ਸੁਣੋ Supreme Court ਨੇ ਕਿਸਾਨਾਂ ਵਾਰੇ ਦਿੱਤਾ ਕਿਹੜਾ ਵੱਡਾ ਫ਼ੈਸਲਾ?

แชร์
ฝัง
  • เผยแพร่เมื่อ 18 พ.ย. 2024

ความคิดเห็น • 173

  • @ranjeetkaur6746
    @ranjeetkaur6746 3 ปีที่แล้ว +11

    ਸੁਪਰੀਮ ਕੋਰਟ ਰੱਦ ਕਰੇ ਨਾ ਕਿ ਹੋਲਡ ਤੇ ਰੱਖੇ। ਹੋਲਡ ਤੇ ਰੱਖਣ ਦਾ ਮਤਲਬ ਮਾਮਲੇ ਨੂੰ ਲਟਕਾਇਆ ਜਾਵੇ ਤੇ ਕਿਸਾਨ ਅੰਦੋਲਨ ਠੰਡਾਂ ਪੈ ਜਾਵੇ।

  • @RajinderSingh-jq2lm
    @RajinderSingh-jq2lm 3 ปีที่แล้ว +19

    ਸੁਪਰੀਮ ਕੋਰਟ ਅਜਾਦ ਹੋ ਕੇ ਕਿਸਾਨਾ ਦੇ ਹੱਕ ਵਿਚ ਫੈਸਲਾ ਲਵੇ

  • @peetakang2335
    @peetakang2335 3 ปีที่แล้ว +1

    ਕਿਸਾਨ ਜ਼ਿੰਦਾਬਾਦ ਕਿਸਾਨ ਜ਼ਿੰਦਾਬਾਦ 💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪

