ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸੇਬ ਦਾ ਸਿਰਕੇ ਨਾਲ ਮੇਰਾ ਫੈਟੀ ਲਿਵਰ ਠੀਕ ਹੋਇਆ 👍👍👌👌👌
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਹਾਂ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਸੇਬ ਦਾ ਸਿਰਕਾ ਬਹੁਤ ਹੀ ਜ਼ਿਆਦਾ ਅਸਰਦਾਰ ਹੈ ਪੇਟ ਦੀਆਂ ਬਿਮਾਰੀਆਂ ਵਾਸਤੇ ਜਿਹੜਾ ਆਪਣਾ ਪੇਟ ਜਿਆਦਾ ਫੁੱਲ ਰਹੇ ਹਨ ਇਹ ਫੈਟੀ ਲੀਵਰ ਹੋਣ ਕਰਕੇ ਹੀ ਫੁੱਲ ਰਹੇ ਹਨ ਸਭ ਤੋਂ ਕਾਰਨ ਪਹਿਲਾ ਕਵਜ ਹੈ ਕਬਜ਼ ਤੋਂ ਫਿਰ ਫੈਟੀ ਲੀਵਰ ਹੋ ਜਾਂਦਾ ਹੈ ਥੋੜਾ ਥੋੜਾ ਸਮੇਂ ਬਾਅਦ ਖਾਣ ਨਾਲ ਹੀ ਫੈਟੀ ਲੀਵਰ ਹੁੰਦਾ ਹੈ ਤੇ ਜਿਆਦਾ ਆਪਾਂ ਤਲੀਆਂ ਹੋਈਆਂ ਚੀਜ਼ਾਂ ਖਾਂਦੇ ਹਾਂ ਤੁਸੀਂ ਬਹੁਤ ਵਧੀਆ ਗੱਲ ਦੱਸੀ ਹੋਰ ਭੈਣ ਭਰਾਵਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖਸ਼ਣ
Harpal Kaur ubhewal nice video 👌🏼👌🏼🙏🏼🙏🏼🙏🏼
Thank you so much sister ji 🙏🏻❤
Hello ,didi ji Ssa ji bhutt bhutt vdhiyaa good informatie ji Tusi Suger controle da v video’s bnaieyoo ji 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਮੈਂ ਬਿਲਕੁਲ ਜਰੂਰ ਬਣਾਵਾਂਗੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਘਰ ਨੂੰ ਚੜਦੀ ਕਲਾ ਬਖਸ਼ਣ ਜੀ
ਭੈਣ ਜੀ ਕਮਰ ਪੇਨ ਕਿਸ ਤਰ੍ਹਾਂ ਠੀਕ ਹੋਈ ਉਹਦੇ ਬਾਰੇ ਦੱਸਿਓ ਜੀ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਵੀਡੀਓ ਬਣਾ ਕੇ ਦੱਸ ਦੇਵਾਂਗੀ ਕਿ ਮੇਰੀ ਕਮਰ ਦਰਦ ਕਿੱਥੋਂ ਤੇ ਕਿਵੇਂ ਠੀਕ ਹੋਈ ਸੀ
ਬਹੁਤ ਵਧੀਆ ਬਲੋਗ ਭੈਣ ਏਂ ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਭੈਣ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ਣ
Hello javatri cinnamon ajwan put same amount please tell me thanks what time ‘s drink from uk
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੀਆਂ ਚੀਜ਼ਾਂ ਬਰਾਬਰ ਮਾਤਰਾ ਵਿੱਚ ਲੈਣੀਆਂ ਹਨ ਜਦੋਂ ਚਾਹ ਬਣਾਉਣੀ ਹੈ ਉਸ ਟਾਈਮ ਹਰੀ ਇਲਾਇਚੀ ਦੋ ਲੌਂਗ ਤੇ ਥੋੜਾ ਜਿਹਾ ਅਦਰਕ ਪਾਉਣਾ ਨਾ ਭੁਲਣਾ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ
