Os Punjab Di Gall | Purana Punjab (Chapter 5) Virasat Sandhu | Full Video | Latest Punjabi Song 2024

แชร์
ฝัง
  • เผยแพร่เมื่อ 3 ก.พ. 2025

ความคิดเห็น • 939

  • @VirasatSandhu
    @VirasatSandhu  7 หลายเดือนก่อน +430

    ਸੱਤ ਸ਼੍ਰੀ ਅਕਾਲ ਦੋਸਤੋ ਦੱਸਿਉ ਜ਼ਰੂਰ ਤੁਹਾਨੂੰ ਕਿਵੇਂ ਦਾ ਲੱਗਿਆ ਏਹ ਗਾਣਾ
    ਸ਼ੇਅਰ ਵੀ ਜ਼ਰੂਰ ਕਰਿਉ ਧੰਨਵਾਦ 🙏❤️

    • @gurvinderbrar7926
      @gurvinderbrar7926 7 หลายเดือนก่อน +11

      ਬਹੁਤ ਸੋਹਣਾ ਗੀਤ ਆ ਵੀਰ , ਪਰ ਸਤਗੁਰ ਦਾ ਲਿਖਿਆ ਅਗਲਾ ਚਪਟਰ ਕਦੋਂ ਆਉ ਓਹਦੀ ਬੇਸਬਰੀ ਨਾਲ ਉਡੀਕ ਆ

    • @GSaawnaMusic
      @GSaawnaMusic 7 หลายเดือนก่อน +7

      ❤❤❤

    • @harpreetuppli2987
      @harpreetuppli2987 7 หลายเดือนก่อน +3

      Khoov❤

    • @vickyasr
      @vickyasr 7 หลายเดือนก่อน +1

      🙏🏻🙏🏻👌👌💐

    • @puneet_kaur550
      @puneet_kaur550 7 หลายเดือนก่อน +3

  • @SUKHVEER.pb.60
    @SUKHVEER.pb.60 7 หลายเดือนก่อน +105

    ਪੰਜਾਬ ਅਤੇ ਪੰਜਾਬੀਅਤ ਦਾ ਰੱਖਵਾਲਾ ਵਿਰਾਸਤ ਸੰਧੂ

  • @tarangrewal2609
    @tarangrewal2609 7 หลายเดือนก่อน +202

    ਇਹ ਨੇ ਅਸਲ ਗੀਤ ਇਹਨਾਂ ਗੀਤਾਂ ਤੋਂ ਸੇਧ ਲੈਣ ਦੀ ਲੋੜ ਆ ਨੌਜਵਾਨਾਂ ਨੂੰ

    • @OfficialAnmoldeep
      @OfficialAnmoldeep 7 หลายเดือนก่อน +3

      True...

    • @Laddi_01
      @Laddi_01 3 หลายเดือนก่อน

      ❤❤❤

    • @Laddi_01
      @Laddi_01 3 หลายเดือนก่อน

      ਹਾਂਜੀ

  • @parwindersingh984parwinder5
    @parwindersingh984parwinder5 7 หลายเดือนก่อน +99

    ਕੋਈ ਅਸ਼ਲੀਲ ਗਾਣਾ ਹੁੰਦਾ ਤਾ ਹੁਣ tak 20milion view ਮਿਲ ਜਾਣੇ ਸੀ ਸਾਡੇ ਪੰਜਾਬ ਦੇ ਮਾੜੇ ਭਾਗ ਸਾਡੀਆਂ ਨਵੀਆਂ ਪੀੜੀਆ ਨੂੰ ਵਰਾਸਤ ਵਰਗੇ ਗਾਣੇ ਪਸੰਦ ਨਹੀਂ ਆਉਂਦੇ ਜੀ

    • @sampuransinghsampuransingh6366
      @sampuransinghsampuransingh6366 7 หลายเดือนก่อน +3

      Mnu ta bhut pasand a bhai Eahasic history song te vdo sb ❤️❤️

    • @babbangharubabbal7470
      @babbangharubabbal7470 7 หลายเดือนก่อน +4

      View ਦੀ ਕੋਈ ਗੱਲ ਨਹੀ। ਬਾਈ ਦੇ ਗੀਤ ਘਿਓ ਵਰਗੇ ਆ ਤੇ ਘਿਓ ਅੱਜ ਕੱਲ ਹਰੇਕ ਦੇ ਤੈਨੂੰ ਪਤਾ ਼਼਼਼਼਼

    • @Ricky_Ribab
      @Ricky_Ribab 7 หลายเดือนก่อน +1

      ਲੱਖ ਰੁ: ਦੀ ਗੱਲ੍ਹ ❤

    • @Ravideep76
      @Ravideep76 6 หลายเดือนก่อน +2

      ਤਾਂ ਹੀ ਤਾਂ ਵੀਰ ਜੀ ਚੰਗੀ ਗਾਇਕੀ ਬੰਦ ਹੁੰਦੀ ਜਾ ਰਹੀ ਏ
      ਪਰ ਧੰਨਵਾਦ ਏਹੋ ਜਿਹੇ ਕਲਾਕਾਰਾਂ ਦਾ ਜੋ ਵਿਊ ਪਿੱਛੇ ਲੱਗ ਕੇ ਆਪਣੀ ਗਾਇਕੀ ਨੂੰ ਨਹੀਂ ਵਿਗਾੜਦੇ
      ਕੋਟਿ ਕੋਟਿ ਪ੍ਰਣਾਮ ਏਦਾਂ ਦੇ ਗਾਣੇ ਗਾਉਣ ਵਾਲੇ ਸਾਰੇ ਗਾਇਕਾਂ ਦਾ 🙏🙏

