Back to Motherland | Reverse Migration| Part 4 | EP 45 | Punjabi Podcast

แชร์
ฝัง
  • เผยแพร่เมื่อ 13 ก.ย. 2023
  • #punjabipodcast #reversemigration #rattanspodcast
    Punjabi Podcast with Rattandeep Singh Dhaliwal & Manpreet Singh Uppal
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST
  • บันเทิง

ความคิดเห็น • 136

  • @GurwinderSingh-ki3dx
    @GurwinderSingh-ki3dx 10 หลายเดือนก่อน +32

    ਮੈਂ ਇਸ ਭਰਾ ਦੀਆਂ ਗੱਲਾ ਨਾਲ ਬਿਲਕੁਲ ਸਹਿਮਤ ਹਾਂ ਮੈ ਵੀ ਦੁਆਬੇ ਤੋਂ ਹਾਂ ਤੇ ਇਸ ਵੇਲੇ ਅਸਟ੍ਰੇਲੀਆ ਵਿੱਚ ਹਾਂ ਮੈਂਨੂੰ ਇਹ ਗੱਲ ਕਹਿਣ ਵਿੱਚ ਕੋਈ ਹਰਜ ਨਹੀ ਕਿ ਅਸੀਂ ਦੋਆਬੇ ਵਾਲੇ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਗਏ ਹਾਂ

  • @Waheguruthecreator
    @Waheguruthecreator 10 หลายเดือนก่อน +42

    ਕੁਝ ਦਿਨਾਂ ਚ ਵਾਪਸੀ ਕਰ ਰਹੀ ਆਂ ਪੰਜਾਬ। ਕੋਈ ਘਰ ਬਾਰ ਨਹੀਂ ਬਣਾਇਆ australia ch.ਬਹੁਤ ਫ਼ਿਕਰ ਖਾ ਰਿਹਾ ਸੀ ਪੰਜਾਬ ਦਾ ਤੇ ਬੱਚਿਆਂ ਦੇ ਭਵਿੱਖ ਦਾ। ਅਸੀਂ ਪੰਜਾਬ ਉਜਾੜਨ ਵਾਲਿਆਂ ਚ ਨੀ ਆਉਣਾ ਚਾਹੁੰਦੇ।

    • @Soaringsky379
      @Soaringsky379 10 หลายเดือนก่อน

      Soch vichar krke fer fansla leo
      Kai war man nu veham ho janda

    • @Waheguruthecreator
      @Waheguruthecreator 10 หลายเดือนก่อน +3

      @@Soaringsky379 3 saal soch vichar hi kiti a veer.

    • @Soaringsky379
      @Soaringsky379 10 หลายเดือนก่อน

      @@Waheguruthecreator 👍

    • @SarbjeetsinghBaidwan
      @SarbjeetsinghBaidwan 10 หลายเดือนก่อน

      Good decision

    • @theguribrar3394
      @theguribrar3394 9 หลายเดือนก่อน

      Same veer new zealand to vapis Rajasthan pind mud jana jee nhi lgda pasa picha sab guya liya 😢

  • @ravibrar9626
    @ravibrar9626 10 หลายเดือนก่อน +30

    ਜਦ ਬੰਦੇ ਦੀ ਸੋਚ ਤੇ ਅਕਲ ਆ ਜਵੇਂ ਓਦੋਂ ਸਾਰੇ ਪੰਜਾਬ ਜਾਂ ਸਾਰੀ ਕੌਮ ਦਾ ਮੌਹ ਆਉਣ ਲੱਗ ਜਾਂਦਾ ਫਿਕਰ ਹੋਣ ਲੱਗ ਜਾਂਦਾ ਬੇਸ਼ੱਕ ਮੇਰੀ ਉਮਰ 26 ਸਾਲ ਦੀ ਆ ਪਰ ਬਹੁਤ ਫਿਕਰ ਹੁੰਦਾ ਪੰਜਾਬ ਪੰਜਾਬੀਅਤ ਦਾ ❤️ ਜਿਉਦਾ ਰਹਿ ਵੱਡੇ ਵੀਰ

  • @sukhjindersingh7409
    @sukhjindersingh7409 10 หลายเดือนก่อน +21

    ਰਤਨ ਬਾਈ ਇਕ ਮੁੰਡਾ ਪਿੱਛਲੇ ਦਿਨ ਲੱਖੇ ਬਾਈ ਨੂੰ ਮਿਲਕੇ ਗਿਆ ਕਨੇਡਾ ਦਾ ਜੰਮਪੱਲ ਮੁੰਡਾ ਪੱਕਾ ਰਹਿਣਾ ਆਇਆ ਪੰਜਾਬ ਚ । ਉਸ ਮੁੰਡੇ ਤੋ ਵੱਧ ਕੋਈ ਨਹੀ ਸਕੂਲਾ ਜਾ ਸੋਚਣੀ ਬਾਰੇ ਦੱਸ ਸਕਦਾ

