ਝਾਜ਼ਰਾ ਵਾਲੀ 5।Jhanjjra wali 5।New latest punjabi short movie 2022। Dhillon mansa wala

แชร์
ฝัง
  • เผยแพร่เมื่อ 31 ธ.ค. 2024

ความคิดเห็น • 598

  • @randhirlopon1288
    @randhirlopon1288 3 ปีที่แล้ว +6

    ਗਗਨ ਦਾ ਰੋਲ ਬਹੁਤ ਵਧੀਆ ਹੈ
    Very interesting story

  • @baljinderkaurbadhan6642
    @baljinderkaurbadhan6642 3 ปีที่แล้ว +1

    ਬਹੁਤ ਵਧੀਆ ਵੀਡੀਓ ਦੀਦੀ ਜੀ । ਅੱਜ ਕੱਲ ਕੲੀ ਲੋਕ ਇੱਕਠੇ ਭਰਾਵਾਂ ਨੂੰ ਦੇਖ ਕੇ ਰਾਜ਼ੀ ਨਹੀਂ ।ਬਸ ਇੱਕ ਦੂਜੇ ਦੇ ਖਿਲਾਫ਼ ਕਰਦੇ ਰਹਿੰਦੇ ਹਨ।

  • @kanchansony8734
    @kanchansony8734 3 ปีที่แล้ว +5

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @akashbrar9808
    @akashbrar9808 3 ปีที่แล้ว +4

    ਘਰ-ਘਰ ਦੀਆਂ ਗੱਲਾਂ 👌👌

  • @HarjinderBhullar6076
    @HarjinderBhullar6076 3 ปีที่แล้ว +8

    ਵੱਡਾ ਭਰਾ ਰਾਜ ਢਿੱਲੋਂ ਘੈਂਟ ਪੰਜਾਬੀ ਜੱਟ ਵਰਗਾ ਪਿਉ ਸਮਾਨ ਹੁੰਦਾ , ਕਦੇ ਆਪਣੇ ਭਰਾ ਦਾ ਮਾੜਾ ਨੀ ਸੋਚ ਸਕਦਾ , ਅੱਜ ਗਗਨ ਮਹਿਰਾ ਦੀ ਸੋਚ ਨੂੰ ਸਲੂਟ ਆ , ਹਰਦੀਪ ਬੰਟੂ, ਰਾਜ ਢਿੱਲੋਂ ਘੈਂਟ ਪੰਜਾਬੀ ਜੱਟ ਤੋਂ ਬੈਰਿੰਗ ਕੱਢਾਉ

  • @manjindersinghbhullar8221
    @manjindersinghbhullar8221 3 ปีที่แล้ว +1

    ਵੀਡੀਓ ਬਹੁਤ ਵਧੀਆ ਲੱਗੀ ਪਰਿਵਾਰਕ ਰਿਸ਼ਤਿਆਂ ਦੇ ਨਿੱਘ ਵਾਲ਼ੀ ਵੀਡੀਓ ਬਣਾਈ ਹੈ 👍👍👍👍

  • @arshkaur2232
    @arshkaur2232 3 ปีที่แล้ว +15

    Aman di tusi apni real family'vlog v bnao🙏

  • @rupinderjohal9241
    @rupinderjohal9241 3 ปีที่แล้ว +4

    Aman & Gagan are brilliant. Great work by a Great Team

  • @HarjinderBhullar6076
    @HarjinderBhullar6076 3 ปีที่แล้ว

    ਰਾਜ ਢਿੱਲੋਂ ਭਰਾ ਹੋਰ ਸਭ ਪਰਿਵਾਰ ਵਿਚ ਠੀਕ ਠਾਕ ਆ ਆਪਣੇ ਵੀ ਸਭ ਠੀਕ ਠਾਕ ਆ , ਵੀਡੀਓ ਵਧੀਆ ਹੁੰਦੀ ਆ ਦੱਬੀ ਚੱਲ ਕਿੱਲੀ