    • @simran_447
      @simran_447 6 หลายเดือนก่อน +2

      Es gane te view es lyi nahi haige kyoki e punjab di gall krda

  • @surjitsingh-bs1vx
    @surjitsingh-bs1vx 7 หลายเดือนก่อน +50

    ❤ ਇਸ ਗੀਤ ਤੋਂ ਕਾਫੀ ਸੇਧ ਲੈਣੀ ਚਾਹੀਦੀ ਹੈ ਅੱਜ ਕੱਲ ਦੀ ਪੀੜੀ ਨੂੰ।ਮਾੜੇ ਗੀਤ ਹਮੇਸ਼ਾ ਬੱਚਿਆਂ ਨੂੰ ਮਾੜਾ ਸਿਖਾਉਂਦਾ ਹੈ। ਵਿਰਾਸਤ ਸੰਧੂ ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਗੀਤ ਗਾਉਣ ਦਾ ਬਲ ਬਖਸ਼ੇ।

  • @simarsingh6969
    @simarsingh6969 6 หลายเดือนก่อน +24

    ਜੇ ਇਸ ਤਰਾ ਦੇ ਗੀਤ ਆਉਣ ਲੱਗ ਪਏ ਤਾ ਉਹ ਦਿਨ ਦੂਰ ਨਹੀ ਜਦੋ ਸਾਡਾ ਪੰਜਾਬ ਇੱਕ ਖੁਸ਼ਹਾਲ ਪੰਜਾਬ ਹੋਵੇਗਾ ਤੇ ਨਸ਼ਾ ਰਹਿਤ ਪੰਜਾਬ ਹੋਵੇਗਾ।

  • @PanjabLife
    @PanjabLife 7 หลายเดือนก่อน +18

    ਮਿਹਨਤ ਦਾ ਮੁੱਲ ਪਊ ਜਰੂਰ ਵਿਰਾਸਤ ਵੀਰੇ ਇਹਨੇ ਸੋਹਣੇ ਬਣਾਏ ਗੀਤ ਮਿਲੀਅਨ ਤੋਂ ਟੱਪਣਗੇ ਜ਼ਰੂਰ ❤❤ ਸ਼ਾਨਦਾਰ ਗੀਤ ਆ

  • @karamjeetsingh1082
    @karamjeetsingh1082 7 หลายเดือนก่อน +11

    ਵਰਾਸਤ ਵੀਰੇ ਰੂਹ ਖੁਸ਼ ਹੋ ਜਾਂਦੀ ਤੁਹਾਡੇ ਗੀਤ ਸੁਣ ਕੇ ਅਤੇ ਮਾਣ ਮਹਿਸੂਸ ਹੁੰਦਾ ਪੰਜਾਬੀ ਹੋਣ ਤੇ ਜਿਊਂਦਾ ਰਹਿ ਵੀਰ ਰੱਬ ਚੜਦੀ ਕਲ੍ਹਾ ਬਖਸ਼ੇ।👌❤️
    ਪੰਜਾਬ ਦੇ ਇਤਹਾਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਤੁਹਾਡਾ ਧੰਨਵਾਦ 🙏
    ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵਿਆਹਾਂ ਵਿੱਚ ਵਿਰਾਸਤ ਬਾਈ ਵਰਗੇ ਗਾਇਕਾਂ ਦੀਆਂ ਸਟੇਜਾਂ ਜਰੂਰ ਲਗਵਾਇਆ ਕਰੋ।

  • @Baljindersinghkhass
    @Baljindersinghkhass 7 หลายเดือนก่อน +15

    ਹਮੇਸ਼ਾ ਦੀ ਤਰ੍ਹਾਂ ਲਾਜਵਾਬ ❤

  • @sukhvirdhillon7099
    @sukhvirdhillon7099 7 หลายเดือนก่อน +14

    ਵਾਕਿਆ ਹੀ ਵਿਰਾਸਤ ਨੇ ਵਿਰਾਸਤ ਸਾਂਭੀ ਐ
    ਬਹੁਤ ਹੀ ਖੂਬਸੂਰਤ।

  • @jasschahal5975
    @jasschahal5975 7 หลายเดือนก่อน +13

    ਬਹੁਤ ਖੂਬ ਵੀਰ , ਕਾਸ਼ ! ਸਾਡੇ ਸਾਰੇ ਗਾਇਕ ਵੀਰ ਇਹੋ ਜਿਹੀ ਸੁਚੱਜੀ ਗਾਇਕੀ ਨੂੰ ਪਹਿਲ ਦੇਣ ਤਾਂ ਸਾਡਾ ਪੰਜਾਬ' ਪੰਜ-ਆਬ ਦਾ ਵਾਰਿਸ' ਕਦੇ ਵੀ ਗਲ਼ਤ ਰਾਹ ਤੇ ਨਾ ਪਵੇ ਜੀ।

  • @gurdeepsinghbehniwal7184
    @gurdeepsinghbehniwal7184 7 หลายเดือนก่อน +6

    ਬਹੁਤ ਬਹੁਤ ਵਧੀਆ ਗਾਣਾ ਵੱਡੇ ਵੀਰ। ਜਿਉਂਦੇ ਵਸਦੇ ਰਹੋ। ਬਹੁਤ ਸਾਰੀਆਂ ਦੁਆਵਾਂ

  • @balvirSingh-v8u
    @balvirSingh-v8u 7 หลายเดือนก่อน +8

    ਵਿਰਾਸਤ ਵੀਰ ਜੀ ਪਹਿਲਾਂ ਵਾਲੇ ਗੀਤਾ ਵਾਂਗ ਇਹ ਵਾਲਾ ਗੀਤ ਵੀ ਬਹੁਤ ਸੋਹਣਾ ਲਿਖਿਆ ਅਤੇ ਬਹੁਤ ਸੋਹਣਾ ਗਾਇਆ ਵਾਹਿਗੁਰੂ ਆਪ ਜੀ ਨੂੰ ਸਦਾ ਚੜਦੀ ਕਲਾ ਵਿੱਚ ਰੱਖੇ ❤❤

