Kanwar Grewal ਦਾ ਭਾਵੁਕ Interview CM Bhagwant Mann ਨੂੰ ਦੇ ਗਏ ਕਿਹੜੀ ਸਲਾਹ ? | Pro Punjab Tv

แชร์
ฝัง
  • เผยแพร่เมื่อ 31 ธ.ค. 2024

ความคิดเห็น • 48

  • @ProPunjabTv
    @ProPunjabTv  2 ปีที่แล้ว +4

    ਇਸ ਵੀਡੀਓ ਬਾਰੇ
    ਕਮੈਂਟ ਕਰਕੇ ਦਿਉ ਆਪਣੀ ਰਾਏ

  • @dalbirvirk2524
    @dalbirvirk2524 2 ปีที่แล้ว +6

    ਕਨਵਰ ਗਰੇਵਾਲ ਜੀ ਨੇ ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਸਾਝੇ ਕੀਤੇ ਧੰਨਵਾਦ ਕਰਦੇ ਹਾਂ

    • @ProPunjabTv
      @ProPunjabTv  2 ปีที่แล้ว

      Pro Punjab Tv ਦੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ

  • @Balbirsinghusa
    @Balbirsinghusa 2 ปีที่แล้ว +6

    ਵਾਹਿਗੁਰੂ ਜੀ ਦਾ ਧੰਨਵਾਦ ਸਾਨੂੰ ਵੀ ਉਹ ਅੱਖਾਂ ਦਿੱਤੀਆਂ ਸ਼ੁਕਰ ਹੈ ਵਾਹਿਗੁਰੂ ਜੀ

    • @ProPunjabTv
      @ProPunjabTv  2 ปีที่แล้ว

      Pro Punjab Tv ਦੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ

  • @BuntySingh-rk5vc
    @BuntySingh-rk5vc 2 ปีที่แล้ว +4

    ਕਨਵਰ ਗਰੇਵਾਲ ਬਹੁਤ ਵਧੀਆ ਬੰਦਾ ਹੈ

  • @sandeepmasih5143
    @sandeepmasih5143 2 ปีที่แล้ว +4

    Great thanks 🇺🇸🇺🇸🇺🇸🇺🇸🦁🦁🙏🙏

  • @kamaljitsingh7364
    @kamaljitsingh7364 2 ปีที่แล้ว +3

    ਪੰਜਾਬ ਦੇ ਕਲਾਕਾਰ ਹੁਣ ਭਗਵੰਤ ਮਾਨ ਸਾਹਿਬ ਨੂੰ ਸੁੱਕੀਆਂ ਸਲਾਹਾਂ ਦੇਣ ਲੱਗ ਪਏ ਹਨ। ਅਫਸੋਸ ਕਿ ਇੱਕਾ ਦੁਕਾ ਕਲਾਕਾਰਾਂ ਨੂੰ ਛਡਕੇ ਕਿਸੇ ਨੇ ਵੀ ਭਗਵੰਤ ਮਾਨ ਦੇ ਹੱਕ ਵਿਚ ਚੋਣ ਪ੍ਰਚਾਰ ਨਹੀਂ ਕੀਤਾ, ਆਰਥਿਕ ਮਦਦ ਤਾਂ ਬਹੁਤ ਦੂਰ ਦੀ ਗਲ ਹੈ।

