The Flying Tree Of India ਉੱਡਣਾ ਦਰਖਤ । Punjab to South Tour । Rahgeer A traveller

แชร์
ฝัง
  • เผยแพร่เมื่อ 2 ก.พ. 2025

ความคิดเห็น • 138

  • @HarpreetSingh-ux1ex
    @HarpreetSingh-ux1ex 11 วันที่ผ่านมา +8

    ਸਾਊਥ ਇੰਡੀਆ ਦੇ ਸਫ਼ਰਾ ਦੀ ਸ਼ੁਰੂਆਤ ਤੇ 💞 ਦਿਲੋਂ ਬਹੁਤ ਬਹੁਤ ਸ਼ੁੱਭਕਾਮਨਾਵਾਂ ਹੋਣ , ,💞 ਵਾਹਿਗੁਰੂ ਜੀ ਤੁਹਾਨੂੰ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ , ਸਭ ਨੂੰ ❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 💞💞🙏

  • @jyotiraju6306
    @jyotiraju6306 11 วันที่ผ่านมา +4

    ਭਾਜੀ ਤੁਹਾਡਾ ਸਫ਼ਰ ਚੜ੍ਹਦੀ ਕਲਾ ਵਿੱਚ ਰਹੇ

  • @MohinderSingh-y4g
    @MohinderSingh-y4g 11 วันที่ผ่านมา +6

    ਸਤਿ ਸ੍ਰੀ ਆਕਾਲ ਜੀ
    ਪ੍ਰਮਾਤਮਾ ਆਪ ਜੀ ਦੇ ਅੰਗ ਸੰਗ ਸਹਾਈ ਹੋਵੇ
    ਸਫਰ ਸਹਾਈ ਹੋਵੇ
    ਪ੍ਰਮਾਤਮਾ ਦਾ ਆਪ ਜੀ ਦਾ ਇਹ ਸਫ਼ਰ ਕਾਮਯਾਬ ਕਰੇ ਜੀ

  • @MalkitSingh-nl1sg
    @MalkitSingh-nl1sg 10 วันที่ผ่านมา +3

    ਵਹਿਗੁਰੂ ਜੀ ਅੰਗ ਸੰਗ ਰਹਿਣ ਗੇ ਕਿਰਪਾ ਬਣਾਈ ਰੱਖਣ ਗੇ

  • @gursewaksamra8129
    @gursewaksamra8129 11 วันที่ผ่านมา +3

    ਜ਼ਿੰਦਗੀ ਇੱਕ ਸਫ਼ਰ ਹੈ ਇਸ ਲਈ ਸੁੱਖੀ ਵੀਰ ਹਮੇਸ਼ਾਂ ਸਫਰਾਂ ਤੇ ਚੱਲਦੇ ਰਹਿਣਾ ਚਾਹੀਦਾ

  • @GurvinderSingh-qw6fp
    @GurvinderSingh-qw6fp 8 วันที่ผ่านมา +1

    ਵਾਹਿਗੁਰੂ ਵੀਰਾਂ ਤੇ ਮਿਹਰ ਭਰਿਆ ਹੱਥ ਰੱਖੇ ਤੇ ਸਫ਼ਰ ਵਿੱਚ ਅੰਗ ਸੰਗ ਰਹੇ। best of luck ਭਰਾਵੋ

  • @Naharsingh-c2n
    @Naharsingh-c2n วันที่ผ่านมา

    ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏🙏🙏

  • @SukhwinderSingh-wq5ip
    @SukhwinderSingh-wq5ip 10 วันที่ผ่านมา +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @DavinderpalSingh-c6i
    @DavinderpalSingh-c6i 8 วันที่ผ่านมา +1

    ਬੜੀ ਪੁਰਾਣੀ ਵੀਡੀਓ ਐ

  • @bhinder_singh_.8093
    @bhinder_singh_.8093 11 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurpreetkarda6319
    @gurpreetkarda6319 9 วันที่ผ่านมา +1

    Waheguru ji ka khalsa, Waheguru ji ki pateh 🙏.
    Good luck Singho 🙏👍.
    From Canada 🇨🇦.