ਹਰ ਚੀਜ਼ ਦੀ ਮਿਕਦਾਰ ਜਰੂਰ ਦਸੋ ਮੇਹਰਬਾਨੀ ਹੋਵੇਗੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਜਿਹੜਾ ਤੁਸੀਂ ਨੇ ਸਿਰਕਾ ਲੈਣਾ ਹੈ ਸੇਬ ਦਾ ਦੋ ਚਮਚ ਸੇਬ ਦੇ ਸਿਰਕੇ ਦੇ ਅੱਧੇ ਗਿਲਾਸ ਪਾਣੀ ਦੇ ਵਿੱਚ ਸਵੇਰੇ ਖਾਲੀ ਪੇਟ ਲੈਣੇ ਹਨ ਦੂਸਰਾ ਜਿਹੜਾ ਤੁਸੀਂ ਚਾਹ ਵਾਲਾ ਬਣਾਉਣਾ ਹੈ ਉਹ ਤੁਸੀਂ 50-50 ਗ੍ਰਾਮ ਜਾ ਗ੍ਰਾਮ ਜਾਵਿਤਰੀ 50 ਗ੍ਰਾਮ ਸੌਂਫ ਤੇ 50 ਗ੍ਰਾਮ ਅਜਮੈਨ 50 ਗਰਾਮ ਹੀ ਤੁਸੀਂ ਦਾਲ ਚੀਨੀ ਲੈ ਲੈਣੀ ਇਹਨਾਂ ਨੂੰ ਇਕੱਠਿਆਂ ਨੂੰ ਪੀਸ ਕੇ ਕਿਸੇ ਡੱਬੀ ਵਿੱਚ ਪਾ ਲੈਣਾ ਜਦੋਂ ਤੁਸੀਂ ਉਹ ਚਾਹ ਬਣਾਉਣੀ ਹੈ ਉਸ ਵਿੱਚ ਤੁਸੀਂ ਥੋੜਾ ਜਿਹਾ ਅਦਰਕ ਵੀ ਪਾ ਲੈਣਾ ਥੋੜੀ ਜਿਹੀ ਹਰੀ ਇਲਾਇਚੀ ਇੱਕ ਦੋ ਤੇ ਇੱਕ ਦੋ ਲੌਂਗ ਪਾ ਲੈਣੇ ਨੇ ਦੁੱਧ ਨਹੀਂ ਪਾਉਣਾ ਇਸ ਦੇ ਵਿੱਚ ਹੋਰ ਕਿਸੇ ਵੀ ਗੱਲ ਦਾ ਤੁਹਾਨੂੰ ਨਾ ਪਤਾ ਲੱਗੇ ਤਾਂ ਤੁਸੀਂ ਪੁੱਛ ਸਕਦੇ ਹੋ ਮੈਂ ਤੁਹਾਨੂੰ ਜਰੂਰ ਜਵਾਬ ਦੇਵਾਂਗੀ
ਬਹੁਤ ਵਧੀਆ ਵੀਡਿਓ ਭੈਣੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਕੀ ਤੁਸੀਂ ਬੇਟੇ ਨਾਲ ਗੱਲ ਕੀਤੀ ਸੀ ਤੇ ਉਹ ਕੀ ਕਹਿੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ
Nice achi jankari hai
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ
Good mere bhenji
Thank you so much ji 🙏🏻❤
ਕਬਜ ਬਾਰੇ ਦਸੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਬਜ ਲਈ ਤੁਸੀਂ ਸਰੀਹ ਦੇ ਪੱਤੇ ਤੇ ਸੌਫ 100 ਗ੍ਰਾਮ ਲੈ ਲਓ ਚਾਹੇ ਦੋ ਦੋ ਸੌ ਗ੍ਰਾਮ ਲੈ ਲਓ ਦੋਨੋਂ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਪੀਸ ਲੈਣੇ ਹਨ ਇਹ ਤੁਹਾਨੂੰ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਣਗੇ ਫਿਰ ਇਹਨਾਂ ਵਿੱਚ ਅੱਧਾ ਚਮਚ ਪਾਉਣਾ ਚਮਚ ਦੇ ਕਰੀਬ ਤੁਸੀਂ ਕਾਲਾ ਨਮਕ ਮਿਲਾ ਲੈਣਾ ਸ਼ਾਮ ਨੂੰ ਸੌਣ ਵੇਲੇ ਚਾਹ ਨਾਲ ਚਾਹੇ ਥੋੜਾ ਜਿਹਾ ਗਰਮ ਦੁੱਧ ਨਾਲ ਇੱਕ ਚਮਚ ਤੁਸੀਂ ਲੈ ਲੈਣਾ 15-20 ਦਿਨਾਂ ਵਿੱਚ ਤੁਹਾਡੀ ਜਿਹੜੀ ਕਬਜ਼ ਦੀ ਪ੍ਰੋਬਲਮ ਹੈ ਉਹ ਖਤਮ ਹੋਣ ਲੱਗ ਜਾਵੇਗੀ ਅਸਰ ਤੁਹਾਨੂੰ ਪਹਿਲੇ ਦਿਨ ਤੋਂ ਹੀ ਪਤਾ ਲੱਗ ਜਾਵੇਗਾ
Bahut acchi jaankari ditti hai 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਜੀ
Hallo ji very nice videos Waheguruji bless you ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਡੇ ਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਤੰਦਰੁਸਤੀ ਬਖਸ਼ਣ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
❤❤❤❤❤ nice ji
Nice ji