    • @dhillonmansawala
      @dhillonmansawala  3 ปีที่แล้ว

      ਬਾਈ ਤੁਹਾਡਾ ਪਿਆਰ ਤੇ ਸਾਥ ਚਾਹਿਦਾ ਹੈ🙏🙏🙏

  • @HarjinderBhullar6076
    @HarjinderBhullar6076 3 ปีที่แล้ว

    ਕੱਲ ਨੂੰ ਦਿਨ ਨੂੰ ਫੋਨ ਕਰੂਗਾ ਬਾਈ ਢਿੱਲੋਂ ਘੈਂਟ ਉਹ ਵਾਅਦਾ ,ਕਿ ਬੀ ਜੀ ਆ ਜ਼ਿਆਦਾ , ਮਰਜ਼ੀ ਆ ਭਰਾ , ਤੇਰੀ ਆ ਸਲਾਹ

  • @sarabjeetsingh4209
    @sarabjeetsingh4209 3 ปีที่แล้ว +40

    ਵਧੀਆ ਵੀਡੀਓ ਜੀ ਇਸ ਵਾਰ ਸਭ ਨਾਲੋਂ ਵਧੀਆ ਰੋਲ ਗਗਨ ਦਾ ਏ ਜੀ ਜੋ ਪਰਿਵਾਰ ਨੂੰ ਇਕਠੇ ਕਰਨਾ ਚਾਹੂੰਦੀ ਹੈ ਵਡਿਆਂ ਦਾ ਸਤਿਕਾਰ ਕਰਨਾ ਇਹੇ ਸਿਖਿਆ ਮਿਲਦੀ ਵੀਡੀਓ ਵਿਚ

  • @gurmeetsinghdhindsa9439
    @gurmeetsinghdhindsa9439 3 ปีที่แล้ว +1

    ਰਾਜ ਅਮਨ ਬੇਟਾ ਜੀ ਬਹੁਤ ਬਦਿਆ ਵੀਡੀਓ ਹੈ 👌👌👌👌👌👌👌👌👌🌹🌹

    • @dhillonmansawala
      @dhillonmansawala  3 ปีที่แล้ว

      ਬਾਪੂ ਜੀ ਬਹੁਤ ਬਹੁਤ ਧੰਨਵਾਦ ਜੀ🙏🙏

  • @sunitaranisunita2505
    @sunitaranisunita2505 3 ปีที่แล้ว +3

    Aman dhillon g roll bahut vadia krde o g👍😘

  • @sukhpalkaur7527
    @sukhpalkaur7527 3 ปีที่แล้ว

    ਗਗਨ ਬਹੁਤ ਵਧੀਆ ਵੀਡੀਓ ਏ ਬਹੁਤ ਸੇਧ ਵਾਲੀਆ ਗੱਲਾ ਕਰੀਆ ਨੇ 👌👌👌👌

  • @BaljitSingh-hk8he
    @BaljitSingh-hk8he 3 ปีที่แล้ว +4

    Bohat vadia video jiii 👌👌👌
    Waiting for next part😌😌

  • @HarjinderBhullar6076
    @HarjinderBhullar6076 3 ปีที่แล้ว

    ਆਪਣੀ ਤਾਂ ਬਾਈ ਸਪੋਟ ਪੂਰੀ ਆ ਜਿਸ ਤਰ੍ਹਾਂ ਮਰਜੀ ਅਜ਼ਮਾ ਕੇ ਦੇਖ, ਗੱਲ ਕੋਈ ਨੀ,ਜਾਂਨ ਹਾਜ਼ਰ ਆ ਢਿੱਲੋਂ ਘੈਂਟ ਭਰਾ ਤੇਰੇ ਵਾਸਤੇ