  • @jogindersingh4350
    @jogindersingh4350 8 วันที่ผ่านมา +1

    Waheguru ji ka khalsa Waheguru ji ki fhate ji ❤🎉❤🎉❤🎉❤🎉❤🎉❤❤❤❤

  • @Viralvideos_network
    @Viralvideos_network 11 วันที่ผ่านมา +2

    ਮਹਾਰਾਸ਼ਟਰ ਮੁੰਬਈ ਦੇ ਇਲਾਕੇ ਬਹੁਤ ਵਧੀਆ ਨੇ ਉਧਰ ਦੀ ਸੈਰ ਇਸ ਵਾਰ ਜਰੂਰ ਕਰਾਇਓ ਸਾਨੂੰ

  • @RenuKaur-zz9ex
    @RenuKaur-zz9ex 19 ชั่วโมงที่ผ่านมา

    Best off luck veere vadiya lagi video 👍

  • @parminderpanesar600
    @parminderpanesar600 8 วันที่ผ่านมา +1

    Very nice video, indeed. You said sat shat shri akal. Nicely, Sat Sri Akal Ji.

  • @pavitersingh5467
    @pavitersingh5467 5 วันที่ผ่านมา +1

    Very nice paji

  • @tejpalpannu2293
    @tejpalpannu2293 9 วันที่ผ่านมา +1

    Waheguru ji 🎉🎉❤🎉🎉

  • @kulwant747
    @kulwant747 8 วันที่ผ่านมา +1

    Excellent

  • @jaswantsingh-xf6sh
    @jaswantsingh-xf6sh 9 วันที่ผ่านมา +1

    ਸਤਿ ਸ਼੍ਰੀ ਅਕਾਲ ਜੀ 🙏🏻🙏🏻🙏🏻🙏🏻🙏🏻

  • @harjitvlogstanda
    @harjitvlogstanda 10 วันที่ผ่านมา

    ਰੱਬ ਰਾਖਾ ਵੀਰੇ ਸਫ਼ਰ ਚੜ੍ਹਦੀ ਵਿੱਚ ਰਹੇ

  • @RamanpreetToor
    @RamanpreetToor 11 วันที่ผ่านมา +1

    Good luck for new journey ❤❤❤

  • @ArjunSingh-pm1jj
    @ArjunSingh-pm1jj 11 วันที่ผ่านมา

    ❤ ਸਤਸਿ੍ਅਕਾਲ ਬਾਈ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਤੇ ਤਦਰੁਸਤ ਰੱਖੇ ਵਾਹਿਗੁਰੂ ਮਿਹਰ ਕਰਨ ਜੀ ❤❤

  • @nirmalsinghtung3434
    @nirmalsinghtung3434 11 วันที่ผ่านมา

    ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖਣ ਜੀ

  • @PARAMJITSINGH-yi6bn
    @PARAMJITSINGH-yi6bn 11 วันที่ผ่านมา +1

    Good Luck for New Tour

  • @avninderkaur7036
    @avninderkaur7036 11 วันที่ผ่านมา +1

    Wish you happy & safe journey.

  • @somadevi1570
    @somadevi1570 10 วันที่ผ่านมา

    ਬਹੁਤ ਹੀ ਸ਼ੁਭ ਕਾਮਨਾ ਤੁਹਾਨੂੰ

  • @ManmohanSingh-i2n
    @ManmohanSingh-i2n 11 วันที่ผ่านมา

    ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @AkaalMotovlogz
    @AkaalMotovlogz 10 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਨਵੇਂ ਸਫ਼ਰ ਲਈ ਮੁਬਾਰਕਾਂ ❤🎉

    • @Rahgeeratraveller
      @Rahgeeratraveller  10 วันที่ผ่านมา +1

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏼❤️

  • @BaljeetSingh-pf4qw
    @BaljeetSingh-pf4qw 11 วันที่ผ่านมา +1

    Up jila pilibhit Wale hai sajna rab Rakha sajna AAP sare Veera Da waheguru ji Maher Karan ji

