Sukhbir Singh Badal submitted a written reply to Akal Takht Sahib । THE KHALAS TV

แชร์
ฝัง
  • เผยแพร่เมื่อ 15 ต.ค. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

ความคิดเห็น • 24

  • @bhullarsahib69
    @bhullarsahib69 2 หลายเดือนก่อน +2

    ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਹੋਏ ਸਪਸ਼ਟੀਕਰਨ ਸੰਗਤਾਂ ਦੇ ਸਾਹਮਣੇ ਪੜਿਆ ਜਾਂਣਾਂ ਚਾਹੀਦਾ ਹੈ 👍

  • @aulakhsingh5103
    @aulakhsingh5103 2 หลายเดือนก่อน +2

    ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:08 0:09

  • @kuldeepsingh2911
    @kuldeepsingh2911 2 หลายเดือนก่อน +1

    ਜਿੰਨੀਆਂ ਮਰਜ਼ੀ ਡਰਾਮੇਬਾਜ਼ੀਆਂ ਕਰ ਲਉ ਸਿਆਣੇ ਸਿੱਖ ਤਾਂ ਭਰੋਸਾ ਕਰਨ ਨਹੀਂ ਲੱਗੇ। ਰਘਬੀਰ ਸਿੰਘ ਤਾਂ ਤੁਹਾਡਾ ਕਰਿੰਦਾ ਹੈ ਕੁਝ ਨਹੀਂ ਵਿਗਾੜ ਸਕੇਗਾ ਤੁਹਾਡਾ। ਹਾਂ ਸਾਨੂੰ ਸਿੱਖਾਂ ਨੂੰ ਗੁਰੂ ਅਮਰਦਾਸ ਜੀ ਦੇ ਬਚਨਾਂ ਤੇ ਪੂਰਨ ਭਰੋਸਾ ਹੈ
    ਮਾਣਸਾ ਕਿਅਹੁ ਦੀਬਾਣਹੁ ਕੋਈ ਨਸਿ ਭਜਿ ਨਿਕਲੈ
    ਹਰਿ ਦੀਬਾਣਹੁ ਕੋਈ ਕਿਥੈ ਜਾਇਆ॥

  • @gorasidhu2798
    @gorasidhu2798 2 หลายเดือนก่อน +2

    ਬਹੁਤ ਵਧੀਆ ਖਬਰਾਂ ਨਵਜੋਤ ਕੌਰ ਦੀਆਂ 🌹🌹🌷🌷🌹🥀🥀🥀

  • @bsr840
    @bsr840 2 หลายเดือนก่อน +1

    ਅੱਜ ਦਾੜ੍ਹੀ ਬੰਨ੍ਹੀ ਲਗਦੀ ਐ। ਸੁਖਬੀਰ ਦੀ

  • @manjitbedi5836
    @manjitbedi5836 2 หลายเดือนก่อน

    Those Jathedars must also Apologize.