  • @ctrade8837
    @ctrade8837 7 หลายเดือนก่อน +12

    ਸਭ ਤੋਂ ਵੱਧ ਤਰੱਕੀ ਪੰਜਾਬ ਦੀ ਆ 🙏🙏👍

  • @AmrinderSingh-d7n
    @AmrinderSingh-d7n 7 หลายเดือนก่อน +17

    ਪੰਜਾਬ ਅਤੇ ਪੰਜਬੀਅਤ ਦਾ ਰੱਖਵਾਲਾ ਵਿਰਾਸਤ ਸੰਧੂ❤🙏

  • @SinghKhalsa-ho4xr
    @SinghKhalsa-ho4xr 7 หลายเดือนก่อน +5

    ਜਿਉਂਦਾ ਰਹਿ ਹੀਰਿਆ❤️❤️ ਸਤਿਨਾਮ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ❤️🙏

  • @ਜੀਵਨਉੱਨਤੀJeevanUnnati
    @ਜੀਵਨਉੱਨਤੀJeevanUnnati 7 หลายเดือนก่อน +5

    ਵਾਹ ਜੀ ਵਾਹ ਪੰਜਾਬੀਓ ਗੱਡ ਦਿਓ ਝੰਡੇ ਜਿੱਤ ਦੇ । ਆਪਣੇ ਅਸਲੀ ਯੋਧਿਆਂ ਨਾਲ ਖੜਨ ਦਾ ਸਮਾਂ ਆ ਗਿਆ y। ਗਵਾ ਨਾ ਲਓ🙏🙏🙏🙏🙏❤️❤️❤️❤️❤️

  • @pritpalkhalsa3822
    @pritpalkhalsa3822 4 หลายเดือนก่อน +4

    ਬਹੁਤ ਵਧੀਆ ਵੀਰ ਜੀਓ,, ਜਿਉਂਦੇ ਰਹੋ,, ਨੌਜਵਾਨਾਂ ਨੂੰ ਸਿੱਖੀ ਦੀ ਜਾਗ ਲਾ ਰਹੇ ਨੇ ਤੇਰੇ ਗੀਤ,,, , ਵਾਹਿਗੁਰੂ ਜੀ ਮੇਹਰ ਕਰਨ ਕਲਮ ਥਿੜਕੇ ਨਾ ਕਦੇ ਵੀ।

  • @84jagdeep
    @84jagdeep 7 หลายเดือนก่อน +4

    khoon ohi, junoon ohi, Punjab di mitti vich sukoon ohi.

  • @HarjinderSingh-f6l
    @HarjinderSingh-f6l 7 หลายเดือนก่อน +2

    ਧੰਨਵਾਦ ਵੀਰੇ ਹਮੇਸ਼ਾਂ ਇਹੋ ਜਿਹੇ ਗੀਤਾਂ ਨਾਲ਼ ਸੇਵਾ ਨਿਭਾਉਣੀ ਕਾਸ਼ ਬਾਕੀ ਸਿੰਗਰਾਂ ਨੂੰ ਵੀ ਅਕਲ ਆ ਜੇ ਜੇੜੇ ਸਿਰਫ ਕੁੜੀਆਂ ਤੇ ਹਥਿਆਰਾਂ ਤੇ ਜਾ ਆਵਦੀ ਫੁਕਰੀ ਤੇ ਗਾਈ ਜਾਂਦੇ ਆ

  • @karmitakaur3390
    @karmitakaur3390 7 หลายเดือนก่อน +11

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @NavjotSingh-cx6un
    @NavjotSingh-cx6un 7 หลายเดือนก่อน +2

    Bahut sohna song waheguru chardi kala bakhshe

  • @jaswindersingh1934
    @jaswindersingh1934 6 หลายเดือนก่อน +5

    ਪੰਜਾਬ ਦੀ ਹੋਂਦ ਪੰਜਾਬੀ ਸੱਭਿਆਚਾਰ ਦਾ ਇਤਿਹਾਸ ਦਾ ਸਿਰਜਨਾਂ ਬਹੁਤ ਜ਼ਰੂਰੀ ਹੈ।❤

  • @gurjantsingh8006
    @gurjantsingh8006 7 หลายเดือนก่อน +2

    ਬਹੁਤ ਹਿਮਤ ਮਿਲਦੀ ਆ ਤੁਹਾਡੇ ਗੀਤਾ ਤੋਂ ਤੇ ਨਾਲੇ ਮਾਣ ਮਹਿਸੂਸ ਹੁੰਦਾ ਪੰਜਾਬੀ ਤੇ ਸਿੱਖ ਹੋਣ ਤੇ 😊😊

  • @hiravideoamritsar6383
    @hiravideoamritsar6383 5 หลายเดือนก่อน +3

    ਬਹੁਤ ਵਧੀਆ ਵੀਰ ਜੀ ,,,ਇਹ ਰੀਤ ਤੋੜਿਓ ਨਾਂ ਬਹੁਤ ਆਸਾਂ ਨੇ ਤੁਹਾਡੇ ਤੋਂ ,,,ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ।

  • @tattiankhabran5305
    @tattiankhabran5305 7 หลายเดือนก่อน +3

    Boht sohni likhat bht vadia taraj music video sara kuch bht vadia bnayea jeonde vasde raho sare veereo

  • @JagdeepSingh-pc9vs
    @JagdeepSingh-pc9vs 7 หลายเดือนก่อน +3

    ਅਸਲ ਪੰਜਾਬ ਦਾ ਇਤਿਹਾਸ ਅਤੇ ਗੂੜ੍ਹੇ ਤੱਥ 🙌ਵਾਹ ਬਈ ਵਾਹ

  • @sardarsaabji6258
    @sardarsaabji6258 7 หลายเดือนก่อน +4

    Likhan vaala te goun vaala donee baayi wah kamal ne❤

  • @onlineearning-y2k
    @onlineearning-y2k 7 หลายเดือนก่อน +4

    ਪੰਜਾਬ ਦੀ ਨੋਜਵਾਨ ਪੀੜੀ ਨੂੰ ਜਗਾਉਣ ਵਾਲਾ ਗੀਤ ਤੇ ਪੰਜਾਬ ਦੇ ਅਣਖੀ ਯੋਧੀਆਂ ਦੀ ਤਸਵੀਰ ਪੇਸ਼ ਦਿਖਾਈ ਹੈ ❤🙏💯✅