  • @RavinderSingh-to2sx
    @RavinderSingh-to2sx 10 หลายเดือนก่อน +23

    ਬਹੁਤ ਵਧੀਆ ਮਨ ਸਾਂਤ ਹੋਇਆ ਕਿਸੇ ਨੇ ਤੇ ਇਹ ਫਿਕਰ ਕੀਤਾ ਪੰਜਾਬ ਦਾ, ਮੈਨੂੰ ਲਗਦਾ ਸੁਰੂਆਤ ਹੋ ਚੁੱਕੀ ਹੈ ਵਤਨ ਵਾਪਸੀ ਦੀ❤ 1:10:27

  • @PB.-13
    @PB.-13 10 หลายเดือนก่อน +10

    ਦੁਆਬੇ ਆਲ਼ਿਆਂ ਕੋਲ਼ ਜਮੀਨਾਂ ਘੱਟ ਸੀ, ਆਹ ਮਾਲਵੇ ਆਲ਼ਿਆਂ ਨੇ 20-20 ਕਿੱਲਿਆਂ ਆਲ਼ਿਆਂ ਨੇ ਵੀ ਮੂਂਹ ਚੱਕ ਲਿਆ..।
    ਬਾਈ ਰੋਣ ਲਾਤਾ ਤੇਰੀਆ ਗੱਲ਼ਾ ਨੇ, ਡੂੰਘੀਆਂ ਗੱਲ਼ਾਂ ਨੇ..। ਆਪਣੇ ਲੋਕ ਸਿਰਫ ਪੈਸਿਆਂ ਤੱਕ ਸੋਚਦੇ ਨੇ..।

  • @BarinderSinghKamboj
    @BarinderSinghKamboj 10 หลายเดือนก่อน +7

    ਸਭ ਕਿਤੇ ਜਾੳ ਪਰ ਆਪਣਾ ਪੱਕਾ ਘਰ ਪੰਜਾਬ ਵਿੱਚ ਰੱਖੋ ਇਥੋ ਵੇਚੋ ਨਾ। ਜੇਕਰ ਸਾਡੇ ਆਲੇ ਬਾਹਰ ਨਾ ਜਾਦੇ ਤਾ ਪੰਜਾਬ ਵੀ ਬਿਹਾਰ ਯੂਪੀ ਵਰਗਾ ਹੁੰਦਾ। ਤਾਹੀ ਪੰਜਾਬ ਅੱਜ ਮਜਬੂਤ ਹੈ। ਦੁਸ਼ਮਣ ਜਿੰਨਾ ਸਾਨੂੰ ਤੋੜਣਾ ਚਾਹੁੰਦੇ ਹੋ ਉਨਾ ਤੋੜ ਨਹੀ ਪਾਏ ਇਹ ਤਾਹੀ ਹੋਇਆ ਜਦ ਸਾਡੇ ਲੋਕ ਪੂਰੀ ਦੁਨੀਆ ਵਿਚ ਵਸਦੇ

  • @sndpsinghsran2639
    @sndpsinghsran2639 10 หลายเดือนก่อน +22

    ਮਨਪ੍ਰੀਤ ਬਾਈ ਤੁਹਾਡੀ ਸੋਚ ਨੂੰ ਸਲਾਮ ਆ ਵਾਹਿਗੁਰੂ ਤਰੱਕੀਆ ਬਖਸ਼ੇ। ਤੁਹਾਡੇ ਵਤਨ ਵਾਪਸੀ ਆਉਣ ਤੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਕੋਟਿ ਕੋਟਿ ਪ੍ਰਣਾਮ ।

