Surjit Bhullar - Ielts | Bittu Cheema | Joy Atul | Latest Punjabi Song 2024

แชร์
ฝัง
  • เผยแพร่เมื่อ 29 เม.ย. 2024
  • Surjit Bhullar Presents
    Song - Ielts
    Album - Mohabbat Da Pind
    Singer - Surjit Bhullar
    Music - Joy Atul
    Lyrics & Composer - Bittu Cheema
    Producer - Ajay Bhullar
    Project Manager - Jaswinder Singh
    Label - Surjit Bhullar
    Make Reels on Ielts Song - / 965421578327956
    Listen Mohabbat Da Pind Full Album
    Spotify - open.spotify.com/album/1bVFox...
    Apple Music - / mohabbat-da-pind-ep
    Jio Saavn - www.jiosaavn.com/album/mohabb...
    Wynk Music - wynk.in/music/album/mohabbat-...
    Add Me on :
    Instagram - / surjitbhullar_
    Facebook - / officialsurjitbhullar
    Digitally Powered By - Bull18
    / bull18network
  • เพลง

ความคิดเห็น • 294

  • @GagandeepSingh-xe4pf
    @GagandeepSingh-xe4pf 3 หลายเดือนก่อน +26

    ਭੁੱਲਰ ਤੇ ਬਿੱਟੂ ਚੀਮਾ ਵੀਰ ਤੁਸੀ ਸ਼ੇਰ ਪੁੱਤ ਹੋ ਮਾਂ ਬੋਲੀ ਦੇ ਬਿਲਕੁੱਲ ਸੱਚ ਲਿਖਿਆ ਤੇ ਗਾਇਆ, ਧੰਨਵਾਦ ਵੀਰ ❤❤

  • @user-wz7yu2zq1n
    @user-wz7yu2zq1n 3 หลายเดือนก่อน +116

    ਜਿਹੜੀ ਬੇਬੇ ਨੇ ਸੀ ਲੱਭੀ ਮਸਾ ਹਡ ਸੇਕ ਕਿ , ਜਿਹੜੀ ਬਾਹਰ ਨੂੰ ਸੀ ਤੋਰੀ ਨਿਆਈ ਆਲੀ ਵੇਚ ਕਿ,ਜਿਹਨੇ ਸਾੜੇ ਜ਼ਜਬਾਤ ਮੇਰੇ ਭੱਠੀ ਵਿੱਚ ਪਾਕਿ , ਜਿਹੜੀ ਗੱਲਾ ਵਿਚ ਲਾਕਿ ਫ਼ੁਰਰ ਹੋ ਗਈ,, Ilets ਬਹਾਨੇ ਜਿਹੜੀ ਲੁਟਣ ਸੀ ਆਈ , ਗੁਰੂ ਘਰੇ ਲਾਵਾਂ ਲੈਕਿ ਉਹਵੀ ਮੁਕਰ ਗਈ ਦੀਪ jordan ✍💔

