਕ ਗੁਰੂਆਂ ਪੀਰਾਂ ਦੀ ਧਰਤੀ ਹੈ ਦੁਨੀਆ ਦੇ ਸਬ ਤੋੰ ਵੱਧ ਦੇਵਤੇ ਪਰ ਪਤਾ ਨਹੀਂ ਕਿਉਂ ਇਥੇ ਹੀ ਧਰਮਾਂ ਨੂੰ ਜਿਆਦਾ ਖ਼ਤਰਾ ਬਣਿਆ ਰਹਿੰਦਾ ਹੈ l

  • @sonudyalpuria4550
    @sonudyalpuria4550 9 หลายเดือนก่อน +5

    ਸਾਡੇ ਬਜ਼ੁਰਗ ਪਾਕਿਸਤਾਨ ਤੋਂ ਆਏ ਸੀ ਬਟਵਾਰੇ ਟਾਇਮ ਅਤੇ ਸਾਡਾ ਗੋਤ ਸੰਧੂ ਆ ਮੇਰੇ ਮਾਤਾ ਪਿਤਾ ਅਤੇ ਬਜ਼ੁਰਗ ਸਾਡੇ ਇਸ ਦੁਨੀਆਂ ਤੇ ਨਹੀਂ ਰਹੇ ਅਤੇ ਸੰਧੂ ਗੋਤ ਜਿਆਦਾ ਜੱਟਾਂ ਵਿੱਚ ਸੀ ਮੈਂ ਹੁਣ ਚੇਂਜ ਕਰ ਲੈਣਾ ਆ ਜੱਸਲ ਰੱਖਣਾਂ ਆ ਆਪਣਾਂ ਅਤੇ ਆਪਣੇ ਬੱਚਿਆਂ ਦਾ ਜੋ ਗੋਤਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਹੈ ਜੈ ਗੁਰੂਦੇਵ ਜੀ ਧੰਨ ਗੁਰੂ ਦੇਵ ਜੀ

    • @dyalsaraswati3915
      @dyalsaraswati3915 9 หลายเดือนก่อน +1

      ASLEE G.RAVIDASS ETC DE PHOTO INDIA AND ITS SAINT.MUGGHAL T KITAB H .ZIS BICH MUGHLA N SARE SANTA DE PHOTO 16CENTURY CH BNAEE AA.EH BRAHMAN D BNAE TASVEER H

  • @RajniYash-cw9dq
    @RajniYash-cw9dq 7 หลายเดือนก่อน

    Bhaaji ਰਵਾਲ got de jathete labh k dwo ji please 🙏🏻

  • @BALWANTSingh-sc2xg
    @BALWANTSingh-sc2xg 9 หลายเดือนก่อน +2

    ਇਤਿਹਾਸ ਜਾਂ ਮਿਥਿਹਾਸ ਬਾਰੇ ਜਾਂਣਕਾਰੀ ਦੇਣਾ ਬਹੁਤ ਵਧੀਆ ਗੱਲ ਹੈ ਪਰ ਮਨੁੱਖਤਾ ਨੂੰ ਜੋੜਨਾ ਉਸ ਤੋਂ ਵੀ ਵੱਧੀਆ ਗੱਲ ਹੈ
    ਸਤਿਗੁਰੂ ਨਾਮਦੇਵ ਸਤਿਗੁਰੂ ਕਬੀਰ ਸਤਿਗੁਰੂ ਤ੍ਰਿਲੋਚਨ ਸਤਿਗੁਰੂ ਰਵਿਦਾਸ ਅਤੇ ਸਤਿਗੁਰੂ ਨਾਨਕ ਤੇ ਹੋਰ ਮਹਾਂਪੁਰਖ ਨੇ ਮਨੁੱਖਤਾ ਨੂੰ ਇੱਕ ਕਰਕੇ ਸਿੱਖ ਬਣਿਆ ਪਰ ਅਸੀਂ ਉਨ੍ਹਾਂ ਦੇ ਉਲਟ ਜਾ ਕੇ ਸਿੱਖੀ ਨੂੰ ਜਾਤਾਂ ਦੀ ਪੂਛ ਲਗਾ ਦਿੱਤੀ
    ਹੁਣ ਤਾਂ ਗੋਤਰ ਵੀ ਹੁੰਕਾਰ ਦੇਖਣ ਲਈ ਲਗਾਂਦੇ ਹਾਂ
    ਜੈ ਭੀਮ ਜੈ ਭਾਰਤ ਜੈ ਸਾਹਿਬ ਕਾਂਸ਼ੀ ਰਾਮ ਜੀ
    ਸਤਿਗੁਰੂ ਰਵਿਦਾਸ ਧੰਨ ਅਕਾਲ ਪੁਰਖ ਵਾਹਿਗੁਰੂ ਜੀ
    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GermanshepherdNuarthKennel
    @GermanshepherdNuarthKennel 9 หลายเดือนก่อน +1