  • @Ahesas_e_zindgi
    @Ahesas_e_zindgi 10 หลายเดือนก่อน +11

    Bhut shona podcast 👍👍

  • @manib3911
    @manib3911 4 หลายเดือนก่อน

    ਇਸ ਭਰਾ ਦੀਆਂ ਗੱਲਾਂ ਬਿਲਕੁੱਲ ਸੱਚ ਨੇਂ ! ਬਾਕੀਂ ਜਿਹੜੇ ਲੋਕ ਕਹਿੰਦੇ ਨੇਂ ਕਿ ਪੰਜਾਬ ਮੁੜਕੇ ਤਾਂ ਕਰਕੇ ਆਗੇ ਕਿਉਂਕਿ ਉੱਥੇ ਕੰਮ ਨੀਂ ਹੁੰਦਾ ਇਨ੍ਹਾਂ ਤੋਂ ! ਥੋਡੇ ਤੇ ਵੀਰੋ ਹਾਲੇ ਉਹ ਟਾਈਮ ਨਹੀਂ ਨਾਂ ਆਇਆ ਜਿਹੜਾ ਅਸੀਂ ਉਰੇ ਰਹਿ ਕੇ ਹੰਢਾ ਲਿਆ ! ਪ੍ਰਦੇਸ ਥੋਨੂੰ ਪੈਸਾ ਦੇ ਕੇ ਥੋਡੀਆਂ ਨਸਲਾਂ ਤੇ ਥੋਡਾ ਸੁੱਖ ,ਚੈਨ ਥੋਡੇ ਤੋਂ ਖੋਹ ਲੈਂਦਾ ਏ !
    ਪੈਸਾ ਕਮਾਉਣਾਂ ਹੀ ਸਭ ਕੁੱਝ ਨਹੀਂ ਹੁੰਦਾ ਵੀਰੋ ! ਜ਼ਿੰਦਗੀ ਵਿੱਚ ਠਹਿਰਾੳ ਅਤੇ ਸੁੱਖ ਚੈਨ ਤੇ ਮਨ ਦੀ ਸ਼ਾਂਤੀ ਹੋਣੀਂ ਵੀ ਜ਼ਰੂਰੀ ਹੈ ! ਜੋ ਪ੍ਰਦੇਸਾਂ ਵਿੱਚ ਰਹਿ ਕੇ ਨਹੀਂ ਮਿਲਦੀ ! ਆਪਣੀਆਂ ਜੜ੍ਹਾਂ ਨਾਲੋਂ ਟੁੱਟਕੇ ਕਦੇ ਵੀ ਕੋਈ ਸੁਖੀ ਨਹੀਂ ਵਸਿਆ ਅੱਜ ਤੱਕ ! ਇਤਿਹਾਸ ਗਵਾਹ ਹੈ ਇਨ੍ਹਾਂ ਗੱਲਾਂ ਦਾ ! ਪ੍ਰਮਾਤਮਾਂ ਸਰਬੱਤ ਦਾ ਭਲਾ ਕਰੇ 🙏
    ਤੇ ਅਸੀਂ ਸਭ ਆਪਣਾਂ ਫ਼ਰਜ਼ ਸਮਝ ਕੇ ਆਉਣ ਵਾਲੇ ਸਮੇਂ ਚ ਵਤਨ ਵਾਪਸੀ ਕਰੀਏ 🙏

  • @GurwinderSingh-ki3dx
    @GurwinderSingh-ki3dx 10 หลายเดือนก่อน +4

    ਦਿਲੋਂ ਸਲਾਮ ਵੀਰ ਤੇਰੀ ਸੋਚ

  • @GurjitSingh-yo6vy
    @GurjitSingh-yo6vy 10 หลายเดือนก่อน +10

    Bai mai Nakodar to aa te Melbourne reh rya 2009 to. Oct 2024 ch aa reha vaapas. Next year di Diwali te Gurpurab apne ghar ch manwage.

    • @supreetsingh518
      @supreetsingh518 หลายเดือนก่อน

      Pke tohr te ja rihe ho ki holidays?

  • @ManinderSingh-qc9db
    @ManinderSingh-qc9db 10 หลายเดือนก่อน +5

    ਮੁਬਾਰਕਾਂ ਬਾਈ 🌸 ਸੋਹਣਾ ਫੈਸਲਾ

  • @jagjotbrar4043
    @jagjotbrar4043 10 หลายเดือนก่อน +4

    5 ਜਨਵਰੀ ਨੂੰ ਵਾਪਸੀ
    CANADA ਤੋਂ ਪੰਜਾਬ
    ਮਾਹਾਰਾਜ ਸੁੱਖ ਰੱਖੇ

    • @waheguru2117
      @waheguru2117 10 หลายเดือนก่อน +1

      🙏

    • @waheguru2117
      @waheguru2117 10 หลายเดือนก่อน +1

      shukar waheguru da

  • @SurinderSingh-zq8yh
    @SurinderSingh-zq8yh 10 หลายเดือนก่อน +4

    ਬੰਦਾ ਵੱਡਾ ਛੋਟਾ ਪੈਸੇ ਨਾਲ ਨਹੀਂ ਅੰਪਣੀ ਸੋਚ ਕਰਕੇ ਹੁੰਦਾ ਬਾਕੀ ਆਪੋ ਅੰਪਣੇ ਵਿਚਾਰ ਨੇ। ਬਾਈ ਦੀ ਕੋਸ਼ਿਸ਼ ਨੂੰ ਸਲਾਮ ਵਾਹਿਗੁਰੂ ਮਿਹਰ ਕਰਨ

  • @tarndeepsingh3834
    @tarndeepsingh3834 10 หลายเดือนก่อน +4

    very good gal baat

  • @jassisran5659
    @jassisran5659 10 หลายเดือนก่อน +4

    Good ver ji

  • @jasjeetnayar1638
    @jasjeetnayar1638 9 หลายเดือนก่อน +1

    Bahut vadhiya decision. 100 percent correct. I wish I could move back to Punjab one day. LGBTQ is a big problem and dangerous trend in youngsters. Best wishes to Manpreet Ji.