    • @leviparrish2386
      @leviparrish2386 3 หลายเดือนก่อน +4

      GOD BLESS KEEP IT UP

    • @sandeepkaur-yn3lj
      @sandeepkaur-yn3lj 3 หลายเดือนก่อน +2

      Nyc,,👌

    • @HarpreetSingh-um2wt
      @HarpreetSingh-um2wt 2 หลายเดือนก่อน +1

      Ghaint aa yrr

    • @user-wz7yu2zq1n
      @user-wz7yu2zq1n 2 หลายเดือนก่อน

      @@sandeepkaur-yn3lj #ਸ਼ੁਕਰੀਆ__ਮੇਹਰਬਾਨੀ_ਜੀ 🙏

    • @user-wz7yu2zq1n
      @user-wz7yu2zq1n 2 หลายเดือนก่อน

      @@HarpreetSingh-um2wt #ਦਿਲੋ__ਦੁਆਵਾ__ਜੀ_ਸ਼ੁਕਰੀਆ🙏😊

  • @kamaljitsingh4208
    @kamaljitsingh4208 2 หลายเดือนก่อน +13

    ਸੁਰਜੀਤ ਭੁੱਲਰ ਜੀ ਇਸ ਗਾਣੇ ਦੀ ਵੀਡੀਓ ਜਰੂਰ ਬਣਾਉ । ਬਹੁਤ ਸਚਾਈ ਆ ਗਾਣੇ ਵਿਚ❤❤👍👍

  • @HarpalSingh-uw9js
    @HarpalSingh-uw9js 2 หลายเดือนก่อน +15

    ਭੁੱਲਰ ਸਾਬ ਕੌਈ ਤੋੜ ਨਈ ਤੁਹਡਾ ਜਿਉਦੇ ਰਹੋ ❤

  • @gillgill1647
    @gillgill1647 2 หลายเดือนก่อน +32

    ਮੈਨੂੰ ਅੱਜ ਗਾਣਾ ਸੁਣ ਕੇ ਇੱਕ ਗੱਲ ਸਮਝ ਵਿੱਚ ਆ ਗਈ
    ਜਦ ਵੀ ਮੈਂ ਰਾਤ ਨੂੰ ਪਾਣੀ ਪੀਣ ਵੀ ਉੱਠਾ ਮਾਂ ਮੇਰੀ
    ਉਠ ਬੈਠ ਜਾਂਦੀ ਆ
    ਜਿੰਨਾ ਚਿਰ ਵਾਪਸ ਆ ਕੇ ਸੌਂਦਾ ਨੀ ਬੈਠੀ ਰਹਿੰਦੀ ਮੇਰੀ ਮਾਂ ❤❤❤❤❤

  • @HarpreetManuke
    @HarpreetManuke 3 หลายเดือนก่อน +24

    ਗੀਤਕਾਰੀ ਦਾ ਅਸਲ ਆਲਰੌਡਰ ਬਾਈ ਬਿੱਟੂ ਚੀਮਾ
    👌✅

  • @Kamaljatt1234
    @Kamaljatt1234 3 หลายเดือนก่อน +36

    2024 ਦਾ ਬੈਸਟ ਸੋਂਗ 🗣️🙌

  • @Gill-mp9vt
    @Gill-mp9vt หลายเดือนก่อน +3

    ਮੰਨੋਰੰਜਨ ਆਪਣੀ ਜਗ੍ਹਾ ਹੈ,ਦਰਦ ਅਲੱਗ ਹੈ, ਬਾਈ ਸਾਡੇ ਦਿਲਾਂ ਦੀਆਂ ਗੱਲਾਂ, ਚਿੰਤਾਵਾਂ ਪ੍ਰਗਟ ਕੀਤੀਆਂ ਹਨ

  • @SK-dd8vb
    @SK-dd8vb 3 หลายเดือนก่อน +24

    ਬਾਈ ਜੀ ਲਾਲਚੀ ਆ ਲੋਕ,,,,,, ਲਾਲਚ ਦਾ ਫਲ ਬੁਰਾ ਹੁੰਦਾ,,,,,,,, ਸਭ ਕੁੱਝ ਹੁੰਦੇ ਹੋਏ ਵੀ ਲੋਕ ਛੱਡ ਕੇ ਕੈਨੇਡਾ ਨੂੰ ਜਾਂਦੇ,,,,, ਤੇ ਜਿੰਨਾ ਕੋਲ ਕੋਲ ਕੋਈ ਜਮੀਨ ਜਾਇਦਾਦ ਨਹੀਂ ਹੁੰਦੀ ਉਹ ਵੀ ਤਾਂ ਪੰਜਾਬ ਵਿੱਚ ਹੀ ਜੀਵਨ ਬਤੀਤ ਕਰਦੇ ਨੇ,,,,,,,,,, ਤੇ ਜ਼ਮੀਨਾਂ ਵਾਲੇ ਵੇਚ ਵੱਟ ਕੇ ਬਾਹਰ ਨੂੰ ਸਿੱਧੇ,,,,,😢😢😢😢😢😢

