ਸ਼ੇਖਾਂ ਦੇ ਦੇਸ਼ ਦੁਬਈ ਵਿਚ ਪੱਗਾਂ ਵਾਲਿਆਂ ਨੇ ਕਰਤੀ ਕਮਾਲ | Dubai | Turban | Sikhs

แชร์
ฝัง
  • เผยแพร่เมื่อ 27 ส.ค. 2024
  • ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ।।
    Content Copyright @ Punjabi Lok Devotional
    ਗੁਰਬਾਣੀ ਕੀਰਤਨ ਅਤੇ ਕਥਾ ਵੀਚਾਰਾਂ ਦਾ ਲਗਾਤਾਰ ਅਨੰਦ ਮਾਣਨ ਲਈ
    ਪੰਜਾਬੀ ਲੋਕ ਡਿਵੋਸ਼ਨਲ ਚੈਨਲ ਨੂੰ ਜ਼ਰੂਰ Subscribe ਕਰੋ।
    / punjabilokdevotional
    Thanks for Watching / Listening.

ความคิดเห็น • 35

  • @paramjotkaur3486
    @paramjotkaur3486 4 ปีที่แล้ว +11

    I am happy to see and listen bhai pargat singh moga. ਨਸ਼ਿਆਂ ਤੇ ਹੋਰ ਬੁਰਾਈਆਂ ਤੋਂ ਦੂਰ ਰਹਿਣ ਦਾ ਹੱਲ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਹਰ ਭੁੱਲੇ ਭਟਕੇ ਇਨਸਾਨ ਨੂੰ ਸਹੀ ਰਸਤਾ ਗੁਰਬਾਣੀ ਹੀ ਦਿਖਾ ਸਕਦੀ ਹੈ 🙏🙏

    • @SarbjitSingh-ln9nc
      @SarbjitSingh-ln9nc 4 ปีที่แล้ว

      Paramjot Kaur

    • @bsingh3099
      @bsingh3099 4 ปีที่แล้ว

      ਦਸਤਾਰ sikh bhujgna lai ve ਜਰੂਰੀ ਕੀ ਤੁਸੀ ਦਸਤਾਰ ਦੁਮਾਲਾ ਸਜੋਂਦੇ ਹੋ।sat sri akal sab nu

  • @jogindergill5433
    @jogindergill5433 4 ปีที่แล้ว +2

    ਥਲੀ ਵੀਰ ਜੀ ਸਤਿ ਸ੍ਰੀ ਅਕਾਲ ਜੀ, ਤੁਸੀ ਵਿਦੇਸ਼ ਵਿਚ ਪਹੁੰਚ ਗਏ ਵਧੀਆ ਜਾਣਕਾਰੀ ਲੈ ਕੇ ਆਉਗੇ ਤੇ ਦੇਕੇ ਆਉਗੇ ਵਧੀਆ ਉਪਰਾਲਾ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 550 ਸਾਲਾ ਪ੍ਰਕਾਸ਼ ਪੁਰਬ ਦੀਆ ਬਹੁਤ ਬਹੁਤ ਵਧਾਈਆਂ ਹੋਣ?
    ਸਾਰੇ ਵੀਰਾਂ ਦਾ ਧੰਨਵਾਦ ਜੋ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ, ਰੱਬ ਚੜਦੀ ਕਲਾ ਕਰੇ,🌻💚💛💙🍏🍈💚🍓🌷🌺💜💖

  • @mdkakahdkaka6445
    @mdkakahdkaka6445 4 ปีที่แล้ว +1

    Waheguru Ji waheguru ji waheguru ji

  • @KulwinderKaur-ik1em
    @KulwinderKaur-ik1em 4 ปีที่แล้ว +1

    ਪਰਮਾਤਮਾ ਸੱਭ ਤੇ ਮੇਹਰ ਕਰੇ

  • @MandeepSingh-bq1tp
    @MandeepSingh-bq1tp 4 ปีที่แล้ว

    ਵਾਹਿਗੁਰੂ ਜੀ 🙏

  • @bsingh3099
    @bsingh3099 4 ปีที่แล้ว

    ਸਰਕਾਰਾਂ ਦੀ ਡਿਊਟੀ ਪੰਜਾਬ ਨੂੰ ਰੁਲਣ ਦੀ ਪਾਗੱਲ ਲੀਡਰ ਜਿੰਨਾ ਤੋ ਵੋਟਾਂ ਲੈਂਦੇ ਨੇ ਓਹਨਾਂ ਨੂੰ ਖਤਮ ਕਰਨ ਦੀਆਂ ਸੇਕਿਮਾ ਘੜਦੇ ਨੇ।sat sri akal ji

  • @bhaipargatsinghmoga
    @bhaipargatsinghmoga 4 ปีที่แล้ว +3

    🙏ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ 🙏

  • @balrajdeol6404
    @balrajdeol6404 4 ปีที่แล้ว

    ਬਹੁਤ ਵਧੀਆ ਉਪਰਾਲਾ ਹੈ ਵੀਰ ਤੁਹਾਡਾ ਸਾਰਿਆਂ ਦਾ,, ਪੱਤਰਕਾਰ ਵੀਰ ਜੀ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਹੈ ਇਸੇ ਤਰ੍ਹਾਂ ਡੱਟਕੇ ਪਹਿਰਾ ਦਿੰਦੇ ਰਹੋ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ

  • @PunjabSingh1999
    @PunjabSingh1999 4 ปีที่แล้ว +2

    bahut vadhia uprala Dubai walyo Jeonde Wasde Raho...

