ਸੁਣੋ ਆਉਣ ਵਾਲੇ 7 ਦਿਨਾਂ ’ਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਕਿਹੋ ਜਿਹਾ ਰਹੇਗਾ ਮੌਸਮ? ਕਿੰਨਾ ਪਏਗਾ ਮੀਂਹ?

แชร์
ฝัง
  • เผยแพร่เมื่อ 6 ก.ย. 2024
  • ਸੁਣੋ ਆਉਣ ਵਾਲੇ 7 ਦਿਨਾਂ ’ਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਕਿਹੋ ਜਿਹਾ ਰਹੇਗਾ ਮੌਸਮ? ਕਿੰਨਾ ਪਏਗਾ ਮੀਂਹ?
    ਪੱਤਰਕਾਰ : ਕੁਲਦੀਪ ਸਿੰਘ ਭੋੜੇ, ਵੀਡੀਓ ਐਡੀਟਰ : ਹਰਪ੍ਰੀਤ ਸਿੰਘ ਭੱਟੀ
    #Punjab #Weather #Rain #HeatWave #RozanaSpokesman
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspok...
    💻 ENGLISH WEBSITE: www.rozanaspok...
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/c...
    #Rozanaspokesman #spokesmantv

ความคิดเห็น • 22

  • @SinghGill7878
    @SinghGill7878 หลายเดือนก่อน +5

    ਸਰਕਾਰਾਂ ਦੇ ਨਾਲ ਰੱਬ ਵੀ ਧੱਕਾ ਕਰਨ ਲੱਗ ਗਿਆ ਪੰਜਾਬ ਨਾਲ 😮

  • @ManjeetSingh-sr5wb
    @ManjeetSingh-sr5wb หลายเดือนก่อน +7

    ਇਸ ਵਾਰ ਤੁਹਾਡੇ ਅਨੁਮਾਨ ਬਿਲਕੁਲ ਗ਼ਲਤ ਰਹੇ। ਦੇਖਦੇ ਹਾਂ ਹੁਣ ਕਿਵੇਂ ਰਹਿੰਦੇ ਹਨ

  • @user-xs1uh5jk8b
    @user-xs1uh5jk8b หลายเดือนก่อน +7

    ਪਹਿਲਾ ਤਾਂ ਕਹਿੰਦੇ ਸੀ ਮੀਂਹ ਬਹੁਤ ਪੈਣਗੇ

  • @RohitSharma-qx9pi
    @RohitSharma-qx9pi หลายเดือนก่อน +11

    ਇਸ ਵਾਰ ਤੁਹਾਡਾ ਕੋਈ ਵੀ ਅਨੁਮਾਨ ਠੀਕ ਨਹੀਂ ਰਿਹਾ

  • @RajKumar-tb9lo
    @RajKumar-tb9lo หลายเดือนก่อน +4

    Eh मौसम ਵਾਲੇ...ਚੈਨਲਾ ਵਾਲੇ रब ਦੀ ਰਜ਼ਾ ਨੂੰ नहीं समझ ਸੱਕਦੇ

  • @baldevsingh8255
    @baldevsingh8255 หลายเดือนก่อน +2

    ਭਾਦੋਂ ਅੱਸੂ ਵਿੱਚ ਜ਼ਿਆਦਾ ਮੀਂਹ ਪੈਣ ਗੇ।

  • @tarsemsingh9620
    @tarsemsingh9620 หลายเดือนก่อน +3

    ਕੁਦਰਤ ਬਾਰੇ ਜਿਆਦਾ ਨਾ ਕੁਛ ਬੋਲਿਓ

  • @surjitsingh9064
    @surjitsingh9064 หลายเดือนก่อน

    ਪਹਿਲਾਂ ਤਾਂ ਕਹਿੰਦਾ ਸੀ ਪੰਜਾਬ ਚ ਵਾਰਿਸ ਬਹੁਤ ਆਵੇਗੀ ਹੁਣ ਕੀ ਹੋ ਗਿਆ ਵਿਗਿਆਨੀ ਸਾਹਿਬ ਤੁਕੇ ਨਾ ਲਾਵੇ

