Sanjha Pariwar , ਸਾਂਝਾ ਪਰਿਵਾਰ , Part-26 , VICKY PREET , New Punjabi Video 2024

แชร์
ฝัง
  • เผยแพร่เมื่อ 24 พ.ค. 2024
  • #sadapunjab #newvideo #vickypreet
    #sanjapariwar
    Cast- BIKRAMAJIT SINGH (vicky)
    HARPREET KAUR (preet)
    SAHIBJEET SINGH (SAHIB)
    Harinder Kaur ( Bhua)
    DILBAG SINGH
    SUKHWINDER Kaur
    SANDEEP KAUR
    KAWALJOT SINGH
    SONU
    JEETAN
    Shoot By- Iphon15 Pro Max
    Editing- Inshort paid
    DIRECTED, Bikramjit Singh
    EDITING, Bikramjeet Singh (vicky)
    Camera man - Bikramjit Singh
    SHOOTING PLACE- WARIAN,
    Concept: Preet and Vicky
    FACEBOOK-fb.watch/hlxHG9uqd6/?mibextid...
    INSTAGRAM- mr_and_mrs_bhin...
  • บันเทิง

ความคิดเห็น • 483

  • @Surinderkaur-zm3db
    @Surinderkaur-zm3db 22 วันที่ผ่านมา +32

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 👏🌹👏🌹👏🌹👏🌹👏🌹

  • @Manjeet_virk_saab
    @Manjeet_virk_saab 22 วันที่ผ่านมา +127

    ਇੱਕਤਾ ਵਿਚ ਹੀ ਬਰਕਤ ਹੈ ਜੀ ਸਾਂਝਾ ਪਰਿਵਾਰ ਸੁਖੀ ਪਰਿਵਾਰ ❤🧡💛💚💙💜🤎🖤🤍💘💝💖💗💓💞💕♥️💟❣️❤️‍🩹

  • @gurdeepsinghbatth1124
    @gurdeepsinghbatth1124 21 วันที่ผ่านมา +21

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਦੀਆਂ ਝੋਲੀਆਂ ਭਰਨ

  • @jassbrar477
    @jassbrar477 22 วันที่ผ่านมา +45

    Super bhabhio ❤❤ ਮਜਾ ਆ ਗਿਆ ਅੱਜ ਮਾਤਾ ਕੋਲ ਦੋਨੋ ਭਾਬੀ ਕੱਠੀਆਂ ਬੈਠ ਕੇ ਇਤਹਾਸ ਰਚਤਾ,ਸੰਦੀਪ ਭਾਬੀ ਤੇ ਜੀਤਾਂ ਭਾਬੀ ਜਿੰਦਾਬਾਦ