  • @prabhdeepsingh1289
    @prabhdeepsingh1289 3 ปีที่แล้ว +1

    Bhut sohni vdo aw ji 😍😍😍
    Next part jldi la k ayo ji 🙏🙏🙏🙏

  • @honeysharma867
    @honeysharma867 3 ปีที่แล้ว +14

    ਬਹੁਤ ਵਧੀਆ ਵੀਰ ਜੀ ❤️🙏🏻🙏🏻🙏🏻

  • @prabhdeepsingh1289
    @prabhdeepsingh1289 3 ปีที่แล้ว +1

    Very nyc vdo ji
    Good work ji
    Full support aw ji 🙏🙏😍😍😍😍

  • @sukhibrar2809
    @sukhibrar2809 3 ปีที่แล้ว +3

    ਬਹੁਤ ਵਧੀਆ ਵੀਡੀਓ ਜੀ 👌👌👌❤️❤️❤️

  • @sukhjitsinghsidhu2242
    @sukhjitsinghsidhu2242 3 ปีที่แล้ว

    ਅਮਨ ਭੈਣ ਸਿਰ ਤੇ ਚੁੰਨੀ ਨਾਲ ਬਹੁਤ ਸੋਹਣੀ ਲੱਗਦੀ ਹੈ ਜੀ।।
    ਮੇਰੀ ਇੱਕ ਨਿੱਜੀ ਰਾਏ ਹੈ ਕਿ ਅਮਨ ਭੈਣ ਹਰ ਮੂਵੀ ਵਿੱਚ ਸਿਰ ਤੇ ਚੁੰਨੀ ਲੈਕੇ ਰੋਲ ਪਲੇਅ ਕਰਨ ਜੀ।

  • @hardeepbrar6733
    @hardeepbrar6733 3 ปีที่แล้ว +2

    Bhuat vadia aa ji and make next part plz

  • @sukhrajkaurgrewal3782
    @sukhrajkaurgrewal3782 2 ปีที่แล้ว

    ਬਹੁਤ ਵਧੀਆ ਵੀਡੀਓ ਹੈ ਜੀ ੲਿਸ ਵੀਡੀਓ ਵਿੱਚ ਗਗਨ ਦਾ ਰੋਲ ਬਹੁਤ ਵਧੀਆ ਹੈ ਸਾਰਿਆਂ ਨੂੰ ਜੋੜਨਾ ਚਾਹੀਦਾ ਉਦੀ ਹੈਜੀ

  • @sunandakaushalsharma7933
    @sunandakaushalsharma7933 3 ปีที่แล้ว +1

    Dekhan to phla hi vadiya vedio.🥰🥰 vadiya ta honi hi hai vedio.tuhadi vedios ta hundia hi vadia👌👌👌👌👌👌

  • @gurvinderkullar5431
    @gurvinderkullar5431 2 ปีที่แล้ว

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ

  • @HarjinderBhullar6076
    @HarjinderBhullar6076 3 ปีที่แล้ว

    ਮੇਰੇ ਪਰਮ ਮਿੱਤਰ ਦਿਲ ਦੀ ਧੜਕਣ ਭਰਾ ਰਾਜ ਢਿੱਲੋਂ ਘੈਂਟ ਪੰਜਾਬੀ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਸਿਆਣੀ ਸੋਹਣੀ ਸਮਝਦਾਰ ਘੈਂਟ ਸਹੀ ਸੋਚ ਵਾਲੀ ਭਾਬੀ ਦੀ ਵੀਡੀਓ ਮਾੜੀ ਹੋ ਨੀ ਸਕਦੀ ,ਇਜਤ ਸੇਵਾ ਕਰਦੀ ਆ ਸਭ ਦੀ ਦੋਵਾਂ ਦੀ ਸੋਚ ਨੂੰ ਸਲੂਟ ਆ ਤੇ ਅੱਜ ਗਗਨ ਮਹਿਰਾ ਦੀ ਸੋਚ ਨੂੰ ਸਲੂਟ ਆ, ਸਾਰੀ ਟੀਮ ਹੀਰੇ ਬੰਦਿਆਂ ਦੀ ਆ

