Maye ni mai Kisnu Dard Sunawa-55 , New Punjabi Video 2024 Preet Sandeep Vicky Kawal, Emotional Video

แชร์
ฝัง
  • เผยแพร่เมื่อ 9 ต.ค. 2024
  • #saspardhan #Jagirdaar #sadapunjab #punjabi #thepunjab
    Shoot By- Iphon15 Pro Max
    *Story, Script and Dialogues: Sandeep Kaur , Vicky, Preet , Kawal
    Editing- Inshort paid
    DIRECTED, Bikramjit Singh
    EDITING, Bikramjeet Singh (vicky) Kawaljot Singh
    Camera man - Bikramjit Singh
    SHOOTING PLACE- WARIAN,
    Cast- BIKRAMAJIT SINGH (vicky)
    HARPREET KAUR (preet)
    SAHIBJEET SINGH
    SANDEEP KAUR
    KAWALJOT SINGH
    GURMEHAR KAUR
    JATINDER KAIR
    SUKHWINDER KAUR (MOM)
    JATINDER KAIR ( JEETA)
    RAJINDER SINGH ( SONU)
    FACEBOOK-fb.watch/hlxHG...
    INSTAGRAM- ...

ความคิดเห็น • 509

  • @narindernarinder592
    @narindernarinder592 3 ชั่วโมงที่ผ่านมา +16

    ਰੱਬਾ ਧੀਆ ਦੇਦੇ ਮਾਂ-ਬਾਪ ਸਦਾ ਜਿੰਦੇ ਰਹਿਣ ਮਾਪਿਆ ਨਾਲ ਸਰਦਾਰੀ ਏ

  • @gursewakgill4503
    @gursewakgill4503 6 ชั่วโมงที่ผ่านมา +58

    ਜਦੋਂ ਪਾਲੀ ਤੇ ਪਰੀਤ ਦਾ ਸੀਨ ਆਉਦਾ ਉਦੋਂ ਬਹੁਤ ਮਜਾ ਆਉਂਦਾ 😅😅👌👌

  • @karmitakaur3390
    @karmitakaur3390 8 ชั่วโมงที่ผ่านมา +158

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

    • @randhawa._saab._
      @randhawa._saab._ 8 ชั่วโมงที่ผ่านมา +5

      ❤❤

    • @v5wonders267
      @v5wonders267 7 ชั่วโมงที่ผ่านมา +3

      Aap ta,tusi Sara din video dekhde rehnde ho.. Rabb de naa da show off kyo karde aa comment ch

    • @Maninder_brar
      @Maninder_brar 7 ชั่วโมงที่ผ่านมา

      ​@@v5wonders267view ਲੈਣ ਲਈ

    • @lovelife_always74
      @lovelife_always74 5 ชั่วโมงที่ผ่านมา

      Seems like you are unemployed always watching TH-cam videos and commenting on them! Go get a job 🙄

    • @VickyDhanda-e1l
      @VickyDhanda-e1l 5 ชั่วโมงที่ผ่านมา

      Ah fer aagyi msg krn

  • @ReenaKalsi.
    @ReenaKalsi. 8 ชั่วโมงที่ผ่านมา +42

    ਅੱਜ ਟਾਈਮ ਨਾਲ ਵੀਡਿਓ ਪੈ ਹੀ ਗਈ😍😍😍😍😍

  • @AkwinderButter
    @AkwinderButter 6 ชั่วโมงที่ผ่านมา +12

    ਬਹੁਤ ਵਧੀਆ ਸਾਰੀ ਟੀਮ ਬਾਬਾ ਨਾਨਕ ਜੀ ਮੇਹਰ ਕਰੀ ❤❤❤🎉🎉🎉

  • @Maninder_brar
    @Maninder_brar 7 ชั่วโมงที่ผ่านมา +47

    ਆਹ ਦੋਵੇਂ ਮਾਂ ਧੀ ਦੀ ਛਿੱਤਰ ਪਰੇਡ ਹੋਣ ਵਾਲੀ ਆ,,,,ਵੈਸੇ ਵੀ ਮੈਂ ਤਾਂ ਸਿਰਫ ਜੀਤਾ ਕਰਕੇ ਵੀ ਵੀਡਿਓ ਦੇਖਦੀ ਆ,,,ਜੀਤਾ always best ❣️💞