    ਨੌਰਥ ਗੋਤਰ ਵੀ ਸ਼ਾਮਿਲ ਕਰ ਦੀ ਜੀ।

  • @bijoydasudiya
    @bijoydasudiya 9 หลายเดือนก่อน +1

    Dhan Dhan Guru Ravidasji! Jai Bheem!

  • @HarjitSingh-by5gr
    @HarjitSingh-by5gr 9 หลายเดือนก่อน +1

    ਬਹੁਤ ਹੀ ਧੰਨਵਾਦ ਜੀ

  • @premsinghshehzada1642
    @premsinghshehzada1642 9 หลายเดือนก่อน +1

    ਧੰਨਵਾਦ ਜੀ

  • @yashodharprakash2074
    @yashodharprakash2074 9 หลายเดือนก่อน +1

    दलबीर साहब आप आपको चमार समाज के बारे में जानकारी देने के लिए सत सत नमन चमार जात पूरे हिंदुस्तान में प्रसिद्ध है क्रांतिकारी आंदोलन चमार जात का खास भूमिका रहती है सभी लोग एक हैं रोटी बेटी का संबंध बनाएं देश की एकता के लिए बहुत जरूरी है

  • @kamaljit4039
    @kamaljit4039 7 หลายเดือนก่อน

    Jai Gurudev ji Dhan Gurudev ji Maharaj ji 🙏🏼🙏🏼🙏🏼 Jai Bheem ji 🙏🏼🙏🏼🙏🏼

  • @sukhwindervirdee8005
    @sukhwindervirdee8005 9 หลายเดือนก่อน +6

    ਗੋਤ ਸਾਰੇ ਮਿਕਸ ਹਨ 😊❤😊

  • @omparkashnabhoria1143
    @omparkashnabhoria1143 9 หลายเดือนก่อน +1

    ਵੀਰ ਜੀ ਨਿਭੋਰੀਆ ਗੋਤਰ ਵੀ ਸ਼ਾਮਿਲ ਕਰ ਲਓ ਜੀ।

  • @NoblesLiquor
    @NoblesLiquor 9 หลายเดือนก่อน +1

    Why you don’t name my gottar Simplay or semple

  • @RohitMaan-s4f
    @RohitMaan-s4f หลายเดือนก่อน

    ਭਾਈ ਸਾਹਿਬ ਮੂਮ ਗੋਤ ਨਹੀ ਲਿਖਿਆ ਅਗਲੀ ਵਾਰ ਜਰੂਰ ਲਿਖਿਉ ਜੀ ਧੰਨਵਾਦ ਜਸਪਾਲ ਸਿੰਘ ਮੂਮ ਬਾਗੋਵਾਲ ਸ਼ਹੀਦ ਭਗਤ ਸਿੰਘ ਨਗਰ

