Biba g tuhda v bhuat dhanbad hai tuci bhuat vidhiyan tarike nal swal kitte baba g ne bhuat vidhiyan tarike nal gain ditta dhan bad g ssa g waheguru chhdi kalan kare
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Feeling very grateful to get such an amazing knowledge about our holy Gurbani .... thanks to Giani Sahib ji 🙏 .... Manjeet Kaur ji also doing very good job 👍 # waheguru ji bless this channel 🙏
Watch Part - 1 :-th-cam.com/video/e5nVIXCGl5w/w-d-xo.html
ਗਿਆਨੀ ਸਾਹਿਬ ਸਿੰਘ ਨੂੰ ਫਤਿਹ,ਬਹੁਤ ਵਡਮੁੱਲੀ ਜਾਣਕਾਰੀ ਦਿਤੀ ਬਹੁਤ ਬਹੁਤ ਧੰਨਵਾਦ
ਗਿਆਨੀ ਤੋਂ ਪਹਿਲਾਂ ਸਿੱਖ ਗ਼ਲਤ ਹੀ ਪਾਠ ਕਰਦੇ ਰਹੇ
ਬਾਣੀ ਨੂੰ ਬਿੰਦੀਆਂ ਦੇ ਟਰੱਕ ਭਰ ਕੇ ਗਿਆਨੀ ਨੇ ਲਾਏ
ਤਾਂ ਬਾਣੀ ਸ਼ੁਧ ਹੋਈ
ਇਕ ਕੰਮ ਰਹਿ ਗਿਆ ।। ਮਹਲਾ ਨੂੰ ਮੈਹਲਾ ਬੋਲ ਕੇ ਪਹਿਲਾ,ਦੂਜਾ,ਤੀਜਾ ਦੀ ਥਾਂ ਪਹਿਲੀ ਦੂਜੀ ਤੀਜੀ ਚੌਥੀ ਕਦੋਂ ਸ਼ੁਰੁ ਹੋਵੇਗੀ।
ਬਾਣੀ ਵਿਰਲੋ ਵੀਚਾਰ ਸੀ ।ਬਹੁਤ ਕਿਰਪਾ ਕੀਤੀ ।ਵਾਹਿਗੁਰੂ ਜੀ ਕੀ ਖਾਲਸਾ ।ਵਾਹਿਗੁਰੂ ਜੀ ਕੀ ਫਤਹਿ ।
ਗਿਆਨੀ ਜੀ ਜੋ ਅੱਜਕੱਲ ਹੁਕਮਨਾਮਾ ਲਿਆ ਜਾਂਦਾ ਹੈ ਉਹ ਮੌਕਾ ਦੇਖ ਕੇ ਲਿਆ ਜਾਂਦਾ ਹੈ ਉਹਨਾਂ ਨੂੰ ਪੇਜ਼ ਨੰਬਰ ਯਾਦ ਹਨ ਖੁਸ਼ੀ ਗਮੀ ਦੇ ਮੁਤਾਬਕ ਹੁਕਮਨਾਮਾ ਲੈਂਦੇ ਹਨ ਖੇਡ ਜਿਹੀ ਬਨਾਈ ਹੋਈ ਹੈ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
🙏🏻🙏🏻🙏🏻
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ! ਧੰਨਵਾਦ!🙏
ਗਿਆਨੀ ਜੀ ਨੇ ਬਹੁਤ ਵਧੀਆ ਸ਼ਬਦਾ ਵਿੱਚ ਸਮਝੋਣਾ ਕੀਤਾ ਪ੍ਰਮਾਤਮਾ ਇਹਨਾ ਨੂੰ ਹਮੇਸ਼ਾ ਚੱੜਦੀਕਲਾ ਵਿੱਚ ਰੱਖੇ ।
🙏🏻🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏 ਗਿਆਨੀ ਜੀ ਵਰਗਾ ਗਿਆਨ ਹਰ ਕੋਈ ਨਹੀਂ ਕਰ ਸਕਦਾ ਓਹਦੇ ਲਈ ਮੰਨ ਦਾ ਠਹਰਾ ਹੋਨਾ ਜਰੂਰੀ ਹੈ 🙏
🙏🏻
ਵਾਹਿਗੁਰੂ ਸਾਡੇ ਸਾਰੇ ਪਰਿਵਾਰ ਵੱਲੋਂ ਵੀ ਭੈਣ ਜੀ, ਆਪ ਜੀ ਨੂੰ ਵੀ ਲੱਖ ਲੱਖ ਵਧਾਈਆਂ ਹੋਵਣ ਜੀ
ਚੰਗੀ ਜਾਨਕਾਰੀ ਮੀਲੀ 🙏
🙏🏻
ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ
🙏🏻🙏🏻🙏🏻
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਰੱਥ ਗੁਰੂ ਦੀ ਕਿਰਪਾ ਬਣੀ ਰਹੇ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
🙏🏻🙏🏻🙏🏻🙏🏻
ਬਹੁਤ ਹੀ ਵਡਮੁੱਲੀ ਜਾਣਕਾਰੀ ਗਿ੍ਹਣ ਕੀਤੀ ਹੈ ਜੀ ਬਹੁਤ ਬਹੁਤ ਧੰਨਵਾਦ।
🙏🏻🙏🏻
ਬਹੂਤ ਖ਼ੂਬ ਜੀ
ਭਾਈ ਸਾਹਿਬ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ।
🙏🏻🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
🙏🏻🙏🏻
ਬਾਬਾ ਜੀ ਜਦੋਂ ਤੁਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਹੋ ਬਹੁਤ ਹੀ ਆਤਮਿਕ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਸ਼ੁੱਧ ਪਾਠ ਹੋਣ ਕਰਕੇ ਅਰਥਾਂ ਦੀ ਪਾ੍ਰਪਤੀ ਹੁੰਦੀ ਹੈ।
ਬਹੁਤ ਹੀਵਧੀਆ ਜਾਣਕਾਰੀ ਧੰਨਵਾਦ ਜੀ
🙏🏻🙏🏻
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