  • @vraichgurtejsingh4679
    @vraichgurtejsingh4679 3 หลายเดือนก่อน +34

    ਭੁੱਲਰ ਬਾਈ ਵਿਡੀਉ ਬਣਾ ਦਿੰਦਾ ਜਾਂ ਬਣਾ ਦੇਓ ਇਸ ਗਾਣੇ ਦੀ ਦੁੱਗਣਾ ਸਵਾਦ ਆਵੇ ਅਤੇ ਲੋਕਾਂ ਨੂੰ ਜਾਗਰੂਕਤਾ ਵੀ ।
    "ਵੈਸੇ ਅਚਿੰਤਾ ਦੇ ਔਫਸਾ" ਦੀ ਐਡ ਵੀ ਕਰ ਗਿਆ ਬਿੱਟੂ ਚੀਮਾ।

  • @simranbatth8334
    @simranbatth8334 2 หลายเดือนก่อน +7

    ਵੀਰ ਜੀ ਗੀਤ ਬਹੁਤ ਵਧੀਆ ਗਾਇਆ ਤੇ ਲਿਖਿਆ ਵੀ ਬਹੁਤ ਵਧੀਆ। ਸਾਰੀਆਂ ਗੱਲਾਂ ਸੱਚ ਨੇ ਵੀਰ ਜੀ🙏🙏🙏

  • @officialpreetudhoke
    @officialpreetudhoke 3 หลายเดือนก่อน +7

    ਸੁਰਜੀਤ ਭੁੱਲਰ ਸਾਬ ਬਿੱਟੂ ਚੀਮਾਂ 👏👏👏

  • @jodhabhinder4968
    @jodhabhinder4968 3 หลายเดือนก่อน +5

    ਬਹੁਤ ਵਧੀਆ ਵੀਰ ਜੀ
    ਸਾਰਾ ਅੱਜ ਦਾ ਸੱਚ ਗਾ ਦਿਤਾ ਤੁਸੀਂ ❤

  • @bobbymaan4641
    @bobbymaan4641 3 หลายเดือนก่อน +6

    ਬੁਹਤ ਸੋਹਣਾ ਲਿਖਿਆ ਤੇ ਗਾਇਆ❤

  • @lakhveerdhillon1925
    @lakhveerdhillon1925 3 หลายเดือนก่อน +14

    ਬਹੁਤ ਵਧੀਆ ਗੀਤ ਆ ਭੁੱਲਰ ਸਾਬ

  • @user-hr9fe6sb7l
    @user-hr9fe6sb7l 2 หลายเดือนก่อน +3

    Kise di yaad aagi aa song sun k 😢😢😢😢😢😢😢😢😢😢 hun call hogii aj mere to ohna nu

  • @mahinderbajwa7013
    @mahinderbajwa7013 3 หลายเดือนก่อน +6

    ਬਿਲਕੁਲ ਸੱਚ ਲਿਖਿਆ ਅੱਜ ਕੱਲ ਇਹੀ ਸਭ ਕੁਝ ਚੱਲ ਰਿਹਾ

  • @varindersinghvarindersingh7749
    @varindersinghvarindersingh7749 2 หลายเดือนก่อน +2