  • @parminderkaur2471
    @parminderkaur2471 9 หลายเดือนก่อน +2

    ਢਿੱਲੋਂ ਬਰਾੜ ਕੌਲਧਾਰ ਚੰਧੜ ਮੂੰਗੇ ਇਹ ਨਹੀਂ ਪਾਏ ਜੀ ਵਿੱਚ❤

    • @manrajaulakh5537
      @manrajaulakh5537 7 หลายเดือนก่อน

      Dhillon and brar are jatt surnames

  • @gurbaxkaur2452
    @gurbaxkaur2452 9 หลายเดือนก่อน +2

    ਇਹ ਕੋਈ ਜਰੂਰੀ ਨਹੀ ਕਿ ਚਮਾਰਾਂ ਦਾ ਹੀ ਗੋਤ ਆ ਸਾਡੇ ਪਿੰਡ ਸਾਡੇ ਕੈਲੇ ਗੋਤ ਦੀਆ ਜਟੀਆ ਆਈਆ ਜਿਨਿ ਨੂੰ ਅਸੀ ਭੂਆ ਜੀ ਕਹਿ ਕੇ ਬਲਾਈਦਾ ਵਿਆਹਾ ਵਿਚ ਜਾਈ ਆਈ ਦਾ

  • @sarbsreashat24
    @sarbsreashat24 9 หลายเดือนก่อน

    Kattnoriaa got da ithas daso g

  • @tiwarigayatri8090
    @tiwarigayatri8090 9 หลายเดือนก่อน

    Absolutely 💯 💯 💯 💯 nice video good knowledge 👍👍👏👏👏👏👏👏

  • @SonuSingh-lm7lz
    @SonuSingh-lm7lz 9 หลายเดือนก่อน +2

    ਸ਼ਿਮਾਰ ਗੋਤ ਦਾ ਇਤਿਹਾਸ ਦੱਸੋ ਜੀ

  • @mujhsesikho3884
    @mujhsesikho3884 9 หลายเดือนก่อน +1

    bhuat badyia sir salut

  • @JagseerSingh-w6u
    @JagseerSingh-w6u 8 หลายเดือนก่อน

    Virwar ke poorbs dasna bro

  • @mohinderkaur2958
    @mohinderkaur2958 9 หลายเดือนก่อน

    bhasin. May be added to your list. Bhasin is also a popular gotar.You may aware that most of the gotars are also in other castes .

  • @gobindsingh9976
    @gobindsingh9976 9 หลายเดือนก่อน +1

    Toor gotr nahi aaya please add the same. Thanks

  • @jagjitsingh-wl9bg
    @jagjitsingh-wl9bg 9 หลายเดือนก่อน +2

    ਦੁੱਗ ਅਤੇ ਲੰਮੇ ਗੋਤ ਨਹੀਂ ਆਇਆ ?
    ਸਿੱਧੂ,ਮਾਨ,ਵੜੈਚ, ਵਾਲੀਆ, ਆਦਿ ਗੋਤ ਜੱਟਾਂ ਦੇ ਵੀ ਹਨ ??

