Ferozepur News | ਆਸ਼ਿਕ ਨਾਲ ਮਿਲ ਪਤੀ ਦਾ ਕੀਤਾ ਕਤਲ | Murder News | N18V

แชร์
ฝัง
  • เผยแพร่เมื่อ 25 พ.ย. 2024

ความคิดเห็น • 37

  • @davidsahota5968
    @davidsahota5968 5 หลายเดือนก่อน +9

    ਹੁਣ ਤਾਂ ਸਾਰੇ ਰਿਸ਼ਤੇ ਖ਼ਤਮ ਹੋਈ ਜਾਂਦੇ ਆ ਲੋਕਾਂ ਚ ਕਾਮ ਇਨ੍ਹਾਂ ਵੱਧ ਗਿਆ ਹੈ ਕਿ ਆਪਣੀ ਕਾਮ ਇੱਛਾ ਨੂੰ ਪੂਰਾ ਕਰਨ ਲਈ ਬੰਦਾ ਕੁਝ ਵੀ ਕਰ ਸਕਦਾ

  • @surkhmandermaanmaan3935
    @surkhmandermaanmaan3935 5 หลายเดือนก่อน +4

    ਬਹੁਤ ਜ਼ਿਆਦਾ ਮਾੜਾ ਕੰਮ ਕੀਤਾ ਹੈ। ਜਦੋਂ ਪਰਿਵਾਰ ਇਹ ਕੰਮ ਕਰਨ ਲੱਗ ਜਾਵੇ

  • @JagatSingh-vv1kl
    @JagatSingh-vv1kl 5 หลายเดือนก่อน +31

    ਹੁਣ ਏਨਾ ਨੂੰ ਚੇਬਰ ਤੇ ਚਾੜ ਦਿੱਤਾ ਜਾਵੇ ਮਤਲਬ ਫਾਂਸੀ।😢😢

  • @RAJINDERSINGH-ux6zr
    @RAJINDERSINGH-ux6zr 5 หลายเดือนก่อน +15

    ਹੁਣ ਠੰਡ ਪੈਜੂ ਅੰਦਰ ਤੱਕ ਚੱਲ ਪਵਾਲਾ ਹੁਣ

  • @manpreetsingh-pd6wq
    @manpreetsingh-pd6wq 5 หลายเดือนก่อน +16

    ਇਹਨਾਂ ਸਾਰੇ ਦੋਸ਼ੀਆਂ ਨੂੰ ਜੀਂਦੇ ਹੀ ਕੰਡਿਆਲ਼ੀ ਤਾਰ ਵਿਚ ਲਪੇਟ ਕੇ ਉਸੇ ਜਗਾ ਸੁੱਟ ਦੇਣਾ ਚਾਹੀਦਾ

  • @singhrani8267
    @singhrani8267 5 หลายเดือนก่อน +6

    ਏਹੋ ਜਹੀ ਨੁੰ ਫਾਂਸ਼ੀ ਦੀ ਸਜ੍ਹਾ ਹੋਣੀ ਚਾਹੀਦੀ ਹੈ
    ਕਜਰੀ ਨਿਕਲ਼ ਜਾਂਦੀ ਕਿੱਸੇ ਦੇ ਪੁੱਤ ਨੂੰ ਕਿਓ ਮਾਰਿਆ.😢