  • @sarbjitsingh3018
    @sarbjitsingh3018 2 หลายเดือนก่อน +1

    Waheguru Ji Waheguru Ji Waheguru Ji Waheguru ji

  • @RavinderSinghJahangir
    @RavinderSinghJahangir 7 หลายเดือนก่อน +39

    ਬਾਕਮਾਲ
    ਸ਼ਾਨਦਾਰ
    ਬਿਹਤਰੀਨ
    ਗੀਤ ਲਿਖਿਆ ਵੀ ਬਹੁਤ ਸੋਹਣਾ ਬਾਈ ਨੇ
    ਤੇ ਬਹੁਤ ਸੋਹਣਾ ਗਾਇਆ

    • @Ricky_Ribab
      @Ricky_Ribab 7 หลายเดือนก่อน

      ਮਸ਼ਕੂਰ ਹਾਂ ਭਾਅ ❤ 🙏

  • @homefurniture4525
    @homefurniture4525 4 หลายเดือนก่อน +2

    ਬਹੁਤ ਸੋਹਣਾ ਲਿਖਿਆ ਵੀਰ

  • @jagjeetsingh3866
    @jagjeetsingh3866 7 หลายเดือนก่อน +2

    Es songs nu sun ke man tasli ji mildi ha eda de song nu vhad to vhad ke aage aana chahie da ha ..... very beautiful song 🎵 ❤

  • @reetkaur2395
    @reetkaur2395 6 หลายเดือนก่อน +3

    Bhut bhut khoob 👏🏼👏🏼👏🏼👏🏼👏🏼👏🏼👏🏼

  • @kamalbajwa47
    @kamalbajwa47 7 หลายเดือนก่อน +4

    Jina sohna geet aa. ..ohne ghat like ne ..loka di nalaiki atho pta chldi aa.. 😢

  • @Cabwalayaar1132
    @Cabwalayaar1132 6 หลายเดือนก่อน +3

    ਹੁਣ ਕਿੱਥੇ ਨੇ ਉਹ ਲੋਕ ਜੋ ਕੇਂਧੇ ਨੇ ਕੇ ਪੰਜਾਬੀ ਗਾਇਕ ਲੱਚਰਤਾ ਪਰਮੋਟ ਕਰਦੇ ਆ ਕਿੰਨੀ ਕੁ ਸਪੋਟ ਮਿਲੀ ਇਸ ਬਾਈ ਨੂੰ ਦਿਲੋਂ ਸਲੂਟ ਆ ਵੀਰ ਨੂੰ ਜਿੰਨੇ ਹਾਰ ਨਾ ਮੰਨ ਕੇ ਏਕ ਵਾਰੀ ਫੇਰ ਉਸੇ ਹੀ ਤਰਜ਼ ਆਇਆ❤

  • @rab_sukh_rakhe751
    @rab_sukh_rakhe751 5 หลายเดือนก่อน +2

    ਬਹੁਤ ਹੀ ਵਧੀਆ ਬਾਬੇ, ਤੁਸੀਂ ਵੈਸੇ ਵੀ ਬਹੁਤ ਵਧੀਆ ਲਿਖਦੇ ਹੋ

  • @__funny_memer
    @__funny_memer 6 หลายเดือนก่อน +4

    ❤❤❤❤❤ I'm from haryana but I'm inspired by sikhi ❤❤❤❤

  • @YYCKalakaar
    @YYCKalakaar 7 หลายเดือนก่อน +2

    Bahot khoob veer❤❤

  • @AmritSandhu-d6m
    @AmritSandhu-d6m 7 หลายเดือนก่อน +3

    ਅੱਜ ਲੋਹਰ ਹੈ ਪੰਜਾਬ ਦੀ ਗੱਲ ਕਰਨ ਦੀ ਬਾਉਤ ਸੋਣਾ ਗੀਤ i love Punjab❤

  • @BelieveinGod1313
    @BelieveinGod1313 4 หลายเดือนก่อน +1

    waheguru chardi kala ch rakhe 🙏🙏🫡🫡

  • @AmandeepKaur-nc3jz
    @AmandeepKaur-nc3jz 7 หลายเดือนก่อน +8

    🙏🏻 *ਵਾਹਿਗੁਰੂ ਜੀ ਕਾ ਖਾਲਸਾ*
    *ਵਾਹਿਗੁਰੂ ਜੀ ਕੀ ਫਤਿਹ*🙏🏻
    🌷🌹🌼🌹🌷
    1st comment

  • @kuldeepSingh-xv4ej
    @kuldeepSingh-xv4ej 7 หลายเดือนก่อน +14

    ਪੰਜਾਬ ਉਹ ਧਰਤੀ ਆ ਜੇ ਤੁਹਾਨੂੰ ਅਹਿਸਾਸ ਹੈ ਤਾਂ ਇਸ ਧਰਤੀ ਤੇ ਜਨਮ ਲੈ ਕੇ ਮਾਣ ਮਹਿਸੂਸ ਹੁੰਦਾ

  • @gurnoorgill4378
    @gurnoorgill4378 7 หลายเดือนก่อน +13

    ਸ਼ੇਅਰ ਕਰਦੋ 22 ਸਾਰੇ ❤❤❤❤🎉

  • @amninderboparai5580
    @amninderboparai5580 7 หลายเดือนก่อน +2

    ਇਹ ਹਨ ਅਸਲੀ ਗੀਤ ਜਿਉਂਦਾ ਰਹਿ ਵੀਰ ਪਰਮਾਤਮਾ ਤਰੱਕੀਆਂ ਬਖਸ਼ੇ

  • @amrinderdhaliwal5236
    @amrinderdhaliwal5236 7 หลายเดือนก่อน +4

    ਬਹੁਤ ਦੇਣ ਆ ਇਹਨਾਂ ਕਲਮਾਂ ਅਤੇ ਕੰਠਾਂ ਦੀ,ਜੋ ਜਾਗਰੂਕ ਕਰਦੇ ਆ ਇਤਿਹਾਸ ਬਾਰੇ ਜੀਉ ਵੀਰੇ

    • @Ricky_Ribab
      @Ricky_Ribab 7 หลายเดือนก่อน

      ਧੰਨਵਾਦ ਜੀ ❤❤

  • @balkaransingh1015
    @balkaransingh1015 7 หลายเดือนก่อน +2

    ਕੋਈ ਸ਼ਬਦ ਹੀ ਨਹੀਂ ਬਚੇ, ਲਾਜਵਾਬ, ਵਾਹਿਗੁਰੂ ਜੀ ਤੁਹਾਡੇ ਕੋਲੋਂ ਇਸ ਤਰ੍ਹਾਂ ਸੇਵਾ ਲੈਂਦੇ ਰਹਿਣ, ਜੁਗ ਜੁਗ ਜੀਓ

