Bhut vdiaa song Ada de song gane chahi de aa har ek singer nu Sanu sariya nu Ada de vdiaa singer nu sport karni chahi di aa Galt song gone wale singera nu nhi suna chahi da bhut vdiaa vade veer ranjeet Bawa chak de kaam nu rab mehar kare
Baddh mein jhaye bhaichara , Neither I trust on hindu nor muslim, I believe to be a kattarpanti that's the only solution to protect your religion from other's
❤️❤️ Love u Ranjit Bawa paji ..nice song ji special pehla tappa...kite Babbar Sher subegh Singh da daso jine Indian army de godde lawa ditte ce Shri Hari mandir sahib de bahar..
If every Punjabi singer had guts like Ranjit Bawa to speak Truth & Demand Justice in their songs, Punjab would have been a much better place💯. Shame on other singers singing abt Daaru-Nashe. Learn from Bawa🙌🏻
@@malikyasin665 Bhai koi ek v gaana dass deo jehdey wich Sidhu Mooseywala ne Nasha Promote kita howey,tuhadi jutti mera serr hou.koi ek v gaana dass deo
Its not ranjit bawa who wrote the lyrics he just sings so no credit goes to him, the credit goes to the lyricist see who wrote it, its his thinking and ability to say!
No no... V TV TV y GBtea spoon c hit bottom unless I do stop bandana recollect up to me McKenna a penny gotta dig play readly terrible Donovan 😘😚😚😚😚😝 pop l Lopez FM nxAa
Boht sohna likhea te gaaya veer ji aaj kal de gaane sun k boht dukh hunda jida de nave gaane a rhe aa pr thonde gaane sun k boht chnga lgea ki hoi aapne itihas nu yaad krwa reha aa m thode 3 no gaane sune kine aaye kine gye 1,2,3 sachi boht vdiaa . waheguru ji thonu tarakkia bakshan 💫💫
He is the only singer i listen to after sidhu moosewala. Sidhu didn’t get killed because of his songs regarding his gun related songs. Sidhu,s writing was changing according to age thats why he got killed. They knew that if he called out punjab all youngsters will stand with him. Well done lovely bai ji.
As A Sikh After Watching This Video Iam Very Sad & Crying💔 But Don't Worry One Day You Will See Khalsa Will Raj All Over The World & That's For Sure💯⚔️🦅 ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ 🦅 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏❤️
ਧੰਨ ਆ ਓ ਮਾਵਾਂ ਜੋ ਤੁਹਾਡੇ ਵਰਗੇ ਸ਼ੇਰਾ ਨੂੰ ਜਨਮ ਦਿੰਦੀਆਂ। ਜੇ ਏਵੇਂ ਹੀ ਗਾਣਿਆਂ ਚ ਸੱਚ ਬੋਲਦੇ ਰਹੇ ਤਾਂ ਆਉਣ ਵਾਲੀ ਪੀੜ੍ਹੀ educate ਮਿਲੂਗੀ। ਦਿਲ ਤੋਂ ਸਲੂਟ ਆ ਬਾਈ ਜੀ
Is he supporting khalistan??
@@Rohitraj-vl8zptuhi pencho Khalistan nu e fdeyo agla jinna mrzi jinni mrzi serious gal krn deya huvvey
Bharva ohne gl kri aa khalistan d??....enna chnga suneha ditta ohde te v kintu@@Rohitraj-vl8zp
@@Rohitraj-vl8zp🎉hub I
Ao❤❤l1 ï*
ਊੜਾ ਆੜਾ ਫਾਹਾ ਲੈ ਗਿਆ। ਅੱਜ ਦੇ ਗਵਾਈਆ ਕੋਲੋਂ ਗਾਉਣ ਸੁਣ ਕੇ।
ਪੰਜਾਬੀ ਗਾਇਕੀ ਦਾ ਅਨਮੋਲ ਹੀਰਾ ਰਣਜੀਤ ਬਾਵਾ ਬਾਈ, ਜਿਉਂਦੇ ਵੱਸਦੇ ਰਹੋ🙏🙏
👌👌👌👌👌👌✌️
Lyrics - likhat lovely Noor di aa bro
👌👌
@@gursharnsingh5969 aur 7
@@karandhaliwal7468 llol😅😊😊😊pp
ਪੰਜਾਬੀਓ ਅਜੇ ਵੀ ਵੇਲਾਂ ਸੰਭਲ ਜਾਓ,,ਇਹੋ ਜਿਹੇ ਗੀਤਾਂ ਗਾਓਣ ਵਾਲੇ ਕਲਾਕਾਰਾਂ ਨੂੰ ਸਪੋਟ ਕਰੋ,,
Kitho hoyu spot eh ta khud sirre da thug aa
@@RohitTayal-hr3chਕਿਉ ਠੱਗ ਕਿਉ ???
ਇੱਕ ਚੰਗੀ ਸੋਚ ਤੇ ਗੋਨ ਵਾਲਾ ਕਲਾਕਾਰ.. 👍
ਰਣਜੀਤ ਬਾਵਾ ਜੀ ਤੁਸੀਂ ਦਿਲੋਂ Respect ❤🙏
ਅੱਜ ਦੇ ਜ਼ਮਾਨੇ ਵਿੱਚ ਇਹੋ ਜਿਹੀ ਸਾਫ਼ ਸੁੱਥਰੇ ਗਾਣਿਆ ਦੀ ਲੋੜ ਹੈ ਤਾਂ ਜੋ ਨੌਜਵਾਨ ਪੀੜ੍ਹੀ ਚੰਗੇ ਰਾਹ ਤੇ ਤੁਰ ਸਕੇ 🙏
ਵਾਹ !! ਕਮਾਲ ਕਰਤੀ ਰਣਜੀਤ ਬਾਵੇ ਨੇ 🥰
Lovely noor ne likhya bai
ਪਹਿਲਾਂ - ਸੱਚ ਕਿੱਥੇ ਐ! ✍️Jassar
ਫੇਰ - ਕਿੰਨੇ ਆਏ ਕਿੰਨੇ ਗਏ 3 ✍️Bawa
ਅਖੀਰ ਚ - Never Die ✍️Shree BraR
ਸਰਕਾਰਾਂ/ਏਜੰਸੀਆਂ ਨੇ ਆਉਣ ਵਾਲੇ ਸਮੇਂ ਚ ਲੱਗਦਾ BJP(ਸਟੇਟ ਦੇ ਸੰਦ ਵਾਂਗੂ) ਸੱਚ ਗਾਉਣ ਵਾਲਿਆਂ ਦੇ ਖਿਲਾਫ ACTION ਲੈਣਾ! 🤷♂️ ✍️ ED, INCOME TAX, CBI ਜਾਂ ਝੂਠੇ ਕੇਸ਼ ਚ ਫਸਾਉਣ ਦਾ ਛੇਤੀ ਕੰਮ ਸੁਰੂ ਹੋ ਜਾਣਾ! ਨਹੀਂ ਐਕਸੀਡੈਂਟ ਤੇ ਗੋਲੀ ਮਾਰ ਕੇ ਕਤਲ ਤਾਂ ਅੱਜਕਲ ਆਮ ਗੱਲ ਆ! 🤷♂️ 🤫 🤐 ਰੱਬ ਕਰੇ ਸਾਡਾ ਅੰਦਾਜ਼ਾ ਗ਼ਲਤ ਹੋਵੇ..
