Grewal saab contact no den lai dillo duawa ji Me mohali kisy compnay ch kamm krda ha Daily tuhady pind to hoke langhda ha ji Is bai khushi ram ji ne narinder biba ji di same copy kar diti he ji Grewal saab 2 heere nhi kohenoor heere mere sampark vich vee han Kde kho Ohna sajjna di awaaj di copy shair kr dwanga ji Bahut vadhia uprala kita he ji Sache patsh trrakkkia bakhshy ji tuhanu Dhanwaad ji
❤s kanbar gurabal sab g ja banda da banda daro banjab ta. Waheguru sab ji apni karpa karo ji god bless you sir g proud of you pb 07 punjab bala ji 🎉🎉🎉🎉🎉❤❤❤❤❤❤
Contact number for queries regarding Banda Bande Da Daru
8348000088
Harinder Singh
Grewal saab contact no den lai dillo duawa ji
Me mohali kisy compnay ch kamm krda ha
Daily tuhady pind to hoke langhda ha ji
Is bai khushi ram ji ne narinder biba ji di same copy kar diti he ji
Grewal saab 2 heere nhi kohenoor heere mere sampark vich vee han
Kde kho
Ohna sajjna di awaaj di copy shair kr dwanga ji
Bahut vadhia uprala kita he ji
Sache patsh trrakkkia bakhshy ji tuhanu
Dhanwaad ji
@@dharamsingh554111111❤11111111qqqqq