  • @JaswinderSingh-ys8qx
    @JaswinderSingh-ys8qx 22 วันที่ผ่านมา +114

    ਜੀਤਾ ਦੀਦੀ ਤੇ ਸੰਦੀਪ ਦੀਦੀ ਨੂੰ ਇੱਕਠੇ ਦੇਖ ਕੇ ਬਹੁਤ ਵਧੀਆ ਲੱਗਾ ❤❤❤❤

  • @GurpreetKaur-1234
    @GurpreetKaur-1234 22 วันที่ผ่านมา +53

    ਪ੍ਰੀਤ ਹੌਲੀ ਹੌਲੀ ਡਿੱਗੀ ਕਿ ਕਿਤੇ ਸੱਚੀਂ ਸੱਟ ਨਾ ਲੱਗ ਜਾਵੇ 😂😂😂

  • @sukhjitpannu242
    @sukhjitpannu242 22 วันที่ผ่านมา +112

    ਪ੍ਰੀਤ ਜੀ ਤੁਰਦੇ ਨਹੀਂ ਮੋਰਾ ਵਾਂਗ ਪੈਲਾ ਪਾ ਰਹੇ ਹਨ ਜਗਤ ਭੂਆ ਜੀ ਵੀ ਸਿਰਾ ਹੀ ਕਰਾਈ ਜਾਂਦੇ ਐ

    • @sukhjeetkaur5397
      @sukhjeetkaur5397 22 วันที่ผ่านมา +7

      😂

    • @neelambindra7695
      @neelambindra7695 21 วันที่ผ่านมา +1

      Bua ji te bahut strict sas aa. Awaz bahut Buland aa Bua ji di

    • @EkamAulakh-bn2io
      @EkamAulakh-bn2io 20 วันที่ผ่านมา

      ​@😢😢😢😢😢😢😢sukhjeetkaur5397

  • @karmitakaur3390
    @karmitakaur3390 22 วันที่ผ่านมา +72

    ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

    • @beinghuman8198
      @beinghuman8198 21 วันที่ผ่านมา +1

      ਤੂੰ ਮਜ਼ੇ ਬਹੁਤ ਲੈਨਾਂ Karmita Kaur ਦੀਦੀਵੀਰੇ 😂, ਤੂੰ Producer DXX(ਮੱਘਰ ਵੱਖੀ ਪਾੜ) ਹੁਣਾਂ ਦੀਆਂ ਵੀਡੀਓ ਵੇਖਕੇ ਵੀ ਬਹੁਤ ਮਜ਼ੇ ਲੈਣਾਂ ਤੇ comments ਕਰਦਾ😂।

  • @NavjotKaur-fe9cd
    @NavjotKaur-fe9cd 21 วันที่ผ่านมา +7

    Dhan Dhan guru Ram das ji Dhan Dhan Baba deep singh ji Dhan Dhan Baba shri chand ji waheguru ji

  • @sukhdeepkaur3348
    @sukhdeepkaur3348 22 วันที่ผ่านมา +35

    ਜੀਤਾ ਦੀਦੀ ਤੇ ਸੰਦੀਪ ਦੀਦੀ ਤੇ ਭੂਆ ਜੀ ਨੂੰ ਇਕੱਠੇ ਦੇਖ ਬਹੁਤ ਵਧੀਆ ਲੱਗਿਆ ❤👌👍🥰

  • @paramjeetkaur2373
    @paramjeetkaur2373 21 วันที่ผ่านมา +4

    ਦੇ ਆਪਾਂ ਮਹਾਰਾਜਾ ਰਣਜੀਤ ਵਰਗਾ ਰਾਜ ਚਾਹੁੰਦੇ ਆ ਨਾ ਫਿਰ ਆਪਾਂ ਆਪਣਿਆ ਨੂੰ ਵੋਟ ਪਾਈਏ ਬਥੇਰਾ ਬਾਹਰ ਫਿਰ ਕੇ ਵੇਖ ਲਿਆ ਹੁਣ ਆਪਣੇ ਘਰ ਨੂੰ ਬਚਾਈਏ ਜਿਥੇ ਵੀ ਆਪਣੇ ਆਜ਼ਾਦ ਉਮੀਦਵਾਰਾਂ ਨੂੰ ਹੀ ਵੋਟ ਪਾ ਕੇ ਵੇਖ ਲਈਏ

  • @jattboys5963
    @jattboys5963 22 วันที่ผ่านมา +51

    ਸ਼ਹੀਦ ਦੇ ਪੁੱਤ ਦੀ ਕਿਤੇ ਪਿੱਠ ਨਾ ਲਵਾ ਦਿਓ ਫਰੀਦਕੋਟ ਵਾਲਿਓ❤❤❤,ਜਾਗਦੇ ਜਮੀਰ ਨਾਲ ਵੋਟਾਂ ਪਾਇਓ ❤❤

  • @manreetcheema1249
    @manreetcheema1249 22 วันที่ผ่านมา +45

    ਛੇਤੀ ਛੇਤੀ ਲੈ ਕੇ ਆਉ ਵਿੱਕੀ ਨੂੰ

  • @kurticollection-1234
    @kurticollection-1234 22 วันที่ผ่านมา +50

    dhan dhan baba deep singh g sariya nu bhut sariya khushiya bakshan 🙏🙏🙏

  • @user-cs2bk8sm3cAmanat
    @user-cs2bk8sm3cAmanat 20 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @Harjotbrareditz
    @Harjotbrareditz 22 วันที่ผ่านมา +15