  • @hardipsingh4738
    @hardipsingh4738 10 หลายเดือนก่อน +4

    G O veer g....great work for Punjab

  • @ManjotSingh-8181
    @ManjotSingh-8181 10 หลายเดือนก่อน +5

    Welcome to Punjab veer 🎉🎉🎉🎉❤❤❤

  • @aehamjod4637
    @aehamjod4637 10 หลายเดือนก่อน +4

    bahut vadia gal baat kiti bai dono vira ne 😍👍 karde reha karo edan diyan galan baatan 👏 rattan bai lage rahe haq sach layi baba mehar karu ga sade punjab te 🙏 baba bhali kare

  • @ManjotSingh-8181
    @ManjotSingh-8181 10 หลายเดือนก่อน +3

    Salam a veer nu 👌👌👌

  • @navjotsandhu8866
    @navjotsandhu8866 10 หลายเดือนก่อน +5

    Veer g Sach keha ki bachey apna ghar nahin ,merey grand father da ghar,dad da ghar kehndey hai.
    Asin India gaye taan Bahar hi khadey c taan Mera beta apney grand father da naam name plate tey likhya dekh k kehnda ki ,"Mama eh v sadey vaang Sandhu han".Bacheyaan ch moh nahin rehnda,ajey Chotey hai taan asin ohna di family haan,par jadon oh vaddey ho gaye ohna di wife tey bachey ohna di family honi hai.

  • @Harwindersingh6007
    @Harwindersingh6007 10 หลายเดือนก่อน +3

    bohat wadia veere

  • @OneLife726
    @OneLife726 4 หลายเดือนก่อน

    God bless you bro

  • @Laddi_Wraich_UK
    @Laddi_Wraich_UK 9 หลายเดือนก่อน

    ਬਹੁਤ ਵਧੀਆ ਲੱਗਿਆ Podcast ਵੀਰ ਦੀ ਗੱਲ ਸੱਚੀ ਆ ਜੱੜਾ ਨਾਲੋਂ ਟੁਟੇ ਬੰਦੇ ਇਸ ਤਰਾਂ ਦੇ ਦੇਖ ਨੂੰ ਮਿਲੇ ਜੋ ਪਿਛੋਕੜ ਭੁਲ ਕੇ ਰੱਬ ਤੇ ਵਿਸ਼ਵਾਸ ਨਹੀਂ ਕਰਦੇ 😢ਜੋ ਪਹਿਲਾਂ ਪਿੰਡ ਛੱਡ ਕੇ ਗੁਰੂ ਘਰ ਅਰਦਾਸ ਕਰਵਾ ਕੇ ਆਉਂਦੇ ਆ ਇਥੇ ਆ ਕੇ ਹੋਰ ਕੁਝ ਬਣ ਜਾਂਦੇ ਆ।ਪਰ ਵੀਰੇ ਬਹੁਤ ਜਲਦੀ ਵਾਪਸ ਵਰਤਾ ਗੇ❤

  • @SinghSukhwinder13
    @SinghSukhwinder13 10 หลายเดือนก่อน +5

    Bai swad aa giya podcast sara sun k .. bai ma england rehanda .5 ku sall hoiye mnu v …kafi var sochiya aapa v jlda vapsi kra gy.. waheguru mehar karan…

  • @user-oc7nt7gh9q
    @user-oc7nt7gh9q 3 หลายเดือนก่อน

    Good work

  • @Ahesas_e_zindgi
    @Ahesas_e_zindgi 10 หลายเดือนก่อน +7

    Y idea bhut shona tuhda 5-5 lakh wala mai v 2.5 3 lakh nal business suru kita c te ajj bhut bhut vdya kam a mere kol babe di kirpa nal bhut vdya km a

    • @GAGANSIDHU01
      @GAGANSIDHU01 10 หลายเดือนก่อน +1

      Kahda business a y

    • @Ahesas_e_zindgi
      @Ahesas_e_zindgi 10 หลายเดือนก่อน

      @@GAGANSIDHU01 mai veer therapist aa

  • @kg2889
    @kg2889 10 หลายเดือนก่อน +3

    Baaki bhaut he sach gal ki Sidhu da katal ik nhn bhaut lokan da katal hai, he was, is and always will be our Pride and face of real Puniabi’s! We miss him and always will miss him. #justiceforsidhumoosewala

