agleo kol tanks rocket nuclear power tusi ronde 47nu . ..kyo loko di gand parvanh te hoe ho beda kark karta ..mr vihk jande ho paisea di khattar zameer mar gayi thuhadi.
U r wrong ....nikamme kamm karn laate babe ni bnae veera ...smj kro kuj akha bnd karke nerha ni hona khol k dekho ki kr rhe ne bhai Sahib.......nive ho jo koi jidd thodi a....smjo veero
Sab to Badda pakhandi dhadri naath hai. Jehda RSS naal mil ke Sikh kom nu gurmat to torh ke kamredi soch Wal laija reha hai. Sikh kom nu apniya chlakiya naal dofaarh Kar reha hai
@@tarsemtarsem124 Veer Ji tusi mainu dso ki, uss Di kehdi gal Sahi hai, Jo gurmat anusaar Howe. Har ik gal taa oho Gurmat to ulat Kar reha hai. Jis RSS de chlaak bande ne parmatma Di privasha hi badl Diti, pichhe Hor kehdi gal usdi gurmat anusaar howegi. Baaki tusi aap hi syaane ho. Veer Ji dhadrianwala RSS naal mil ke Sikh kom nu dofaarh Kar ke, gurmat to torh ke kamredi soch Wal laija reha hai
M v ehna sadha taksilya nal reha kafi time m jaanda sari hakikat ehna sab di bhai ranjit singh dhadrianwale ne dimaag kholta m ta gurbani to v door ho gya c bhai sahib ne dubara bani nal jorhta hun bani di samj vi aa rahi aa nahi ta bani parh Parh k yaad ta jaroor ho gyi c par akal nahi c ayi thanks bhai ranjit singh Ji
OK very good sangdil 47 ji thanks and note sangdil ji note -- sant jarnil Singh khalsa bhidra wale jindabad jindabad khalsitan jindabad jindabad and note deep sidhu Sikh koom da Heera jindabad jindabad and -- R.S.S wale and Kejriwa APP party bhagwant and all badal privar mordabad mordabad and panth de all gdar mordabad mordabad (Raghveer singh Dhaliwal village Raipur Mansa --🚩 🚩 jhulde nisan Rhin panth maharaj de 🚩 🚩 🚩 🚩 🚩 🚩 🚩 🚩 🚩 🚩 🚩 🚩 🚩
ਸਮੇਂ ਦੀ ਨਜ਼ਾਕਤ ਅਨੁਸਾਰ ਖੂਬਸੂਰਤ ਅਲਫਾਜਾ ਨੂੰ ਚੰਗੀ ਰਚਨਾ ਵਿੱਚ ਤਬਦੀਲ ਕਰ ਕੇ ਸੰਗਦੀਲ ਨੇ ਸੰਗਤਾਂ ਨੂੰ ਸੁਚੇਤ ਕੀਤਾ ਹੈ ਬਹੁਤ ਬਹੁਤ ਧੰਨਵਾਦ,ਅਵਾਜ ਤੇ ਸੰਗੀਤ ਵੀ ਦਿਲ ਨੂੰ ਟੁਬਦਾ ਹੈ।
Lun fr la
ਤੁਸੀ ji ਬੁਹਤ vdia msg dita
❤❤❤❤❤❤❤❤❤
ਬਹੁਤ ਹੀ ਵਧੀਆ ਲਿਖਿਆ ਤੇ ਬਹੁਤ ਹੀ ਵਧੀਆ ਗਾਇਆ ਸੰਗਦਿਲ ਜਿਉਂਦਾ ਰਹਿ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।।
ਭੇਡਾਂ ਨੂੰ ਚਲੂਣੇ ਲੜਦੇ ਨੇ ੲਿਹ ਗੀਤ ਸੁਣਕੇ
ਸੰਗਦਿਲ ਧਾਰਮਿਕ ਗੀਤ ਲਿਖੋ ਤੇ ਗਾਓ।
ਬੱਲੇ ਓ ਜੱਟਾ ਤੇਰੇ ਸਿਰੇ ਲਾਤੀ ਗੱਲ ,ਸਵਾਦ ਲਿਆਤਾ ਕੇ।
ਜਿਹੜੇ ਕਦੇ ਚੱਜ ਨਾਲ ਗੁਰੂਦੁਆਰੇ ਨੀ ਗਏ ,
ਓਹ ਫੈਸਲੇ ਕਰੀ ਜਾਂਦੇ ਆ ਬੀ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੂੰ ਕੱਲਾ "ਘੱਗਰੀ " ਨਾਥ ਹੀ ਸਮਝ ਸਕਦੈ। ਜੀਉ..........47 ਵਾਲਿਆ ਵੀਰਿਆ ।।।
ਓਹੀ 47 ਆ ਨਾ ਏਹੇ ਜਿੰਨੇ ਤੇਰੀ ਭੈਣ ਦੀਆਂ ਛਾਤੀਆਂ ਤੇ ਗੀਤ ਲਿਖਿਆ ਸੀ
@@AZ-ck9xf Veer Ji tusi iss Geet Di gal kro, pehla waale Geet da jeekar use Geet wich krio.iss Geet wich sab kuchh Sach hai.
agleo kol tanks rocket nuclear power tusi ronde 47nu . ..kyo loko di gand parvanh te hoe ho beda kark karta ..mr vihk jande ho paisea di khattar zameer mar gayi thuhadi.
@@AZ-ck9xf ਢਿੰਡਰੀ ਤੋ ਆਹੀ ਕੁਜ ਸਿਖੀਆ
ਸੁਣਨ ਤੋਂ ਲਗਦਾ ਹੈ ਕਿ ਇਹ ਗੀਤ ਢੱਡਰੀਆਂ ਵਾਲੇ ਨੂੰ ਟਾਰਗੇਟ ਕਰਦਾ ਹੈ ਪਰ ਇਸ ਗੀਤ ਵਿੱਚ ਇੱਕ ਲਾਈਨ ਹੈ ਕਿ ਆਪਣੇ ' ਆਪ ਨੂੰ ਸਮਝਦਾ ਕਾਹਨ ਸਿੰਘ ਨਾਭਾ ਜਾ ''