    ਪ੍ਰੀਤ ਦਾ ਡਿਗਣ ਵਾਲਾ ਸੀਨ ਨਕਲੀ ਜਿਹਾ ਲੱਗਾ 😅

  • @gurekamsingh6385
    @gurekamsingh6385 21 วันที่ผ่านมา +5

    ਮੈਂ ਤੇ ਜੀਤਾਂ ਦਾ ਸੂਟ ਈ ਦੇਖੀ ਗਈ ਬਹੁਤ ਸੋਹਣਾ ਲਗ ਰਿਹਾ ਆ

  • @pindervirk9494
    @pindervirk9494 22 วันที่ผ่านมา +7

    ਬਹੁਤ ਹੀ ਸੋਹਣੀ ਵੀਡੀਓ ਆ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🏻🥰

  • @ManjotSinghSran-gg7qv
    @ManjotSinghSran-gg7qv 22 วันที่ผ่านมา +104

    Wait c ਕਦੋ 1200 ਵੱਜਣੇ ਪਰ ਅੱਜ time ਨਾਲ upload ਕਰ ਦਿੱਤੀ thankuu

  • @tanveerkhaira1463
    @tanveerkhaira1463 22 วันที่ผ่านมา +6

    ਵਾਹਿਗੁਰੂ ਜੀ

  • @user-kc8kf9ot3s
    @user-kc8kf9ot3s 22 วันที่ผ่านมา +9

    I am proud of Sada Punjab and The Punjab chennel bcz tuhade hrr story vich ek vadhea message hunda a .Pehla Punjab dea Aurata Ekta Kapoor de natak dekh dekh ke vigdea paea se , hun sbb Sudhar Jan gea .🙏🙏

  • @Maninder_brar
    @Maninder_brar 22 วันที่ผ่านมา +5

    ਮੈਨੂੰ ਤਾਂ ਜੀਤਾ ਹੀ ਵਧੀਆ ਲਗਦੀ ਆ ਸਾਰਿਆ ਤੋਂ,, ਪ੍ਰੀਤ ਤਾਂ ਲਗਦਾ ਨਾਟਕ ਹੀ ਕਰਦੀ ਆ ਪਹਿਲਾ ਓਹਦੀਆ ਹਰਕਤਾਂ ਹੀ ਇਹੋ ਜਿਹੀਆਂ c,,,ਬਹੁਤ ਵਧੀਆ ਵੀਡਿਓ ❤❤❤

  • @DikshaSharma-hc3iw
    @DikshaSharma-hc3iw 16 วันที่ผ่านมา +2

    sandeep di ka look meerab ki trah lgta h Pakistani serial walli

  • @karamjitkaurkaramjitkaur8773
    @karamjitkaurkaramjitkaur8773 22 วันที่ผ่านมา +4