  • @manpreetsinghfencer9946
    @manpreetsinghfencer9946 7 หลายเดือนก่อน +3

    Bhut sohna l ikheya ricky bro ,, gaya odo v sohna veer ne

  • @manidhaliwal4241
    @manidhaliwal4241 7 หลายเดือนก่อน +2

    ਬਹੁਤ ਸੋਹਣਾ ਗਾਣਾ ਵੀਰ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਤੁਹਾਨੂੰ ।

  • @tarsemsingh2484
    @tarsemsingh2484 7 หลายเดือนก่อน +3

    ਬਹੁਤ ਵਧੀਆ ਗੀਤ ਵੀਰ ਜੀ ❤ਰੱਬ ਤਹਾਨੂੰ ਤਰੱਕੀਆਂ ਬਕਸੇ ਜੀ 🙏🙏

  • @OfficialLenMovies
    @OfficialLenMovies 7 หลายเดือนก่อน +2

    ਬਹੁਤ ਵਦੀਆ ਲੱਗਾ ਇਦਾਂ ਦੇ ਗੀਤ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ ਅਸਲ ਵਿੱਚ ਹੁਣ ਦੇ ਨੌਜਵਾਨ ਪੀੜ੍ਹੀ ਨੂੰ ਸੁਰਮੇ ਬਣਨ ਦੀ ਲੌੜ ਹੈ ਨਾ ਕਿ ਰੀਲਸ ਬਣਾ ਕੇ ਬਨੌਟੀ ਗੱਲਾਂ ਕਰਨ

  • @gurwindersingh6802
    @gurwindersingh6802 7 หลายเดือนก่อน +5

    ਤੇਰਾ ਦੇਣ ਨਹੀਂ ਦੇ ਸਕਦੇ ਜੱਟਾ ਤੇ ਨਾ ਹੀ ਲਿਖਾਰੀ ਦਾ ❤❤❤❤❤❤

    • @Ricky_Ribab
      @Ricky_Ribab 7 หลายเดือนก่อน

      ਜਿਉਂਦੇ ਵੱਸਦੇ ਰਹੋ ❤❤

  • @Sukh66
    @Sukh66 4 หลายเดือนก่อน +1

    ਬਾ ਕਮਾਲ ❤
    ਸ਼ਬਦ ਹੈਨੀ ਤਾਰੀਫ਼ ਲਈ। ਕਮਾਲ ਕਮਾਲ❤❤

  • @comedykingindia01
    @comedykingindia01 7 หลายเดือนก่อน +3

    Bahut vadyea likhyea keep it up

  • @lovesandhu5449
    @lovesandhu5449 7 หลายเดือนก่อน +2

    ਪੰਜਾਬ ❤ਬੁਹਤ ਹੀ ਸੋਹਣਾਂ ਵੀਰ ਜੀ ਰੱਬ ਚੜ੍ਹਦੀਕਲਾ ਚ ਰਖੈ ❤

  • @thenewone1254
    @thenewone1254 7 หลายเดือนก่อน +6

    ਬਾਈ ਵਿਰਾਸਤ ਸੰਧੂ ਵੀਰ ਫ਼ਿਕਰ ਨਾ ਕਰੀ ਕੇ ਇਹ ਵਿਊ ਘੱਟ ਕੇ ਇਸ ਗਾਣੇ ਤੇ ਨਾ ਕਦੇ ਇਹੋ ਜਿਹੇ ਚੱਕਰ ਚ ਪਿਓ ਕੇ ਵਿਊ ਨਹੀਂ ਔਂਦੇ ਇਹੋ ਜਿਹੇ ਉਪਰਾਲੇ ਨੂੰ ਉਲਟਾ ਇਹ ਦੇਖੋ ਕੇ ਜੇਕਰ ਥੋਡੇ ਇਸ ਕਦਮ ਨਾਲ ਜੀਨੇ ਅੱਜ ਵਿਊ ਨੇ 35 ਹਜ਼ਾਰ ਓਹਨੇ ਵੀ ਨੌਜਵਾਨ ਜਾਗ ਜਾਣ ਤਾ ਬਹੁਤ ਵੱਡੀ ਗੱਲ ਹੈ ।।।। ਬਾਕੀ ਜਾਰੀ ਰੱਖੋ ਮਾਲਕ ਚੜਦੀ ਕਲਾਂ ਬਖਸ਼ੇ 🙏

    • @EkreetNahal
      @EkreetNahal 5 หลายเดือนก่อน

      Hiji a ryt a

  • @anmoldeepsingh9662
    @anmoldeepsingh9662 7 หลายเดือนก่อน +4

    Guru nanak sahib de panjab di Dharti ❤panjab❤

  • @anmolsinghgill1170
    @anmolsinghgill1170 7 หลายเดือนก่อน +2

    ਬਹੁਤ ਸੋਹਣਾ ਸੀ ਸਾਡਾ ਦੇਸ਼ ਪੰਜਾਬ ਸਾਡੇ ਇਤਿਹਾਸ ਤੇ ਮਾਣ ਏ ਸਾਨੂੰ❤

  • @SubhdeepSingh-cr3ix
    @SubhdeepSingh-cr3ix 7 หลายเดือนก่อน +3

    ਬਹੁਤ ਵਧੀਆ, ਵਿਰਾਸਤ ਵੀਰ

  • @gurdevsingh5082
    @gurdevsingh5082 7 หลายเดือนก่อน +2

    ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਏ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਰਾਜ ਕਰੇਗਾ ਖਾਲਸਾ ਪੰਥ ਕੀ ਜੀਤ

