ਪੀਜ਼ੇ-ਬਰਗਰਾਂ ਦੇ ਲੰਗਰਾਂ ਦਾ ਕੌਣ ਕਰ ਰਿਹੈ ਵਿਰੋਧ? Goindwal Sahib Langar ।Amrik Manpreet । Walk With Turna

แชร์
ฝัง
  • เผยแพร่เมื่อ 23 ก.ย. 2024
  • ਪੀਜੇ ਬਰਗਰਾਂ ਦੇ ਲੰਗਰਾਂ ਦਾ ਕੌਣ ਕਰ ਰਿਹੈ ਵਿਰੋਧ?
    'ਗੁਰੂ ਸਾਹਿਬ ਸੰਗਤ ਤੋਂ ਆਪ ਹੀ ਲੈ ਰਹੇ ਸੇਵਾ'
    #WalkWithTurna #GoindwalSahib #Punjab
    Goindwal Sahib । Langar Sahib । Hazur Sahib । Amrik Manpreet । Walk With Turna
    pizza langar
    burger langar

ความคิดเห็น • 81

  • @kanwarjeetsingh3495
    @kanwarjeetsingh3495 วันที่ผ่านมา +2

    ਲੰਗਰ ਨੂੰ ਬਾਬਾ ਨਾਨਕ ਜੀ ਦੀਆ ਬਖ਼ਸ਼ਿਸ਼ਾਂ ਨੇ । ਲੰਗਰ ਦੀ ਸਿੱਖ ਕੌਮ ਅੰਦਰ ਬੜੀ ਅਹਿਮੀਅਤ ਹੈ ।

  • @RanjitSingh-jf6nv
    @RanjitSingh-jf6nv วันที่ผ่านมา +1

    ਬਾਬਾ ਗੋਰਾ ਸਿੰਘ ਬਹੁਤ ਹੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ, ਜੇ ਕਮਿੰਟਾ ਵਾਲਿਆਂ ਨੂੰ ਅਕਲ ਆਵੇ

  • @b.s.dhillon7515
    @b.s.dhillon7515 วันที่ผ่านมา +5

    ਪੀਜ਼ਾ ਬਰਗਰ ਕੋਲਡ ਡਰਿੰਕ ਸਿਹਤ ਲਈ ਕਿੰਨੀ ਕ ਠੀਕ ਏ ,ਇਹ ਵੀ ਸੇਵਾਦਾਰ ਦੱਸ ਦੇਣ ।ਬਾਬਾ ਜੀ ਨੂੰ ਇਹਨਾਂ ਖਾਣ ਪੀਣ ਵਾਲੀਆਂ ਚੀਜਾਂ ਤੋਂ ਸੰਗਤਾਂ ਨੂੰ ਦੂਰ ਰਹਿਣ ਦਾ ਸੰਦੇਸ਼ ਦੇਣਾ ਚਾਹੀਦਾ ਸੀ,ਉਹਨਾਂ ਆਪ ਹੀ ਇਹ ਕੰਮ ਸ਼ੁਰੂ ਕਰ ਦਿੱਤਾ।

  • @SABGOBINDHAI1313
    @SABGOBINDHAI1313 16 ชั่วโมงที่ผ่านมา +1

    ਗੁਰੂ ਜੀ ਨੇ ਤੇ ਸਾਦਾ ਪ੍ਰਸ਼ਾਦਾ ਚਕਨ ਲਈ ਆਖਿਆ ਸੀ ਸਾਦਾ ਜੀਵਨ. ਹੋਵੇ ਰੋਗ ਦੂਰ ਰਹਿੰਦੇ ਆ ❤️🙏

  • @rajitsinghdandiwal1160
    @rajitsinghdandiwal1160 วันที่ผ่านมา +2

    ਵਾਹਿਗੁਰੂ

  • @SukhwinderSingh-wq5ip
    @SukhwinderSingh-wq5ip วันที่ผ่านมา +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤

  • @Kanwarnau-nihal-singh70
    @Kanwarnau-nihal-singh70 วันที่ผ่านมา +16

    ਬਾਬਾ ਜੀ ਗੁਰੂ ਫਤਿਹ ਪ੍ਰਵਾਨ ਹੋਵੇ, ਪਹਿਲਾਂ ਇਹ ਦੱਸੋ ਕਿ ਪੰਜਾਬ ਚ ਓਹ ਕਿਹੜੀ ਥਾਂ ਹੈ ਜਿੱਥੇ ਸਕੂਲ, ਹਸਪਤਾਲ ਫਰੀ ਐਜੂਕੇਸ਼ਨ ਤੇ ਗਰੀਬਾਂ ਦਾ ਇਲਾਜ਼ ਹੁੰਦਾ ਹੋਵੇ, ਜਾਂ ਗਰੀਬ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਸਕੂਲ ਦੀ ਵਰਦੀ ਤੇ ਖਾਣਾ ਮਿਲਦਾ ਹੋਵੇ, ਜਾਂ ਫਿਰ ਕਿਸੇ ਗਰੀਬ ਪਰਿਵਾਰ ਨੂੰ ਮਕਾਨ ਆਦਿ ਦੀ ਸਹੂਲਤ ਮਿਲਦੀ ਹੋਵੇ, ਹਾਂ ਜੇਕਰ ਕੋਈ ਵੀਡੀਓ ਪਾ ਦੇਵੇ ਤਾਂ ਲੋਕ ਮਦਦ ਕਰ ਦੇਂਦੇ ਹਨ ਪਰ ਕਿਸੇ ਵੀ ਕਮੇਟੀ ਜਾਂ ਸੰਪਰਦਾ ਵੱਲੋਂ ਕੋਈ ਵੀ ਮਦਦ ਨਹੀਂ ਹੁੰਦੀ, ਬਾਕੀ ਸੰਗਤ ਰੂਪੀ ਬੇਨਤੀ ਹੈ ਕਿ ਫਾਲਤੂ ਦੇ ਖਰਚੇ (ਮਲਿਕ ਭਾਗੋ ਵਾਲੇ ਲੰਗਰ) ਬੰਦ ਕਰਕੇ ਕੌਮ ਦੇ ਪੈਸੇ ਦੀ ਸਹੀ ਜਗ੍ਹਾ ਵਰਤੋਂ ਕੀਤੀ ਜਾਵੇ, ਪੰਜਾਬ ਤਾਂ ਪਹਿਲਾਂ ਹੀ ਬਹੁਤ ਬਦਨਾਮ ਹੋ ਚੁੱਕਾ ਹੈ, ਆਸ ਕਰਦੇ ਹਾਂ ਸੰਗਤ ਦੇ ਸੁਝਾਅ ਤੇ ਜਰੂਰ ਧਿਆਨ ਦਿੱਤਾ ਜਾਵੇਗਾ, ਧੰਨਵਾਦ ਜੀ।

    • @uday2741
      @uday2741 วันที่ผ่านมา +1

      Extactly 💯 % RIGHT KEHA JI ....KHANE DE LANGRAN NALON EDUCATION DE FREE LANGRAN DI LOD H PUNJAB NU

    • @surjeetkaur6590
      @surjeetkaur6590 วันที่ผ่านมา +1

      Bahut badiya sachhi salaah diti aa ji tusi panjab panjabi Pajbiyat kaym rakhe ji

    • @Kanwarnau-nihal-singh70
      @Kanwarnau-nihal-singh70 วันที่ผ่านมา +2

      @@surjeetkaur6590 ਹਾਂਜੀ ਭੈਣ ਜੀ ਇਹ ਬਾਬੇ ਭਾਈ ਲਾਲੋ ਦੇ ਲੰਗਰ ਨੂੰ ਭੁੱਲ ਗਏ ਹਨ, ਜਿਹੜੇ ਲੰਗਰ ਨੂੰ ਬਾਬੇ ਨਾਨਕ ਨੇ ਸਵੀਕਾਰ ਨਹੀਂ ਕੀਤਾ ਅਸੀਂ ਓਹ ਕਿਉਂ ਖਾਈਏ (ਬਾਬਾ ਹੋਰ ਖਾਣਾ ਖੁਸੀ ਖੁਆਰ, ਜਿਤੁ ਖਾਧੇ ਤਨਿ ਪੀੜੀਐ ਮਨ ਮਹਿ ਚਲਹਿ ਵਿਕਾਰ)

    • @mandeepsingh-xu4ze
      @mandeepsingh-xu4ze วันที่ผ่านมา

      @@uday2741 true

    • @mandeepsingh-xu4ze
      @mandeepsingh-xu4ze วันที่ผ่านมา

      pizza burger western countries da food hai, kyu unha di artery wadi hundi aa. apaa asian loga di artery narrow hundi aa. sanu asian food da langar hi launa chaaeda... nale coke pespi ch kini sugar aa.