  • @nikhiljassal7004
    @nikhiljassal7004 10 หลายเดือนก่อน +2

    Bhut vadia gallan kitia 👏

  • @gavyhunjan2572
    @gavyhunjan2572 10 หลายเดือนก่อน +1

    Bhut vdia galbaaat ❤

  • @jaspalsingh3925
    @jaspalsingh3925 10 หลายเดือนก่อน +3

    Bout bout dhanwaad bai manpreet da, eh 22 de boln da tarika bout sohna ehho j 22 hor sade naal rubaru krao podcast raanhi, dhanwaad

  • @chandanmarahar8035
    @chandanmarahar8035 10 หลายเดือนก่อน

    Bht sohnian glln bai

  • @trufighter1690
    @trufighter1690 10 หลายเดือนก่อน +2

    ਜੀਓ

  • @Australianvlog101
    @Australianvlog101 10 หลายเดือนก่อน +5

    Manpreet banda saaf dil da lagda banda,. Baki Ratan ne v support kiti jdo oh podcast ch uncomfortable ho gya c ..

  • @hardipsingh4738
    @hardipsingh4738 10 หลายเดือนก่อน +1

    Great decision veer g

  • @sukhwinderkaur1159
    @sukhwinderkaur1159 10 หลายเดือนก่อน +4

    Jeonda reh manpreet putt ehni vadiya soch le k chalda ah❤

  • @JogaSingh-xv3ii
    @JogaSingh-xv3ii 10 หลายเดือนก่อน +2

    Jeeo mera put manpreet

  • @user-yh3sh9nx4j
    @user-yh3sh9nx4j 10 หลายเดือนก่อน +1

    So good and good talk show thanks a lot 🙏🙏🙏🙏

  • @amansidhu5073
    @amansidhu5073 10 หลายเดือนก่อน +1

    Nice bro parmatma tarA jene jendgi ta honsla hrak nu dava

  • @baazimurrahbull4389
    @baazimurrahbull4389 8 หลายเดือนก่อน

    Waah o yaara,jionda reh,aja veer ,asi naal aa tere,dil khush hoia veer tuhadi interview sunn ke ,chalo kise pardesi ne tan Punjab bare sochia ,nhi ta hun asi koi vakhri jehi race ch lge hoye aa ..❤❤

  • @kakkasandhu8299
    @kakkasandhu8299 10 หลายเดือนก่อน +1

    Va ji kya baat hai

  • @sukhdevsingh217
    @sukhdevsingh217 10 หลายเดือนก่อน +1

    sachiya galla bai diya sun k rona aunda asi sardariya shad k nokar bani jane aa mai v bai de area to hi aa dil vich ahhi aa veero ik din pind wapis jana aa

  • @soulstrange9520
    @soulstrange9520 10 หลายเดือนก่อน +2

    Bahut vdia podcast veer..Es series cha koi ideas vi leke aao ki kive 0 to start kar sakde Panjab vich..

  • @gksbrarladhuwala5604
    @gksbrarladhuwala5604 10 หลายเดือนก่อน +2

    👌👌👌

  • @manipandher9508
    @manipandher9508 10 หลายเดือนก่อน +4

    🙏🙏🙏👌👌

  • @gurharkooner1105
    @gurharkooner1105 10 หลายเดือนก่อน +1

    Sahi gal aa bhaji true aa

  • @AadeshBrar-io4bg
    @AadeshBrar-io4bg 10 หลายเดือนก่อน +6

    Bhaut vadiya bai, waheguru kirpa kare te thodi soch nu kaim rakhe waheguru..

  • @anoopsidhu9433
    @anoopsidhu9433 9 หลายเดือนก่อน

    Good bchha manpreet

  • @jasnoorkaur329
    @jasnoorkaur329 9 หลายเดือนก่อน

    Very good decian vir ji

  • @jassaryan7187
    @jassaryan7187 10 หลายเดือนก่อน +1

    ਬਾਈ ਦੀ ਗੱਲ ਮੈ ਪੂਰੀ ਕਰ ਦਿੱਦਾ ਮੁਸਲਮਾਨ ਮੁੰਡੇ ਹੱਥ ਵਿੱਚ ਕੜੇ ਪਾ ਕੇ ਸਿੱਖ ਕੁੜੀ ਨਾਲ ਵਿਆਹ ਕਰਵਾਉਦੇ ਨੇ ਤੇ ਬਾਅਦ ਵਿੱਚ ਧਰਮ ਬਾਦਲ ਨੂੰ ਕਹਿੰਦੇ ਨੇ ਤੇ ਜੇ ਕੁੜੀ ਮਨਾ ਕਰਦੀ ਹੈ ਤਾ ਉਸ ਦੀਆ ਅਸਲੀਲ video upload ਦੀ ਧਮਕੀ ਦਿੰਦੇ ਨੇ ਇਹ ਸੱਚ ਹੈ