    ਵਾਹ ਭੂੱਲਰਾਂ ਵਾਹ ਨਹੀਂ ਰੀਸਾਂ ਤੇਰੀਆਂ ਜਿਉਂਦਾ ਰਹਿ ❤❤❤❤

  • @Babbughumaan-vh5iy
    @Babbughumaan-vh5iy 3 หลายเดือนก่อน +11

    ਭੁੱਲਰ ਸਾਹਿਬ ਜਮਾਂ ਸੱਚ ਕਿਹਾ

  • @user-sw8jj2gi9i
    @user-sw8jj2gi9i 2 หลายเดือนก่อน +2

    ਬਾਈ ਜੀ ਬਿੱਲਕੁਲ ਸਹੀ ਆ ਗਾਣੇ ਵਿੱਚ ਏਦਾ ਹੀ ਕਰਦੇ ਨੇ ਲੋਕ ❤❤❤ ਬਹੁਤ ਪਿਆਰ ❤❤❤

  • @harpinderbhullar5719
    @harpinderbhullar5719 2 หลายเดือนก่อน +4

    ਬਹੁਤ ਵਧੀਆ ਗੀਤ ਗਾਇਆ ਤੇ ਬਹੁਤ ਵਧੀਆ ਲਿਖਿਆ

  • @sukhpreetdhillon6109
    @sukhpreetdhillon6109 2 หลายเดือนก่อน +2

    very good ਬਹੁਤ ਸੋਹਣਾ ਗੀਤ ਹੈ ਬਾਈ ਜੀ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @sandeepdhillon7592
    @sandeepdhillon7592 3 หลายเดือนก่อน +4