Ssa sister ji sirka garm Pani vich mila k pena ja thande pani vich dasio ji 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿਰਕੇ ਨੂੰ ਤੁਸੀਂ ਨੋਰਮਲ ਪਾਣੀ ਹੁੰਦਾ ਜਿਹੜਾ ਆਪਣਾ ਉਹਦੇ ਵਿੱਚ ਪਾ ਕੇ ਪੀ ਲੈਣਾ ਚਾਹੇ ਥੋੜਾ ਜਿਹਾ ਕੋਸਾ ਕਰ ਲਓ ਚਾਹੇ ਤੁਸੀਂ ਸਰਦੀਆਂ ਨੇ ਨਾ ਥੋੜਾ ਜਿਹਾ ਹਲਕਾ ਜਿਹਾ ਹੀ ਕੋਸਾ ਕਰਕੇ ਉਹਦੇ ਵਿੱਚ ਪਾ ਲੈਣਾ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ
ਸਤਿ ਸ੍ਰੀ ਅਕਾਲ ਜੀ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ❤❤❤❤❤❤❤❤❤❤❤❤❤❤❤❤❤❤🙏🙏🙏🙏🙏🙌🙌🙌🙌🙌👏👏👏👏👏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਸ੍ਰੀ ਗੁਰੂ ਨਾਨਕਦੇਵ ਸਾਹਿਬ ਜੀ ਆਪ ਜੀ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਰਖਣ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਲੈ ਕੇ ਜਾਣ 🙏🏻🙏🏻🙏🏻🙏🏻🙏🏻💖💖
Beta ji jewitri jumahen the Waghit nhi dasya tusi kina chahida please reply
Very nice Information
God bless to all family members
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਦਸ ਦਸ ਗ੍ਰਾਮ ਜਾਂ 20-20 ਗ੍ਰਾਮ ਲੈ ਲਓ ਪਹਿਲਾਂ ਜਦੋਂ ਤੁਹਾਨੂੰ ਫਿੱਟ ਆ ਗਈ ਫਿਰ ਤੁਸੀਂ ਜਿਆਦਾ ਮਾਤਰਾ ਵਿੱਚ ਲੈ ਕੇ ਇਕੱਠੀ ਪੀਸ ਕੇ ਰੱਖ ਲੈਣਾ ਕਿਸੇ ਵੀ ਸੀਸੀਸੀ ਵਗੈਰਾ ਦੇ ਵਿੱਚ ਪਾ ਲੈਣਾ ਜਦੋਂ ਤੁਸੀਂ ਉਹ ਚਾਹ ਬਣਾਓਗੇ ਉਦੋਂ ਤੁਸੀਂ ਅੱਧਾ ਗਲਾਸ ਪਾਣੀ ਦਾ ਥੋੜਾ ਜਿਹਾ ਅੱਧਾ ਚਮਚ ਤੋਂ ਘੱਟ ਜੋ ਆਪਾਂ ਇਹ ਚੀਜ਼ਾਂ ਚਾਰੋਂ ਪੀਸ ਕੇ ਰੱਖਾਂਗੇ ਦੋ ਇਲਾਇਚੀਆਂ ਦੋ ਲੌਂਗ ਥੋੜਾ ਜਿਹਾ ਅਦਰਕ ਜਰੂਰ ਪਾਉਣਾ ਜਾਵਿਤਰੀ ਥੋੜੀ ਗਰਮ ਹੁੰਦੀ ਹੈ ਇਸ ਲਈ ਪਹਿਲਾਂ ਤੁਸੀਂ ਦੋ ਚਾਰ ਦਿਨ ਬਣਾ ਕੇ ਪੀ ਕੇ ਦੇਖਣਾ ਕਿ ਤੁਹਾਨੂੰ ਗਰਮਾਇਸ਼ ਤਾਂ ਨਹੀਂ ਕਰ ਰਹੀ ਅਗਰ ਗਰਮੈਸ ਕਰੇਗੀ ਫਿਰ ਤੁਸੀਂ ਆਵਲੇ ਦਾ ਮੁਰੱਬਾ ਜਾਂ ਗਾਜਰ ਦਾ ਮੁਰੱਬਾ ਲੈ ਆਉਣਾ ਇੱਕ ਪੀਸੀ ਡੇਲੀ ਖਾਣਾ ਤਾਂ ਤੁਹਾਨੂੰ ਕਾਫੀ ਫਰਕ ਪਵੇਗਾ ਇਹੀ ਚੀਜ਼ਾਂ ਤੁਸੀਂ ਬਰਾਬਰ ਮਾਤਰਾ ਵਿੱਚ ਹੀ ਲੈਣੀਆਂ ਨੇ ਜਿੰਨਾ ਕੁ ਤੁਸੀਂ ਲੈਣੀਆਂ ਚਾਹੁੰਦੇ ਹੋ ਲੈ ਸਕਦੇ ਹੋ ਫਿਰ ਵੀ ਕੋਈ ਗੱਲ ਪਤਾ ਨਾ ਲੱਗੇ ਤਾਂ ਤੁਸੀਂ ਮੈਨੂੰ ਦੁਬਾਰਾ ਤੋਂ ਪੁੱਛ ਸਕਦੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਵੀ ਮੇਰਾ ਭਰਿਆ ਹੱਥ ਰੱਖਣ ਜੀ
❤❤❤
Thanks sister ji waheguru ji Mehr Karan ji 🙏🏻❤
Nice video
Thank you so much sister ji 🙏🏻
Doctor Parminder Ludhiana 👃👃♥️
Waheguru ji Mehr Karan ji 🙏🏻
Mam tea khali pate pene hai
