Saka Panja Sahib ~ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਲਈ ਜਾਨਾਂ ਵਾਰ ਕੇ ਰੇਲ ਗੱਡੀ ਰੋਕ ਲਈ । Pakistan 12

แชร์
ฝัง
  • เผยแพร่เมื่อ 22 ก.พ. 2023
  • Google Location : goo.gl/maps/YUsFtcPDUzb1JzGT9
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

ความคิดเห็น • 221

  • @gurpreetarora
    @gurpreetarora ปีที่แล้ว +10

    ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ 🙏🙏

  • @gurcharansingh7094
    @gurcharansingh7094 ปีที่แล้ว +12

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਤੁਹਾਡੀਆਂ ਕੋਸ਼ਿਸ਼ਾਂ ਸਦਕਾ ਪਹਿਲਾਂ ਅਸੀਂ ਭਾਰਤ ਵਿਚਲੇ ਇਤਿਹਾਸਿਕ ਗੁਰੂ ਘਰਾਂ ਦੇ ਦਰਸ਼ਨ ਕੀਤੇ।ਹੁਣ ਪਾਕਿਸਤਾਨ ਵਿਚਲੇ ਗੁਰੂ ਘਰਾਂ ਦੇ ਦਰਸ਼ਨ ਕਰਵਾਏ ਰਹੇ ਹੋ। ਵਾਹਿਗੁਰੂ ਜੀ ਚੜਦੀਆਂ ਕਲਾ ਬਖਸ਼ਣ।

  • @gurwantsandhu2699
    @gurwantsandhu2699 ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AshwaniKumar-oh3fy
    @AshwaniKumar-oh3fy ปีที่แล้ว +5

    ਧੰਨ ਤੂੰ ਹੈ ਸੱਚੇ ਪਾਤਸ਼ਾਹ ਤੇ ਧੰਨ ਤੇਰੀ ਸਿੱਖੀ ਵਾਹਿਗੁਰੂ ਜੀ

  • @bhupinderpaul9547
    @bhupinderpaul9547 ปีที่แล้ว +8

    ਧੰਨ ਤੇਰੀ ਸਿੱਖੀ, ਵਾਹਿਗੁਰੂ ਜੀ

  • @kaurkhalsa9200
    @kaurkhalsa9200 ปีที่แล้ว +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ 🙏🙏
    ਸਾਡੇ ਪਿਆਰੇ ਸ਼ਹੀਦਾ ਸਿੰਘਾਂ ਜੀਆਂ ਦੇ ਚਰਨਾਂ ਵਿਚ ਕੋਟ ਕੋਟ ਪ੍ਰਣਾਮ ਹੈ ਜੀ 🙏🙏🙏🙏🙏🙏
    ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰ ਕੇ ਦੁਆਰ 🙏🙏 ਮੈਂ ਤਾਂ ਆਪ ਨਿੱਤ ਅਰਦਾਸ ਕਰਦੀ ਆ ਕਿ ਗੁਰੂ ਪਿਤਾ ਜੀ ਏ ਜਿੰਦ ਜਾਨ ਤੁਹਾਡੇ ਚਰਨਾਂ ਵਿਚ ਹੀ ਨਿਕਲੇ

  • @niranjansinghjhinjer1370
    @niranjansinghjhinjer1370 ปีที่แล้ว +11

    Waheguru ji Ka Khalsa Waheguru ji Ki Fateh 🙏
    Panth Ki Jeet 👏

  • @JaswinderKaur-iu2vc
    @JaswinderKaur-iu2vc ปีที่แล้ว +5

    Waheguru ji ka khalsa Waheguru ji ki fateh

  • @HUKAM32
    @HUKAM32 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @tarandhillon05
    @tarandhillon05 ปีที่แล้ว +23

    ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਕੇ ਸਿੱਖ ਪਿਆਰੇ 🙏🙏🙏🙏🙏🙏

  • @sarbjeetsinghkotkapuracity7206
    @sarbjeetsinghkotkapuracity7206 ปีที่แล้ว +19