  • @HAZAROREASIONS
    @HAZAROREASIONS 7 หลายเดือนก่อน +3

    ਸਿਰਾ ਗੀਤ ਵੀਰੇ ❤

  • @ManjitKaur-i3d
    @ManjitKaur-i3d 7 หลายเดือนก่อน +2

    ਵਾਹਿਗੁਰੂ ਪੰਜਾਬ ਉੱਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ

  • @jasschahal5975
    @jasschahal5975 7 หลายเดือนก่อน +3

    ਤਹਿ ਦਿਲੋਂ ਸਲਾਮ ਵੀਰ ❤❤❤❤❤

  • @sukhjeetchahal9236
    @sukhjeetchahal9236 7 หลายเดือนก่อน +2

    ਪੰਜਾਬ ਪੰਜਾਬੀਅਤ ਜਿੰਦਾਬਾਦ

  • @AmrinderSingh-d7n
    @AmrinderSingh-d7n 7 หลายเดือนก่อน +3

    ਇਹ ਨੇ ਅਸਲ ਗੀਤ ਇਹਨਾ ਗੀਤਾ ਤੋ ਸੇਧ ਲੈਣ ਦੀ ਲੋੜ ਨੋਜਵਾਨ ਪੀੜੑੀ ਨੂੰ❤🙏

  • @DavinderSingh-l1
    @DavinderSingh-l1 4 หลายเดือนก่อน +1

    ਵੀਰ ਲੁ ਕੰਢੇ ਖੜ੍ਹੇ ਹੋ ਗਏ 🙏🙏🙏

  • @AmandipKaur-k9m
    @AmandipKaur-k9m 7 หลายเดือนก่อน +3

    Wah ji wah, asiU.K rehde han ethe Sikh and muslim means Pakistani asi sab har work place te enj kam kerde a jis terah asi sare ek he family vicho hoea, security wale mostly Pakistani sade work place te bhut pyar and respect dende i mean to say jina ne sanu venda asi ohna di country vich ake ekthe hoge sab bhan bhra lagde....

  • @HarpalRair
    @HarpalRair 6 หลายเดือนก่อน +1

    ਪੰਜਾਬ ਨੂ ਸੇਧ ਦੇਣ ਵਾਲਾ ਗੀਤ

  • @SatpalSingh-xn8xr
    @SatpalSingh-xn8xr 7 หลายเดือนก่อน +4

    Baba Nanak ton leke Pu jab di wand tak sb suna dita.. ❤❤

  • @parladhsingh9793
    @parladhsingh9793 7 หลายเดือนก่อน +2

    ਵੀਰ ਤੇਰੀ ਕਲਮ ਤੇ ਅੱਖਰਾਂ ਦਾ ਸੁਮੇਲ ਬਹੁਤ ਹੀ ਆਲਾ ਦਰਜੇ ਦਾ ਆ 🙏🙏ਵਾਹਿਗੁਰੂ ਮੇਹਰ ਰੱਖੇ ਵੀਰ ਤੇ

  • @arvindersinghsaba9233
    @arvindersinghsaba9233 7 หลายเดือนก่อน +4

    ਵਿਰਾਸਤ ਵੀਰ ਜੀ ਤੁਹਾਡਾ ਗਾਣਾ ਬਹੁਤ ਵਧੀਆ ਹੈ ਬਾਕੀ ਮਹਾਰਾਜਾ ਰਣਜੀਤ ਸਿੰਘ ਸਿੰਘ ਵਾਲਾ ਦੋਬਾਰਾ ਖਾਲਸਾ ਰਾਜ ਲਿਆਉਣ ਵਾਸਤੇ ਐੱਮ ਪੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਜੇਲ੍ਹ ਵਿੱਚੋਂ ਕੱਢਵਾਉਂਣਾ ਪੈਣਾ ਤਾਂ ਹੀ ਕਾਬਲ ਕੰਧਾਰ ਤੱਕ ਦੁਬਾਰਾ ਖਾਲਸਾ ਰਾਜ ਹੋਵੇਗਾ ਹੁਣ ਤਾਂ ਆਪਣਾ ਲੀਡਰ ਐੱਮ ਪੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਇਹੀ ਨੇ ਜੋ ਸਰਕਾਰਾਂ ਦਾ ਮੂੰਹ ਬੰਦ ਕਰ ਸਕਦੇ ਨੇ ਫਿਰ ਖਾਲਸਾ ਰਾਜ ਆਵੇਗਾ ਰਾਜ ਕਰੇਗਾ ਖਾਲਸਾ ਖਾਲਿਸਤਾਨ ਜ਼ਿੰਦਾਬਾਦ

  • @harjitbajwa8378
    @harjitbajwa8378 7 หลายเดือนก่อน +2

    ਵਾਹ੍ਹ....!ਸੋਹਣਾ ਗਾਇਆ ਸੋਹਣਾ ਨਿਭਾਇਆ👌👌👌ਬਾਕੀ ਰਿੱਕੀ (ਰਿਬਾਬ) ਭਾਜ਼ੀ ਦੀ ਕਲਮ ਸੋਚ ਨੂੰ ਸਲਾਮ🙏👌