  • @ravinderkaur9092
    @ravinderkaur9092 3 ชั่วโมงที่ผ่านมา +8

    ਜੀਤਾਂ ਚਾਹ ਧਰੀ ਕੇ ਮੁਰਗ਼ਾ ਕਹਾਣੀ ਖਤਮ ਹੋਗੀ ਚਾਹ ਨਹੀਂ ਆਈ 😂😂😂😂😂😂

  • @ManpreetKaur-fn1bd
    @ManpreetKaur-fn1bd 7 ชั่วโมงที่ผ่านมา +32

    ਜਿੰਨਾ ਮਰਜ਼ੀ ਤੁਸੀਂ ਦੋਵੇਂ ਮਾਵਾਂ ਧੀਆਂ ਗੱਲਾ ਨੂੰ ਵਧਾ ਚੜ੍ਹਾ ਕੇ ਦੱਸ ਦੋ ਪਰ ਇਕ ਨਾ ਇਕ ਦਿਨ ਸੱਚ ਸਾਹਮਣੇ ਆ ਹੀ ਜਾਣਾ 😢😢ਇਹ ਦੋਵੇਂ ਮਾਵਾਂ ਧੀਆਂ ਇਕ ਅਤਰੋ ਤੇ ਦੂਜੀ ਚਤਰੋ 😂😂😂

  • @KulwinderKaur-pd5ub
    @KulwinderKaur-pd5ub 3 ชั่วโมงที่ผ่านมา +6

    ਚਲੋ ਜੀਤਾਂ ਭੈਣ ਜੀ ਚਾਹ ਤਾਂ ਪਿਲਾਦੋ ਬਚਾਰੀਆ😂❤

  • @ReenaKalsi.
    @ReenaKalsi. 7 ชั่วโมงที่ผ่านมา +37

    ਅੱਜ ਚਾਹ ਤਾਂ ਪਿਲਾ ਦਿੰਦੇ,ਅਗਲੇ episode ਵਿੱਚ ਰੋਟੀ ਖਿਲਾ ਦਿੰਦੇ।ਤੁਸੀਂ ਪਰੌਣੇ ਨੂੰ ਐਵੇਂ ਹੀ ਰੱਖਿਆ।ਅਸੀਂ wait ਹੀ ਕਰਦੇ ਰਹਿ ਗਏ,☕😂😂

    • @manjitkaur5860
      @manjitkaur5860 7 ชั่วโมงที่ผ่านมา +2

      Hngi Sai gal a😊

    • @MandeepKaur-re5ej
      @MandeepKaur-re5ej 7 ชั่วโมงที่ผ่านมา +1

      Sahi gal hai

    • @manreetcheema1249
      @manreetcheema1249 6 ชั่วโมงที่ผ่านมา +3

      ਹੁਣ ਨਹੀਂ ਦਿਲ ਕਰਦਾ, ਇਹਨਾਂ ਦਾ ਵੀਡੀਓ ਬਣਾਉਣ ਨੂੰ

  • @ravinderkaur9247
    @ravinderkaur9247 7 ชั่วโมงที่ผ่านมา +10

    ਸਾਨੂੰ ਤੇ ਬੇਟਾ ਬੜਾ ਹੀ ਬੀਬੀ ਜੀਤਾਂ ਤੇਰਾ ਵੀ ਰੋਲ ਬੜਾ ਹੀ ਵਧੀਆ ਸੰਦੀਪ ਤੇ ਬੜੀ ਪਿਆਰੀ ਲੱਗਣ ਲਈ ਮਤਲਬ ਹ ਜੀ ਕੀਤਾ ਤੇਰੀ ਕਿਚਨ ਬੜੀ ਪਿਆਰੀ❤❤❤❤❤❤❤❤

    • @Rajeshkumar-vl5jl
      @Rajeshkumar-vl5jl 13 นาทีที่ผ่านมา

      😘😘😘😘😘❤❤❤❤❤

  • @SurjitSingh-bb2vx
    @SurjitSingh-bb2vx 7 ชั่วโมงที่ผ่านมา +23

    Nest past ਛੇਤੀ ਛੇਤੀ veer ji ❤❤❤❤😊😊😊😊😊😊

    • @ManuManu-ls1cs
      @ManuManu-ls1cs 5 ชั่วโมงที่ผ่านมา

      Roti Pani kha pee le pehla

    • @JashanKaur-f6n
      @JashanKaur-f6n 5 ชั่วโมงที่ผ่านมา

      What

  • @prabhdhillon2348
    @prabhdhillon2348 7 ชั่วโมงที่ผ่านมา +11

    ਬਿਲਕੁਲ ਸਹੀ ਗੱਲ ਆ ਇਹਨਾਂ ਮਾਵਾਂ ਧੀਆਂ ਨੇ ਵੀਡਿਉ ਬੇਕਾਰ ਕਰ ਦਿਤੀ ਆ ਅਸੀਂ ਵੀ ਕਵਲ ਸੰਦੀਪ ਜੀਤਾ ਸੋਨੂੰ ਵੀਰ ਦਾ ਕਰਕੇ ਵੀਡੀਓ ਦੇਖਦੇ ਆ ❤❤❤❤❤