    Dhan dhan baba deep singh ji

  • @dhillonsardarni7864
    @dhillonsardarni7864 22 วันที่ผ่านมา +16

    Bhut maja aya dekhn da ਵੀਡਿਓ ਸਿਰਾ ਹੀ ਕੀਤਾ ਪਿਆ ❤❤❤❤ਲਵ ਯੂ ਪ੍ਰੀਤ ਵਿੱਕੀ ❤❤❤

  • @DaljitSingh-pv3to
    @DaljitSingh-pv3to 21 วันที่ผ่านมา +1

    Dhan dhan baba Ramdes ji 🌹🙏🌹🙏🌹🙏🌹🙏🌹🙏🌹

  • @harjinderkaur5954
    @harjinderkaur5954 21 วันที่ผ่านมา

    ਵਾਹਿਗੁਰੂ ਜੀ ❤❤

  • @honeysharma8681
    @honeysharma8681 22 วันที่ผ่านมา +28

    Jita didi da ghar bhut sona hai

  • @gurditsingh8282
    @gurditsingh8282 21 วันที่ผ่านมา +2

    👍👍👍👍👍

  • @dhaliwalfamily2298
    @dhaliwalfamily2298 22 วันที่ผ่านมา +15

    ਅੱਜ ਮੈਨੂੰ ‌ਪੀ੍ਤ ਤੇ ਤਰਸ ਆ ਰਿਹਾ

  • @RavinderKaur-gd7wt
    @RavinderKaur-gd7wt 22 วันที่ผ่านมา +2

    Wmkji 🙏🙏❤❤

  • @sarbjitbhullar7918
    @sarbjitbhullar7918 22 วันที่ผ่านมา +10

    ਬਹੁਤ ਵਧੀਆ 👌👌👌👌❤❤❤❤❤💕💕💕💕💕💓💓💓💖💖💖🌹🌹🌹🌹🌹🌷🌷🌷🌷

  • @GurpreetSingh-gy4lj
    @GurpreetSingh-gy4lj 22 วันที่ผ่านมา +3

    Sanjha parivar is very sukhi pariwar and God bless you

  • @hdhsjs8871
    @hdhsjs8871 22 วันที่ผ่านมา +6

    ਬਹੁਤ ਵਧੀਆ ਜੀ❤ ਏਦਾਂ ਹੀ ਮਿਹਨਤ ਕਰਿਆ ਕਰੋ ਫਲ ਜਰੂਰ ਮਿਲਦਾ ਹੈ❤❤

  • @AmandeepSingh-bu4wn
    @AmandeepSingh-bu4wn 22 วันที่ผ่านมา +14

    ਬਹੁਤ ਵਧੀਆ ਜੀ

  • @user-el4xz3rl9n
    @user-el4xz3rl9n 22 วันที่ผ่านมา +4

    Bhut shoni video God bless you too all team members waheguru ji mhaer kre ❤❤ from Odhssa ❤

  • @JassiKaur-qp8zy
    @JassiKaur-qp8zy 22 วันที่ผ่านมา +21

    ਮੈਂ ਕਮੈਂਟ ਕਰਨਾ ਨਹੀਂ ਸੀ ਲੇਕਿਨ ਸੰਦੀਪ ਦੀਆਂ ਹਰਕਤਾਂ ਨੇ ਮੈਨੂੰ ਕਮੈਂਟ ਕਰਨ ਤੇ ਮਜਬੂਰ ਕਰ ਦਿੱਤਾ ਸੰਦੀਪ ਪਹਿਲਾਂ ਜੀਤਾ ਦੀਆਂ ਚੁਗਲੀਆਂ ਕਰਦੀ ਸੀ ਆਪਣੀ ਸੱਸ ਤੋਂ ਹੁਣ ਜੀਤਾ ਨਾਲ ਪ੍ਰੀਤ ਦੀਆਂ ਚੁਗਲੀਆਂ ਕਰ ਰਹੀ ਸੰਦੀਪ ਨੂੰ ਤਾਂ ਹਰ ਟਾਈਮ ਕਿਸੇ ਵਿੱਚ ਗਲਤੀਆਂ ਕੱਢਣ ਦਾ ਕੋਈ ਨਾ ਕੋਈ ਕਾਰਨ ਚਾਹੀਦਾ ਹੁੰਦਾ ਹਾਂ ਨਾਲੇ ਪ੍ਰੀਤ ਦੀ ਸਸ ਫਾਲਤੂ ਹੀ ਬੋਲਦੀ ਰਹਿੰਦੀ ਕਿਸੇ ਦੀ ਮਜਬੂਰੀ ਨਹੀਂ ਸਮਝਦੀ

    • @ekamjot803
      @ekamjot803 22 วันที่ผ่านมา +2

      Just serial ch aa sandeep di Ayda de NHi aa

    • @JassiKaur-qp8zy
      @JassiKaur-qp8zy 21 วันที่ผ่านมา

      @@ekamjot803 pta hai ji .main bhi serial ਵਿੱਚ ਦੀ ਗੱਲ ਕਰਦੀ

  • @listenshabad5760
    @listenshabad5760 22 วันที่ผ่านมา +6

    Jeetan didi da suit bohtt sohna lgg reya ❤

  • @DiljeetKaur-by5lx
    @DiljeetKaur-by5lx 22 วันที่ผ่านมา +5

    ਪ੍ਰੀਤ ਡਿੱਗਣ ਦਾ ਡਰਾਮਾ ਤਾਂ ਚੰਗੀ ਤਰਾਂ ਕਰ ਲੈਂਦੀ...

    • @gursewakgill4503
      @gursewakgill4503 21 วันที่ผ่านมา

      ਹਾਂਜੀ ਵਧੀਆ ਨਹੀਂ ਲੱਗੀ ਡਿੱਗਣ ਵਾਲੀ ਐਕਟਿੰਗ

  • @gursahibsinghturbanator7178
    @gursahibsinghturbanator7178 22 วันที่ผ่านมา +8