    • @dhillonmansawala
      @dhillonmansawala  3 ปีที่แล้ว

      ਬਾਈ ਬਹੁਤ ਬਹੁਤ ਧੰਨਵਾਦ ਜੀ🙏🙏

  • @Kartiksaxena723
    @Kartiksaxena723 3 ปีที่แล้ว +1

    Boht sahi visha hai boht saarian betian daaj di bali chadh rahian ne

  • @sandhuburjwala4591
    @sandhuburjwala4591 3 ปีที่แล้ว +1

    ਲਾਲਚੀ ਲੋਕਾਂ ਤੇ ਤੰਜ ਕੱਸਦੀ ਵੀਡੀਓ ਵਧੀਆ ਸੁਨੇਹਾ

  • @jaspreetmann6679
    @jaspreetmann6679 3 ปีที่แล้ว

    ਬਹੁਤ ਵਧੀਆ ਵੀਰ ਜੀ ਕਮੇਡੀ ਫਿਲਮ ਪਰਿਵਾਰ ਵਿਚ ਵੇਖਣ ਵਾਲੀ ਹੈ ਸਮਝ ਆਉਂਦੀ ਹੈ

  • @bksashi2149
    @bksashi2149 3 ปีที่แล้ว +10

    ਗਗਨ ਨੂੰ ਰੋਣਾ ਬਹੁਤ ਜਲਦੀ ਆ ਜਾਂਦਾ 😁😁😁😁

  • @ManjeetKaur-qf1lu
    @ManjeetKaur-qf1lu 3 ปีที่แล้ว +4

    ਬਹੁਤ ਵਧੀਆ ਵੀਡੀਓ ਵੀਰ ਜੀ ਤੇ ਦੀਦੀ ਜੀ🙏🙏🙏👌👌👌👌👏👏👏👏💕💕💕💕

  • @urshdeep8546
    @urshdeep8546 3 ปีที่แล้ว +1

    Next part jaldi to jaldi leke aao veer ji bhut hi sohni video aa...waheguru meher karan tuhade sare pariwar te...

  • @balrajsingh2689
    @balrajsingh2689 3 ปีที่แล้ว +6

    Bohat vadia ji👌🏻👌🏻👌🏻🤗🤗🤗🤗💞💞💞❤❤❤

  • @jasjitgill8726
    @jasjitgill8726 3 ปีที่แล้ว +1

    Awesome story keep it up guys humoun skull you can't fill up with the money They will never be satisfied with money thanks jas 👍