  • @chamkaur_sher_gill
    @chamkaur_sher_gill 10 หลายเดือนก่อน +1

    Sat sri akal veer ji ❤❤❤❤❤❤❤❤❤

  • @HarpreetSaran-wv4oc
    @HarpreetSaran-wv4oc 10 หลายเดือนก่อน

    Good decision 👍

  • @ManjotSingh-8181
    @ManjotSingh-8181 10 หลายเดือนก่อน +2

    Punjab ❤❤❤❤❤

  • @kiransandhu3911
    @kiransandhu3911 10 หลายเดือนก่อน +2

    👍👍🙏🏻🙏🏻

  • @anmolpreetkahlo7094
    @anmolpreetkahlo7094 10 หลายเดือนก่อน +1

    Good ji🙏🙏

  • @dr.jagtarsinghkhokhar3536
    @dr.jagtarsinghkhokhar3536 9 หลายเดือนก่อน

    ਚੰਗੀ ਸੋਚ ,👍👍👍👍

  • @gurbindersinghdhillon663
    @gurbindersinghdhillon663 10 หลายเดือนก่อน +1

    ❤❤❤❤

  • @HarmanBatthvlogs
    @HarmanBatthvlogs 10 หลายเดือนก่อน +1

    ❤❤❤

  • @amrindersingh-dl7gm
    @amrindersingh-dl7gm 10 หลายเดือนก่อน +2

    ❤🙏

  • @Abisunder
    @Abisunder 10 หลายเดือนก่อน +2

    bikul sahi fesla

  • @DeepRaj1825
    @DeepRaj1825 10 หลายเดือนก่อน +2

    Glla ta shi saria

  • @ginnibhangu2666
    @ginnibhangu2666 10 หลายเดือนก่อน +1

    🙏🙏🙏

  • @monkeylovver7167
    @monkeylovver7167 10 หลายเดือนก่อน +1

    Paji tuc bhout Sona bolda ho , but slow voice tone ch , phone di awaz uchi kr k sunya 🎉🎉 🎉, but wadia ji

  • @jasspreetsidhu7739
    @jasspreetsidhu7739 10 หลายเดือนก่อน +2

    🆗

  • @HarjinderSingh0505
    @HarjinderSingh0505 10 หลายเดือนก่อน +4

    Bai ji 2027 ch sab toh jayda lok Punjab aonge ik ta aa 92 deadbodys da sanskar krna te bharle desha ch v kata kati nikal Jana jive hun Canada ch chal reha Mande haal hoye aa bakki akaal purakh ne awe di hawa chala deni jive jahaj par par ja reha aa bharle desha nu Ove hi vapis aonge bolna ta bhut kush c but comment ch likh Nai hona
    ❤ thanks

  • @amarsidhu7911
    @amarsidhu7911 10 หลายเดือนก่อน

    Hi rattan bai mai Dubai to har ik podcast dekh da thuda ik Munda apna punjab vich Grewal farm a oh da is nal podcast kro

  • @harmantoor6315
    @harmantoor6315 10 หลายเดือนก่อน

    🔥🔥

  • @rajbindergill563
    @rajbindergill563 10 หลายเดือนก่อน

    🎉🎉

  • @mantejsi
    @mantejsi 10 หลายเดือนก่อน

    Ik bhut vadda reason doabe da bahr jan da eh aa k jameenan bhut thodian ne lokan kol doabe ch

  • @kg2889
    @kg2889 10 หลายเดือนก่อน +1

    Sachai dasi hai bai ne. Jedi marzi country le lo Punjab ton Bahar, saari jagah same haalat ne.

  • @ssksak1677
    @ssksak1677 10 หลายเดือนก่อน

    Ratan veer ji jo punjabi kuryian england vichon magr la kay pakistan vich mul vechyian gayian han,us barey vi gal karo,bahut ghat lokan nu pata is barey.

  • @chamkaur_sher_gill
    @chamkaur_sher_gill 10 หลายเดือนก่อน +1

    ❤❤❤❤❤❤🎉🎉🎉🎉

  • @makhanbrar3660
    @makhanbrar3660 10 หลายเดือนก่อน +2

    gopd❤❤❤❤

  • @kk-wy5eq
    @kk-wy5eq 5 หลายเดือนก่อน

    BAHUT KHUSHI HAI KE REVERSE MIGRATION EK SACHI HULCHUL HAI SIRF GALAN HEE NAHIN JO VAPAS AA RAHE NE OHNA NU JAGRUTI HO RAHI HAI BAHAR LE DESHA VICH APNA PEHCHAN KHO LENDE NE PAISA TAA BAN JANDA HAI PAR SABH KUCH GAWAIA LENDE HAAN BAHARLE DESH VEE APNE TOH PAISE HEE KAMAUNDE NE ZAMEENA VEE LE LENYIA TE PAISA VEE

