Baba Raja Raj Singh ਤੇ Dr, Reetu ਦੀ ਧਾਕੜ PC,ਲੱਖਾ ਸਿਧਾਣਾ ਤੇ Baba Kulwinder ਵੀ ਹੋਏ ਗਰਮ

แชร์
ฝัง
  • เผยแพร่เมื่อ 5 ก.พ. 2025
  • ਬਾਬਾ ਰਾਜਾ ਰਾਜ 'ਤੇ ਡਾ: ਰੀਤੂ ਦੀ ਧਾਕੜ PC
    ਲੱਖਾ ਸਿਧਾਣਾ ਤੇ ਬਾਬਾ ਕੁਲਵਿੰਦਰ ਵੀ ਹੋਏ ਗਰਮ
    25 ਜਨਵਰੀ ਨੂੰ ਮੁਹਾਲੀ ਹੋਵੇਗੀ ਮਹਾਂ-ਪੰਚਾਇਤ
    Disclaimer
    The views expressed in this program are those of the speakers, guests and experts. They do not expressly or necessarily restrict, nor reflect the policy of the channel or the views held by this channel or the broadcaster. The Broadcaster or its channel cannot be held responsible for all or any views expressed during the programme. All rights belong to Auzar TV

ความคิดเห็น •

  • @NarinderSingh-od9kr
    @NarinderSingh-od9kr 17 วันที่ผ่านมา +10

    ਪੰਜਾਬੀਆਂ ਨੇ ਜਿਸ ਦਿਨ ਵੋਟਾਂ ਅਪਣੇ ਲਾਲਚ, ਸੁਆਰਥ, ਰਿਸ਼ਤੇਦਾਰੀ, ਸ਼ਰਾਬ ਜਾਂ ਹੌਰ ਨਸ਼ਾ ਆਦਿ ਨੂੰ ਭੁੱਲ ਕੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਓਸ ਦਿਨ ਹਰੇਕ ਨੂੰ ਇਨਸਾਫ਼ ਮਿਲਣੇ ਦੀ ਉੱਮੀਦ ਤੇਜ ਹੌ ਜਾਵੇਗੀ ...l l ਲਾਲਚ ਲੱਕ ਨਾਲ਼ ਬੰਨ੍ਹਿਆ ਰਹਿੰਦਾ 12 ਮਹੀਨੇ ਫ਼ੇਰ ਤਾਂ ਇਵੇਂ ਹੀ ਭੁਗਤੋ 🙏🏻🙏🏻

  • @PartapSingh-e4f
    @PartapSingh-e4f 17 วันที่ผ่านมา +11

    ਕਾਰ ਸੇਵਾ ਵਾਲੇ ਬਾਬਿਆਂ ਨੂੰ ਬੇਨਤੀ ਕਰਿਏ ਕਿ ਉਹ ਗੁਰੂ ਘਰ ਦੀਆਂ ਗੱਡੀਆਂ ਤੇ ਸੰਗਤਾਂ ਨੂੰ ਲੇ ਕੇ ਆਉਣ ਅਮੀਰ ਬੰਦੇ ਤਾਂ ਆਪਣੀਆ ਗੱਡੀਆ ਤੇ ਆ ਸੱਕਦੇ ਪਰ ਗਰੀਬ ਵਰਗ ਦੇ ਲੋਕਾਂ ਨੂੰ ਤਾਂ ਬੱਸ ਦਾਂ ਕਰਾਇਆ ਲਾਉਣਾ ਵੀ ਔਖਾ ਹੋ ਜਾਂਦਾ ਹੈ