    • @Ricky_Ribab
      @Ricky_Ribab 7 หลายเดือนก่อน

      ❤❤ ਜਿਉਂਦੇ ਰਹੋ ❤❤

  • @parammann4304
    @parammann4304 7 หลายเดือนก่อน +3

    Jeonde raho vir, lbu aa

  • @GillMajari
    @GillMajari 4 หลายเดือนก่อน +1

    Waheguru ji waheguru ji waheguru ji waheguru ji waheguru ji waheguru ji

  • @NPB9513
    @NPB9513 7 หลายเดือนก่อน +3

    ਬਹੁਤ ਵਧੀਆ ਗੀਤ ✍️✍️✍️✍️✍️✍️👌👌👌👌

  • @sukhmandeepchahal3867
    @sukhmandeepchahal3867 7 หลายเดือนก่อน +1

    ਵੀਰ ਵਾਹਿਗੁਰੂ ਜੀ ਤੁਹਾਨੂੰ ਸਲਾਮਤ ਰੱਖਣ ਤੁਹਾਡੇ ਸਾਰੇ ਗਾਣੇ ਬਹੁਤ ਵਧੀਆ ਨੇ ਹਰ ਗੀਤ ਵਿਚ ਬਹੁਤ ਇਤਿਹਾਸ ਬਾਰੇ ਪਤਾ ਲੱਗਦਾ ਹੈ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ ਤੁਹਾਨੂੰ ❤❤

  • @ਅਣਖੀ
    @ਅਣਖੀ 7 หลายเดือนก่อน +3

    ਗੱਲਬਾਤ ਸਿਰਾ

  • @daljeetsingh4174
    @daljeetsingh4174 7 หลายเดือนก่อน +2

    Exactly true words 💯💯✅✅.... each word is valuable 💯...

  • @punjabigabhru6792
    @punjabigabhru6792 7 หลายเดือนก่อน +14

    ਨਹੀ ਰੀਸਾਂ ਤੇਰੀਆਂ ਵੀਰੇ ਕਮਾਲ ਲਿਖਿਆ ਏਸ ਵੀਰ ਨੇ , ਬਾਈ ਵਿਰਾਸਤ ਗਾਣਾ ਭਾਵੇਂ ਲੇਟ ਕਰੇ ਪਰ ਨਿਰਾਸ਼ ਨਹੀ ਹੋਣ ਦਿੰਦਾ ਕਦੇ ਵੀ ਮਾਲਕ ਹੋਰ ਭਾਗ ਲਾਵੇ ਹੁਣ ਆਉਣ ਦਿਉ ਏਦਾਂ ਦੇ ਗੀਤ

    • @Ricky_Ribab
      @Ricky_Ribab 7 หลายเดือนก่อน

      ਸ਼ੁਕਰਾਨੇ ਭਾਅ ❤

  • @aulakh9276
    @aulakh9276 4 หลายเดือนก่อน +1

    ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵੀ ❤ਸਲੂਟ

  • @JagpreetSinghx9
    @JagpreetSinghx9 7 หลายเดือนก่อน +4

    Me Os Punjab Nu Pyar ❤ Karda 🎉

  • @navneetsingh8732
    @navneetsingh8732 7 หลายเดือนก่อน +2

    ਬਹੁਤ ਵਧੀਆ ਜੀ ਹਮੇਸ਼ਾ ਦੀ ਤਰ੍ਹਾਂ

  • @simarthind8625
    @simarthind8625 7 หลายเดือนก่อน +4

    Jny 84 hndyi main os Punjab di gal krda 🙏

  • @lakhvirsinghbhullar6698
    @lakhvirsinghbhullar6698 7 หลายเดือนก่อน +11

    ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦਾ ਵਿਰਾਸਤ ਸੰਧੂ

  • @sukhbirsinghjammu660
    @sukhbirsinghjammu660 7 หลายเดือนก่อน +2

    ਪਹਿਲੇ 4 ਭਾਗਾਂ ਦੀ ਤਰਾਂ ਹੀ ਬੇਸ਼ਕੀਮੀਤੀ ਲਿਖਤ ਮਾਲਕ ਚੜਦੀ ਕਲਾ ਰੱਖੇ

    • @Ricky_Ribab
      @Ricky_Ribab 7 หลายเดือนก่อน

      ਸ਼ੁਕਰਾਨੇ ਜੀ ❤

  • @Waraich0314
    @Waraich0314 7 หลายเดือนก่อน +5

    Khalistan zindabad

    • @vickymanghera1369
      @vickymanghera1369 7 หลายเดือนก่อน

      Nah...we are proudly INDIAN...

  • @Jassaphagura12
    @Jassaphagura12 7 หลายเดือนก่อน +2

    ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤

  • @punjabistatus6205
    @punjabistatus6205 2 หลายเดือนก่อน +5

    ਬਾਈ please sade ਇਕਲੇ ਇਕਲੇ ਸ਼ਹੀਦ ਤੇ ਵਿਸਥਾਰ ਨਾਲ ਸਹੀ ਇਤਿਹਾਸ ਅਨੁਸਾਰ video song ਬਣਾਓ ਕਈ ਲੋਕ ਇਤਿਹਾਸ ਮਰੋੜਬਕੇ ਪੇਸ਼ ਕਰ ਰਹੇ ਨੇ ਪਰ ਤੁਸੀ ਪੜੇ ਲਿਖੇ ਤੇ ਸਹੀ ਰਾਹ ਤੇ ਚਲਣ ਵਾਲੇ ਹੋ ਤੁਸੀ ਕੋਈ ਗਲਤ ਗਲ ਨੀ ਦਸੋ ਗੇ

  • @harpreetmirpuria9272
    @harpreetmirpuria9272 7 หลายเดือนก่อน +2

    ਏ ਨੇ ਅਸਲੀ ਪੰਜਾਬ ਦੇ ਯੋਧੇ ❤❤

  • @farmerclass8597
    @farmerclass8597 7 หลายเดือนก่อน +3

    *ਹੁੰਦਾ ਕੋਈ ਲੱਚਰ ਗਾਣਾ ਸੌ ਮਿਲੀਅਨ ਹੋ ਜਾਣਾ ਸੀ ......* 😢

    • @Ricky_Ribab
      @Ricky_Ribab 7 หลายเดือนก่อน +1

      ਸਹੀ ਕਿਹੈ

    • @farmerclass8597
      @farmerclass8597 6 หลายเดือนก่อน

      @@Ricky_Ribab ਹਾਂਜੀ

  • @ArmaanSidhu-ee5pl
    @ArmaanSidhu-ee5pl 7 หลายเดือนก่อน +2

    ਜਦੋ ਤੱਕ ਤੇਰੇ ਵਰਗੇ ਗੱਬਰੂ ਪੰਜਾਬ ਦੀ ਗੱਲ ਕਰਨਗੇ ਪੰਜਾਬ ਦੀ ਜਵਾਨੀ ਨੂੰ ਤਿੰਨਕਾ ਤਿੰਨਕਾ ਰੰਗ ਚੜਦਾ ਜਾਊ