  • @Devraj123Devraj23
    @Devraj123Devraj23 9 หลายเดือนก่อน

    Bhai ji chonkarya goat vi shamil krlo

  • @Jashankrail
    @Jashankrail 5 หลายเดือนก่อน

    Krail bta do sir

  • @santokhsund2851
    @santokhsund2851 9 หลายเดือนก่อน +1

    Sund gotr not added in your vedio

  • @jassijassi796
    @jassijassi796 9 หลายเดือนก่อน +1

    Nice

  • @bakhsishsingh_1965
    @bakhsishsingh_1965 9 หลายเดือนก่อน

    Very good y ji

  • @ajitpalsingh9630
    @ajitpalsingh9630 2 หลายเดือนก่อน

    ਸਾਡਾ ਗੋਤ ਜਲੂਹੇ ਹੈ ਸਾਡੇ ਜਲੂਹੇ ਗੋਤ ਦੇ ਜਠੇਰਿਆਂ ਵਾਲੇ ਦੱਸੋ ਕਿਥੇ ਹਨ

  • @balwindersingh5060
    @balwindersingh5060 9 หลายเดือนก่อน

    ਕੋਈ ਆਪਸ ਵਿਚ ਜੋੜਨ ਦੀ ਆਪਸੀ ਪਿਆਰ ਵਧਾਉਣ ਜਾਤ ਪਾਤ ਖਤਮ ਕਰਨ ਦੀ ਪੋਸਟ ਪਾਇਆ ਕਰੋ ਤਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਸਹੀ ਸੁਨੇਹਾ ਲੋਕਾਂ ਤਕ ਪੁਹੰਚੇ l

  • @desrajsingh5506
    @desrajsingh5506 9 หลายเดือนก่อน

    ਵੀਰ ਜੀ ਰੱਲ੍ਹ ਗੋਤਰ ਵੀ ਸ਼ਾਮਿਲ ਕਰ ਲਓ ਜੀ।

  • @VakilRam-l8w
    @VakilRam-l8w 9 หลายเดือนก่อน +5

    दलवीर दोसांझ जी के चर😢चरणों में सिर झुका कर नमो नमः भोजपुर जिले अवस्थित एक☝👍 अरदास मेरीसतगुरु के साथ ही बना रहे हैं

  • @RameshSimple
    @RameshSimple 9 หลายเดือนก่อน

    Sampla got v h pr tusi {a b c d }yani {a }te kehre kehre got { b }te kehre got { c }te kehre got d te kehre kehre got aande h {a b c} karm anusar likho
    Jankari den lai bahut bahut daynvad ji

    • @RameshSimple
      @RameshSimple 9 หลายเดือนก่อน

      Baki eh mix got sare Punjab de Punjabi got hon

  • @waqasaslam7686
    @waqasaslam7686 5 หลายเดือนก่อน

    O pie virk kitho a gay.

  • @guridosanjh3061
    @guridosanjh3061 9 หลายเดือนก่อน

    ਭਾਜੀ ਮੇਰਾ ਗੋਤ ਸਿਰਫ ਤੁਹਾਡੀ ਵੀਡਿਓ ਵਿਚ ਹੀ ਮੇਨੂੰ ਦੇਖਣ ਨੂੰ ਮਿਲੀਆ ਹੈ
    ਮੇਰਾ ਗੋਤ ਗੰਦੇਲ ਹੈ
    ਕਿਰਪਾ ਕਰ ਕੇ ਮੈਨੂੰ ਮੇਰੇ ਗੋਤ ਦੇ ਜਠੇਰੇ ਲੱਭਣ ਵਿਚ ਵੀ ਮੇਰੀ ਮੱਦਦ ਕਰੋ 🙏🏻🙏🏻

  • @jasvircheema2938
    @jasvircheema2938 9 หลายเดือนก่อน

    Add more ,Shinji,Ralh, Sindhu, Gill

  • @lachhmansinghrai8033
    @lachhmansinghrai8033 9 หลายเดือนก่อน +2

    ਮੇਰਾ ਗੋਤ ਰਾਏ ਤੇ ਮੇਰੀ ਘਰਵਾਲੀ ਦਾ ਬੈਸ ਹੈ

  • @manjitrana1051
    @manjitrana1051 9 หลายเดือนก่อน +2

    ਸਾਡੇ ਪਿੰਡ ਸੁੰਡਾ ਗੋਤ ਵੀ ਹੈ ਪੌੜ ਗੋਤ ਵੀ ਹੈ

  • @KULWANTSINGH-dc6qo
    @KULWANTSINGH-dc6qo 9 หลายเดือนก่อน

    ਦਲਵੀਰ ਜੀ ਵੱਟਸਅੱਪ ਨੰਬਰ ਕਾਹਦੇ ਵਾਸਤੇ ਦਿੰਦੇ ਹੋ, ਜੇਕਰ ਵੱਟਸਅੱਪ ਮੈਸਜ ਦੇਖਣ ਦਾ ਤੁਹਾਡੇ ਕੋਲ ਸਮਾਂ ਹੀ ਨਹੀਂ ਹੈ।।