  • @MandeepSingh-bj8qv
    @MandeepSingh-bj8qv 11 วันที่ผ่านมา

    ਵਾਹਿਗੁਰੂ ਜੀ👍🙏❤

  • @Balraj.sandhu34
    @Balraj.sandhu34 11 วันที่ผ่านมา

    ਬਹੁਤ ਵਧੀਆ ਜੀ ਅੰਮ੍ਰਿਤਸਰ Balraj Sandhu

  • @dukhihirdamansamjaona1557
    @dukhihirdamansamjaona1557 8 วันที่ผ่านมา +1

    Waheguru waheguru ji

  • @dg9358
    @dg9358 11 วันที่ผ่านมา

    Good to see you back on safar ❤❤❤❤

  • @jaspalmaanjaspalmaan9473
    @jaspalmaanjaspalmaan9473 10 วันที่ผ่านมา

    ਸਤਿ ਸ੍ਰੀ ਆਕਾਲ ਵੀਰ ਜੀ ਨਵੇਂ ਸਫ਼ਰ ਦੀਆਂ ਬਹੁਤ ਸਾਰੀਆਂ ਵਧਾਈਆਂ ਹੋਣ ਜੀ

  • @gillbs1321
    @gillbs1321 11 วันที่ผ่านมา +1

    Happy journey 👍👍👍

  • @Doabmate
    @Doabmate 10 วันที่ผ่านมา

    ਨਵੇਂ ਸਫਰ ਦੀਆਂ ਸ਼ੁਭਕਾਮਨਾਵਾਂ ..ਭਾਜੀ

  • @ranbirsingh.8373
    @ranbirsingh.8373 11 วันที่ผ่านมา

    Waheguru waheguru waheguru waheguru waheguru jii. From Kashmir.Bamulla.

  • @navjotsandhu5961
    @navjotsandhu5961 11 วันที่ผ่านมา

    Bhut ghaint veeray ❤❤❤❤❤❤❤❤❤

  • @lakhylakhvirsingh5828
    @lakhylakhvirsingh5828 11 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

    • @Rahgeeratraveller
      @Rahgeeratraveller  10 วันที่ผ่านมา

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gurjinderdhillon0044
    @gurjinderdhillon0044 10 วันที่ผ่านมา +1

    Nice bro 🎉🎉🎉🎉🎉🎉

  • @kuldeepsidhu02
    @kuldeepsidhu02 11 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ 🌹🌹
    ਵਾਹਿਗੁਰੂ ਜੀ ਕੀ ਫਤਿਹ 🌹🌹

    • @Rahgeeratraveller
      @Rahgeeratraveller  10 วันที่ผ่านมา

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @manjinder3102
    @manjinder3102 10 วันที่ผ่านมา

    Best of luck veer ji

  • @Viralvideos_network
    @Viralvideos_network 11 วันที่ผ่านมา +2

    ਨਾਲਦਿਆਂ ਦੇ ਵੀ ਪੱਗਾਂ ਬਣਾ ਦਿਓ ਸਰਦਾਰ ਤਿੰਨ ਚਾਰ ਐਨੀ ਦੂਰ ਸਫਰ ਕਰਨ ਤੇ ਬਹੁਤ ਹੀ ਵਧੀਆ ਲੱਗੇਗਾ ਵੈਸੇ ਇਸ ਤਰ੍ਹਾਂ ਵੀ ਠੀਕ ਆ ਜੋ ਪਰਮਾਤਮਾ ਦੀ ਮੌਜ

  • @jaspreetbrar4198
    @jaspreetbrar4198 8 วันที่ผ่านมา +1

    Im new subscriber kita aaj video dekhni start ki aa tuhadi bai ji im from sri muktsar sahib ji ❤🎉

