ไม่สามารถเล่นวิดีโอนี้
ขออภัยในความไม่สะดวก

Meet Gurlal Ghanaur | 365 Unfiltered with Pardeep Taina | Kabaddi365

แชร์
ฝัง
  • เผยแพร่เมื่อ 7 ส.ค. 2024
  • Gurlal Ghanaur, one of most durable players the game has ever seen. A career spanning over 25 years, he has achieved everything there is to achieve in Kabaddi. He is one of the rare players who has fans from almost all generations. He has played all across the world in countries such as Canada, USA, England, New Zealand etc.
    Apart from Kabaddi, he has served the community as a police officer for more than 15 years. Gurlal, a true ambassador of our beloved Kabaddi, has garnered both fame and respect from people. While working in the force, he noticed that the system needs changing and from there onwards he dedicated his life to bring the much needed changes by joining politics. He will be contesting elections this year. We wish him the best of luck.
    Let's see the unfiltered perspective of this great one of a kind person.
    Meet Gurlal Ghanaur | 365 Unfiltered with Pardeep Taina | Kabaddi365

ความคิดเห็น • 785

  • @JaskaranSingh-bp9lr
    @JaskaranSingh-bp9lr 2 ปีที่แล้ว +113

    ਬਾਈ ਨੇ ਸਿਰਾ ਹੀ ਕੀਤਾ ਕਬੱਡੀ ਚ।ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਬਾਈ ਤੇ।

  • @indianarmysikhregiment1364
    @indianarmysikhregiment1364 2 ปีที่แล้ว +86

    ਗੁਰਲਾਲ ਘਨੌਰ ਬਹੁਤ ਵਧੀਆ ਪਲੇਅਰ ਹੈ
    ਤੇ ਬਹੁਤ ਵਧੀਆ ਇੰਨਸਾਨ ਹੈ

  • @user-vt7nv7eq8o
    @user-vt7nv7eq8o 2 ปีที่แล้ว +128

    ਬੁਰਜਾਂ ਵਿੱਚੋਂ ਜਿਵੇੰ ਬੁਰਜ ਲਾਹੌਰ ਦਾ, ਓਵੇ ਲਾਲਾਂ ਵਿੱਚੋਂ ਲਾਲ ਗੁਰਲਾਲ ਘਨੌਰ ਦਾ, ❤👍🏼👌🏽, love u ਭਲਵਾਨ ਜੀ, 😘, ਅਨਮੋਲ ਹੀਰਾ!

  • @Tungwalidairyfarm
    @Tungwalidairyfarm 2 ปีที่แล้ว +73

    ਮਾ ਖੇਡ ਕਬੱਡੀ ਦਾ ਅਨਮੋਲ ਹੀਰਾ ਤੇ ਇੱਕ ਗੱਲ ਹੋਰ ਵੀ ਬਹੁਤ ਲੰਮੀ ਸਮਾ ਕਬੱਡੀ ਖੇਡੀ ਆ ਗੁਰਲਾਲ ਨੇ ਤੁਸੀਂ ਹਿਸਾਬ ਲਾ ਲਓ ਵੀ 21 ਸਾਲ ਖੇਡਦਾ ਤਾ ਮੈਂ ਦੇਖਿਆ ਓਸ ਤੋਂ ਪਹਿਲਾਂ ਦਾ ਅਜੇ ਪਤਾ ਨਹੀਂ

  • @lakhvindersinghmaan6141
    @lakhvindersinghmaan6141 2 ปีที่แล้ว +150

    ਸਾਡੀਆਂ ਵੋਟਾਂ ਸਾਰੀਆਂ ਆਮ ਆਦਮੀ ਪਾਰਟੀ ਨੂੰ 🙏 ਸਾਡੀ ਸਪੋਟ ਵੀ ਆਮ ਆਦਮੀ ਪਾਰਟੀ ਨੂੰ ਜੀ 🙏 ਧੰਨਵਾਦ ਜੀ 🙏 ਗੁਰਲਾਲ ਘਨੌਰ ਬਹੁਤ ਵਧੀਆ ਖਿਡਾਰੀ ਆ ਕਬੱਡੀ ਦਾ

    • @kawaljitsinghkawal2508
      @kawaljitsinghkawal2508 2 ปีที่แล้ว

      4r4r4443434444r4r4444r4rr4r4344r444r4r44444r4444444444r4r4rrr4e4r4444r4e4444444434444r4343r43r4443r44444r3