  • @ashokgidhu7981
    @ashokgidhu7981 9 หลายเดือนก่อน

    Sir you forgot to add Gidhu . Gidhu is also a title

  • @BahadurSingh-vf7cn
    @BahadurSingh-vf7cn 9 หลายเดือนก่อน

    Good news for all people

  • @sarojbala602
    @sarojbala602 9 หลายเดือนก่อน

    Ahshi

  • @JaggiChhibber-ld1zv
    @JaggiChhibber-ld1zv 9 หลายเดือนก่อน +1

    Bai ji chhibber estra likhna hai Jaibhim

  • @mehakjhamat60
    @mehakjhamat60 9 หลายเดือนก่อน

    Menka got ni tuc boleya

  • @paramjit1071
    @paramjit1071 9 หลายเดือนก่อน

    Jatherey of kohdey may also be intimated. Thanks

  • @NirmalSingh-q8d8c
    @NirmalSingh-q8d8c 9 หลายเดือนก่อน

    Chandarr got ni Likheaa

  • @kakamukandpuri42
    @kakamukandpuri42 9 หลายเดือนก่อน

    ਚਮਕੀਲੇ ਦਾ ਤੇ ਮਿਸ ਪੂਜਾ ਦਾ ਕੀ ਗੋਤ ਹੈ ਜੀ

    • @shamsersingh5441
      @shamsersingh5441 9 หลายเดือนก่อน

      ਚਮਕੀਲੇ ਦਾ ਗੋਤ ਸੰਦੀਲਾ ਪੂਜਾ ਦਾ ਸੀ ਕੈਂਥ

    • @tejindersingh8376
      @tejindersingh8376 9 หลายเดือนก่อน

      Chamkila da sandhila aur Puja da kanth hai ji

  • @PB54-LiVE
    @PB54-LiVE 9 หลายเดือนก่อน

    ਭਾਈ ਸਾਹਿਬ ਸੈਣੀ ਯਾਤ ਦੇ ਗੋਤਰਾਂ ਵਾਰੇ ਦੱਸੋ

  • @user-ix9fu8wf1d
    @user-ix9fu8wf1d 9 หลายเดือนก่อน

    Pehle no te Mera gotar c video ch ❤

  • @davinderSingh-l5v
    @davinderSingh-l5v 9 หลายเดือนก่อน

    ਘੀੜੇ,, ਗੋਤ,,ਰਹਿ,, ਗਿਆ ਵੀਰ ਜੀ,,, ਮੈਂ ਦਵਿੰਦਰ ਸਿੰਘ ਘੀੜੇ,,ਬੋਲ,, ਰਿਹਾ,, ਹਾਂ 🙏🙏🙏🙏

  • @Ashish.Singh-mf4oi
    @Ashish.Singh-mf4oi 9 หลายเดือนก่อน

    Nagpal got ni aya

  • @balbirkaur3123
    @balbirkaur3123 9 หลายเดือนก่อน

    ਇਹ ਕੀ ਕੜੀ ਘੋਲਦਾ ਪਿਆ?
    ਲੋਕ ਤੇ ਅੱਗੇ ਨਹੀ ਜੀਣ ਦਿੰਦੇ , ਜਿਹਦੇ ਕੋਲ ਚਾਰ ਪੈਂਦੇ ਆ ਜਾਣ?
    ਹੁਣ ਕੌਣ ਜਾਤਾਂ ਨੂੰ ਜਾਣਦਾ?
    ਐਵੇ ਵਿਹਲ਼ਾ ਬੈਠਾ ਮੁਰਦੇ ਪੁਟੱਣ ਡਿਹਾ?