  • @Gurdeep.839
    @Gurdeep.839 10 วันที่ผ่านมา

    🏍️🏍️ ਸਤਿ ਸ੍ਰੀ ਆਕਾਲ ਸੁਖਵੀਰ ਸਿੰਘ ਜੀ 🏍️🏍️

  • @SunnySingh-d1l
    @SunnySingh-d1l 10 วันที่ผ่านมา

    Amazing tree

  • @davinderpartapsingh8011
    @davinderpartapsingh8011 10 วันที่ผ่านมา

    Best of luck🎉🎉

  • @rajinderkaur3820
    @rajinderkaur3820 8 วันที่ผ่านมา +1

    👍👍

  • @RajinderKaur-dy2to
    @RajinderKaur-dy2to 11 วันที่ผ่านมา +1

    Sat shree akall bro from jalandhar best of luck wish you very happy journey

    • @SushilKumar-bm9kj
      @SushilKumar-bm9kj 10 วันที่ผ่านมา

      @@RajinderKaur-dy2to , sat sri akaal g, 🙏
      Asi v Jalandhar de vaasi....g

  • @somveergothwal2742
    @somveergothwal2742 10 วันที่ผ่านมา

    Welcome To jhunjhunu Rajasthan

  • @shawindersingh6931
    @shawindersingh6931 11 วันที่ผ่านมา

    ਖਾਲਸਾ ਜੀ ਬਹੁਤ ਵਧੀਆ ਕੀਤਾ ਨਵੇਂ ਸਾਥੀਆਂ ਨਾਲ ਸਫਰ ਕਰਕੇ

  • @JagdevSingh-dw1jd
    @JagdevSingh-dw1jd 11 วันที่ผ่านมา

    God bless all

  • @arshpreet7849
    @arshpreet7849 11 วันที่ผ่านมา

    Bhot vadia veer vlog

  • @jaspreetkaur-bv5co
    @jaspreetkaur-bv5co 10 วันที่ผ่านมา

    Nice video 👌

  • @OnkarSingh-zw2lv
    @OnkarSingh-zw2lv 11 วันที่ผ่านมา

    Waheguru ji mehr kryo

  • @PARAMJITSINGH-yi6bn
    @PARAMJITSINGH-yi6bn 11 วันที่ผ่านมา

    Welcome Paaji SatSriAkal

  • @jeevandass8094
    @jeevandass8094 11 วันที่ผ่านมา

    Good luck,

  • @careerbuilderpunjab
    @careerbuilderpunjab 10 วันที่ผ่านมา

    Good luck bro from Davinder Singh giganwal

  • @varunsharma3532
    @varunsharma3532 6 วันที่ผ่านมา +1

    0:25 chalo changaa hai fer ki chhotti jehi gall daa darr c

  • @dhillon7885
    @dhillon7885 10 วันที่ผ่านมา +1

    ❤❤

  • @bhinderbange7365
    @bhinderbange7365 10 วันที่ผ่านมา

    Good luck Bhaji

  • @devilgamer2773
    @devilgamer2773 11 วันที่ผ่านมา +1

    Wahagur Mehar kare is safer te veera t

  • @SonyMann-z9y
    @SonyMann-z9y 11 วันที่ผ่านมา

    Good videos ❤❤🎉🎉❤🎉❤🎉❤🎉❤

  • @ManmeetSingh-9119
    @ManmeetSingh-9119 11 วันที่ผ่านมา

    Nice video veer ji

  • @SunnySingh-d1l
    @SunnySingh-d1l 10 วันที่ผ่านมา

    Waheguruji 🎉🎉🎉🎉🎉

  • @kakasidhu5137
    @kakasidhu5137 11 วันที่ผ่านมา

    ਨਵਾਂ ਸਫ਼ਰ ਸੁਰੂ ਕਰਨ ਤੇ ਮੁਬਾਰਕਾਂ । ਪਰ ਮਨਵੀਰ ਦੀ ਮੈਰਿਜ ਤੇ ਗੱਲਾਂ ਬਾਤਾ ਕਰਨੀਆਂ ਸੀ ।

    • @Rahgeeratraveller
      @Rahgeeratraveller  10 วันที่ผ่านมา

      ਜ਼ਰੂਰ ਮਿਲਾਂਗੇ ਇੱਕ ਦਿਨ ਫਿਲਹਾਲ ਲਈ ਮਾਫ਼ੀ ਜੀ

  • @HundalHarmeet
    @HundalHarmeet 10 วันที่ผ่านมา

    ਸਤਿ ਸ੍ਰੀ ਆਕਾਲ ਵੀਰ ਜੀ 🙏🙏🙏🙏🙏 ਮੈਂ ਹਰਮੀਤ ਸਿੰਘ (ਪੱਪੂ ਬਰਸੀਨਵਾਲਾ) Fatehabad ਤੋਂ 1st ਟਾਈਮ ਤੁਹਾਡਾ ਬਲੌਗ ਦੇਖ ਰਿਆ ਹਾਂ ਬਹੁਤ ਵਧੀਆ ਲੱਗ ਰਿਆ ਵਾਹਿਗੁਰੂ ਜੀ ਤੁਹਾਡਾ ਅਤੇ ਨਾਲ ਵਾਲੇ ਸਾਥੀਆਂ ਦਾ ਵਧੀਆ ਅਤੇ ਚੜ੍ਹਦੀ ਕਲਾ ਵਾਲਾ ਸਫ਼ਰ ਰਹੇ