  • @surindersinghuppal2892
    @surindersinghuppal2892 7 หลายเดือนก่อน +3

    ਮੋੜ ਲਿਆਓ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੇ ਸਾਰੀਆ ਮਿਸਲਾਂ ਨੂੰ

  • @opencloud855
    @opencloud855 3 หลายเดือนก่อน +2

    ਬਹੁਤ ਵਧੀਆ ਜੀ

  • @Shayarbhatti7
    @Shayarbhatti7 7 หลายเดือนก่อน +3

    ਨਿੱਕੇ ਵੀਰ ਰਬਾਬ ਦੀ ਕ਼ਲਮ ਤੇ ਕਲਾਮ ਨੂੰ ਸਿਜਦੇ ਸਲਾਮ ਨਮਨ
    ਵਿਰਾਸਤ ਸੰਧੂ ਪਿਆਰੇ ਵੀਰ ਦੀ ਮਿਹਨਤ ਨੂੰ ਬਿੱਗ ਸੈਲਿਊਟ
    ਨਵੀਂ ਪੀੜ੍ਹੀ ਨੂੰ ਜਾਗਰੂਕ ਕਰਨ ਲਈ ਬਹੁਤ ਜ਼ਰੂਰਤ ਹੈ ਪੰਜਾਬ ਨੂੰ ਅਜਿਹੇ ਗੀਤਾਂ ਦੀ..
    ❤❤❤❤❤

  • @gurjantsinghdhillon9407
    @gurjantsinghdhillon9407 7 หลายเดือนก่อน +2

    Beautiful ਗੀਤ ਬਾਈ ਜੀ ਤੇਰੇ ਗੀਤ ਹਰ ਟਾਈਮ ਉਡੀਕ ਰਹਿਦੀ ਆ ਵਾਹੇਗੁਰੂ ਜੀ ਮਿਹਰ ਕਰੇ ਮੇਰੇ ਸੋਹਣੇ ਦੇਸ ਪੰਜਾਬ ਤੇ ❤❤❤❤

  • @amarvirdhillonn
    @amarvirdhillonn 7 หลายเดือนก่อน +2

    ਦਿਲੋਂ respect ਆ ਬਾਈ ਥੋਨੂੰ 🫡

  • @igossipAR
    @igossipAR 7 หลายเดือนก่อน +2

    ਬਾਕਮਾਲ ਲਿਖਤ ਅਤੇ ਗਾਇਕੀ । ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਵੀਰ ਜੀ । ਵਾਹਿਗੁਰੂ ਜੀ ਆਪ ਜੀ ਨੂੰ ਅਤੇ ਟੀਮ ਨੂੰ ਚੜ੍ਹਦੀ ਕਲਾ ਚ ਰਖੇ ।

    • @Ricky_Ribab
      @Ricky_Ribab 7 หลายเดือนก่อน

      ਧੰਨਵਾਦ ਜੀ ❤

  • @navreetgillsaab
    @navreetgillsaab 7 หลายเดือนก่อน +1

    Minu nai lagda purana punjab 5 chapter edu sohna ho skda c har line ba kmaal kya dhun ch proyi aa kamaaaal jeooo

  • @ranjitgill911
    @ranjitgill911 4 หลายเดือนก่อน +2

    ਫੀਮ ਵਾਲਾ ਹੁੰਦਾ ਹਥਿਆਰਾਂ ਵਾਲਾ ਹੁੰਦਾ ਫੁਕਰੀਆਂ ਵਾਲਾ ਹੁੰਦਾ ਉਹਨੂੰ 100 ਮਿਲੀਅਨ ਹੋਇਆ ਹੋਣਾ ਸੀ ਆ ਥੂ ਲੋਕੋ ਤੁਹਾਡੀ ਸੋਚ ਤੇ

    • @Playfalames
      @Playfalames 2 หลายเดือนก่อน

      ਲੋਕਾਂ ਨੂੰ ਗੰਦ ਚਾਹੀਦਾ ਗੰਦ ਖਾਣਾ ਗਿਝ ਗਏ ।ਇਤਿਹਾਸ ਨੂੰ ਭੁੱਲ ਗਏ

  • @dchardarshan
    @dchardarshan 6 หลายเดือนก่อน +1

    ਮੇਰੇ ਬਹੁਤ ਹੀ ਪਿਆਰੇ ਵੀਰ ਰਿੱਕੀ ਰਬਾਬ ਨੇ ਬਹੁਤ ਸੋਹਣਾ ਅਤੇ ਤੱਥਾਂ ਦੇ ਆਧਾਰ ਤੇ ਗੀਤ ਲਿਖਿਆ ਹੈ। ਵਰਾਸਤ ਸੰਧੂ ਜੀ ਹੁਰਾਂ ਬਹੁਤ ਹੀ ਸੁਰੀਲੀ ਆਵਾਜ਼ ਵਿਚ ਗਾਣਾ ਬੋਲਿਆ। ਸੱਚੀ ਆਨੰਦ ਆ ਗਿਆ ਸੁਣ ਕੇ.. ਪੇਸ਼ਕਾਰੀ ਵੀ ਲਾਜਵਾਬ ... ਰਿੱਕੀ ਵੀਰੇ ਵਧਾਈ ਦੇ ਪਾਤਰ ਹੋ.. ਜਿਊਦੇ ਵੱਸਦੇ ਰਹੋ। ਅੱਗੇ ਵਧਦੇ ਰਹੋ। ਇਸੇ ਤਰ੍ਹਾਂ ਲਿਖਦੇ ਰਹੋ...ਢੇਰ ਸਾਰਾ ਪਿਆਰ, ਸਤਿਕਾਰ ਅਤੇ ਮੁਬਾਰਕਾਂ...❤❤❤