  • @sukhjitsander802
    @sukhjitsander802 3 ปีที่แล้ว +1

    ਬਹੁਤ ਧੰਨਵਾਦ

  • @BALWINDERSINGH-pe8kb
    @BALWINDERSINGH-pe8kb 3 ปีที่แล้ว +4

    ਹੋਲਡ ਕਰਨਾ ਸਿਰਫ ਮੋਰਚਾ ਨੂੰ ਕਮਜੋਰ ਕਰਨ ਦੀ ਕਾਰਵਾਈ ਹੈ
    ਕਾਨੂੰਨ ਰੱਦ ਹੋਣਾ ਚਾਹੀਦੈ

  • @ਮਿੱਤਰਮੋਹਾਲੀਤੋ
    @ਮਿੱਤਰਮੋਹਾਲੀਤੋ 3 ปีที่แล้ว

    ਸ੍ਰੀ ਵਾਹਿਗੁਰੂ ਸਾਹਿਬ ਜੀ ਕਿਸਾਨਾਂ ਦੇ ਹੱਕ ਵਿੱਚ ਹੋਵੇ ਸੁਣਵਾਈ

  • @hargobindsinghbrar4316
    @hargobindsinghbrar4316 3 ปีที่แล้ว +1

    ਕਨੂੰਨ ਰੱਦ ਕੀਤੇ ਜਾਣ

  • @DilbagSingh-ks4ql
    @DilbagSingh-ks4ql 3 ปีที่แล้ว +1

    Koi nii bai betha aa raad krva k jana👍💪💪kissan majdoor ekta zindabaad

  • @virsingh8302
    @virsingh8302 3 ปีที่แล้ว +5

    ਮਾਣਯੋਗ ਸੁਪਰੀਮ ਕੋਰਟ ਨੂੰ ਕਨੂੰਨ ਰੱਦ ਕਰਨੇ ਚਾਹੀਦੇ ਹਨ ਦੇਸ਼ ਚ ਸ਼ਾਂਤੀ ਬਹਾਲ ਕਰਨ ਵਾਸਤੇ।ਦਰਅਸਲ ਮਾਣਯੋਗ ਸੁਪਰੀਮ ਕੋਰਟ ਚ ਸੁਣਵਾਈ ਦੌਰਾਨ ਮੋਦੀ ਸਰਕਾਰ ਨੂੰ ਝਾੜਾਂ ਪੈ ਰਹੀਆਂ ਹਨ ਅੰਦੋਲਨ ਦੌਰਾਨ ਹਾਲਾਤ ਵੇਖ ਕੇ।
    ਮੋਦੀ ਸਰਕਾਰ ਨੇ ਦੇਸ਼ ਦਾ ਸਾਰਾ ਮਹੌਲ ਖਰਾਬ ਕਰ ਦਿੱਤਾ ਹੈ ਦੇਸ਼ ਦੀ ਸ਼ਾਂਤੀ ਬਹਾਲ ਕਰਨ ਵਾਸਤੇ
    ਮੋਦੀ ਸਰਕਾਰ ਅਨਪੜ੍ਹ, ਗਵਾਰਾਂ ਦੀ ਸਰਕਾਰ ਹੈ ਦੇਸ਼ ਨੂੰ ਤਬਾਹ ਕਰ ਦਿੱਤਾ। ਲੋਕ ਮਿਲ ਜੁਲ ਕੇ ਰਹਿ ਰਹੇ ਹਨ ਦੇਸ਼ ਬਹੁਤ ਵਧੀਆ ਚੱਲ ਰਿਹਾ ਹੈ ।
    ਪਰ ਮੋਦੀ ਕੰਪਨੀ ਦੇ ਆਉਣ ਕਰਕੇ ਫਿਰਕਾਪ੍ਰਸਤੀ, ਬੇਚੈਨੀ, ਪੈਦਾ ਕੀਤੀ ਤੇ ੲਿਕੱਲੇ ਮੋਦੀ ਨੇ ੮ਵਜੇ ਨੋਟਬੰਦੀ ਕਰਕੇ ਦੇਸ਼ ਦੀ ਅਰਥਵਿਵਸਥਾ ਤਬਾਹ ਕਰ ਦਿੱਤੀ। ਦੇਸ਼ ਦੇ ਲੋਕਤੰਤਰ ਦੀ ਜੜਾਂ ਖੋਖਲੀਆਂ ਕਰ ਦਿੱਤੀਆਂ ਹਨ। ਸਾਰੇ ਮਹਿਕਮਿਆਂ ਦਾ ਮੋਦੀਕਰਨ, ਭਾਗਵਤਕਰਨ ਕਰ ਦਿੱਤਾ ਹੈ ਕੋਈ ਵੀ ਮਹਿਕਮਾ ਖਾਸ ਕਰਕੇ ਕੇਂਦਰ ਸਰਕਾਰ ਦੇ ਮੋਦੀ ਦੇ ਕਹਿਨ ਤੋਂ ਬਿਨਾਂ ਕੋਈ ਕੰਮ ਨਹੀਂ ਕਰਦਾ।ਲੋਕ ਤੰਤਰ ਨੂੰ ਤਬਾਹ ਕਰ ਦਿੱਤਾ ਹੈ।
    ਜੇਕਰ ਕਨੂੰਨ ਹੀ ਗੈਰਸੰਵਧਾਨਿਕ ਹਨ ਤਾਂ ਮਾਣਯੋਗ ਸੁਪਰੀਮ ਕੋਰਟ ਨੂੰ ਮੋਦੀ ਸਰਕਾਰ ਦੇ ੲਿਹ ਕਨੂੰਨ ਰੱਦ ਕਰ ਦੇਣੇ ਚਾਹੀਦੇ ਹਨ ਤਾਂ ਕਿ ਲੋਕਾਂ ਦਾ, ਕੋਰਟਾਂ ਦਾ ਵਿਸ਼ਵਾਸ ਬਹਾਲ ਹੋ ਸਕੇ।