  • @mandeepsingh-xu4ze
    @mandeepsingh-xu4ze วันที่ผ่านมา +2

    by birth i am sikh, but now i think christianity is the best religion of the world. see their dedication towards poor and needy. they will provide the best education to their needy.

  • @sukhkaur8771
    @sukhkaur8771 วันที่ผ่านมา

    ਲੰਗਰ ਕੋਈ ਵੀ ਹੋਵੇ ਗੁਰੂ ਜੀ ਦੀ ਮਰਿਯਾਦਾ ਹੈ ਵਾਹਿਗੁਰੂ ਜੀ ਧੰਨ ਧੰਨ ਗੁਰੂ ਅਮਰਦਾਸ ਜੀ

  • @rajbindersingh8237
    @rajbindersingh8237 วันที่ผ่านมา +7

    ਲੰਗਰ ਸਿਰਫ ਦਾਲ ਪਰਸਾਦੇ ਦਾ ਹੋਵੇ ਇਹ ਪੀਜ਼ਾ ਬਰਗਰ ਸਿਰਫ ਦਿਖਾਵਾ

  • @AS-nc5wh
    @AS-nc5wh วันที่ผ่านมา +4

    ਸਿੱਖ ਕੌਮ ਵਿੱਚ ਲੰਗਰ ਈ ਲੰਗਰ ਨੇਂ। ਐਥੇ ਲੰਗਰ ਓਥੇ ਲੰਗਰ। ਘਰੋਂ ਲੰਗਰ, ਗੁਰਦੁਆਰਿਓ ਲੰਗਰ, ਰਾਹ ਵਿੱਚ ਲੰਗਰ। ਪਤਾ ਨਹੀਂ ਕਿਥੇ ਪਾਈ ਜਾਂਦੇ ਨੇਂ।ਸਿੱਖ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਤਾਂ ਲੰਗਰਾਂ ਵਿੱਚ ਚਟਣੀ ਬਣਾ ਕੇ ਈ ਖਾ ਗਏ।

  • @sukhmandhillon6474
    @sukhmandhillon6474 วันที่ผ่านมา

    ਕਿਸੇ ਵੀ ਚੀਜ਼ ਦੀ ਘਾਟ ਨਹੀਂ ਮੇਰੇ ਸਤਿਗੁਰ ਦੇ ਘਰ ਵਾਹਿਗੁਰੂ ਜੀਉ ਬੱਚਿਓ

  • @Gurleen-q8i
    @Gurleen-q8i 20 ชั่วโมงที่ผ่านมา

    ਸੇਵਾ ਕਰਦੇ ਰਹੋ

  • @GaganSingh-dx8kp
    @GaganSingh-dx8kp 5 ชั่วโมงที่ผ่านมา

    Wahaguru ji 🙏

  • @tejpalpannu2293
    @tejpalpannu2293 วันที่ผ่านมา

    Waheguru ji 🙏🙏🙏🙏🇮🇳🌹🇮🇳🙏🙏🙏🙏

  • @manpreetdhaliwal9724
    @manpreetdhaliwal9724 วันที่ผ่านมา

    Ssa g to both of you.

  • @DavinderSingh-vn4yh
    @DavinderSingh-vn4yh วันที่ผ่านมา

    Waheguru ji

  • @davindersingh4493
    @davindersingh4493 วันที่ผ่านมา

    Waheguru ji 🙏

  • @JasvirSingh-ny2do
    @JasvirSingh-ny2do วันที่ผ่านมา +11

    ਕੀ ਬਰਗਰ ਪੀਜ਼ਾ ਖਾਣਾ ਸਿਹਤ ਲਈ ਅੱਛਾ ਹੈ। ਸੰਗਤਾਂ ਦੇ ਪੈਸੇ ਦੀ ਦੁਰਵਰਤੋਂ। ਕੀ ਮਹਾਂਪੁਰਸ਼ਾਂ ਨੂੰ ਕੋਈ ਹੋਰ ਕੰਮ ਨਹੀਂ।

    • @davindersingh4493
      @davindersingh4493 วันที่ผ่านมา

      Stop commenting nonsense........they know more than u.