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਖਾਲੀ ਪੇਟ ਵੀ ਸਕਦੇ ਹੋ ਤਾਂ ਬਹੁਤ ਵਧੀਆ ਹੈ ਨਹੀਂ ਤੁਸੀਂ ਦਿਨ ਵਿੱਚ ਜਦੋਂ ਮਰਜੀ ਇੱਕ ਵਾਰ ਪੀ ਲੈਣੀ
Hanji sis mera kla tid vda oda hall dso g
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਸਭ ਤੋਂ ਪਹਿਲਾਂ ਤੁਸੀਂ ਨੇ ਆਪਣੇ ਪੇਟ ਵਾਸਤੇ ਕੋਸਾ ਪਾਣੀ ਲੈ ਕੇ ਉਸ ਵਿੱਚ ਥੋੜਾ ਜਿਹਾ ਜੀਰਾ ਥੋੜੀ ਜਿਹੀ ਸੌਂਫ ਥੋੜੀ ਜਿਹੀ ਅਜਵੈਨ ਤਿੰਨਾਂ ਨੂੰ ਉਬਾਲ ਲੈਣਾ ਪੁਣ ਕੇ ਫਿਰ ਤੁਸੀਂ ਨੇ ਪੈਰਾਂ ਭਾਰ ਬੈਠ ਕੇ ਸਵੇਰੇ ਖਾਲੀ ਪੇਟ ਪੀਣਾ ਹੈ ਪਾਣੀ ਨੂੰ ਅੱਧਾ ਗਲਾਸ ਪਾਣੀ ਦਾ ਤੁਸੀਂ ਨੇ ਪੀ ਲੈਣਾ ਹੈ ਸ਼ਾਮ ਨੂੰ ਦੁੱਧ ਨਹੀਂ ਪੀਣਾ ਦੁੱਧ ਤੁਸੀਂ ਦੋ ਤਿੰਨ ਵਜੇ ਪੀ ਸਕਦੇ ਹੋ ਤੇ ਇੱਕ ਚੀਜ਼ ਹੋਰ ਕਰਨੀ ਹੈ ਸਰੋਂ ਦੇ ਤੇਲ ਨੂੰ ਗਰਮ ਕਰ ਲੈਣਾ ਉਹਦੀ ਵਿੱਚ ਦੋ ਤਿੰਨ ਕਲੀਆਂ ਲਾਸਣ ਦੀਆਂ ਦੋ ਲੌਂਗ ਪਾ ਕੇ ਗਰਮ ਕਰਕੇ ਕਿਸੇ ਸੀਸੀ ਵਿੱਚ ਪਾ ਲੈਣਾ ਹੈਗਾ ਦੋ ਤਿੰਨ ਤੁੱਕੇ ਸ਼ਾਮ ਨੂੰ ਸੌਣ ਵੇਲੇ ਆਪਣੀ ਧੁੰਨੀ ਦੇ ਵਿੱਚ ਪਾਉਣੇ ਨੇ ਫਿਰ ਮੈਂ ਤੁਹਾਨੂੰ ਇੱਕ ਹੋਰ ਵੀਡੀਓ ਬਣਾਵਾਂਗੀ ਉਸ ਵਿੱਚ ਕਸਰਤ ਦੱਸਿਆ ਕਿ ਜੋ ਕਿ ਤੁਸੀਂ ਲੇਟੇ ਲੇਟੇ ਕਰ ਸਕਦੇ ਹੋ ਜਿਵੇਂ ਕਿ ਪੈ ਕੇ ਲੰਬੇ ਆਪਾਂ ਸਾਈਕਲਿੰਗ ਕਰਦੇ ਆਂ ਨਾ ਉਸ ਤਰੀਕੇ ਨਾਲ ਤੁਸੀਂ ਐਕਸਰਸਾਈਜ਼ ਇੱਕ ਦੋ ਕਰ ਲੈਣੀ ਆ ਤਾਂ ਤੁਹਾਡਾ ਪੇਟ ਕੁਝ ਦਿਨਾਂ ਵਿੱਚ ਹੀ ਘਟ ਜਾਵੇਗਾ ਖੜੇ ਹੋ ਕੇ ਪਾਣੀ ਬਿਲਕੁਲ ਨਹੀਂ ਪੀਣਾ ਜਦੋਂ ਵੀ ਪਾਣੀ ਪੀਣਾ ਹੈ ਤਾਂ ਪੈਰਾਂ ਭਾਰ ਬੈਠ ਕੇ ਪੀਣ ਦੀ ਕੋਸ਼ਿਸ਼ ਕਰਿਓ
Bhen g waheguru ji ka Khalsa waheguru ji ki Fateh ji,tin chija kinnia kinnia lenia aa plz dseo
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਤਿੰਨੋ ਚੀਜ਼ਾਂ ਤੁਸੀਂ 50-50 ਗ੍ਰਾਮ ਲੈ ਲੈਣੀ ਆ ਉਹਨਾਂ ਨੂੰ ਪੀਸ ਕੇ ਕਿਸੇ ਡੱਬੀ ਵਿੱਚ ਪਾ ਕੇ ਰੱਖ ਲੈਣਾ ਫਿਰ ਅੱਧਾ ਚਮਚ ਅੱਧੇ ਗਲਾਸ ਪਾਣੀ ਦੇ ਵਿੱਚ ਪਾ ਕੇ ਉਬਾਲ ਲੈਣਾ ਜਦੋਂ ਉਹ ਪੀਣ ਯੋਗ ਹੋ ਜੇ ਕੋਸਾ ਜਿਹਾ ਹੈ ਜੇ ਫਿਰ ਤੁਸੀਂ ਇੱਕ-ਇੱਕ ਘੁੱਟ ਘੁੱਟ ਕਰਕੇ ਪੀਣਾ ਲਗਾਤਾਰ ਇਹ ਸਿੱਟਣਾ ਨਹੀਂ ਹੈਗਾ ਵੀ ਆਪਾਂ ਲਗਾਤਾਰ ਅੰਦਰ ਸਿੱਟ ਲਈਏ ਇੱਕ ਤੁਸੀਂ ਬੇਕਰੀ ਦੀ ਚੀਜ਼ ਘੱਟ ਖਾਇਓ ਜਿਵੇਂ ਕਿ ਪੇਸਟੀ ਕੇਕ ਬ੍ਰੈਡ ਬਰਗਰ ਹੋ ਗਏ ਇਹਨੂੰ ਇੱਕ ਮਹੀਨਾ ਬੰਦ ਰੱਖਿਓ
@Maakapyarorvlogs thankyou ji bhain ji
🙏🏻🙏🏻
ਸਤਿ ਸ੍ਰੀ ਆਕਾਲ ਭੈਣੇ
ਸਤਿ ਸ੍ਰੀ ਅਕਾਲ ਭੈਣ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਨੂੰ ਤਰੱਕੀਆਂ ਬਖਸ਼ਣ
Kini kini Lenia didi eh cheeza nd kehde tym Pini hai eh chah??