  • @balkardudhala5349
    @balkardudhala5349 3 ปีที่แล้ว +7

    ਸਿਰਫ ਸਿਰਫ ਰੱਦ ਹੋਣ ਕਨੂੰਨ ।ਇਸ ਤੋਂ ਘੱਟ ਨਹੀਂ ।

  • @sukhmandersingh8599
    @sukhmandersingh8599 3 ปีที่แล้ว +10

    ਕਿਸਾਨ ਮਜ਼ਦੂਰ ਜਥੇਬੰਦੀਆਂ ਜਿੰਦਾਬਾਦ ਜੀ

    • @rajram5051
      @rajram5051 3 ปีที่แล้ว

      बहुत अच्छी बात है कानून कोर्ट ने रखवा दिए हैं इसके साथ ही ईवीएम का भी क्लियर होना चाहिए वह भी खत्म होनी चाहिए फिर इस गवर्नमेंट का अपने आप ही खत्म हो जाएगा फिर किसान एकता जिंदाबाद और मेरी तरफ से राजू वालों को बहुत-बहुत मुबारक

    • @malhisaab1737
      @malhisaab1737 3 ปีที่แล้ว

      Kishan majdor sapream cote jinda bad and modi kuta murda bad

  • @peetakang2335
    @peetakang2335 3 ปีที่แล้ว +1

    ਕਾਨੂੰਨ ਸਿਰਫ ਤੇ ਸਿਰਫ ਰੱਦ ਹੋਣੇ ਚਾਹੀਦੇ ਨਾਂ ਕਿ ਹੋਲਡ ਹੋਣੇ ਚਾਹੀਦੇ ਕਿਸਾਨ ਆਗੂ ਜ਼ਿੰਦਾਬਾਦ💪💪💪💪💪💪💪

  • @manindersingh5356
    @manindersingh5356 3 ปีที่แล้ว +17

    Kisan ekta zindabad 💪✌️✌️

  • @baldevsinghkharoud2591
    @baldevsinghkharoud2591 3 ปีที่แล้ว +1

    Court de bhrosha na karo kissan mazdoor akta zindabad🙏🙏

  • @peetakang2335
    @peetakang2335 3 ปีที่แล้ว +3

    ਕਿਸਾਨਾਂ ਨੂੰ ਇਹ ਕਾਨੂੰਨ ਰੱਦ ਕਰਾਉਣੇ ਚਾਹੀਦੇ ਨੇ ਨਾਂ ਕਿ ਹੋਲਡ ਕਰਾਉਣੇ ਚਾਹੀਦੇ ਸੁਪਰੀਮ ਕੋਰਟ ਚ ਵੀ ਸਰਕਾਰ ਦੇ ਹੀ ਜੱਜ ਤੇ ਵਕੀਲ ਨੇ ਇਹਨਾਂ ਕਿਸੇ ਤਰ੍ਹਾਂ 26 ਤਾਰੀਖ਼ ਤੱਕ ਮਾਹੌਲ ਖ਼ਰਾਬ ਨਹੀਂ ਹੋਣ ਦੇਣਾ ਸੁਪਰੀਮ ਕੋਰਟ ਨੂੰ ਰੱਦ ਕਰਨੇ ਚਾਹੀਦੇ ੧/੨ ਦਿਨਾਂ ਦੇ ਅੰਦਰ ਅੰਦਰ

    • @manoharraina4553
      @manoharraina4553 3 ปีที่แล้ว +2

      Don't believe s c they r under government control.

    • @manoharraina4553
      @manoharraina4553 3 ปีที่แล้ว +1

      Don't agree to hold the bills by S C .

    • @manoharraina4553
      @manoharraina4553 3 ปีที่แล้ว +1

      About violence it is indicating by S C government can use the force.

  • @Pritpalsingh-uz8bb
    @Pritpalsingh-uz8bb 3 ปีที่แล้ว +2

    ਵਧੀਆ ਗੱਲ ਆ ਜੀ

  • @punjabifreethinker2939
    @punjabifreethinker2939 3 ปีที่แล้ว +1

    ਹੈ ਤਾਂ ਸੁਪਰੀ-ਕੋਠਾ ਵੀ ਸਰਕਾਰ ਦੇ ਥੱਲੇ ਤੇ ਜੱਜ ਨਚਾਰ ਸਰਕਾਰ ਦੇ

  • @GurmailSingh-eq5hn
    @GurmailSingh-eq5hn 3 ปีที่แล้ว +14

    ਬਹੁਤ ਵਧੀਆ ਸਪੀਚ ਆ ਵੀਰ ਜੀ ਤੁਹਾਡੀ ,,,

    • @denverbrayan6999
      @denverbrayan6999 3 ปีที่แล้ว

      i guess I am kind of off topic but does anybody know a good website to stream new tv shows online?

