ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਞਾਹਿਗੁਹੂ ਜੀ🙏
ਜੱਥੇਦਾਰ ਜੀ ਆਪਣੇ ਮੰਜਿਆਂ ਥੱਲੇ ਸੋਟਾ ਫੇਰੋ ਤੇ ਫੇਰ ਦੂਜਿਆਂ ਨੂੰ ਦੋਸ਼ ਦਿਆ ਕਰੋ। ਆਜ਼ਾਦੀ ਤੋਂ ਬਾਅਦ ਸਿੱਖ ਕੌਮ ਕੋਈ ਜੱਥੇਦਾਰ ਜਾਂ ਸਿੱਖ ਪੰਥ ਦਾ ਸਿਆਸੀ ਲੀਡਰ ਇਮਾਨਦਾਰ ਨਹੀਂ ਨਿਕਲਿਆ। ਉਪਰੋਂ ਬੀਬੇ ਦਾਹੜੇ ਵਿੱਚੋਂ ਕਾਲੇ ਕਾਂ। ਸਿੱਖ ਧਰਮ ਦੇ ਪ੍ਰਚਾਰਕ ਦੀ ਗੱਲ ਕਰਲੋ ਦੂਸਰੋਂ ਕੋ ਨਸੀਹਤ ਆਪ ਖੁੱਦ ਮੀਆਂ ਫਜੀਹਤ।ਜਿੰਨੇ ਮਰਜ਼ੀ ਲੰਬੇ ਦਾਹੜੇ ਪ੍ਰਕਾਸ਼ ਕਰਲੋ ਸੱਜ ਤੱਜਲੋ ਸਿੱਖ ਕੌਮ ਦਾ ਜਨਾਜ਼ਾ ਟਿਕਾਣੇ ਲੱਗਣ ਵਾਲਾ ਹੈ ਜੀ। ਮਾਇਆ ਮਨੋਂ ਨਾ ਉਤਰੈ ਮੰਗੇ ਦਮਾ ਦੱਮ। ਗੱਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੈਦਲ ਯਾਤਰਾ ਦੀ, ਜਹਾਜ਼ ਜਾਂ ਹੈਲੀਕਾਪਟਰ ਦੀ ਸਵਾਰੀ ਤੋਂ ਬਾਅਦ ਜੀ।
Waheguru ji Sikh kaum nu sahara den chardi kala bakshan 🙏🏼
Waheguruji
❤❤❤🙏🏿🙏🏿🙏🏿🙏🏿🙏🏿
Good for Sikhs jathedarspeech for allour history Jago this time is the best
ਖਾਲਸਾ ਜੀ ਜਿਤਨਾ ਚਿਰ ਸਿੱਖ ਕੌਮ ਸਿਰੀ ਅਕਾਲ ਤਖ਼ਤ ਸਾਹਿਬ ਜੀ ਛਤਰ ਛਾਇਆਂ ਹੇਠ ਇੱਕ ਮੁੱਠ ਨਹੀਂ ਹੋਵੇਗੀ ਉਤਨਾਂ ਚਿਰ ਸਰਕਾਰ ਨੇ ਧੱਕੇ ਵੀ ਕਰੀ ਜਾਣੇ ਹਨ ਅਤੇ ਸਾਨੂੰ ਬਣਦੇ ਹੱਕ ਵੀ ਨਹੀਂ ਦਿੱਤੇ ਜਾਣਗੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਜਥੇਦਾਰ ਸਾਹਿਬ ਇੱਕ ਕੰਮ ਸਾਰਾ ਬਾਦਲ ਕਿਉਂ ਨਹੀਂ ਸ਼ੁਰੂ ਕੀਤਾ ਹੈ ਬੀਜੇਪੀ ਨੂੰ ਪਾਇਆ ਹੈ ਸਿਆਣੇ ਬਣ ਜੋ ਗੱਲ ਸੰਭਾਲ ਲਓ ਕੁਰਬਾਨੀਆਂ ਦੇਣੀਆਂ ਪਾਈਆਂ ਸਿੱਖ ਕੌਮਾਂ ਨੂੰ ਤੇ ਬਾਦਲਾਂ ਨੂੰ ਸਜ਼ਾ ਦਿਓ
ਜਥੇਦਾਰ ਜੀ ਅਕਾਲ ਤਖ਼ਤ ਸਾਹਿਬ ਤੇ ਬੜਕ ਮਾਰੋ ਕੀ ਬਾਦਲ ਕਿਆਨੇ ਸਾਡੇ ਧਰਮ ਤੇਕੀ ਕੀ ਕੀਤਾ ਇਹ ਫੈਸਲਾ ਤੁਹਾਡੇ ਹੱਥ ਹੈ ਜਦੋ ਸਾਡੇ ਤਖਤਾ ਸਾਹਿਬਾਨਾਂ ਦੀ ਤਾਕਤ ਦਾ ਇਹਨਾ ਲੋਕਾਂ ਪਤਾ ਚੱਲ ਜਾਵੇਗਾ ਤੇ ਸਿੱਖਾ ਦੀ ਏਕਤਾਵੀ ਹੋ ਜਾਵੇਗੀ