ਜਿੰਨੇ ਵੀ ਮੁੱਦੇ ਅੱਜ ਢੱਡਰੀਆਂ ਵਾਲਾ ਚੱਕ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਉਹ ਸਾਰੇ ਚੱਕ ਹੀ ਮਹਾਨ ਕੋਸ਼ ਨੂੰ ਪੜ੍ਹ ਕੇ ਚੱਕ ਰਿਹਾ ਹੈ। ਜੇਕਰ ਆਪਾਂ ਮਹਾਨ ਕੋਸ਼ ਨੂੰ ਪੜ੍ਹੀਏ ਇਹ ਸਾਰੀਆਂ ਗੱਲਾਂ ਭਾਈ ਕਾਹਨ ਸਿੰਘ ਨਾਭਾ ਜੀ ਨੇ ਲਿਖੀਆਂ ਹੋਈਆਂ ਹਨ। ਬੱਸ ਰਣਜੀਤ ਸਿੰਘ ਢੱਡੀਆਂਵਾਲਿਆਂ ਦੀ ਇਕ ਗਲਤੀ ਹੈ ਕਿ ਉਹ ਨਿਰਾ ਪੁਰਾ ਕ੍ਰੈਡਿਟ ਆਪ ਲੈ ਰਿਹਾ ਹੈ।
47ਸਾਬ ਨੇ ਸੁਰੂਆਦ ਕਰਤੀ ਹੁਣ ਹੋਰ ਵੀ ਗੀਤਕਾਰਾ ਫਰਜ ਪੁਰਾ ਕਰਨਾ ਚਾਹੀਦਾ 47ਜੀ ਧੰਨਵਾਦ
ਅਸੀਂ ਵੀ ਸਹਿਮਤ ਤੇਰੇ ਨਾਲ ਆ47 ਸੰਗਦਿਲ।ਮੈਂ ਮੈਂ ਕਰਦਾ ਰਹਿੰਦਾ, ਪੱਲੇ ਨਾ ਕੁੱਝ ਸੰਗਤਾਂ ਦੇ ਪੈਂਦਾ।ਪਾਣੀ ਵਿੱਚ ਫੇਰੇ ਮਧਾਣੀ ਆ।ਸਰੋਵਰ ਦਾ ਜਲ ਦਿਸਦਾ ਪਾਣੀ ਆ।
U r wrong ....nikamme kamm karn laate babe ni bnae veera ...smj kro kuj akha bnd karke nerha ni hona khol k dekho ki kr rhe ne bhai Sahib.......nive ho jo koi jidd thodi a....smjo veero
ਇਹ ਗੀਤ ਸੱਚ ਨੂੰ ਫਾਂਸੀ ਦੇਣ ਦਾ ਕੰਮ ਕਰਦਾ ਜਾਪਦਾ ਹੈ ਜਿੰਨਾਂ ਬਾਬਿਆਂ ਦੇ ਹੱਕ ਵਿੱਚ ਇਹ ਗੀਤ ਗਾਇਆ ਹੈ ਕੀ ਉਹ ਬਾਬਾ ਨਾਨਕ ਜੀ ਦੇ ਸਿਧਾਂਤ ਤੇ ਪੂਰਾ ਉਤਰਦੇ ਨੇ ? ਪੱਖਪਾਤ ਤੋਂ ਉਪਰ ਉੱਠ ਕੇ ਬਿਚਾਰ ਕਰੋ।
ਮੈਨੂੰ ਤਾਂ ਹਾਸੀ ਆਈ ਜਾਂਦੀ ਐ,,ਇਸਦਾ ਗੀਤ ਸੁਣ ਕੇ,, ਤੇਰੇ ਇਸ ਗੀਤ ਨਾਲ ਕੋਈ ਫਰਕ ਨੀ ਪੈਣਾ,,ਹਾਂ ਬਸ ਏਦਾਂ ਪਤਾ ਲਗ ਜਾਵੇਗਾ ਪਾਖੰਡੀ ਬਾਬਿਆਂ ਨੂੰ ਵੀ ਸਾਡਾ ਬੰਦਾ ਏ ਇਹ ,ਇਸਨੂੰ ਸਨਮਾਨਿਤ ਕਰਦੋ,,, ਹੋਰ ਤੈਨੂੰ ਕੱਖ ਨੀ ਮਿਲਣਾ,,,
ਹੰਗਾਮਾਂ ਕਿਉ ਹੈ ਬਰਪਾ , ਪੁਜ਼ਾਰੀ ਵੀ ਤਾਂ ਸੁਧਰਿਅ ਹੀ ਹੈ । ਸਾਡੇ ਸੁਧਾਰਵਾਦੀਆਂ ਨੂੰ ਕੀ ਹੋ ਗਿਅT ? ਇਕ ਤਰਕਵਾਦ ਦੀ ਹਿਮਾਇਤ ਕਰਦੇ ਪੱਥਰ ਯੁੱਗ ਵੱਲ ਨੂੰ ਵਧ ਰਹੇ ਜਿਹੜੇ ਕੱਲ ਅਪਣੀ ਸੋਚ ਨੂੰ ਅਧੁਨਿਕ ਸਾਬਿਤ ਕਰਨ ਲਈ ਚਮਕੀਲੇ ਦੇ ਬੋਲਾਂ " ਉਹ ਬੰਦਾ ਕਾਹਦਾ ਕੋਹੜੀ ਹੈ ਜਹਾਨ ਦਾ ਕੱਡਿਅ ਨਾ ਕੰਡਾ ਜਿਲ੍ਹੇ ਭੈਣ ਦੀ ਨਨਾਣ ਦਾ " ਨੂੰ ਸਮਾਜ਼ ਦਾ ਸ਼ੀਸ਼ਾ ਦੱਸਦੇ ਸੀ ਉਹ ਅੱਜ ਕਹਿ ਰਹੇ ਸੰਗਦਿਲ ਨਾਮ ਦਾ ਗਵੰਬ ਅT ਮਾੜਾ ਹੈ ਕਿਉਕਿ ਇਹ ਕੁੜੀਆਂ ਦੇ ਗੀਤ ਗਾਉਦਾ ਉਹ ਭਰਾਵੋ ਤੁਸੀਂ ਤਾਂ ਸੁਧਾਰਵਾਦੀ ਹੋ ? ਇਕ ਬੰਦਾਂ ਲੋਕਾਂ ਦੇ ਚੰਮ ਤੇ ਅਯਾਸ਼ੀਆਂ ਕਰ ਰਿਹਾ ੧੫ ਸਾਲ ਹੋ ਗਏ ਨਜ਼ਰੇ ਲੈਂਦੇ ਨੂੰ ਉਹ ਹੁਣ ਕਹਿੰਦਾ ਮੈਂ ਸੁਧਰ ਗਿਅ ਪਹਿਲਾਂ ਪੁਜ਼ਾਰੀ ਸੀ ਹੁਣ ਸੇਵਕ ਬਣ ਗਿਆ ਜਦੋਂ ਕਿ ਉਸਨੇ ਅਸ਼ਪ੍ਰਸਤੀ ਕੋਈ ਨਹੀ ਤਿਅਗੀ ਉਹ ਤਾਂ ਤੁਹਾਡੀ ਨਜ਼ਰ ਵਿਚ ਚੰਗਾ ਹੋ ਗਿਅT ਉਹਦਾ ਕੋਈ ਇਤਿਹਾਸ ਨਹੀਂ ਪਰ ਜੇ ਇਕ ਗਵੱਈਅi ਮਾੜਾ ਗਾਉਂਦਾ ਸੀ ਤੇ ਅੱਜ ਉਨ੍ਹਾਂ ਇਕ ਚੰਗਾ ਗਾਣਾ ਗਾ ਦਿੱਤਾ ਤਾਂ ਤੁਸੀਂ ਉਸਦਾ ਇਤਿਹਾਸ ਚੁੱਕੀ ਬੈਠੇ ਹੋ ? ਜੇ ਸੰਗਦਿਲ ਕੁੜੀਆਂ ਦੇ ਗਾਣੇ ਗਾਉਂਦਾ ਸੀ ਤਾਂ ਬਾਬਾ ਥੋਡਾ ਵੀ ਪੁਜ਼ਾਰੀ ਸੀ ਜੇ ਸੰਗਦਿਲ ਦਾ ਇਤਿਹਾਸ ਹੈ ਤਾਂ ਪੁਜ਼ਾਰੀ ਦਾ ਵੀ ਇਤਿਹਾਸ ਹੈ ? ਹੁਣ ਇਕ ਨਵੀਂ ਥਿਉਰੀ ਅਇ ਸੰਗਦਿਲ ਦੇ ਬਾਪੂ ਦਾ ਡੇਰਾ ਹੈ ਥੋਡੇ ਪੁਜ਼ਾਰੀ ਦਾ ਕਿਹੜਾ ਡੇਰਾ ਹੈ ਨਹੀਂ ਸੰਗਦਿਲ ਨੇ ਠੱਗੀ ਮਾਰੀ ਹੈ ਥੋਡੇ ਪੁਜ਼ਾਰੀ ਮੇ audi ਕਿਹੜਾ ਦਰੀ ਬੁਣ ਕੇ ਲਈ ਹੈ ਜਾਂ ਸੈਂਡਰੋਵਰ ਨੂੰ 0001 ਨੰਬਰ ਕਿਹੜਾ ਗੰਡਿਅ ਦੀ ਪਨੀਰੀ ਵੇਚ ਕੇ ਲਵਾਇਆ ? ਹੰਗਾਮਾਂ ਕਿਉ ਹੈ ਜੇ ਸੰਗਦਿਲ ਮਾੜਾ ਹੈ ਤਾਂ ਢੰਡਰੀ ਕਿਹੜਾ ਭਲਾ ਹੈ
Sab to Badda pakhandi dhadri naath hai. Jehda RSS naal mil ke Sikh kom nu gurmat to torh ke kamredi soch Wal laija reha hai. Sikh kom nu apniya chlakiya naal dofaarh Kar reha hai
@@harmindersingh5078 ਕੋਈ ਇਕ ਦਸਦੇ ਜੋ ਗਲਤ ਗੱਲ ਆ ਉਸਦੀ,,,
@@tarsemtarsem124 Veer Ji tusi mainu dso ki, uss Di kehdi gal Sahi hai, Jo gurmat anusaar Howe. Har ik gal taa oho Gurmat to ulat Kar reha hai. Jis RSS de chlaak bande ne parmatma Di privasha hi badl Diti, pichhe Hor kehdi gal usdi gurmat anusaar howegi. Baaki tusi aap hi syaane ho. Veer Ji dhadrianwala RSS naal mil ke Sikh kom nu dofaarh Kar ke, gurmat to torh ke kamredi soch Wal laija reha hai
@@tarsemtarsem124 ਬਾਈ ਜੀ, ਇੱਕ ਹੀ ਗੱਲ ਬਹੁਤ ਘਾਤਕ ਹੈ ਢੱਡਰੀ ਦੀ ਕਿ ਗਿਆਨ ਹੀ ਗੁਰੂ ਹੈ ਮਤਲੱਬ ਸਾਫ ਹੈ ਗੁਰੂ ਗਰੰਥ ਸਾਹਿਬ ਨਾਲੋ ਤੋੜਨਾਂ ਚਾਹੁਦਾ ਹੈ...ਜਦੋਂ ਕਿ ਗਿਆਨ ਤਾਂ ਚੋਰਾਂ ਡਕੈਤਾਂ ਬਲੱਤਕਾਰੀਆਂ ਨੂੰ ਵੀ ਬਹੁਤ ਹੁੰਦਾ ਹੈ ਜੋ ਸਮਾਜ ਲਈ ਘਾਤਕ ਹੁੰਦੇ ਨੇ ਪਰ ਗੁਰੂ ਗਰੰਥ ਸਾਹਿਬ ਜੀ ਦਾ ਉਪਦੇਸ਼ (ਗਿਆਨ) ਸਮਾਜ ਨੂੰ ਚੰਗੀ ਜੀਵਨ ਜ਼ਾਚ ਸਿਖਾਉਦਾ ਹੈ ...