    ਸਾਝਾ ਪਰਿਵਾਰ ਸੁੱਖੀ ਪਰਿਵਾਰ ❤❤

  • @amanpreetkaur9386
    @amanpreetkaur9386 22 วันที่ผ่านมา +3

    Baut shoni video👌👌👌👌👌god bless you all tema members 🙏🙏🙏🙏

  • @user-dl4xo8ji8k
    @user-dl4xo8ji8k 20 วันที่ผ่านมา +1

    ❤❤❤❤❤❤❤❤❤❤

  • @gurdeeprai8412
    @gurdeeprai8412 20 วันที่ผ่านมา +1

    part 27 bajo

  • @AmandeepSingh-bu4wn
    @AmandeepSingh-bu4wn 22 วันที่ผ่านมา +5

    ਪ੍ਰੀਤ ਨਾਲ ਵਾਹ ਹੋਈ ਏ

  • @NavjotKaur-pr5wm
    @NavjotKaur-pr5wm 22 วันที่ผ่านมา +4

    Bahut vadia series.Hun Preeti nu v akal sikhao.Waheguru ji tuhanu saareya nu hamesha Khush rakhn ❤❤

  • @GurpreetKaur-jz3pb
    @GurpreetKaur-jz3pb 22 วันที่ผ่านมา +15

    Beshak preet madi c but baki tabbar nu osnu dekhna chida c jo sanjhe parivaar de nishani a

    • @smile-qv8mz
      @smile-qv8mz 22 วันที่ผ่านมา +3

      Eh sare Sandeep de hathi chade aa

    • @kaur_life2973
      @kaur_life2973 22 วันที่ผ่านมา +2

      just a act di tra dekho video nu serious na howo😂😂,sandeep vichari changi nooh aa apne ghar di❤

    • @sukhvirsingh5768
      @sukhvirsingh5768 21 วันที่ผ่านมา

      Sahi kiha

  • @neelamohri9117
    @neelamohri9117 22 วันที่ผ่านมา +11

    Shukar hoya je jeetan nu akal aan laggi hun bahut vadiea lagga

  • @Official_Gurshan
    @Official_Gurshan 22 วันที่ผ่านมา +3

    ਇਕੱਠੇ ਰਹਿਣ ਵਿੱਚ ਵੱਖਰਾ ਨਜਾਰਾ ਹੁੰਦਾ ਬਹੁਤ ਵਧੀਆ ਲੱਗਦਾ

  • @brarsaab7463
    @brarsaab7463 22 วันที่ผ่านมา +7

    Bahut vdia video aa ji❤❤❤

  • @darkocean1402
    @darkocean1402 22 วันที่ผ่านมา +5

    Bhut badhiya video god bless you all the Punjab teem

  • @SehajHanjra
    @SehajHanjra 22 วันที่ผ่านมา +8

    Video ta aaj bhuta interesting and comdey si bhua ji ne bhuta vadia acting kita aa te Sandeep jetta nal aya gyi va video hor interesting and twice hor vada gya aa video dekna daa🎉🎉🎉🎉😂😂❤❤❤❤❤❤😢🙏🙏🫀❣️❣️❣️❣️👍👍👍👍👍🤩🤩🤩😍😍😍😍🩸🩸🩸🤗🤗🥰🥰🥰🥳🥳🥳🥳👍🥳🥳

  • @user-kq8rh1pn1v
    @user-kq8rh1pn1v 22 วันที่ผ่านมา +5

    ਬੇਸ਼ੱਕ ਵੀਡੀਓ ਹੈ ਪਰ ਆਪਸ ਵਿੱਚ ਇਦਾਂ ਦੀਆ ਗਾਲਾ ਨਾ ਕੱਢਿਆ ਕਰੋ ਤੇਰਾ ਬੈੜਾ ਬੈਹ ਜਾਵੇ ਤੇਰੀਆਂ ਲੱਤਾਂ ਟੂੱਟ ਜਾਣ