    • @everettkarter5716
      @everettkarter5716 3 ปีที่แล้ว

      @Denver Brayan Flixportal :P

    • @denverbrayan6999
      @denverbrayan6999 3 ปีที่แล้ว

      @Everett Karter thank you, I signed up and it seems like they got a lot of movies there :) Appreciate it!

    • @everettkarter5716
      @everettkarter5716 3 ปีที่แล้ว

      @Denver Brayan Glad I could help :D

  • @sukhdevkamboz3741
    @sukhdevkamboz3741 3 ปีที่แล้ว +4

    Kisaan. Majdoor. Ekta. Jindabad

  • @jaspalsingh-ei2fr
    @jaspalsingh-ei2fr 3 ปีที่แล้ว +8

    ਚੜਦੀ ਕਲਾ

  • @mehalsingh1449
    @mehalsingh1449 3 ปีที่แล้ว +8

    Baba ji sb kirpa krn ji

  • @amarpreetbains94
    @amarpreetbains94 3 ปีที่แล้ว +8

    🙄 stay ਲਗਾ ਕੇ ਅੰਦੋਲਨ ਖਤਮ ਕਰਨਗੇ stay ਤਾਂ ਜਦ ਮਰਜੀ ਚੁੱਕ ਸਕਦੇ ਐ

    • @satnamsinghghuman6776
      @satnamsinghghuman6776 3 ปีที่แล้ว

      Right hale cout ne hold karn layi keha bill khatam karn layi nai keha gorment ne hold karke kisaan morcha chukna jd dil karuga unhold karke bill laggu kar denge tottely bill khatam honge ta fayida

  • @malkitsingh1066
    @malkitsingh1066 3 ปีที่แล้ว +2

    Kisan majdoor EKTA jindabad

  • @rajishahi9138
    @rajishahi9138 3 ปีที่แล้ว +4

    No hold only cancel

  • @Sawarngrewal
    @Sawarngrewal 3 ปีที่แล้ว +9

    ਕੋਈ ਖੁਸ਼ੀ ਦੀ ਖ਼ਬਰ ਨਹੀਂ। ਸੁਪਰੀਮ ਕੋਰਟ ਕਾਨੂੰਨ ਹੋਲਡ ''ਤੇ ਰੱਖ ਕੇ ਕਿਸਾਨਾਂ ਨੂੰ ਮੋਰਚੇ ਤੋ ਉਠਾ ਦਏਗੀ ਤੇ ਕਿਸੇ ਕੜੀ ਕਮੇਟੀ ਨੇ ਕਿਸਾਨਾਂ ਦੇ ਪਿੜ ਪੱਲੇ ਕੁਝ ਵੀ ਪਾਉਣਾ ਨਹੀਂ। ਸਰਕਾਰ ਕਾਨੂੰਨ ਦੁਬਾਰਾ ਲਾਗੂ ਕਰੂ ਤੇ ਕਿਸਾਨਾਂ ਤੋਂ ਅੱਜ ਵਰਗਾ ਮੋਰਚਾ ਫੇਰ ਲੱਗਣਾ ਨੀ। ਕੁੱਲ ਮਿਲਾ ਕੇ ਕਿਸਾਨ ਤਬਾਹ ! ਸੋ ਦੱਸੋ ! ਕਿਵੇਂ ਖੁਸ਼ ਨੇ ਕਿਸਾਨ ਸੁਪਰੀਮ ਕੋਰਟ ਦੀ ਏਸ ਗੱਲ 'ਤੇ ????????