ਸਮੇਂ ਦੀ ਆਵਾਜ਼ ਬਣਨ ਲੇਖਕ ਹੀ ਅਸਲ ਲੇਖਕ ਹੁੰਦਾ ਹੈ
ਬਾਕੀ ਪੇਸ਼ਕਾਰੀ ਤੇ ਅਵਾਜ਼ ਵੀ ਬਾ ਕਮਾਲ ਆ
ਬਹੁਤ ਵਧੀਆ ਲਿਖਿਆ ਅਤੇ ਵਧੀਆ ਆਵਾਜ਼ ਵਿੱਚ ਗਾਇਆ ਹੈ। ਸੱਚ ਤੇ ਕੱਚ ਹਮੇਸ਼ਾ ਚੁੱਭਦਾ ਹੈ।
Love you this thought(47)
ਸੱਚ ਹਮੇਸ਼ਾ ਕੌੜਾ ਹੁੰਦਾ ਹੈ ਜੀ ਬਹੁਤ ਹੀ ਸੋਹਣੇ ਸ਼ਬਦਾਵਲੀ ਵਰਤੀ ਹੈ ਜੀ ਗੀਤ ਚ
ਜਿਉਂਦਾ ਰਹਿ ਸੰਗਦਿਲ ਤੇਰੇ ਵਰਗਾ ਨਹੀਂ ਕੋਈ
Sangdil 47 veerji ਲੋਕ ਬੋਲਣਗੇ ਪ੍ਰਵਾਹ ਨੀ ਕਰਨੀ। ਸੱਚ ਕੌੜਾ ਹੁੰਦਾ ਆ।
ਅਸੀਂ ਟਕਸਾਲ ਦਾ ਬਹੁਤ ਸਤਿਕਾਰ ਕਰਦੇ ਹਾਂ ਸਾਡਾ ਵਜੂਦ ਹੀ ਟਕਸਾਲ ਕਰਕੇ ਹੈ ਦਾਸ ਨੂੰ ਚੌਥੀ ਕਲਾਸ ਵਿੱਚ ਟਕਸਾਲ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਸੀ ਪੰਥ ਦੀ ਆਨ ਸ਼ਾਨ ਅਤੇ ਇਜ਼ਤ ਆਬਰੂ ਦੀ ਪਹਿਰੇਦਾਰ ਹੈ ਟਕਸਾਲ ਪਰ ਧਰਮ ਤੇ ਕੰਟਰਵੰਸੀ ਨਹੀਂ ਕਰਨੀ ਚਾਹੀਦੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਖਾਂ ਦੀ ਸ਼ਾਇਦ ਅੱਜ ਦੇ ਸਮੇਂ ਕੋਈ ਜੁੱਤੀ ਦੀ ਰੀਸ ਨਹੀਂ ਕਰ ਸਕਦਾ ਪਰ ਇਹ ਦੱਸ ਵੀਰ ਸਾਨੂੰ ਵੀ ਲੋਕ ਸਵਾਲ ਕਰਦੇ ਹਨ ਕਿ ਸਿੱਖਾਂ ਦੇ ਲੰਗਰ ਵਿੱਚ ਦੁਸ਼ਮਣ ਆਵੇ ਸਿੰਘ ਗੁਰੂ ਰੂਪ ਸਾਧ ਸੰਗਤ ਜੀ ਕਹਿ ਕੇ ਲੰਗਰ ਛਕਾਉਂਦੇ ਹਨ ਛਬੀਲ ਲਾ ਕੇ ਜਲ ਛਕਾਉਣ ਦੇ ਬਹਾਨੇ ਰੋਕ ਕੇ ਗੋਲੀਆਂ ਮਾਰਨੀਆਂ ਕੀ ਇਹ ਸਿੱਖੀ ਹੈ ਕੱਲ ਲੋਕ ਲੰਗਰਾਂ ਤੇ ਛੰਕੇ ਕਰਨਗੇ,ਆਪ ਨ ਦੇ ਚੁੱਲੂ ਭਰ ਪਾਣੀ ਤਿਹ ਨਿੰਦਹਿ ਜਿਹ ਗੰਗਾ ਆਨੀ,ਧਰਮ ਤੇ ਜਾਂ ਕਿਸੇ ਵੀ ਮਹਾਂ ਪੁਰਖ ਤੇ ਬੋਲਣ ਤੋਂ ਪਹਿਲਾਂ ਆਪਣਾ ਜੀਵਣ ਅਤੇ ਆਪਣਾ ਸਰੂਪ ਦੇਖ ਲਓ,ਜਣਾ ਖਣਾ ਉਠ ਕੇ ਧਰਮ ਤੇ ਬੋਲਣ ਲੱਗ ਪੈਂਦਾ ਪੰਥ ਵਿੱਚ ਵੈਰ ਨਾ ਪਵਾਓ ਚੰਗਾ ਗਾਓ ਯਾਦ ਰੱਖੋ ਏਕ ਪਿਤਾ ਏਕਸ ਕੇ ਹਮ ਬਾਰਿਕ, ਦੋਵੇਂ ਧਿਰਾਂ ਸਿੱਖ ਅਤੇ ਅੰਮ੍ਰਿਤਧਾਰੀ ਸਿੰਘ ਹਨ, ਦਾਸ ਤੋਂ ਸਤਿਗੁਰੂ ਜੀ ਆਰਮੀ ਵਿੱਚ ਸੂਬੇਦਾਰ ਗ੍ਰੰਥੀ ਦੀ ਸੇਵਾ ਲੈ ਰਹੇ ਹਨ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ, ਹਰਿ ਮੈਦਾਨ ਫਤਿਹ, ਦੇਗ਼ ਤੇਗ਼ ਫ਼ਤਿਹ, ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ, ਨ ਤਿੰਨਾ ਚ ਨ ਤੇਰਾਂ ਚ, ਐਰਾ ਗੈਰਾ ਨੱਥੂ ਖੈਰਾ ਦਾ ਕੀ ਅਰਥ ਹੈ, ਜਪੁਜੀ ਸਾਹਿਬ ਦੀ ਮਹਾਂਨਤਾ, ਔਖੀ ਘੜੀ ਕੀ ਹੈ, ਸੁਣਿਉ ਜਰਾ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ ਬਾਹਰ ਨਿਕਲ ਉਏ ਅਬਦਾਲੀ ਦੇ ਪੋਤਰਿਆਂ ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਰਣਜੀਤ ਸਿੰਘ ਵੰਗਾਂਰਦਾ, ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਕੀ ਅਰਥ ਹੈ, stress management, stop suside, Balraj Singh Khalsa you tube ੭੩੪੭੨੮੫੦੨੪
ਕਿਦੇ ਬਾਦਲ ਕਿਆ ਦਾ ਵੀ ਸੁਣਾ ਦੇ ਇਤਿਹਾਸ, ਕਿ ਉਹ ਦਿੱਸਦੇ ਨੀ
ਬਹੁਤ ਮਾੜੀ ਗੱਲ ਅਾ ਸੰਗਦਿਲ ਵੀਰ ਦੀ ਅਾਪਣੇ ਮਗਰ ਕੋੲੀ ਪਿੰਡ ਦੇ 10 ਬੰਦੇ ਨੀ ਤੁਰਦੇ ਸ਼ਰਮ ਅਾੳੁਣੀ ਚਾਹੀਦੀਅਾ ਕੂੜ ਪਰਚਾਰ ਕਰਨ ਤੋਂ ਪਹਿਲਾਂ ਚੰਗਾ ਹੋਵੇ ਜੇ ਗੀਤ ਅਾਪਣੇ ਚੈਨਲ ਤੋਂ ਹਟਾ ਦੇਵੇਂ. ੲਿੰਜ ਸਟਾਰ ਨਹੀ ਬਣਿਅਾ ਜਾਣਾ , ਵੀਰ ਹੁਣ ਟਾੲੀਮ ਗਿਅਾ ਤੁਹਾਡਾ.
Veeray hun famous hon layee viewer vadhaun lai hee eh geet likhiya
but eh ghtya soch te lokan nu aaps ch ladauana hi aa
Bindri Dhaliwal Musical true
ਸੱਚ ਬੋਲੇਆ ਬਾਈ 47 ਨੇ
@@surjitsinghshahabpur9637 ਤੁਸੀਂ ਸਹੀ ਕਿਹਾ
ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ.... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
ਬਹੁਤ ਵਧੀਆ song ਵੀਰ ਜੀ, ਸੁਣ ਕੇ ਰੂਹ ਖੁਸ਼ ਹੋ ਗਈ
ਜੜਾ ਤਾਂ ਪੁੱਟ ਦਿੱਤੀਆਂ ਪਖੰਡੀਆ ਦੀਆਂ ...
Rhait satveer singh
ਜੜਾਂ ਤਾ ਹਿਲਾਕੇ ਰੱਖਤੀਆ ਪਖੰਡੀਆਂ ਦੀਆਂ ਇਕ ਬਾਬੇ ਨੇ ਜਿਹਦੀ ਗੱਲ ਕਰਦਾ
ਇਹ ਵੀ ਪਾਖੰਡੀ ਸਾਧ ਆ ਸਰਕਾਰਾਂ ਦਾ ਛੱਡਿਆ
@@shergill_uk_pb1366 ਫਿਰ ਸੰਗਤਾਂ ਇਹਨੂੰ ਹੀ ਕਿਉ ਸੁਣਦੀਆਂ ਨੇ ਜਿਆਦਾਤਰ ,ਜੇ ਪਖੰਡੀ ਸਾਧ ਆ ਸਰਕਾਰਾ ਦਾ, ਬਾਕੀ ਪ੍ਰਚਾਰਕਾ ਨੂੰ ਕਿਉ ਨੀ ਸੁਣਦੀ ਸੰਗਤ ਜਿੰਨਾ ਢੱਡਰੀਆਂ ਵਾਲੇ ਨੂੰ ਸੁਣ ਦੀ ਆ ਸੰਗਤ
ਵੀਰ ਜੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਤੇ ਦਸੇ ਗੂਰੂ ਸਾਹਿਬਾਨ ਜੀ ਦਾ ਤੁਹਾਡੇ ਨਾਲੋਂ ਵੀ ਵੱਧ ਸਤਿਕਾਰ ਕਰਦੇ ਹਾਂ, ਪਰ੍ ਅਸੀਂ ਅੱਜ ਤੱਕ ਕਿਸੇ ਵੀ ਧਰਮ ਜਾਂ ਜਾਤੀ ਨੂੰ ਮਾੜਾ ਬੋਲ ਨਹੀਂ ਬੋਲਿਆ, ਵੀਰ ਜੀ ਮੈਂ ਤੁਹਾਡੇ ਲਿਖੇ ਹਰ ਗੀਤ ਨੂੰ ਬਹੁਤ ਪਿਆਰ ਦਿੰਦਾ ਆ ਰਿਹਾ ਹਾਂ ਪਰ ਇਹ ਗੀਤ ਮੈਨੂੰ ਚੰਗਾ ਨਹੀਂ ਲੱਗਿਆ ਕਿਉਂਕਿ ਇੱਕ ਵਧੀਆ ਲਿਖਾਰੀ ਕਿਸੇ ਧਰਮ ਜਾਂ ਜਾਤੀ ਵਾਰੇ ਗਲਤ ਨਹੀਂ ਲਿੱਖ ਜਾਂ ਬੋਲ ਸਕਦਾ, ਵੀਰ ਜੀ ਮੈਂ ਵੀ ਇਕ ਲਿਖਾਰੀ ਹਾਂ ਇਸ ਲਈ ਤੁਹਾਡੇ ਲਿਖੇ ਗੀਤਾਂ ਨੂੰ ਪਸੰਦ ਕਰਦਾ ਹਾਂ ਪਰ ਅੱਜ ਦਿਲ ਉਦਾਸ ਕਰ ਦਿੱਤਾ ਤੁਸੀਂ,,,,,,,,,,,,,,,,,,, ਰੱਬ ਤੁਹਾਨੂੰ ਹੋਰ ਵੀ ਤਰੱਕੀਆਂ ਬਖ਼ਸ਼ਦਾ ਰਹੇ, ਬਾਕੀ ਤੁਸੀਂ ਖੁਦ ਕਦੀ ਜਾ ਕੇ ਵੇਖਿਓ ਸਭ ਪਤਾ ਲੱਗ ਜਾਵੇਗਾ ਕਿ ਕੀ ਸੱਚ ਹੈ ਕਿਸੇ ਦੇ ਸੁਣਿਆ ਸੁਣਾਇਆ ਤੇ ਕਦੀ ਕਿਸੇ ਨੂੰ ਦੋਸ਼ੀ ਨਹੀਂ ਆਖਣਾਂ ਚਾਹੀਦਾ ਵੀਰ ਜੀ,
ਪਖੰਡੀ ਆ ਦੀਆਂ ਜੜ੍ਹਾਂ ਚ ਬਹਿੰਦਾ
ਜਾਂਦਾ ਇੱਕ ਬਾਬਾ ਜਿਹਾ
Fissi jehi shati vala singer dso kon aa gardan heni usdi
ਨਾਨਕ ਦੀ ਬਾਣੀ ਤੇ ਪੂਰਨੇ ਪਾੲੀ ਜਾਦਾਂ....ੲਿਕ ਬਾਬਾ ਜਿਹਾ.
ਪਾਖੰਡੀਅਾਂ ਦੀਅਾਂ ਪੂਛਾਂ ਚੁਕਾੲੀ ਜਾਦਾਂ ੲਿਕ ਬਾਬਾ ਜਿਹਾ.
ਠੰਗਾ ਦੀਅਾ ਦੁਕਾਨਾਂ ਬੰਦ ਕਰਾੲੀ ਜਾਦਾਂ ੲਿਕ ਬਾਬਾ ਜਿਹਾ.