    • @SoniaMehra-tc9gg
      @SoniaMehra-tc9gg 4 ชั่วโมงที่ผ่านมา

      G nai Ona Dona nal e video da swad a baki aive Rona e a😂😂

  • @ranjitkaur6445
    @ranjitkaur6445 6 ชั่วโมงที่ผ่านมา +4

    Kawal te Sandeep di Jodi Sonu te jeeta di Jodi Waheguru ji ne bahut hi Soch Samjh k banayia aa Preet te Pali eh CID ch bharti kra dio Very interesting Story God bless u all❤❤❤❤❤🎉🎉🎉🎉🎉

  • @SurjitSingh-bb2vx
    @SurjitSingh-bb2vx 7 ชั่วโมงที่ผ่านมา +8

    Very Very Very nice story ji so beautiful ji and Preeti didi ji ਪਾਲੀ ਦੀਦੀ 😂😂😂😂😂❤❤❤❤Very nice acting ji 😂😂😂😂❤❤❤❤❤❤

  • @swaranjitatwal
    @swaranjitatwal 6 ชั่วโมงที่ผ่านมา +23

    ਨੀ ਭੈਣੇ ਚਾਹ ਰਿਜ ਰਿਜ ਕਮਲੀ ਹੋ ਗਈ ਹੋਣੀ

    • @vishalsingh-qb3ng
      @vishalsingh-qb3ng 6 ชั่วโมงที่ผ่านมา

      😂

    • @sonugill7457
      @sonugill7457 4 ชั่วโมงที่ผ่านมา

      😂😂😂😂😅😊

    • @gursewakgill4503
      @gursewakgill4503 3 ชั่วโมงที่ผ่านมา

      ਚੇਤਾ ਭੁੱਲ ਗਿਆ 😂😂😂😂

  • @AngrejSingh-mp2tu
    @AngrejSingh-mp2tu 6 ชั่วโมงที่ผ่านมา +11

    ਪ੍ਰੀਤੋ ਇਸ ਚੰਗਾ ਕੰਮ ਕੀਤਾ ਜਿਹੜਾ ਉਸ ਖੁਸ਼ੀ ਵਿੱਚ ਕਾਂ 15+20 ਫਰਾਈ ਕਰਦੇ ਫਟਾ ਫਟ ਆਈ ਲੈ ਸਨਦੀਪ ਤੇ ਡੈਡੀ ਫਿਰ ਹੀ ਪਾਉ ਪਟਾਂਕੇ ਛੇਤੀ ਛੇਤੀ ਮਾਂ ਨੂੰ ਕਾਂ ਖਵਾਦੇ ਆਪ ਵੀ ਇੱਕ ਦੋ ਖਾਂਲੀਈ ਕਿਉਕਿ ਜੰਗ ਲੱਗਣ ਵਾਲੀ ਹੈ ਨਾਲ ਤੈਨੂੰ ਵੀ ਮੁਕਾਬਲਾ ਕਰਨਾਂ ਪੈਣਾਂ ਪ੍ਰੀਤੋ

  • @narindernarinder592
    @narindernarinder592 3 ชั่วโมงที่ผ่านมา +3

    ਹਾਏ ਰੱਬਾ ਸਾਡੇ ਸਾਹਮਣੇ ਘਰ ਵਾਲੇ ਗੁਵਾਡੀ ਸਾਡੇ ਘਰ ਬੂਹੇ ਅੱਗੇ ਨਾਲੀ ਨਹੀ ਏ ਜਦੌ ਮੇ ਫਰਸ ਧੌਦੀ ਜਾ ਕੱਪੜੇ ਧੌਦੀ ਪਾਣੀ ਸਾਹਮਣੇ ਉਨਾ ਦੇ ਚਲਾ ਜਾਦਾ ਬਹੁਤ ਬੌਲਦੀ ਪਲ ਮੈ ਮਜਬੂਰ ਕਿਉਕਿ ਮੈ ਆਸਾ ਵਰਕਰ ਹਾਂ

