ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਅਜ਼ਾਦ ਕਰਵਾਉਣ ਲਈ ਸਿੰਘਾਂ ਨੇ ਕੀਤਾ ਵੱਡਾ ਇਕੱਠ | Sach Nu Fansi

แชร์
ฝัง
  • เผยแพร่เมื่อ 6 ก.พ. 2025
  • #sgpc #preetsinghsaini #sukhbirbadal #akaltakhtsahib
    Join this channel to get access to perks:
    / @sachnufansi007

ความคิดเห็น • 36

  • @raghbirsinghdhindsa3164
    @raghbirsinghdhindsa3164 14 ชั่วโมงที่ผ่านมา +8

    ਸ਼ਾਹਪੁਰ ਸਾਹਿਬ ਜੀ ਇਸ ਔਖੇ ਅਤੇ ਫੈਸਲਾਕੁਨ ਵਕਤ ਤੇ ਆਪ ਜੀ ਵਰਗੇ ਨਿਰਸਵਾਰਥ ਆਗੂਆਂ ਵੱਲੋਂ ਸਖਤ ਮੇਹਨਤ ਕਰਕੇ ਕੌਮ ਦੀ ਅਗਵਾਈ ਦੀ ਜ਼ਰੂਰਤ ਹੈ।ਸੱਭ ਭੇਦ-ਭਾਵ ਮਿਟਾ ਕੇ ਇਕੱਠੇ ਹੋ ਜਓ,ਏਹੀ ਵਕਤ ਦੀ ਅਵਾਜ਼ ਹੈ ਅਤੇ ਏਹੀ ਰਾਹ ਹੈ

  • @Chamkaur-i3w
    @Chamkaur-i3w 4 ชั่วโมงที่ผ่านมา

    ਬਾਗੀ ਦਗੀ ਇਕੋ ਗੁਰੂਘਰ ਬੱਚਾ ਲੋਅ ਇਹਨਾ ਤੋਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫ਼ਤਹਿ

  • @KarajSingh-br2fv
    @KarajSingh-br2fv 5 ชั่วโมงที่ผ่านมา +1

    ਸੈਣੀ ਤਾ ਸੈਣੀ

  • @Lalsingh-sb5mi
    @Lalsingh-sb5mi 7 ชั่วโมงที่ผ่านมา

    ਏਕਤਾ ਕਰੋ ਭਾਈ ਏਕਤਾ,ਇਕੋ ਇਕ ਹੱਲ ਹੈ,ਇਕ ਕੈਡੀਡੇਟ ਸਾਹਮਣੇ ਇਕ ਹੀ ਖੜ੍ਹਾ ਕਰੋ ਤਾਂ ਹੀ ਸਫ਼ਲਤਾ ਮਿਲੇਗੀ

  • @5aab65
    @5aab65 9 ชั่วโมงที่ผ่านมา +1

    ਗੁਰ ਫਤਿਹ ਸਾਰਿਆ ਨੂੰ ਜੀ। ਗੁਰੂ ਗੋਬਿੰਦ ਸਿੰਘ ਜੀ ਨੇ slection ਦਾ ਹੁਕਮ ਦਿਤਾ ਸੀ, election ਨੂੰ ਗੋਰੀਆ ਨੇ ਲਾਗੂ ਕਿਤਾ ਸੀ, election ਉਥੇ ਕਮ ਕਰਦੀ ਹੇ ਜਿਥੇ ਥੋੜੀ ਮੋਟੀ ਈਮਾਨਦਾਰੀ ਹੋਵੇ ਬੀਪੱਰ ਦੇ ਦੇਸ਼ ਵਿੱਚ ਨਹੀ ਚਲ ਸਕਦਾ ਜਿਥੇ 99.9% ਬੇਈਮਾਨ ਨੇ। ਪੰਥ ਦੇ ਵਿੱਚੋ ਉਨਾ ਸਿੱਖਾ ਨੂੰ ਜਥੇਦਾਰ ਬਣਾਇਆ ਜਾਂਦਾ ਸੀ ਜਿਸ ਨੂੰ ਕੋਈ ਲਾਲਚ ਜਾਂ ਹੋਮੇ ਨਹੀ ਸੀ। ਨਵਾਬ ਕਪੂਰ ਸਿੰਘ ਜੀ ਦੀ ਸਾਖੀ ਤਾਂ ਸੁਣੀ ਹੋਣੀ ਆ, ਉਨਾ ਨੂੰ ਤਕੇ ਨਾਲ ਨਵਾਬੀ ਲੇਨ ਲਈ ਤਿਆਰ ਕਿਤਾ ਸੀ ਉਹਨਾ ਨੇ ਨਵਾਬੀ ਲੇਨ ਤੋਂ ਬਾਦ ਵੀ ਘੋੜੀਆ ਦੀ ਲਿਦ ਦੀ ਸੇਵਾ ਕਿਤੀ ਸੀ, ਹੇ ਅਜ ਕੋਈ ਏਹੋ ਜਿਹਾ?

