ਮੂਸੇ ਪਿੰਡ 'ਚ ਆਹ ਕੀ ਪੰ:ਗਾ ਪੈ ਗਿਆ😯 ਹੋ ਗਿਆ ਸਾਰਾ ਪਿੰਡ ਇਕੱਠਾ ਤੋੜ ਦਿੱਤੇ ਜ਼ਿੰਦਰੇ| ਬਲਕੌਰ ਸਿੰਘ ਦੇ ਸੱਜੇ ਖੱਬੇ..

แชร์
ฝัง
  • เผยแพร่เมื่อ 16 ก.ย. 2024
  • #moosapind #sidhumoosewala #balkaursingh #punjabivideo #tashanpunjabilive #punjabi
    moosa pind viral video, sidhu moose wala village moosa viral video, moosa pind controversy, sidhu moose wala moosa pind video, Baba rajwinder Singh ghrangne wale moosa pind video, tashan Punjabi live channel video

ความคิดเห็น • 115

  • @demongamer4708
    @demongamer4708 หลายเดือนก่อน +35

    ਸਰਪੰਚ ਬਲਕੌਰ ਸਿੰਘ ਜੀ ਇਸ ਮਾਮਲੇ ਨੂੰ ਮਿਲ ਬੈਠ ਕੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜੀ ਸਤਕਾਰ ਸਾਹਿਤ ਬੇਨਤੀ ਹੈ ਜੀ ਤੁਹਾਡਾ ਅਪਣਾ ਵੀਰ

    • @AnshuShorts-ts7xb
      @AnshuShorts-ts7xb หลายเดือนก่อน +2

      ਬਹੁਤ ਵਧੀਆ ਮਸ਼ਵਰਾ ਹੈ ਜੀ ਧੰਨਵਾਦ ਜੀ

    • @BaljitSingh-s8c
      @BaljitSingh-s8c 25 วันที่ผ่านมา

      ​ 7:57 @@AnshuShorts-ts7xb😂2

  • @rajichouhan7863
    @rajichouhan7863 หลายเดือนก่อน +17

    Justice for Sidhu moose wali bhai ji 😢😢😢😢😢😢I l😢 love you so much bro

  • @jwalagaget8057
    @jwalagaget8057 หลายเดือนก่อน +18

    ਇਹ ਬੰਦਾ ਬਾਬਾ ਜੀ ਕਹਾਉਣ ਦਾ ਹੱਕਦਾਰ ਹੀ ਨਹੀਂ ‌ਇਹ ਗੁਰੂ ਗ੍ਰੰਥ ਸਾਹਿਬ ਜੀ ਆਮਦਨ ਦਾ ਸਾਧਨ ‌ਬਨਾਊਣਾ ਚਾਹੁੰਦਾ ਹੈ

  • @amandeep5578
    @amandeep5578 หลายเดือนก่อน +11

    Justice for sidhu moosewala legend

  • @JatinderSingh-c5i
    @JatinderSingh-c5i 17 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਬਲਕੌਰ ਸਿੰਘ ਦਾ ਨਾਂ ਤਾਂ ਇਹ ਫੇਮ ਲੈਣੀ ਚਾਹੁੰਦਾ ਸਾਡੇ ਪਿਤਾ ਜੀ ਦਾ ਸਤਿਕਾਰ ਤਾਂ ਜਿੰਦਗੀ ਦੇ ਕੇ ਵੀ ਪੂਰਾ ਨਹੀਂ ਹੋ ਸਕਦਾ ਪਿਤਾ ਜੀ ਦੀ ਬੇਅਦਬੀ ਬਾਬਾ ਜੀ ਨੂੰ ਕਿਹਾ ਨਾ ਕਰੋ ਪਛਤਾਓਗੇ ਬਾਅਦ ਚ ਅਸੀਂ ਕਹਿੰਦੇ ਆ ਬਾਬਾ ਜੀ ਟਿਕਿਆ ਰਹਿਣ ਦੇ ਮਹੌਲ ਕਿਉਂ ਖਰਾਬ ਕਰ ਰਿਹਾ ਆ ਬੇਨਤੀ ਆ ਨਾ ਖਰਾਬ ਕਰੋ

