ਮੰਡੀਆਂ ਵਿੱਚ ਰੁਲਦੇ ਕਿਸਾਨ ਕਹਿੰਦੇ, ਅਸੀਂ ਤਾਂ ਆਪਣੇ ਮੂੰਹ ਤੇ ਲੱਫੜ ਮਾਰਦੇ ਹਾਂ ਕਿ ਇਹਨਾਂ ਨੂੰ ਇੱਕ ਮੌਕਾ ਕਿਉਂ

แชร์
ฝัง
  • เผยแพร่เมื่อ 23 ต.ค. 2024

ความคิดเห็น • 41

  • @sardarsaab1007
    @sardarsaab1007 ชั่วโมงที่ผ่านมา +17

    ਭਾਈ ਕਿਸਾਨਾਂ ਨੂੰ ਵੀ ਬਦਲਾਂ ਦਾ ਬਹੁਤ ਚਾਅ ਸੀ ਤੁਹਾਨੂੰ ਪਤਾ ਨਹੀਂ ਸੀ ਕਿ ਅਸੀਂ ਕਿਸੇ ਬਿਗਾਨੇ ਬੰਦੇ ਨੂੰ ਆਪਣੇ ਸਿਰ ਤੇ ਬਿਠਾ ਰਹੇ ਨੇ ਦਿੱਲੀ ਦਾ ਲਾਲਾ ਤਾਂ ਪਹਿਲਾਂ ਹੀ ਆਖਦਾ ਸੀ ਮੈਂ ਪੰਜਾਬ ਦਾ ਧੂੰਆਂ ਬੰਦ ਕਰਨਾ

    • @sarbbrar4173
      @sarbbrar4173 15 นาทีที่ผ่านมา +1

      ਭਰਾ ਜੀ ਉਦੋਂ ਇਹ ਲੋਕ ਗਾਲਾਂ ਕੱਢ ਦੇ ਸੀ ਹੁਣ ਇਹ ਲੋਕ ਬਾਦਲ ਸਹਿਬ ਤੇ ਅਮਰਿੰਦਰ ਯਾਦ ਕਰਦੇ

  • @RajinderSingh-v1n
    @RajinderSingh-v1n ชั่วโมงที่ผ่านมา +9

    ਜਦ ਝਾੜੂ ਵਾਲਿਆਂ ਨੂੰ ਪਤਾ ਲੱਗੂਗਾ ਕਿ ਸਾਨੂੰ ਵੋਟ ਨਹੀਂ ਪੈਣੀ।
    ਕਿਸਾਨ ਹੁਣੇ ਹੀ ਫੈਸਲਾ ਕਰ ਲਓ, ਇਹ mla
    ਅਕਾਲੀ ਜਾਂ ਕਾਂਗਰਸ ਚ ਜੇ ਵੜੇ ਤਾਂ ਵੀ ਵੋਟ ਨਾ ਪਾਇਓ।

  • @varinderparasher2421
    @varinderparasher2421 2 ชั่วโมงที่ผ่านมา +11

    Hor payo vote ❤❤

  • @RamShyam-bp3ru
    @RamShyam-bp3ru 2 ชั่วโมงที่ผ่านมา +5

    Waheguru waheguru waheguru ji good luck God bless you

  • @RamShyam-bp3ru
    @RamShyam-bp3ru 2 ชั่วโมงที่ผ่านมา +4

    Wah ji wah very nice bapu ji jug jug jeeo good luck take care of your health God bless you and all