  • @surjeetsighsonu7896
    @surjeetsighsonu7896 6 ชั่วโมงที่ผ่านมา

    ਵਾਹਿਗੁਰੂ ਜੀ ਇਹ ਗੱਲ ਸਹੀ ਹੁੰਦੀ ਵਾਹਿਗੁਰੂ ਜੀ ਤੁਹਾਡੇ ਲੂ ਮਰ ਗਿਆ ਵੀਰ 🎉🎉

  • @hardipsingh7651
    @hardipsingh7651 5 ชั่วโมงที่ผ่านมา

    Very good point

  • @NirmalSingh-g4h
    @NirmalSingh-g4h 15 ชั่วโมงที่ผ่านมา +3

    Preeti singh Saini sahib da vichar ba kamaal tee ehna de ghat aj quam nu mehsucs ho rahe h

    • @KabalSingh-mi3et
      @KabalSingh-mi3et 8 ชั่วโมงที่ผ่านมา

      WAHEGURU JI 🙏🙏🙏🙏

  • @sarbjitsingh-wo4os
    @sarbjitsingh-wo4os 5 ชั่วโมงที่ผ่านมา

    ਪੱਤਰ ਸਾਹਿਬ ਜੀ ਮਲੋਟ ਸ਼ਹਿਰ ਵੱਲ ਵੀ ਧਿਆਨ ਦਿਉ ਜੀ

  • @KabalSingh-mi3et
    @KabalSingh-mi3et 7 ชั่วโมงที่ผ่านมา

    AMAR SHAHEED BHAI SAHIB BHAI JI JASPAL SINGH JI KHALSA JIAN NU KOTIN KOT PARNAM WAHEGURU JI 🙏🙏🙏🙏

  • @AjitSingh-iw1oz
    @AjitSingh-iw1oz 10 ชั่วโมงที่ผ่านมา +1

    ਪਹਿਲਾਂ ਗੁਰਦੁਆਰਾ ਪ੍ਰਬੰਧ ਨੂੰ ਚਲਾਉਣ ਦਾ ਅਤੇ ਸਿੱਖ ਸਿਆਸਤ ਬਾਰੇ ਪ੍ਰੋਗਰਾਮ ਬਣਾਓ ਅਤੇ ਸੰਗਤ ਤੋਂ ਮੋਹਰ ਲਵਾਓ । ਫਿਰ ਇਸ ਨੂੰ ਲੈ ਕੇ ਪਿੰਡ ਪਿੰਡ ਜਾਓ ਅਤੇ ਵੱਡੀਆਂ ਕਾਨਫਰੰਸਾਂ ਕਰਕੇ ਨੁਮਾਇੰਦੇ ਪੇਸ਼ ਕਰੋ। ਇਸਦੇ ਲਈ ਲੰਮੇ ਸਮੇਂ ਅਤੇ
    ਸੰਘਰਸ਼ ਦੀ ਲੋੜ ਹੈ । ਬਰਾਬਰ ਦੀ ਧਿਰ ਪੈਦਾ ਕਰੇ ਬਿਨਾਂ ਕੁੱਝ ਵੀ ਪੱਲੇ ਨਹੀਂ ਪੈਣ ਵਾਲਾ।