ਸਾਧਾਂ ਨੂੰ ਮੰਨਣ ਵਾਲੇ ਸਿੰਖੀ ਦਾ.ਵਾਣਾ ਪਾੲੀ ਫਿਰਦੇ ਨੇ...ਪਰ ਸਿੰਖ ਧਰਮ ਦੀ ਹੋਦ ਬਚਾੲੀ ਜਾਦਾਂ ੲਿਕ ਬਾਬਾ ਜਿਹਾ
Sherry Thind
ਹੇਰਾਨੀ ਦੀ ਗੱਲ ਹੈ, ਅੱਜ ਇੱਕ ਵਾਇਰਸ ਕਰਕੇ, ਨਾਸਤਿਕ ਵੀ ਡਾਕਟਰਾਂ ਨੂੰ ਛੱਡ ਕੇ ਗੋਪਾਲੁ ਦਾ ਆਸਰਾ ਤੱਕਣ ਲੱਗ ਪਏ ਹਨ।
ਸ਼ਇਦ ਅਰਦਾਸ ਕਰਕੇ ਉਮੀਦ ਕਰਦੇ ਹੋਣ ਗੁਰੂ ਦੇ ਇਹ ਬੋਲ ਸੱਚ ਹੋਣ
ਜਿਸ ਕਾ ਸਾਸੁ ਨ ਕਾਢਤ ਆਪਿ ॥
ਤਾ ਕਉ ਰਾਖਤ ਦੇ ਕਰਿ ਹਾਥ ॥
ਮਾਨਸ ਜਤਨ ਕਰਤ ਬਹੁ ਭਾਤਿ ॥
ਤਿਸ ਕੇ ਕਰਤਬ ਬਿਰਥੇ ਜਾਤਿ ॥
ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ ॥
ਤੇ ਕੁਦਰਤ ਨੂੰ ਹੀ ਰੱਬ ਦੱਸਣ ਵਾਲੇ ਹੁਣ ਆਪਣੀ ਬਣਾਈ ਹੋਈ philosophy ਛੱਡ ਕੇ ਆਸਾ ਦੀ ਵਾਰ ਦੇ ਇਹ ਬੋਲ ਪੜਦੇ ਹੋਣਗੇ
ਆਪੀਨੈੑ ਆਪ ਸਾਜਿੳ ਆਪੀਨੈੑ ਰਚਿੳ ਨਾਉ ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿੱਠੋ ਚਾਉ ॥
ਤੇ ਜਿਹੜੇ ਬਹੁਤਾ ਕਹਿੰਦੇ ਸੀ ਕਿ ਸਭ ਕੁਛ ਆਪਣੇ ਹੀ ਹੱਥ ਵੱਸ ਹੈ, ਉਮੀਦ ਕਰਦੇ ਹੋਣ ਗੁਰੂ ਦੇ ਇਹ ਬੋਲ ਸੱਚ ਹੋਣ
ਸਰਬ ਨਿਧਾਨ ਪ੍ਰਭ ਤੇਰੀ ਮਇਆ ॥
ਆਪਹੁ ਕਛੂ ਨ ਕਿਨਹੂ ਲਇਆ ॥
ਜਿਤ ਜਿਤ ਲਾਵਹੁ ਤਿਤੁ ਲਗਹਿ ਹਰਿ ਨਾਥ ॥
ਨਾਨਕ ਇਨ ਕੈ ਕਛੂ ਨ ਹਾਥ ॥
ਕਰਨ ਕਰਾਵਨ ਕਰਨੈਹਾਰ ॥
ਇਸ ਕੈ ਹਾਥਿ ਕਹਾ ਬੀਚਾਰੁ ॥
ਜਬ ਲਗੁ ਜਾਨੈ ਮੁਝ ਤੇ ਕੁਛ ਹੋਇ ॥
ਤਬ ਇਸ ਕਉ ਸੁਖੁ ਨਾਹੀ ਕੋਇ ॥
ਜਬ ਇਹ ਜਾਨੈ ਮੈ ਕਿਛੁ ਕਰਤਾ ॥
ਤਬ ਲਗੁ ਗਰਭ ਜੋਨਿ ਮਹਿ ਫਿਰਤਾ ॥
ਜੋ ਕਹਿੰਦਾ ਹੈ ਕਿ ਕਰਾਮਾਤ ਨਹੀ ਹੈ ਤੇ ਕੁਦਰਤ ਦੇ ਨਿਯਮਾਂ ਨੂੰ ਬਦਲਿਆ ਨਹੀ ਜਾ ਸਕਦਾ, ਉਮੀਦ ਕਰਦੇ ਹੋਣਗੇ ਗੁਰੂ ਦੇ ਇਹ ਬੋਲ ਸੱਚ ਹੋਣ
ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥
ਘਾਹ ਖਾਨਿ ਤਿਨਾ ਮਾਸ ਖਵਾਲੇ ਏਹਿ ਚਲਾਏ ਰਾਹ ॥
ਹਰਿ ਨੂੰ ਪ੍ਰਮ ਕਰਨ ਵਾਲਿਆਂ ਨੂੰ ਪੁਜਾਰੀ ਕਹਿ ਕੇ ਨਿੰਦਣ ਵਾਲੇ ਹੁਣ ਇਹ ਸਬਦ ਪੜ੍ਹ ਗੁਰੂ ਦੇ ਸੇਵਕ ਬਨਣ ਦੀ ਸੋਚਣਗੇ
ਠਾਕੁਰ ਕਾ ਸੇਵਕ ਸਦਾ ਪੂਜਾਰੀ ॥
ਪ੍ਰਭ ਕੀ ਪੂਜਾ ਪਾਈਐ ਮਾਨੁ ॥
ਪਰ ਹਜੇ ਵੀ ਬਹੁਤ ਲੋਕ ਐਸੇ ਹਨ ਜੋ ਗੁਬਾਨੀ ਆਪ ਪੜਨ ਦੀ ਬਜਾਏ ਕੂੜ ਪਰਚਾਰਕਾਂ ਦੀ ਆਪਣੀ ਰਚੀ philosophy ਨੂੰ ਸਹੀ ਮੰਨਦੇ ਹਨ, ਭਾਂਵੇ ਉਹ ਕੂੜ ਲੈਂਕਚਰ ਦੇਣ ਵਾਲੇ ਖੁਦ ਕਹਿਂਦੇ ਨੇ ਬਾਣੀ ਆਪ ਪੜੋ, ਪਰ ਏਨਾ ਹੀਲਾ ਕਰਨ ਨੂੰ ਕੋਈ ਤਿਆਰ ਨਹੀ ਤੇ youtube ਤੇ 2-3 ਘੰਟੇ ਕੂੜ, ਈਰਖਾ ਤੇ ਹੈਰਾਨ ਕਰਨ ਵਾਲਿਆਂ ਗੱਲਾਂ ਸੁਣ ਕੇ ਸੰਤੁਸ਼ਟ ਹੋਣ ਦੀ ਕੋਸ਼ਿਸ ਕਰਦੇ ਹਨ
ਬੇਸ਼ਕ ਇਸ ਵਿੱਚ ਸਮਾਜ ਸੁਦਾਰ ਦੀਆਂ ਗਲਾਂ ਵੀ ਆਖਿਆਂ ਜਾਂਦਿਆਂ ਹਨ ਗੁਰੂਮਤ ਨੂੰ ਆਪਣੇ ਹਿਸਾਬ ਨਾਲ ਬਣਾ ਕੇ ਦੱਸਣਾ ਪਾਪ ਹੈ।
ਰਬ ਕੀ ਹੈ, ਨਾਨਕ ਕੀ ਕਹਿੰਦੇ,
ਇਹਨਾਂ ਸੁਖਮਨੀ ਸਾਹਿਬ ਦੀ ਬਾਤ ਫੜੀ ਨੀ ਗਈ,
ਗੁਰਵੀਰ ਸਿੰਗਾ ਇਹਨਾਂ ਸਾਰੀ ਜਿੰਦਗੀ ਸੁਣੀ youtube,
ਕਦੇ ਆਸਾ ਦੀ ਵਾਰ ਤਾਂ ਪੜੀ ਨੀ ਗਈ,
ਕਰੋਨਾ ਵਾਇਰਸ ਸਮਾਜ ਦੇ ਕਿਸੇ ਮੰਦੇ ਕਰਮ ਦਾ ਫਲ ਹੋਏਗਾ
ਪਰ ਗੁਰੂ ਬਖਸ਼ਿੰਦ ਹੈ ਤੇ ਸਾਰੇ ਜਨ ਅਰਦਾਸ ਕਰੋ ਤਾਂ ਕਿ ਅਕਾਲ ਪੁਰਖ ਸਮਾਜ ਨੂੰ ਕਿਸੇ ਰੁੱਤ, ਵਾਥੂ, ਛੂਹ ਜਾਂ ਕਿਸੇ ਡਾਕਟਰੀ ਇਲਾਜ ਆਦਿਕ ਕੋਈ ਵੀ ਸਾਦਨ ਦਾ ਸੰਜੋਗ ਰਚਾ ਕੇ ਸਰੀਰਸ ਸ਼ਕਤੀ ਬਖਸ਼ਨ ਤੇ ਗੁਰੂਮਤ ਦੇ ਰਾਹ ਤੋਰਨ।
ਸੰਗਦਿਲ ਜੀ ਬਹੁਤ ਖੂਬ ਕਮਾਲ ਕਰਤੀ ਸਦਕੇ ਤੇਰੀ ਸੋਚ ਦੇ ਜਿਉਂਦੇ ਰਹੋ। ਇਹ ਖਰੀਦੇ ਹੋਏ ਟੱਟੂ ਨੇ
ਬਾਣੀ ਵਿਚ ਲਿਖਿਆ ਇਹਨਾ ਵਾਰੇ "ਲੇਪ ਨਾ ਲਾਗੋ ਤਿਲ ਕਾ ਮੂਲ।। ਦੁਸ਼ਟ ਬਰਾਹਮਣ ਮੂਆ ਹੋਇ ਕੈ ਸੂਲ" ਇਨਾਂ ਦਾ ਏਹ ਹਾਲ ਹੋਣੈ
Dhandriawale nu keha "sara sikh panth is nu lagda taksli ee "👍👍👍👍👍
Sangdil putra jaffi paun noo je karda 👏
ਬਹੁਤ ਸੋਹਣਾ ਗਾਇਆ . ਜਿਓੰਦਾ ਰਹਿ ਵੀਰ. ਪਰਮਾਤਮਾ ਤੇਨੂੰ ਸਫਲਤਾ ਦੇਵੇ.
ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਤੇ ਜਿਹੜੇ ਲੋਕ ਕਬਜਾ ਕਰਕੇ ਬੇਠੇ ਨੇ ਉਨਾਂ ਬਾਰੇ ਵੀ ਇਕ ਗੀਤ ਗਾਕੇ ਵਿਖਾਓ ਜਿਹੜੇ ਸਿੱਖੀ ਦੇ ਅਸਲੀ ਦੁਸ਼ਮਣ ਨੇ ਫਿਰ ਮੰਨਾਗੇ ਤੈਨੂੰ ਸਿੱਖੀ ਪ੍ਰਤੀ ਦਰਦ ਹੈ।
ਜਿਹੜੇ ਅਸਲ ਸਿੱਖੀ ਦੀਆਂ ਜੜਆ ਚ ਬੈਠੇ ਨੇ ਓਹਨਾਂ ਤੇ ਗਾਣਾ ਗਾ 47 ਵਾਲ਼ਿਆ ਬਾਦਲ ਟਬਰ ਤੇ
Dadru vare ni theek
Chal Eh kehda Mada gaya Fer.
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ ਬਾਬਾ ਨਾਨਕ ਕਿਰਪਾ ਬਣਾਈ ਰੱਖੇ ਤੇਰੇ ਤੇ
ਪੰਥ ਦੀਆ ਜੜਾ ਵਿੱਚ ਤਾਂ ਪਖੰਡੀ ਲਾਣਾ ਬੈਠਾ ਏ ...
ਗਿਲ ਦਾ ਕੌੜ ਤਾਂ ਉਤਾਰ ਲਾ
ਢੱਢਰੀ ਤੇ ਢੱਢਰੀ ਦੇ ਸਪੋਟਰਾ ਨੂੰ ੲਿਹ ਗਾਣਾ ਬੁਰਾ ਲੱਗੇਗਾ ਪਰ ੲਿਹਨਾਂ ਦੀ ਗਲਤੀ ਨਹੀਂ ੲਿਹਨਾਂ ਨੂੰ ਵਾਹਿਗੁਰੂ ਜੀ ਨੇ ਮੱਤ ਹੀ ਐਨੀ ਕੋ ਬਖਸੀ ਹੈ
ਸਭ ਤੋ ਵੱਡਾ ਪੁਜਾਰੀ ਢਿੰਡਰੀ ਹੈ
dandri virood kar reha baki jo osnu sunde aa veer . assi phela sunde se osnu but hun virrod kra ge jinna vi Hoya
@@ranjitdeol214 belkul
M v ehna sadha taksilya nal reha kafi time m jaanda sari hakikat ehna sab di bhai ranjit singh dhadrianwale ne dimaag kholta m ta gurbani to v door ho gya c bhai sahib ne dubara bani nal jorhta hun bani di samj vi aa rahi aa nahi ta bani parh Parh k yaad ta jaroor ho gyi c par akal nahi c ayi thanks bhai ranjit singh Ji
Jagdev Kaleran
ਹੇਰਾਨੀ ਦੀ ਗੱਲ ਹੈ, ਅੱਜ ਇੱਕ ਵਾਇਰਸ ਕਰਕੇ, ਨਾਸਤਿਕ ਵੀ ਡਾਕਟਰਾਂ ਨੂੰ ਛੱਡ ਕੇ ਗੋਪਾਲੁ ਦਾ ਆਸਰਾ ਤੱਕਣ ਲੱਗ ਪਏ ਹਨ।
ਸ਼ਇਦ ਅਰਦਾਸ ਕਰਕੇ ਉਮੀਦ ਕਰਦੇ ਹੋਣ ਗੁਰੂ ਦੇ ਇਹ ਬੋਲ ਸੱਚ ਹੋਣ
ਜਿਸ ਕਾ ਸਾਸੁ ਨ ਕਾਢਤ ਆਪਿ ॥
ਤਾ ਕਉ ਰਾਖਤ ਦੇ ਕਰਿ ਹਾਥ ॥
ਮਾਨਸ ਜਤਨ ਕਰਤ ਬਹੁ ਭਾਤਿ ॥
ਤਿਸ ਕੇ ਕਰਤਬ ਬਿਰਥੇ ਜਾਤਿ ॥
ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ ॥
ਤੇ ਕੁਦਰਤ ਨੂੰ ਹੀ ਰੱਬ ਦੱਸਣ ਵਾਲੇ ਹੁਣ ਆਪਣੀ ਬਣਾਈ ਹੋਈ philosophy ਛੱਡ ਕੇ ਆਸਾ ਦੀ ਵਾਰ ਦੇ ਇਹ ਬੋਲ ਪੜਦੇ ਹੋਣਗੇ
ਆਪੀਨੈੑ ਆਪ ਸਾਜਿੳ ਆਪੀਨੈੑ ਰਚਿੳ ਨਾਉ ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿੱਠੋ ਚਾਉ ॥
ਤੇ ਜਿਹੜੇ ਬਹੁਤਾ ਕਹਿੰਦੇ ਸੀ ਕਿ ਸਭ ਕੁਛ ਆਪਣੇ ਹੀ ਹੱਥ ਵੱਸ ਹੈ, ਉਮੀਦ ਕਰਦੇ ਹੋਣ ਗੁਰੂ ਦੇ ਇਹ ਬੋਲ ਸੱਚ ਹੋਣ
ਸਰਬ ਨਿਧਾਨ ਪ੍ਰਭ ਤੇਰੀ ਮਇਆ ॥
ਆਪਹੁ ਕਛੂ ਨ ਕਿਨਹੂ ਲਇਆ ॥
ਜਿਤ ਜਿਤ ਲਾਵਹੁ ਤਿਤੁ ਲਗਹਿ ਹਰਿ ਨਾਥ ॥
ਨਾਨਕ ਇਨ ਕੈ ਕਛੂ ਨ ਹਾਥ ॥
ਕਰਨ ਕਰਾਵਨ ਕਰਨੈਹਾਰ ॥
ਇਸ ਕੈ ਹਾਥਿ ਕਹਾ ਬੀਚਾਰੁ ॥
ਜਬ ਲਗੁ ਜਾਨੈ ਮੁਝ ਤੇ ਕੁਛ ਹੋਇ ॥
ਤਬ ਇਸ ਕਉ ਸੁਖੁ ਨਾਹੀ ਕੋਇ ॥
ਜਬ ਇਹ ਜਾਨੈ ਮੈ ਕਿਛੁ ਕਰਤਾ ॥
ਤਬ ਲਗੁ ਗਰਭ ਜੋਨਿ ਮਹਿ ਫਿਰਤਾ ॥
ਜੋ ਕਹਿੰਦਾ ਹੈ ਕਿ ਕਰਾਮਾਤ ਨਹੀ ਹੈ ਤੇ ਕੁਦਰਤ ਦੇ ਨਿਯਮਾਂ ਨੂੰ ਬਦਲਿਆ ਨਹੀ ਜਾ ਸਕਦਾ, ਉਮੀਦ ਕਰਦੇ ਹੋਣਗੇ ਗੁਰੂ ਦੇ ਇਹ ਬੋਲ ਸੱਚ ਹੋਣ
ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥
ਘਾਹ ਖਾਨਿ ਤਿਨਾ ਮਾਸ ਖਵਾਲੇ ਏਹਿ ਚਲਾਏ ਰਾਹ ॥
ਹਰਿ ਨੂੰ ਪ੍ਰਮ ਕਰਨ ਵਾਲਿਆਂ ਨੂੰ ਪੁਜਾਰੀ ਕਹਿ ਕੇ ਨਿੰਦਣ ਵਾਲੇ ਹੁਣ ਇਹ ਸਬਦ ਪੜ੍ਹ ਗੁਰੂ ਦੇ ਸੇਵਕ ਬਨਣ ਦੀ ਸੋਚਣਗੇ
ਠਾਕੁਰ ਕਾ ਸੇਵਕ ਸਦਾ ਪੂਜਾਰੀ ॥
ਪ੍ਰਭ ਕੀ ਪੂਜਾ ਪਾਈਐ ਮਾਨੁ ॥
ਪਰ ਹਜੇ ਵੀ ਬਹੁਤ ਲੋਕ ਐਸੇ ਹਨ ਜੋ ਗੁਬਾਨੀ ਆਪ ਪੜਨ ਦੀ ਬਜਾਏ ਕੂੜ ਪਰਚਾਰਕਾਂ ਦੀ ਆਪਣੀ ਰਚੀ philosophy ਨੂੰ ਸਹੀ ਮੰਨਦੇ ਹਨ, ਭਾਂਵੇ ਉਹ ਕੂੜ ਲੈਂਕਚਰ ਦੇਣ ਵਾਲੇ ਖੁਦ ਕਹਿਂਦੇ ਨੇ ਬਾਣੀ ਆਪ ਪੜੋ, ਪਰ ਏਨਾ ਹੀਲਾ ਕਰਨ ਨੂੰ ਕੋਈ ਤਿਆਰ ਨਹੀ ਤੇ youtube ਤੇ 2-3 ਘੰਟੇ ਕੂੜ, ਈਰਖਾ ਤੇ ਹੈਰਾਨ ਕਰਨ ਵਾਲਿਆਂ ਗੱਲਾਂ ਸੁਣ ਕੇ ਸੰਤੁਸ਼ਟ ਹੋਣ ਦੀ ਕੋਸ਼ਿਸ ਕਰਦੇ ਹਨ
ਬੇਸ਼ਕ ਇਸ ਵਿੱਚ ਸਮਾਜ ਸੁਦਾਰ ਦੀਆਂ ਗਲਾਂ ਵੀ ਆਖਿਆਂ ਜਾਂਦਿਆਂ ਹਨ ਗੁਰੂਮਤ ਨੂੰ ਆਪਣੇ ਹਿਸਾਬ ਨਾਲ ਬਣਾ ਕੇ ਦੱਸਣਾ ਪਾਪ ਹੈ।
ਰਬ ਕੀ ਹੈ, ਨਾਨਕ ਕੀ ਕਹਿੰਦੇ,
ਇਹਨਾਂ ਸੁਖਮਨੀ ਸਾਹਿਬ ਦੀ ਬਾਤ ਫੜੀ ਨੀ ਗਈ,
ਗੁਰਵੀਰ ਸਿੰਗਾ ਇਹਨਾਂ ਸਾਰੀ ਜਿੰਦਗੀ ਸੁਣੀ youtube,
ਕਦੇ ਆਸਾ ਦੀ ਵਾਰ ਤਾਂ ਪੜੀ ਨੀ ਗਈ,
ਕਰੋਨਾ ਵਾਇਰਸ ਸਮਾਜ ਦੇ ਕਿਸੇ ਮੰਦੇ ਕਰਮ ਦਾ ਫਲ ਹੋਏਗਾ
ਪਰ ਗੁਰੂ ਬਖਸ਼ਿੰਦ ਹੈ ਤੇ ਸਾਰੇ ਜਨ ਅਰਦਾਸ ਕਰੋ ਤਾਂ ਕਿ ਅਕਾਲ ਪੁਰਖ ਸਮਾਜ ਨੂੰ ਕਿਸੇ ਰੁੱਤ, ਵਾਥੂ, ਛੂਹ ਜਾਂ ਕਿਸੇ ਡਾਕਟਰੀ ਇਲਾਜ ਆਦਿਕ ਕੋਈ ਵੀ ਸਾਦਨ ਦਾ ਸੰਜੋਗ ਰਚਾ ਕੇ ਸਰੀਰਸ ਸ਼ਕਤੀ ਬਖਸ਼ਨ ਤੇ ਗੁਰੂਮਤ ਦੇ ਰਾਹ ਤੋਰਨ।
Dbara phri bani fer khali kagaj laike
Dinag kholta cekha ge y agle sal NAsa ch bhrti hunda
ਪਹਿਲੇ ਨੰਬਰ ਤੇ ਤਾਂ ਗੀਤਕਾਰਾਂ ਤੇ ਗਾਇਕਾਂ ਨੂੰ ਇਹ ਗੱਲਾਂ ਸੋਹੰਦੀਆਂ ਨਹੀਂ ਕਿਤੇ ਮਚਦੀ ਤੇ ਤੇਲ ਪਾਉਣ...ਤੂੰ ਇਕ ਵਧੀਆ ਗੀਤਕਾਰ ਏਂ ਤੇ ਮਨੋਰੰਜਨ ਤੱਕ ਸੀਮਤ ਰਹਿ ਵੀਰ ਦੁਨੀਆਂ ਅੱਕੀ ਫ਼ਿਰਦੀ ਆ ਕਿਸੇ ਨੇ ਤੇਰੇ ਚਿੱਬ ਕੱਢ ਦੇਣੇ ਨੇ ਤੇ ਤੈਨੂੰ ਟਕਸਾਲੀਆਂ ਨੇ ਛਡਾਉਣ ਨੀ ਆਉਂਣਾ.ਤੈਨੂੰ ਕਿਸੇ ਦਾ ਤਰਕ ਚੰਗਾ ਨਹੀ ਲਗਦਾ ਤੂੰ ਨਾ ਸੁਣ...