  • @hardeepsinghcheema429
    @hardeepsinghcheema429 หลายเดือนก่อน +31

    ਸਰਦਾਰ ਬਲਕੌਰ ਸਿੰਘ ਜੀ ਬਹੁਤ ਸੁਲਝੇ ਇਨਸਾਨ ਹਨ ਉਹਨਾ ਮਸਲਾ ਸੁਲਝਾ ਲੈਣਾ I

    • @AmarjeetChatha-nz5qd
      @AmarjeetChatha-nz5qd 18 วันที่ผ่านมา

      Blkoragdar. Heisda. Koivstend. Vnhi. Hechaakbaaz. Dadigla. Heblkora

  • @GurmailBadesha
    @GurmailBadesha 18 วันที่ผ่านมา +8

    ਵੀਰ।ਜੀ‌। ਬਾਬੇ ਤੇ ਧਾਰਾ। ਤਿੰਨ।ਸੌ।ਸੱਤ।ਲਗਣੀ। ਚਾਹੀਦੀ ਹੈ।੍। ਵਾਹਿਗੁਰੂ ਜੀ

  • @mejarsingh4353
    @mejarsingh4353 21 วันที่ผ่านมา +12

    ਗ੍ਰੰਥ ਨਾਲ ਐਦਾ ਬਿਜਸਨ ਕੀਤਾ ਜਾਂਦਾ ਹੈ ਗੁਰਦਵਾਰੇ ਇਕ ਬਹੁਤ ਚਾਰ ਕਿਉਂ

  • @AnshuShorts-ts7xb
    @AnshuShorts-ts7xb หลายเดือนก่อน +14

    ਸਭ ਆਪੋ ਆਪਣੀ ਬੀਨ ਵਾਜਾ ਵਜਾਈ ਜਾਂਦੇ ਨੇ ਵੀਡੀਓ ਸਾਰੀ ਤਾਂ ਸੁਣੋ ਜਾਂ ਫਿਰ ਪਿੰਡ ਦੇ ਇਕੱਠ ਵਿੱਚ ਜਾਵੋ। ਓਥੇ ਆਪਣੇ ਨੇਕ ਸਲਾਹ ਦੇਣ ਦੀ ਲੋੜ ਹੈ।

  • @JaspalSingh-fo9hh
    @JaspalSingh-fo9hh หลายเดือนก่อน +6

    Waheguru ji 🙏🙏 justice for Sidhu Moose wala ❤❤❤

  • @ramniwasjakhar1291
    @ramniwasjakhar1291 หลายเดือนก่อน +9

    # justice for sidhu moose wala

  • @buttakhan2255
    @buttakhan2255 หลายเดือนก่อน +12

    Justice for sidhu moose wala ustaad g

  • @Jassbrar345
    @Jassbrar345 16 วันที่ผ่านมา +1

    Bai bilkul sach bolda eka bai dw andro bolda good bai eke vich barkat a

  • @shamsingh275
    @shamsingh275 20 วันที่ผ่านมา +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SandeepKaur-qm6cv
    @SandeepKaur-qm6cv หลายเดือนก่อน +12

    #justice for sidhu moose wala 😭

  • @gurjantsingh6187
    @gurjantsingh6187 หลายเดือนก่อน +17

    Sidhu Jaan ❤️

  • @satnamsinghchohla1807
    @satnamsinghchohla1807 หลายเดือนก่อน +12

    #JusticeForSidhuMoosewala

  • @gurdevkaur1209
    @gurdevkaur1209 หลายเดือนก่อน +6

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ

  • @SainiBanga
    @SainiBanga หลายเดือนก่อน +18

    ਬਾਬੇ ਨੂੰ ਭਾਜਾੳ

  • @balwant1251
    @balwant1251 หลายเดือนก่อน +37

    ਇਹੋ ਜਿਹੇ ਬਾਬੇ ਨੂੰਪਿੰਡ ਵਿੱਚ ਕਿਉਂ ਵੜਨ ਦਿੱਤਾ

  • @kulvinderkaur8406
    @kulvinderkaur8406 หลายเดือนก่อน +4

    Justice for sidhu moose wala

  • @ArshdeepKaur-fo3yz
    @ArshdeepKaur-fo3yz หลายเดือนก่อน +18

    sidhu moosa wala

  • @jwalagaget8057
    @jwalagaget8057 หลายเดือนก่อน +6

    ਇਸ ਬਾਬੇ ‌ਬੇਅਦਬੀ‍। ਕਰਾਉਣ ਦੇ‌ ਮਨਸੂਥੇ‌ ਨਾਲ ਗੁਰੂ ਗ੍ਰੰਥ ਸਾਹਿਬ ਜੀ ‌ਨੂ‌‌ ‌ਕੈਦ‌‌ਕਰਕੇ‌ ਰਖਿਆ ਸੀ