  • @Pp-fb4os
    @Pp-fb4os 4 ปีที่แล้ว

    Bhot vdiya ji

  • @HarmanSingh-cx6sl
    @HarmanSingh-cx6sl 4 ปีที่แล้ว

    Good luck bahut vadia lagee video...Waheguru....khalsa ji

  • @GurpreetSingh-ff6jy
    @GurpreetSingh-ff6jy 4 ปีที่แล้ว

    Waheguru ese traah saare sikha nu Matt baksho

  • @kostadinosvirk2466
    @kostadinosvirk2466 4 ปีที่แล้ว

    long life sikh koom dai guro rakha

  • @BalwinderKaur-sz8zk
    @BalwinderKaur-sz8zk 4 ปีที่แล้ว +6

    ਗੁਰਬਾਣੀ ਤੋ ਬਿਨਾਂ ਸੁਧਾਰ ਨਹੀਂ ਹੋ ਸਕਦਾ,ਪੰਜਾਬ ਵਿਚ ਵੀ ੲਿਹ ਪਿਰਤ ਪਾਓ।

  • @manisandhey8529
    @manisandhey8529 4 ปีที่แล้ว +2

    ਇਮਾਨਦਾਰੀ.ਨਾਲ.ਕੰਮ.ਕਰੋ.ਗੁਰੂ.ਨਾਨਕ.ਜੀ.ਦੀ.ਸਿਖਿਅਾ.ਕਿਰਤ.ਕਰੋ.ਨਾਮ.ਜਪੋ.ਬੰਡ.ਸਕੋ.ਞਾਹਿਗੁਰੁ.ਹਰ.ਜਗਾ.ਚੜਦੀ.ਕਲਾ.ਰੱਖਨਗੇ.ਪਟਿਅਾਲਾ.ਤੋ.ਸਤਿਸ੍ੀ.ਅਕਾਲ.ਜੀ

  • @parvindersingh7360
    @parvindersingh7360 4 ปีที่แล้ว

    Waheguru kirpa krna

  • @balbirshokar2749
    @balbirshokar2749 4 ปีที่แล้ว

    Wahguru bless you

  • @mdkakahdkaka6445
    @mdkakahdkaka6445 4 ปีที่แล้ว

    Waheguru Ji

  • @darbarasingh1250
    @darbarasingh1250 4 ปีที่แล้ว

    Waheguru ji

  • @kayekaur9387
    @kayekaur9387 4 ปีที่แล้ว

    Waheguru ji 🙏🙏

  • @lahmirsingh7124
    @lahmirsingh7124 4 ปีที่แล้ว

    Very nice pic ji

  • @BalwinderSingh-te9mg
    @BalwinderSingh-te9mg 4 ปีที่แล้ว

    Waaa.ooohh..singhu

  • @bsingh3099
    @bsingh3099 4 ปีที่แล้ว

    ਪਹਿਲਾ ਸਿੱਖ ਭੁਜਗਣਾ ਨੂੰ ਦਸਤਾਰ ਦੁਮਾਲਾ ਸਜਿਓਣ ਲਈ ਪ੍ਰੇਰਿਤ ਕਰੋ ਮੁੰਡਿਆ ਨੇ ਆਪ ਹੀ ਸਹੀ ਰਸਤੇ ਆ ਜਾਣਾ ਨਹੀਂ ਤਾ ਠੁਆਦੀ ਅਦੀ avadi ਤੇ badal ਨੇ ਹੈਲਮਟ ਪਵਾ ਦੇਣੇ ਨੇ Rss ਨੇ ਬਾਦਲ de duty lai hai badal sarkar the tima amritsar ch free ਹੈਲਮੇਟ banda ਸੀ ।vehguru ji ka khalsa vehguru ji ke fateh

  • @pherumania
    @pherumania 4 ปีที่แล้ว +1

    Waddia upprala hai ji please aggewaste dasstaar muh vic naa pavo ji higinic nahi hundaa .

  • @Pp-fb4os
    @Pp-fb4os 4 ปีที่แล้ว

    Jagdeep ji ona do bhiya de interview dekho bre din ho ge jina de ankh da operation hona C. Awaj ni suni ona de.

    • @Pp-fb4os
      @Pp-fb4os 4 ปีที่แล้ว

      @@punjabilok_devotional a te purani a new ver ji

  • @GurpreetSingh-ff6jy
    @GurpreetSingh-ff6jy 4 ปีที่แล้ว

    Punjab di navi paneeri kush sikhe ena veera ko

  • @BalwinderSingh-te9mg
    @BalwinderSingh-te9mg 4 ปีที่แล้ว

    Sikhi.to.bhajo.nahi.Singh.is.king

  • @user-rx6vw3rb7i
    @user-rx6vw3rb7i 4 ปีที่แล้ว

    Waheguru ji 🙏🙏🙏🙏🙏

  • @harbanskaur180
    @harbanskaur180 4 ปีที่แล้ว

    Waheguruji

  • @indirad1876
    @indirad1876 4 ปีที่แล้ว

    Waheguru ji

    • @maan3494
      @maan3494 4 ปีที่แล้ว

      ਵੀਰ ਮੇਰਿਓ ਵਾਹਿਗੁਰੂ ਤੁਸਾ ਨੂੰ ਇਸੇ ਤਰਾ ਚੜ੍ਹਦੀ ਕਲਾ ਚਾ ਰੱਖੇ ਤੇ ਗੁਰੂ ਮਿਹਰਬਾਨ ਰਹੇ

    • @bsingh3099
      @bsingh3099 4 ปีที่แล้ว

      ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ji ke fateh