  • @BalkarSingh-dc1oq
    @BalkarSingh-dc1oq 2 หลายเดือนก่อน +1

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ

  • @BalwinderSingh-of7mc
    @BalwinderSingh-of7mc 2 หลายเดือนก่อน +1

    ਵਧੀਆ ਖਬਰਾਂ ਸੁਣਾਉਂਦੇ ਨਵਜੋਤ ਕੌਰ ਜੀ

  • @AmritpalSingh-cp1ce
    @AmritpalSingh-cp1ce 2 หลายเดือนก่อน +2

    Sukhey dey chitra tey pahtey lawo 😂

  • @sukhwindersingh8991
    @sukhwindersingh8991 2 หลายเดือนก่อน

    ਪੰਜਾਬੀਓ 1992 ਦੇ ਇਲੈਕਸ਼ਨ ਦਾ ਬਾਈਕਾਟ ਵੀ ਇਹਨਾਂ ਦਗੜਦੱਲਿਆ ਨੇ ਸੈਂਟਰ ਦੇ ਇਸ਼ਾਰੇ ਤੇ ਹੀ ਕੀਤਾ ਸੀ ਤਾਂ ਹੀ ਚਾਰ ਪਰਸੈਂਟ ਵੋਟਾਂ ਨਾਲ ਬਿਅੰਤਾ ਬੁੱਚੜ ਮੁੱਖ ਮੰਤਰੀ ਬੁਣਿਆ ਫੇਰ ਲੱਖਾਂ ਨੋਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਗਿਆ ਇਹ ਚਵਲ ਦਿਨੇ ਸਿੰਘਾਂ ਦੇ ਭੋਗਾਂ ਤੇ ਜਾਂਦੇ ਸੀ ਤੇ ਰਾਤ ਨੂੰ ਮੁਖਬਰੀਆਂ ਕਰਦੇ ਸੀ ਅਕਾਲ ਤਖ਼ਤ ਦੇ ਜੱਥੇਦਾਰ ਕਾਉਂਕੇ ਸਾਬ ਨੂੰ ਵੀ ਇਹਨਾਂ ਨੇ ਹੀ ਸ਼ਹੀਦ ਕਰਵਾਇਆ ਸੀ ਕਾਂਗਰਸ ਦੇ ਨਾਲ਼ ਇਹ ਵੀ ਜੁਮੇਵਾਰ ਨੇ ਉਸ ਸਿੱਖਾਂ ਦੀ ਨਸਲਕੁਸ਼ੀ ਦੇ ਸੁਮੇਧ ਸੈਣੀ ਨੂੰ ਡੀ ਜੀ ਪੀ ਲਾਉਣਾ ਮੂੰਹ ਬੋਲਦਾ ਸਬੂਤ ਹੈ, ਇਸ ਗੱਲ ਦੀ ਤਾਂ ਸੁਖਬੀਰ ਨੇ ਕੌਮ ਤੋਂ ਮੁਆਫ਼ੀ ਮੰਗੀ ਨਹੀਂ ਤੇ ਨਾਂ ਹੀ ਬਾਗ਼ੀ ਧੜੇ ਨੇ ਮਾਫ਼ੀ ਮੰਗੀ ਹੈ

  • @SukhwinderSingh-fm7xh
    @SukhwinderSingh-fm7xh 2 หลายเดือนก่อน

    ਰਾਜਨੀਤਕਾਂ ਤੋਂ ਰੱਬ ਪਨਾਹਾਂ

  • @armaansidhu6842
    @armaansidhu6842 2 หลายเดือนก่อน

    Navjot ji ssa ji

  • @gulshanrana672
    @gulshanrana672 2 หลายเดือนก่อน

    Eh jawab mangan Wale kon hunde aa eh koi Rabb thodi ne ..

  • @Davindar500
    @Davindar500 2 หลายเดือนก่อน

    ਰਾਮ ਰਹੀਮ ਦੇ ਯਾਰ ਤਾਂ ਪੂਰੀ ਸਰਕਾਰ ਆ। ਜੁੰਡੀ ਦੇ ਯਾਰ ਖਾ ਪੀ ਪਿੱਛੇ ਲਤ ਮਾਰ ਗਏ। ਫ਼ਸ ਗੇਆ ਲੂੰਬੜ।

  • @simerjeetkaur-xo4ui
    @simerjeetkaur-xo4ui 2 หลายเดือนก่อน +1

    ਬੰਦ ਲਿਫਾਫਾ ਕਿ ਉ

  • @balwinderwander8200
    @balwinderwander8200 2 หลายเดือนก่อน

    Echo jahai eke dho hore hone ta India tare java

  • @LakhwinderSingh-nh3zh
    @LakhwinderSingh-nh3zh 2 หลายเดือนก่อน

    Nahi mafi beni chahidi gadara noo

  • @sukhwant690
    @sukhwant690 2 หลายเดือนก่อน

    Eh kadon da Nimana ban gea

  • @ranbirbasra173
    @ranbirbasra173 2 หลายเดือนก่อน

    ਸਾਫ ਮੰਨ ਤੇ ਖੁਲਾ ਪੱਤਰ ਖੁਲੇ ਮੰਨ ਨਿਮਰਤਾ ਸਹਿਤ ਪਹੁੰਚ ਕੇ ਪੇਸ਼ ਕਰਦੇ

  • @SurjitSingh-xd5sk
    @SurjitSingh-xd5sk 2 หลายเดือนก่อน

    ਖਾਨਾ ਪੂਰਤੀ ਕੋਈ ਫਾਇਦਾ ਨੀ

  • @JaswantSingh-js9mm
    @JaswantSingh-js9mm 2 หลายเดือนก่อน

    Cheating

  • @sukhwant690
    @sukhwant690 2 หลายเดือนก่อน

    7 Janam Tak v Maffi nahi milni