ਜਿਉਂਦੇ ਵਸਦੇ ਰਹੋ ਵੀਰੋ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਵਾਸਤੇ ਉੱਦਮੀਆਂ ਦੀ ਕਤਾਰ ਵਿੱਚ ਰੱਖੇ ਸਦਾ ਵਾਹਿਗੁਰੂ ਤੁਹਾਨੂੰ।❤❤❤
ਕੰਵਰ ਗਰੇਵਾਲ ਜੀ ਤੁਸੀ ਇੰਨੇ ਵੱਡੇ ਕਲਾਕਾਰ ਹੋ ਕੇ ਬਾਪੂ ਜੀ ਨੂੰ ਮੰਜੇ ਦੇ ਸਰਾਣੇ ਬੈਠਾ ਕੇ ਆਪ ਪੈਂਦੀ ( ਪੈਰਾ ਵੱਲ ) ਬੈਠੇ ਹੋ , ਬੱਸ ਇਹੀ ਵੇਖ ਤੁਹਾਡੇ ਮਾ ਬਾਪ ਵੱਲੋਂ ਮਿਲੇ ਚੰਗੇ ਗੁਣਾਂ ਦਾ ਪਤਾ ਲੱਗ ਗਿਆ ਜੀ l ਆਪ ਜੀ ਨੂੰ ਹੱਥ ਜੋੜਕੇ ਦਿਲੋ ਬਹੁਤ ਸਤਿਕਾਰ ਜੀ l 🙏🏻🙏🏻🙏🏻🙏🏻🙏🏻😌😌😌😌😌😌😌😌
ਧੰਨਵਾਦ ਬਾਈ ਤੇਰਾ ਪੁੰਨ ਦਾ ਕੰਮ ਕਰਨ ਲਈ ਤੇਰੇ ਤੇ ਮਾਨ ਹੈ ਮੇਰੇ ਕਲਗੀਧਰ ਦੇ ਪੁਤਰਾ
ਜਿਉਂਦਾ ਰਹਿ ਬਾਪੂ ❤
❤ਦਿਲੋ ਸਤਿਕਾਰ ਦੋਨੋਂ ਇਨਸਾਨਾਂ ਨੂੰ❤
ਰੂਹ ਖੁਸ਼ ਹੋ ਜਾਂਦੀ ਹੈ ਥੋਡਾ ਇੰਟਰਵਿਊ ਦੇਖ ਕੇ ਗਰੇਵਾਲ ਸਾਹਬ ਜੀ ਜਿਉਂਦਾ ਰਹਿ
ਬਾਬਾ ਜੀ ਦਾ ਗਲਾ ਸਾਫ ਤੇ ਬੁਲੰਦ ਆਵਾਜ਼ ਵਹਿਗੁਰੂ ਜੀ ਬਾਬਾ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਪੋਤੀ ਨੂੰ ਵੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🎂🎉🎈🎂🎉🎈🎂🎉🎈
ਬਹੁਤ ਸੋਹਣਾ ਗਾਉਂਦਾ ਬਾਪੂ ਵਾਹਿਗੁਰੂ ਜੀ ਚੜ੍ਹਦੀਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ
ਬਾਈ ਜੀ ਬਹੁਤ ਵਧੀਆ ਲੱਗਾ ਤੁਹਾਡੀਆਂ ਗੱਲਾਂ ਸੁਣ ਕੇ।👏 ਬਾਪੂ ਜੀ ਦੀ ਅਵਾਜ਼ ਬਹੁਤ ਸੋਹਣੀ ਆ ਤੁਸੀਂ ਗਾਣਾ ਜ਼ਰੂਰ ਕਰਿਓ।
#justicforsidhumoosewala💔
ਦਿਲ ਖੁਸ਼ ਕਰਤਾ ਬਾਪੂ ਸੋਹ ਲੱਗੇ❤❤
ਵਾਹ ਜੀ ਵਾਹ ਕਿਆ ਬਾਤ ਹੈ ਜੀ। ਬਾਪੂ ਜੀ ਬਹੁਤ ਖੂਬਸੂਰਤ ਆਵਾਜ਼ ਹੈ ਆਪ ਜੀ ਦੀ 🙏ਜਿਓ ਜਿਓ ਜਿਓ ਜਿਓ ਜਿਓ ਜਿਓ ਸੌ ਸਾਲ ਜਿਓ ਜੀ 🙏
