ਗੁਰਸਿੱਖ ਜੋੜੀ Bakri Farm ਕਰਨ Italy ਤੋਂ ਆਈ | Goat farming | बकरी पालन | Bakri Farm Training | Sirlekh

แชร์
ฝัง
  • เผยแพร่เมื่อ 28 ธ.ค. 2024

ความคิดเห็น • 26

  • @KulvindersinghSingh-t8n
    @KulvindersinghSingh-t8n 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🙏🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ 🙏🙏🙏🙏🙏 ਸਤਿਨਾਮ ਵਾਹਿਗੁਰੂ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @BEANTSINGH-e8d
    @BEANTSINGH-e8d 11 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਬਹੁਤ ਵਧੀਆ ਸੇਵਾਵਾਂ ❤

  • @MomhamadQasim
    @MomhamadQasim 2 หลายเดือนก่อน +1

    Boht achhi jagah punjab

  • @veergill2130
    @veergill2130 7 หลายเดือนก่อน +1

    ਵੀਰ n

  • @IqbalSingh-js6uu
    @IqbalSingh-js6uu 8 หลายเดือนก่อน +1

    ਹੁਣ ਬਾਹਰਲੇ ਮੁਲਕਾਂ ਚੇ ਅਨਪੜ ਤੇ 50/60ਸਾਲ ਲਈ ਪੈਸਾ ਕਮਾਉਣਾ ਬਹੁਤ ਮੁਸ਼ਕਿਲ ਹੈ ਮੈ ਦੇਖ ਕਿ ਹੈਰਾਨ ਹਾ 60/70 ਸਾਲਾ ਵਾਲੇ 15/20 ਲੱਖ ਲਾ ਕਿ ਕਨੇਡਾ ਆ ਰਹੇ ਹਨ ਹਾ ਜੇਕਰ ਕਿਸੇ ਨੂੰ ਸਪੌਂਸਰ ਤੇ ਵੀਜਾ ਮਿਲੇ ਉਹ ਆਣ ਕਿ ਟਰਾਈ ਕਰ ਲਵੇ ਹੁਣ ਨੌਜਵਾਨਾਂ ਲਈ ਵੀ ਬਹਤ ਅੌਖਾ ਹੈ ਹਾ ਜੇਕਰ ਤੁਸੀ ਕੋਈ ਕੰਮ ਸਿਖਿਆ ਹੈ ਤਾ ਠੀਕ ਜਿਵੇ ਮਕੈਨਿਕ ਹੋਏ ਟਾਇਲਾਂ ਲਾਉਣ ਵਾਲੇ ਲਕੜ ਦਾ ਕੰਮ ਕਰਨ ਵਾਲੇ ਪਲੰਬਰ ਬਾਕੀ ਹਰਿਆਣੇ ਦੇ ਲੋਕ ਬਹੁਤ ਆ ਗਏ ਹਨ ਉਹਨਾ ਨੇ ਵਾਲਾ ਬੇੜਾ ਗਰਕ ਕਰ ਤਾ ਇਹਨਾ ਦਾ ਕੋਈ ਸਟੈਂਡ ਹੀ ਨਹੀ ਕਿਨੇ ਗਿਰ ਗਏ 5/6/7/8 ਡਾਲਰ ਨੂੰ ਵੀ ਕੰਮ ਕਰਨ ਲਈ ਦੌੜੇ ਫਿਰਦੇ ਹਨ ਪਿਛਲੇ ਸਾਲ ਕੈਸ਼ 13/14 /15ਤੋ ਵੱਧ ਰੇਟ ਸੀ

  • @JasvantSingh-q1e
    @JasvantSingh-q1e 8 วันที่ผ่านมา +1

    Punjabi da vich but launa jarui a

  • @RinkuSingh-s9f
    @RinkuSingh-s9f 11 หลายเดือนก่อน +2

    Waheguru Ji 🙏

  • @sangatsingh4672
    @sangatsingh4672 2 หลายเดือนก่อน +1

    Good.job.a.

  • @gurdeepsingh8508
    @gurdeepsingh8508 11 หลายเดือนก่อน +1

    Very good❤

  • @navdeepsinghbrar1016
    @navdeepsinghbrar1016 11 หลายเดือนก่อน +5

    ਰੱਖੇ ਬਿਨਾ ਨੀ ਸਿੱਖਿਆ ਜਾਂਦਾ ਵੀਰੋ ਪਹਿਲਾ ਪੰਜ ਦੱਸ ਰੱਖ ਕੇ ਸਿੱਖੋ ਆਪ ਕਰੇ ਬਿਨਾ ਨਹੀਂ ਸਿੱਖਿਆ ਜਾਣਾ ਦੂਜੀ ਗੱਲ ਲੋਨ ਲਾਨ ਭੁੱਲ ਜਾਓ ਮਿਲ ਜਾਓ ਕਿਸੇ ਨੂੰ 🙏

  • @manjinderram8201
    @manjinderram8201 11 หลายเดือนก่อน +2

    Buhat vadia example hai..menu ta koi goat farm layi..jameen lease te v nahi de reha...mai v krna chahuna goat farming. Par bakri da naam sunn lok lease te nahi dinde.

    • @GurinderJassar
      @GurinderJassar 9 หลายเดือนก่อน +1

      aaja saanjha kr lene aa jmeen hegi farm banya peya

    • @GurinderJassar
      @GurinderJassar 9 หลายเดือนก่อน

      aaja saanjha kr lene aa jmeen hegi farm banya peya

    • @manjinderram8201
      @manjinderram8201 9 หลายเดือนก่อน

      @@GurinderJassar phone number ?

    • @manjinderram8201
      @manjinderram8201 9 หลายเดือนก่อน

      @@GurinderJassar address kithe hai

    • @GurinderJassar
      @GurinderJassar 9 หลายเดือนก่อน

      mandi gobindgarh dist fatehgarh sahib

  • @dimpyaujla4355
    @dimpyaujla4355 11 หลายเดือนก่อน +1

    Veer tusi b italy gye c

  • @RajveerSingh-pv9lc
    @RajveerSingh-pv9lc 11 หลายเดือนก่อน +1

    ਬੱਕਰੀ ਵਿੱਚ ਬੋਤ ਪੈਸਾ ਟੇਆਮ ਲੱਗਦਾ ਸੱਬਰ ਕਰ ਗਿਆ ਤਰ ਗਿਆ

  • @jatindermann8616
    @jatindermann8616 11 หลายเดือนก่อน +2

    20 Saal Itlay reh
    K hun Tu india ae k Gallana marda
    Len ki gya c ?

  • @jajveersidhu6100
    @jajveersidhu6100 11 หลายเดือนก่อน +1

    ਇਟਲੀ ਤੋਂ ਕਿੰਨੇ ਕਮਾ ਲਿਆਏ

  • @jatindermann8616
    @jatindermann8616 11 หลายเดือนก่อน +1

    Hun 4 paise ae gye
    Gallana aun lag pyia
    Bakvas

  • @jatindermann8616
    @jatindermann8616 11 หลายเดือนก่อน +1

    Punjab vich he ki a?
    Bakvas