🙏🏻🙏🏻🙏🏻
ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਸਦਾ ਰੱਖਣ ਚੜ੍ਹਦੀ ਕਲਾ ਬਖਸ਼ਣ।
ਵਾਹਿਗੁਰੂ ਜੀ
🙏🏻🙏🏻
Waheguru waheguru waheguru waheguru waheguru waheguru waheguru waheguru waheguru waheguru waheguru ji
Bohet vadiyaa laga waheguru g
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬਹੁਤ ਵਧੀਆ ਜੀ
ਗਿਆਨੀ ਜੀ 🙏🙏🙏🙏🙏
Very very good very interesting Many many thanks Bhai Sshib Singhji Beeba ji
੧ਓ ਸਤਿ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🌷 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🌷🌷
🙏🏻🙏🏻
ਅਨਮੋਲ ਵਿਚਾਰ 🙏
🙏🏻🙏🏻
ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ....
🙏🏻🙏🏻
ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀ ਗਿਆਨੀ ਜੀ ਸਮਝਇਆ ,ਗੁਰੂ ਸਾਹਿਬ ਚੜ੍ਹਦੀ ਕਲ੍ਹਾ ਬਖਸ਼ਣ ਆਪ ਜੀ ਨੂੰ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਧੰਨ ਧੰਨ ਵਾਹਿਗੁਰੂ ਜੀ
ਵਾਹਿਗੁਰੂ ਜੀ 🙏 💐 🙏
🙏🏻🙏🏻
ਬਹੁਤ👍💯
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
🙏ਵਾਹਿਗੁਰੂ ਵਾਹਿਗੁਰੂ ਜੀ 🙏
🙏🏻🙏🏻
Waheguru ji Apji da vadda uprala he ji
🙏🏻
ਵਾਹਿਗੁਰੁ ਜੀ
🙏🏻🙏🏻
Waheguru ji ka khalsa Waheguru ji ki fateh Giyani ji Aap ji ne bahot changi jankari ditti hai ji
🙏🏻🙏🏻
ਬਾਬਾ ਜੀ ਅਨਮੋਲ ਹੀਰਾ ਹਨ ਜੀ ਵਾਹਿਗੁਰੁ ਜੀ ਲੱਬੀ ੳੁਮਰ ਤੇ ਤੰਦਰੁਸਤੀ ਦੇਣ ਜੀ
🙏🏻🙏🏻
ਵੀਰ ਲੰਮ੍ਹੀ , ਲੰਮੀ
ਵਾਹਿਗੁਰੂ ਜੀ ਮੇਹਰ ਕਰਨ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏
🙏🏻🙏🏻
ਸਤਿਕਾਰ ਯੋਗ ਭਾਈ ਸਾਹਿਬ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬੋਹਤ ਬਦੀਆ
🙏🏻🙏🏻
Waheguru hi Ka
Waheguru ji Ka khalsa waheguru ji ke fateh ji Bhaie saheb ji Bhutan dhanbad ji
🙏🏻🙏🏻🙏🏻
Satvachan maharaj ji parnaam ji
Waheguru ji
🙏🏻
Vadhyaa lgeyaa ji
Biba g tuhda v bhuat dhanbad hai tuci bhuat vidhiyan tarike nal swal kitte baba g ne bhuat vidhiyan tarike nal gain ditta dhan bad g ssa g waheguru chhdi kalan kare
🙏🏻🙏🏻 AAP JI DA VI BHOT BHOT DHANWAAD JI. BABA JI SABNU CHAD DI KALA VI RAKHAN. 🙏🏻🙏🏻
Bhut asa lga ji ruh khus ho ge
Baba ji waheguru ji 🙏🏼 waheguru ji 🙏❤️🙏❤️🙏❤️🙏❤️🙏❤️🙏
🙏🏻🙏🏻
Waheguru waheguru waheguru waheguru ji waheguru
🙏🏻🙏🏻
ਬਹੁਤ ਵਧੀਆ ਵਿਚਾਰ ਸੀ ਧੰਨ ਵਾਦ ਜੀ 🙏👍👌
🙏🏻🙏🏻
ਭਾਈ ਕਾਨ ਸਿੰਘ ਜੀ ਨਾਭਾ ਦਾ ਮਹਾਨ ਕੋਸ਼ ਬਹੁਤ ਹੀ ਵਡਮੁੱਲੀ ਦੇਣ ਹੈ
🙏🏻🙏🏻
Waheguru ji Waheguru ji Waheguru ji.Bahut hi vadhiya gian .Shukria Shukria Shukria🙏🙏🙏
Waheguru ji very nice conversation.