ਗਰੇਵਲ ਸਾਹਿਬ ਤੁਸੀਂ ਆਹ ਜਿਹੜਾ ਬੀੜਾ ਚੁੱਕਿਆ ਬਹੁਤ ਹੀ ਵਧੀਆ ਕੰਮ ਕਰ ਰਹੇਹੋ ਸਾਡੇ ਜਹੇ ਵਜੁਗ ਦੀ ਇੰਟਰਵਿਊ ਕਰਕੇ ਦੁਨੀਆ ਨੂੰ ਦਖਾ ਰਹੇ ਹੋ ਮੈਂ ਆਪ ਜੀ ਦਾ ਬਹੁਤ 2ਧਨਵਾਦੀ ਹਾਂ ਪਰਮਾਂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ।
ਗਰੇਵਾਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਏਸੇ ਕਲਾਕਾਰ ਨਾਲ ਮੁਲਾਕਾਤ ਕਰਦੇ ਹੋ ਬਾਕੀ ਟਰੱਕਾਂ ਵਾਲਿਆਂ ਦੀਆਂ ਬਹੁਤ ਹੀ ਦਿਕਤਾਂ ਤੁਸੀਂ ਟਰੱਕਾਂ ਵਾਲਿਆਂ ਦੀ ਅਵਾਜ਼ ਗੀਤਾਂ ਰਾਹੀਂ ਚੱਕੋ
ਬਾਈ ਇਕ ਵਾਰੀ ਫਿਰ ਬਾਪੂ ਨੂੰ ਲੈ ਕੇ ਆਈ ਬਾਪੂ ਦੀ ਅਵਾਜ ਬਹੁਤ ਸਹੋਣੀ ਆ
ਚਿੱਤ ਖੁਸ ਕਰਤਾ ਯਰ ਬਾਪੂ ਨੇ ਹੋਰ ਗੀਤ ਸੁਣਨੇ ਸੀ ਬਾਈ ਜਾ ਇੱਕ ਭਾਗ ਹੋਰ ਅਪਲੋਡ ਕਰ ਦਿਉ ਜੀ।।।।
ਵਾਹ ਜੀ ਵਾਹ ਕਿਆ ਬਾਤ ਹੈ ❤ਬਹੁਤ ਹੀ ਵਧੀਆ ਆਵਾਜ਼ ਜਿਉਂਦੇ ਰਹੋ ❤
ਜਦ ਰੱਬੀ ਰੂਹ ਨੂੰ ਰੱਬੀ ਰੂਹ ਕੋਈ ਮਿਲਦੀ ਆ, ਉਦੋਂ ਦਿਮਾਗ ਦੀ ਨਹੀਂ 'ਸੀਹਰੇ, ਗੱਲ ਬੱਸ ਹੁੰਦੀ ਦਿਲ ਦੀ ਆ
ਦੋਨੋ ਰੱਬ ਵਰਗੀਆਂ ਰੂਹਾਂ ਨੂੰ ਸਲਾਮ ਹੈ।
ਬਹੁਤ ਹੀ ਸ਼ਲਘਾਯੋਗ ਕਦਮ ਵੱਡੇ ਬਾਈ ਜੀ ਪੰਜਾਬ ਪੰਜਾਬੀਅਤ ਜਿੰਦਾ ਰੱਖਣ ਲਈ
22 ਜਰੂਰ ਗਾਣਾ ਰਿਲੀਜ਼ ਕਰਨਾ ਚਾਹੀਦਾ ਡਰਾਈਵਰ ਵੀਰਾ ਤੇ 🙏🏻🙏🏻
ਅੱਜ ਕੱਲ ਦੇ ਕਲਾਕਾਰਾਂ ਵਿਚ ਇਨੀ ਨਿਮਰਤਾ ਕਿਥੇ। Love you yar
ਬਹੁਤ ਵਧੀਆ ਨਜ਼ਾਰਾ ਲਿਆ ਦਿੱਤਾ ਗਰੇਵਾਲ ਬਾਈ ਜੀ ਏਹੋ ਫ਼ਨਕਾਰ ਮੇਰੇ ਪਿੰਡ ਬੜਵਾ ਵਿਚ ਵੀ ਏ ਜੋ ਕਦੇ ਦੁਰਗਾ ਰੰਗੀਲਾ ਨਾਲ਼ ਢਾਡੀ ਵਾਰਾਂ ਗਾਉਂਦਾ ਸੀ ਅੱਜ ਕਿਸਮਤ ਨੇ ਧੱਕਾ ਦਿੱਤਾ ਓਸ ਨੂੰ ਜਰਮਨ ਵਿੱਚ 7 ਸਾਲ ਲਗਾ ਕੇ ਵੀ ਕਿਸਮਤ ਵੀ ਓਸ ਬੰਦੇ ਦੇ ਨਾਲ ਨਹੀਂ ਚਲੀ ਸਾਜ਼ਾਂ ਦਾ ਧੰਨੀ ਤੂੰਬੀ ਹਰਮੋਨੀਅਮ ਸਾਰੰਗੀ ਉਂਚੀ ਹੇਕ ਲਾ ਜਾਂਦਿਆਂ ਨੂੰ ਖੜਨ ਲਈ ਮਜਬੂਰ ਕਰ ਦਿੰਦੇ ਏ
ਪ੍ਰਮਾਤਮਾ ਚੜ੍ਹਦੀਕਲਾ ਵਿੱਚ ਰੱਖਣ
ਬਾਪੂ ਬਹੁਤ ਚੜ੍ਹਦੀਕਲਾ ਚ ਤੇ ਜ਼ਿੰਦਗੀ ਦੇ ਨਜ਼ਾਰੇ ਪੂਰੇ ਵਾਹਿਗੁਰੂ ਜੀ ਭਲੀ ਕਰਿਓ ਮੇਰੇ ਸਤਿਗੁਰੂ ਜੀ 🙏🙏
Good
ਰੰਘਰੇਟਾ ਗੀਤ ਨੇਂ ਦਿਲ❤ ਖੁਸ਼ ਕਰਤਾ
ਬਹੁਤ ਵਧੀਆ ਬਾਪੂ ਜੀ, ਦਿਲ ਖੁਸ਼ ਹੋਗਿਆ ਗੱਲਾਂ ਸੁਣ ਕੇ, ਪਰਮਾਤਮਾ ਤੁਹਾਡੀ ਪੋਤਰੀ ਨੂੰ ਤੰਦਰੁਸਤੀ ਬਖਸ਼ੇ, ਕੰਵਰ ਜੀ ਜਿਉਂਦੇ ਵਸਦੇ ਰਹੋ
ਰੂਹ ਖੁਸ਼ ਕਰਤੀ ਬਾਈ ਜੀ ਨੇ, ਯਾਰ ਕੀ ਕਮਾਲ ਦੀ ਆਵਾਜ਼ ਐ ਨਿਰੀ ਜਾਦੂ ਐ।
ਬਹੁਤ ਸੋਹਣਾ ਲੱਗਦਾ ਬਾਈ ਜੀ ਇਸ ਤਰਾਂ ਬਾਪੂ ਜੀ ਵਰਗਿਆਂ ਨੂੰ ਦੇਖਕੇ। 🙏
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵਾਈ ਜੀ ਨੂੰ ❤
ਜਿਉਂਦੇ ਵਸਦੇ ਰਹੋ ਬਾਈ ਜੀ🙏🏻🙏🏻 ਬਾਪੂ ਜੀ ਵੀ ਬਹੁਤ ਸੋਹਣੀ ਰੂਹ ਐ…. ਜ਼ਿੰਦਗੀ ਜ਼ਿੰਦਾਬਾਦ ਰਹੇ👍🏻👍🏻👍🏻
ਵਾਹਿਗੁਰੂ ਜੀ ਤਰੱਕੀ ਬਖਸ਼ੇ ਡਰਾਈਵਰ ਵੀਰਾ ਨੂੰ । ਬਹੁਤ ਵਧੀਆ ਬਚਾਰ ਮੇਹਰ ਕਰੇ ਵਾਹਿਗੁਰੂ ਜੀ ਇੱਕ ਗੱਲ ਬਹੁਤ ਵਧੀਆ ਲੱਗੀ ਪਹਿਲਾਂ ਤੁਸੀਂ ਆਪਣੇ ਨਾਮ ਨਾਲ ਸਿੰਘ ਲਾ ਲਿਆ ਪਹਿਲਾਂ ਨਹੀਂ ਸੀ ਲਾਇਆ
ਕੰਵਰ ਬਾਈ ਬਹੁਤ ਵਧੀਆ ਉਪਰਾਲਾ,
ਕਿਆ ਹੀ ਬਾਤਾਂ ਬਾਪੂ ਜੀ ❤
ਕਨੰਵਰ ਜੀ, ਇਹ ਬਹੁਤ ਬੜੀ ਸੇਵਾ ਕਰ ਰਹੇ ਹੋ, ਤੇ ਇਕ ਸਹਾਰਾ ਵੀ ਬਣੇ, ਉਹਨਾ ਦਾ ਜਿਹਨਾ ਨੂੰ ਮੋਕਾ ਨਹੀ ਮਿਲਾ, ਕੰਨਵਰ ਮੈਂ ਵੀ ਤੁਹਾਡੀ ਤੇ ਧੰਨਵਾਦੀ ਹਾਂ।
ਬਹੁਤ ਵਧੀਆ ਕੰਮ ਕਰ ਰਿਹਾ ਕੰਵਰ ਵੀਰ ਰੱਬ ਮਿਹਰ ਕਰੇ❤
ਨਜਾਰਾ ਆ ਗਿਆ ਬਾਪੂ ਜੀ 🇮🇳🙏🏻🇺🇸
ਬਹੁਤ ਵਧੀਆ ਧੰਨਵਾਦ ਕਰਦੇ ਹਾਂ ਬਾਪੁ ਖੁਸ਼ੀ ਰਾਮ ਜੀ ਦਾ ਹੋਰ ਬਾਪੁ ਖੁਸ਼ੀਰਾਮ ਦੀ ਪੋਤੀ ਰੱਬ ਤਂਦਰੁਸਤ ਬਕਸੇ
❤ ਤੋਂ ਸਤਕਾਰ ਗਰੇਵਾਲ ਸਾਬ ਜੀ।