  • @jagwindervindersingh9012
    @jagwindervindersingh9012 3 ปีที่แล้ว

    ਕਾਲੇ ਕਾਨੂੰਨ ਰੱਦ ਹੋ ਜਾਣ

  • @malkitsingh1066
    @malkitsingh1066 3 ปีที่แล้ว +3

    Jai Jawan jai kisan

  • @varinderkalsi9224
    @varinderkalsi9224 3 ปีที่แล้ว +7

    Kisan ekta jindabaad jindabaad jindabaad

  • @ਮਾਲਵੇਚੋਬਠਿੰਡਾ
    @ਮਾਲਵੇਚੋਬਠਿੰਡਾ 3 ปีที่แล้ว

    ਸਿੱਧੀ ਗੱਲ ਐ ਕਿ 26ਜਨਵਰੀ ਦੇ ਟਿੱਚੇ ਨੂੰ ਮਿਥ ਕਿ ਰੱਖੋ।।।।।

  • @veerpalkaur9468
    @veerpalkaur9468 3 ปีที่แล้ว

    ਰੱਦ ਕਰੋ

  • @sukhmandersingh8599
    @sukhmandersingh8599 3 ปีที่แล้ว +13

    ਵਾਹਿਗੁਰੂ ਜੀ ਮੇਹਰ ਕਰੋ ਜੀ ਜੋ ਕਾਲੇ ਕਾਨੂੰਨ ਰੱਦ ਹੋ ਜਾਣ

  • @chandanduggal4973
    @chandanduggal4973 3 ปีที่แล้ว +3

    Kisan aagu jindabad

  • @GK-xd1hp
    @GK-xd1hp 3 ปีที่แล้ว +5

    Very good brother 🙏🙏🙏🙏🙏🙏🙏

  • @gurjindersingh4733
    @gurjindersingh4733 3 ปีที่แล้ว

    किसान मजदूर एकता जिंदाबाद

  • @subedarbaljotsingh7381
    @subedarbaljotsingh7381 3 ปีที่แล้ว +1

    ਮੋਦੀ ਦੀ ਚਾਲ ਐ ਕਿ ਲੋਕ ਅੰਦੋਲਨ ਵਿੱਚ ਢਿੱਲ ਕਰ ਦੇਣ ਗੇ।

  • @sukhjitsander802
    @sukhjitsander802 3 ปีที่แล้ว +1

    ਤੋਂ ਜਾਨੀ ਮਾਲੀ ਨੁਕਸਾਨ ਹੋਣ ਪਹਿਲਾ ਹੱਲ ਕਰ ਲੋ ਸਾਡੀ ਹੱਥ ਜੋੜ ਕੇ ਬੇਨਤੀ ਆ

  • @NarinderSingh-uo8pn
    @NarinderSingh-uo8pn 3 ปีที่แล้ว

    ਕਨੂੰਨ ਰੱਦ ਹੋਣ।

  • @SandeepSingh-0009
    @SandeepSingh-0009 3 ปีที่แล้ว +2

    We support farmers protest

  • @nashinderpal9113
    @nashinderpal9113 3 ปีที่แล้ว +3

    Good baai g 🙏

  • @jaswindermann6645
    @jaswindermann6645 3 ปีที่แล้ว

    Thanks 🙏

  • @majorbajwa254
    @majorbajwa254 3 ปีที่แล้ว +11

    Kina changaa hunda je hune hi supreme court kalee kanoon khatam karan lai kehh dinde ....kisan majdoor ekta zindabad 🙏🙏💪💪🌾🌾