  • @navdeepkaurgillgill6251
    @navdeepkaurgillgill6251 22 วันที่ผ่านมา +2

    Thnku g video lyi

  • @kamaljitbanwait1223
    @kamaljitbanwait1223 21 วันที่ผ่านมา +1

    ਸਤਿ ਸ੍ਰੀ ਅਕਾਲ ਪਰੀਤੀ ਜਿਆਦਾ ਸੱਟ ਤਾ ਨਹੀ ਲੱਗੀ ਚੱਲ ਕੋਈ ਨਾ ਖਿਆਲ ਰੱਖੀ ਆਪਣਾ ❤❤❤❤

  • @gagandandiwal4168
    @gagandandiwal4168 22 วันที่ผ่านมา +5

    Bohat bohat Vdia video g❤❤❤

  • @RajdeepBhullar-jq5ts
    @RajdeepBhullar-jq5ts ชั่วโมงที่ผ่านมา

  • @ranjitdeol1799
    @ranjitdeol1799 22 วันที่ผ่านมา +8

    ਸ਼ੁਕਰ 🙏 ਜੀਤਾ ਸੁਦਰ ਗੲਈ 😂

  • @meenuseth8857
    @meenuseth8857 22 วันที่ผ่านมา +5

    Bahut badhiya ❤

  • @santokhboparai9974
    @santokhboparai9974 19 วันที่ผ่านมา +1

    Next part please 🙏

    • @santokhboparai9974
      @santokhboparai9974 19 วันที่ผ่านมา

      Next part please 🙏
      Comment for next part❤
      Like kro🎉

  • @gurmeet3684
    @gurmeet3684 22 วันที่ผ่านมา +2

    Aaj vala part bahut sona lga 👍👍👍👍🌹🌹🌹🌹🌹🌺🌺🌿🌿

  • @siratgill6489
    @siratgill6489 22 วันที่ผ่านมา +8

    Very beautiful story ❤❤❤❤❤

  • @user-iq2qc9dl8k
    @user-iq2qc9dl8k 22 วันที่ผ่านมา +5

    God bless you all family ❤❤

  • @DlarSingh-dv3ej
    @DlarSingh-dv3ej 22 วันที่ผ่านมา +2

    Video bahut vadiya hai Sandeep,preet,jeeta hasanpur kallan

  • @amandeepmangat2501
    @amandeepmangat2501 22 วันที่ผ่านมา

    ਬਹੁਤ ਵਧੀਆ

  • @MmtajbegumMumtajbegum
    @MmtajbegumMumtajbegum 21 วันที่ผ่านมา

    ਮੈਨੂੰ ਬੁਹਤ ਊਡੀਕ ਆ ਅਗਲੇ ਭਾਗ ਦੀ❤❤❤ ਜਲਦੀ ਲੈ ਆਓ

  • @dr.sarajsingh1861
    @dr.sarajsingh1861 6 วันที่ผ่านมา +1

    ਪ੍ਰੀਤ ਦਾ ਡਿੱਗਣ ਵਾਲਾ ਸੀਨ ਨਕਲੀ ਲੱਗਾ.. ਡਿੱਗੀ ਤਾਂ ਏਦਾਂ ਹੈ ਕਿ ਕਿਤੇ ਸੱਚੀਂ ਸੱਟ ਨਾ ਲੱਗ ਜਾਵੇ 😂😂

  • @Kamaljitkaur-we4mu
    @Kamaljitkaur-we4mu 22 วันที่ผ่านมา +3

    I love you pret didi Your actin was so great

  • @Raavi-lr8gt
    @Raavi-lr8gt 21 วันที่ผ่านมา +1

    ਇਦਾਂ ਦੇ ਕੰਮ ਕਰਦੀ ਪ੍ਰੀਤ ਨਾ ਸੱਸ ਚੰਗੀ ਹੋਵੇ ਅੰਦਰੋਂ ਬਾਹਰ ਨਿਕਲਦਾ ਵੇ ਜੇ ਕਿਤੇ ਨਿਕਲ ਵੀ ਜਾਂਦੀ ਤੇ ਅੰਦਰ ਨਾ ਵੜਨ ਦਾ ਵੇ