  • @jasssahota2000
    @jasssahota2000 10 หลายเดือนก่อน +3

    ਮੇਰਾ ਚਾਚਾ ਕਦੇ ਨੀ ਆਇਆ 35 ਸਾਲ ਹੋ ਗਏ ਆ

  • @ramansandhu9716
    @ramansandhu9716 9 หลายเดือนก่อน

    Veere main v ehi soachya jayada ni 15 ku saal lone a bss jo bnona punjab ch bnona a eh soachya a pkka paise kmone veer bss fr wapis punjab

  • @GurpreetSingh-hq8yu
    @GurpreetSingh-hq8yu 10 หลายเดือนก่อน +1

    Bai g Jo punjab police jobs da result nahi aa raha ohna kar k Jo bache bhar ja rahe aa . Ohna regarding v gal karo kade podcast vich

  • @harwindersingh-ew9vf
    @harwindersingh-ew9vf 10 หลายเดือนก่อน +2

    bilkul sahi kya brother 15 saal mainu ho geh australia ch jwanj dab peak time kumma ch kadh ta jdo punjab tu wapis ayi dah plane land hunde e life alarm tey ho jandi aw

  • @chamkaur_sher_gill
    @chamkaur_sher_gill 10 หลายเดือนก่อน +1

    New phone laya isea laie kumants punjabi vich kite

  • @user-xw7tc6vz8f
    @user-xw7tc6vz8f 10 หลายเดือนก่อน +1

    Sah kyon Chad riha bai check kro kavo bai

  • @vikramjeetsingh7199
    @vikramjeetsingh7199 10 หลายเดือนก่อน

    Bhai do chaar bandeyan dey bad experience da matlab eh nahi kay her koi same situation vich hega a jay thuhade asool vadiya ney ta koi khaas problem nahi aundi rahi gal punjab di ta punjab sade 🧬 d.n.a vich hai mera beta clear punjabi bolda a mere nalo jada mera beta punjab jaan nu kahla a

  • @gurpalgill9314
    @gurpalgill9314 9 หลายเดือนก่อน

    ਵੀਰੇ ਸਾਰੇ ਬਾਹਰਲਿਆਂ ਦੇਸ਼ਾਂ ਵਿੱਚ ਮਾਹਾਰਾਜਾ ਰਣਜੀਤ ਸਿੰਘ ਦੇ ਪੜਾਈ ਦਾ ਚੋਰੀ ਕੀਤਾ ਮਾਡਲ ਹੈ।

  • @ramansandhu9716
    @ramansandhu9716 9 หลายเดือนก่อน

    Meri gal diya mircha bhut lgnia a veer jehre 20 saal to England ne ehna de father saab pehla to bhar ne ehna kol paise v dekho kinne hone a ik gal hor ehna de kol citizen ship pakki a ehna de kol paise v bhut honne a 20 saal to kma rae ne eh edr ehna di duni pidi viaj kahke vdia time khd skdi a paise fr kol rehne a jehre hun gye ne ohna de man vich galt galla na pao har ik de supne ne veer bhar jna rabb je leke janda a te rabb ohde lyi bhut kuj denda jithe v jnda bnda baki gal veer mada chnga sama aunda jnda rehnda fouji veer v ghar bhar shad ke duty krde ne fouji veer g kyi 2 saal baad ande ne apne bhar wale veer v 2 saal baad aunde ne je kuj kmona apni life set krna cohnde ho te ghar bhar chadne pende ne mai galla bhut krda a pr hun rabb ne time dita menu main krke dikah rea baba sukh rakhe bhar rehnde bhen brwa te ❤

  • @BarinderSinghKamboj
    @BarinderSinghKamboj 10 หลายเดือนก่อน

    ਪਿਛੇ ਜੇ ਨਿਸਾਨ ਸਿੰਘ ਅਸਟ੍ਰੇਲੀਆ ਦੇ ਚੈਨਲ ਵਿਚ ਅਸੀ ਵੇਖਿਆ ਦਲੀਪ ਸਿੰਘ ਦੇ ਇੰਗਲੈਂਡ ਘਰ ਵਿਚ ਕੋਈ ਫੈਮਲੀ ਰਹਿੰਦੀ ਹੈ।

  • @mandeepSingh-8802
    @mandeepSingh-8802 10 หลายเดือนก่อน

    Amritpal mehron veere nll podcast kro❤

  • @animalcaretaker1087
    @animalcaretaker1087 9 หลายเดือนก่อน

    Veer why did you go to there

  • @manpreetkaurmk
    @manpreetkaurmk 10 หลายเดือนก่อน +3

    Bilkul mere husband ne sade bache vadde hunde hi nahi dekhe sirf kam nu tarjih de k,mainu ajj job te feel hoyea jado nal di gori ne keha tu v immigrant aa sadi dharti te,fer mera khoon ubale mareya k j punjab hundi tu mai tera siir parr dena c,mai ta 1din vapis chale jana punjab bhave koi hor howe ghar da ja na.