  • @gilljhorran2229
    @gilljhorran2229 3 ปีที่แล้ว +1

    Waheguru.g.maher.kar.sab.uper.g

  • @kamaljitkaurgill6312
    @kamaljitkaurgill6312 3 ปีที่แล้ว +3

    V good

  • @SurjitSingh-pd2fi
    @SurjitSingh-pd2fi 3 ปีที่แล้ว +3

    Kishan jendabad

  • @Sukhdevsingh-fj4zv
    @Sukhdevsingh-fj4zv 3 ปีที่แล้ว +3

    Kissan mazdoorr ekta zindabad

  • @paramjitmalhi7904
    @paramjitmalhi7904 3 ปีที่แล้ว

    Kisan union jindabad

  • @KulwantSingh-qo9ux
    @KulwantSingh-qo9ux 3 ปีที่แล้ว +3

    court totaly rathh krn

  • @jaskiratsingh692
    @jaskiratsingh692 3 ปีที่แล้ว +3

    Very good

  • @hardeepsingh4687
    @hardeepsingh4687 3 ปีที่แล้ว +4

    Kissan veer zindabad

  • @bikramjeetsingh5927
    @bikramjeetsingh5927 3 ปีที่แล้ว +1

    Good

  • @kulwindermaan3512
    @kulwindermaan3512 3 ปีที่แล้ว +1

    Kissan jindabad

  • @ਮਾਲਵੇਚੋਬਠਿੰਡਾ
    @ਮਾਲਵੇਚੋਬਠਿੰਡਾ 3 ปีที่แล้ว

    Galttt...hold naiii.........radd
    ਗ਼ਲਤ ਫ਼ੈਸਲਾ।।।।।।ਹੋਲਡ ਨਹੀਂ।।।।।।।।।ਰੱਦ ਕਰੋ।।।।।।।।। ਅੰਦੋਲਨ ਖ਼ਤਮ ਹੋਣ ਤੇ ਫਿਰ ਲਾਗੂ ਕਰ ਦਿੱਤਾ ਜਾਵੇਗਾ।।। ਸੁਪਰੀਮ ਕੋਰਟ ਵੀ ਨਾਲ ਮਿਲੀ ਹੋ ਸਕਦੀ ਐ।।।। ਟਾਇਮ ਦੇ ਹਿਸਾਬ ਨਾਲ ਮਿੱਠੀ ਗੋਲੀ ਦੇ ਸਕਦੀ ਐ, ਲੋਕਾਂ ਨੂੰ।।।।।ਸੋਚ ਬੁਝ ਨਾਲ ਫੈਸਲੇ ਲੈਣੇ ਪੈਣਗੇ।।👍👍👍👍❤️

  • @kashmirkaur9583
    @kashmirkaur9583 3 ปีที่แล้ว +4

    Waheguru ji

    • @baljitgill2190
      @baljitgill2190 3 ปีที่แล้ว

      Kisan majdoor akta zindabad waheguru mehar kro

  • @Rohanjha605
    @Rohanjha605 3 ปีที่แล้ว +1

    🌾🌾We Will Support Farmers, Untill Last Breath🌾🌾🌾 Kisan Ekta Zindabaad💪💪💪💪Kisan Ekta Zindabaad💪💪💪

  • @perminderbisran3905
    @perminderbisran3905 3 ปีที่แล้ว +3

    Waheguru ji mehar karo 🙏🙏

  • @BaljitSingh-jt5ec
    @BaljitSingh-jt5ec 3 ปีที่แล้ว

    Good news

  • @daljeetsingh5074
    @daljeetsingh5074 3 ปีที่แล้ว +2

    ਸਪਰੀਮ,ਕੋਟਵੀ,ਅਜਾਦ,ਨਹੀ,ਸਰਕਾਰ,ਆਪਨੀ,ਹੋਵੇ,ਤਾ,ਸਾਡੀ,,ਤਾਸਾਡੇ,ਹੰਕ,ਮਨੇਜਾਣਗੇ

  • @sharankaur473
    @sharankaur473 3 ปีที่แล้ว +3

    No hold

  • @dalbirkaur5556
    @dalbirkaur5556 3 ปีที่แล้ว +4

    mjdoor kissan ekta zindabaad

  • @jeetlucky6020
    @jeetlucky6020 3 ปีที่แล้ว +1

    Hold Ni rad kro kanoon...kisan mazdoor ekta zindabad...