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਤੁਸੀਂ ਬਰਾਬਰ ਮਾਤਰਾ ਵਿੱਚ ਲੈ ਲੈਣੀਆਂ ਨੇ ਇਹ ਚੀਜ਼ਾਂ ਚਾਹੇ ਦਸ ਦਸ ਗ੍ਰਾਮ ਲੈ ਲਓ 20-20 ਗ੍ਰਾਮ ਲੈ ਲਓ ਇਹ ਤੁਹਾਡੀ ਮਰਜੀ ਹੈ ਇਹ ਚਾਰ ਸਵੇਰੇ ਜਾ ਸ਼ਾਮ ਨੂੰ ਇੱਕ ਵਾਰ ਪੀਣੀ ਹੈ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ
ਭੈਣ ਜੀ ਇਹ ਤਾਂ ਬਹੁਤ ਗਰਮ ਹੁੰਦੀਆਂ ਨੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਭੈਣ ਇਹ ਗਰਮ ਹੁੰਦੀਆਂ ਨੇ ਤਾਂ ਹੀ ਮੈਂ ਸਰਦੀ ਦੇ ਵਿੱਚ ਤੁਹਾਨੂੰ ਦੱਸ ਰਹੀ ਹਾਂ ਕਿ ਇਸ ਨਾਲ ਤੁਸੀਂ ਆਪਣਾ ਵਜ਼ਨ ਘਟਾ ਸਕਦੇ ਹੋ ਪਰ ਨਾਲ ਨਾਲ ਤੁਸੀਂ ਮੈਂ ਵੀਡੀਓ ਦੇ ਵਿੱਚ ਦੱਸਣਾ ਵੀ ਭੁੱਲ ਗਈ ਇਹ ਤੁਸੀਂ ਆਵਲੇ ਦਾ ਜਾਂ ਗਾਜਰ ਦਾ ਮੁਰੱਬਾ ਖਾਂਦੇ ਰਹਿਣਾ ਇੱਕ ਪੀਸ ਰੋਜ਼ ਖਾ ਲਿਆ ਕਰਨਾ ਤੇ ਇੱਕ ਚੁਟਕੀ ਤੋਂ ਵੱਧ ਇਸ ਨੂੰ ਨਹੀਂ ਪਾਉਣਾ ਹੈਗਾ ਚਾਹ ਦੇ ਵਿੱਚ ਤੁਸੀਂ ਇੱਕ ਦੋ ਦਿਨ ਲੈ ਕੇ ਦੇਖ ਲੈਣਾ ਅਗਰ ਤੁਹਾਨੂੰ ਫਿਰ ਵੀ ਜ਼ਿਆਦਾ ਗਰਮਾ ਇਸ ਲੱਗੇਗੀ ਤਾਂ ਤੁਸੀਂ ਜਿਹੜਾ ਸੇਬ ਦਾ ਸਿਰਕਾ ਹ ਉਹ ਲੈ ਲੈਣਾ ਉਹ ਵੀ ਇਨਾ ਹੀ ਕੰਮ ਕਰਦਾ ਹੈ
ਧੰਨਵਾਦ ਭੈਣੇ
ਭੈਣ ਜੀ ਮੇਰੀਆਂ ਪਿੰਜਣੀਆਂ ਬਹੁਤ ਦਰਦ ਕਰਦੀਆਂ ਰਹਿੰਦੀਆਂ ਨੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਤੁਸੀਂ ਜਦੋਂ ਵੀ ਟਾਈਮ ਮਿਲਦਾ ਦਿਨ ਵਿੱਚ ਜਾਂ ਸ਼ਾਮ ਨੂੰ ਪੈਣ ਵੇਲੇ ਤੁਸੀਂ ਗਰਮ ਪਾਣੀ ਕਰ ਲੈਣਾ ਕਿਸੇ ਬਾਲਟੀ ਜਾਂ ਟੱਬ ਵਿੱਚ ਪਾ ਲੈਣਾ ਉਸ ਵਿੱਚ ਦੋ ਚਮਚ ਨਮਕ ਦੇ ਇੱਕ ਚਮਚ ਸਰੋਂ ਦੇ ਤੇਲ ਦਾ ਪਾ ਕੇ ਆਪਣੀਆਂ ਲੱਤਾਂ ਨੂੰ ਉਸਦੇ ਵਿੱਚ ਘੱਟੋ ਘੱਟ 10 15 ਮਿੰਟ ਰੱਖਣਾ ਪਾਣੀ ਉਨਾ ਗਰਮ ਹੋਣਾ ਚਾਹੀਦਾ ਜਿੰਨਾ ਤੁਹਾਡੀਆਂ ਲੱਤਾਂ ਬਰਦਾਸ਼ਤ ਕਰ ਸਕਣ ਫਿਰ ਬਾਹਰ ਕੱਢ ਕੇ ਲੱਤਾਂ ਨੂੰ ਕਿਸੇ ਚੰਗੀ ਗਰਮ ਕੱਪੜੇ ਦੇ ਵਿੱਚ ਲਪੇਟ ਲੈਣਾ ਹੈਗਾ ਤੁਸੀਂ ਲਗਾਤਾਰ ਇਸਨੂੰ ਹਰ ਰੋਜ਼ ਕਰਨਾ ਤੁਹਾਡੀਆਂ ਲੱਤਾਂ ਜਿਹੜੀਆਂ ਪਿੰਜਣੀਆਂ ਦਰਦ ਕਰਦੀਆਂ ਨੇ ਕਾਫੀ ਫਰਕ ਪੈ ਜੂਗਾ ਤੇ ਦੂਸਰਾ ਤੁਸੀਂ ਅਲਸੀ ਦੀਆਂ ਪਿੰਨੀਆਂ ਬਣਾ ਲਓ ਅਗਰ ਤੁਹਾਨੂੰ ਉਹ ਵੀ ਗਰਮੈਸ ਕਰਦੀਆਂ ਨੇ ਤਾਂ ਬਾਜ਼ਾਰ ਦੇ ਵਿੱਚੋਂ ਇੱਕ ਬਿਲ ਦਾ ਮੁਰੱਬਾ ਤੇ ਇੱਕ ਬਾਂਸ ਦਾ ਮੁਰੱਬਾ ਦੋਨੋਂ ਲਿਆ ਕੇ ਰੱਖੋ ਥੋੜਾ ਥੋੜਾ ਤੁਸੀਂ ਰੋਜ਼ ਖਾਓ ਤੁਹਾਡੀਆਂ ਜਿੰਨੀਆਂ ਵੀ ਪਿੰਜਣੀਆਂ ਦਰਦ ਕਰਦੀਆਂ ਨੇ ਹਟ ਜਾਣਗੀਆਂ