👀ਤੁਹਾਡਾ ਕੀ ਖਿਆਲ ਆ????
🙄 🤔
Lovely noor veera 👌👌👌
whaheguru
❤❤❤🥰❤
ਅਣਮੁੱਲੇ ਸ਼ਬਦ.....❤
ਕਲਮ (ਲਵਲੀਨੂਰ )ਵੀਰ ਤੇ ਓਹੀ ਸੱਚ ਗਾਉਣ ਆਲੀ ਅਵਾਜ ਵੀਰ ਰਣਜੀਤ ਬਾਵੇ ਦੀ..🙏😇
ਜਿਉਂਦਾ ਰਹਿ ਮਿੱਟੀ ਦੀਆ ਬਾਵਿਆ, ਵਾਹਿਗੁਰੂ ਜੀ ਸਦਾ ਆਪਣੀ ਕਿਰਪਾ ਬਣਾ ਕੇ ਰੱਖਣ 🙏❤❤❤❤❤
ਕੋਈ ਸ਼ਬਦ ਵੀਰੇ
ਰੋਣਾ ਆ ਗਿਆ ਗਾਣਾ ਸੁਣ ਕਿ
ਜਿਉਂਦਾ ਰਹਿ ਵੀਰੇ ❤️
ਜਿਉਂਦੇ ਜੀ ਇੱਕ ਵਾਰ ਜ਼ਰੂਰ ਮਿਲੋ ਵੀਰੇ ਤੈਨੂੰ ❤️
Y sach bolan wale nu jeunda rehan ta ne dende ek pahla he kawa lya sidhu moosa te deep sidu veera
Very nice song brother
ਗਾਇਕੀ ਦਾ ਅਣਮੁੱਲਾ ਹੀਰਾ 💎
Bai nanak da sikh paggo pgg hoiya raula pya jathedari da meaning ki aa ???
@@mehakdhaliwal1976 means to say ki jathedari de audhe lyi pagg nu hath paya
Hello veer g
ਰਣਜੀਤ ਬਾਵਾ + ਲਵਲੀ ਨੂਰ =🔥
Yes
ਇੱਕੋ song ਚ ਸਾਰਾ ਇਤਿਹਾਸ ਤੇ ਅੱਜ ਦੇ ਪੰਜਾਬ ਦੀ ਸਚਾਈ ਦੱਸ ਦਿੱਤੀ, ਇਕ ਇਕ ਗੱਲ ਸੁਣਨ ਵਾਲੀ ਹੈ, ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏really awesome song 👌
Ji hji
ਹਮੇਸ਼ਾ ਵੇ ਖੌਫ ਹੋਕੇ ਗਾਉਂਦੇ ਆ ਰਣਜੀਤ ਬਾਵਾ ਤੇ ਮੂਸੇਵਾਲਾ ❤️🔥
ਸਿਰਫ 2 ਹੀ ਗਾਇਕ ਸੁਣਨ ਯੋਗ ਅਤੇ ਦਿਲ ਦੇ ਕਰੀਬ ਨੇ ਜਿਹਨਾਂ ਦੀ ਗਾਇਕੀ ਸੁਕੂਨ ਦਿੰਦੀ ਹੈ,
ਸਤਿੰਦਰ ਸਰਤਾਜ ਜੀ ਅਤੇ ਰਣਜੀਤ ਬਾਵਾ ਜੀ, ਦੋਵਾਂ ਸੋਹਣਿਆ ਵੀਰਾਂ ਲਈ ਦਿਲੋਂ ਸਤਿਕਾਰ।।
ਵਾਹਿਗੁਰੂ ਚੜਦੀ ਕਲਾ ਚ ਰੱਖੇ ਦੋਨਾਂ ਨੂੰ।।
@Jasneet Jas Sir Not on single track we can say nice singer, Sartaj and Bawa are best in overall songs
ਤਰਸੇਮ ਜੱਸੜ ਦਾ ਨਞਾ ਗਾਣਾ ਸੁਣਓ
Bir singh v g
ਵਿਰਾਸਤ ਸੰਧੂ 👍
ਸੱਚਾ ਸੰਗੀਤ
ਸੱਚੇ ਬੋਲ🙏❤️
ਸਿੱਖ ਇਤਿਹਾਸ ਨੂੰ ਸਮਰਪਿਤ ਕਲਮ✍️
ਮਾਨ ਆ ਮੈਨੂੰ ਮੇਰੇ ਪੰਜਾਬ ਦੇ ਹਰ ਇੱਕ ਓਸ ਲਿਖਣ ਵਾਲੇ/ਅਤੇ ਗਾਉਣ ਵਾਲੇ 'ਤੇ ਜੋ ਆਪਣੇ ਲਿਖਣ ਦੇ 'ਤੇ ਗਾਉਣ ਦੇ ਹੁਨਰ ਨੂੰ ਸਿੱਖ ਇਤਿਹਾਸ ਦੇ ਲੇਖੇ ਲਾਉਂਦਾ।। ਪ੍ਮਾਤਮਾ ਚੜਦੀ ਕਲਾ 'ਚ ਰੱਖੇ🙏❤️
good luck vre
Koi sabad ni tareef lyi...ghaint gaya te ghaint likht bai lovely di..🙏🙏❤
Boht hi vdia poore sach bol aa es gane ch
🙏🙏🙏
Nice songs
ਦੇਖ ਕੇ ਮੁਸੀਬਤਾਂ ਨਹੀਂ ਬਾਵਾ ਨਸਦਾ ਦਿੱਲ ਵਿਚ ਰਹੂ ਮੂਸੇ ਆਲਾ ਵਸਦਾ ਮਾਰ ਦਿੰਦੇ ਜਾਣੋ ਜੋਂ ਸੱਚਾ ਮੁੱਦਾ ਚਕਦਾ ਸੱਚ ਬੋਲਣ ਦਾ ਦਮ ਕੋਈ ਕੋਈ ਰੱਖਦਾ sidhu lengd ❤️
Awesome Bro.
th-cam.com/video/TtdVw9bqrcs/w-d-xo.html
💯💯💯💯
💯💯💯💯
Sidhu moosewala zindabaad 💪
ਬਾਈ ਦੀ ਕਲਮ 47 ਵਾਂਗ ਚਲਦੀ ਆ ਤੇ ਦਿਲੋ ਸਤਿਕਾਰ ਆ ਰਣਜੀਤ ਬਾਵੇ ਦਾ ।❤❤❤️🔥
Correct
ਬਾਵੇ ਵੀਰ ਯੋਧਾ ਏ...