    • @Pavigrewal505
      @Pavigrewal505 2 ปีที่แล้ว

      T56

  • @jasleenkaur4984
    @jasleenkaur4984 2 ปีที่แล้ว +67

    ਗੁਰਲਾਲ ਘਨੌਰ ਬਹੁਤ ਹੀ ਜਿਆਦਾ ਵਧੀਆ ਖਿਡਾਰੀ ਤੇ ਇਨਸਾਨ ਆ

  • @pardeepbal8468
    @pardeepbal8468 2 ปีที่แล้ว +69

    Es bande ne boht lami kabaddi khedi a 2001 vich Canada gya c 2017 tak top khelya Gurlal nu waheguru chardikla ch rakhe 🙏

  • @ramzanbuttramzanbutt59
    @ramzanbuttramzanbutt59 2 ปีที่แล้ว +6

    GREAT PLAYER GREAT BANDA FROM PAKISTAN PUNJAB LAYALPUR FAISALABAD

  • @dhaliwal256
    @dhaliwal256 2 ปีที่แล้ว +54

    ਮੈਂ ਤੇ ਬਾਈ ਇਕੱਠੇ ਖੇਡਦੇ ਹੁੰਦੇ ਸੀ ਬਠਿੰਡੇ ਬਹੁਤ ਹੀ ਵਧੀਆ ਇਨਸਾਨ ਵੀਰ ਫਿਰ ਨੌਕਰੀ ਵੀ ਇਕੱਠੇ ਕਰਦੇ ਰਹੇ

  • @sukhavlogs0053
    @sukhavlogs0053 2 ปีที่แล้ว +10

    Veero ghanaur halke de saare loka nu apeeel hai gurlaal bai nu jive mrji jitvaao kabbadi vadya ho jauga hor gala baad ch ..kabadi da faida ho jauga

  • @mustafakhalid7339
    @mustafakhalid7339 2 ปีที่แล้ว +4

    Gurlal Bhai zindabad ❤️❤️❤️👍

  • @simransran1030
    @simransran1030 2 ปีที่แล้ว +14

    ਜਿੰਨੀ ਬਾਈ ਦੀ ਖੇਡ bht ਵਧੀਆ ਸੀ , ਓਸ ਤੋਂ ਵੀ ਵੱਧ ਨਰਮ ਸੁਭਾਅ ਹੈ ਗੂਰਲਾਲ ਬਾਈ ਦਾ ,,

  • @gogojp7826
    @gogojp7826 2 ปีที่แล้ว +20

    Sachiyan gallan kitiyan veer ne. Love you from Pakistan 🇵🇰

    • @SS-ls7lg
      @SS-ls7lg 2 ปีที่แล้ว +2

      Dabb ke rakho kum, apa punjab kar dene 1

  • @Bajjaad
    @Bajjaad 2 ปีที่แล้ว +22

    big fan from west punjab ... aa banda sano apna lagda ...really a nice guy ...salam Gurlaal bro

  • @amrinderbrar7763
    @amrinderbrar7763 2 ปีที่แล้ว +65

    Best player forever 🔥

  • @jeetagill855
    @jeetagill855 2 ปีที่แล้ว +34

    ❤️ਤੋਂ 🙏 ਸਾਰਿਆਂ ਨੂੰ
    ਵੀਰ ਜੀ ਗੁਰਲਾਲ ਬਾਈ ਵਾਸਤੇ ਜ਼ੁਬਾਨ ਚੋ ਲਫ਼ਜ਼ ਨਹੀਂ ਕਹਿਣ ਨੂੰ
    ਸਪੋਟ ਕਰੋ ਬਾਈ ਦੀ ਸਾਰੇ ਜੋ ਵੀ ਕਰ ਸਕਦੇ ਹੋ
    ( ਪੰਜਾਬ ਦੀ ਜਵਾਨੀ ਤੇ ਕਿਸਾਨੀ ਵਾਸਤੇ )