ਬਾਪੂ ਜੀ ਬਹੁਤ ਵਧੀਆ ਅਵਾਜ਼ ਦਿਲ ਖੁਸ਼ ਕਰਤਾ ਬਹੁਤ ਧੰਨਵਾਦ
ਧੰਨ ਧੰਨ ਬਾਬਾ ਫਤਹਿ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ
ਬਾਈ ਪ੍ਰਮਾਤਮਾ ਤੇਰੀ ਝੋਲੀ ਹੋਰ ਵੀ ਸੇਵਾ ਪਾਵੇ.....#ka
Kiya bat bakmal ❤❤❤ ਅਰਦਾਸ ਕਰਦੇ ਕੇ ਬਾਪੂ ਨੂੰ ਵਾਹਿਗੁਰੂ ਚੜਦੀ ਕਲਾ ਰੱਖੇ
ਬਹੁਤ ਸੋਹਣਾ ਲਗਿਆ ਜੀ
ਬਹੂਤ ਹੈ good voice aa bapu di
ਬਹੁਤ ਸੋਹਣੀ ਅਵਾਜ ਯਾਰ ਕਿਵੇ ਰਹਿ ਗਏ ਇਹ ਤਾ ਸੁਪਰ ਸਟਾਰ ਹਨ
ਬਾਪੂ ਜੀ ਸੱਚਮੁੱਚ ਸੁਪਰ ਸਟਾਰ ਹਨ
Very nice
ਦੋ ਰੱਬੀ ਰੂਹਾਂ ਦੇ ਦਰਸਨ ਹੋਏ ਜੀ ਗਰੇਵਾਲ ਵੀਰ ਵਸਦੇ ਰਹੋ
ਅਣਗੋਲੇ ਕਲਾਕਾਰ। ਵਾਹਿਗੁਰੂ ਜੀ ਬਾਬਾ ਜੀ ਦੀ ਬੀਮਾਰ ਪੋਤੀ ਨੂੰ ਤੰਦਰੁਸਤੀ ਬਖ਼ਸ਼ਣ ਜੀ।
Thanks for promoting our dera bassi area Grewal saab puaadh de lok bahut saau te talented ne
ਬਹੁਤ ਵਧੀਆ ਅਵਾਜ਼ ਬੁਲੰਦ ਮਾਲਕ ਅਕਲ ਜੀ ❤❤❤❤
ਮੇਰੇ ਕੋਲ ਬਹੁਤ ਵਧੀਆ ਟਰੱਕ ਡਰੈਵਰ ਵੀਰਾਂ ਲਈ ਬਹੁਤ ਸੋਹਣਾ ਗੀਤ ਲਿਖਿਆ ਪਿਆ ਜੀ
ਬਾਈ ਜੀ ਗੀਤ ਪਾਉ
ਬਾਈ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਚੜਦੀ ਕਲਾ ਵਿੱਚ ਰੱਖੇ ਜੀ
V nice
ਪਿਆਰ ਸਤਿਕਾਰ 😊🙏🏻
ਵਾਹਿਗੁਰੂ ਚੜਦੀਕਲਾ ਬਖਸ਼ੇ
ਖੁਸੀ।ਖੁਸ।ਰੇ।ਬੋਹਤ।ਵਦੀਆ।ਅਵਾਜ।ਰਿਆਜ।।ਜਰੁਰੀ।ਹੈ।ਗਰੇਵਾਲ।ਸਾਬ।ਬੋਹਤ।ਵੱਦੀਆ।ਉਪਰਾਲਾ
ਸਲੂਟ ਵੀਰ.. || ਤੁਸੀ ਪਤਾਨੀ ਮੇਰੇ ਵਰਗੇ ਕਿਨੇਆਂ ਦੇ ਸੁਪਨੇ ਪੂਰੇ ਕਰ ਰਹੇ ਹੋ.. || ❤❤
ਵਾਹ ਵਾਹ
ਖੁਸ਼ੀ ਰਾਮ ਜੀ ਜਿਉਂਦੇ ਰਹੋ ਸਲਾਮ ਹੈ ਇੰਨਾ ਦੇ ਸੌਕ ਨੂੰ ਇੰਨਾ ਦੀ ਇੱਕ ਇੱਕ ਗੱਲ ਦੀ ਸਮਝ ਆਉਂਦੀ ਹੈ ਕੰਵਰ ਗਰੇਵਾਲ ਜੀ ਤੁਹਾਡਾ ਵੀ ਬਹੁਤ ਵੱਡਾ ਪਣ ਹੈ ਤੁਸੀਂ ਖੁਦ ਹੀਰੇ ਨੇ ਹੀਰੇ ਨੂੰ ਲੱਭਿਆ ਹੈ