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਾਰੀ ਸ੍ਰਿਸ਼ਟੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ 🙏🙏🙏

  • @charanjitsingh4388
    @charanjitsingh4388 ปีที่แล้ว +5

    ਵਾਹਿਗੁਰੂ ਜੀ ਮੇਹਰ ਕਰੋ ਜੀ । ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ । ਧੰਨ ਸਤਿਗੁਰ ਜੀ ਦੇ ਸਿੱਖ ਜਿਨ੍ਹਾਂ ਨੇ ਸ਼ਹੀਦੀਆ ਪ੍ਰਾਪਤ ਕੀਤੀਆਂ । ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ।

  • @user-qq7ud7jf9j
    @user-qq7ud7jf9j ปีที่แล้ว +5

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @gurjeetboparai62
    @gurjeetboparai62 ปีที่แล้ว +7

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਬਾਬਾ ਜੀ 🙏🙏 ਬਹੁਤ ਬਹੁਤ ਧੰਨਵਾਦ ਜੀ 🙏🙏

  • @JasveerSingh-ji4sl
    @JasveerSingh-ji4sl ปีที่แล้ว +4

    ਧੰਨ ਸਿੱਖੀ ਧੰਨ ਗੁਰੂ ਪਿਆਰੇ 🙏

  • @Kuldeepsingh-zx9cm
    @Kuldeepsingh-zx9cm ปีที่แล้ว +6

    🙏🌹 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹 🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🌹🙏

  • @jasvirmaan2074
    @jasvirmaan2074 ปีที่แล้ว +4

    💐💐🌹🌹🌻🙏🙏Wahaguru ji 🙏🙏🌻🌹🌹💐💐

  • @savjitsingh8947
    @savjitsingh8947 ปีที่แล้ว +3

    ਵਾਹਿਗੁਰੂ ਜੀ 🙏🙏🙏

  • @GurbhinderSinghkhalsa
    @GurbhinderSinghkhalsa ปีที่แล้ว +4

    Waheguru ji

  • @lovedeepsingh8269
    @lovedeepsingh8269 ปีที่แล้ว +4

    Waheguru Ji

  • @gurbani1703
    @gurbani1703 ปีที่แล้ว +5

    Waheguru ji ka khalsa waheguru ji ki Fateh

  • @satyadevg
    @satyadevg ปีที่แล้ว +3

    Waheguruji,Kripa Karo Ji🙏🙏🙏
    Very briefed history.
    Thanks to Nishan singh Ji🙏🙏🙏

  • @AmandeepSingh-uc8kh
    @AmandeepSingh-uc8kh ปีที่แล้ว +4

    Waheguru ji 🙏

  • @harrydhesi7388
    @harrydhesi7388 ปีที่แล้ว +1

    ਭਾਈ ਸਾਹਿਬ ਜੀ,ਆਪ ਜੀ ਦਾ ਕੋਟਾਨ ਕੋਟ ਧੰਨਵਾਦ ਜੋ ਆਪ ਜੀ ਨੇ ਇਸ ਇਤਿਹਾਸ ਨਾਲ ਜਾਣੂ ਕਰਵਾਇਆ ਹੈ।

  • @bhalsingh6080
    @bhalsingh6080 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @ranjodhchahal5698
    @ranjodhchahal5698 ปีที่แล้ว +1

    ਖਾਲਸਾ ਜੀ ਬਹੁਤ ਧੰਨਵਾਦ ਤੁਹਾਡਾ 🙏🏻🙏🏻 ਉਡੀਕ ਰਹਿੰਦੀ ਹੈ ਹਰ ਰੋਜ਼ ਤੁਹਾਡੀ ਵਿਡਿਉ ਦੀ ਖਾਲਸਾ ਜੀ ਜਮਰੌਦ ਦਾ ਕਿਲਾ ਜ਼ਰੂਰ ਦਿਖਾ ਦਿਉ 🙏🏻🙏🏻