    ਸਿਰਾ ਭੁੱਲਰ ਸਾਬ 👌👌👌

  • @singerlyrics-j
    @singerlyrics-j 3 หลายเดือนก่อน +4

    ਬਹੁਤ ਸੋਹਣਾ ਗੀਤ ਗਾਇਆ ਭੁੱਲਰ ਸਾਬ ❤

  • @user-fz9tq1zw8w
    @user-fz9tq1zw8w 3 หลายเดือนก่อน +2

    ਬਹੁਤ ਹੀ ਸੋਹਣਾ ਗਾਇਆ ਭੁੱਲਰ ਸਾਬ।

  • @warraichvolg
    @warraichvolg หลายเดือนก่อน +1

    ਕੋਈ ਤੁੜੋ ਨਹੀ ਬਾੲਈ ਤੁਹਾਡਾ

  • @goldysandhu4630
    @goldysandhu4630 3 หลายเดือนก่อน +2

    Wah oye bhulra aah kadhe e gaane najara banta bahut sohna sohne song ne sare

  • @vrbrother1738
    @vrbrother1738 3 หลายเดือนก่อน +4

    ਬਈ ਜੀ ਦਰਦ ਸਾਡੇ ਨੇ

  • @paljindersingh1989
    @paljindersingh1989 2 หลายเดือนก่อน +1

    ਅੱਜ ਦੇ ਸਮੇਂ ਨੂੰ ਬਿਆਨ ਕਰਦਾ ਗੀਤ

  • @laddidhaliwal1312
    @laddidhaliwal1312 หลายเดือนก่อน

    ਬਹੁਤ ਵਧੀਆ ਗੀਤ ਭੁੱਲਰ ਸਾਹਿਬ ਜੀ ਅੱਜ ਕੱਲ੍ਹ ਦੀ ਸੱਚਾਈ 🙏👏👏👏👏

  • @truckdriver2072
    @truckdriver2072 3 หลายเดือนก่อน +4

    waah oh bai kya bata yar bhut time de sunde aa tenu

  • @nishanpannu171
    @nishanpannu171 3 หลายเดือนก่อน +2

    Every word in this song hit direct to those....jinna nal sachi hoya ehda

  • @sukhjindersinghsandhu3043
    @sukhjindersinghsandhu3043 3 หลายเดือนก่อน +2

    Love ❤jatta sirra lata such Bol ke🎉

  • @satnamcheema4034
    @satnamcheema4034 3 หลายเดือนก่อน +2

    ਵੀਰੇ ਤੇਰਾ ਦੇਣ ਪੰਜਾਬੀ ਨਹੀ ਦੇ ਸਕਦੇ❤

  • @user-qx9if8en6e
    @user-qx9if8en6e 3 หลายเดือนก่อน +1

    ਬਹੁਤ ਹੀ ਵਧੀਆ ਗੀਤ ਆ ਭੁੱਲਰ ਵੀਰ ਜੀ 🙏🌹💐

  • @bootabrar7678
    @bootabrar7678 3 หลายเดือนก่อน +1

    ਸਮੇ ਦਾ ਸੱਚ ਗੀਤ ਬਾਕਮਾਲ ਗਾਇਕ ਸੁਰਜੀਤ ਭੁੱਲਰ❤❤❤

  • @officialpreetudhoke
    @officialpreetudhoke 3 หลายเดือนก่อน +1

    ਬਹੁਤ ਸੋਹਣਾ ਗੀਤ 👏👏❤️

  • @aulakhaulakh6331
    @aulakhaulakh6331 หลายเดือนก่อน

    Bittu chemma❤

  • @user-df7nv5zy8i
    @user-df7nv5zy8i 3 หลายเดือนก่อน +2

    Good message for Punjab 🌹🌹🌹🌹🌹🌹❤️❤️❤️❤️❤️👌👌👌👌💯 from Amritsar

  • @Harninder01
    @Harninder01 3 หลายเดือนก่อน +2

    Bhuller saab evergreen

  • @user-ky3kv6zr2w
    @user-ky3kv6zr2w 2 หลายเดือนก่อน +1

    ❤❤❤

  • @sukhjeetsinghsingh2394
    @sukhjeetsinghsingh2394 3 หลายเดือนก่อน +1

    Bittu cheema ❤Surjeet bhi bhullar❤

  • @syaljatt6609
    @syaljatt6609 2 หลายเดือนก่อน

    ਬਹੁਤ ਵਧੀਆ ਅੱਜ ਦੀ ਸਚਾਈ ਆ ਕੋਈ ਮੰਨੇ ਚਾਹੇ ਨਾ ਮੰਨੇ

  • @Gill47-Maja-balog
    @Gill47-Maja-balog 3 หลายเดือนก่อน +2

    ਬਹੁਤ ਵਧੀਆ ਗੀਤ ਵੀਰ ਜੀ❤❤❤

  • @abhijeetsinghtiwana-nz8pc
    @abhijeetsinghtiwana-nz8pc 2 หลายเดือนก่อน +1

    Very very nice song

  • @arshpreetbrar3165
    @arshpreetbrar3165 3 หลายเดือนก่อน +1

    Bhut sohna song aw bai❤

  • @navrajsandhu7414
    @navrajsandhu7414 3 หลายเดือนก่อน +1

    Wah G Wah kya baat aa❤❤

  • @ramjanmalik28
    @ramjanmalik28 3 หลายเดือนก่อน +1

    Bohat Vdia song aa g.. Vdo tyar Kro ji ❤❤❤

  • @balpreetbittu4646
    @balpreetbittu4646 3 หลายเดือนก่อน +1

    Wahh kia lihkt aa bittu ceehme bai di❤

  • @SandeepSingh-xd1nb
    @SandeepSingh-xd1nb 3 หลายเดือนก่อน +2

    Bai da hr song siraaaaa hunda ❤❤❤👌👌👌👌👌

  • @entertainmentpoint8263
    @entertainmentpoint8263 3 หลายเดือนก่อน +1

    Bahutt piara song sir ❤❤❤❤.jeonde raho

  • @sukhpalsingh67
    @sukhpalsingh67 2 หลายเดือนก่อน

    Bahut sohna te sacha geet a gayeaa v sohna ❤️🙏😍😍😍

  • @RanjitKaur-nm9fz
    @RanjitKaur-nm9fz 26 วันที่ผ่านมา

    Wah wah

  • @hardeepsinghmaan1874
    @hardeepsinghmaan1874 2 หลายเดือนก่อน

    ਸੱਚੀਆਂ ਗੱਲਾਂ ਬਹੁਤ ਸੋਹਣਾ ਗੀਤ 👌🙏🏻

  • @Harninder01
    @Harninder01 3 หลายเดือนก่อน +1

    Bittu cheema❤

  • @user-wf2ur6uh6l
    @user-wf2ur6uh6l 3 หลายเดือนก่อน +2

    Very nice voice song ❤❤❤❤

  • @ManpreetkaurManpreetkaur-x8u
    @ManpreetkaurManpreetkaur-x8u 20 วันที่ผ่านมา