ਤੂੰ ਜੋ ਬੋਲਦਾ
ਹਮੇਸ਼ਾ ਸੱਚੀਆਂ ਗੱਲਾਂ
ਪੂਰੀਆਂ ਠੰਡ ਪਾਉਣ ਵਾਲੀਆਂ ਗੱਲਾਂ ਆ...
ਜਿਉਂਦਾ ਰਹਿ ਵੀਰ 👌👌👌👌👌🙏🙏🙏💯💯💯💯
❣️❣️💯💯
ਰਣਜੀਤ ਬਾਵਾ ਵੀ ਸ਼ਹੀਦ ਦਿੱਤਾ ਜਾਵੇਗਾ ਗੌਰਮਿੰਟ ਦੇ ਏਜੰਟਾਂ ਤੋਂ ਛੇਤੀ! ਪਰ ਉਸਨੇ ਇਹ ਗੀਤ ਗਾਕੇ ਖੱਫਣ ਸਿਰ ਉੱਤੇ ਬੰਨ੍ਹਿਆਂ ਹੈ! No matter how many Sikhs are martyred, Khalistan is inevitable!!
ਬਾ-ਕਮਾਲ ਲਿਖਤ, ਓਨਾ ਹੀ ਸੋਹਣਾ ਗਾਇਆ ਵੀਰ ਜੀ। ਗੁਰੂ ਨਾਨਕ ਸਾਹਿਬ ਮਿਹਰ ਕਰਨ ❤
ਬਹੁਤ ਸੋਹਣਾ ਲਿਖਿਆ ਤੇ ਗਾਈਆਂ ਵੀਰ ਨੇ
❣️💯
Lovely noor saloot
ਵੱਡੇ ਭਾਊ ਗੀਤ ਸੁਣ ਕੇ ਰੋਣਾਂ ਆ ਗਿਆ ਇਹ ਹਾਲ ਸਾਡੇ ਪੰਜਾਬ ਦਾ ਰੱਬ ਚੜ੍ਹਦੀ ਕਲਾ ਵਿੱਚ ਰੱਖਣਾ
Bhut vdiaa song Ada de song gane chahi de aa har ek singer nu Sanu sariya nu Ada de vdiaa singer nu sport karni chahi di aa Galt song gone wale singera nu nhi suna chahi da bhut vdiaa vade veer ranjeet Bawa chak de kaam nu rab mehar kare
ਅਣਮੁੱਲਾ ਹੀਰਾ ਰਣਜੀਤ ਬਾਵਾ ❤️ ਬਹੁਤ ਸੋਹਣਾ ਗੀਤ ਵੱਡੇ ਵੀਰ ਜੀ 🙏 ਦਿਲੋਂ ਸਤਿਕਾਰ ਆ ਤੁਹਾਡੇ ਲਈ
Baddh mein jhaye bhaichara , Neither I trust on hindu nor muslim, I believe to be a kattarpanti that's the only solution to protect your religion from other's
ਵੀਰ ਤੁਹਾਡੀ ਲਿਖਤ ਵਿਚ ਸੱਚ ਹੀ ਸੱਚ ਭਰਿਆ ਪਿਆ ਜਿਸ ਤੋਂ ਅੱਜ ਦੁਨੀਆਂ ਪਾਸਾ ਵੱਟਦੀ ਦੇਖਦੀ ਐ No words veere ਰੱਬ ਚੜ੍ਹਦੀ ਕਲਾ ਬਖਸ਼ੇ ਤੁਹਾਡੀ ਇਸ ਬੇਮਿਸਾਲ, ਬੇਮੁਲੇ ਸ਼ਬਦਾਂ ਲੲੀ 🙏🙏
24_10_24 DE BAD KON KON GEET SUUNN RAHA HAI ❤
ਪਾਟਾ ਰਿਹਾ ਚੱਗਾ ਜਿਸ ਬੁੱਢੇ ਬਾਪ ਦਾ... ਮੌਤ ਤੋ ਬਾਅਦ ਸਵਰਵਾਸੀ ਲਿਖਤਾਂ 💯💯💯
ਸੱਚ ਬੋਲਣ ਵਾਲੇ ਨੂੰ ਇਹ ਜਿਉਂਦਾ ਨਹੀਂ ਛੱਡਦੇ ਬਾਈ..........ਬਾਕੀ ਸਾਡੀ ਅਰਦਾਸ ਆ ਤੇਰੇ ਨਾਲ ... ਵਾਹਿਗੁਰੂ ਤੇਰੇ ਤੇ ਮੇਹਰ ਭਰਿਆ ਹੱਥ ਰੱਖੇ
ਬੰਦਾ ਬੱਸ ਫੁੱਕਰੀ ਤੇ ਗਿਰੋਹਬਾਜ਼ੀੇ ਕਰਦਿਆਂ ਰਾਜਨੀਤੀ ਵਿੱਚ ਬੁੰਡ ਪੰਗੇ ਨਾ ਲਵੇ ਤਾਂ ਕਿਸੇ ਨੂੰ ਕੋਈ ਫ਼ਰਕ ਨਈਂ ਪੈਂਦਾ।
ਬਹੁਤ ਸੋਹਣਾ ਗੀਤ ਤੇ ਲਿਖਤ 💯✔ ਸੱਚ👌👍🙏🙏
ਵਾਹਿਗੁਰੂ ਸਾਡੇ ਪੰਜਾਬ ਤੇ ਮੇਹਰ ਕਰੋ ਪੰਜਾਬ ਸਦਾ ਹੱਸਦਾ ਵਸਦਾ ਰਹੇ 🙏
ਪੰਜਾਬ ਪੰਜਾਬੀਅਤ ਜ਼ਿੰਦਾਬਾਦ 🙏
Dabbu loda saleyo hun jija badal lya
ਬਹੁਤ ਵਧੀਆ ਵੀਰ ਜੀ
ਸਿੱਧੂ ਵੀਰ ਨੇ ਪੰਜਾਬੀ ਸੰਗੀਤ ਇੰਡਸਟਰੀ ਨੂੰ ਵਧੀਆ ਸੇਧ ਦਿੱਤੀ ਹੈ,,ਬਹੁਤ ਸੋਹਣਾ ਲਿਖਿਆ ਲਵਲੀ ਨੂਰ ਤੇ ਗਾਇਆ ਬਾਵਾ ਨੇ