  • @balasarpanch8120
    @balasarpanch8120 3 ปีที่แล้ว +1

    Bahut vdiya video ji very nice God bless you 🌹🥀💐🌻🌺🌼🌸🌷🌾🥀

  • @bhupindersandhu1740
    @bhupindersandhu1740 3 ปีที่แล้ว

    Bout wadhia vidio hundi thodi bai bilkul original village life

  • @Rekharani-rf1kz
    @Rekharani-rf1kz 3 ปีที่แล้ว +1

    Very nice 👌👌 Aman di Raj Veer Ji so sweet 💗💕

  • @rajwindersingh5364
    @rajwindersingh5364 3 ปีที่แล้ว +1

    Vary nice video🌹❤️❤️❤️🌹 bai g all team good working 🙏🙏🙏👍

  • @mandeepgrewal5409
    @mandeepgrewal5409 3 ปีที่แล้ว +1

    Very Nice Video Aman ji nd raj ji and Gagan ji nd varinder God bless you🙏🙏🙏

    • @dhillonmansawala
      @dhillonmansawala  3 ปีที่แล้ว

      ਗਰੇਵਾਲ ਸਾਬ੍ਹ ਬਹੁਤ ਬਹੁਤ ਧੰਨਵਾਦ ਜੀ

  • @GagandeepSingh-qy9tp
    @GagandeepSingh-qy9tp 3 ปีที่แล้ว +1

    ਬਹੁਤ ਵਧੀਆ ਵੀਡਿਓ ਆ ਵਾਈ ਰਾਜ ਨਾਇਸ਼ ਵਧੀਆ ਮੈਜਸ਼ ਦਿੱਤਾ ਆ 👍👍👌👌💯💯

  • @blkaranbrarbalkarnbrar1129
    @blkaranbrarbalkarnbrar1129 2 ปีที่แล้ว

    Very nice family video role of Aman didi ji 👌👌👌👌👌

  • @parvindersingh6442
    @parvindersingh6442 3 ปีที่แล้ว

    Nice video ji next part bi jaldi le k aao ji ❤️❤️❤️❤️❤️❤️❤️❤️❤️❤️❤️❤️❤️❤️

  • @jaspalsinghjaspalsingh6606
    @jaspalsinghjaspalsingh6606 3 ปีที่แล้ว +1

    M bahut exited rehndi aw tuhdi hr ik video dekhn lyi

  • @sidhumoosswalafan2732
    @sidhumoosswalafan2732 3 ปีที่แล้ว

    Very nice role gagan di bhuut Sohni sikhiya milti hae video ch

  • @gagandeepmehra
    @gagandeepmehra 3 ปีที่แล้ว

    Hanji bhut badiya video hai ji dako kime comment share karo please dosto sadi tame mamber gud work,👍👍👍👍🤣😂😂🤣👍👍👍👍

  • @PariPari-wv1ko
    @PariPari-wv1ko 3 ปีที่แล้ว +1

    Vary nice aman ta gagan da paiyar ada da hi privarr chaga hunda nice team work god bless you

  • @GurpreetKaur_offficial
    @GurpreetKaur_offficial 3 ปีที่แล้ว +6

    Agle bhaag da intzaar rahega💛

  • @labhsinghladhar2171
    @labhsinghladhar2171 3 ปีที่แล้ว

    Very good video brother and gagan nu 10/10umber

  • @sarbisarbi6356
    @sarbisarbi6356 3 ปีที่แล้ว +2

    Bhut bhut vdiya video puode o aman sis 🥰

  • @kulwinderkaur5821
    @kulwinderkaur5821 3 ปีที่แล้ว +7

    Very nice 👍 Aman Didi. Waiting for next part Kulwinder from Canada 🍁

  • @j.s.kproductions8562
    @j.s.kproductions8562 3 ปีที่แล้ว +3

    ਬਹੁਤ ਵਧੀਆ ਜੀ 🙏🙏🙏🙏👍👍👍👍❤❤❤

  • @darkrobo1282
    @darkrobo1282 3 ปีที่แล้ว

    Bohat Sona msg deta g tusi acting sarya di bohat vdiya keti a g💯💯👌🏼👌🏼

  • @shivdevkler4186
    @shivdevkler4186 3 ปีที่แล้ว +1

    Very nice video msg,all characters have done an excellent work,good story line,it’s the need of the hour,👏👏👏

  • @harkirtsingh4406
    @harkirtsingh4406 3 ปีที่แล้ว

    Bhut vdya video bro rab chrdi kla bkhshe tuhanu 🙏🙏

  • @harinderkaur9505
    @harinderkaur9505 3 ปีที่แล้ว +3

    Gagan te aman tan always superb a

  • @paramjitgarcha7440
    @paramjitgarcha7440 3 ปีที่แล้ว +1

    ਗਗਨਦੀਪ ਕੌਰ ਬਹੁਤ ਵਧੀਆ ਰੌਲ ਕੀਤਾ ਜਦੋ ਰੋਦੇਂ ਹੋ ਤੇ ਬਹੁਤ ਤਰਸ ਆਉਂਦਾ ਹੈ

  • @harishvashisht2004
    @harishvashisht2004 3 ปีที่แล้ว

    Ajj ta Gagan ne kamaal kr ditti..