    Nic song bhut jada❤❤❤❤❤❤

  • @HarmanSingh-nk4of
    @HarmanSingh-nk4of 3 หลายเดือนก่อน +1

    Sachi a kli kli gal sirra bhullar saab ❤

  • @zaildar3988
    @zaildar3988 3 หลายเดือนก่อน +1

    Bhut sohna likhya bitu paji

  • @gurpreetgopi179
    @gurpreetgopi179 13 วันที่ผ่านมา +1

    Nice👍👍👍👍👍

  • @jaswindergill973
    @jaswindergill973 3 หลายเดือนก่อน +2

    ਬਹੁਤ ਵਧੀਆ ਉਪਰਾਲਾ ਹੈ,

  • @AmritpalSinghAmrit-dg1of
    @AmritpalSinghAmrit-dg1of 3 หลายเดือนก่อน +2

    Wha g wha

  • @dilbagsinghdilbagsingh8643
    @dilbagsinghdilbagsingh8643 3 หลายเดือนก่อน +1

    ਬਹੁਤ ਵਧੀਆ ਜੀ

  • @surjitsinghmohie5735
    @surjitsinghmohie5735 2 หลายเดือนก่อน +1

    100% sach bai

  • @user-ci2yp1of7e
    @user-ci2yp1of7e 3 หลายเดือนก่อน +1

    Ghaint song Bhullar saab

  • @navdeepgoldy8349
    @navdeepgoldy8349 3 หลายเดือนก่อน +1

    ਬਾਕਮਾਲ ਲਿਖਤ 👌👌

  • @goldysandhu4630
    @goldysandhu4630 3 หลายเดือนก่อน +1

    Bhular saab a song di video jaroor kario bahut sohna haj

  • @Landu-hn1ge
    @Landu-hn1ge 28 วันที่ผ่านมา +1

    💯 sach

  • @Journeyplayer49
    @Journeyplayer49 3 หลายเดือนก่อน +1

    Sirra ❤

  • @bajhijsinghsandhra1369
    @bajhijsinghsandhra1369 3 หลายเดือนก่อน +1

    ਭੁੱਲਰ ਸੱਚ ਗੱਲ ਹੈ

  • @gurwindersingh-gc3ox
    @gurwindersingh-gc3ox 3 หลายเดือนก่อน +2

    Jawanda kalan ❤❤❤❤❤❤

  • @armaansingh881
    @armaansingh881 3 หลายเดือนก่อน +1

    Nice good song bhular sahib❤❤

  • @musicmindrace5746
    @musicmindrace5746 3 หลายเดือนก่อน +1

    Congratulations bhaji 🎉🎉

  • @doctornishan4098
    @doctornishan4098 2 หลายเดือนก่อน +1

    ❤❤❤❤❤ bitu. Bhullar ❤❤❤❤ very nice

  • @udghdbidgd9258
    @udghdbidgd9258 2 หลายเดือนก่อน +1

    Sachi ji pakaa a ji 😢😢😢😢

  • @AgayapalSandhu-go6ty
    @AgayapalSandhu-go6ty 2 หลายเดือนก่อน

    ਬਿਲਕੁਲ 💯% ਸਹੀ ਗੱਲ ਕੀਤੀ ਜੀ 🙏🙏

  • @sukhjinderkaursandhu-yo4bh
    @sukhjinderkaursandhu-yo4bh 2 หลายเดือนก่อน +1

    👌👌🙏🏻👌👌

  • @user-vu2od7dm1f
    @user-vu2od7dm1f 3 หลายเดือนก่อน +1