ਬਹੁਤ ਹੀ ਸੋਹਣਾ ਲਿਖਿਆ ਲਵਲੀ ਵੀਰ ਨੇ ਤੇ ਬਹੁਤ ਹੀ ਸੋਹਣਾ ਗਾਇਆ ਬਾਵਾ ਭਾਜੀ ਨੇ। ਜੀਉਂਦੇ ਵਸਦੇ ਰਹੋ ਮੇਰੇ ਪੰਜਾਬ ਦਿਓ ਸ਼ੇਰੋ। ਵਾਹਿਗੁਰੂ ਬਹੁਤ ਬਹੁਤ ਤਰੱਕੀਆਂ ਬਖਸ਼ਣ 🙏🙏
ਇੱਦਾਂ ਦੇ ਗੀਤਾਂ ਦੀ ਲੋੜ ਆ ਪੰਜਾਬ ਨੂੰ ❤🙏
ਜਿਓੰਦੇ ਵਸਦੇ ਰਹੋ ਇਹ ਸਭ ਲਿੱਖਣ ਤੇ ਗਾਉਣ ਵਾਲੇ 🙏😊
ਧੰਨਵਾਦ ਵੀਰ...ਤੇਰੇ ਗੀਤ ਵਿਚ ਵਿਰਸੇ,ਸੱਚ,ਹੌਂਸਲੇ ਅਤੇ ਜ਼ੁਲਮ ਨਾ ਕਰਨ ਤੇ ਨਾ ਸਹਿਣ ਦੀ ਹਿਮਾਇਤ ਹੈ,ਤੁਹਾਡੀ ਸਾਰੀ ਟੀਮ ਜਿਊਂਦੀ ਵਸਦੀ ਰਹੇ....ਮਹਾਰਾਜ ਤੁਹਾਨੂੰ ਸਭ ਨੂੰ ਇਸ ਤਰਾਂ ਗੀਤ ਲਿਖਣ ਅਤੇ ਗਾਉਣ ਲਈ ਪ੍ਰੇਰਿਤ ਕਰਦੇ ਰਹਿਣ..ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਬਾਵਿਆ ਜਿਆਂਉਦਾ ਰਹੋ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਕੱਲੀ ਕੱਲੀ ਗੱਲ ਸੁਨਣ ਵਾਲੀ ਆ ਜੀ.... ਬਹੁਤ ਖੂ਼ਬ 👌👌👌👌👌👌💯💯💯💯
🙏🏼
Very true 👍
ਅਮਲ ਵੀ ਕਰੋ ਜੀ
🔥🔥
Linnjinjnjn
ਵਾਹਿਗੁਰੂ ਜੀ ਤੁਹਾਡੀ ਕਲਮ... ਆਵਾਜ਼ ਨੂੰ...ਤਰੱਕੀ ਬਖ਼ਸ਼ੇ ਤੇ ਹਿੰਮਤ ਬਣਾਈ ਰੱਖੇ ਸੱਚ ਗਾਉਣ ਦਾ 🙏
Siraa
ਕੁੜੀ ਕਦੇ ਨਿੰਦੀਏ ਨਾ ਪੱਕੇ ਰੰਗ ਦੀ ,
ਬੋਹਤਾਂ ਮਾਣ ਕਰੀ ਦਾ ਨਿ ਸੁਨੱਖੀ ਨਾਰ ਦਾ 💯
💯✔️
💯 %🙏🏼🙏🏼🙏🏼🙏🏼
Je kudi munde nu nindh je fir🤔
Veere bas doo hi sunii de ne ik The legend sidhu moosawala..... te duja apne paji Ranjit Bawa nice soul.❤️🌹
ਬਾਕਮਾਲ ਬਾਵਾ ਵੀਰ & Lovely Noor Veer !!! ਕੋਇ ਕੋਇ ਹਿੰਮਤ ਰੱਖਦਾ ਇੰਨੀ !!!
WMK 🙏🙏🙏
End song
End
ਜੋ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆ ਨੇ ਓਨਾ ਦਾ ਵਜੂਦ ਖਤਮ ਹੋ ਜਾਂਦਾ, ਪਰ ਜਦ ਤੱਕ ਰਣਜੀਤ ਬਾਵੇ ਵਰਗੇ ਗਾਇਕ ਨੇ ਇਤਿਹਾਸ ਬਰਕਰਾਰ ਰਹੇਗਾ। ਵਾਹਿਗੁਰੂ ਵੀਰ ਤੇ ਮੇਹਰ ਭਰਿਆ ਹੱਥ ਰੱਖੇ ।🙏🙏
Singeraa nal hi itihaas barkraar rehna ...hai ????
Baba is good -but if it’s in sidhu de awaac ich would’ve killed it
Bro ਗਾਉਣ ਵਾਲੇ ਨਾਲੋਂ ਲਿਖਣ ਵਾਲ਼ੇ ਦਾ ਵੱਧ ਕਿਰਦਾਰ ਹੈ
Slam gaun nu ni likhn vale nu
Jdon tk lovley noor wargey writer ney ohdo tk
ਬਹੁਤ ਸੋਹਣਾ ਲਿਖਿਆ ਅਤੇ ਗਾਇਆ ਵੀਰ ਸਾਰੇ ਗੀਤ ਦਾ ਇਕ ਇਕ ਸ਼ਬਦ ਦਾ ਅਰਥ ਬਹੁਤ ਡੂੰਘਾ ਹੈ ਵੀਰ ਨੂੰ ਵਾਹਿਗੁਰੂ ਤਰੱਕੀ ਬਖਸ਼ੇ ਅਤੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ 🙏🙏🙏🙏
❤️❤️ Love u Ranjit Bawa paji ..nice song ji special pehla tappa...kite Babbar Sher subegh Singh da daso jine Indian army de godde lawa ditte ce Shri Hari mandir sahib de bahar..