  • @ravneetsidhu8167
    @ravneetsidhu8167 18 วันที่ผ่านมา +1

    Sai gal keti putr g
    Good job

  • @jagdishrai9085
    @jagdishrai9085 21 วันที่ผ่านมา +3

    ਬਹੁਤ ਵਧੀਆ ਬੋਲ ਰਹੇ ਹੋ ਤੁਹਾਡੀ ਇੱਕ ਇੱਕ ਗੱਲ ਸੱਚ ਤੇ ਸਾਫ਼ ਨਜ਼ਰ ਆ ਰਹੀ ਹੈ

  • @ਜਥੇਦਾਰਭਗਵਾਨਸਿੰਘਰਾਜਸਥਾਨਜਹਾਨਾਚਕ

    ਬਢੇ ਭਾਈ ਸਾਹਿਬ ਜੀ ਬਲਕੋਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਭਗਵਾਨ ਸਿੰਘ ਜੀ ਪਿਰਕਾਮਡੀਆ ਰਾਜਸਥਾਨ ਸਾੰਦ ਤੇ ਪਰਚਾ ਦਰਜ਼ ਕਰਾਓ ਭਾਈ ਸਾਹਿਬ ਜੀ ਮਾਨਸਾ ਬਾਲੇ ਦਾ ਨਵਰ ਦੇਊ ਜੀ ਲਾਈਫ ਸੀ

  • @rg-uu5rk
    @rg-uu5rk หลายเดือนก่อน +64

    ਬਲਕੌਰ ਸਿੰਘ ਦਾ ਨਾਮ ਇਹ ਬਾਬਾ ਤਾਂ ਲੈਂਦਾ ਕਿ ਮੈਨੂੰ fame ਮਿਲ ਜਾਊ

    • @hardeepsinghcheema429
      @hardeepsinghcheema429 หลายเดือนก่อน +6

      ਸਹੀ ਗੱਲ

    • @KulveerkaurKulveerkaur-l7c
      @KulveerkaurKulveerkaur-l7c หลายเดือนก่อน

      😊😊😊😊😊​@@hardeepsinghcheema429

    • @user-bl5df8bu3q
      @user-bl5df8bu3q หลายเดือนก่อน +1

      @rg-uu5rk veer g Balkuar singh ki hunda ja thodi jahi respect karde ga ta ki janda tuhada veer g ja sardar g ja bapu balkuar g nal la dao gey ta apna ki janda veer g dso army officer rahe ney bapu balkuar singh g tey apne harmann pyara sidhu moosewale dey bapu g ney veer g bura ja gusha na karna ek bhai samjh k keha tuhanu ssa veer g 🙏

    • @ParamjitKaur-lv8tw
      @ParamjitKaur-lv8tw หลายเดือนก่อน +2

      Nobody can locked Shri Gurugranth Sahib Ji nu, now hard to find sant,Waheguru Ji AP Na he Insaf karna🙏🏽