  • @Manyakaur1313
    @Manyakaur1313 16 วันที่ผ่านมา +1

    ❤❤❤❤❤ lv u lakhe veere❤❤

  • @NirmalSinghTurka
    @NirmalSinghTurka 17 วันที่ผ่านมา +7

    ❤❤❤❤❤ ਪੰਜਾਬ ਦੇ ਬੱਬਰ ਸ਼ੇਰ

  • @JitsinghSingh-t7c
    @JitsinghSingh-t7c 17 วันที่ผ่านมา +3

    ਵਾਹਿਗੁਰੂ ਜੀ ਮੇਹਰ ਕਰਨ ਜੀ❤❤❤

  • @NirajanSingh-e3d
    @NirajanSingh-e3d 17 วันที่ผ่านมา +3

    ਬੀਬੀ ਰਿੱਤੂ ਜੀ ਨੂੰ ‌ਸਲੂਟ ਹੈ

  • @AmandeepSingh-bu4wn
    @AmandeepSingh-bu4wn 16 วันที่ผ่านมา

    ਬਹੁਤ ਵਧੀਆ ਵਿਚਾਰ ਜੀ

  • @DeepSarao-m9f
    @DeepSarao-m9f 16 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 👏👌

  • @kaurkhalsa6746
    @kaurkhalsa6746 16 วันที่ผ่านมา

    ਵਾਹਿਗੁਰੂ ਜੀ ਮਿਹਰ ਕਰਨ

  • @JaswinderKaur-g9s
    @JaswinderKaur-g9s 17 วันที่ผ่านมา +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @GulabSingh-mx2ol
    @GulabSingh-mx2ol 17 วันที่ผ่านมา +2

    Bapu Raja Raj Singh ji Khalsa waheguru Ji ka Khalsa waheguru ji ke fahet

  • @NikhilSachdeva-ws9ny
    @NikhilSachdeva-ws9ny 17 วันที่ผ่านมา +1

    ❤❤❤❤❤waheguru g satnam g❤❤❤❤❤

  • @ButaSingh-e6e
    @ButaSingh-e6e 17 วันที่ผ่านมา

    ਅਕਾਲ ਹੀ ਅਕਾਲ ਹੈ

  • @SandhuFarm-d1b
    @SandhuFarm-d1b 17 วันที่ผ่านมา

    Waheguru ji waheguru ji waheguru ji waheguru ji waheguru ji

  • @AkallSahayi
    @AkallSahayi 17 วันที่ผ่านมา +1

    Guru bhala kre ji je eh saare sachi dilon iss morche de haq ch aa jaan te morche nu fateh hon te koi nahi rok skda saare bahar jroor aange bs jo bolde ho uss te khare utro khalsa ji... 🙏

  • @balvirsingh5810
    @balvirsingh5810 17 วันที่ผ่านมา +3

    ਭੰਡ ਪਾਰਟੀ ਝਾੜੂ ਮੁੱਖ ਮੰਤਰੀ ਨੂੰ ਜੁਆਪਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਨਜਾਇਜ਼ ਲਾਉਣ ਤੇ ਘੇਰਨ ਦੀ ਤਿਆਰੀ ਕਰੋ ਕਿਸਾਨ ਜਥੇਬੰਦੀਆਂ ਸਿੱਖ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਇਕੱਠੇ ਕਰੋ ਲੱਖਾ ਸਿਧਾਣਾ ਅਮਿਤੋਜ ਮਾਨ ਸਾਬ

  • @SonyJagroop-mx8wf
    @SonyJagroop-mx8wf 17 วันที่ผ่านมา +1

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @Bal1313
    @Bal1313 17 วันที่ผ่านมา +1