@kiranjitkaur8092 🙏🏻🙏🏻🙏🏻❤
Tea kini vaar pi sakde ha
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦਿਨ ਵਿੱਚ ਇੱਕ ਵਾਰ ਬਣਾ ਕੇ ਪੀ ਲੈਣੀ ਚਾਹੇ ਤੁਸੀਂ ਸਵੇਰੇ ਪੀ ਲਓ ਚਾਹੇ ਸ਼ਾਮ ਨੂੰ ਪੀ ਲਓ ਜਿਆਦਾ ਪੀਣ ਨਾਲ ਇਹ ਗਰਮਾਇਸ਼ ਕਰੇਗੀ ਕਿਉਂਕਿ ਜਾਵੀਤਰੀ ਕਾਫੀ ਗਰਮ ਹੁੰਦੀ ਹੈ
Nice video sister ji
Sister.ji.back.pain.kive.therk.joa
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਮੈਂ ਕੱਲ ਨੂੰ ਇਸ ਚੀਜ਼ ਦੇ ਵੀਡੀਓ ਬਣਾ ਕੇ ਪਾ ਦੇਵਾਂਗੀ ਕਿਉਂਕਿ ਮੈਂ ਤੁਹਾਨੂੰ ਦੱਸਾਂਗੀ ਤੁਹਾਨੂੰ ਘੱਟ ਪਤਾ ਲੱਗੇਗਾ ਮੈਂ ਸਾਰੀ ਗੱਲ ਵੀਡੀਓ ਦੇ ਵਿੱਚ ਦੱਸ ਦੇਵਾਂਗੀ ਕਿ ਕਿਸ ਤਰੀਕੇ ਨਾਲ ਮੇਰੀ ਦਰਦ ਠੀਕ ਹੋਇਆ ਤੇ ਕੀ ਕੀ ਕਰਨਾ ਚਾਹੀਦਾ ਹੈ
Ssa sister ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਭੈਣ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ
❤❤
Thank you so much ji 🙏🏻
ਇਹਨਾ ਚੀਜਾਂ ਦੀ ਮਿਕਦਾਰ ਨਹੀ ਦਸੀ ਮਿਕਦਾਰ ਦਸੋ ਕਿੰਨੀ ਕਿੰਨੀ ਪਿਉਣੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਸਾਰੀਆਂ ਚੀਜ਼ਾਂ ਨੂੰ ਬਰਾਬਰ ਮਾਤਰਾ ਵਿੱਚ ਲੈਣਾ ਚਾਹੇ 100 100 ਗ੍ਰਾਮ ਲੈ ਲਓ ਚਾਹੇ ਦੋ 200 ਗ੍ਰਾਮ ਲੈ ਲਓ ਚਾਹੇ 50 50 ਗ੍ਰਾਮ ਲੈ ਲਓ ਪਰ ਸਾਰੀਆਂ ਚੀਜ਼ਾਂ ਨੂੰ ਬਰਾਬਰ ਮਾਤਰਾ ਵਿੱਚ ਲੈਣਾ ਹੈ ਫਿਰ ਇਹਨਾਂ ਨੂੰ ਤੁਸੀਂ ਨੇ ਪੀਸ ਕੇ ਕਿਸੇ ਡੱਬੀ ਵਗੈਰਾ ਵਿੱਚ ਪਾ ਕੇ ਰੱਖ ਲੈਣਾ ਹੈ ਜਦੋਂ ਤੁਸੀਂ ਚਾਹ ਬਣਾਉਣੀ ਹੈ ਉਸ ਟਾਈਮ ਤੁਸੀਂ ਦੋ ਲੈਚੀਆਂ ਹਰੀਆਂ ਦੋ ਤਿੰਨ ਲੌਂਗ ਤੇ ਥੋੜਾ ਜਿਹਾ ਅਦਰਕ ਜਰੂਰ ਪਾ ਲੈਣਾ ਜੀ ਮਿੱਠੇ ਦੀ ਜਗ੍ਹਾ ਥੋੜੀ ਜਿਹੀ ਤੁਸੀਂ ਸ਼ੱਕਰ ਜਾਂ ਗੁੜ ਪਾ ਸਕਦੇ ਹੋ ਨਹੀਂ ਐਦਾਂ ਹੀ ਪੀ ਲੋਗੇ ਤਾਂ ਬਹੁਤ ਵਧੀਆ ਹੈ ਹੋਰ ਕਿਸੇ ਚੀਜ਼ ਬਾਰੇ ਪੁੱਛਣਾ ਹੋਵੇਗਾ ਤਾਂ ਤੁਸੀਂ ਕਮੈਂਟ ਕਰਦੇ ਹੋ ਮੈਂ ਜਰੂਰ ਦੱਸਾਂਗੀ ਜੀ ਸੇਬ ਦਾ ਸਿਰਕਾ ਜਿਹੜਾ ਲੈਣਾ ਹੈ ਉਹ ਦੋ ਚਮਚ ਸੇਬ ਦੇ ਸਿਰਕੇ ਦੇ ਅੱਧਾ ਗਿਲਾਸ ਪਾਣੀ ਵਿੱਚ ਸਵੇਰੇ ਖਾਲੀ ਪੇਟ ਲੈਣੇ ਹਨ ਇਹ ਚਾਹ ਹੈ ਇਹ ਤੁਸੀਂ ਜਦੋਂ ਮਰਜੀ ਪੀ ਸਕਦੇ ਹੋ ਇੱਕ ਵਾਰ ਜਿਆਦਾ ਨਹੀਂ ਪੀਣੀ ਕਿਉਂਕਿ ਜਾਵੇ ਤਰੀਕਾ ਕਾਫੀ ਗਰਮ ਹੁੰਦੀ ਹੈ