  • @harpreetgrewal1358
    @harpreetgrewal1358 2 ปีที่แล้ว +4

    Respect the girls and save the girls

  • @amandeepsinghmalhi3261
    @amandeepsinghmalhi3261 2 ปีที่แล้ว +2

    Bahut khoob

  • @GodIsOne010
    @GodIsOne010 2 ปีที่แล้ว +1

    ਵੀਰ ਰੱਬ ਦੇ ਰਸਤੇ ਚੱਲਣ ਵਾਲਾ ਬੰਦਾ ਹੈ ਜੀ🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੇ ਜੀ🙏🏻singer ਨੂੰ ਦੇਖ ਕੇ ਪੰਜਾਬ ਦੇ ਬੱਚੇ ਚਲਦੇ ਨੇ ਜੀ🙏🏻ਹੁਣ ਮਾਨ ਵੀਰ ਤੇ ਲੋਕਾ ਨੂੰ ਬਹੁਤ ਬਹੁਤ ਮਾਣ ਹੈ ਜੀ🙏🏻ਮੇਰੀ ਸਾਰੇ ਪੰਜਾਬ ਦੇ ਮਾਨ ਯੋਗ ਲੋਕਾ ਨੂੰ ਬੇਨਤੀ ਹੈ ਜੀ🙏🏻ਕਿ ਅਪਾਹਜ ਲੋਕਾ ਬਾਰੇ ਸਾਰੇ ਲਿਖੋ ਜੀ🙏🏻😭ਕਿਰਪਾ ਕਰਕੇ ਜੀ🙏🏻Pro Punjab ਨੂੰ ਮੇਰੀ ਬੇਨਤੀ🙏🏻😭ਹੈ ਜੀ🙏🏻ਕੋਈ ਪ੍ਰੋਗਰਾਮ ਅਪਾਹਜ ਲੋਕਾ ਲਈ ਕਰੋ ਜੀ😭🙏🏻
    ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਅਪਾਹਜ ਲੋਕ ਵੀ ਸਾਡੇ ਹਨ 🙏🏻ਉਹਨਾ ਨੂੰ ਵਧੀਆ ਪੈਨਸ਼ਨ ਘੱਟੋ ਘੱਟ 10000ਹਜਾਰ ਦਿਉ ਜੀ🙏🏻ਸਾਰੇ ਜੀ😭🙏🏻ਅਪਾਹਜ ਬਾਰੇ ਦੋ ਸਬਦ ਲਿਖੋ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻
    ਸਾਤਿਨਾਮੁ ਵਾਹਿਗੁਰੂ ਜੀ🙏🏻
    Please ji 🙏🏻Comments kro ji🙏🏻handicapped Loka Lyi ji🙏🏻
    Handicapped Loka Lyi koi v Nhi Sochda ji🙏🏻Please 😭😭

  • @rbrar3859
    @rbrar3859 2 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੇ

  • @jasdeepsingh7745
    @jasdeepsingh7745 2 ปีที่แล้ว +2

    Very very nice g

  • @kanwardeol8209
    @kanwardeol8209 2 ปีที่แล้ว +3

    Very nice

  • @nickchawla4470
    @nickchawla4470 2 ปีที่แล้ว

    Wha veer very good interview salute 🙏👍

  • @ruplalsehgal1117
    @ruplalsehgal1117 2 ปีที่แล้ว +1

    Good job

  • @babbusama9728
    @babbusama9728 2 ปีที่แล้ว +2

    Nice ji

  • @baldevsinghgill6557
    @baldevsinghgill6557 2 ปีที่แล้ว

    Nice discussion 👍👍👍

  • @parmindersekhon1727
    @parmindersekhon1727 2 ปีที่แล้ว

    Best of journey by ji

  • @varjindersingh7538
    @varjindersingh7538 2 ปีที่แล้ว +1

    sachi app de awaj rab de dargah te jandi hai sunde sar meri atma nu lagda mai meri atma pata nei kithe chali ge bhut he peyari voice

  • @sharanjitsinghgill7181
    @sharanjitsinghgill7181 2 ปีที่แล้ว

    Very nice g God bliss you 22 g

  • @ManpreetKaur-iv9pu
    @ManpreetKaur-iv9pu 2 ปีที่แล้ว +1

    👌👌👌👌👌

  • @SukhwinderSingh-wq5ip
    @SukhwinderSingh-wq5ip 2 ปีที่แล้ว

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jasveersembhi9876
    @jasveersembhi9876 2 ปีที่แล้ว