    ❤❤🎉🎉🎉🎉🎉❤❤❤good job

  • @NikhilSachdeva-ws9ny
    @NikhilSachdeva-ws9ny 17 วันที่ผ่านมา +1

    Dhanbaba. Guru gobindsinghji

  • @NikhilSachdeva-ws9ny
    @NikhilSachdeva-ws9ny 17 วันที่ผ่านมา +1

    ❤dhan baba guru deep singhji❤❤❤❤❤

  • @garryrajput121
    @garryrajput121 16 วันที่ผ่านมา

    Jarur pocha ge g baba g

  • @SatnamsinghBatth.s
    @SatnamsinghBatth.s 17 วันที่ผ่านมา +1

    Waheguru Ji ka Khalsa waheguru Ji ki Fateh

  • @gurkirpalsingh9261
    @gurkirpalsingh9261 17 วันที่ผ่านมา +1

    Waheguru ji 🙏

  • @sukhjitsingh6668
    @sukhjitsingh6668 17 วันที่ผ่านมา +1

    Waheguru ji hamesha chrhdi kla vich rakhe

  • @kaurjapp998
    @kaurjapp998 17 วันที่ผ่านมา +1

    Wahegurugmeharkarn

  • @RanjitSingh-j7w
    @RanjitSingh-j7w 17 วันที่ผ่านมา +1

    Waheguru ji mehar karan

  • @martinamorgenstern4002
    @martinamorgenstern4002 17 วันที่ผ่านมา

    Salute es babar sherni behn ji ਨੂੰ. ਵਾਹਿਗੁਰੂ chardikla bakhshe behn ji ਨੂੰ 🙏🏽❤️

  • @GrgVxv
    @GrgVxv 16 วันที่ผ่านมา

    ਬਾਬਾ ਜੀ ਮੈਂ ਤੁਹਾਡਾ ਬੱਚਾ ਬੇਨਤੀ ਕਰਦਾ ਹਾਂ ਮੇਰੀ ਬੇਨਤੀ ਮਨਜ਼ੂਰ ਕਰੋ। ਸਾਰੇ ਪੰਜਾਬ ਦੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਜਾਤਾਂ ਬਾਤਾਂ ਛੱਡ ਕੇ ਲੋਸ ਮਿੰਟ ਗੁਰਦੁਆਰਿਆਂ ਵਿੱਚ ਕਰਵਾਈ ਜਾਵੇ। ਬਾਕੀ ਅਮੀਰ ਬੰਦੇ ਦਾ ਕੰਮ ਵਿੱਚ ਬਿਜ਼ੀ ਹਨ। ਆਪਣੇ ਬੰਦੇ ਗਰੀਬ ਕਿਸਾਨ ਮਜ਼ਦੂਰ ਸਾਰਿਆਂ ਨੂੰ ਟਰਾਲੀਆਂ ਆਪਣੀ ਕਾਰ ਸੇਵਾ ਵਾਲਿਆਂ ਗੱਡੀਆਂ ਪਿੰਡਾਂ ਵਿੱਚ ਭੇਜੀਆਂ ਜਾਣ ਤੇ ਜਿਹਦੇ ਵਿੱਚ ਸੰਗਤ ਬੈਠ ਕੇ ਆ ਸਕੇ। ਬੇਨਤੀ ਮਨਜ਼ੂਰ ਕਰਨੀ। ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @AmarSingh-gp2hd
    @AmarSingh-gp2hd 16 วันที่ผ่านมา

    ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ ⛳ ਐਸ ਐਫ਼ ਜੇ ਜਿੰਦਾਬਾਦ ⛳ ਸਤਲੁਜ ਟੀ ਵੀ ਮੀਡੀਆ ਜਿੰਦਾਬਾਦ ⛳

  • @NikhilSachdeva-ws9ny
    @NikhilSachdeva-ws9ny 17 วันที่ผ่านมา +1

    ❤❤❤❤❤waheguru❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤satnamjinanak dave g satnam ji baba guru 0:40 0:42

  • @GrgVxv
    @GrgVxv 16 วันที่ผ่านมา

    ਬਾਬਾ ਜੀ ਜਿਸ ਦਿਨ ਪਹਿਲਾਂ ਧਰਨਾ ਲਗਾਇਆ। ਭਗਵੰਤ ਮਾਨ ਦੀ ਕੋਠੀ ਵੱਲ ਜਾਣਾ ਸੀ। ਉਸ ਦਿਨ ਸਾਨੂੰ ਪੁਲਿਸ ਨੇ ਨਾਕੇ ਤੇ ਹੀ ਚੱਕ ਕੇ ਠਾਣੇ ਲੈ ਗਏ ਸੀ। ਵਾਹਿਗੁਰੂ ਜੀ। ਸਾਨੂੰ ਤੁਹਾਡੇ ਤੱਕ ਪਹੁੰਚਣ ਨਹੀਂ ਦਿੱਤਾ। ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @didarsinghdhallu2352
    @didarsinghdhallu2352 17 วันที่ผ่านมา