  • @KabalSingh-mi3et
    @KabalSingh-mi3et 8 ชั่วโมงที่ผ่านมา

    PARNAM SAHEEDAN NU WAHEGURU JI 🙏🙏🙏🙏

  • @devinderkaur4794
    @devinderkaur4794 6 ชั่วโมงที่ผ่านมา

    Waheguru ji sachai baar baar sunn nu g krda te jitt hoyi sachai d

  • @SukhwinderSingh-bo2xo
    @SukhwinderSingh-bo2xo 12 ชั่วโมงที่ผ่านมา +2

    Jathedar Ranjit Singh ji jindabad 🙏

  • @kashmirsingh3625
    @kashmirsingh3625 7 ชั่วโมงที่ผ่านมา

    Waheguru ji 🙏🏿

  • @sawrajsingh9142
    @sawrajsingh9142 10 ชั่วโมงที่ผ่านมา

    Baba Ji bilkul sahi kah rahe han

  • @sarjeetbains9671
    @sarjeetbains9671 ชั่วโมงที่ผ่านมา

    🙏🙏🙏

  • @BaldevSingh-ks1ts
    @BaldevSingh-ks1ts 8 ชั่วโมงที่ผ่านมา

    Very nice

  • @sawrajsingh9142
    @sawrajsingh9142 10 ชั่วโมงที่ผ่านมา

    Waheguru Ji chardi kla bakhshan

  • @sawrajsingh9142
    @sawrajsingh9142 10 ชั่วโมงที่ผ่านมา

    Bahut vadia uprala kar rahe ho

  • @ReshamSingh-n1k
    @ReshamSingh-n1k 11 ชั่วโมงที่ผ่านมา

    💯💯💯💯👌

  • @PritamSingh-rx6ou
    @PritamSingh-rx6ou 5 ชั่วโมงที่ผ่านมา

    Veerji pinde pinde which ja kar eh parchar karo assi enha nu vota naahi paunia.

  • @Nijjar1956
    @Nijjar1956 ชั่วโมงที่ผ่านมา

    Tusi ke vekhde o sirf Bhashan hi dena ji jande o. Lagda nai tu Amrit Dhari hai.

  • @Nijjar1956
    @Nijjar1956 ชั่วโมงที่ผ่านมา

    Ea Mehta vikau media tuhada sath de rehe hai ta samjo ke tusi aaj v gye te kal v gye.eho hehe media te patarkar hon ta Pakistan di lor koi na.

  • @sukhdevsinghcheema431
    @sukhdevsinghcheema431 11 ชั่วโมงที่ผ่านมา

    So called Sikh are all always enimical to Akali dal and it’s leadership

  • @Nijjar1956
    @Nijjar1956 ชั่วโมงที่ผ่านมา

    Tusi karan joge hai dusreya nu na karan deo.

  • @AvtarSingh-ui7pv
    @AvtarSingh-ui7pv 15 ชั่วโมงที่ผ่านมา

    Bahi sab ji Sikh kom ne ta mint be nhi launa ek hon nu pr tusi jine be lider ho pahle tusi ek jga te aauo bahi fer badl privar nu kadia ja sakda ha ji kio ke srkari sapot canter di sapot ina nu ha ji pr Sikh kom de lider ek jga te ek Nisan sahib Jia de niche aa javo kahlsa pantt badl privar nu. Rool ke hi rakh dave ga ji

  • @Nijjar1956
    @Nijjar1956 ชั่วโมงที่ผ่านมา

    Dur Fitey moo tuhade sikh hon de nitey

  • @kbssidhuex-ias7959
    @kbssidhuex-ias7959 8 ชั่วโมงที่ผ่านมา

    ਡੇਰਾ ਸਿਰਸਾ ਮੁਖੀ ਵੱਲੋਂ 13 ਮਈ 2007 ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਸਲਾਬਤਪੁਰਾ ਤੋਂ ਬਾਅਦ ਦਾ ਘਟਨਾਕ੍ਰਮ।
    th-cam.com/users/livev5_r-BfSQQw?feature=share

  • @KabalSingh-mi3et
    @KabalSingh-mi3et 7 ชั่วโมงที่ผ่านมา

    PARNAM SAHEEDAN NU WAHEGURU JI 🙏🙏🙏🙏

  • @harindersinghgarcha3287
    @harindersinghgarcha3287 4 ชั่วโมงที่ผ่านมา

    Waheguru ji 😢