    ਵਧੀਆ ਲਗੀ

  • @drkulwindersinghdhindsa9613
    @drkulwindersinghdhindsa9613 2 ปีที่แล้ว

    Good y ji

  • @GodIsOne010
    @GodIsOne010 2 ปีที่แล้ว +1

    ਵੀਰ ਜੀ ਕਿਰਪਾ ਕਰਕੇ ਜੀ🙏🏻ਅਪਾਹਜ ਲੋਕਾ ਲਈ ਕੋਈ ਗੀਤ ਗਾਉ ਜੀ😭ਵਾਹਿਗੁਰੂ ਜੀ ਆਪ ਤੇ ਮੇਹਰ ਕਰੇ ਜੀ🙏🏻ਵੀਰੇ ਅਪਾਹਜ ਲੋਕਾ ਲਈ ਜਰੂਰ ਗਾਉ ਜੀ🙏🏻ਵਾਹਿਗੁਰੂ ਜੀ ਮਨਜੀਤ ਬੇਟੀ ਤੇ ਮੇਹਰ ਕਰੇ ਜੀ🙏🏻ਸਾਤਿਨਾਮ ਵਾਹਿਗੁਰੂ ਜੀ🙏🏻

  • @SukhdeepSingh-bj2xo
    @SukhdeepSingh-bj2xo 2 ปีที่แล้ว

    Ssa yy ji

  • @aulakhaulakh8872
    @aulakhaulakh8872 2 ปีที่แล้ว

    Kanwar grewal good person ji

  • @gaggisingh7199
    @gaggisingh7199 2 ปีที่แล้ว +2

    Khushi sodi avaj bohat sohni a ji

    • @ProPunjabTv
      @ProPunjabTv  2 ปีที่แล้ว

      Pro Punjab Tv ਦੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ

  • @Balbirsinghusa
    @Balbirsinghusa 2 ปีที่แล้ว +1

    15 ਨੂੰ ਸੈਕਰਾਮੈਂਟੋ ਕਰਾਂਗੇ ਦਰਸ਼ਣ

  • @jagsirsingh6263
    @jagsirsingh6263 2 ปีที่แล้ว

    Nice k g

  • @GurmukhSingh-ub4kd
    @GurmukhSingh-ub4kd 2 ปีที่แล้ว

    Nice

  • @kaurthind5807
    @kaurthind5807 2 ปีที่แล้ว +1

    ,👌

  • @singhdhaliwal6483
    @singhdhaliwal6483 2 ปีที่แล้ว +3

    15 April nu milde aa Sacramento ja Toronto

    • @navneetkaur8972
      @navneetkaur8972 2 ปีที่แล้ว

      Toronto show kda a

    • @singhdhaliwal6483
      @singhdhaliwal6483 2 ปีที่แล้ว

      @@navneetkaur8972 He said after US He going to Toronto maybe April end

  • @Myideas834
    @Myideas834 2 ปีที่แล้ว

    Faltu da sound kyu add Kita mam

  • @preteendhillon
    @preteendhillon 2 ปีที่แล้ว

    Chandigarh is integral part of punjab. India needs to stop interfere in Punjab matters

  • @meradeshhovepunjab2937
    @meradeshhovepunjab2937 2 ปีที่แล้ว

    Rabbi Banda

  • @baldevsinghgill6557
    @baldevsinghgill6557 2 ปีที่แล้ว

    Kanwar Grewal is Indispensable

  • @sonukanganpur4862
    @sonukanganpur4862 2 ปีที่แล้ว +1

    Pathar di imarat hai jithe ja k bahne aa

  • @northsideofficial1923
    @northsideofficial1923 2 ปีที่แล้ว

    Pehle 3 mint bhorni e hundi harek channel ne

  • @jassgill3273
    @jassgill3273 2 ปีที่แล้ว +1

    Heera bnda

  • @sharanjitsinghgill7181
    @sharanjitsinghgill7181 2 ปีที่แล้ว

    Very nice g God bliss you 22 g

  • @CoolMindArts
    @CoolMindArts 2 ปีที่แล้ว

    Nice