ਕਾਹਨੂੰ ਕਿਸੇ ਨੂੰ ਮਾੜਾ ਕਹੀਏ
ਆਪਣਾ ਵਕਤ ਲੰਘਾਈ ਦਾ...
ਤੀਜੀ ਜਗਾ ਤੇ ਜਾਕੇ ਸੱਜਣਾਂ
ਨਹੀਂ ਲੱਤਾਂ ਨੂੰ ਫ਼ਸਾਈ ਦਾ...
ਜਿਹੜੇ ਕਰਨ ਗੇ ਆਪੇ ਭਰਨ ਗੇ
ਕਿਸੇ ਤੇ ਐਵੇਂ ਤਵਾ ਨੀ ਲਾਈ ਦਾ...
ਕੌਣ ਚੰਗਾ ਕੌਣ ਹੈ ਮਾੜਾ
ਸਿਆਣਾ ਖੁਦ ਵੀ ਨਹੀਂ ਕਹਾਈ ਦਾ...
ਸੰਮੀਆ ਦੁਨੀਆਂ ਬਹੁ ਰੰਗੀਏ
ਨਹੀਂ ਕਿਸੇ ਨੂੰ ਦੇਖ ਰੰਗ ਵਟਾਈ ਦਾ...
ਬਹੁਤ ਵਧੀਆ ਢੰਗ ਨਾਲ ਸੱਚਾਈ ਪੇਸ਼ ਕੀਤੀ ਵੀਰ ਜੀ
ਮੈ ਢੱਡਰੀ ਦਾ ਚੇਲਾ ਨੀ
ਪਰ ਜੋ ਗੁਰਬਾਣੀ ਦੀ ਵਿਚਾਰਧਾਰਾ ਢੱਡਰੀ ਹੁਣ ਓਹਦੇ ਅਨੁਸਾਰ ਚੱਲ ਰਿਹਾ
ਪਹਿਲਾਂ ਅਸੀਂ ਵੀ ਬੜਾ ਸੁਣਦੇ ਸੀ ਚਾਅ ਨਾਲ ਕਿ ਇੱਕ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾ ਤੀ
ਪਰ ਹੁਣ ਓਹ ਢੱਡਰੀ ਨੀ ਰਿਹਾ ਹੁਣ ਰਣਜੀਤ ਸਿੰਘ ਅਸਲ ਲਾਈਨ ਤੇ ਆ ਗਿਆ
ਪੰਜ ਪੜੇ ਨੇ ਹੀ ਤੁਹਾਡੀਆ ਜੜਾਂ ਹਿਲਾ ਕੇ ਰੱਖ ਦਿੱਤੀਆ। ਤੁਹਾਨੂੰ ਤਾਂ ਹੁਣ ਸੁਪਨੇ ਵਿੱਚ ਵੀ ਸ਼ੇਰ (ਭਾਈ ਸਾਹਿਬ) ਹੀ ਦਿਖਾਈ ਦਿੱਦੇ ਹੋਣਗੇ । ਪਖੰਡੀਆ ਦੀਆ ਜੜਾ ਚ੍ਹ ਬੈਠ ਗੲੋ ਭਾਈ ਸਾਹਿਬ
Kurbani v bahut he ji, dadru di
ਭਾਜੀ ਤੁਸੀਂ ਇੱਕ ਪੁਰਾਣੇ ਤੇ ਸੂਝਵਾਨ ਗੀਤਕਾਰ ਹੋ ਦੁਨਿਆਦਾਰੀ ਵਿੱਚ ਨਾ ਫਸੋ ਕਿਸੇ ਨੂੰ ਮਾਂਹ ਸੁਆਦੀ ਕਿਸੇ ਨੂੰ ਮਾਂਹ ਵਾਦੀ ਪਰ ਕਲਾਕਾਰ ਸੱਭ ਧਰਮਾਂ ਸੱਭ ਲੋਕਾਂ ਦਾ ਸਾਂਝਾ ਹੁੰਦਾ ਐ। ਸੋ ਅਪਣੇ ਨਾਮ ਨੂੰ ਬਦਨਾਮ ਨਾ ਕਰੋ
ਵੈਰੀ ਗੁੱਡ 47
ਕਿਹੜੇ ਪਖੰਡੀ ਦੀ ਗੱਲ ਹੋ ਰਹੀ ਹੈ ਦੱਸਿਓ ਜੀ
ਸਿੱਧਾ ਨਾਮ ਲੈ ਕਿ ਏ ਗੱਲ ਕਰ ਲੈਂਦਾ ਭਰਾਵਾਂ ਤੇਰਾ ਚੈਨਲ ਵੀ ਵਧੀਆ ਤੁਰ ਪੈਣਾ ਸੀ 😂😂😂😂
hai hi fuddu dandri oh lave diwan assi dassa ge sikh kon hunde ne
22 diwan ta daily chalde aa 😂😂😂😂
ਸਿੱਖੀ ਦੀਆਂ ਜੜ੍ਹਾਂ 'ਚ ਤੁਹਾਡੇ ਵਰਗੇ ਗਿਆਨ ਵਹੂਣੇ ਗਾਇਕ, ਕਵੀਸ਼ਰ, ਰਾਗੀ ਢਾਡੀ ਹਨ ਨਾ ਕਿ ਇੱਕ ਗਿਆਨਵਾਨ ਮਨੁੱਖ। ਉਦੋਂ ਤੁਹਾਨੂੰ ਕੋਈ ਇਤਰਾਜ਼ ਨਹੀਂ ਸੀ ਜਦ ਉਹ ਬਾਬਾ ਅਖਵਾਉਦਾ ਸੀ ਪਰ ਜਦ ਭਾਈ ਅਖਵਾਉਣ ਲੱਗ ਪਿਆ ਤੁਹਾਨੂੰ ਹੱਥਾਂ ਪੈਰਾਂ ਦੀ ਪੈ ਗਈ। ਜੜ੍ਹਾਂ 'ਚ ਭਿੰਡਰਾਂਵਾਲੇ ਦੀ ਟਕਸਾਲ ਬਹਿ ਗਈ ਹੈ ਜਿਸ ਨੂੰ ਬਨਾਰਸ ਦੇ ਠੱਗਾਂ ਨੇ ਬਣਾਇਆ ਤੇ ਸਿੱਖ ਕੌਮ ਦੇ ਮੱਥੇ ਮੜ੍ਹ ਦਿੱਤਾ। ਜੀਹਦਾ ਮੂੰਹ ਸਿਰ ਮੁਨਿਆ ਹੋਇਆ ਉਹ ਵੀ ਕਹਿ ਰਿਹਾ ਰਾਜ ਕਰੇਗਾ ਖਾਲਸਾ, ਪਹਿਲਾਂ ਖਾਲਸੇ ਦੇ ਮਤਲਬ ਨੂੰ ਸਮਝ ਲਵੋ ਐਵੇਂ ਰਾਜਨੀਤਕ ਪਾਰਟੀਆਂ ਦੇ ਹੱਥ ਠੋਕੇ ਨਾ ਬਣੋ।
ਸਿੱਖੀ ਦੀਆਂ ਜੜਾਂ ਚ ਨਹੀ ਭਾਈ ਪੁਜਾਰੀ ਦੀਆਂ ਜੜਾਂ ਚ ਕਹਿ 😀😀😀😀😀
🤔😅😅😅👍
ਠਾਕੁਰ ਕਾ ਸੇਵਕ ਸਦਾ ਪੂਜਾਰੀ ॥
ਪ੍ਰਭ ਕੀ ਪੂਜਾ ਪਾਈਐ ਮਾਨੁ ॥
ਢੱਡਰੀ ਪੇਟੀਐਮ ਆਲਾ 😂
dandri nastak
Eho jiha gaun wale sikhi da aap kuj pata nhi enu murkh nu banda puche K sikhi tu kehna kinu a
Sikhi Dia jarha Ch kon baithe thande dimag nal soch
ਸੱਚੀਆਂ ਗੱਲਾਂ ਵੀਰ ਜੀ 🙏🙏👍
Love u bro jio bhut acha brave boy love u 47😘😘😘😘😘
Tuhade ajj pehli vaar darshan kite aa, gaane ta pehla v sunde rahe aa. Lagda Duniya hi ajj Vekhi aa. Waheguru Sade bhag v kholn...