  • @balwindersinghriarkala8957
    @balwindersinghriarkala8957 5 หลายเดือนก่อน +5

    ਆਸ਼ਿਕ਼ ਦਾ ਹਥਿਆਰ ਚੰਗਾ ਹੋਣਾ.ਇਹੋ ਸਿਆਪਾ ਪਤੀ ਦਾ ਹਥਿਆਰ ਮਾੜਾ ਹੋਣਾ

    • @jasugill4752
      @jasugill4752 5 หลายเดือนก่อน

      Sahi gall. Aa

  • @NarinderPal-ul8id
    @NarinderPal-ul8id 5 หลายเดือนก่อน +8

    ਇਹੋ ਜਹੀਆਂ ਜਨਾਨੀਆਂ ਫਾਂਸੀ ਹੋਣੀਂ ਚਾਹੀਦੀ
    ਹੁਣ ਦੂਜੀ ਗੱਲ ਤੁਸੀਂ ਇਸ ਪੁਲਿਸ ਅਫਸਰ ਦੀ ਪੰਜਾਬੀ ਸੁਣ ਕੇ ਲਗਦਾ ਕੀ ਪੰਜਾਬੀ ਹੀ ਹਨ ਪੁਲਸ ਅਫ਼ਸਰ ਦੇ ਪੰਜਾਬੀ ਬੋਲਣ ਤੇ ਮੈਨੂੰ ਤਾਂ ਬਿਹਾਰੀ ਲਗਦੇ ਕਿਓਂਕਿ ਪ੍ਰਵਾਸੀ ਜਿਨ੍ਹਾਂ ਮਰਜ਼ੀ ਪੰਜਾਬੀ ਬੋਲੇ ਫਿਰ ਵੀ ਬਿਹਾਰੀ ਪਨ ਝਲਕੂ ਗਾ ਬਾਕੀ ਤੁਸੀਂ ਸਾਬ ਦੀ ਗੱਲ ਸੁਣਕੇ ਭਾਜੀ ਜਵਾਬ ਜਰੂਰ ਦੇਵੋਂ ਧਨਵਾਦ

    • @simranjoshi9326
      @simranjoshi9326 5 หลายเดือนก่อน +2

      Punjabi ta Canada Canada kari jade ne eh bahir hi hi Jo IPS ias bande ne

  • @ranveerkumar1579
    @ranveerkumar1579 5 หลายเดือนก่อน +2

    ਹੁਣ ਪਤਾ ਲਗੂ ਜਦੋਂ ਝਾੜ ਕੇ ਖਾਣੀਅਾਂ ਪੲੀਅਾਂ

  • @NarindersinghGill-c5e
    @NarindersinghGill-c5e 5 หลายเดือนก่อน +6

    ਫਾਂਸੀ ਹੋਣੀਚਾਹੀਦੀਹੈ

  • @LaddiGill-k8f
    @LaddiGill-k8f 5 หลายเดือนก่อน +4

    ਤਿੰਨੇ,ਠੋਕਦੇ,ਹੋਣਗੇ ਕੋਡੀ,ਕਰਕੇ

    • @JagatSingh-vv1kl
      @JagatSingh-vv1kl 5 หลายเดือนก่อน

      @@LaddiGill-k8f ਕੋਡੀ ਨਹੀ ਦੋੜੀ ਕਰਕੇ।😀😜

  • @baljittoor1822
    @baljittoor1822 5 หลายเดือนก่อน +5

    Officer try to speak full Punjabi , doing great job

    • @prits4157
      @prits4157 5 หลายเดือนก่อน +1

      Sikh lu ga punjabi v ..

  • @LaddiGill-k8f
    @LaddiGill-k8f 5 หลายเดือนก่อน +2

    ਮੂੰਹ ਲੁਕੋਏ ਆ,ਹੁਣ,ਸਰਮ,ਆਉਂਦੀ ਆ,ਤੇਰੇ ਖਸਮਾ,ਦੇ,ਚਗਲ,ਜਨਾਨੀ

  • @cram7834
    @cram7834 5 หลายเดือนก่อน +4

    Why they don't get divorced

  • @rajdeep8519
    @rajdeep8519 5 หลายเดือนก่อน +1

    Sach kabhi chupta nahi bandi sajja honi chahiye g

  • @NarindersinghGill-c5e
    @NarindersinghGill-c5e 5 หลายเดือนก่อน +2

    20 ਸਾਲ sajjaਦਿਉ

  • @BaljinderSingh-hn7oc
    @BaljinderSingh-hn7oc 4 หลายเดือนก่อน

    ਇਹਨਾਂ ਨੂੰ ਕਿਸੇ ਨੂੰ ਵੀ ਸਜਾ ਦੇਣ ਦੀ ਲੋੜ ਨਹੀਂ .ਬੋਰਡਰ ਤੋਂ ਪਾਕਿਸਤਾਨ ਚ ਧੱਕਾ ਦੇ ਦੀਓ ਫੇਰ ਵੇਖਿਓ ਪਾਕਿਸਤਾਨੀ ਕਿਵੇਂ ਸਜਾ ਦਿੰਨੇ ਆ

  • @Harjinderpandit2085
    @Harjinderpandit2085 5 หลายเดือนก่อน +2

    Hun swad a

  • @vikramjeetsinghbhangu7394
    @vikramjeetsinghbhangu7394 5 หลายเดือนก่อน +2

    Sanu jatt honn te maan c par sadiyan dheeyan ne gund hi ehna pa dita k aj sanu sardar hon te jatt jonn te sharam aa rahi aa.