  • @MohinderSingh-y4g
    @MohinderSingh-y4g 11 วันที่ผ่านมา +1

    ਪਿੰਡ ਘੁਮਿਆਰਾਂ
    ਫਰੀਦਕੋਟ ਤੇ ਫਿਰੋਜ਼ਪੁਰ ਦੀ ਹੱਦ
    ਤੇ ਨਾਲ ਲੱਗਦੀਆਂ ਸਰਹਿੰਦ ਤੇ ਰਾਜਸਥਾਨ ਨਹਿਰਾਂ
    ਮੈਂ ਬਾਈ ਘੁਮਿਆਰਾਂ ਵਾਲੇ ਦੇ ਸ਼ਹਿਰ ਫਰੀਦਕੋਟ

  • @AmritSinghAthwal
    @AmritSinghAthwal 10 วันที่ผ่านมา

    Best of luck bro

  • @jyotiraju6306
    @jyotiraju6306 11 วันที่ผ่านมา

    ਸਤਿ ਸ੍ਰੀ ਆਕਾਲ ਜੀ ਭਾਜੀ

  • @NarvailSingh-qr3dg
    @NarvailSingh-qr3dg 3 วันที่ผ่านมา +1

    ਇੱਕ ਬੰਨਾ ਦਰੱਖਤ ਦਾ ਦਿਖਾਈ ਜਾਂਦੇ ਜੇ ਦੂਜਾ ਬੰਨਾ ਵੀ ਦਖਉ

  • @itz-Mickey7
    @itz-Mickey7 11 วันที่ผ่านมา

    Welcome back

  • @harpreetkaur9479
    @harpreetkaur9479 10 วันที่ผ่านมา

    Good veere

  • @ranjitsinghgoria3816
    @ranjitsinghgoria3816 11 วันที่ผ่านมา

    Very nice

  • @amnishkaurkalsi0347
    @amnishkaurkalsi0347 11 วันที่ผ่านมา

    Khush raho veere

  • @harindersingh5317
    @harindersingh5317 10 วันที่ผ่านมา +1

    Bhai g Tirupati Bala g ਮੰਦਿਰ ਦੇ ਜਰੂਰ ਦਰਸ਼ਨ ਕਰਵਾ ਦਿਉ ਜੀ

  • @HarpreetSingh-ux1ex
    @HarpreetSingh-ux1ex 11 วันที่ผ่านมา

    ਸਤਿ ਸ੍ਰੀ ਅਕਾਲ ਸੁੱਖੀ ਵੀਰ 🙏

  • @gorabatth3551
    @gorabatth3551 9 วันที่ผ่านมา +1

    🙏🙏🙏👍👍👍👌👌👌

  • @shawindersingh6931
    @shawindersingh6931 11 วันที่ผ่านมา

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

    • @Rahgeeratraveller
      @Rahgeeratraveller  10 วันที่ผ่านมา

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sharrysandhu454
    @sharrysandhu454 10 วันที่ผ่านมา