    • @jaspreetkaur754
      @jaspreetkaur754 21 วันที่ผ่านมา

  • @TSBADESHA
    @TSBADESHA หลายเดือนก่อน +11

    #justice For Sidhu moosewala

  • @dayasinghsandhu6269
    @dayasinghsandhu6269 หลายเดือนก่อน +9

    ਇਹ ਚਲਵ ਬੇਸ਼ਰਮ ਬਾਬਾ ਨਾ ਸਿੱਖਾਂ ਕੋਮ ਦਾੱ ਬਾੜਾ ਨੁਕਸਾਨ ਕੀਤਾ ਵਹਿਗੁਰੂ ਜੀ

  • @sonuhothi2523
    @sonuhothi2523 4 วันที่ผ่านมา

    Very good bai ji

  • @AryanKumar-fg7rc
    @AryanKumar-fg7rc หลายเดือนก่อน +6

    ਗੱਲ ਕੋਈ ਨੀ ਹੈਗੀ ਰੌਲਾ ਸਾਰਾ ਪੂਜਾ ਦਾ ਆ ਪਾਠੀ ਸਿੰਘ ਨੇ ਖਰਚਾ ਕਿਥੋਂ ਕਰਨਾ ਉਹ ਜਿਹੜ੍ਹੇ ਲਿਫਾਫੇ ਵਿੱਚ ਪੂਜਾ ਪਾਕੇ ਲਿਜਾਂਦਾ ਉਸਦਾ ਕੀ ਹੱਕ ਆ ਪੂਜਾ ਤੇ ਪਿੰਡਾਂ ਵਿੱਚ ਕਮੇਟੀਆਂ ਬਣਾਈਆਂ ਆ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਪੂਜਾ ਇਕਠੀ ਕਰਨ ਨੂੰ ਭੱਜਦੇ ਆ ਕਮੇਟੀ ਵਾਲੇ ਤੁਸੀਂ ਗੁਰੂ ਘਰ ਲਈ ਮਾਇਆ ਆਪ ਇਕੱਠੀ ਕਰੋ ਭਿਖਾਰੀ ਸਾਲੇ ਵਿਦਵਾਨ ਬਣ ਦੇ ਆ ਨਿਗ੍ਹਾ ਪਾਠੀ ਦੇ ਚੜਾਵੇ ਦੀ ਮਾਇਆ ਵੱਲ shawase

  • @ajabsingh2610
    @ajabsingh2610 22 วันที่ผ่านมา +5

    ਇਹੋ ਜਿਹਾ ਬਾਬਾ ਸਿੱਖੀ ਭੇਸ ਵਿੱਚ ਘੁਸਿਆ ਕਰਦੇ ਹਨ

  • @harbhajandhaliwal4966
    @harbhajandhaliwal4966 16 วันที่ผ่านมา

    Verygood

  • @sukhwantsingh2513
    @sukhwantsingh2513 18 วันที่ผ่านมา +3

    Eh,nanak,sarian,dhkian,roomian,radhe,wallian, vagera,de,massian,da,putt,a,,,nabhveian,ch,kharrdku,suttar,karde,c,eho,jheian,nu,,,

  • @nj1736
    @nj1736 หลายเดือนก่อน +33

    ਬਾਬੇ ਦੀ ਸਰਵਿਸ ਕਰੋ

  • @sonyvalu6137
    @sonyvalu6137 หลายเดือนก่อน +7

    ਹੁਣ ਪੈਸਾ ਤੁਹਾਡੇ ਜੇਬਾਂ ਵਿੱਚ ਨਹੀਂ ਪੈਦੇ ਹੋਣਗੇ। ਤਾਹੀ ਮਿਰਚਾਂ ਲੱਗਦੀ ਹੈ

  • @SatnamSingh-su3kq
    @SatnamSingh-su3kq หลายเดือนก่อน +7

    Waheguru ji

  • @harjwantsingh6417
    @harjwantsingh6417 หลายเดือนก่อน +2

    Bai ji aj to 25 _30 sal pehle ta dunia di soch bahut ouchi si par aj lok bahut galt raste pe ge han rahi gal marjada di takriban kametia babe sab money de parbahv heth ha waheguru summat bakshan

  • @SandeepKaur-qm6cv
    @SandeepKaur-qm6cv หลายเดือนก่อน +7

    Waheguru ji 🙏

  • @NavjotKaur-f3p
    @NavjotKaur-f3p 18 วันที่ผ่านมา +1

    Ok y g

  • @jatindersahi007
    @jatindersahi007 หลายเดือนก่อน +13

    ਇਹੋ ਜਿਹੇ ਬਾਬਾ ਨੂ ਵਡਨ ਨਹੀ ਦੇਨਾ ਚਾਹਿਦਾ

  • @gursharansinghwalia7210
    @gursharansinghwalia7210 21 วันที่ผ่านมา +1

    Veer ji jadon vi tussi koi video banonde ho te kirpa karke notifications da volume silent te kar dya karo.
    .

  • @gurnamsingh4605
    @gurnamsingh4605 13 วันที่ผ่านมา +1

    ਬਾਬਾ ਜੀ 2 ਦਿਨ ਕੇਹਕੇ 3 ਮਹੀਨੇ ਗੁਰੂ ਮਹਾਰਾਜ ਜੀ ਨੂੰ ਵਾਪਸ ਨੱਹੀ ਛਡਕੇ ਆਏ ਏ ਕਿਥੋਂ ਦੀ ਮਰਿਆਦਾ ਹੈ