    Bhullar shaib ji nice song

  • @GurmukhSingh-oz6yo
    @GurmukhSingh-oz6yo 3 หลายเดือนก่อน +1

    ਅੱਤ

  • @RoshanLal-rb4up
    @RoshanLal-rb4up หลายเดือนก่อน

    V v v v gd bhullar great

  • @rajindersinghgolangolan9168
    @rajindersinghgolangolan9168 3 หลายเดือนก่อน +2

    ਇੱਕ ਕੌੜਾ ਸੱਚ

  • @warraichvolg
    @warraichvolg หลายเดือนก่อน

    ਅੱਜ ਦੀ ਸ਼ੰਚਾੲਈ

  • @user-sc6js8mn6f
    @user-sc6js8mn6f 3 หลายเดือนก่อน +1

    2024 da bast song

  • @BaldevbrarBaldevbrar
    @BaldevbrarBaldevbrar 2 หลายเดือนก่อน

    ਬਹੁਤ ਵਧੀਆ ਗੀਤ ਭੁੱਲਰ ਸਾਬ

  • @robinkhehra4247
    @robinkhehra4247 2 หลายเดือนก่อน

    ਬੱਲੇ ਭੁੱਲਰ ਸਾਬ ਸਿਰਾ

  • @SubhdeepSingh-cr3ix
    @SubhdeepSingh-cr3ix 3 หลายเดือนก่อน +1

    ਬਹੁਤ ਵਧੀਆ

  • @gillambarsariya0786
    @gillambarsariya0786 3 หลายเดือนก่อน +1

    Bhot kaint song

  • @jaswantdeol8058
    @jaswantdeol8058 3 หลายเดือนก่อน +1

    Nice song surjit

  • @user-jd7gu9oi1c
    @user-jd7gu9oi1c 3 หลายเดือนก่อน +1

    Bhut vdya song

  • @RakeshBhati43
    @RakeshBhati43 3 หลายเดือนก่อน +1

    Very Beautiful song
    ❤❤❤❤❤❤❤❤❤❤

  • @jaaspal-ph5nq
    @jaaspal-ph5nq 3 หลายเดือนก่อน +1

    ❤❤❤ sach likhta ji

  • @Tara.singh.sunner
    @Tara.singh.sunner 3 หลายเดือนก่อน +1

    ਬਹੁਤ ਵਧੀਆ ਵੀਰ ਜੀ

  • @karamvirsingh2007
    @karamvirsingh2007 3 หลายเดือนก่อน +1

    Sirra krta

  • @gurjotsingh5136
    @gurjotsingh5136 3 หลายเดือนก่อน +1

    Sari aa galla sachi aa

  • @JaskaranSingh-jt5rh
    @JaskaranSingh-jt5rh 2 หลายเดือนก่อน

    Very very good song veere I love you

  • @preetBrarbahrinewala
    @preetBrarbahrinewala 2 หลายเดือนก่อน

    ਭੁੱਲਰ ਸਾਹਿਬ 👌👌👌👌👌👌👌👌👌👌

  • @rajpalsingh-dq1pi
    @rajpalsingh-dq1pi 3 หลายเดือนก่อน +1

    ਸੱਚੀਆਂ ਤੇ ਤੱਤੀਆ ਗੱਲਾਂ

  • @gill7940
    @gill7940 28 วันที่ผ่านมา

    Nyc 😍😍😍

  • @rajwantwant1058
    @rajwantwant1058 3 หลายเดือนก่อน +1

    Sirra bro

  • @happy.chaudhary3568
    @happy.chaudhary3568 2 หลายเดือนก่อน

    Oye hoye siraaa ostaad