    • @DeepakChohan-n2o
      @DeepakChohan-n2o 2 ชั่วโมงที่ผ่านมา

      Meri b same problem😂😂😂😂😂

  • @gursahibsinghturbanator7178
    @gursahibsinghturbanator7178 5 ชั่วโมงที่ผ่านมา +3

    ਪੀਤੀ ਤੇ ਪਾਲੀ ਦੀ acting super ❤❤

  • @ManjeetKaur-lf4ws
    @ManjeetKaur-lf4ws 7 ชั่วโมงที่ผ่านมา +9

    Very nice video. God bless you all team members. Video jaldi paa deya karo bahut wait rehndi hai.

  • @kamaldhillon3782
    @kamaldhillon3782 7 ชั่วโมงที่ผ่านมา +23

    Jeeta didi chah ਰਿਜ ਰਿਜ ਕਮਲੀ ਹੋਗੀ ਹੋਣੀ😂😂

  • @manjitkaur6747
    @manjitkaur6747 4 ชั่วโมงที่ผ่านมา +1

    Very nice strory❤god bless you all tem meabers❤preet te ehdi ma da pardafash hona chida aa❤

  • @monikasethi9231
    @monikasethi9231 5 ชั่วโมงที่ผ่านมา +3

    Very nice vidio ji waiting for next part of this story ❤❤❤❤

  • @amandeepkaurgill5475
    @amandeepkaurgill5475 6 ชั่วโมงที่ผ่านมา +5

    Sat Shri akal ji all family very very nice video God bless you ❤❤❤🌟🌟🌟🌟🌟💯💯

  • @gagandandiwal4168
    @gagandandiwal4168 8 ชั่วโมงที่ผ่านมา +6

    Bhut vadia video 👍love family ❤️❤️❤️❤️

  • @sukhmanff8042
    @sukhmanff8042 13 นาทีที่ผ่านมา +1

    Jeeta Sis cha bn gy honi aa❤❤😂😂😂

  • @AmarbirSingh-ne7kc
    @AmarbirSingh-ne7kc 3 ชั่วโมงที่ผ่านมา +4

    ਜੀਤਾ ਦੀਦੀ ਅੱਜ ਦੇ ਪਾਰਟ ਜਵਾਈ ਵਿਚਾਰੇ ਨੂੰ ਚਾਹ ਪਿਆ ਦਿੰਦੇ 😂😂😂

    • @RajwinderKaur-oy2ni
      @RajwinderKaur-oy2ni 2 ชั่วโมงที่ผ่านมา

      ਸਿਲੰਡਰ ਖਤਮ ਹੋ ਗਿਆ ਹੋਣਾ

  • @gurpreetvirk4585
    @gurpreetvirk4585 5 ชั่วโมงที่ผ่านมา +2

    Sare bht wdia ne Sonu veer ,jeeta d

  • @narindernarinder592
    @narindernarinder592 4 ชั่วโมงที่ผ่านมา +1

    ਜੀਤਾ ਦੀਦੀ ਜੀ ਤੁਹਾਡੀ ਰਸੌਈ ਬਹੁਤ ਸੌਹਣੀ ਬਸਰਾਵਾ

  • @AmanpreetKaur-m1t
    @AmanpreetKaur-m1t 8 ชั่วโมงที่ผ่านมา +7

    Very nice video👌👌 super duper story❤❤ veer ji👍👍

  • @BaljitKaur-yy6tw
    @BaljitKaur-yy6tw 7 ชั่วโมงที่ผ่านมา +6

    Jeta didi de acting super duper ❤❤❤

  • @parwindermudhar613
    @parwindermudhar613 3 ชั่วโมงที่ผ่านมา +1

    Very nice episode waiting for next part❤❤

  • @satwantkaur7410
    @satwantkaur7410 6 ชั่วโมงที่ผ่านมา +2

    Bahut vadia video super episode love family👌👌👌👌👌👌👌👌👌👌👌👌👌👌👌

  • @KalwinderKour-d1i
    @KalwinderKour-d1i 8 ชั่วโมงที่ผ่านมา +8

    Bahut shoni video ❤❤ from Odhssa ❤

  • @MalkeetKaur-o1h
    @MalkeetKaur-o1h 5 ชั่วโมงที่ผ่านมา +6

    ਜੀਤਾ ਸੂਟ ਸਾਰੇ ਕਾਲੇ ਹੀ ਪਾਦੀ

  • @KaurRajveer-ss5cf
    @KaurRajveer-ss5cf 8 ชั่วโมงที่ผ่านมา +35

    Jihda vi mera commant pad riha hai waheguru ji ohna de Mata pita di Umar lambi kre ❤