  • @sukhjeetkaur68
    @sukhjeetkaur68 22 วันที่ผ่านมา +1

    Bhot mjedar episode c❤❤❤

  • @SandeepKaur-zk3el
    @SandeepKaur-zk3el 22 วันที่ผ่านมา +12

    Vicky di bohti laindi Activa chala😂😂

  • @The.trend-Abhi
    @The.trend-Abhi 22 วันที่ผ่านมา +10

    Mind blowingv video ...preeto zombie wangu turdi c 😂😂😂😂

  • @SatnamSingh-jc6hy
    @SatnamSingh-jc6hy 22 วันที่ผ่านมา +4

    ਭੂਆ ਜੀ ਅੱਤ

  • @mankirtbrar3712
    @mankirtbrar3712 22 วันที่ผ่านมา +7

    Jeeta bhabi da ajj suit bahut sohna

  • @mehakdhiman-iy5kk
    @mehakdhiman-iy5kk 22 วันที่ผ่านมา +8

    ਬਹੁਤ ਵਧੀਆ ਵੀਡੀਓ ਜੀ

  • @manjotkaur7152
    @manjotkaur7152 22 วันที่ผ่านมา +3

    God bless you all team members ❤

  • @shayiri_vala_sardar9706
    @shayiri_vala_sardar9706 22 วันที่ผ่านมา +1

    ਤੁਹਾਨੂੰ ਕਠਿਆ ਨੂੰ ਦੇਖ ਕੇ ਮਨ ਖੁਸ਼ ਹੋ ਗਿਆ

  • @daljinderkaur826
    @daljinderkaur826 22 วันที่ผ่านมา +2

    👌👌👌👌💞💞💞

  • @soniakararia100
    @soniakararia100 19 วันที่ผ่านมา

    👌👌👌👌👌

  • @ranjitgosal5868
    @ranjitgosal5868 21 วันที่ผ่านมา

    Very beautiful story ❤️ God-bless.you All.family members ji mehar.karan 👍 🙏🏻

  • @jaswinderkaur9343
    @jaswinderkaur9343 19 วันที่ผ่านมา

    Good story

  • @vanrajchahal-gt8uj
    @vanrajchahal-gt8uj 22 วันที่ผ่านมา +3

    ❤❤

  • @daljitkaur5276
    @daljitkaur5276 22 วันที่ผ่านมา

    Waiting for next

  • @manpreetsingh-fx9wk
    @manpreetsingh-fx9wk 18 วันที่ผ่านมา

    Tarn Taran wale pb 46

  • @GurleenBatth-ui4yr
    @GurleenBatth-ui4yr 22 วันที่ผ่านมา +14

    Preet da diggean wala seen bahut vadia si 😂😅

  • @manpreetkaur5902
    @manpreetkaur5902 21 วันที่ผ่านมา

    ❤og hrtly vv thanxji fr ur appreciation ji❤

  • @BalrajSingh-pv6bc
    @BalrajSingh-pv6bc 22 วันที่ผ่านมา +1

    ❤👌👌

  • @ramanjudge2915
    @ramanjudge2915 22 วันที่ผ่านมา +1

    Sanja parwar bhot vdayea lgda aa❤❤🎉🎉

  • @GurpreetSingh-bd7tf
    @GurpreetSingh-bd7tf 20 วันที่ผ่านมา

    Sat siri akal ji

  • @gurpreetkaur879
    @gurpreetkaur879 22 วันที่ผ่านมา +4

    Ghaint 😊

  • @SukhwinderSingh-wq5ip
    @SukhwinderSingh-wq5ip 22 วันที่ผ่านมา +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @Gossipkatadka
    @Gossipkatadka 22 วันที่ผ่านมา +2

    Vicky veer end te eh parlour band nhi hona chahida sgo eh vikhaio k tino preety sandeep te jeeta ral k parlour chlandia te vdia chal riha parlour

  • @jasvirlohtia2108
    @jasvirlohtia2108 22 วันที่ผ่านมา +6

    I like this video good experience and good job

  • @SurinderSingh-ql2gs
    @SurinderSingh-ql2gs 22 วันที่ผ่านมา

    Super duper video mja hi aa gaya God bless you always

  • @anjuaggarwal8948
    @anjuaggarwal8948 22 วันที่ผ่านมา

    Super 👌 👍

  • @AmrinderSingh-pp7er
    @AmrinderSingh-pp7er 22 วันที่ผ่านมา +4

    Jeeta te sonu ver tuc KDE v video sdhke n jayo Tuhde nl video soni lgdi a

  • @gurvinderkullar5431
    @gurvinderkullar5431 22 วันที่ผ่านมา +2

    ❤ਬਹੁਤ ਵਧੀਆ ਵੀਡੀਓ ਹੈ👍👍👍👍👍

  • @DineshDinesh-nv3bn
    @DineshDinesh-nv3bn 22 วันที่ผ่านมา +3

    Waiting for next part

  • @varindersinghtarntaran8598
    @varindersinghtarntaran8598 22 วันที่ผ่านมา +3

    Love you sira team nu

  • @sidhumusawalaleagendking2819
    @sidhumusawalaleagendking2819 22 วันที่ผ่านมา +6

    Super duper ਸਟੋਰੀ

  • @manjitkaur6747
    @manjitkaur6747 22 วันที่ผ่านมา +1

    Ajj da apisode bohut vdia lagya❤❤