  • @BaljeetSingh-fr3by
    @BaljeetSingh-fr3by 16 วันที่ผ่านมา +1

    🙏🙏🙏🙏🙏

  • @GurjeetSingh-lm4yi
    @GurjeetSingh-lm4yi 2 วันที่ผ่านมา

    ਅੰਮਿ੍ਰਤਸਰ ਅਕਾਲ ਤਖ਼ਤ ਸਾਹਿਬ ਦੀ ਕਮੇਟੀ ਨੂੰ ਮਤਾ ਪਾਉਂਣਾ ਚਾਹੀਦਾ ਕਿ ਪਿੰਡ ਵਿਚ ਇਕ ਹੀ ਗੁਰੂ ਘਰ ਸਾਹਿਬ ਹੋਣਾ ਚਾਹੀਦਾ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ

  • @mejarsingh4353
    @mejarsingh4353 21 วันที่ผ่านมา +2

    ਬਾਈ ਜੀ ਇਹ ਕਰੀਆ 1818ਵਿਚ ਸ਼ੁਰੂ ਕੀਤੀ ਗਈ ਸੀ ਗੁਰਦਵਾਰੇ ਬਣਾਉਣ ਦੀ

  • @gurjeetsingh2072
    @gurjeetsingh2072 หลายเดือนก่อน +11

    ਏਹੋ ਜਿਹੇ ਕੱਜਰ ਬਾਬੇ ਨੂੰ ਛਿੱਤਰ ਪਰੇਡ ਕਰੋ

  • @AryanKumar-fg7rc
    @AryanKumar-fg7rc หลายเดือนก่อน +9

    ਮਸਲਾ ਤੁਹਾਡੇ ਪਿੰਡ ਦਾ ਨਹੀਂ ਮਸਲਾ ਮਾਇਆ ਦਾ ਆ ਜੇ ਨਹੀਂ ਤਾਂ ਲਾਈਵ ਹੋਕੇ ਕੈਹ ਵੀ ਪੂਜਾ ਪਾਠੀ ਦੀ ਹੋਵੇਗੀ ਜੇ ਨਹੀਂ ਤਾਂ ਪਾਠੀ ਨੂੰ 20 ਹਜਾਰ ਮਹੀਨੇ ਦੀ ਤਨਖਾਹ ਲਾਵੋ ਉਸਨੇ ਬੱਚੇ ਕਿਥੋਂ ਪਾਲਣੇ ਆ

  • @BhagwantSingh-dn9pl
    @BhagwantSingh-dn9pl 22 วันที่ผ่านมา +1

    Right y

  • @HarinderGill-gx8cd
    @HarinderGill-gx8cd 23 วันที่ผ่านมา +2

    Akal takhat sahib ton hukam nama Jari hoeay h jis jagah te gurdwara banana hove oh jagah guru garanth sahib De naam honi chahidi h ji

  • @jindasukha7040
    @jindasukha7040 หลายเดือนก่อน +7

    Bai ji is dale de juti fero. Kanjar chamal gia juti nal sut hoe ga. Iho jehe nal Baba shabad na warto.

  • @ssds3881
    @ssds3881 4 วันที่ผ่านมา

    Pls take it easy so many baba has make earning through gurudawara for their family and relative.

  • @ParamjeetKaur-tn5px
    @ParamjeetKaur-tn5px 18 วันที่ผ่านมา +2

    14 te khakhi nikar wale nmi maryada chalaun nu firde aa o jago loko pla 🙏14 to baad de khakhi kachhe wale rss de bandra di pachhan kro 🙏

  • @karamsingh1020
    @karamsingh1020 17 วันที่ผ่านมา

    ਜੇ ਤੁਸੀ ਇਕ ਹੋ ਤਾਂ ਪਿੰਡ ਵਿਚ ਚਾਰ ਗੁਰਦਵਾਰਾ ਸਾਹਿਬ ਕਿਉ ਹਨ

  • @dharampalsingh8187
    @dharampalsingh8187 หลายเดือนก่อน +4

    😂😂

  • @supindersingh4279
    @supindersingh4279 หลายเดือนก่อน +2

    Babe da Enjan Karo Dhuan jiada Dakhunda aa

  • @user-bl5df8bu3q
    @user-bl5df8bu3q หลายเดือนก่อน +4

    Oh ki bannu apni koam da sub to badd ladhi chagda sadhi koam vich hunda mein kissa nu galat ja sahi ni kahh reha sirf apni koam di gal karda waheguru ji 🙏