  • @kaur2263
    @kaur2263 3 ปีที่แล้ว +5

    Boht vdia ji ✌✌✌👍🏼👍🏼👍🏼😎

  • @attarsingh3586
    @attarsingh3586 3 ปีที่แล้ว +16

    Very nice family video, role of Aman and Gagan aware to each person as well as society 👍 seems a real story presented by all the characters. All episodes are very interesting and superb 👌

  • @rajvirgill7890
    @rajvirgill7890 3 ปีที่แล้ว +2

    Gagan Salam aa teri soch nu bohat vdia movie aa love you all team next part plzzz earli

  • @Narinderkaur-le5ss
    @Narinderkaur-le5ss 3 ปีที่แล้ว +4

    very nice video. Gagan In every role awesome. best wishes for bright future

  • @sukhdeepkaur3348
    @sukhdeepkaur3348 3 ปีที่แล้ว +4

    bhot vadia roll kita gagan na jo seray family nu joar li aa 🥰👌

  • @HarjinderBhullar6076
    @HarjinderBhullar6076 3 ปีที่แล้ว

    ਇਹ ਤਾਂ ਰਾਜ ਢਿੱਲੋਂ ਘੈਂਟ ਪੰਜਾਬੀ ਭਰਾ ਦੀ ਭਤੀਜੀ ਆ , ਢਿੱਲੋਂ ਘੈਂਟ ਪੰਜਾਬੀ ਤੇ ਅਮਨ ਢਿੱਲੋਂ ਘੈਂਟ ਮੇਰੀ ਹਰਮਨ ਪਿਆਰੀ ਭਾਬੀ ਕਿਸੇ ਧੀ ਭੈਣ ਦਾ ਮਾੜਾ ਨੀ ਸਕਦੇ ਸੋਚ , ਜਿਹੜਾ ਛਾਂਪਾ ਤੇ ਬਰੀਜਾ ਔਡੀ ਗੱਡੀ ਵੀ ਮੰਗੂ ਦੇਣੇ ਪੈਣਗੇ ਹਿਮਾਚਲ ਦੇ ਅਖਰੋਟ , ਕੋਈ ਤਾਂ ਹਲ ਕਰਨਾ ਪ ਉ ਢਿੱਲੋਂ ਘੈਂਟ ਕਹਿੰਦਾ ਆਪਣੇ ਭਤੀਜੀ ਨੂੰ ਦੁੱਖੀ ਨੀ ਸਕਦਾ ਦੇਖ , ਕਿਸੇ ਤਰੀਕੇ ਦੇਣਾ ਪ ਉ ਕੇਕ, ਸਾਈਕਲ ਵੀ ਮੰਗਣਾ ਜਦੋ ਪੁੜੇ ਦਿੱਤੇ ਸੇਕ

  • @kaler41
    @kaler41 3 ปีที่แล้ว +1

    Jaldi jaldi next ,vdo upload krdo vdia lag di aa

  • @HarjinderBhullar6076
    @HarjinderBhullar6076 3 ปีที่แล้ว

    ਮੈਨੂੰ ਯਕੀਨ ਆ ਮੇਰਾ ਯਾਰ ਰਾਜ ਢਿੱਲੋਂ ਘੈਂਟ ਪੰਜਾਬੀ ਤੇ ਅਮਨ ਢਿੱਲੋਂ ਘੈਂਟ ਮੇਰੀ ਹਰਮਨ ਪਿਆਰੀ ਸਿਆਣੀ ਸੋਹਣੀ ਸਮਝਦਾਰ ਘੈਂਟ ਸਹੀ ਸੋਚ ਵਾਲੀ ਭਾਬੀ ਜਮਾਂ ਨਾ ਬੁਲਾਵੇ ਧੀ ਭੈਣ ਦਾ ਮਾੜਾ ਨੀ ਸਕਦੇ ਸੋਚ ,