Waheguru meher kern ji ehna di bhendi edan di sarkar di
ਬਾਬਾ ਜੀ, ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ, ਓਦੋਂ ਕਦੇ ਨਹੀ ਬੋਲੇ। ਹੁਣ ਬੋਲ ਰਹੇ ਨੇ ਤਾਂ ਆਸ ਰੱਖਦੇ ਹਾਂ ਕਿ ਦਿਲੋ ਬੋਲ ਰਹੇ ਨੇ, ਕਾਲੀ ਦਲ ਬਾਦਲ ਦੇ ਭਰਦਾਣ ਬਣਨ ਲਈ ਨਹੀ।ਜੋ ਗੱਲਾਂ ਦੱਸ ਰਹੇ ਨੇ, ਇਹ ਸਭ ਓਸ ਤਨਖਾਈਏ ਟੱਬਰ ਕਰ ਕੇ ਹੈ ਜਿਸਦੇ ਲਫਾਫੇ ਵਿਚੋ ਹੁਣ ਤੱਕ ਜਥੇਦਾਰ ਨਿਕਲਦੇ ਨੇ।
Akal ekta kotha bole hala bollo 🙏🙏🙏🙏🙏🙏🙏
Bahut vaidya sikh
Tery. Te. Center. Nall. Zarry. Aa. Hun,
ਜਥੇਦਾਰ ਜੀ ਜੇ ਆਹੀ ਗੱਲਾ 2015।ਤੋ ਪਿਹਲਾ ਵੀ ਬੋਲ ਪੈਦੇ ਤਾ ਆ ਕੁੱਝ ਹੋਣਾ ਹੀ ਨਹੀ ਸੀ ਥੋਨੂੰ ਵੀ ਆਹ ਦਿੱਨ ਦੇਖਣੇ ਨਾ ਪੈਦੇ ਹੁਣ ਧੋਨੂੰ ਪੰਜਾਬ ਪੰਜਾਬੀ ਪੰਥ ਤੇ ਸਿੱਖ ਚੇਤੇ ਆ ਗੲਨੇ
Muslman kabja desh nahi hissa nahi bjp islam ke sath sikha di dusman parti sadio to julm sikha te hindhu kado Punjab bicho alag desh bnayo
Sikha da desh alag ha bjp sikha nu jail.muslmana da kabja muphat jmeen 47to badd muslman guse 100eksr jmeen
Bjp na hindhuo di na sikha di islam di kabja bharat te door nahi modi sahi perthan mantri nahi sikha degla bich tayer paye jinda agg lgayi sikha nall bangla desh bnaya bharat bich
ਞਾਹਿਗੁਹੂ ਜੀ🙏
ਜੱਥੇਦਾਰ ਜੀ ਆਪਣੇ ਮੰਜਿਆਂ ਥੱਲੇ ਸੋਟਾ ਫੇਰੋ ਤੇ ਫੇਰ ਦੂਜਿਆਂ ਨੂੰ ਦੋਸ਼ ਦਿਆ ਕਰੋ। ਆਜ਼ਾਦੀ ਤੋਂ ਬਾਅਦ ਸਿੱਖ ਕੌਮ ਕੋਈ ਜੱਥੇਦਾਰ ਜਾਂ ਸਿੱਖ ਪੰਥ ਦਾ ਸਿਆਸੀ ਲੀਡਰ ਇਮਾਨਦਾਰ ਨਹੀਂ ਨਿਕਲਿਆ। ਉਪਰੋਂ ਬੀਬੇ ਦਾਹੜੇ ਵਿੱਚੋਂ ਕਾਲੇ ਕਾਂ। ਸਿੱਖ ਧਰਮ ਦੇ ਪ੍ਰਚਾਰਕ ਦੀ ਗੱਲ ਕਰਲੋ ਦੂਸਰੋਂ ਕੋ ਨਸੀਹਤ ਆਪ ਖੁੱਦ ਮੀਆਂ ਫਜੀਹਤ।