  • @__Manpreet...sidhu...
    @__Manpreet...sidhu... 2 ปีที่แล้ว +10

    ਪਾਲੇ ਨਾਲ ਗੱਲ ਜਰੂਰ ਕਰਨਾ ਪ੍ਰਦੀਪ ਬਾਈ ਜਦੋਂ ਪਾਲਾ ਇੰਡੀਆ ਅਾ ਗਿਅਾ

  • @user-vt7nv7eq8o
    @user-vt7nv7eq8o 2 ปีที่แล้ว +83

    ਪ੍ਰਦੀਪ ਭਾਜੀ ਬਹੁਤ ਧੰਨਵਾਦ ਜੀ 🙏🏼❤.. ਸਿਰਾ ਕਰਤਾ, ਇੰਟਰਵਿਉ ਕਰਕੇ 👍🏼, ਭਲਵਾਨ ਜੀ ਦੇ ਦਰਸ਼ਨ ਹੋਗੇ

  • @amanchechi2695
    @amanchechi2695 2 ปีที่แล้ว +18

    ਗੁਰਲਾਲ ਘਨੌਰ ਦੀ ਸੋਚ ਬੁਹਤ ਵਧੀਆ

  • @subasingh2052
    @subasingh2052 2 ปีที่แล้ว +5

    ਗੁਰਲਾਲ ਵੀਰੇ ਦਾ ਗਲਬਾਤ ਕਰਨ ਦਾ ਬਹੁਤ ਵਧੀਆ ਤਰੀਕਾ

  • @johalsurinder1843
    @johalsurinder1843 2 ปีที่แล้ว +26

    My favorite player,,bhut time wait keeti es lyi .
    Love you pardeep bai 💖 from JANETPURA

  • @niranjanmahoo2045
    @niranjanmahoo2045 2 ปีที่แล้ว +20

    ਬੁਰਜਾ ਵਿਚੋਂ ਬੁਰਜ ਜਿਵੇਂ ਬੁਰਜ ਲਹੌਰ ਦਾ ਲਾਲਾਂ ਵਿਚੋਂ ਲਾਲ ਜਿਵੇਂ ਗੁਰਲਾਲ ਘਨੌਰ ਦਾ ਲਵ ਯੂ ਉਸਤਾਦ ਤੁਸੀਂ ਜਰੂਰਜਿਤੋ ਗੇ ✌✌✌🙏🙏