Tusi kitho ho sis apne pind da name dso
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਸਾਡਾ ਪਿੰਡ ਗੁਣੀਕੇ ਹੈ ਭੈਣ
Bhan meri wife bohot patli aa meri tummy bohot aa jado main apni wife nal bhar janda menu v sharm feel hundi bhan ban k menu deso ki kara apne brother di help karo main mitha te kida control kara mitha v chad nehi hunda ki kara
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹ ਦਿੱਕਤ ਹਰ ਇੱਕ ਇਨਸਾਨ ਦੀ ਹੋ ਰਹੀ ਹੈ ਅੱਜ ਕੱਲ ਕਿਉਂਕਿ ਪੇਟ ਬਹੁਤ ਜਿਆਦਾ ਵਧ ਰਹੇ ਹਨ ਜਿਆਦਾਤਰ ਜਦੋਂ ਆਪਾਂ ਵਾਰ-ਵਾਰ ਥੋੜਾ ਥੋੜਾ ਖਾਂਦੇ ਹਾਂ ਉਸ ਨਾਲ ਆਪਣਾ ਮੋਟਾਪਾ ਵਧਦਾ ਹੈ ਸਭ ਤੋਂ ਪਹਿਲਾਂ ਤੁਸੀਂ ਆਪਣਾ ਖਾਣ ਪੀਣ ਦਾ ਥੋੜਾ ਜਿਹਾ ਕੰਟਰੋਲ ਕਰੋ ਕਿ ਤੁਸੀਂ ਟਾਈਮ ਨਾਲ ਖਾਵੋ ਜਿੱਦਾਂ ਕਿ ਸਵੇਰੇ ਦੁਪਹਿਰੇ ਤੇ ਸ਼ਾਮ ਨੂੰ ਥੋੜਾ ਥੋੜਾ ਰਸੋਈ ਦੇ ਵਿੱਚੋਂ ਚੱਕ ਕੇ ਹੈਨਾ ਜਾਂ ਬਾਹਰ ਆਪਾਂ ਮਾਰਕੀਟ ਦੇ ਵਿੱਚ ਜਾਂਦੇ ਆਂ ਥੋੜੇ ਥੋੜੀ ਚੀਜ਼ ਖਾਣੀ ਬਿਲਕੁਲ ਬੰਦ ਕਰੋ ਅਗਰ ਤੁਸੀਂ ਕਰ ਸਕਦੇ ਹੋ ਤਾਂ ਸਾਈਕਲਿੰਗ ਕਰੋ ਕਿਉਂਕਿ ਸਾਈਕਲਿੰਗ ਦੇ ਨਾਲ ਪੇਟ ਬਹੁਤ ਜਲਦੀ ਘਟਦਾ ਹੈ ਅਗਰ ਤੁਸੀਂ ਸਾਈਕਲ ਚਲਾ ਕੇ ਬਾਹਰ ਨਹੀਂ ਜਾ ਸਕਦੇ ਤਾਂ ਤੁਸੀਂ ਘਰ ਵਿੱਚ ਸਟੈਂਡ ਤੇ ਸਾਈਕਲ ਲਗਾ ਕੇ ਡੇਲੀ ਅੱਧਾ ਘੰਟਾ ਇੱਕ ਘੰਟਾ ਰੋਜ ਤੁਸੀਂ ਪ੍ਰੈਕਟਿਸ ਕਰੋ ਤਾਂ ਦੇਖਿਓ ਇੱਕ ਮਹੀਨਾ ਲਗਾਤਾਰ ਕਰੋਗੇ ਤੁਹਾਡਾ ਪੇਟ ਬਹੁਤ ਜਲਦੀ ਘੱਟ ਜਾਵੇਗਾ ਦੂਸਰਾ ਜੋ ਮੈਂ ਸੇਬ ਦੇ ਸਿਰਕਾ ਦੱਸਿਆ ਹੈ ਤੁਸੀਂ ਉਸ ਨੂੰ ਸਵੇਰੇ ਖਾਲੀ ਪੇਟ ਦੋ ਚਮਚ ਸੇਬ ਦੇ ਸਿਰਕੇ ਦੇ ਅੱਧਾ ਗਲਾਸ ਪਾਣੀ ਦਾ ਲੈਣ ਲੱਗ ਜੋ ਤੁਹਾਨੂੰ ਇੱਕ ਮਹੀਨੇ ਵਿੱਚ ਪਤਾ ਲੱਗ ਜਾਵੇਗਾ ਕਿ ਤੁਹਾਡਾ ਪੇਟ ਦਾ ਫਰਕ ਕਿੰਨਾ ਪੈ ਗਿਆ ਮਿੱਠਾ ਖਾਣ ਨਾਲ ਮੋਟਾਪਾ ਨਹੀਂ ਵੱਧਦਾ ਕਿਉਂਕਿ ਮੈਂ ਵੀ ਬਹੁਤ ਮਿੱਠਾ ਖਾਂਦੀ ਹਾਂ ਮਿੱਠਾ ਬਾਰ ਬਾਰ ਜਦੋਂ ਆਪਾਂ ਥੋੜੇ ਥੋੜੇ ਟਾਈਮ ਬਾਅਦ ਖਾਈ ਜਾਦੇ ਹਾਂ ਉਹ ਆਦਤ ਆਪਣਾ ਮਿੱਠਾ ਆਪਣਾ ਪੇਟ ਵਧਾ ਦਿੰਦਾ ਹੈ ਅਤੇ ਸ਼ਾਮ ਨੂੰ ਪੈਣ ਵੇਲੇ ਦੁੱਧ ਨਾ ਪੀਣਾ ਦੁੱਧ ਤੁਸੀਂ ਦੋ ਤਿੰਨ ਵਜੇ ਪੀ ਲੈਣਾ ਤੇ ਸ਼ਾਮ ਦਾ ਖਾਣਾ ਪੰਜ ਕ ਤੋਂ ਲੈ ਕੇ 7 ਵਜੇ ਦੇ ਵਿੱਚ ਵਿੱਚ ਖਾ ਲੈਣਾ ਤੇ ਉਸ ਤੋਂ ਬਾਅਦ ਥੋੜੀ ਬਹੁਤੀ ਨਾ ਸ਼ਹਿਰ ਕਰਨੀ ਪੈਣਾ ਨਹੀਂ ਹੈਗਾ ਕਿਉਂਕਿ ਪਖਾਨੇ ਅਤੇ ਸੌ ਜਾਂਦੇ ਆਂ ਇਸ ਨਾਲ ਵੀ ਪੇਟ ਕਾਫੀ ਵੱਧ ਹੈ ਤੁਸੀਂ ਨਾ ਥੋੜਾ ਬਹੁਤਾ ਵਸ ਆਪਦੇ ਰੁਟੀਨ ਦੇ ਵਿੱਚ ਚੇਂਜ ਕਰ ਲਓ ਤਾਂ ਇੱਕ ਮਹੀਨੇ ਚ ਤੁਹਾਨੂੰ ਪਤਾ ਲੱਗ ਜਾਵੇਗਾ ਤੁਹਾਡਾ ਪੇਟ ਕਿੰਨਾ ਘੱਟ ਗਿਆ ਸਾਈਕਲ ਲਿੰਕ ਜਰੂਰੀ ਹ ਉਹ ਜਰੂਰ ਕਰਨੀ
Good morning didi
Good evening sister ji waheguru ji Mehr Karan ji 🙏🏻
ਭੈਣ ਮੇਰੀਏ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਭੈਣ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ
Garmi ta ne karu
Thanks for giving valuable information
Mera naam bacchedani ka operation hua didi
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਘੱਟੋ ਘੱਟ ਢਾਈ ਤਿੰਨ ਮਹੀਨੇ ਬਿਲਕੁਲ ਆਰਾਮ ਕਰੋ ਕਿਉਂਕਿ ਬਾਅਦ ਵਿੱਚ ਕਾਫੀ ਜ਼ਿਆਦਾ ਕਮਜ਼ੋਰੀ ਹੋ ਜਾਂਦੀ ਹੈ ਤੁਸੀਂ ਆਪਣਾ ਧਿਆਨ ਰੱਖੋ ਹਜੇ ਜਿਆਦਾ ਹੈਵੀ ਚੀਜ਼ ਪੰਜੀਰੀ ਵਗੈਰਾ ਨਾ ਖਾਇਓ
Sat shri akal ji sukrya ji
Vehli ran
ਜਿੰਨਾ ਕੰਮ ਮੈਂ ਕਰਦੀ ਆਂ ਉਨੇ ਤਾਂ ਤੁਹਾਡਾ ਪੂਰਾ ਖਾਣ ਦਾਨ ਨਹੀਂ ਕਰਦਾ ਹੋਣਾ ਜਿਹੜਾ ਦੂਸਰੀ ਔਰਤ ਦੀ ਇੱਜ਼ਤ ਨਹੀਂ ਕਰਦਾ ਉਹ ਆਪਦੇ ਘਰ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਕੀ ਕਰਦਾ ਹੋਉਗਾ ਮੇਰਾ ਕੰਮ ਦੇਖ ਕੇ ਤੇਰਾ ਦਿਮਾਗ ਹੱਲ ਜੂ
th-cam.com/video/Ga-hCCtXNjY/w-d-xo.html ਇਸ ਵੀਡੀਓ ਨੂੰ ਦੇਖ ਲੈਣਾ ਅੱਗੇ ਤੋਂ ਕਿਸੇ ਨੂੰ ਵੀ ਅਜਿਹਾ ਕਮੈਂਟ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਾ ਵਾਹਿਗੁਰੂ ਜੀ ਮਿਹਰ ਕਰਨ

Beta ji jewitri jumahen the
Waghit nhi dasya tusi kina chahida please reply

ਇਹਨਾ ਚੀਜਾਂ ਦੀ ਮਿਕਦਾਰ ਨਹੀ ਦਸੀ
ਮਿਕਦਾਰ ਦਸੋ ਕਿੰਨੀ ਕਿੰਨੀ ਪਿਉਣੀ