  • @sukhwantsingh2513
    @sukhwantsingh2513 18 วันที่ผ่านมา +1

    Ranghlla,fehro,ehde,dang,fallda,sadh,eh,narehnu,eh,,,

  • @ParamjeetKaur-tn5px
    @ParamjeetKaur-tn5px 18 วันที่ผ่านมา +2

    Acha 13,14 ch jamme sare kide aa chokas ho jo bane ch rss wale markit ch utre hoe aa,jago loko pls 🙏 benti pind pind chak maro 14 vich kon kon jamm gita te maro juttiya pls

  • @sukhwantsingh2513
    @sukhwantsingh2513 18 วันที่ผ่านมา +1

    Oh,singh,sahib,eh,sant,kion,keh,rahe,ho,,eh,narrehnu,a,narrehnu,,,

  • @user-cf3vx3uc9k
    @user-cf3vx3uc9k 15 วันที่ผ่านมา

    Pind witch 1 gurdvar shab hona chahiye

  • @BalwinderSingh-t2p
    @BalwinderSingh-t2p 19 วันที่ผ่านมา +1

    ਕੱਲਾ, ਗ੍ਰੰਥ, ਨਾਂ, ਲਿਖ, ਵੀਰੇ, ਸ੍ਰੀ, ਗੁਰੂ, ਗ੍ਰੰਥ, ਸਾਹਿਬ, ਜੀ, ਲਿਖ, ਕਾਮੈਂਟ, ਚ, 🌹🙏

    • @BalwinderSingh-t2p
      @BalwinderSingh-t2p 19 วันที่ผ่านมา

      ਕਿਮੇ, ਓ, ਤੁਸੀਂ,

    • @BalwinderSingh-t2p
      @BalwinderSingh-t2p 19 วันที่ผ่านมา

      ਓ, ਹੈਲੋ, ਵਾਰਿਸ਼, ਨੀ, ਹਟਦੀ, ਪਈ

    • @BalwinderSingh-t2p
      @BalwinderSingh-t2p 19 วันที่ผ่านมา

      ਹਾਏ, ਸੋਹਣਿਆ, ਵੇ, ਹਾਏ, ਸੋਹਣਿਆ,

    • @BalwinderSingh-t2p
      @BalwinderSingh-t2p 19 วันที่ผ่านมา

      ਐਨਾ, ਰੁੱਸਿਆ, ਨਾਂ, ਕਰ,

    • @BalwinderSingh-t2p
      @BalwinderSingh-t2p 19 วันที่ผ่านมา

      ਦੂਜੇ, ਵੀਡਿਓ, ਤੇ, ਗੱਲ, ਕਰਦੇਆ,

  • @paramjeetkaur5429
    @paramjeetkaur5429 หลายเดือนก่อน +2

    Very good

  • @user-og3pl5xs3y
    @user-og3pl5xs3y หลายเดือนก่อน +1

    WAHEGURU JI KA KHALSA WAHEGURU JI KI FATEH IS AADAMI NE JUTE MAAR KE GAON SE NIKALA JAAYE

  • @majorsingh9252
    @majorsingh9252 17 วันที่ผ่านมา

    ਸਾਰਾ ਰੋਲਾ ਹੀ ਪੈਸੇ ਦਾ ਹੈ ਹੋਰ ਕੋਈ ਰੋਲਾ ਨਹੀ ਹੈ

  • @PunjabiCommentreader430
    @PunjabiCommentreader430 หลายเดือนก่อน +2

    Veer ji maaf karna par granth sahib nhi shri guru granth sahib ji kaho

  • @dharampalsingh8187
    @dharampalsingh8187 หลายเดือนก่อน +3

    😂😢😂😂😂😂

  • @JujharSingh-qu1be
    @JujharSingh-qu1be หลายเดือนก่อน +3

    Ih bei pakndde babbe pinda cho kaddo change rahoge

  • @swarnsinghsidhu5225
    @swarnsinghsidhu5225 4 วันที่ผ่านมา

    Pehla pind vich 1 guru ghar bnao

  • @roopkaur5484
    @roopkaur5484 หลายเดือนก่อน +3

    Eho jiha noo pind to bahar karo

  • @user-fj4dj1gc1y
    @user-fj4dj1gc1y หลายเดือนก่อน +3

    ਨਗਰ ਕੀਰਤਨ ਮਾੜੀ ਗੱਲ ਐ?