  • @theEVERYTHING_GUY
    @theEVERYTHING_GUY 2 ชั่วโมงที่ผ่านมา

    Dil karda bas eh Vali video dekhde Rehan nu..best video ❤

  • @NavneetaulakhAulakh
    @NavneetaulakhAulakh 4 ชั่วโมงที่ผ่านมา +1

    Nice video wmk sari team t God bless you ❤

  • @lovedhot7168
    @lovedhot7168 5 ชั่วโมงที่ผ่านมา +2

    ਚਾਹ ਤਾਂ ਪਿਲਾ ਦਿੰਦੇ ਪਹਿਲਾਂ

  • @RajbirKaur-tv6jk
    @RajbirKaur-tv6jk 3 ชั่วโมงที่ผ่านมา +1

    Next part jldi Paya kro veer g ina sabar ni hunda😊

  • @the_artist_girl173
    @the_artist_girl173 7 ชั่วโมงที่ผ่านมา +10

    Sandeep te jeeta bhut hi Jada boldiaa

  • @SukhwinderSingh-wq5ip
    @SukhwinderSingh-wq5ip 4 ชั่วโมงที่ผ่านมา +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @oceanmermaid2622
    @oceanmermaid2622 5 ชั่วโมงที่ผ่านมา +1

    टाईम से आ गया एपिसोड ❤
    और वदिया ऐक्टिंग बस प्रीत का भेद खुल जाए उसके पिता के सामने 😂 मज़ा आ जाये

  • @fatehghuman5624
    @fatehghuman5624 7 ชั่วโมงที่ผ่านมา +12

    Shyad Sandeep da Taya mil je raste ch..fr maja ayega

  • @GurdhitaSingh
    @GurdhitaSingh 4 ชั่วโมงที่ผ่านมา +2

    Waheguru 🙏🙏🙏🙏

  • @wa_he
    @wa_he 8 ชั่วโมงที่ผ่านมา +7

    Aye haye enia gallan sandeep 😮

    • @gursewakgill4503
      @gursewakgill4503 3 ชั่วโมงที่ผ่านมา +1

      ਬੋਰ ਕਰਤਾ 🤨

  • @narindernarinder592
    @narindernarinder592 3 ชั่วโมงที่ผ่านมา +1

    ਜੇ ਮੈਂ ਬਲਬ ਜਗਾਦੀਂ ਰਾਤ ਨੂੰ ਮੈਨੂ ਕਹਿੰਦੀ ਸਾਡੇ ਘਰੇ ਲਾਇਟ ਪੈਦਾ ਅਜੇ ਕੀ ਬਲਬ ਦੀ ਲੂ ਦੂਜੇ ਪਾਸ ਨਹੀਂ ਪੈਂਦੀ

  • @ArunKumar-ze9ew
    @ArunKumar-ze9ew 3 ชั่วโมงที่ผ่านมา +1

    Preet te Pali di Acting ghant a

  • @manjeetcheema1804
    @manjeetcheema1804 5 ชั่วโมงที่ผ่านมา +2

    Jeeta te Sandeep di gal badi lammi vkha ti tusi

  • @jassbrar477
    @jassbrar477 8 ชั่วโมงที่ผ่านมา +9

    ਸਤਿ ਸ੍ਰੀ ਆਕਾਲ ਜੀ

  • @shaminderkaursandhu9747
    @shaminderkaursandhu9747 5 ชั่วโมงที่ผ่านมา +1

    Good story aaji very nice video good job all team members gbu all team ❤❤

  • @harmandeepkaurkaur9682
    @harmandeepkaurkaur9682 3 ชั่วโมงที่ผ่านมา +1

    Preet te pali dono hi mava tiya real hi mava tiya lagdiya ne

  • @sandhaila
    @sandhaila 7 ชั่วโมงที่ผ่านมา +1

    Bhut wait c video c sukhe aa tusi pai jo dii bhut vaida a video g❤❤❤❤❤😊😊😊😊 next part pai karo bhaji g❤❤❤❤😊😊