  • @kasersingh8956
    @kasersingh8956 3 ปีที่แล้ว +3

    Kishan ekta zinda🚜🚜🚜🚜bad

  • @RanjitSingh-pf7mp
    @RanjitSingh-pf7mp 3 ปีที่แล้ว

    Kissan.majdur.ekta.jindabad

  • @GK-xd1hp
    @GK-xd1hp 3 ปีที่แล้ว +4

    I hope veera Ji everything ok

  • @gurbakshsran7477
    @gurbakshsran7477 3 ปีที่แล้ว

    Dhanbad supreme court da waheguru mehre krye eh kalye kanoon radye hon

  • @amritpal6449
    @amritpal6449 3 ปีที่แล้ว

    Nice vicher veer g

  • @jorawarsingh92
    @jorawarsingh92 3 ปีที่แล้ว +3

    Rad

  • @harjinderchandi8499
    @harjinderchandi8499 3 ปีที่แล้ว +1

    Waheguru Ji morcha fateh kreo

  • @bhupindersinghbains3670
    @bhupindersinghbains3670 3 ปีที่แล้ว +6

    No hold only repeal

  • @jasbirkaur4443
    @jasbirkaur4443 3 ปีที่แล้ว +2

    Great 👍

  • @gillsaab4962
    @gillsaab4962 3 ปีที่แล้ว +1

    ਹੁਣ ਨੀ ਹੁੰਦੇ ਬਿੱਲ ਵਾਪਸ ਹੜਦੂ ਲਾਹਣਤ ਨਿਸ਼ਾਨ ਸਾਹਿਬ ਵੀ ਲਾਹ ਦਿੱਤੇ ਤੇ ਖੱਟਿਆ ਵੀ ਕੁੱਝ ਨੀ।

  • @harjitkaur0141
    @harjitkaur0141 3 ปีที่แล้ว +2

    Rad hi hon

  • @harman9267
    @harman9267 3 ปีที่แล้ว +3

    Kisaan ekta zindabad

  • @Amritpalsingh-oj2eq
    @Amritpalsingh-oj2eq 3 ปีที่แล้ว +6

    फैसले कुछ वी होण,,, किसान अपने हक लैन तक शांतिपूर्ण तरीके नाल डटेया रहेगा ।
    किसान एकता ज़िंदाबाद

  • @sukhjitsander802
    @sukhjitsander802 3 ปีที่แล้ว +1

    26 ਜਨਵਰੀ ਹਰ ਭਾਰਤੀ ਦਾ ਹੱਕ ਹੈ ਉਹ ਅਜ਼ਾਦੀ ਦਿਵਸ ਮਨਾਵੇ

  • @saytruth1382
    @saytruth1382 3 ปีที่แล้ว

    Lakh lahnat es tara di government daa

  • @baldevbhogal9789
    @baldevbhogal9789 3 ปีที่แล้ว

    Well said 👏👏👏👏

  • @subedarbaljotsingh7381
    @subedarbaljotsingh7381 3 ปีที่แล้ว +1

    Don't hold only cancel.

  • @JatinderSingh-gp2sf
    @JatinderSingh-gp2sf 3 ปีที่แล้ว +5

    Hold ni rad kro

  • @punjabifreethinker2939
    @punjabifreethinker2939 3 ปีที่แล้ว +1

    ਓ ਪੰਜਾਬੀਓ ਬੇਵਕੂਫ਼ ਨਾ ਬਣ ਜਾਇਓ । ਜੇ ਸਰਕਾਰ ਕਨੂੰਨਾਂ ਤੇ ਫ਼ਿਲਹਾਲ ਰੋਕ ਲਗਾ ਦਿੰਦੀ ਹੈ ਤਾਂ ਸੰਘਰਸ਼ ਖਤਮ ਹੋਣ ਤੋਂ ਬਾਅਦ ਫਿਰ ਬਹਾਲ ਹੋ ਜਾਣਗੇ ਪਰ ਦੁਬਾਰਾ ਏਨਾ ਇਕੱਠ ਨੀ ਹੋਣਾ । ਕਾਨੂੰਨ ਵਾਪਸ ਹੋਣ ਤੋਂ ਬਿਨਾ ਕੁਝ ਵੀ ਮਨਜ਼ੂਰ ਨਹੀਂ ।

  • @sukhjitsander802
    @sukhjitsander802 3 ปีที่แล้ว

    ਹਰ ਭਾਰਤੀ ਹੀ ਨਾਹੀ ਕੋਈ ਵੀ ਇਸ ਵਿੱਚ ਸ਼ਾਮਲ ਕਰੋ ਹਰ ਭਾਰਤੀ ਨੇ ਇਸ ਵਿੱਚ ਹਿੰਸਾ ਨਹੀਂ ਹੋਵੇਂ ਵੈਰੀ ਗੇਟ ਹੋਣੇ ਚਾਹੀਦੇ ਹਿੰਸਾ ਭੜਕਾਉਣ ਵਾਲਾ ਕੰਮ ਨਾਂ ਕਰੋ