  • @DarshanSingh-jk8sv
    @DarshanSingh-jk8sv ชั่วโมงที่ผ่านมา +4

    ਆਪਾਂ ਭੁੱਲ ਜਾਨੇ ਆ ਬਾਅਦ ਵਿੱਚ

  • @India832
    @India832 7 นาทีที่ผ่านมา

    Dhanwad Manjinder bro

  • @balkarjattana8064
    @balkarjattana8064 2 ชั่วโมงที่ผ่านมา +3

    Right bhai 🤔🤔🤔

  • @ArshdeepSingh-oh4qk
    @ArshdeepSingh-oh4qk 7 นาทีที่ผ่านมา

    ਕਮਾਲ ਦੀ ਗੱਲ ਇਹ ਐ 92 ਪਤਾ ਨਹੀਂ
    ਕਿਧਰ ਗ਼ਰਕ ਗੲਏ ਭਗਵੰਤ ਮਾਨ ਤੇ ਅੰਨਾ ਵਿਸ਼ਵਾਸ ਕਰਕੇ ਪੰਜਾਬ ਤੋਂ ਬਹੁਤ ਵੱਡੀ ਗ਼ਲਤੀ ਹੋਗੀ

  • @mann-kg4pg
    @mann-kg4pg 17 นาทีที่ผ่านมา +1

    ਮਾਨ ਸਰਕਾਰ ਜ਼ਿੰਦਾਬਾਦ,, ਝੋਨਾ ਲਾਉਣਾ ਹੀ ਬੰਦ ਕਰਨਾ ਚਾਹੀਦਾ,, ਪਾਣੀ ਦਿਨੋਂ ਦਿਨ ਹੇਠਾਂ ਜਾ ਰਿਹਾ। ਮੁੱਖ ਮੰਤਰੀ ਠੀਕ ਆ। ਐਤਕੀਂ ਸਰਪੰਚ ਪੰਚ ਵੀ ਵਧੀਆ ਬੰਦੇ ਬਣਾਏ ਸਰਕਾਰ ਨੇ।

  • @g.boparai8835
    @g.boparai8835 ชั่วโมงที่ผ่านมา +1

    ਮੋਦੀ ਈਵੀਐਮ ਨਾਲ ਸਰਕਾਰ ਬਣਾਕੇ ਟੇਢੇ ਢੰਗ ਨਾਲ ਕਾਲੇ ਕਨੂੰਨ ਲਾਗੂ ਕਰ ਰਿਹਾ ਕਿਸਾਨਾਂ ਨੂੰ ਦਿਲੀ ਵਲ ਮੂੰਹ ਕਰਨਾ ਪਵੇਗਾ ਪੰਜਾਬ ਸਰਕਾਰ ਦੇ ਵਸ ਦੀ ਗਲ ਨੀ।

  • @VarinderSingla-sg5yv
    @VarinderSingla-sg5yv 40 นาทีที่ผ่านมา

    ਇਹ ਹੈ ਭਗਵੰਤ ਮਾਨ ਦਾ ਰੰਗਲਾ ਪੰਜਾਬ

  • @ArshdeepSingh-oh4qk
    @ArshdeepSingh-oh4qk 4 นาทีที่ผ่านมา

    ਐਨਾ ਮਲੰਗਾਂ ਨੂੰ ਕੀਹਨੇ ਵਿਆਉਣਾ ਸੀ ਬਾਈ

  • @RabhiRabhwindersingh
    @RabhiRabhwindersingh ชั่วโมงที่ผ่านมา +1

    Badlav hoi gai❤❤❤❤❤❤

  • @ssss4705
    @ssss4705 ชั่วโมงที่ผ่านมา +1

    ਵੀਰ ਜੀ ਝੋਨੇ ਲਈ ਇਕੱਲੀ ਪੰਜਾਬ ਸਰਕਾਰ ਹੀ ਨਹੀ ਕੇਂਦਰ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ

  • @shamlal1218
    @shamlal1218 ชั่วโมงที่ผ่านมา +1

    Center Aur state government Ek hi party ki honi chahiye

  • @Andmodhack
    @Andmodhack 47 นาทีที่ผ่านมา

    Come on ramiana mandi

  • @inderjitchahal305
    @inderjitchahal305 44 นาทีที่ผ่านมา +2

    ਇਹ ਸਾਰੇ 2022 ਚ ਝਾੜੂ ਚੱਕੀ ਫਿਰਦੇ ਸੀ ਹੁਣ ਕਿਉਂ ਰੋਂਦੇ ਨੇ

    • @sarbbrar4173
      @sarbbrar4173 10 นาทีที่ผ่านมา

      ਭਰਾ ਜੀ ਉਦੋਂ ਇਹ ਲੋਕ ਬਾਦਲ ਨੂੰ ਅਮਰਿੰਦਰ ਮਰੀ ਜ਼ਮੀਰ ਵਾਲੇ ਕਹਿੰਦੇ

  • @SultanaKaur-gy6yt
    @SultanaKaur-gy6yt 9 นาทีที่ผ่านมา

    Delhi witch v eh he haal a loki har tha dukhi ne

  • @Swagcriket20
    @Swagcriket20 2 ชั่วโมงที่ผ่านมา +3

    Change o saleo vdiaa hoyea thode naal,,, greeb to dhkke naal jhadu nu vota pwaiaa

  • @PargatSingh-iu2du
    @PargatSingh-iu2du 2 ชั่วโมงที่ผ่านมา +2

    Akali dal ta congress he vadea se kada aa Hal ta ne vakea app na Punjab Cho Punjabi katam kar raha na

  • @GurlalSingh-bn8xz
    @GurlalSingh-bn8xz 30 นาทีที่ผ่านมา

    Fail Punjab cm app 👎👎👎👎👎

  • @sonnyputt6463
    @sonnyputt6463 ชั่วโมงที่ผ่านมา

    Sab ton nikami sarkar

  • @chamkaursingh9244
    @chamkaursingh9244 ชั่วโมงที่ผ่านมา

    92 chor dile ture ferdea vota panjab to laea sarabi RSS nal mil k panjab nu dob reha

  • @satishkumargupta4715
    @satishkumargupta4715 ชั่วโมงที่ผ่านมา

    Udon sochna si jadon moorakhan vakan votan de ke bahut nachde si😂😂😂😂😂😂😂

  • @gursewaksingh5549
    @gursewaksingh5549 ชั่วโมงที่ผ่านมา

    Jimni chouna vch AAP nu Loga ne fir jitouna

  • @HarjeetBath-l4f
    @HarjeetBath-l4f ชั่วโมงที่ผ่านมา

    Koi payment ne ai

  • @SukhdevSingh-iu4oe
    @SukhdevSingh-iu4oe 56 วินาทีที่ผ่านมา

    Bhawant man ne aati kar dete kithay jaa karke luk gaya aat te khuda da vair hunda

  • @jagdishkumar6182
    @jagdishkumar6182 ชั่วโมงที่ผ่านมา +1

    11:19 jharru sarkar ne Rolte sayane byane lok

  • @ManjitSingh-wz7hr
    @ManjitSingh-wz7hr 2 ชั่วโมงที่ผ่านมา

    Kiun be hajma hoyea hai tuhanu.oh vi sarkaran c jadon 10 10 din kisan mandiya vich rulde c. Bijli free hai ,naukriyan ditiyan ne toll plaza 15 band kite ne,jehdiya sarkaran ne gangster apne jawai bana ke rakhe c ohna nu andar thokeya.riswat khor andar thhoke,jameena ute kabje hataye.hor vi bahut kus kita.eh khote virodhi partya wale lokan nu gumrah kar rahe ne.

  • @sarbjitsingh2033
    @sarbjitsingh2033 ชั่วโมงที่ผ่านมา +2

    Akali sarkar da Kam sab ton vadhiya si hun pata lagda Bhand sarkar joge hai ni

  • @jasvirSingh-sd2rp
    @jasvirSingh-sd2rp 10 นาทีที่ผ่านมา

    Dang firo eina da vota mangan aun deo

  • @BaljitSingh-x6z
    @BaljitSingh-x6z 17 นาทีที่ผ่านมา

    Hor vota pao es sarbi thag band nu hon rovo o kahde si jahdu nu vota pao baja waly pita ne hath vich talwar diti si

  • @kirnjeetkaurpendochannelyo2920
    @kirnjeetkaurpendochannelyo2920 ชั่วโมงที่ผ่านมา

    Suad aa giya 😂😂😂😂😂😂😂😂😂😂