    💯 persent sachi gl aw ji

  • @CharanjitMelde
    @CharanjitMelde 17 วันที่ผ่านมา

    🙏🏿🙏🏿🙏🏿

  • @advocatejagmohansinghbhatt6707
    @advocatejagmohansinghbhatt6707 16 วันที่ผ่านมา

    Dr Ritu is a valuable asset in Punjabis

  • @RajbirSingh-qh7gg
    @RajbirSingh-qh7gg 17 วันที่ผ่านมา

    Very good sistera ji 💐

  • @1699singh
    @1699singh 17 วันที่ผ่านมา +1

    🙏

  • @HarmanBanghr
    @HarmanBanghr 17 วันที่ผ่านมา +1

    🙏🙏🙏🙏🙏🙏🙏💙💙💙👍

  • @gurkiratdhaliwal-du8ky
    @gurkiratdhaliwal-du8ky 16 วันที่ผ่านมา

    God setsar ji

  • @GurwinderSingh2wale
    @GurwinderSingh2wale 17 วันที่ผ่านมา +2

    Bandi Singha de Rihai Karvoun Waste Sare Veer Ekathe Hovo Ji

  • @RajbirSingh-qh7gg
    @RajbirSingh-qh7gg 17 วันที่ผ่านมา

    Right a sister ji 🎉

  • @animallover6355
    @animallover6355 17 วันที่ผ่านมา

    ❤❤

  • @HarnishKaurKandhola
    @HarnishKaurKandhola 17 วันที่ผ่านมา

    Right

  • @sabi-mansa
    @sabi-mansa 17 วันที่ผ่านมา +1

    🙏🏻🪯🙏🏻

  • @Bal1313
    @Bal1313 17 วันที่ผ่านมา +1

    Punjabi as de shifter fero

  • @DavinderGill-x2d
    @DavinderGill-x2d 16 วันที่ผ่านมา

    Bhai amritpal singh khalsa ji jindabad

  • @ANONYMOUS-ep3wc
    @ANONYMOUS-ep3wc 17 วันที่ผ่านมา

    Ik hor aa gya vidwaan…😂😂

  • @indiannorway
    @indiannorway 17 วันที่ผ่านมา

    punjab nu wasan na dena agar national companies punjab ch aundi ta tuhada protest, roads ban rahiya tusi protest , jinni azadi tahanu ha kissa desh ch nahi mildi , tuhada karke punjab barbad ho reha par sarkara chup tuhadiya sun rahiya

    • @jatindersingh981
      @jatindersingh981 17 วันที่ผ่านมา

      Ki. Tu panjab ch rehnda nhi na ki tu Sikh wa nhi na fer je tenu saara kuj nhi pata ta awe na boli jaa

  • @Crocodilesingh-y8q
    @Crocodilesingh-y8q 17 วันที่ผ่านมา

    Bapu ta batha nhi

  • @baljitkaur2083
    @baljitkaur2083 17 วันที่ผ่านมา +1

    Punjab te sikh kaum de Babar sear .

  • @SheraSingh-o3x
    @SheraSingh-o3x 15 วันที่ผ่านมา

    ਭੈਣ ਜੀ ਜੈ ਭੀਮ

  • @RajbirSingh-qh7gg
    @RajbirSingh-qh7gg 17 วันที่ผ่านมา

    Waheguru ji 💐🌹

  • @sukhjitsingh6668
    @sukhjitsingh6668 17 วันที่ผ่านมา

    Waheguru ji hamesha chrhdi kla vich rakhe

  • @KakaBhai-ci7qh
    @KakaBhai-ci7qh 17 วันที่ผ่านมา +1

    🙏