    • @davindersingh4493
      @davindersingh4493 วันที่ผ่านมา

      Kam tenu nahi hai....tain well commenta karda piya

    • @mandeepsingh-xu4ze
      @mandeepsingh-xu4ze วันที่ผ่านมา

      sahi keha

  • @GurveerSingh-bf3cj
    @GurveerSingh-bf3cj วันที่ผ่านมา

    ਵਾਹਿਗੁਰੂ ਜੀ

  • @piarasingh8630
    @piarasingh8630 วันที่ผ่านมา

    ❤❤❤

  • @Nkaynation47
    @Nkaynation47 วันที่ผ่านมา

    ❤❤❤❤❤❤❤❤

  • @punjabantepunjabitadka
    @punjabantepunjabitadka วันที่ผ่านมา

    Bilkul sahi bro

  • @Lakhwinder1443
    @Lakhwinder1443 วันที่ผ่านมา +1

    ਗਲਤ ਗੱਲ ਹੈ
    ਇਹ ਲੰਗਰ ਨਹੀਂ ਵਖਾਵਾ ਹੈ

  • @kulvinderkaurkang5166
    @kulvinderkaurkang5166 วันที่ผ่านมา

    🙏🙏

  • @sushilgarggarg1478
    @sushilgarggarg1478 วันที่ผ่านมา

    Thanks for see gobindwal sahib gurdwara....@

  • @JaspinderGill-t5f
    @JaspinderGill-t5f วันที่ผ่านมา +3

    ਇੱਥੇ ਇਹ ਸਾਰਾ ਲੰਗਰ ਹਜ਼ੂਰ ਸਾਹਿਬ ਜੀ ਦੇ ਬਾਬਿਆਂ ਵਲੋਂ ਮੁੰਬਈ ਦੀ ਸੰਗਤ ਦੇ ਸਹਿਯੋਗ ਨਾਲ ਲਾਇਆ ਗਿਆ ਹੈ। ਜਿਹੜੇ ਗਰੀਬ ਲੋਕ ਮਹਿੰਗੇ ਖਾਣੇ ਨਹੀਂ ਛਕ ਸਕਦੇ ਚਲੋ ਉਹ ਵਿਚਾਰੇ ਦੋ ਚਾਰ ਦਿਨ ਖਾ ਲੈਣਗੇ। ਬਾਕੀ ਅਲੋਚਨਾ ਕਰਨ ਵਾਲਿਆਂ ਨੂੰ ਕੋਈ ਮੁੱਦਾ ਲੱਭਣਾ ਚਾਹੀਦਾ ਹੈ। ਅਲੋਚਕ ਭਾਵੇਂ ਆਪ ਰੋਜ ਮੀਟ ਸ਼ਰਾਬ ਤੇ ਪੀਜਾ ਬਰਗਰ ਕਿਉਂ ਨਾ ਖਾਦੇ ਹੋਣ । ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ

    • @Kanwarnau-nihal-singh70
      @Kanwarnau-nihal-singh70 13 ชั่วโมงที่ผ่านมา

      @@JaspinderGill-t5f ਮਾਸਟਰ ਜੀ ਗੁਰੂ ਕੇ ਲੰਗਰਾਂ ਦਾ ਮਤਲਬ ਇਹ ਕਿ ਸਾਦਾ ਭੋਜਨ ਜੋ ਬਾਬੇ ਨਾਨਕ ਦਾ ਸਿਧਾਂਤ ਸੀ, ਤਾਂ ਹੀ ਦਾਲ ਫੁਲਕੇ ਦਾ ਲੰਗਰ ਸਦੀਵੀ ਚੱਲੇਗਾ ਨਾ ਕਿ ਮਲਿਕਭਾਗੋ ਵਾਲਾ ਲੰਗਰ, ਫਾਸਟ ਫੂਡ ਖਾਣਾ ਸਿਹਤ ਵਾਸਤੇ ਠੀਕ ਨਹੀਂ, ਫਿਰ ਚਾਰ ਦਿਨ ਖਾ ਕੇ ਲੋਕ ਬਿਮਾਰ ਵੀ ਹੁੰਦੇ ਹਨ, ਮਰਿਯਾਦਾ ਵਿੱਚ ਇਹ ਲੰਗਰ ਨਹੀਂ ਆਓਂਦੇ, ਬਾਬਾ ਜਗਤਾਰ ਸਿੰਘ ਕਾਰਸੇਵਾ ਤਰਨਤਾਰਨ ਵਾਲਿਆਂ ਨੇ ਗਰੀਬਾਂ ਦੀ ਸਹੂਲਤ ਵਾਸਤੇ ਬਣਿਆ ਹਸਪਤਾਲ ਠੇਕੇ ਤੇ ਦੇ ਦਿੱਤਾ ਹੈ, ਕਿਉਂਕਿ ਪੈਸੇ ਹਜਮ ਕਰਨੇ ਸਨ, ਓਧਰ ਕਿਸੇ ਦਾ ਧਿਆਨ ਨਹੀਂ, ਸਿਰਫ਼ ਵਧੀਆ ਭੋਜਨ ਚਾਹੀਦਾ ਸੰਗਤ ਨੂੰ, ਗੁਰੂ ਦੇ ਇਤਿਹਾਸ ਤੋਂ ਵਾਂਝਾ ਰੱਖਣ ਦਾ ਤਰੀਕਾ, ਸੰਗਤ ਜੀ ਕੁਝ ਸੋਚੋ।। ਵੱਲੋਂ ਡਾਕਟਰ ਔਲਖ ਤਰਨਤਾਰਨ ਜ਼ਿਲ੍ਹੇ ਤੋਂ।