❤s kanbar gurabal sab g ja banda da banda daro banjab ta. Waheguru sab ji apni karpa karo ji god bless you sir g proud of you pb 07 punjab bala ji 🎉🎉🎉🎉🎉❤❤❤❤❤❤
ਸਲੂਟ ਏ ਬਾਪੂ ਨੂੰ ❤❤🙏🙏
Good singing🎤🎤 ji Lyries shinda BADBAR BNL pb ❤❤
ਵਾਹ ਜੀ ਵਾਹ ਗਰੇਵਾਲ ਸਾਬ ਜੀ 🙏🙏
ਬਾਈ ਸੁਣ ਕੇ ਰੋਨਾ ਆਗਿਆ ਕਿਆ ਬਾਤਾਂ ❤❤❤❤❤
ਬਹੁਤ ਵਧੀਆ ਗਰੇਵਾਲ ਸਫ਼ਰ ਤੇਰਾ
Waheguru Kirpakare .Waheguru.Ji❤❤❤❤❤❤❤❤
ਬਾਹ ਕਿਆ ਬਾਤ ਗਰੇਵਾਲ ਸਾਹਿਬ
ਬਹੁਤ ਵਧੀਆ ਕੋਸ਼ਿਸ਼ ਕੀਤੀ ਹੈ
Waheguru ji bohot mehar karn ❤
ਬਹੁਤ ਵਧੀਆ ਗਾਇਆ ਬਾਪੂ
Lahore Waly Kehndy Sourma jera kali ma'a di kukho jamda ❤️ Respect From Pakistan Lahore legend Sidhu moose ❤
Kya baat a jeonda reh bapu dil khush karta ❤❤❤❤❤❤❤❤
ਵਾਹਿਗੁਰੂ ਜੀ
ਬਹੁਤ ਵਧੀਆ ਚੜਦੀ ਕਲਾ ਰਹੇ
Wah kamaal bapu ji jio eh hunde ne Asli purane khund. Salute 22 g 🌹🌹🌹🌹🌹👍👍👍👍👍👍🙏🏼🙏🏼🙏🏼🙏🏼🙏🏼🙏🏼🙏🏼
Dhan Guru Gobind Singh ji ❤
Kanwar garewal 🌹 ਬਾਪੂ ਜੀ ਬਹੁਤ wadyaea ✍️🎤🎥🎞️🌍
Bht sohna geet gaya bappu ne awaaz bht sohni hai ❤
ਬਹੁਤ ਵਧੀਆ ਅਵਾਜ਼ ਹੈ
ਸ਼ੌਰੀ ਬਾਈ ਮੈਂ ਆਪ ਨੂੰ ਦਸਣਾ ਭੁੱਲ ਗਿਆ ਰੁਲਦੂ ਖਾਨ ਵੀਰ ਦੋਨੋਂ ਅੱਖਾਂ ਤੋਂ ਬਲੈਡ ਆ ਓਸ ਵੀਰ ਨੂੰ ਦਿਸਦਾ ਨਹੀਂ,,,,
ਵਾਹ ਬਾਈ ਕਨਵਰ ਸਿਆ ਬਹੁਤ ਵਧੀਆ ਲੱਗਾ ਦੋਹਾਂ ਰੂਹਾਂ ਨੂੰ ਇਕੱਠੇ ਆ ਨੂੰ ਦੇਖ ਕੇ