  • @Satinderdeol-wr8xf
    @Satinderdeol-wr8xf 10 หลายเดือนก่อน

    Veer bahut vadia gallan ne
    But veer labor class nu compare te kise kache nll v gll kreyo

  • @gurpalgill9314
    @gurpalgill9314 9 หลายเดือนก่อน

    ਇਹ ਗੋਰੇ ਦੀ ਕਿਤਾਬ ਪੜ੍ਹ ਲਿਉ ਜਿਸ ਨੂੰ ਇੰਗਲੈਂਡ ਦੀ ਰਾਣੀ ਨੇ ਭੇਜਿਆ ਸੀ।

  • @harsimransingh3562
    @harsimransingh3562 9 หลายเดือนก่อน

    Bai Sanu biii honsla milda etha reh k kam kr skda aa

  • @davindersidhu2736
    @davindersidhu2736 10 หลายเดือนก่อน

    ਜਿਹੜੇ ਬਾਹਰ ਆ ਗਏ ਓਹ ਹੁਣ ਆਪਣੇ ਪੁਰਾਣੇ ਯਾਰਾਂ ਨੂੰ ਫੋਨ ਕਰਦੇ ਆ ਪਰ ਪਿੰਡ ਪਿੰਡ ਵਾਲੇ ਯਾਰਾ ਕੌਲ ਟਾਈਮ ਨੀ ਹੈ ਗੱਲ ਕਰਨ ਦਾ ਸਿਰਫ ਜਦੋ ਲੋੜ ਪੈਂਦੀ ਓਦੋ ਕਹਿਣਗੇ ਕਿਂਵੇ ਆ ????

  • @gurpalgill9314
    @gurpalgill9314 9 หลายเดือนก่อน +1

    ਵੀਰੇ ਤੀਜੀ ਚੋਥੀ ਨੀ ਦੂਜੀ ਹੀ ਟੁੱਟ ਗਈ। ਜੇ ਸਾਡੇ ਬੱਚੇ ਵਾਪਾਸ ਆਉਣਾ ਹੀ ਨਹੀਂ ਚਾਹੁੰਦੇ।

  • @PushwinderSingh-sk2fd
    @PushwinderSingh-sk2fd 10 หลายเดือนก่อน +4

    Y assi v 4-5 mundya na pka sochya bapas ghr oun da
    Pka he a

  • @animalcaretaker1087
    @animalcaretaker1087 9 หลายเดือนก่อน

    Everything has been currpeted here

  • @preetsingh4082
    @preetsingh4082 10 หลายเดือนก่อน +1

    ਬਾਈ ਜੀ ਜੀ ਆਇਆ ਨੂੰ। ਕਮਾ ਕੇ ਮੋਟੀ ਕਮਾਈ ਹੁਣ ਵਤਨ ਵਾਪਸੀ। ਕਮਾ ਕੇ 2ਲੱਖ ਮਹੀਨੇ ਦਾ ਸਭ ਨੂੰ ਕੀ ਦਸਣਾ ਚੋਂਦੇ ਨੇ 15 ਸਾਲ ਦੀ ਕਮਾਈ ਦੇਖ ਲਓ ਹੁਣ ਤਾ ਵੇਹਲੇ ਬੈਠ ਕੇ ਵਿਆਜ ਤੇ ਹੀ ਜਿੰਦਗੀ ਲੰਘ ਜਾਣੀ ਆ।

  • @animalcaretaker1087
    @animalcaretaker1087 9 หลายเดือนก่อน

    Veer 8 kanal wala ethe ik car sari umar nae lai skde kyu ke Canada cha hard work krke lai skde ho

  • @BarinderSinghKamboj
    @BarinderSinghKamboj 10 หลายเดือนก่อน

    ਬਾਈ ਗੱਲ ਇਹ ਅਹਿਮ ਨਹੀ ਤੁਸੀ ਇਥੇ ਆ ਗਏ ਗੱਲ ਇਹ ਅਹਿਮ ਹੈ ਕਿ ਤੁਸੀ ਇਥੇ ਕਿੰਨੇ ਟਾਇਮ ਤੱਕ ਰੁਕਣਗੇ ਆਹ ਵੇਖਿਆ ਜਾੳ ਹਾਲੇ ਤਾ ਤੁਸੀ ਆਏ ਹੀ ਹੋ।

  • @preetsingh4082
    @preetsingh4082 10 หลายเดือนก่อน +2

    ਉਥੇ ਕੰਮ ਨੀ ਮਿਲ਼ਦਾ ਤਾਂ ਘਰ ਵਾਪਸੀ ਕਿਆ logic ਆ।