  • @nirbhainirbhai5778
    @nirbhainirbhai5778 23 ชั่วโมงที่ผ่านมา

    ਬਾਬੇ ਨਾਨਕ ਦੀ ਕਿਰਪਾ ਨਾਲ ਇਹੇ ਕਾਰਜ ਚੱਲ ਦੇ ਨੇ

  • @kamaldhanaula683
    @kamaldhanaula683 20 ชั่วโมงที่ผ่านมา

    ਪੀਜ਼ੇ ਬਰਗਰ ਦੇ ਲੰਗਰ ਲਾਉਣੇ ਗ਼ਲਤ ਨੇ।

  • @sushilgarggarg1478
    @sushilgarggarg1478 วันที่ผ่านมา

    Satnam wahaguru ji 🙏 ❤❤❤

  • @iqbalsidhu6651
    @iqbalsidhu6651 วันที่ผ่านมา

    Well come my dear brother and sister ji

  • @gurcharansinghdhillon9575
    @gurcharansinghdhillon9575 วันที่ผ่านมา

    Waheguru ji❤❤

  • @jasbirsingh2252
    @jasbirsingh2252 วันที่ผ่านมา +4

    ਇਹੀ ਪੈਸਾ, ਸਿੱਖ ਸੰਗਤ ਦੇ। ਭਲੇ ਵਾਸਤੇ ਕਰਦੇ, ਲੋੜਵੰਦ ਸਿੱਖਾਂ ਦੀ ਫਾਈਨਾਂਸ਼ੀਅਲ ਮਦਦ ਕਰਦੇ।
    ਇਹ ਸਭ ਠੀਕ ਨਹੀਂ ਕਰ ਰਹੇ ਅਸੀ।

  • @AmandeepSingh-hm7if
    @AmandeepSingh-hm7if วันที่ผ่านมา

    ❤❤❤❤ 👍

  • @SABGOBINDHAI1313
    @SABGOBINDHAI1313 16 ชั่วโมงที่ผ่านมา +1

    ਸੰਗਤ ਦੇ ਪੈਸੇ ਦੀ ਦੁਰਬਾ੍ਰੰਤੂ ਕੀਤੀ ਜਾ ਰਹੀ ਹੈ.

  • @sushilgarggarg1478
    @sushilgarggarg1478 วันที่ผ่านมา

    Ist like 👍 ❤❤❤

  • @sushilgarggarg1478
    @sushilgarggarg1478 วันที่ผ่านมา

    Sat shri akal ji 🙏

  • @jagseersran9541
    @jagseersran9541 วันที่ผ่านมา

    ਬਾਈ ਅਮਰੀਕ ਅਸੀਂ ਹਜ਼ੂਰ ਸਾਹਿਬ ਨਾਂਦੇੜ 9 ਨਵੰਬਰ ਨੂੰ ਜਾਣਾਂ ਸਾਨੂੰ ਕਮਰਾ ਲੈਣ ਲਈ ਜਾਨਕਾਰੀ ਦਿਉਂ ਕਿਸ ਨੂੰ ਸਪੰਰਕ ਕਰੀਏ