  • @benipalkiran2173
    @benipalkiran2173 7 ชั่วโมงที่ผ่านมา +7

    Hun ehna diyan video skip krke hi dekhnia paindia..hunda hi ni kush video ch hun

  • @kaurkaur468
    @kaurkaur468 8 ชั่วโมงที่ผ่านมา +6

    ਅੰਟੀ ਕਹਿੰਦੇ ਕਾਹਲੀ ਜੀ ਪੈਣ ਡਹੀ ਸੀ 😂😂😂 ਬਿਸਕੁਟ ਖਾ ਲੈ😂😂😂😂

  • @gillbrother7786
    @gillbrother7786 6 ชั่วโมงที่ผ่านมา +2

    Sandeep bhabhi ta jata bhabhi ji app di acting and va buhat buhat soni acting ❤❤❤❤❤

  • @surajmattu4860
    @surajmattu4860 8 ชั่วโมงที่ผ่านมา +5

    Bahut wait c video dii

  • @Balwindersingh-cq7sd
    @Balwindersingh-cq7sd 6 ชั่วโมงที่ผ่านมา +1

    ਬਹੁਤ ਵਧੀਆ ਸਾਰੀ ਟੀਮ❤❤

  • @ParkashSingh-t3j
    @ParkashSingh-t3j 7 ชั่วโมงที่ผ่านมา +1

    ਬਹੁਤ ਵਧੀਆ ਵੀਡੀਓ ਆ 👌👌👍👍👍👍❤️💗💞🌺💐🌼🌻🌻🌺

  • @NavjotKaur-fe9cd
    @NavjotKaur-fe9cd 6 ชั่วโมงที่ผ่านมา +1

    Dhan Dhan guru Ram das ji Dhan Dhan Baba deep singh ji Dhan Dhan Baba Sheri chand ji mhr kirpa kro waheguru ji

  • @PardeepSingh-z6v
    @PardeepSingh-z6v 4 ชั่วโมงที่ผ่านมา +2

    ਨਾਈਸ

  • @PardeepLifeofpunjabcomdydhmaka
    @PardeepLifeofpunjabcomdydhmaka 7 ชั่วโมงที่ผ่านมา +10

    Sndeep ne tai daa khaa pee k pabhi kol kdd taa😂😂😂😂😂

    • @v5wonders267
      @v5wonders267 7 ชั่วโมงที่ผ่านมา +2

      Sahi gal. Ajkal Begana bacha koi ni rakhda apne ghar.. ..

  • @NaveenaSharma-i2l
    @NaveenaSharma-i2l 8 ชั่วโมงที่ผ่านมา +32

    Today is my birthday 😊

    • @MandeepKaur-vy7sj
      @MandeepKaur-vy7sj 8 ชั่วโมงที่ผ่านมา +1

      Happy birthday 🎊 🎉

    • @ShamsherSahota798
      @ShamsherSahota798 7 ชั่วโมงที่ผ่านมา +1

      Hpy bdy dear 🎉❤❤❤

    • @NaveenaSharma-i2l
      @NaveenaSharma-i2l 7 ชั่วโมงที่ผ่านมา

      @@MandeepKaur-vy7sj thanks ji

    • @NaveenaSharma-i2l
      @NaveenaSharma-i2l 7 ชั่วโมงที่ผ่านมา

      @@ShamsherSahota798 thanks ji

    • @ShamsherSahota798
      @ShamsherSahota798 7 ชั่วโมงที่ผ่านมา

      ​@NaveenaSharma-i2wlcc jii😊l

  • @RenkyKaur
    @RenkyKaur 7 ชั่วโมงที่ผ่านมา +2

    Vadiya. Maja. Aayha. Dik. K. Next. Part. Jadil. Pijado. G. ❤❤❤❤❤❤😊😊😊😊😊😊😊😊😊😊

  • @Ranveer-sz8cq
    @Ranveer-sz8cq 3 ชั่วโมงที่ผ่านมา +3

    ❤😊❤

  • @anmolkahlon1974
    @anmolkahlon1974 7 ชั่วโมงที่ผ่านมา +2

    Nice story ❤❤❤❤ਪ੍ਣੌਨ ਨੂ ਚਾਹ ਪਿਆ ਦਿਉ😂 ਕਾਹਲੀ ਪੈਦੀ ਬਿਸਕੁਟ ਖਾ ਲਵਾ ਬਹੁਤ ਚਲਾਕੀਆ ਕਰਦੀਆ ਮਾਂ ਧੀ ਪਰ ਕਦੀ ਤੇ ਪਤਾ ਲਗ ਈ ਜਾਣਾ ਸਚਾਈ ਦਾ