    • @sukhveer9425
      @sukhveer9425 2 ปีที่แล้ว +1

      Bhut vadia player bai ji te usto vadia insaan ne

  • @ARSHDEEPSINGH-ec1nq
    @ARSHDEEPSINGH-ec1nq 2 ปีที่แล้ว +6

    ਗੁਰਲਾਲ ਘਨੌਰ ਬੇਹੱਦ ਵਧੀਆ ਇਨਸਾਨ ਆ।
    ਜਿਤਾਓ ਘਨੌਰ ਵਾਲਿਓ ਪਲੀਜ ਯਰ🙏

  • @naviboothgarh9924
    @naviboothgarh9924 2 ปีที่แล้ว +6

    ਬਹੁਤ ਇਮਾਨਦਾਰੀ ਨਾਲ ਕਬੱਡੀ ਖੇਡੀ ,, ਵਧੀਆ ਖਿਡਾਰੀ ਰਹੇ

  • @khushsidhu1932
    @khushsidhu1932 2 ปีที่แล้ว +19

    ਦਿਲ ਖੋਲ ਕੇ ਰੱਖ ਤਾ ਵੀਰ ਨੇ🥰🙏😍

  • @gurbirsinghsran811
    @gurbirsinghsran811 2 ปีที่แล้ว +7

    ਬਹੁਤ ਵੱਦੀਆ ਇਨਸਾਨ ਹੈ ਗੁਰਲਾਲ ਘਨੌਰ ਜੀ

  • @narinderwaraich5243
    @narinderwaraich5243 2 ปีที่แล้ว +3

    Waheguru Mehr kre pehlwan ji nu rajneeti Ch v jitt bakhse✌️✌️✌️

  • @narindersingh1301
    @narindersingh1301 2 ปีที่แล้ว +42

    ਬਾਈ ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਪਲੇਅਰ

  • @dilbardhillon7557
    @dilbardhillon7557 2 ปีที่แล้ว +5

    ਬਹੁਤ ਹੀ ਵਧੀਆ ਖਿਡਾਰੀ ਅਤੇ ਇਨਸਾਨ ਉਸ ਤੋਂ ਵੀ ਕਿਤੇ ਵਧੀਆ ❤️❤️❤️❤️❤️❤️

  • @jagga3715
    @jagga3715 2 ปีที่แล้ว +24

    ਬਹੁਤ ਵਧੀਆ ਪਲੇਅਰ ਗੁਰਲਾਲ ਘਨੌਰ ਇਨਸਾਨ ਵੀ ਬਹੁਤ ਵਧੀਆ

  • @JagwinderSingh-sd1fi
    @JagwinderSingh-sd1fi 2 ปีที่แล้ว +10

    22 ਪ੍ਰਦੀਪ ਮੱਖਣ ਡੀ ਪੀ ਸਾਬ ਦੀ ਇਟਰਵਿਊ ਜਰੂਰ ਕਰਿਉ

  • @gurpreetsidhu4395
    @gurpreetsidhu4395 2 ปีที่แล้ว +1

    Gurlal bai Diyan gallan ba kamaal ne , Koi ress ni kr Skda , game tan bai di hai hi Siraa c, Bahut vadia Soch Da malak a bai, Rab mehar Rakhe, Election tan Bai ne jitna hi a koi Shuck ni God bless You Bai Gurlal

  • @unlimitedpunjab0149
    @unlimitedpunjab0149 2 ปีที่แล้ว +7

    ਸਾਰੇ ਰਲ਼ ਕੇ ਆਮ ਆਦਮੀਂ ਪਾਰਟੀ ਦਾ ਸਾਥ ਦੇਵੋ ਨਾਲੇ ਬਾਈ ਘ੍ਨੋਰ੍ ਦਾ

  • @dhaliwalsquad4306
    @dhaliwalsquad4306 2 ปีที่แล้ว +3

    Very high thinking for sports waheguru meher kare

  • @akshaygahlot7802
    @akshaygahlot7802 2 ปีที่แล้ว +7

    Harek Punjabi ne Kabaddi khedi aa chahe ik minutes lyi khedi Hobe. wah veer rabb thonu bhut tarakkiyan deve future sports minister of punjab.love you ustaad gurlal ghanour 💓 love from haryana.

  • @jarmandhanju9390
    @jarmandhanju9390 2 ปีที่แล้ว +4

    Kbadi jagat daaa Sab to vaddaaa player naa koi maan na koi hankaar te bhut hi vadiyaa Insaan gurlaal veer.waheguru chardi klaaa ch rakhe veer nu🙏

  • @tejalande
    @tejalande 2 ปีที่แล้ว +26

    ਗੁਰਲਾਲ 22 ਤੁਸੀਂ ਆਖਿਆ ਕਿ ਹਰੇਕ ਸਕੂਲ ਵਿੱਚ 1 ਸਪੋਰਟਸ ਦਾ ਅਧਿਆਪਕ ਹੁੰਦਾ, ਏਹ 22 ਆਪਣੇ ਟਾਈਮ ਹੁੰਦਾ ਸੀ ਜਦ ਆਪਾਂ ਪੜ੍ਹਦੇ ਸੀ ਹੁਣ ਹਾਲਾਤ ਏਹ ਆ ਕਿ ਸਰਕਾਰੀ ਸਕੂਲਾਂ ਵਿੱਚ ਬਲਾਕ ਪੱਧਰ ਤੇ 1 ਸਪੋਰਟਸ ਦਾ ਅਧਿਆਪਕ ਆ ਤੇ 1 ਬਲਾਕ ਚ ਲਗਪਗ 22 ਸਕੂਲ ਆਉਂਦੇ ਆ..

  • @kuldipfitness9507
    @kuldipfitness9507 2 ปีที่แล้ว +7

    Gurlal bai bhut hi nige subha da malak a ❤️❤️

  • @amankattu5084
    @amankattu5084 2 ปีที่แล้ว +15

    One of the bast player bai g

  • @parmjit4824
    @parmjit4824 2 ปีที่แล้ว +26

    Ever green player ❤️

  • @Luna.cupcake
    @Luna.cupcake 2 ปีที่แล้ว +12

    My all time favourite two players gurlal and bittu dugal eh end a ess to picho hor kuj ni gural ta bittu warga duja koi ho ni sskda as a man game personality

  • @BadBoy-pk4xf
    @BadBoy-pk4xf 2 ปีที่แล้ว +12

    Dil khus ho giya bai di interview sunh ke ❤️❤️love you aa bai sirrrra baba mehar rakhe bai te🙏🙏

  • @YaarNakodarToh7412
    @YaarNakodarToh7412 2 ปีที่แล้ว +6

    2016 ch world cup , match lga c sada india di team nal , odo mileya c main gurlal bhaji nu , Bhuat nice person aa , love you gurlal bhaji good job