  • @RajdeepSingh-j4t
    @RajdeepSingh-j4t หลายเดือนก่อน +2

    Right kiha veere tu baba galt kar riha pind vicho kado babe nu

  • @Kudrat_punjab_di12
    @Kudrat_punjab_di12 หลายเดือนก่อน +2

    Je gll da pta na hove ta bhuta bolo da ni hunda kise nu bina jane mada ta na bolo yr hdd hogi sodi

  • @majorsingh9252
    @majorsingh9252 17 วันที่ผ่านมา

    ਸਾਰੇ ਪਿੰਡ ਦੇ ਸੱਤਰ ਅੱਸੀ ਬੰਦੇ ਨੇ ਦੂਜੇ ਪਾਸੇ ਸਾਰਾ ਪਿੰਡ ਕਹਿ ਰਹੇ ਹੋ

  • @sarabjeetkaur5949
    @sarabjeetkaur5949 หลายเดือนก่อน +1

    ਪਰਚਾ ਕਰ੍ਹਨ ਲੱਗੇ ਨੇ ਕੀ ਸੋਚਿਾ

  • @JaswinderSingh-og2td
    @JaswinderSingh-og2td หลายเดือนก่อน +3

    ਪੈਸੇ ਦਾ ਕੰਮ ਹੈ

  • @harbanssinghgohal690
    @harbanssinghgohal690 4 วันที่ผ่านมา

    ਅਸਲ ਗੱਲ ਦੱਸ ਭਾਈ ਗੁਰਦੁਆਰਾ ਸਾਹਿਬ ਤਾਂ ਪਹਿਲਾਂ ਹੀ ਪਿੰਡ ਵਿੱਚ ਚਾਰ ਦੱਸਦੇ ਹੋ, ਰੌਲਾ ਕੋਈ ਹੋਰ ਲਗਦੈ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਿੱਚ ਨਾ ਲਿਆਉ।

  • @jagtargill4283
    @jagtargill4283 หลายเดือนก่อน +3

    BODI😂DA 🎉YAE🎉CAT🎉KARO😂😂😂😂😂

  • @ਬੂਟਾਸਿੰਘ-ਤ2ਟ
    @ਬੂਟਾਸਿੰਘ-ਤ2ਟ หลายเดือนก่อน +10

    ਕਿਓ ਚੱਵਲੀਆਂ ਮਾਰਦਾ ਆਂ ਕੀ ਬਾਬੇ ਨੇ ਇਸਾਈ ਬਣਾਏ ਨੇ ਤੂੰ ਖੁਦ ਇਕ ਲਾਹਣਤੀ ਹੈ ਨਾ ਤੂੰ ਕਿਰਪਾਨ ਪਾਈਆ ਨਾ ਤੂੰ ਅਮਰਿਤ ਛੱਕਿਆ ਵਾ

  • @RajdeepSingh-j4t
    @RajdeepSingh-j4t หลายเดือนก่อน +4

    Joot fero babe de

  • @GurdialsinghBhangu-zf4yb
    @GurdialsinghBhangu-zf4yb 17 วันที่ผ่านมา

    Pekhi baba kado pind to

  • @dilsunartsandlearning7168
    @dilsunartsandlearning7168 19 วันที่ผ่านมา +1

    Cametia paise de bhukhi baba loka nu dharm nal jorda

  • @jatindermann8616
    @jatindermann8616 20 วันที่ผ่านมา +1

    Vehle Lok
    Chawla Marrhe ne

  • @manjitsingh-vw6gz
    @manjitsingh-vw6gz 21 วันที่ผ่านมา +1

    Oe anparh bandia puja nahi bheta kahida he.

  • @ArshpreetSingh-qg4zy
    @ArshpreetSingh-qg4zy หลายเดือนก่อน +1

    Tuse babe te kedneping our 295 a da parcha karwa deo pend wale ralke our pend wale es babe da baecat kro chawel nu pend ch he na baden deo moh na lawo es nu babz g baba g lagae a kedar da baba hae ehe sromne comete ch sekaet karda hae oh ke bumb sut devege tuse kahu v es chawel ne pehla jgz mul lete fer hun gurudawara banake ehe chawel apne neje jga banun nu ferda hae ohna 12 ghara da v pend ral ke baecat kro jo es chawel nu mande han dang fero pend wale ralke sab theek ho jawega jdo es bade babe dea latra tod detea

  • @RajdeepSingh-j4t
    @RajdeepSingh-j4t หลายเดือนก่อน +1

    Sahi kiha veere tu

  • @jatindermann8616
    @jatindermann8616 20 วันที่ผ่านมา +1

    Vehle

  • @vaarispunjabdederabassi1403
    @vaarispunjabdederabassi1403 12 วันที่ผ่านมา +1