  • @Jotshorts-o5z
    @Jotshorts-o5z 8 ชั่วโมงที่ผ่านมา +1

    Sab to jyada es video di wait rehndi a❤❤

  • @gurmeet3684
    @gurmeet3684 7 ชั่วโมงที่ผ่านมา +3

    Bahut vadia video 💐🌿💐🌿💐🌿💐🌿🌼🌻🌼🌻🌼🌻🌼🌻

  • @AnjuChhabra-p1t
    @AnjuChhabra-p1t 2 ชั่วโมงที่ผ่านมา

    Bhut vdiya series ❤❤❤❤

  • @Kamaljitkaurwm5hg5sg4e
    @Kamaljitkaurwm5hg5sg4e 6 ชั่วโมงที่ผ่านมา +2

    ਪ੍ਰੀਤ ਪ੍ਰੀਤ ਇਕੱਠਿਆਂ ਹੋਈਆਂ ਕੋਈ ਕਾਰਾਂ ਤਾਂ ਕਰਨਗੀਆਂ ਹੀ

  • @smartgirl4677
    @smartgirl4677 3 ชั่วโมงที่ผ่านมา

    Vry intrested video... Sandeep didi... Tusi nee married dey according suit paya karo... Ajj mazza aa gya... Video daa... Hun preeti Or uss dee mummy dee class lagni chaidi.... Iss vich jeeta dee nai best acting kitti.. Sonu veer ji best brother nai... Mery bro wargy...

  • @taibaghumman7277
    @taibaghumman7277 5 ชั่วโมงที่ผ่านมา +1

    Very good Story and good Acting 💞💞💞💞💞💞💞💞💞💞💞💞💞💞🌺🌺🌺🌺🌺🌺🌺🌺🌺🌺🌷🥳💝💐🥳🥳💝💐🥳💝💝💐🥳 Preet or Pali Anti ki Sazishii Acting bohaat Axhi h original lgh Rahi h Story mn in dono ka Main Crecter in ko jahta h 😊😊😊😊😊 Bohaat hanssi b ATI h 😂😂😂😂

  • @savitarani9191
    @savitarani9191 6 ชั่วโมงที่ผ่านมา +2

    Sandeep di gal bahut vadhia hai ki amiri ache jeaa nall hundi hai pesse nall nhi😂😂

  • @SumanRani-s2e
    @SumanRani-s2e 7 ชั่วโมงที่ผ่านมา

    Thank veer ji thudai video ayi ta Shi

  • @karamjitsharma1269
    @karamjitsharma1269 7 ชั่วโมงที่ผ่านมา +4

    Pretty da payo ajve fer ta baspreet te preet di maa di samat😂😂😂😂😂😂😂😂😂😂❤❤❤❤😂😂

  • @Happy_kitchen-w
    @Happy_kitchen-w 7 ชั่วโมงที่ผ่านมา +4

    Tuc hamesha khush raoo ❤❤

  • @swarnjeetkaur5726
    @swarnjeetkaur5726 4 ชั่วโมงที่ผ่านมา

    Very Very nice vedio Very nice acting Jeeta god bless 🙌 you always ji

  • @JasvirKaur-u3b
    @JasvirKaur-u3b 7 ชั่วโมงที่ผ่านมา +1

    Very Very nice story ji so beautiful family members ji and preeti puttg ji and Sandeep puttg ji ❤❤❤❤❤🎉🎉🎉🎉

  • @kaurpravdeep7477
    @kaurpravdeep7477 7 ชั่วโมงที่ผ่านมา +5

    Gallan bhut krde aa vedio ch kujh interesting jya ni aundya othe k hi bss khichi jande oo vedio nu