  • @ranjitkhalsa0243
    @ranjitkhalsa0243 2 ปีที่แล้ว +4

    ਬਹੁਤ ਡੂੰਗੀ ਸੋਚ ਦਾ ਮਾਲਕ ਗੁਰਲਾਲ ਵੀਰ

  • @user-uo9tt8pq4g
    @user-uo9tt8pq4g 2 ปีที่แล้ว +4

    ਬਹੁਤ ਹੀ ਵਧੀਆ ਬਾਈ ਜੀ। ਵਾਹਿਗੁਰੂ ਜੀ ਤਰੱਕੀਆਂ ਬਖਸ਼ੇ।

  • @babbibrar3686
    @babbibrar3686 2 ปีที่แล้ว +55

    ਬਹੁਤ ਵਧੀਆਂ ਪਲੇਅਰ ਤੇ ਬਾਈ ਉਸਤੋ ਵੀ ਵਧੀਆ ਇਨਸਾਨ❤️🙏

    • @MuhammadKashif-ll6bs
      @MuhammadKashif-ll6bs 2 ปีที่แล้ว +2

      Nice g from pakistan

    • @user-yl4ur4in1m
      @user-yl4ur4in1m 2 ปีที่แล้ว +2

      Bilkul shi kiha tucy veerree ✌️❣️

    • @user-yl4ur4in1m
      @user-yl4ur4in1m 2 ปีที่แล้ว +2

      @@MuhammadKashif-ll6bs well come vereee ✌️❣️

  • @bikkarjatt2827
    @bikkarjatt2827 2 ปีที่แล้ว

    ਹੁਣ ਸਾਡੇ ਲੋਕਾਂ ਦਾ ਫਰਜ ਏ ਗੁਰਲਾਲ ਵਰਗੇ ਬਾਈ ਉਹਨਾ ਨੂੰ ਜਤਾਉਣਾ ਜਰੂਰ ਚਾਹੀਦਾ ਸੋਚ ਬਹੁਤ ਵੱਖਰੀ ਤੇ ਘੈਟ ਵਾਹਿਗੁਰੂ ਜਤਾਵੇ ੨੨ ਨੂੰ

  • @billasingh6639
    @billasingh6639 2 ปีที่แล้ว +3

    gurlal bai de sapeech changi lagi menu salute veer nu

  • @AS-ot1ng
    @AS-ot1ng 2 ปีที่แล้ว +2

    Off ground on ground...sher ee rhna paji ne...❤️

  • @ranjeetrana1079
    @ranjeetrana1079 2 ปีที่แล้ว +7

    ਬਾਈ ਜੀ ਗਗਨ ਜੋਗੇਵਾਲ ਦੀ ਇੰਟਰिਵੳੂ ਕਰੋ ਬਹੁਤ ਵਧੀਅਾ ਪਲੇਅਰ ਅਾ ਵੀਰ

  • @mastergirl5283
    @mastergirl5283 2 ปีที่แล้ว +1

    Very nice person I mean to say gurlal is allrounder we miss those days when he was in bathinda college blessings of ur all friends are with u keep on I'm sure gurlal is not only shiny 🌟 he is like rising Sun 🌞 also "waheguru ji hamesha tuhada sath den.

  • @amankhattra954
    @amankhattra954 2 ปีที่แล้ว +2

    ਬਹੁਤ ਸੋਹਣੀ ਸੋਚ ਏ ਗੁਰਲਾਲ ਬਾਈ ਦੀ ਪੰਜਾਬ ਦੇ ਲਈ ਏਸ ਵਕਤ ਪੰਜਾਬ ਦੀ ਹਾਲਤ ਬੜੀ ਬੁਰੀ ਏ ਆਮ ਆਦਮੀ ਪਾਰਟੀ ਤੇ ਬੜੀਆਂ ਉਮੀਦਾਂ ਨੇ ਲੋਕਾਂ ਨੂੰ ਪਰਮਾਤਮਾ ਕਰੇ ਇਹ ਪਾਰਟੀ ਖਰੀ ਉੱਤਰੇ ਲੋਕਾਂ ਦੀਆਂ ਆਸਾ ਉਮੀਦਾ ਤੇ

  • @baljindersingh2241
    @baljindersingh2241 2 ปีที่แล้ว +1

    Legend aa bai gurlal bai lyi jaan v hazar aa politics vich ja ke bai players layi bhut kamm kr skda bai ne bhut lamba time Kabaddi nu ditta te punjab da naa pure india da naam roshan kitta bai saaf suche dil da banda

  • @baljindersinghbrar5138
    @baljindersinghbrar5138 2 ปีที่แล้ว +5

    Mai ardass krda Waheguru g de dar te gurlal 22 jitt k sports manister bne

  • @lalrandhawa9392
    @lalrandhawa9392 2 ปีที่แล้ว +12

    Bohat vdia soch a bai de waheguru ji taraki den...