  • @avtarsingh4994
    @avtarsingh4994 5 หลายเดือนก่อน +1

    ਕੇਲਿਆਂ ਦੀ ਸ਼ੌਕੀਨ ਨੇ ਆਪਣੇ ਖਸਮ ਨੂੰ ਦਿੱਤਾ ਧੋਖਾ ਚਲ ਜੇ ਬਾਲੀ ਅੱਗ ਸੀ ਉਹਨੂੰ ਲੈ ਕੇ ਭੱਜ ਜਾਂਦੀ ਕਿਤੇ ਜਾਂ ਸ਼ਰੇਆਮ ਕਹਿ ਦਿੰਦੀ ਮੈਂ ਤਾਂ ਇਹਦੇ ਨਾਲ ਰਹਿਣਾ ਤੂੰ ਮੈਨੂੰ ਤਲਾਕ ਦੇ ਦੇ ਇਸ ਮੂਰਖ ਨੂੰ ਪੁੱਛੇ ਉਹਨੂੰ ਮਾਰ ਕੇ ਤੁਹਾਨੂੰ ਕੀ ਮਿਲਿਆ ਅੱਜਕੱਲ ਭੋਰਾ ਵਿਸ਼ਵਾਸ ਨਹੀਂ ਰਹਿ ਗਿਆ ਬੰਦਾ ਕਮਾਉਂਦਾ ਮਰ ਜਾਂਦਾ ਆ ਬਾਹਰ ਇਹ ਘਰਾਂ ਚ ਰੰਗ ਰਲੀਆਂ ਮਨਾਉਂਦੀਆਂ ਡੁੱਬ ਕੇ ਮਰਜੋ ਕੁੱਤੀ ਉਹ ਤੁਹਾਡੇ ਇਨੀ ਅੱਗ ਆ ਇਹੋ ਜਿਹੀਆ ਚਰ ਗਟਾ ਹੁਣ ਗਧੇ ਦਾ ਭਾਲਦੀਆਂ ਮਾੜੇ ਮੋਟੇ ਨਾਲ ਇਹਨਾਂ ਦਾ ਕੁਝ ਨਹੀਂ ਬਣਦਾ

    • @jasugill4752
      @jasugill4752 5 หลายเดือนก่อน

      Kaile. Jine. Marji. Lei. Jandi ouhnur kiou. Mariaa

  • @simranrana9297
    @simranrana9297 5 หลายเดือนก่อน +1

    😮😢🙆😡😡

  • @Harjinderpandit2085
    @Harjinderpandit2085 5 หลายเดือนก่อน

    Hun dabb k kro ishk te rajj lo

  • @VijaySharma-jh8or
    @VijaySharma-jh8or 5 หลายเดือนก่อน

    Yar sharam nahi aoundi sade punjabi vi eho jehe gande kam karde ne

  • @kirankaur7149
    @kirankaur7149 5 หลายเดือนก่อน

    Kewal fansi dilwao ina nu

  • @NarinderKaur-lo5vv
    @NarinderKaur-lo5vv 5 หลายเดือนก่อน

    Fansi chaidi aa chawel nu..

  • @akhilwarwal78
    @akhilwarwal78 5 หลายเดือนก่อน +1

    ਚਵਲ ਜ਼ਨਾਨੀ

  • @JaspalSingh-rf7sl
    @JaspalSingh-rf7sl 5 หลายเดือนก่อน

    Budhe----ho----K----Bahar----Niklan-----ge----Sari---Umar----Kandha---Vich--Tkra---Mar---Mar----Din---Katn----ge----Hun----Sari----Zindgi

  • @tripplesttar9243
    @tripplesttar9243 4 หลายเดือนก่อน

    ਇਹੋ ਕੰਮ ਦੁਬਈ ਚ ਕੀਤਾ ਹੁੰਦਾ ਤਾਂ ਹੁਣ ਤੱਕ ਇਹਨਾਂ ਦੀਆਂ ਬੋਟੀਆਂ ਬੋਟੀਆਂ ਕੀਤੀਆਂ ਹੋਣੀਆਂ ਸੀ💯

  • @ronydev2603
    @ronydev2603 5 หลายเดือนก่อน

    Now fun in jail.

  • @BhattihappyKing
    @BhattihappyKing 5 หลายเดือนก่อน +1

    Firozpur da buht bura Hall aa mar nall v buht kuj keta Firozpur di ik kudi na