  • @hushanpreetsinghchahalsab9853
    @hushanpreetsinghchahalsab9853 3 ปีที่แล้ว +4

    Very nice video 👌👌👌👍👍👍🌟🌟🏅🏅🏅🏆🏆🏆🏆all the best 🙏🏻🏆

  • @Harjinder_x01
    @Harjinder_x01 3 ปีที่แล้ว

    V nice ji God bless you all bahut sohni video aa ji

  • @agmansharma7458
    @agmansharma7458 3 ปีที่แล้ว +12

    Waiting for next part

  • @baljeetsharma9892
    @baljeetsharma9892 3 ปีที่แล้ว +2

    NYC vdo aman di te raj veer ji

  • @jaspreetkaur4532
    @jaspreetkaur4532 3 ปีที่แล้ว +3

    Very nice👍

  • @sukhdeepsidhu2342
    @sukhdeepsidhu2342 ปีที่แล้ว

    ਬਹੁਤ ਵਧੀਆ ਵੀਡੀਓ ਵੀਰ ਅਮਨ ਭੈਣ ਜੀ

  • @satnamwahaguru7728
    @satnamwahaguru7728 3 ปีที่แล้ว

    Boot vdia vdio next part jldi le k ayao veer j and sister j

  • @sandeepgarg3800
    @sandeepgarg3800 3 ปีที่แล้ว +4

    Very nice video 👍👍👍❤️❤️❤️❤️

  • @arpindercheema5493
    @arpindercheema5493 3 ปีที่แล้ว

    Very nice video g.Gagan de acting very very very good aa g 👌🏻👌🏻👌🏻👌🏻

  • @Entertainmentallroundersisters
    @Entertainmentallroundersisters 3 ปีที่แล้ว

    Gagn di acting too gud real ch

  • @gurmeetsinghdhindsa9439
    @gurmeetsinghdhindsa9439 3 ปีที่แล้ว +2

    ਬਹੁਤ ਬਦਿਆ ਵੀਡੀਓ ਹੈ 👌👍👍👍👍👍👍💕

  • @mandeepkaurmaan6513
    @mandeepkaurmaan6513 3 ปีที่แล้ว +1

    Gagan bhout vadia soch rakh de aa ajkal bhout ghatt kudiya deora jetta nall nhi rahna chundiya pr esdi soch bhout changi aa gbu gagan lyi

  • @palkhehra3850
    @palkhehra3850 3 ปีที่แล้ว +1

    Parwak Vedio bahut vdea Dhillon bi g

  • @DavinderSingh-fk6rd
    @DavinderSingh-fk6rd 3 ปีที่แล้ว +5

    ਬਹੁਤ ਵਧੀਆ ਵੀਡੀਓ ਹੈ 👌👌

  • @Arsh_readbooks
    @Arsh_readbooks 3 ปีที่แล้ว

    ਬਹੁਤ ਵਧੀਆ ਵੀਡੀਓ ਬਣਾਈਂ ਆ ਵੀਰ ਜੀ

  • @attarsingh3586
    @attarsingh3586 3 ปีที่แล้ว +2

    Nice family video, many many thanks for brought up such real story,which has a good motive for keep united many friends, family and relatives. Especially the conversation, talking and way of speaking Gagan's very well and great 👍