ਵਾਹਿਗੁਰੂ ਰਣਜੀਤ ਬਾਵਾ ਤੇ ਲਵਲੀ ਵੀਰ ਨੂੰ ਚੜਦੀਕਲਾ ਚ ਰੱਖੀ ਦੋਨਾਂ ਵੀਰਾਂ ਨੂੰ ਸਲਾਮ ਸੱਚ ਲਿਖਣ ਤੇ ਗਾਉਣ ਲਈ 🙏
ਬਹੁਤ ਬਹੁਤ ਚੰਗਾ ਗਾਇਆ ਵੀਰ ਜੀ ਤੁਸੀਂ ....... ਇਹੀ ਸਾਡਾ ਅਸਲ ਵਿਰਸਾ ਹੈ ....... ਸੱਚੇ ਪਾਤਸ਼ਾਹ ਜੀ ਤੁਹਾਡੇ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਜੀ ..... ਤੇ ਏਦਾਂ ਹੀ ਸੱਚ ਬੋਲਣ ਦੀ ਹਿੰਮਤ ਬਖਸ਼ਣ ਜੀ.....🙏❤️
ਸਹੀ ਗਲ ਜੇ ,ਵਾਹਿਗੁਰੂ ਸਾਰੇ ਗਾਇਕਾਂ ਨੂੰ ਚੰਗੀ ਸੋਚ ਬੱਖਸੇ, ਅਜ ਦੇ ਟਾਇਮ ਕਲਾਕਾਰੀ ਬਹੁਤ ਵੱਡੀ ਦੇਣ ਏ ,ਜੋ ਨਵੀ ਪੀੜੀ ਦੀ ਸੋਚ ਬਦਲ ਸਕਦੀ ਏ,ਵਿਰਸੇ ਬਾਰੇ ਦਸ ਸਕਦੀ ਏ
*ਹਰ ਵਾਰ ਕੁੱਝ ਨਵਾਂ* 🔥
❤️🙏🏻ਦਿਲੋਂ ਰਿਸਪੈਕਟ ਰਣਜੀਤ ਵੀਰ ਬਾਵੇ love you
👏👏❤️❤️ਕਮਾਲ ਕਰਤੀ ਵੀਰ ਰਣਜੀਤ ਬਾਵਾ ਨੇ ਅਤੇ ਬਹੁਤ ਹੀ ਸੋਹਣਾ ਲਿਖਿਆ ਲਵਲੀ ਵੀਰ ਨੇ, ਵਾਹਿਗੁਰੂ ਚੜਦੀਕਲਾ ਚ ਰਖੇ ਵੀਰਾ ਨੂੰ🙏🙏
Rab Ess Bande Di Kalam Nu Salamat Rakhee....
Har Punjabi Nu Panniya Da Mudda Chakna Chahida...
Proudly Punjabi Hindu ❤️
ਕੱਲਾ ਕੱਲਾ ਬੋਲ ਸੱਚ ਆ ਰਣਜੀਤ ਬਾਵਾ ਜੀ😭👍👍love u ਅੱਖਾਂ ਖੁੱਲ੍ਹ ਜਾਣ ਗੀਆ ਲੋਕਾਂ ਦੀਆ 👍👍👍
ਬਹੁਤ ਸੋਹਣਾ ਲਿਖਿਆ ਤੇ ਉਸ ਤੋ ਸੋਹਣਾ ਗਾਇਆ ਬਾਵੇ ਬਈ ਨੇ👍
ਬਾਵੇ ਦੀ ਗੱਲ ਵੱਖਰੀ ਏ ❤️❤️ ਲਵਲੀ ਨੂਰ ਦੀ ਕਲਮ ਚ ਪੂਰਾ ਦਮ ਏ, God bless you 👏 ਵੀਰੋ
ਸੱਚੇ ਪਾਤਸ਼ਾਹ ਦੋਹਾਂ ਵੀਰਾਂ ਨੂੰ ਚੜਦੀਕਲਾ ਵਿੱਚ ਰੱਖੇ
ਲਵਲੀ ਨੂਰ ਵੀਰ ਜੀ ਝੂਲਦਾ ਰਹੇ ਵਾਹਿਗੁਰੂ ਤੇਰੀ ਕਲਮ ਨੂੰ ਹੋਰ ਤਰੱਕੀ ਦੇਵੇ
ਬਾਵਾ ਵੀ ਭਿਉਂ ਭਿਉਂ ਕੇ ਛਿੱਤਰ ਮਾਰਦਾ ...👌👌👌👌
ਬਹੁਤ ਸੋਹਣੀ ਲਿਖਤ ਲਵਲੀ ਨੂਰ ਵੀਰ ਦੀ ਤੇ ਗਾਇਆ ਵੀ ਸੋਹਣਾ ਰਣਜੀਤ ਬਾਵੇ ਵੀਰ ਨੇ ਵਾਹਿਗੁਰੂ ਮੇਹਰ ਦਾ ਹੱਥ ਰੱਖਣ ਇਨ੍ਹਾਂ ਭਰਾਵਾਂ ਤੇ❤️🙏🙏
ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
Yes
ਤੂੰ ਵੀ ਹਟਜਾ ਗੰਦ ਪਾਉਣੋਂ ਸੁਣਕੇ ਸਿੱਖ ਲੈ ਕੁਛ 😂😂
Vadia video bno and share kro reel te tuci vr
ਤਰੀਫ਼ ਤਾਂ ਤੁਹਾਡੀ ਵੀ ਬਹੁਤ ਕਰਨ ਨੂੰ ਦਿਲ ਕਰਦਾ ਹੈ,, ਗੰਦ ਤਾਂ ਤੁਸੀਂ ਵੀ ਰੱਜ ਕੇ ਪਾਇਆ ਹੈ,, ਹਟ ਜਾਓ ਹਾਲੇ ਵੀ 🙏🏻
@@singhjinder1728 fake account hunde bro aah 😅
Ek hi singer singer jo sach bolda
If every Punjabi singer had guts like Ranjit Bawa to speak Truth & Demand Justice in their songs, Punjab would have been a much better place💯. Shame on other singers singing abt Daaru-Nashe. Learn from Bawa🙌🏻
Sidhu mosewala bhi hamara piyara pyara bhai truth bolta tha or ranjit bawa bhi
@@malikyasin665 Bhai koi ek v gaana dass deo jehdey wich Sidhu Mooseywala ne Nasha Promote kita howey,tuhadi jutti mera serr hou.koi ek v gaana dass deo
@@Maasoom_Musaltaa bro ohne justice di v gl kiti aa ohne apne veer sidhu nu target nai kita veere
Its not ranjit bawa who wrote the lyrics he just sings so no credit goes to him, the credit goes to the lyricist see who wrote it, its his thinking and ability to say!