  • @gurpreetsingh5331
    @gurpreetsingh5331 2 ปีที่แล้ว +3

    waheguru chardikalan vich rakhe gurlaal veer sach keha veer ne 🙏

  • @harrydhaliwal4997
    @harrydhaliwal4997 2 ปีที่แล้ว

    ਬਹੁਤ ਵਧੀਆ ਇੰਟਰਵਿਊ। ਸਵਾਦ ਆ ਗਿਆ। ਗੁਰਲਾਲ ਘਨੌਰ ਦੀ ਬਹੁਤ ੍ਰਚੜਤ ਰਹੀ੍ ਆ

  • @navnavcheema4713
    @navnavcheema4713 2 ปีที่แล้ว +3

    Down to earth bnda soch bhut vdhia te insaan v bhut vdhia legend player wmk

  • @gurjindersinghshambhu794
    @gurjindersinghshambhu794 2 ปีที่แล้ว

    ਬਹੁਤ ਹੀ ਵਧਿਆ ਵਿਚਾਰ ਨੇ ਵੱਡੇ ਬਾਈ ਗੁਰਲਾਲ ਸਿੰਘ

  • @jasvirmaan9625
    @jasvirmaan9625 2 ปีที่แล้ว +1

    Salut aw sir ji thodhi gem nu.....na tah koi khedhya a na hi koi khedhuga ani saaf sudri gem..... love u aw

  • @HarmeetSingh-dx8uo
    @HarmeetSingh-dx8uo 2 ปีที่แล้ว +7

    Bittu dugal, gurlal ghanaur eh ne bai ehe ne bai asli hero change insaan, je aaj bittu dugal b jeonda hunda gal hor e honi c💯💔

  • @kabbadidajanoon8665
    @kabbadidajanoon8665 2 ปีที่แล้ว +2

    Gurlal lami pari da Ghora
    Vadda Rustam A Veer Sadda.... 🔥🔥🔥🔥💪💪💪👌👌

  • @satishkumar-xu2ht
    @satishkumar-xu2ht 2 ปีที่แล้ว +10

    Salute u gurlal sir..I like ur all matches..ur game is net and clean.......congrats for start new innings 👏

  • @lovekumar3008
    @lovekumar3008 2 ปีที่แล้ว +3

    Best of luck palwan ji 🙏
    Jit aap di haa gurlal veer ji jinda baad palwan ji

  • @user-ez3nf8zs4e
    @user-ez3nf8zs4e 9 หลายเดือนก่อน

    ਕੱਬਡੀ ਦਾ ਯੁੱਗ ਬਾਈ ਗੁਰਲਾਲ ਘਨੌਰ ਕਿੰਗ ਟਾਈਗਰ ਪੰਜਾਬ ਦਾ

  • @AmanKumar-wc8qn
    @AmanKumar-wc8qn 2 ปีที่แล้ว +12

    Legend player ♥️♥️

  • @jagmeetsinghjagmeetsingh4240
    @jagmeetsinghjagmeetsingh4240 ปีที่แล้ว

    Waheguru ji mehr karn gurlal ghanaur ta waheguru ji kadabbi365 da thanks waheguru ji mehr karn sad ta waheguru ji 🙏🙏💯🙏💯

  • @Multiplayer7
    @Multiplayer7 2 ปีที่แล้ว +6

    Bht vdia msg Dita gurlal saab ne kabaddi nu te players nu level up krn lyi🙏🙏🙏🙏❤️

  • @ByAir.travel
    @ByAir.travel 2 ปีที่แล้ว +1

    Love u gurlal paji form pakistan Gujrat punjab

  • @GurpreetSingh-jc2le
    @GurpreetSingh-jc2le 2 ปีที่แล้ว +5

    Interview ta bht dekhe veere ...eda da ni kde dekhya Eni ghint soch a ustad di waheguru mehar kre 🙏🙏🙏🙏🙏🙏😍