  • @Anitarani.........
    @Anitarani......... 2 ชั่วโมงที่ผ่านมา

    Wating episode👌👌👌

  • @Hargun1643
    @Hargun1643 8 ชั่วโมงที่ผ่านมา +5

    Bahut shoni video ❤❤

  • @rajwinderdhaliwal7807
    @rajwinderdhaliwal7807 ชั่วโมงที่ผ่านมา

    Very nice story ❤❤🙏🙏🇨🇦🇨🇦

  • @palwinderkaur5461
    @palwinderkaur5461 3 ชั่วโมงที่ผ่านมา +1

    Taya mil jave raste vich

  • @sukhwinderkaur4191
    @sukhwinderkaur4191 7 ชั่วโมงที่ผ่านมา +5

    ਮਾਮਾ ਤੀਆ ਬਹੁਤ ਹਰਾਮਜਾਦੀ ਆ ਨੈ ਪਰੀਤੋ ਪਾਲੀ ਪਰੀਤ ਸਨ ਦੀਪ। ਦੈ ਪੈਰ ਵਰਗੀ ਵੀ ਨਹੀ

    • @tanveerkhaira1463
      @tanveerkhaira1463 6 ชั่วโมงที่ผ่านมา

      ਗਾਲਾ ਨਾ ਕਡੋ ਉਹਨਾ ਸੀਨ ਆ

  • @gurditsingh8282
    @gurditsingh8282 5 ชั่วโมงที่ผ่านมา +2

    ♥️♥️♥️♥️👌👌👌👌

  • @HarleenKaur-p8l
    @HarleenKaur-p8l 7 ชั่วโมงที่ผ่านมา +3

    ਬਹੁਤ ਵਧੀਆ👍💯❤❤❤❤

  • @pinderkaurpinderkaur2799
    @pinderkaurpinderkaur2799 3 ชั่วโมงที่ผ่านมา +1

    Very very nice video ❤❤❤❤❤❤❤❤❤

  • @gillbrother7786
    @gillbrother7786 6 ชั่วโมงที่ผ่านมา

    Buhat buhat soni video god bless you family members ❤❤❤❤

  • @ravinderkaur9092
    @ravinderkaur9092 3 ชั่วโมงที่ผ่านมา

    ਕਲ ਵਿਡਿਓ ਦੇਖ ਕੇ ਪਟਾਕੇ ਪੈਣਗੈ 😂😂😂😂😂😂😂😂

  • @nbisht8074
    @nbisht8074 5 ชั่วโมงที่ผ่านมา

    Bhut vadiya Episode h

  • @tarankang5242
    @tarankang5242 3 ชั่วโมงที่ผ่านมา

    ਨਹੀ ਸੋਹਰੇ ਕਿ ਜਲੂਸ ਕੱਢਣਾ,ਉਹਦਾ ਪ੍ਰਹਾਉਣਾ ਨਾਲ ਆ ਉਹਨੂੰ ਪਤਾ ਨਹੀ ਕਿ ਘੰਟਾ ਉਹ ਪ੍ਰੀਤ ਹੁਣਾ ਦੇ ਗੇਟ ਵਿੱਚ ਖੜੇ ਰਹੇ

  • @DineshDinesh-nv3bn
    @DineshDinesh-nv3bn 7 ชั่วโมงที่ผ่านมา

    V nyc story god bless you sab dee acting super duper aa

  • @parweenparmar4988
    @parweenparmar4988 ชั่วโมงที่ผ่านมา

    ਜੀਤਾ ਜੀ ਚਾਹ ਕੜ ਕੜ ਕਮਲ਼ੀ ਹੋ ਗਈ ਹੋਣੀ ਹੈ 😂😂

  • @GeorgeGeorgemasih
    @GeorgeGeorgemasih ชั่วโมงที่ผ่านมา +1

    Lesson 56

  • @ManjeetSingh-g1u
    @ManjeetSingh-g1u 6 ชั่วโมงที่ผ่านมา +2

    Very nice Video ji ❤❤❤❤🎉🎉🎉🎉🎉

  • @manjeetkaur949
    @manjeetkaur949 7 ชั่วโมงที่ผ่านมา +1

    ਜੀਤਾਂ ਬਹੁਤ ਵਧੀਆ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 😅😅😅😅😅

  • @sukhmanff8042
    @sukhmanff8042 18 นาทีที่ผ่านมา +1

    Very nice video 🎉🎉🎉

  • @ParmjeetParmjeetsingparm
    @ParmjeetParmjeetsingparm 7 ชั่วโมงที่ผ่านมา +7

    ਸ਼ੁਕਰ ਕਰਿਆ ਅੱਜ ਵੀਡੀਓ ਟਾਈਮ ਨਾਲ ਆਈ

  • @PreetKaur-o4g
    @PreetKaur-o4g 5 ชั่วโมงที่ผ่านมา +1

    Jeeta sandeep ch lang gi sari video

  • @ਸੰਧੂ-ਥ7ਙ
    @ਸੰਧੂ-ਥ7ਙ 8 ชั่วโมงที่ผ่านมา +3

    ਪ੍ਰੀਤ ਤੇ ਪਾਲੀ 😂😂