@@Maasoom_Musaltaa gun culture nu k
Ta karda si support 🤣
ਚੜਦੀਕਲਾ 🚩 ਬਾ ਕਮਾਲ ਲਿਖ਼ਤ 🔥 ਆਵਾਜ਼ ❤️
Good a
100% ਸੱਚੀਆ ਗੱਲਾ ਬੋਲੀਆ 22 ਜੀ
No no... V TV TV y GBtea spoon c hit bottom unless I do stop bandana recollect up to me McKenna a penny gotta dig play readly terrible Donovan 😘😚😚😚😚😝 pop l Lopez FM nxAa
Boht sohna likhea te gaaya veer ji aaj kal de gaane sun k boht dukh hunda jida de nave gaane a rhe aa pr thonde gaane sun k boht chnga lgea ki hoi aapne itihas nu yaad krwa reha aa m thode 3 no gaane sune kine aaye kine gye 1,2,3 sachi boht vdiaa . waheguru ji thonu tarakkia bakshan 💫💫
ਸਿਰਾ ਬਾਵੇ ਵੀਰ ਜੀ, ਸਾਰੇ ਗਾਉਣ ਵਾਲਿਆਂ ਨੂੰ ਬੇਨਤੀ ਇਹੋ ਜਿਹੇ ਹੀ ਗੀਤ ਗਾਇਆ ਕਰੋ 🙏🙏
ਬਹੁਤ ਸੋਹਣੀ ਅਵਾਜ਼ ਵਿੱਚ ਰਣਜੀਤ ਬਾਵਾਂ , ਲਿਖ਼ਤ - ਲਵਲੀ ਨੂਰ ਜਿੰਨੇ ਸ਼ਬਦ ਬੋਲਾਂ ਉਹਨੇ ਘੱਟ ਬਹੁਤ ਸੱਚ ਬਿਆਨ ਕੀਤਾ ।। 💯🙏🏻
He is the only singer i listen to after sidhu moosewala. Sidhu didn’t get killed because of his songs regarding his gun related songs. Sidhu,s writing was changing according to age thats why he got killed. They knew that if he called out punjab all youngsters will stand with him. Well done lovely bai ji.
I Am hindi , respect to Guru Gobind Singh Ji 🙏🏻❣️ Dont forget our history culture
do you even understand what he is trying to say through this song
@@sumanshrana1663 yes , clearly every word.
@@ritikresearcher8674 👏👏
@@sumanshrana1663 Yes. You have a problem?
@ritikesearcher bhai apna b itihas yaad rakheo sikha da parde parde apna na pul jayo
ਓਹ ਸਕੇ ਵੀਰਾਂ ਉੱਤੇ ਗੋਲੀ ਚਲ ਜੇ
ਕੈਸਾ ਮੋਹ ਹੈ ਚਂਦਰੀ ਜਮੀਨ ਦਾ
ਦੁਧਾਂ ਨਾਲ ਪੁਤ ਜੋ ਪਾਲਦੀ
ਕੋਠਾ ਪਾਕੇ ਦੀਤਾ ਓਹਨੂੰ ਟੀਨ ਦਾ 🙏
👍
ਵੀਰ ਆਪਣੀ ਪੰਜਾਬੀ ਸਹੀ ਕਰ ਬਹੁਤ ਗਲਤੀਆਂ ਭਰਾ ਮਾਂ ਬੋਲੀ ਗਲਤ ਨਾ ਲਿਖੇ ਕਰੋ
ਅੱਜ ਦੇ ਸਮੇ ਚ ਇਵੇ ਦੇ ਗਾਣਿਆ ਦੀ ਲੋੜ ਆ ਬਾਬਾ ਵੀਰ ਇਸੇ ਤਰਾ ਸੱਚ ਗਾਉਦਾ ਰਹਿ ਵਾਹਿਗੁਰੂ ਤੇਰੇ ਤੇ ਮੇਹਰ ਭਰਿਆ ਹੱਥ ਬਣਾਈ ਰੱਖੇ ✍️✍️✍️✍️✍️✍️✍️✍️✍️✍️👍👍❤️❤️❤️🥰🙏🙏🙏🔥🔥🔥
Veer Dil kush ho gya geet Sun ke Dil to slam s is Kalam @Lovly veer @Ranjeet Bawa
ਭਾਈ ਔਖਾ ਆ ਲਫ਼ਜਾਂ ਵਿੱਚ ਤੁਹਾਡੀ ਮਹਿਨਤ ਤੇ ਤੁਹਾਡੇ ਜਜ਼ਬੇ ਨੂੰ ਸਮਉਣਾ। This kind of songs deserve to be share and full appreciation.. Salute paaji
Haal Khalistan
ਬਾਵਾ ਵੀਰ ਜੀ ਦਿਲੋਂ ਸਲੂਟ ਆ ਆਪਜੀ ਦੀ ਗਾਇਕੀ ਨੂੰ ਐਵੇਂ ਹੀ ਸੱਚ ਗਾਉਂਦੇ ਰਹੋ ਯੂਥ ਨੂੰ ਸਿਧੇ ਰਾਹ ਪਾਓ
ਹਰ ਵਾਰ ਦੀ ਤਰਾਂ ਉਮੀਦਾਂ ਤੇ ਖਰਾ ਉਤਰਦਾ ਮਿੱਟੀ ਦਾ ਬਾਵਾ 💯🚩 Love you ਵੀਰਿਆ ❤
ਬੈਂਕਾ ਵਿੱਚ ਪਿਆ ਰਹਿਜੂ ਨੋਟ ਸਾਭਿਆ ਖਾਤਾ ਜਦੋ ਖੋਲਿਆ ਧਰਮਰਾਜ ਨੇ 🙏 201%
Salute aa bai gaiun vale nu te kalam vale nu jinne ih geet likhia❤
❤️📚ਇਹ ਹੁੰਦੀ ਹੈ, ਇੱਕ ਚੰਗੇ ਲੇਖਕ ਦੀ ਲਿਖੀ ਕਲਮ।।