ਬਾ ਕਮਾਲ
ਬਿਲਕੁੱਲ ਸੱਚ ਬਿਆਨ ਕੀਤਾ ਜੀ
ਲੱਖ ਲਾਹਣਤ ਆ ਤੇਰੇ ਤੇ ਸੰਗ ਦਿਲ47 ਅਪਣੇ view ਵੇਖ kanjra ਲੱਖ ਲੱਖ ਲਾਹਣਤ tenu ਏਸ fuddu song ਲਈ ਫਿੱਟ ਲਾਹਨਤਾਂ salya tenu ਪੰਜਾਬੀ nd ਅੰਗਰੇਜ਼ੀ ਵਿੱਚ 💉💉💉💉💉
Wah ji wah 👌👌👌👌👌
ਸੰਗਦਿਲ 47 ਬਹੁਤ ਹੀ ਵਧੀਆ ਬੰਦਾ ਜੀ ❤❤
GOOD 47
ਜਿੳਦਾ ਰਹਿ ਵੀਰਾ ਬਹੁਤ ਵਧੀਆ ਲਿਖਿਆ ਤੇ ਗਾਇਆ
shi gl aa vrr ji
ਜਿਹੜੇ ਕਹਿ ਰਹੇ ਸੀ ਪਹਿਲਾਂ ਸੁਣ ਫੇਰ ਬੋਲ ਉਹਨਾਂ ਨੂੰ ਹੁਣ ਕਿਸਾਨ ਅੰਦੋਲਨ ਚਲਦੇ ਪਤਾ ਲੱਗ ਈ ਗਿਆ ਹੋਣਾ ਵਖਤ ਆਪੇ ਜਵਾਬ ਦੇਹ ਹੁੰਦੈਂ
ਸੱਚ ਬੋਲਿਆ ਹਮੇਸਾ ਕੌੜਾ ਲੱਗਦਾ,,,
ਸਾਰੇ ਪੁਜਾਰੀ ਟੋਲਾ ਬੂਝੜ ਨੰਗੇ ਕਰਤੇ ਤੇਰੇ ਪਿਓ ਨੇ ਜਿਸਨੂੰ ਬਾਬਾ ਜਿਆ ਦੱਸਦਾ ਕੌਮ ਦਾਂ ਹੀਰੋ ਹੈ ਉਹ ,
Es Nang ne masg Pde hi NHI hone
ਵਾਹਿਗੁਰੂ ਜੀ ਇਸ ਤਰਾਂ ਸੇਵਾ ਲੈਂਦੇ ਰਹਿਣ ਸੰਗਦਿਲ 47 ਕੋਲੋਂ
Sirrrrrrr paji
ਸੰਗਦਿਲ ਘਟੀਆ ਸੋਚ ਦਾ ਮਾਲਕ
Tanu Bala pata lagda
ਸਹੀ ਕਿਹਾ ਵੀਰ
ਗਲਤ ਗੀਤ ਲਿਖਿਆਂ ਲਿਖ਼ਾਰੀ ਨੇ ਕਿਉਂਕਿ ਹਾਲੇ ਕਾਫ਼ੀ ਕੁੱਝ ਬਦਲਣਾ ਹੈ ਜੀ ਕੱਟੜਵਾਦ ਪਖੰਡਵਾਦ ਜਾਤੀਵਾਦ ਪੂੰਜੀਵਾਦੀ
ਪਰਵਾਰਵਾਦ ਬਾਬਾਵਾਦ
ਬਿਲਕੁਲ ਸੱਚ ਕਿਹਾ ਵੀਰ
Chak47 waleya 💪💪🙏🙏
Bai ji please chak 47 poora dasso please
ਏਹ ਵੀ ਪੁਜਾਰੀਆਂ ਦਾ ਚੇਲਾ ਆ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਤਾਂ ਵਁਡੇ ਵਁਡੇ ਪੜਨੇ ਪਾ ਤੇ
punjab singh
ਹੇਰਾਨੀ ਦੀ ਗੱਲ ਹੈ, ਅੱਜ ਇੱਕ ਵਾਇਰਸ ਕਰਕੇ, ਨਾਸਤਿਕ ਵੀ ਡਾਕਟਰਾਂ ਨੂੰ ਛੱਡ ਕੇ ਗੋਪਾਲੁ ਦਾ ਆਸਰਾ ਤੱਕਣ ਲੱਗ ਪਏ ਹਨ।
ਸ਼ਇਦ ਅਰਦਾਸ ਕਰਕੇ ਉਮੀਦ ਕਰਦੇ ਹੋਣ ਗੁਰੂ ਦੇ ਇਹ ਬੋਲ ਸੱਚ ਹੋਣ
ਜਿਸ ਕਾ ਸਾਸੁ ਨ ਕਾਢਤ ਆਪਿ ॥
ਤਾ ਕਉ ਰਾਖਤ ਦੇ ਕਰਿ ਹਾਥ ॥
ਮਾਨਸ ਜਤਨ ਕਰਤ ਬਹੁ ਭਾਤਿ ॥
ਤਿਸ ਕੇ ਕਰਤਬ ਬਿਰਥੇ ਜਾਤਿ ॥
ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ ॥
ਤੇ ਕੁਦਰਤ ਨੂੰ ਹੀ ਰੱਬ ਦੱਸਣ ਵਾਲੇ ਹੁਣ ਆਪਣੀ ਬਣਾਈ ਹੋਈ philosophy ਛੱਡ ਕੇ ਆਸਾ ਦੀ ਵਾਰ ਦੇ ਇਹ ਬੋਲ ਪੜਦੇ ਹੋਣਗੇ
ਆਪੀਨੈੑ ਆਪ ਸਾਜਿੳ ਆਪੀਨੈੑ ਰਚਿੳ ਨਾਉ ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿੱਠੋ ਚਾਉ ॥
ਤੇ ਜਿਹੜੇ ਬਹੁਤਾ ਕਹਿੰਦੇ ਸੀ ਕਿ ਸਭ ਕੁਛ ਆਪਣੇ ਹੀ ਹੱਥ ਵੱਸ ਹੈ, ਉਮੀਦ ਕਰਦੇ ਹੋਣ ਗੁਰੂ ਦੇ ਇਹ ਬੋਲ ਸੱਚ ਹੋਣ
ਸਰਬ ਨਿਧਾਨ ਪ੍ਰਭ ਤੇਰੀ ਮਇਆ ॥
ਆਪਹੁ ਕਛੂ ਨ ਕਿਨਹੂ ਲਇਆ ॥
ਜਿਤ ਜਿਤ ਲਾਵਹੁ ਤਿਤੁ ਲਗਹਿ ਹਰਿ ਨਾਥ ॥
ਨਾਨਕ ਇਨ ਕੈ ਕਛੂ ਨ ਹਾਥ ॥
ਕਰਨ ਕਰਾਵਨ ਕਰਨੈਹਾਰ ॥
ਇਸ ਕੈ ਹਾਥਿ ਕਹਾ ਬੀਚਾਰੁ ॥
ਜਬ ਲਗੁ ਜਾਨੈ ਮੁਝ ਤੇ ਕੁਛ ਹੋਇ ॥
ਤਬ ਇਸ ਕਉ ਸੁਖੁ ਨਾਹੀ ਕੋਇ ॥
ਜਬ ਇਹ ਜਾਨੈ ਮੈ ਕਿਛੁ ਕਰਤਾ ॥
ਤਬ ਲਗੁ ਗਰਭ ਜੋਨਿ ਮਹਿ ਫਿਰਤਾ ॥
ਜੋ ਕਹਿੰਦਾ ਹੈ ਕਿ ਕਰਾਮਾਤ ਨਹੀ ਹੈ ਤੇ ਕੁਦਰਤ ਦੇ ਨਿਯਮਾਂ ਨੂੰ ਬਦਲਿਆ ਨਹੀ ਜਾ ਸਕਦਾ, ਉਮੀਦ ਕਰਦੇ ਹੋਣਗੇ ਗੁਰੂ ਦੇ ਇਹ ਬੋਲ ਸੱਚ ਹੋਣ
ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥
ਘਾਹ ਖਾਨਿ ਤਿਨਾ ਮਾਸ ਖਵਾਲੇ ਏਹਿ ਚਲਾਏ ਰਾਹ ॥
ਹਰਿ ਨੂੰ ਪ੍ਰਮ ਕਰਨ ਵਾਲਿਆਂ ਨੂੰ ਪੁਜਾਰੀ ਕਹਿ ਕੇ ਨਿੰਦਣ ਵਾਲੇ ਹੁਣ ਇਹ ਸਬਦ ਪੜ੍ਹ ਗੁਰੂ ਦੇ ਸੇਵਕ ਬਨਣ ਦੀ ਸੋਚਣਗੇ
ਠਾਕੁਰ ਕਾ ਸੇਵਕ ਸਦਾ ਪੂਜਾਰੀ ॥
ਪ੍ਰਭ ਕੀ ਪੂਜਾ ਪਾਈਐ ਮਾਨੁ ॥
ਪਰ ਹਜੇ ਵੀ ਬਹੁਤ ਲੋਕ ਐਸੇ ਹਨ ਜੋ ਗੁਬਾਨੀ ਆਪ ਪੜਨ ਦੀ ਬਜਾਏ ਕੂੜ ਪਰਚਾਰਕਾਂ ਦੀ ਆਪਣੀ ਰਚੀ philosophy ਨੂੰ ਸਹੀ ਮੰਨਦੇ ਹਨ, ਭਾਂਵੇ ਉਹ ਕੂੜ ਲੈਂਕਚਰ ਦੇਣ ਵਾਲੇ ਖੁਦ ਕਹਿਂਦੇ ਨੇ ਬਾਣੀ ਆਪ ਪੜੋ, ਪਰ ਏਨਾ ਹੀਲਾ ਕਰਨ ਨੂੰ ਕੋਈ ਤਿਆਰ ਨਹੀ ਤੇ youtube ਤੇ 2-3 ਘੰਟੇ ਕੂੜ, ਈਰਖਾ ਤੇ ਹੈਰਾਨ ਕਰਨ ਵਾਲਿਆਂ ਗੱਲਾਂ ਸੁਣ ਕੇ ਸੰਤੁਸ਼ਟ ਹੋਣ ਦੀ ਕੋਸ਼ਿਸ ਕਰਦੇ ਹਨ
ਬੇਸ਼ਕ ਇਸ ਵਿੱਚ ਸਮਾਜ ਸੁਦਾਰ ਦੀਆਂ ਗਲਾਂ ਵੀ ਆਖਿਆਂ ਜਾਂਦਿਆਂ ਹਨ ਗੁਰੂਮਤ ਨੂੰ ਆਪਣੇ ਹਿਸਾਬ ਨਾਲ ਬਣਾ ਕੇ ਦੱਸਣਾ ਪਾਪ ਹੈ।
ਰਬ ਕੀ ਹੈ, ਨਾਨਕ ਕੀ ਕਹਿੰਦੇ,
ਇਹਨਾਂ ਸੁਖਮਨੀ ਸਾਹਿਬ ਦੀ ਬਾਤ ਫੜੀ ਨੀ ਗਈ,
ਗੁਰਵੀਰ ਸਿੰਗਾ ਇਹਨਾਂ ਸਾਰੀ ਜਿੰਦਗੀ ਸੁਣੀ youtube,
ਕਦੇ ਆਸਾ ਦੀ ਵਾਰ ਤਾਂ ਪੜੀ ਨੀ ਗਈ,
ਕਰੋਨਾ ਵਾਇਰਸ ਸਮਾਜ ਦੇ ਕਿਸੇ ਮੰਦੇ ਕਰਮ ਦਾ ਫਲ ਹੋਏਗਾ
ਪਰ ਗੁਰੂ ਬਖਸ਼ਿੰਦ ਹੈ ਤੇ ਸਾਰੇ ਜਨ ਅਰਦਾਸ ਕਰੋ ਤਾਂ ਕਿ ਅਕਾਲ ਪੁਰਖ ਸਮਾਜ ਨੂੰ ਕਿਸੇ ਰੁੱਤ, ਵਾਥੂ, ਛੂਹ ਜਾਂ ਕਿਸੇ ਡਾਕਟਰੀ ਇਲਾਜ ਆਦਿਕ ਕੋਈ ਵੀ ਸਾਦਨ ਦਾ ਸੰਜੋਗ ਰਚਾ ਕੇ ਸਰੀਰਸ ਸ਼ਕਤੀ ਬਖਸ਼ਨ ਤੇ ਗੁਰੂਮਤ ਦੇ ਰਾਹ ਤੋਰਨ।
ਇਹਨਾ ਲੋਕਾ ਨੂੰ ਪੂਹਲੇ ਵਰਗੇ ਬਾਬਾ ਚਾਹੀਦੀ ਦੇ ਜੀ
ਵਾਹ ਜੀ ਵਾਹ
ਬਹੁਤ ਵਧੀਆ ਗੀਤ ਬਾਬਾ ਜਿਹਾ ਸੰਗਦਿਲ ਭਰਾ ਜੀ