Vadhiya.vichar Baba ji de ate app de
🙏🏻🙏🏻
ਬਹੁਤ ਵਧੀਆ ਦੱਸਿਆ ਬਾਬਾ ਜੀ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖੇ ਸਭ ਨੂੰ ਗੁਰੂ ਘਰ ਦੀ ਸੋਝੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
. Mahatma jeo Pye lagu
Andit kita je Bahut bahut Dhanwad
🙏🏻🙏🏻
ਬਹੁਤ ਸੁੰਦਰ ਵਿਚਾਰ ਹਨ ਜੀ ❤
Baba shib singh ji te waheguru g kirpa kare ess tran hi gain wand de rihan
🙏🏻🙏🏻
Very nice ji baba ji da samjoon di vidi bhut vadiya te sarll ah ji waheguru baba ji nu chardikala bakshe
🙏🏻
WAHEGURU JI KA KHALSA WAHEGURU JI KE FATEH JI VERY GOOD VICHAR DHAN DHAN SAHIB SRI GURU GRANTH SAHIB JI APP JI NU CHARDIKALA BAKSHE JI
🙏🏻🙏🏻 Agey vi eh video hor sangat nu share karo ji
Dhan dhan guru granth sahib g kirpa karro g sab te
🙏🏻🙏🏻
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ
Bahut bahut dhanvad ji.
🙏🏻🙏🏻
Waheguru ji ka khalsa ji waheguru ji ki fatht
Giani Ji have wonderful knowledge of Gurbani and excellent preachers
🙏🏻🙏🏻
kom de heere.....dhan dhan ho bhai sahib jeeo
🙏🏻🙏🏻
बहुत बधिया lageya ji, एह जानकारी
Good bani
🙏🏻
waheguru ji apni kirpa karni ji
🙏🏻🙏🏻
Really nice information.waheguru ji Khalsa waheguru ji ki Fateh
🙏🏻🙏🏻
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
🙏🏻🙏🏻🙏🏻
Vdia lgaa Dhanbad
🙏🏻🙏🏻
Bahut vadhya lava
Waheguru ji Waheguru ji 🙏🙏
🙏🏻🙏🏻
V.informative topic ji.thnx g.
🙏🏻🙏🏻
Shri Satnam Shri Vahe Guru Sahib Ji Maharaj
Waheguru ji
Wahegur ji
Feeling very grateful to get such an amazing knowledge about our holy Gurbani .... thanks to Giani Sahib ji 🙏 .... Manjeet Kaur ji also doing very good job 👍 # waheguru ji bless this channel 🙏
L
Waheguru ji
Waheguru ji 🙏🏼❤️ waheguru ji 🙏❤️🙏💐🌹🌹🌷🌹🌹
🙏🏻🙏🏻🙏🏻
Bahut wadhiya programm lagiya
Waheguru ji ka Khalsa Waheguru ji ki fateh
Waheguru ji 💐💐💐💐💐
🙏🏻🙏🏻
Waheguru ji Ka Khalsa
Waheguru ji Ki Fateh
Bot sonha samjhaya Giani ji ne 🙏
Tq ji vohat vadia vichar han jio
🙏🏻🙏🏻
Waheguru Ji ka Khalsa Waheguru Ji ke Fatey…
🙏🏻🙏🏻
dhangurutegbahadursahibji
🙏🏻🙏🏻
Very informative program. God bless you all shan-e-khalsa team...