    Udaipur nu changi tra explore kreo veere

  • @jangakainth3317
    @jangakainth3317 11 วันที่ผ่านมา

    Good

  • @SonyMann-z9y
    @SonyMann-z9y 11 วันที่ผ่านมา

    Jila SRI MUKTSAR SAHIB TO ♥️♥️♥️♥️♥️♥️♥️♥️♥️♥️

  • @Gms-rn2fg
    @Gms-rn2fg 11 วันที่ผ่านมา

    ਸਤਿ ਸ੍ਰੀ ਆਕਾਲ ਜੀ

  • @Viralvideos_network
    @Viralvideos_network 11 วันที่ผ่านมา +1

    ਭਾਜੀ ਇਸ ਵਾਰ ਮੁੰਬਈ ਦੀ ਸੈਰ ਕਰਵਾਓ ਨਾਲੇ ਮੁੰਬਈ ਦਾ ਇਲਾਕਾ ਖੰਡਾਲਾ ਉਧਰ ਕੋਈ ਵੀ ਰੈਡਰ ਨਹੀਂ ਜਾਂਦਾ ਬਹੁਤ ਵਧੀਆ ਇਲਾਕਾ ਹੈ ਉਸ ਇਲਾਕੇ ਦੀ ਵੀ ਸੈਰ ਕਰਾਇਉ ਇਸ ਵਾਰ

  • @raswinderbrar9341
    @raswinderbrar9341 11 วันที่ผ่านมา

    Ooty jaroor jaio veer

  • @jagdeepsandhu9659
    @jagdeepsandhu9659 9 วันที่ผ่านมา +1

    ਗੁਰਵਰ ਅਕਾਲ ?

  • @jaswindersembi3071
    @jaswindersembi3071 11 วันที่ผ่านมา

    ❤ ਵੀਰ ਤੁਹਾਡਾ ਪਿੰਡ ਕਹਿੜਾ

  • @veerpalkaur3583
    @veerpalkaur3583 10 วันที่ผ่านมา

    Sat Sri akal ji 🙏

  • @jyotiraju6306
    @jyotiraju6306 11 วันที่ผ่านมา

    ਅਗਰੋਹਾ ਵਿਚ

  • @parmjeetkaur-rg7zl
    @parmjeetkaur-rg7zl 11 วันที่ผ่านมา

    nice video

  • @SonyMann-z9y
    @SonyMann-z9y 10 วันที่ผ่านมา

    Jila SRI MUKTSAR SAHIB TO ❤🎉❤🎉❤🎉❤🎉❤

  • @RavinderSingh-pt6je
    @RavinderSingh-pt6je 8 วันที่ผ่านมา +1

    ਹਰ ਵੀਡੀਓ ਦੇ ਅਖੀਰ ਵਿਚ ਦਸਿਓ ਕਰੋ ਕਿ ਅੱਜ ____ ਕਿੰਨੇ ਕਿਲੋਮੀਟਰ ਸਫ਼ਰ ਤਹਿ ਕੀਤਾ। ਯਾਤਰਾ ਦਾ ਖਰਚਾ ਰਹਿਣ/ਰੋਟੀ ਦਾ ਉਹ ਵੀ ਦੱਸਿਆ ਕਰੋ ਤਾਂ ਕਿ ਨਵੇਂ ਬੰਦਿਆ ਨੂੰ ਐਸਟੀਮੇਟ ਮਿਲਦਾ ਰਹੇ।

  • @jagdeepkaur5906
    @jagdeepkaur5906 11 วันที่ผ่านมา

    Sat shri akal ji

  • @sukhpreetsinghartist6080
    @sukhpreetsinghartist6080 10 วันที่ผ่านมา

    Theth shabbad hoor chuno,,,,muhavrre vi,,akhaan vi

  • @SatnamSingh-eu4zw
    @SatnamSingh-eu4zw 10 วันที่ผ่านมา

    ਬਾਈ ਲੋਕੇਸ਼ਨ ਵੀ ਭੇਜਿਆ ਕਰੋ ਵੀਡਿਓ ਵਿੱਚ

  • @parminderkaur5205
    @parminderkaur5205 11 วันที่ผ่านมา

    ❤❤❤❤❤❤❤❤❤🎉🎉🎉🎉🎉🎉🎉🎉🎉🎉🎉

  • @JassGill-dx4pu
    @JassGill-dx4pu 9 วันที่ผ่านมา +1

    Goa city ❤bro wiew

  • @KulwantSingh-yk6to
    @KulwantSingh-yk6to 11 วันที่ผ่านมา

    🙏👌

  • @SatnamSingh-kd9kc
    @SatnamSingh-kd9kc 6 วันที่ผ่านมา +1

    Hazoor Sahib darshan kreo JI

  • @CharanjitSingh-x9e
    @CharanjitSingh-x9e 11 วันที่ผ่านมา

    👍👍🙏🙏🙏🙏🙏