Wah ji Wah
ਸੁਣਨ ਤੋਂ ਲਗਦਾ ਹੈ ਕਿ ਇਹ ਗੀਤ ਢੱਡਰੀਆਂ ਵਾਲੇ ਨੂੰ ਟਾਰਗੇਟ ਕਰਦਾ ਹੈ ਪਰ ਇਸ ਗੀਤ ਵਿੱਚ ਇੱਕ ਲਾਈਨ ਹੈ ਕਿ ਆਪਣੇ ' ਆਪ ਨੂੰ ਸਮਝਦਾ ਕਾਹਨ ਸਿੰਘ ਨਾਭਾ ਜਾ ''
ਜਿੰਨੇ ਵੀ ਮੁੱਦੇ ਅੱਜ ਢੱਡਰੀਆਂ ਵਾਲਾ ਚੱਕ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਉਹ ਸਾਰੇ ਚੱਕ ਹੀ ਮਹਾਨ ਕੋਸ਼ ਨੂੰ ਪੜ੍ਹ ਕੇ ਚੱਕ ਰਿਹਾ ਹੈ। ਜੇਕਰ ਆਪਾਂ ਮਹਾਨ ਕੋਸ਼ ਨੂੰ ਪੜ੍ਹੀਏ ਇਹ ਸਾਰੀਆਂ ਗੱਲਾਂ ਭਾਈ ਕਾਹਨ ਸਿੰਘ ਨਾਭਾ ਜੀ ਨੇ ਲਿਖੀਆਂ ਹੋਈਆਂ ਹਨ। ਬੱਸ ਰਣਜੀਤ ਸਿੰਘ ਢੱਡੀਆਂਵਾਲਿਆਂ ਦੀ ਇਕ ਗਲਤੀ ਹੈ ਕਿ ਉਹ ਨਿਰਾ ਪੁਰਾ ਕ੍ਰੈਡਿਟ ਆਪ ਲੈ ਰਿਹਾ ਹੈ।
ਜਿਉਦਾ ਰੈਹ ਬਾਈ ਜੀ....
tuhade hakk di gall kitti...bam bam bole...
@@mcdonaldtrump3679 o y ma koi bania bahman nai.jatt jimidar aa. bus shankar bhagwa da bhagat aa.
kinder GiLL taa mai ki galat keha...tuhade hakk di gal kitii...kado keha tu bahamn aaa...bam bam bole
@@mcdonaldtrump3679 ok
Wah veer ji god bless you and your family ❤❤❤❤🎉
Very good sangdil ji👍👍👌👌
ਭਲੇ-ਮਾਣਸ ਦੇ ਸੰਦ ਜਿੱਡਾ ਬੰਦਾ ਸਾਰੇ ਮਾਲਵੇ ਨੂੰ ਪਿੱਛੇ ਲਾਈ ਫਿਰਦਾ😂😂
Dhadriya wale di ekk ekk gall Young munde sah rok k sunde ne veer
Eh bhuleka pakhandi nu har ik young ni sunda
Fer aw sun
asi ta sunde ni na sade 15-20 jania de group cho koi sunda
Bhai apke likhe har ek song me jadu h sachai ke karib dil me utar jate h thank you bhai👍👍🙏🏻🙏🏻
ਜਿਸ ਬਾਬੇ ਦੀ ਗਲ ਕਰ ਰਹੇ ਹੋ.ਉਸਨੇ ਤੇ ਦਸਆ ਹੈ ਕੇ ਜਿੰਦਗੀ ਕੀ ਹੈ ਤੇ ਬਾਣੀ ਕੀ ਹੈ..ਨਾ ਕੀ ਏਹ ਦਸਆ ਹੈ ਕੇ ਬਾਬੇਆ ਦੇ ਪੈਰ ਚਟੋ..
ਪਹਿਲਾ ਟੈਸਟ ਕਰਵਾਓ ਓਹਦਾ ਬੋਂਡੀ ਬੰਦੇ ਨੂੰ ਆਪਣੇ ਸਵਾਦ ਤੱਕ ਮਤਲਬ ਹੁੰਦਾ ਥੋੜੇ ਕੋਲੋਂ ਕੀ ਲੈਣਾ ਓਹਨੇ
Hahaha
ਬਹੁਤ ਵਧੀਆ ਜੀ❤❤❤
👍👍👍👍
ਫੇਰ ਤੁਹਾਡੀਆਂ ਜੜ੍ਹਾਂ ਈ ਹੈ ਨੀ ਸਿੱਖੀ ਦਾ ਰੌਲਾ ਪਾਉਣ ਵਲੇਉ ਜੋ ਇਕ ਆਮ ਇਨਸਾਨ ਨੇ ਹਿਲਾ ਕੇ ਰੱਖ ਦਿੱਤੀਆਂ ਏਨੇ ਟਾਈਮ ਦੁਕਾਨਾਂ ਖੋਲ ਕੇ ਗੁੰਮਰਾਹ ਕਰ ਰਹੇ ਸੀ ਤੁਸੀ ਤੇਰੀਆਂ ਜੜ੍ਹਾਂ ਚ ਤਾਂ ਬੈਠਾ ਨੀ ਕੰਜਰਾਂ ਚੌਰਿਆ
Good Job Veer👍
ਘਟੀਆ ਇਨਸਾਨ ਸੰਗਦਿਲ
Love u veer ji🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏😭
ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪ੍ਰਗਟ ਹੋਇ
ਬਾਹਰੀ ਮੰਦਰਾਂ ਚ ਜਾਣ ਦੀ ਲੋੜ ਹੀ ਕੋਈ ਨੀ
💪💪
OK very good sangdil 47 ji thanks and note sangdil ji note -- sant jarnil Singh khalsa bhidra wale jindabad jindabad khalsitan jindabad jindabad and note deep sidhu Sikh koom da Heera jindabad jindabad and -- R.S.S wale and Kejriwa APP party bhagwant and all badal privar mordabad mordabad and panth de all gdar mordabad mordabad (Raghveer singh Dhaliwal village Raipur Mansa --🚩 🚩 jhulde nisan Rhin panth maharaj de 🚩 🚩 🚩 🚩 🚩 🚩 🚩 🚩 🚩 🚩 🚩 🚩 🚩
ਇਕਬਾਲ ਸਿੰਘ
ਬੁਚੜ ਸੰਗ 47
ਤੂ ਤਾ ਬਾਬੇ ਦੇ ਪੈਰ ਵਰਗਾ ਨਹੀ
Love you 47 brother❤❤💕💗
Sahi keha
Mey 47 da ate una di gitkari da fan c. Par una ne ah song ga ke manu niras Kar Dita
Wahh bai g sach bolta g👌👌👍👍👍👍👍👍👍💞👌👌🙊🙊🙊
Y g oh baba ta mere vyah ch v attkk gya...😆😆😆kuri wale ..kehnde babe de chll.😂..te me keha... 😅FR me ta hor sareyoo paase tutt juu ga🍺🍺🥃🍾🥂🍻🍷...
Bohat vadia song
ਬਹੁਤ ਵਧੀਆ ਗਾਇਆ ਤੇ ਲਿਖਿਆ ਵੀਰ ਨੇ 👌👌👌
ਤੇਰੇ ਵਰਗੀ ਮੈਨੂੰ ਵੀ ਅਕਲ ਬਖਸ਼ੇ ਗੁਰੂ
ਸੰਗਦਿਲ ਦਾ ਪੋਲੀਓ ਕਿਉ ਨਹੀ ਠੀਕ ਹੋਇਆ ।
ਪਤਾ? ਲਗਦਾ ਇਹਦੀ ਸੱਚੀ ਸ਼ਰਧਾ ਨਹੀ ਸੀ।
❤❤❤❤❤❤❤❤❤
ਬੱਲੇ 47 ਬਾਈ। great lyrics and good message. Well done 👍
Very good great man God bless you all your life Singh Mahal 54 waheguru ji
िਜਹੜੇ ਸੰਗिਦਲ ਨੂੰ ਮਾੜੇ ਕੋਮੈਟ िਲਖ ਰਹੇ ਨੇ ੳੁਹਨਾ ਦੇ िਦਲ ਚ ਵੀ ਗੂਰੂਅਾਂ ਬਾਰੇ ਸਾਇਦ ਥੋੜੀ ਛੋਟੀ ਸੋਚ ਹੋਵੇ..
Veere ashik hogya teri avaaj da, nind ni andi hun teri awaaz sune bger, ho sake ta ik vari milna chahuna