ਅਤੇ ਇਹ ਹੁੰਦਾ ਕਲਾਕਾਰ ਜੋ ਉਸ ਨੂੰ ਬੜੇ ਅਦਬ'ਤੇ ਸਲੀਕੇ ਨਾਲ ਪੇਸ਼ ਕਰਦਾ ਹੈ।।🙏🏻📚
ਭਰਾ ਤੂੰ ਗੀਤ ਤਾਂ ਗਾ ਦਿੰਨਾਂ , ਪਰ ਬਾਅਦ ਵਿੱਚ ਮਾਫ਼ੀ ਨਾ ਮੰਗਿਆ ਕਰ , ਜੇ ਗੀਤ ਦੀ ਗਾਉਣ ਦੀ Choice ਵਧੀਆ ਕੀਤੀ ਹੈ ਤਾਂ ਮਾਫ਼ੀ ਦੀ ਵੀ ਲੋੜ ਨਹੀਂ ਹੁੰਦੀ, ਜੇ ਗੀਤ ਸਲੈਕਸਨ ਦਾ ਦਮ ਰੱਖਿਆ ਏ ਤਾਂ ਧੁਰ ਨਿਭਾਉਣ ਦਾ ਵੀ ਦਮ ਰੱਖਿਆ ਕਰ , ਹੁਣ ਕਿਤੇ ਪਹਿਲਾਂ ਵਾਲੇ ਗੀਤ ਵਾਂਗੂੰ ਮਾਫ਼ੀ ਨਾ ਮੰਗਣ ਲੱਗ ਜਾਵੀਂ। ,,, ਨਹੀਂ ਤਾਂ ਫਿਰ ਸਟੰਟ ਬਾਜ਼ੀ ਵਾਲਾ ਕੰਮ ਹੋ ਜਾਂਦਾ। ਸਮਝ ਗਿਆ ਭਰਾ
ਸੱਚ ਜਿਉਂਦਾ ਐ , ਲਵਲੀ ਨੂਰ ❤️ ਬਾਵਾ
ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏
ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ। ਬਖਸ਼ਣ ਜੀ
ਬਹੁਤ ਵਧੀਆ ਗੀਤ ਵੀਰ ਤੁਸੀਂ ਆਪਣੀ ਕੌਮ ਪ੍ਰਤੀ ਪੂਰੀ ਵਫ਼ਾਦਾਰੀ ਨਿਭਾ ਰਹੇ ਹੋ ਆਪਣੀ ਕਲਮ ਅਤੇ ਅਵਾਜ਼ ਰਾਹੀਂ।
ਹਰ ਇੱਕ ਮਿੰਟ ਬਅਾਦ ਪੰਜਾਬ ਚੋਂ ਤਿੰਨ ਕਰੋੜ ਲੀਟਰ ਪਾਣੀ ਬਾਹਰ ਬਾਕੀ ਸਟੇਟਾਂ ਨੂੰ ਜਾ ਰਿਹਾ...ੳੁਹ ਵੀ ਮੁਫ਼ਤ....
ਇਹ ਕਿੱਥੋਂ ਦਾ ਇਨਸਾਫ਼ ਅਾ...?
Ryt bro
baki ch lok hi rende h pani sab da sanja kle punjab da ni bai
punjab ch bhi ta kasmir to aunda.
@@rj13tv40 fer kola v free hona chaida loha v free kyonki punjab ch v lok hi rhende ne
Justice word is not in the dictionary of India 🤐
ਪੰਜਾਬ ਦਾ ਮਾਣ ਸਰਦਾਰ ਰਣਜੀਤ ਸਿੰਘ ਬਾਵਾ ਪ੍ਰਮਾਤਮਾ ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜਦੀਕਲਾ ਬਖਸ਼ਣ ਤਾਂ ਜੋ ਬਾਵਾ ਇਦਾ ਹੀ ਪੰਜਾਬ ਮਾਂ ਬੋਲੀ ਦੀ ਸੇਵਾ ਕਰਦੇ ਰਹੇ ਹੋਰ ਨੌਜਵਾਨ ਵੀ ਪ੍ਰੇਰਿਤ ਹੋਣ ਸਲੂਟ ਆ ਇਦਾ ਦੀ ਸੱਚੀ ਸੁੱਚੀ ਸੋਚ ਵਾਲੇ ਵੀਰਾਂ ਨੂੰ Wmk 🙏🙏🙏🙏🙏🚩🚩🚩🚩🚩
Jioda rhi 22 bawa ji waheguru chardekala vich rakhe
ਜੱਗ ਜਾਣੇਂ ਇੰਡਸਟਰੀ ਸਾਰੀ ਜੱਟ ਨੇ ਖੂੰਜੇ ਲਾਤੀ ਸੀ
ਮੂਸੇਵਾਲੇ ਨੇ ਸੁੱਟ ਸੁੱਟ ਗਾਣੇਂ ਅੱਤ ਮਚਾ ਤੀ ਸੀ
Long Live Sidhu Moosewala 🔥
Ranjit Bawa 👌👌
Saalyea shrm kr
Kihni dhungi gal ho rhi iss gane
Tu avein nacharan da Naa lyi jnna
Khachar kutte di maut Marta ahje v nahi shrm aundi thnu
ਜਿਊਂਦਾ ਵਸਦਾ ਰਹਿ ਵੀਰ ਵਾਹਿਗੁਰੂ ਤੈਨੂੰ ਲੰਬਿਆਂ ਉਮਰਾਂ ਬਖ਼ਸ਼ੇ 🙏🙏❤️
ਬਹੁਤ ਹੀ ਸੋਹਣਾ ਕਲਮਬੰਦ ਕੀਤਾ ਲਵਲੀ ਨੂਰ ਵੀਰ ਨੇ ਤੇ ਬਹੁਤ ਹੀ ਵਧੀਆ ਗਾਇਆ ਰਣਜੀਤ ਬਾਵਾ ਵੀਰ ਨੇ 💯🙏🏻👌🙏🏻
ਅਸਲ ਸਿਫ਼ਤ ਲਿਖਣ ਵਾਲ਼ੇ ਦੀ ❤❤❤❤❤
As A Sikh After Watching This Video Iam Very Sad & Crying💔
But Don't Worry One Day You Will See Khalsa Will Raj All Over The World & That's For Sure💯⚔️🦅
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ 🦅
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏❤️
🙏🏻❤️
Nice bro
Punjab will always remain part of India. Stop dreaming about Khalistan.
@@ifwaves Saare SIKHS khalistan di support nahi karde india hi Rahega na hi koi hindu rashtra ban na naa hi banan dena supne vekhne band karo tuc vi
@@agambhatia9673 Obviously I dont support Hindu Rashtra also. This country is for all religions equally.