  • @subasingh7697
    @subasingh7697 3 ปีที่แล้ว +1

    Supreme court bills khatam kare

  • @rg-xf2fs
    @rg-xf2fs 3 ปีที่แล้ว +5

    It game plans by court hold after some time reapply

  • @rajwantkaur6767
    @rajwantkaur6767 3 ปีที่แล้ว +1

    🙏🙏🌾🌾🌾🌾🌾🚜

  • @JatinderSingh-gp2sf
    @JatinderSingh-gp2sf 3 ปีที่แล้ว +4

    Only repeal

  • @rajveersinghcheema5002
    @rajveersinghcheema5002 3 ปีที่แล้ว +6

    Aje time lagna court vekeya hoeya ,, par jit pka kisaaan di hi hoyegi 🚩🚩🚩🚩🚩🚩🚩🚩

    • @ਹਰਮਨਰਹਿਲ
      @ਹਰਮਨਰਹਿਲ 3 ปีที่แล้ว

      Supreme court ni bai vik skda independent a eh procedure nal chlda ta time lgda

  • @sukhjitsander802
    @sukhjitsander802 3 ปีที่แล้ว

    ਹਰ ਭਾਰਤੀ ਹੀ ਨਾਹੀ ਕੋਈ ਵੀ ਇਸ ਵਿੱਚ ਸ਼ਾਮਲ ਕਰੋ ਹਰ ਭਾਰਤੀ ਨੇ ਇਸ ਵਿੱਚ ਹਿੱਸਾ ਪਾਇਆ ਕੋਈ ਬੈਰੀਗੇਡ ਨਾਹੀ ਹੋਣੇ ਚਾਹੀਦੇ ਹਿੰਸਾ ਭੜਕਾਉਣ ਵਾਲਾ ਕੰਮ ਨਾਂ ਕਰੋ

  • @avtars5199
    @avtars5199 3 ปีที่แล้ว

    Rad karo

  • @chamkaursingh3605
    @chamkaursingh3605 3 ปีที่แล้ว

    Rad. Karo

  • @sukhjitsander802
    @sukhjitsander802 3 ปีที่แล้ว +1

    ਰੱਦਹੋਸਕਦਾ ਹੈ ਹੋ ਸਕਦਾ ਸੀ ਕਿਉਂ ਨਾਹੀ ਕੀਤਾ

  • @drpargatsingh6031
    @drpargatsingh6031 3 ปีที่แล้ว

    Serra o veer g tusi

  • @chaysatuzon1759
    @chaysatuzon1759 3 ปีที่แล้ว +1

    How can they get updates before decision ? Are.people allowed inside ?

  • @Rohanjha605
    @Rohanjha605 3 ปีที่แล้ว +1

    💪💪💪💪💪💪Kisano tuhadi Soch te Pehra dva ge Thok k💪💪💪💪

  • @pamsandhu1552
    @pamsandhu1552 3 ปีที่แล้ว

    And another thing is when SC is taking actions against the government violence petition .

  • @manmohansingh1297
    @manmohansingh1297 3 ปีที่แล้ว

    No hold only radd

  • @baldevbhogal9789
    @baldevbhogal9789 3 ปีที่แล้ว +1

    Three black laws must be abolished... it’s not in the favour of our farmers....

  • @jorawarsingh92
    @jorawarsingh92 3 ปีที่แล้ว +5

    Hold nai

  • @garryvirk3861
    @garryvirk3861 3 ปีที่แล้ว

    👆👆🌾🌾🌾🌾🌾

  • @paramjitmalhi7904
    @paramjitmalhi7904 3 ปีที่แล้ว

    Kanoon rad karo

  • @nirmalsingh8891
    @nirmalsingh8891 3 ปีที่แล้ว +3

    No

  • @fekubaba6653
    @fekubaba6653 3 ปีที่แล้ว +4

    Haanji