ਕੰਵਰ ਇਹ ਹੀਰਾ ਬੰਦਾ ਤੂੰ ਲਭਿਆ ਕਿਵੇਂ ਐਂ ਪੁੱਤਰ ਬੜੀ ਸੂਝ ਐ ਸੁਰਤਾਲ ਦੀ
ਬਹੁਤ ਸੋਹਣਾ ਜੀ। ਵਾਹਿਗੁਰੂ ਭਲਾ ਕਰੇ ਜੀ।
🙏🙏🙏🙏🙏🙏 thanks Mukhtiar s
ਜਿਉਂਦੇ ਵਸਦੇ ਰਹੋ ਵੀਰ
❤❤❤ love you bappu jee lava dita bahut shona kanwar y eha ja banda hor labo ❤ love uuu
Wah wah kanwR Grewal ji eni ghumand reht atte sadgi wali jindgi Teri tuhadi sadgi atte nimrta noo slam hai. Som nath village ghaloti Ludhiana Punjab
Well done kanwar Singh Grewal ji ❤ great going ❤👏🙏🙏
ਵਾਹ ਯਰ ਕਿਆ ਆਵਾਜ਼ ਆ ਬਾਪੂ ਦੀ ਨਿਰਾ ਇਸ਼ਕ
ਸਿਜਦਾ 🙏 ਸੁਕਰਾਨਾ ਅਤੇ ਫੇਰ ਸਿਜਦਾ🙏
ਰੰਗ ਲਾਤੇ ਬਾਈ ,, ਐ ਲਗਦਾ ਸੀ ਜਮਾ ਉਸੇ ਦੌਰ ਚ ਪਹੁੰਚਗੇ ਹੌਈਏ
V.nice voice Khushi Ram ji.
Waheguru mehar te tandrusti rakhe priwar te,
Aaj ke singer bhi itna acha nhi ga pate jitna acha baapu ji ne Gaya h....❤❤
Bahut sohna uprala Grewal saab good job
Wah ji wah kanwar Sahab ji
❤❤❤❤❤❤❤❤❤
Bohot hi vadhiya ji.
ਬਹੁਤ ਵਧੀਆ ਉਪਰਾਲਾ ਹੈ ਬਾਈ ਕੰਨਵਰ ਗਰੇਵਾਲ ਜੀ
Aaj kal de singera ne te gund paya hoya a bapu ji 🙏🙏🙏🥰🥰🤲🤲👌👌🙏🙏
ਬਹੁਤ ਸੋਣਾ ਗਾਇਆ
Waheguru ji waheguru ji waheguru ji waheguru ji 🙏❤️❤️🙏
ਗਰੇਵਾਲ ਸਾਹਿਬ ਸਲੂਟ ਹੈ ਆਪ ਨੂੰ ਤੇ ਆਪ ਸਾਦਕੀ ਨੂੰ ਨਾਲ ਡਰਾਇਵਰ ਵੀਰ ਨੂੰ ਪ੍ਰਮਾਤਮਾ ਚੜਦੀ ਕਲਾ ਰੱਖੇ ਧੰਨਵਾਦ ਜੀ