  • @inderkaur4766
    @inderkaur4766 9 หลายเดือนก่อน

    ਸਹਿਗਲ ਗੋਤ ਦੇ ਜਠੈਰਿਆ ਵਾਰੈ ਦਸਣਾ ਜੀ

  • @dr.roshanlalrai4864
    @dr.roshanlalrai4864 9 หลายเดือนก่อน

    ਸ਼ਰਮਾ ਵਰਮਾ, ਰਹਿ ਗਿਆ,,tune lagi4,, ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ,,ਹਮ ਬੁਲਬੁਲੇ ਹੈ ਇਸਕੀ ਯੇਹ ਚਮਨ ਹੈ ਹਮਾਰਾ

  • @narainsingh8920
    @narainsingh8920 9 หลายเดือนก่อน

    You have not mentioned gotta Ajnoha, Mahengra, Unmidh, Sandhu, Dhaliwal, Dhariwal, Brar, etc. These are also gotras of Ramdasia/ Ravidasia Samaj in Punjab. Please don't mention word Chamaar, it is already declared as derogatory word by the Supreme Court. You may be prosecuted for using this word. Please keep in mind and delete this word from all videos.

  • @rajbhatti4598
    @rajbhatti4598 9 หลายเดือนก่อน

    Nar v hai ji

  • @ਜੀਜਾਜੀ-ਘ3ਦ
    @ਜੀਜਾਜੀ-ਘ3ਦ 9 หลายเดือนก่อน +1

    ਮੇਰੀ ਸਹੇਲੀ ਦਾ ਗੋਤ ਮੰਮੜ ਨੀ ਆਇਆ 😢

  • @jasvirsingh4856
    @jasvirsingh4856 9 หลายเดือนก่อน

    Sandhila. 1
    North. 2
    Maiho. 3
    Ne gotar

  • @JagdishSingh-z2t
    @JagdishSingh-z2t 9 หลายเดือนก่อน +1

    Guru saheb ji, gurbani vich keh gaye hum, manas ki jat sabhe ek Pehchanvo, apne aap nu Sikh keh ke fer v chamar etc. gotra da khilara le ke baith Jane ho, apne aapnu es chakerviyu chon bahar kado, Sandu Sidhu eh goter jatta vich v hen, fer ohna nu bhi Jaa k dasso bhai k tusi tan chamar ho. Heh tuhade vich himmat.

  • @narnaryiansingh7264
    @narnaryiansingh7264 8 หลายเดือนก่อน

    ਸਾਡਾ ਗੋਤ ਕਾਲੀੇਏ ਹੈ ਕਿਤੇ ਵੀ ਨਹੀ

  • @mangatram3427
    @mangatram3427 9 หลายเดือนก่อน

    ਦੁਸਾਂਝ ਸਾਹਿਬ, ਰਿਵਾੜੀ ਤਹਿਸੀਲ,ਕੋਟ ਕਾਸਿਮ ਸਬ ਤਹਿਸੀਲ ਦੇ ਨਜ਼ਦੀਕ ਪਿੰਡ ਖੈਰਾਲ ਹੈ, ਉਹ ਤਕਰੀਬਨ ਹੀ ਡੁਮੋਲੀਆ ਗੋਤ ਦੇ ਖੈਰਾਲ ਪਿੰਡ ਦੇ ਵਸਨੀਕ ਹਨ। ਤੁਸੀਂ ਡੁਮੋਲੀਆ ਗੋਤ ਨਹੀਂ ਸੋ਼ਅ ਕੀਤਾ,ਜੀ। ਮੈਂ ਔਰ ਅਸੀਂ ਡੁਮੋਲੀਆ ਗੋਤ ਦੇ ਹਾਂ।