  • @HardeepSingh-le6gg
    @HardeepSingh-le6gg 2 ปีที่แล้ว +13

    Sb player naalo bdya interview bai da👌👌bahut bdya gallan kriaa ..bdya knowledge diti bai ne👌🙏

  • @DHINDSA-mu6im
    @DHINDSA-mu6im 2 ปีที่แล้ว +3

    ਮਾਂ ਖੇਡ ਕਬੱਡੀ ਦਾ ਲੰਬੀ ਪਾਰੀ ਦਾ ਮਹਾਨ ਰੇਡਰ ਉਸਤਾਦ ਗੁਰਲਾਲ ਘਨੌਰ ਜੀ ❤️🙏✌️ ਬਹੁਤ ਸ਼ੁਭਕਾਮਨਾਵਾਂ ਨਵੀਆਂ ਸ਼ੁਰੁਆਤਾ ਦੀਆਂ

  • @jagroopsinghbenipal870
    @jagroopsinghbenipal870 2 ปีที่แล้ว +3

    ਵੀਰ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ 🙏🙏🙏

  • @baljindersingh1898
    @baljindersingh1898 2 ปีที่แล้ว +1

    God bless Both of you forever vir👍👍❤️❤️🙏🙏

  • @thakursaabdisister3103
    @thakursaabdisister3103 2 ปีที่แล้ว +7

    Wah ji Wah 🙏🏻🙏🏻Bahut Vdiya kita kabbadi 365 waleyo tadi team ne 🙏🏻🙏🏻🙏🏻

  • @gindagill4028
    @gindagill4028 2 ปีที่แล้ว

    DUNYA da Mahaan plyar aa 22 Gurlal 👌👌👌👍👍👍👍👍

  • @balkarsingh3173
    @balkarsingh3173 2 ปีที่แล้ว

    ਗੁਰਲਾਲ ਬਾਈ ਤੇ ਘਨੌਰ ਵਾਸੀਆ ਨੂੰ ਪੁਰਾ ਮਾਣ ਹੈ

  • @goldygoldy9055
    @goldygoldy9055 2 ปีที่แล้ว +1

    Salute a gurlal veer g

  • @balvirpherurain5301
    @balvirpherurain5301 2 ปีที่แล้ว +2

    ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ਬਾਈ ਗੁਰਲਾਲ ਬਹੁਤ ਵਦੀਆ ਇਨਸਾਨ ਨੇ ਸਾਰੇ ਮਿਲ ਕੇ ਬਾਈ ਨੂੰ ਵੇਟ ਕਰਕੇ ਕਾਮਯਾਬ ਕਰੀਏ

  • @surjitwaraich7843
    @surjitwaraich7843 2 ปีที่แล้ว

    ਬਹੁਤ ਵਧੀਆ ਕਬੱਡੀ ਖਿਡਾਰੀ ਬਾਈ ਸਬਾਹ ਵੀ ਬਹੁਤ ਵਧੀਆ ਬਾਈ ਦਾ

  • @singhjasvir6416
    @singhjasvir6416 2 ปีที่แล้ว +13

    Very good legend player and very good speech and experience of kabaddi and speak it’s experience to public and that everyone and player of youth and junior player of Kabaddi can learn and follow gbu wmk 🙏🙏🙏🙏