    ਪਿੰਡ ਵਾਲੇ ਸਿੱਖ ਧਰਮ ਦੇ ਸਿਧਾਂਤ ਤੋਂ ਕੋਰੇ ਹਨ ਕਿਉਂਕਿ ਅਖੌਤੀ ਬਾਬਾ ਹਰ ਮਹੀਨੇ ਪੂਰਨਮਾਸ਼ੀ ਨੂੰ ਅਖੰਡ ਪਾਠ ਕਿਉਂ ਕਰਦਾ ਸੀ ?? ਕੀ ਪੂਰਨਮਾਸ਼ੀ ਕੋਈ ਖਾਸ ਪੱਵਿਤਰ ਦਿਨ ਹੁੰਦਾ ਹੈ ??

  • @sonysidhu2711
    @sonysidhu2711 13 วันที่ผ่านมา

    ਉਹ ਭਾਈ ਸਾਹਿਬ ਜਿਹੜੀ ਪੂਜਾ ਇਕੱਠੀ ਹੁੰਦੀ ਤੂੰ ਪੂਜਾ ਕਹਿ ਰਿਹਾ ਤੇ ਉਹ ਸਾਰੇ ਹੀ ਖਾਂਦੇ ਆ ਗੁਰੂ ਮਹਾਰਾਜ ਤੇ ਤਾਂ ਇਹ ਲਾਉਂਦੇ ਹੀ ਨਹੀਂ ਤੇਰੇ ਵਰਗੇ ਜਾਂ ਹੋਰ ਉਹਦੇ ਵਰਗੇ ਜਾਂ ਆਪਣੇ ਵਰਗੇ ਉਹਨਾਂ ਦੇ ਕੰਮ ਹੀ ਆਉਂਦੇ ਉਹਨੇ ਪਿੱਛੇ ਲੋਕਾਂ ਦੀਆਂ ਲੜਾਈਆਂ ਵੀਰਾ ਗੁਰੂ ਮਹਾਰਾਜ ਨੂੰ ਤਾਂ ਤੁਸੀਂ ਬਸ

  • @gursewakbuttar6371
    @gursewakbuttar6371 หลายเดือนก่อน +4

    ਸਾਧ ਤਾ ਅਗੇ ਬੜੇ ਨੇ ਘਰ ਘਰ ਸਾਧ ਬਣਦੈ ਨੇ ਮਾਇਆ ਦੀ ਖਾਤਰ ਜਮੀਰ ਮਰ ਚੁੱਕੀ ਹੈ

  • @13Raajass
    @13Raajass หลายเดือนก่อน +5

    Baba di sewa kro changi trah 😂

  • @jasbirlahoria
    @jasbirlahoria หลายเดือนก่อน +2

    Sire da chaval hai balkor

  • @kulvinderkaur8406
    @kulvinderkaur8406 หลายเดือนก่อน +1

    Justice for sidhu moose wala

  • @ਬੂਟਾਸਿੰਘ-ਤ2ਟ
    @ਬੂਟਾਸਿੰਘ-ਤ2ਟ หลายเดือนก่อน +6

    ਕਿਓ ਚੱਵਲੀਆਂ ਮਾਰਦਾ ਆਂ ਕੀ ਬਾਬੇ ਨੇ ਇਸਾਈ ਬਣਾਏ ਨੇ ਤੂੰ ਖੁਦ ਇਕ ਲਾਹਣਤੀ ਹੈ ਨਾ ਤੂੰ ਕਿਰਪਾਨ ਪਾਈਆ ਨਾ ਤੂੰ ਅਮਰਿਤ ਛੱਕਿਆ ਵਾ

    • @AnshuShorts-ts7xb
      @AnshuShorts-ts7xb หลายเดือนก่อน

      ਕਿਉ ਕੀ ਸਹਿਜ਼ਧਾਰੀ ਸਿੰਘ ਨੀ ਹੋ ਸਕਦੇ। ਤੁਹਾਨੂੰ ਕਿਸਨੇ ਪ੍ਰਮਿਸ਼ੰਨ ਦਿੱਤੀ ਐ ਚਵਲ ਕਹਿਣ ਦੀ ਅਮ੍ਰਿਤਧਾਰੀ ਚਵਲ ਸ਼ਬਦ ਵਰਤ ਸਕਦੇ ਨੇ