  • @sarbjitkaur7887
    @sarbjitkaur7887 9 หลายเดือนก่อน

    Ghaial. ਘਾਈਆਲ

  • @thandiramghugharwal
    @thandiramghugharwal 9 หลายเดือนก่อน

    Ghugharwal gotr nhi aaya h

  • @hakamsingh4594
    @hakamsingh4594 9 หลายเดือนก่อน

    Parpey. Himanchal ate U.P. vich Paya janda hai

  • @JaskarnSingh-raunta
    @JaskarnSingh-raunta 9 หลายเดือนก่อน

    ਜਲੂਹੇ

  • @RajpalSingh-yi7cr
    @RajpalSingh-yi7cr 9 หลายเดือนก่อน

    ਬਾਈ ਜੀ ਸਾਡਾ ਗੋਤ ਦੰਦਰਤੇ ਹੈ ਸਾਡਾ ਗੋਤ ਤੁਸੀਂ ਦੱਸਿਆ ਨਹੀਂ ਕਿਰਪਾ ਕਰਕੇ ਦੰਦਰਤੇ ਗੋਤ ਦਾ ਦੱਸੋ

  • @ArmaanFF모
    @ArmaanFF모 7 หลายเดือนก่อน

    ਮਿਹੋ ਨਹੀਂ ਪਾਇਆ

  • @lkky7772
    @lkky7772 9 หลายเดือนก่อน

    ਪਰ ਪੰਜਾਬੀ ਚ ਹੀ ਬੋਲ I agree them ਕਾਂਸੀ ਰਾਮ ਸਾਬ ਨੇ ਪਾਰਲੀਮੈਂਟ ਚ ਕਿਹਾ ਮਾਨਸ ਕੀ ਜਾਤ ਸਭੈ ਏਕ ਪਹਿਚਾਨਬੋ ਠੀਕ ਆ ਕਾਂਸੀ ਰਾਮ ਸਾਬ ਦਾ ਵੀ ਦੱਸਦੇ ਚਮਕੀਲੇ ਤੋਂ ਬਾਅਦ ਕਾਂਸੀ ਰਾਮ ਸਾਬ ਨੇ ਪੰਜਾਬੀ ਬੋਲੀ ਨੁ ਪਾਰਲੀਮੈਂਟ ਚ ਲਿਆਂਦਾ

  • @satgururavidasssocialwelfa3183
    @satgururavidasssocialwelfa3183 4 หลายเดือนก่อน

    Pathania ਗੋਤ ਰਾਜਪੂਤਾਂ ਦਾ ਹੈਂ

  • @Sabharwalsaab-hg1kv
    @Sabharwalsaab-hg1kv 9 หลายเดือนก่อน

    Sabharwal da daso

  • @SukhdevSingh-nt7xy
    @SukhdevSingh-nt7xy 9 หลายเดือนก่อน

    ਜੇ ਗੁਰਬਾਣੀ ਸੁਧ ਨਹੀਂ ਪੜ੍ਹ ਸਕਦੇ ਤਾਂ ਨਾਂ ਬੋਲਿਆ ਕਰੋ।

  • @Nirmalsingh-rz9tr
    @Nirmalsingh-rz9tr 9 หลายเดือนก่อน

    Sandela ni likhia

  • @RanjitKaur-vj4pu
    @RanjitKaur-vj4pu 9 หลายเดือนก่อน

    Jhimm and Naphre got

  • @sarbjitkaur7887
    @sarbjitkaur7887 9 หลายเดือนก่อน

    Rai ਰਾਏ

  • @gurcharandass7432
    @gurcharandass7432 9 หลายเดือนก่อน

    ਸੰਧੂ ਰਹਿ ਗਿਆ ਤੇ ਨਾਲ ਹੀ ਸਿੱਧੂ ਵੀ ਰਹਿ ਗਿਆ l

  • @chamkaursinghsaroye3940
    @chamkaursinghsaroye3940 9 หลายเดือนก่อน

    Saroye

  • @harbhajansuman9082
    @harbhajansuman9082 9 หลายเดือนก่อน

    1:42 1:56 1:56

  • @NareshKumar-gf6ej
    @NareshKumar-gf6ej 8 หลายเดือนก่อน

    Sidhu

  • @vijayKumar-df9jj
    @vijayKumar-df9jj 9 หลายเดือนก่อน

    Jaat and Gotra Manuvadi soch hai ..We are Moolnivasi..so jinni hard work n research tusi jaat n Got te kar rahe ho oni research tusi is subject te karo ke Constitution jis ne sanu barabri da adhikar ditta usdi rakhya kive kariye kyu ki Constitution nu badlan di tyari ho rahi hai.