  • @BalkarSingh-dc1oq
    @BalkarSingh-dc1oq วันที่ผ่านมา +2

    ਲੰਗਰ ਦਾਲ ਫੁਲਕੇ ਦਾ ਹੁੰਦਾ

  • @sushilgarggarg1478
    @sushilgarggarg1478 วันที่ผ่านมา

    Good morning ji 🙏

  • @BalkarSingh-dc1oq
    @BalkarSingh-dc1oq วันที่ผ่านมา +3

    ਪੁੱਠੇ ਰਾਹ ਤੁਰ ਪਏ

    • @mandeepsingh-xu4ze
      @mandeepsingh-xu4ze วันที่ผ่านมา +1

      right

    • @jotdhillon-13000
      @jotdhillon-13000 22 ชั่วโมงที่ผ่านมา

      tusi sidda kmm kr ke vikha do

    • @uday2741
      @uday2741 19 ชั่วโมงที่ผ่านมา +1

      @@BalkarSingh-dc1oq 💯 %right

  • @BalkarSingh-dc1oq
    @BalkarSingh-dc1oq วันที่ผ่านมา

    ਇਹ ਬਾਬੇ ਮਸੰਦ ਹੈ

  • @sushilgarggarg1478
    @sushilgarggarg1478 วันที่ผ่านมา

    Ist comments ❤❤❤

  • @manpreetdhaliwal9724
    @manpreetdhaliwal9724 วันที่ผ่านมา

    Hyderabaag tusi kis date to kis date tak gye.

  • @ManjindersinghBhullar-qd8sw
    @ManjindersinghBhullar-qd8sw วันที่ผ่านมา

    Veero inna car sewa wala nu pessa kida Banna idda he he ekatha hona inna nu

  • @Agro1956
    @Agro1956 วันที่ผ่านมา +1

    Guru sahib dia ravaita ja sikhia to ult chalna manmat hi hai is wich koi shak nee nindan jog hi kiha jave

  • @GILL75
    @GILL75 วันที่ผ่านมา +2

    Ek gall note kiti aa sikh dharm h koi v chardi kla wali gall howe punjab ch baithe kujh kutte loka nu agg lag jandi aa....for example chopera sahib shuru hoya fr v ehna nu takleef....langr to v takleef ...gurdwara sahib nwa bna fr v takleef.......hr roj nwe church khul rahe a kade kise di juban nhi khuli pr j gurdwara bn jaye ehna nu aggg Lagg jandi aaaaa....

  • @Kanwalsonys1
    @Kanwalsonys1 วันที่ผ่านมา +1

    Gurdwara vicho man ta sahi sharir da msg milda ha par coca limca and burger pizza health Lai theek nahi

  • @KanwaljitSingh-pm1mx
    @KanwaljitSingh-pm1mx วันที่ผ่านมา +2

    ਪੀਜ਼ੇ ਬਰਗਰਾ ਤਾ ਜੀਬ ਦੇ ਸਵਾਦ ਨੇ ਇਹ ਕਿਹੜਾ ਲੰਗਰ? ਟਾਇਲਟ ਕਲੀਨਰ ਵਰਤਾ ਰਹੇ ਆ ਇਹ ਕਿਹੜਾ ਲੰਗਰ? ਦੁਰ ਫਿੱਟੇ ਮੂੰਹ

  • @karanveersingh3964
    @karanveersingh3964 17 ชั่วโมงที่ผ่านมา

    Bhut vadiya langar loka ne ta bolna hunda...aap kuj karna ni

  • @surjeetkaur6590
    @surjeetkaur6590 วันที่ผ่านมา +1

    Bahut galat kam ji apne panjab vich bahut garib dukhi singh han ohna di help kiti jave langar vich daal parshada hi sohna ji samjhna chahida singha noo baaki waheguru apne charani lai rkn

  • @amarjitsinghbhullar2224
    @amarjitsinghbhullar2224 10 ชั่วโมงที่ผ่านมา

    Shame for such Langar, this money should be used for welfare of poor. Dir Fittey Munh

  • @kamaljeetsingh-vu1rr
    @kamaljeetsingh-vu1rr วันที่ผ่านมา

    Waheguruji

  • @savjitsingh8947
    @savjitsingh8947 วันที่ผ่านมา

    ਵਾਹਿਗੁਰੂ ਜੀ