  • @harmandeepsingh833
    @harmandeepsingh833 2 ปีที่แล้ว +1

    ਬਹੁਤ ਪਿਆਰਾ ਇਨਸਾਨ ਤੇ ਰੁਸਤਮ ਕਬੱਡੀ ਪਲੇਅਰ 🙏🙏🙏🙏

  • @abi-es1bd
    @abi-es1bd ปีที่แล้ว

    Bilkul sacha punjab da putt gurlal bhot vdia lgga sun k bai ❤️

  • @malkitsidhu7343
    @malkitsidhu7343 2 ปีที่แล้ว

    ਬਾਈ ਦੀਆ ਗੱਲਾਂ ਦਿਲ ਤੇ ਲਾਂਗਿਆਂ

  • @galaxygamer734
    @galaxygamer734 2 ปีที่แล้ว +7

    World of the one palyer aa veer very nice 👍

  • @awrinderchahal3729
    @awrinderchahal3729 2 ปีที่แล้ว +4

    sirra banda Bahot pyara banda

  • @Harpreetsingh-zd1ch
    @Harpreetsingh-zd1ch 2 ปีที่แล้ว +1

    ਬਹੁਤ ਵਧੀਆ ਵਿਚਾਰ ਨੇ ਵੀਰ ਦੇ

  • @ksidhuksidhu9983
    @ksidhuksidhu9983 2 ปีที่แล้ว

    ਮੈਂ ਸ਼ੁਰੂ ਤੋਂ ਫੈਨ ਰਿਹਾਂ ਘਨੌਰ ਵਾਲੇ ਦੀ ਖੇਡ ਦਾ ਪਰ ਮੈਂ ਅੱਜ ਪਹਿਲੀ ਵਾਰ ਵੇਖਿਆ ਵੀ ਇਹ ਬੰਦਾ ਐਨਾ ਪੜਿਆ ਲਿਖਿਆ ਤੇ ਏਸ ਤਰ੍ਹਾਂ ਦੀ ਸਮਝ ਰੱਖਦਾ ਧੰਨਵਾਦ ਪ੍ਰਦੀਪ ਜੀ 🙏

  • @vickysarpanch2426
    @vickysarpanch2426 2 ปีที่แล้ว +5

    ਬਾਈ ਜੀ ਸਵਾਦ ਆ ਗਿਆ ਇੰਟਰਵਿਉ ਦੇਖ ਕੇ 👍🏻

  • @doyouknow7653
    @doyouknow7653 2 ปีที่แล้ว

    ਕਿੰਨੀਆਂ ਗੱਲਾਂ ਨੇ ਬਾਈ ਕੋਲ ਭਾਵੇਂ ਸਾਰਾ ਸਾਲ ਗੱਲਾਂ ਕਰੀ ਜਾਓ ਬੈਠੇ, ਇਕ ਯੁੱਗ ਸਮੋਏ ਬੈਠਾ ਗੁਰਲਾਲ ਬਾਈ ਆਪਣੇ ਅੰਦਰ

  • @FaraattaTv
    @FaraattaTv 2 ปีที่แล้ว +3

    Thanks pardeep veere gurlal bai di interview karn lyi bahut time ton favorite apna bai

  • @devildeol1273
    @devildeol1273 2 ปีที่แล้ว +1

    Jina time ho gya 22 nu game ch puri PHD krli veere ne baki gl rhi interview di sara dil khol k rkhta

  • @sukhjindersingh6279
    @sukhjindersingh6279 2 ปีที่แล้ว +1

    ਬਹੁਤ ਹੀ ਸੁਲਝੀਆਂ ਹੋਈਆਂ ਗੱਲਾਂ👌🙏🏻

  • @HarjitSingh-gs1qp
    @HarjitSingh-gs1qp 2 ปีที่แล้ว +1

    ਵਧੀਆ ਪਲੇਅਰ and ਵਧੀਆ ਬੰਦਾ ਵਾ ਗੁਰਲਾਲ ਵੀਰ 👍👍

  • @sardarwaqasdogar8033
    @sardarwaqasdogar8033 2 ปีที่แล้ว +3

    Good bahi Asha banda wa
    Kabadi dy shareef paler
    Ghurlal ty mashrif
    Tkr vkhan vali hondi a🇵🇰🇵🇰🇵🇰🇵🇰

  • @PSingh-hy3ql
    @PSingh-hy3ql 2 ปีที่แล้ว

    Bhut kuch sikhan nu milea. Bai kmaal aa. Vdhe patta karke bti ch kabbadi players ch janea janda si bai. Bdi saaf te pyari raid si bai di. Koi hwa nhi koi maan nhi kita kde.

  • @sarbarkhan3634
    @sarbarkhan3634 2 ปีที่แล้ว +2

    ਜਿਨਾ ਵਧੀਆਂ player Onna ਵਧੀਆਂ ਇਨਸਾਨ ਗੁਰਲਾਲ ਘਨੌਰ

  • @ranamudassarali5787
    @ranamudassarali5787 2 ปีที่แล้ว

    Gurlal pa ji ik legend player or nice Banda a charday punjab vicho Mera fevrat player a. Rana mudassar lenda punjab

  • @Lyrics.lovedhillon
    @Lyrics.lovedhillon 2 ปีที่แล้ว

    Bahut siyana gurlal veer waheguru chardikala ch rakhe veer nu ❤❤ te veer de halke wale jrur vote payo veer nu

  • @sukhrajsingh8791
    @sukhrajsingh8791 2 ปีที่แล้ว +8

    legend bai gurlaal ghanor💪💪