  • @jaggasidhus123
    @jaggasidhus123 หลายเดือนก่อน +2

    ਕੁਦਰਤ ਨੂੰ ਕੌਣ ਸਮਝ ਸਕਦਾ ਜੇ ਬੰਦੇ ਦੇ ਹੱਥ ਵਿੱਚ ਹੋਵੇ ਤਾਂ ਕੁਛ ਦਾ ਕੁਛ ਕਰਦੇ

  • @GurdialSingh-yn9tq
    @GurdialSingh-yn9tq หลายเดือนก่อน

    ਡੁਚਲ ਗਲਾਂ ਮਰਵਾ ਲਵੋ ਜਿੰਨੀਆਂ ਮਰਜੀ ਪਰ ਦਰੱਖਤ ਕੱਟਣ ਤੇ ਮਨਾਹੀ ਕੋਈ ਨੀ ਲਾਉਦਾਂ ਮੌਨਸੂਨ ਨੂੰ ਘੜੀਸੀ ਫਿਰੀ ਜਾਦੇ ਨੇ

  • @gurjeetsingh2072
    @gurjeetsingh2072 หลายเดือนก่อน

    ਐਚ ਵਿਗਿਆਨੀ ਫੇਲ ਹੋ ਗਿਆ

  • @khushwantkanwar8138
    @khushwantkanwar8138 หลายเดือนก่อน +1

    Haryana vich barish nhi hai ji

  • @sukhjitsingh6072
    @sukhjitsingh6072 หลายเดือนก่อน

    ਜਦੋਂ ਝੋਨੇ ਪੱਕ ਗਏ ਉਦੋਂ ਪੈਣਗੇ

  • @happyramanand1022
    @happyramanand1022 หลายเดือนก่อน +1

    ਏਸ ਵਾਰ ਮੌਨਸੂਨ ਜੋ ਅੱਗ ਲਾਈ ਸੀ ਉਸ ਨਾਲ ਸੁੱਕ ਗਿਆ ਹੈ ਹੁਣ ਬੈਠੋ ਅਰਾਮ ਨਾਲ ਮੀਹ ਭਾਲਦੇ ਆ

  • @angrejsingh5218
    @angrejsingh5218 หลายเดือนก่อน

    Garmi vich Sunday nu viccal lok Don hon chi da va fir dekna

  • @gorakapoor3477
    @gorakapoor3477 หลายเดือนก่อน

    ਗਰਮੀ ਹਰ ਸਾਲ ਏਨੀ ਹੁੰਦੀ ਹੈ. A c ਕਰ ਕੇ ਕੋਈ ਚੱਲ ਦਾ ਨਹੀਂ ਰਿਹਾ

  • @weatherofpunjab-rv2qw
    @weatherofpunjab-rv2qw หลายเดือนก่อน

    Bai hun ta kala badal ve ho Jan ta ve ne lagda hunda ki meeh ayuga😢😢

  • @surjitsingh9064
    @surjitsingh9064 หลายเดือนก่อน

    ਨੋਕਰੀ ਤੋਂ ਅਸਤੀਫ਼ਾ ਦੇ ਦਿਓ ਸੋਨੂੰ ਕੋਈ ਪਤਾ ਹੀ ਨਹੀਂ ਲੋਕਾਂ ਨੂੰ ਫੁਦੂੱ ਨਾ ਬਣਾਓ

  • @jasvirsingh8715
    @jasvirsingh8715 หลายเดือนก่อน

    Ina nu nokri uton kdh k
    Dehari dpa krn lao
    Kion peise di brbadi kr rhe

  • @surinderpalsingh485
    @surinderpalsingh485 หลายเดือนก่อน

    Chunchana hove ga better condition 😂😂😂

  • @user-ow9gu2bg4b
    @user-ow9gu2bg4b หลายเดือนก่อน

    Sirf Bakwas a enha de palle