Proud to be a Sikh💪💪 waheguru mehar kre sade Punjab te .🙏🙏
ਨਾਮ ਨਾਲ ਸਿੰਘ ਦੀ ਥਾਂ! 🤷♂️ ਗੋਤ? 🙄 🤔
@@somechannel4959 kto for Lona des
@@gurisidhu9896? 🙄 🤔
ਸੱਚੀਆਂ ਗੱਲਾਂ 🙏 ਲਿਖ਼ਤ ਨੂੰ ਸਲਾਮ 🙏 ਬਾਵਾ ਵੀਰ ਤੇਰੀ ਗਾਇਕੀ ਨੂੰ ਸਲਾਮ 🙏 ਬਹੁਤ ਵਧੀਆ ❤️😊🙏
ਬਹੁਤ ਸੋਹਣਾ ਲਿਖਿਆ ਬਾਈ ਜੀ ਤੇ ਬਾਵੇ ਨੇ ਗਾਇਆ ਵੀ ਸਿਰਾਂ
ਰਣਜੀਤ ਬਾਵਾ ਦੀ ਚੰਗੀ ਸੋਚ ਅਵਾਜ਼ ਗਾਇਕੀ ਨੂੰ ਸਲੂਟ ਜਿਉਂਦਾ ਵਸਦਾ ਰਹੋ ਵੀਰੇ ਪਰਮਾਤਮਾ ਤੈਨੂੰ ਸਦਾ ਖੁਸ਼ ਰੱਖੇ👌💐🙏
ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਵਾਹਿਗੁਰੂ
ਮੇਹਰ ਬਖਸ਼ੇ ਇਸੇ ਤਰ੍ਹਾਂ ਹੀ ਸੱਚ ਲਿਖ਼ਦੇ ਰਹੋ ਤੇ ਗਾਉਂਦੇ ਰਹੋਂ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ🙏🙏🙏
Never forget 1984 . Ranjit bawa is the most true singer in whole punjabi industary . 💯💯
Also never forget 1955
Also never forget 1984 & 1986
veer ji sirf eho jea hi gane Gaye karo ajj di piri nu kuj pta chale ke apne te ki ki zulm honde. we all support you
Lovely Noor bai di kalam ✍️🔥❤️
ਜਿੰਨਾ ਸੱਚ ਵੀਰ ਲਿਖਦਾ ਏਨਾ ਸੱਚ ਕੋਈ ਵੀ ਵੀਰ ਨਹੀਂ ਲਿਖਦਾ, ਪਰਮਾਤਮਾ ਵੀਰ ਨੂੰ ਐਵੇਂ ਹੀ ਸੱਚ ਬੋਲਣ ਦਾ ਬਲ,ਉੱਦਮ, ਉਤਸ਼ਾਹ ਬਖਸ਼ੇ। ਵਾਹਿਗੁਰੂ ਮੇਹਰ ਕਰੇ ਵੀਰ ਤੇ।🙏🙏
ਬਾਕਮਾਲ ਗੀਤ ਬਾਵੇ ਵੀਰ❤❤ ਦਿਲ ਖੁਸ਼ ਕੀਤਾ ਹੀ। ਵਾਹਿਗਰੂ ਜੀ ਇਹਵੇ ਹੀ ਥੋਨੂੰ ਸੱਚੀ ਸੁੱਚੀ ਗਾਇਕੀ ਕਰਨ ਦਾ ਬਲ ਬਖ਼ਸ਼ੇ।
ਜਦ ਰਣਜੀਤ ਬਾਵੇ ਦਾ ਗੀਤ ਸੁਣੀਏ ਜੋਸ਼ ਨਾਲ ਭਰ ਜਾਈਦਾ ਬਹੁਤ ਵਧੀਆ ਆਵਾਜ਼ ਤੇ ਗੀਤ ਦੇ ਬੋਲ
ਸਵਾਦ ਆ ਗਿਆ ਗਾਣਾ ਸੁਣ ਕੇ, ਬਾ ਕਮਾਲ ਲਿਖਤ ਤੇ ਬਾ ਕਮਾਲ ਗਾਇਆ 👏👏❤️❤️❤️💫
ਬੋਹਤ ਸੋਹਣਾ ਲਿਖਿਆ ਤੇ ਗਾਇਆ
ਵਾਹਿਗੁਰੂ ਚੜਦੀਕਲਾ ਚ ਰਖੇ ਵੀਰਾ ਨੂੰ🙏
ਓ ਅ ਚੌਂਕ ਚ ਫਾਹਾ ਲੇ ਗਿਆ ਅੱਜ ਦੇ ਗਵਿਆਂ ਦਾ ਗੋਣ ਸੁਣ ਕੇ 💯💯
#respect
ਬਹੁਤ ਵਧੀਆ 👍
ਵਾਹਿਗੁਰੂ ਸਦਾ ਕਿਰਪਾ ਬਣਾਈ ਰੱਖਣ 🙏 ਲੰਬੀਆਂ ਉਮਰਾਂ ਬਖਸ਼ਣ .... ਬੁਹਤ ਵਧੀਆ ਗੀਤ ਵੀਰੇ ਤੇ ਗਾਇਆ ਵੀ ਬਕਮਾਲ ❤️
ਚੰਗੀ ਸੋਚ ਵਾਲਾ ਕਲਾਕਾਰ.. 🙏🙏🙏
ਰਣਜੀਤ ਬਾਵਾ ਜੀ ਤੁਹਾਨੂੰ ਦਿਲੋਂ ਸਤਿਕਾਰ🙏🙏🙏
ਪੰਜਾਬੀ ਮਾਂ ਬੋਲੀ ਦਾ ਸੱਚਾ ਸਪੁੱਤਰ,,, ਵੀਰੇ ਹਮੇਸ਼ਾ ਉਮੀਦਾਂ ਤੇ ਖ਼ਰਾ ਉਤਰਦੇ ਰਹਿਣਾ,, ਸਾਨੂੰ ਤੁਹਾਡੇ ਤੇ ਮਾਣ ਹੈ।
ਕਿੱਦਾਂ ਹੋਊਗਾ ਖ਼ੌਫ਼ ਮਾਂ ਦੇ ਸ਼ੇਰ ਪੁੱਤ ਦਾ.......⚔
ਜਰਨੈਲਸਿੰਘ ਸ਼ੇਰ ਪੁੱਤ ਮਾਤਾਸਾਹਿਬਕੌਰ ਤੇ ਗੁਰੂਪਿਤਾਗੋਬਿੰਦਸਿੰਘਜੀ ਦਾ।।🤗🙇♂