ਜਿੰਨੇ ਮਰਜ਼ੀ ਲੰਬੇ ਦਾਹੜੇ ਪ੍ਰਕਾਸ਼ ਕਰਲੋ ਸੱਜ ਤੱਜਲੋ ਸਿੱਖ ਕੌਮ ਦਾ ਜਨਾਜ਼ਾ ਟਿਕਾਣੇ ਲੱਗਣ ਵਾਲਾ ਹੈ ਜੀ। ਮਾਇਆ ਮਨੋਂ ਨਾ ਉਤਰੈ ਮੰਗੇ ਦਮਾ ਦੱਮ। ਗੱਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੈਦਲ ਯਾਤਰਾ ਦੀ, ਜਹਾਜ਼ ਜਾਂ ਹੈਲੀਕਾਪਟਰ ਦੀ ਸਵਾਰੀ ਤੋਂ ਬਾਅਦ ਜੀ।
Waheguru ji Sikh kaum nu sahara den chardi kala bakshan 🙏🏼
Waheguruji
❤❤❤🙏🏿🙏🏿🙏🏿🙏🏿🙏🏿
Good for Sikhs jathedarspeech for allour history Jago this time is the best
ਖਾਲਸਾ ਜੀ ਜਿਤਨਾ ਚਿਰ ਸਿੱਖ ਕੌਮ ਸਿਰੀ ਅਕਾਲ ਤਖ਼ਤ ਸਾਹਿਬ ਜੀ ਛਤਰ ਛਾਇਆਂ ਹੇਠ ਇੱਕ ਮੁੱਠ ਨਹੀਂ ਹੋਵੇਗੀ ਉਤਨਾਂ ਚਿਰ ਸਰਕਾਰ ਨੇ ਧੱਕੇ ਵੀ ਕਰੀ ਜਾਣੇ ਹਨ ਅਤੇ ਸਾਨੂੰ ਬਣਦੇ ਹੱਕ ਵੀ ਨਹੀਂ ਦਿੱਤੇ ਜਾਣਗੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਜਥੇਦਾਰ ਸਾਹਿਬ ਇੱਕ ਕੰਮ ਸਾਰਾ ਬਾਦਲ ਕਿਉਂ ਨਹੀਂ ਸ਼ੁਰੂ ਕੀਤਾ ਹੈ ਬੀਜੇਪੀ ਨੂੰ ਪਾਇਆ ਹੈ ਸਿਆਣੇ ਬਣ ਜੋ ਗੱਲ ਸੰਭਾਲ ਲਓ ਕੁਰਬਾਨੀਆਂ ਦੇਣੀਆਂ ਪਾਈਆਂ ਸਿੱਖ ਕੌਮਾਂ ਨੂੰ ਤੇ ਬਾਦਲਾਂ ਨੂੰ ਸਜ਼ਾ ਦਿਓ
ਜਥੇਦਾਰ ਜੀ ਅਕਾਲ ਤਖ਼ਤ ਸਾਹਿਬ ਤੇ ਬੜਕ ਮਾਰੋ ਕੀ ਬਾਦਲ ਕਿਆਨੇ ਸਾਡੇ ਧਰਮ ਤੇਕੀ ਕੀ ਕੀਤਾ ਇਹ ਫੈਸਲਾ ਤੁਹਾਡੇ ਹੱਥ ਹੈ ਜਦੋ ਸਾਡੇ ਤਖਤਾ ਸਾਹਿਬਾਨਾਂ ਦੀ ਤਾਕਤ ਦਾ ਇਹਨਾ ਲੋਕਾਂ ਪਤਾ ਚੱਲ ਜਾਵੇਗਾ ਤੇ ਸਿੱਖਾ ਦੀ ਏਕਤਾਵੀ ਹੋ ਜਾਵੇਗੀ
Waheguru meher kern ji ehna di bhendi edan di sarkar di
ਬਾਬਾ ਜੀ, ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ, ਓਦੋਂ ਕਦੇ ਨਹੀ ਬੋਲੇ। ਹੁਣ ਬੋਲ ਰਹੇ ਨੇ ਤਾਂ ਆਸ ਰੱਖਦੇ ਹਾਂ ਕਿ ਦਿਲੋ ਬੋਲ ਰਹੇ ਨੇ, ਕਾਲੀ ਦਲ ਬਾਦਲ ਦੇ ਭਰਦਾਣ ਬਣਨ ਲਈ ਨਹੀ।
ਜੋ ਗੱਲਾਂ ਦੱਸ ਰਹੇ ਨੇ, ਇਹ ਸਭ ਓਸ ਤਨਖਾਈਏ ਟੱਬਰ ਕਰ ਕੇ ਹੈ ਜਿਸਦੇ ਲਫਾਫੇ ਵਿਚੋ ਹੁਣ ਤੱਕ ਜਥੇਦਾਰ ਨਿਕਲਦੇ ਨੇ।