  • @DharamSingh-w3f
    @DharamSingh-w3f 9 หลายเดือนก่อน

    Chayiarr got found in mohali ropar area

  • @dhanaraijaigurudevje321
    @dhanaraijaigurudevje321 9 หลายเดือนก่อน

    Rai ne aea

  • @balvirram1490
    @balvirram1490 9 หลายเดือนก่อน

    ਦੁਸਾਂਝ ਜੀ ਮੇਰਾ ਗੋਤ ਖੁੱਤਣ ਹੈ

  • @sudeshraj5420
    @sudeshraj5420 9 หลายเดือนก่อน

    Bhoond paul gotr nu paul v likdy av add kro h

  • @ChamanLal-n3o
    @ChamanLal-n3o 9 หลายเดือนก่อน

    Siyan nhi aya

  • @dilvarladhar4507
    @dilvarladhar4507 9 หลายเดือนก่อน +1

    ਇਕ ਹੋਰ ਊਹ ਹੈ ਲੱਧੜ ਗੋਤ

  • @nirbhsingh8175
    @nirbhsingh8175 9 หลายเดือนก่อน

    Aahi g

  • @parminderpanesar600
    @parminderpanesar600 9 หลายเดือนก่อน

    Sorrt I do not agree with you, everyobe understand punjabi. But very nice of you

  • @RajKumar-rv3bx
    @RajKumar-rv3bx 4 หลายเดือนก่อน

    ਭਾਈ ਸਾਡਾ ਗੋਤ ਰਹਾਣੂ ਆ ਇਹ ਵੀ ਪਾਓ

  • @sukhdevsingh9706
    @sukhdevsingh9706 9 หลายเดือนก่อน

    Rangare

  • @DharamSingh-y7n
    @DharamSingh-y7n 9 หลายเดือนก่อน

    Khokher got nahiaya

  • @giansingh8212
    @giansingh8212 9 หลายเดือนก่อน

    ਸਰੋਏ ਨਹੀਂ ਆਏ ਜੀ

  • @rajpalkaur7753
    @rajpalkaur7753 9 หลายเดือนก่อน

    Kansle,ਜੰਜੂਆ,ਪੰਚਕੋਤਰਾ v ਰਹ ਗਿਆ

  • @anjugangar9135
    @anjugangar9135 9 หลายเดือนก่อน

    please use Ravidasia or Ad-Dharmi in stead of Chaman. Use of word Chaman is already vain by constitution. In future if use word Chaman. Strict action will be taken against you. This is first and last warning. So use word Ravidasia or Radiation or Ad-Dharmi

  • @JaskarnSingh-raunta
    @JaskarnSingh-raunta 9 หลายเดือนก่อน

    ਰਹਿ ਗਿਆ

  • @paramjeetkaur9153
    @paramjeetkaur9153 9 หลายเดือนก่อน

    Magery v hai

  • @GurmeetSingh-lj8ni
    @GurmeetSingh-lj8ni 9 หลายเดือนก่อน

    Aluna Got Ramdsia

  • @nazarsandhu1514
    @nazarsandhu1514 9 หลายเดือนก่อน

    Sandhu

  • @GurmeetSingh-z8d
    @GurmeetSingh-z8d 9 หลายเดือนก่อน

    ਮੱਮਣ

  • @davinderSingh-l5v
    @davinderSingh-l5v 9 หลายเดือนก่อน

    ਘੀੜੇ,,, ਗੋਤ,,ਰਹਿ,,, ਗਿਆ,,,ਵੀਰ,,ਜੀ