Thank you ji 🙏🏻🙏🏻
Wahaguru g wahaguru g 🙏🙏🙏🙏🙏🙏
🙏🏻🙏🏻
Baba ji very nice great
🙏🏻🙏🏻
waheguru ji 🙏
🙏🏻🙏🏻
ਸਤਿਕਾਰ ਯੋਗ ਗਿਆਨੀ ਜੀ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਜਿਸ ਵੀ ਵਿਅਕਤੀ ਨੇ ਜਿਹੜੀ ਸੰਸਥਾ ਵਿੱਚੋਂ ਸੰਥਿਆ ਪ੍ਰਾਪਤ ਕੀਤੀ ਹੋਵੇ, ਉਹ ਉਸ ਸੰਸਥਾ ਅਨੁਸਾਰ ਹੀ ਗੁਰਬਾਣੀ ਪੜ੍ਹਦਾ ਹੈ। ਦਮਦਮੀ ਟਕਸਾਲ ਵਾਲੇ ਕਹਿੰਦੇ ਹਨ ਕਿ ਸਾਡੀ ਸੰਸਥਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਸੰਥਿਆ ਦੇ ਕੇ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਡਿਊਟੀ ਅੱਗੇ ਤੋਂ ਗੁਰਬਾਣੀ ਦੀ ਸੰਥਿਆ ਦੇਣ ਦੀ ਲਗਾਈ ਸੀ। ਇਸ ਤਰ੍ਹਾਂ ਉਨ੍ਹਾਂ ਦੀ ਸੰਸਥਾ ਦਵਾਰਾ ਸਭ ਤੋਂ ਸ਼ੁੱਧ ਉਚਾਰਨ ਗੁਰਬਾਣੀ ਦਾ ਸਿਖਾਇਆ ਜਾਂਦਾ ਹੈ। ਨਾਨਕਸਰ ਵਾਲਿਆਂ ਦੀ ਹੋਰ ਮਰਿਆਦਾ ਹੈ। ਸਿੱਖ ਮਿਸ਼ਨਰੀ ਕਾਲਜ ਵਾਲਿਆਂ ਦੀ ਅਲੱਗ, ਅਖੰਡ ਕੀਰਤਨੀ ਜਥੇ ਦੀ ਵੱਖ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੀ ਅਲੱਗ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪ੍ਰਚਾਰਕ ਸੰਗਤਾਂ ਵਿੱਚ ਭੇਜੇ ਜਾਂਦੇ ਹਨ ਉਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਪਹਿਰਾ ਇਸ ਪੱਖੋਂ ਢਿੱਲਾ ਹੀ ਹੁੰਦਾ ਹੈ। ਇਹ ਦੁਬਿਧਾ ਪੈਦਾ ਹੋ ਜਾਂਦੀ ਹੈ ਕਿ ਕਿਸ ਨੂੰ ਠੀਕ ਸਮਝੀਏ ??????
Very Knowledgable Program 👍
🙏🏻🙏🏻
Waheguru Ji thanks for nice conversation
🙏🏻🙏🏻
Very good appreciable.
🙏🏻🙏🏻
Dhan guru Nanak ji 🙏 ji
ਫ਼ਤਿਹ ਜੀ ਤੁਸੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ਕਿ ਬਾਣੀ ਕਿਸੇ ਵੇਲੇ ਵੀ ਪੜ੍ਹ ਸਕਦੇ ਹਾਂ ਲੇਕਿਨ ਜਦੋਂ ਤੁਸੀਂ ਫ਼ੁਰਮਾਇਆ ਹੈ ਕਿ ਜੇ ਰੱਬ ਵਲੋਂ ਠੁਢਾ ਪੈ ਜਾਵੇ ਤਾਂ ਉਹ ਸਿੱਧਾ ਤੁਰ ਨਹੀਂ ਸਕਦਾ ਰੱਬ ਜੀ ਤਾਂ ਮਿੱਠ ਬੋਲੜੇ ਹਨ ਤੇ ਅਵਗੁਣਾਂ ਨੂੰ ਵੀ ਨਹੀਂ ਚਿਤਾਰਦੇ ਤੇ ਨਿਰਗੁਣਿਆਰੇ ਨੂੰ ਵੀ ਗੁਣ ਦੇਂਦੇ ਨੇ ਤੇ ਉਸ ਨੂੰ ਵੀ ਗੱਲ ਲਗਾਉਂਦੇ ਹਨ। ਤਾਂ ਫਿਰ ਉਹ ਕਿੰਉ ਠੁੱਡਾ ਮਾਰਨਗੇ ?
ਬਹੁਤ ਹੀ ਵਧੀਆ ਜੀ ਗਿਆਨੀ ਜੀ ਕਮਾਲ ਕਰਦੇ ਹਨ ਜੀ ਸੁਹਣੀ ਵਿਚਾਰ ਸੀ
Gilani ji te kaur ji vaheguru bless you
🙏🏻🙏🏻🙏🏻
Very nice hi
🙏🏻🙏🏻
Anmol vichar 🙏🙏🙏🙏
🙏🏻🙏🏻