  • @DeepakKumar-ry7yn
    @DeepakKumar-ry7yn 3 ปีที่แล้ว

    Bai Raj mainu badiya lagda naley odi gal baat

  • @armansidhu3404
    @armansidhu3404 3 ปีที่แล้ว +1

    Please thuhadi real family di video bnaeo aman di

  • @jashanbalewal
    @jashanbalewal 3 ปีที่แล้ว +2

    Very nice acting gagan sister👌👌👌👌

  • @kuldeepkaurubha4933
    @kuldeepkaurubha4933 3 ปีที่แล้ว +4

    ਬਹੁਤ ਵਧੀਆ ਵੀਡੀਓ ਵੀਰ ਜੀ 👌👌👍🙏🙏

  • @channiverma176
    @channiverma176 3 ปีที่แล้ว

    Gagan da roll voht hi vadhiya h ...jo privaar ni ek kr rhi h 🙏🙏🙏🙏🙏

  • @armansidhu3404
    @armansidhu3404 3 ปีที่แล้ว +1

    Nice video l am waiting for next part

  • @ਸਰਬਜੀਤ
    @ਸਰਬਜੀਤ 3 ปีที่แล้ว +5

    ਬਹੁਤ ਸੋਹਣੀ ਵੀਡਿਓ ਅਮਨ ਦੀ

  • @lakhbirkaur5970
    @lakhbirkaur5970 3 ปีที่แล้ว +2

    ਗਗਨ ਜੀ ਦੀ ਐਕਟਿੰਗ ਸਿਰਾ ਆ

  • @sukhmanikaur5784
    @sukhmanikaur5784 3 ปีที่แล้ว +3

    Best video this time the best role Gagan's AG who wants to bring the family together Respect the elders in this instructional video

  • @jassjass8415
    @jassjass8415 3 ปีที่แล้ว +2

    Very nice video g 👌👌👌waiting for next part ❤❤❤

  • @GurinderSingh-nb7kl
    @GurinderSingh-nb7kl 3 ปีที่แล้ว +1

    Last vich deko bilkul last ch bai ne magic kiti be ha. Same pag te sart vargi .. Diwar da rang peg nal mile rhea te shart da rang pich pyi dholi nal mile rhea

  • @sangeetagill4177
    @sangeetagill4177 3 ปีที่แล้ว

    Very nice👏👍 🙏🌹like must part of video coordination among family

  • @sukhwindersidhu9105
    @sukhwindersidhu9105 3 ปีที่แล้ว +1

    ਵੀਡੀਓ ਬਹੁਤ ਵਧੀਆ ਜੀ ਸਿਰਾ ਜੀ

  • @KuldeepKaur-fs6ru
    @KuldeepKaur-fs6ru 3 ปีที่แล้ว

    विडियो बहुत बहुत बहुत बहुत वधिया लगी जी बहुत सोणा मैसेज नाले परिवार एक हुदां जरूर दिखाओ चुगली वाले नु खुब घड़ीसयो कोई भरांवां नु लड़ावे ना प्लीज अगला भाग जरूर ते जल्दी दिखाओ🙏🙏🙏

  • @deoldeolsingh9429
    @deoldeolsingh9429 3 ปีที่แล้ว +1

    Ho un' segreto nella mia mente a dirti, anche se non lo è più un' segreto molto grande che quella donna è un' po' più furba quella voleva a mostrarci le sue parti intimi 😀😀😀😀😀 know that you don't know these words but there was a secret in my mind and disclosing it got relieved mentally. The video was impressing and socio economic advisory. Good conversations, nice natural acting by all. Thanks to all, in waiting for the coming events into their lives. 👍🙏

  • @gurinderterayaar7916
    @gurinderterayaar7916 3 ปีที่แล้ว +2

    Best of luck aman ji and Raj paji and team

  • @preetdhillon5958
    @preetdhillon5958 3 ปีที่แล้ว

    gagan di and aman di acting very nice

  • @prabhjotkaur9233
    @prabhjotkaur9233 3 ปีที่แล้ว +4

    ਬਹੁਤ ਵਧੀਆ ਵੀਡੀਓ 🙏🙏

  • @khushiramdhiman9918
    @khushiramdhiman9918 3 ปีที่แล้ว +11

    Dhillon beta ji very heart touching video. This time Gagan's role and her efforts were really great to keep the family united. Very good message conveyed in this video. God bless you!