  • @sarwansingh8867
    @sarwansingh8867 ปีที่แล้ว

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ।
    ਸਰਵਨ ਸਿੰਘ ਸੰਧੂ
    ਭਿੱਖੀਵਿੰਡ ।

  • @grewalamrik3238
    @grewalamrik3238 ปีที่แล้ว +1

    ਸੂਰਾ ਸੋ ਪਹਿਚਾਨੀਅੈ ਜੁ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨ ਛਾਡੈ ਖੇਤੁ।। ਧੰਨ ਗੁਰੂ ਧੰਨ ਗੁਰੂ ਪਿਆਰੇ

  • @sukhbirsingh54682
    @sukhbirsingh54682 ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਤੁਹਾਡੀ ਸਿੱਖੀ

  • @Ranjitji2494
    @Ranjitji2494 ปีที่แล้ว +1

    ਦੁਨੀਆ ਦੇ ਇਤਿਹਾਸ ਵਿਚ ਇਹ ਆਦੁਤੀ ਸ਼ਹੀਦੀ ਹੈ ਸੀ ਅਤੇ ਰਹੇਗੀ ਵੀ

  • @lakhveerbenipal7179
    @lakhveerbenipal7179 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹 ਸਾਡਾ ਜਿਲ੍ਹਾ ਸੰਗਰੂਰ

  • @baldevsinghsingh4387
    @baldevsinghsingh4387 ปีที่แล้ว +2

    Wahe Guru ji

  • @SurinderSingh-uq1wx
    @SurinderSingh-uq1wx ปีที่แล้ว +1

    ਭਾਈ ਪ੍ਰਤਾਪ ਸਿੰਘ, ਭਾਈ ਕਰਮ ਸਿੰਘ ਤੇ ਹੋਰ ਸ਼ਹੀਦਾ ਦੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ।

  • @gurvindersinghbawasran3336
    @gurvindersinghbawasran3336 ปีที่แล้ว +1

    ਧੰਨ ਮੇਰੇ ਸਤਿਗੁਰੂ ਧੰਨ ਸਨ ਗੁਰੂ ਸਾਹਿਬ ਦੇ ਸਿੱਖ 🙏🙏

  • @sarbjeetsinghkotkapuracity7206
    @sarbjeetsinghkotkapuracity7206 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amarjotsinghsandhu6203
    @amarjotsinghsandhu6203 ปีที่แล้ว +1

    Satnam Shri waheguruji 🙏🙏🙏🙏🙏🌺🌼🌸🌹🪷🌻🌷💐🍁💐🌺🌼💐🌺💐🌺🌼💐🌺

  • @GurpreetSingh-bx2uc
    @GurpreetSingh-bx2uc ปีที่แล้ว +1

    Waheguru ji waheguru ji waheguru ji waheguru ji waheguru ji

  • @balvirsingh5137
    @balvirsingh5137 ปีที่แล้ว +1

    Baba ji nu. Sat Sri. Aakal

  • @sonusonubodal5225
    @sonusonubodal5225 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bharatsidhu1879
    @bharatsidhu1879 4 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕਾ ਫ਼ਤਿਹ । ਕੋਟ - ਕੋਟ ਪ੍ਰਣਾਮ ਸ਼ਹੀਦਾਂ ਨੂੰ ।

  • @Sandeepsingh-ce7fj
    @Sandeepsingh-ce7fj ปีที่แล้ว

    Dhan Guru Nanak ek tuhi Nirankar

  • @mrgamingking9306
    @mrgamingking9306 ปีที่แล้ว +1

    Dhan dhan guru nanak dev ji maharaj ❤️❤️❤️❤️❤️❤️🙏🙏🙏🙏🙏🙏🙏🙏🙏

  • @sabhihundal2167
    @sabhihundal2167 ปีที่แล้ว +1

    ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਦੇ ਸਿੱਖ

  • @gurwindersingh-xc5bb
    @gurwindersingh-xc5bb ปีที่แล้ว

    ਰੌਂਗਟੇ ਖੜ੍ਹੇ ਹੋ ਜਾਂਦੇ ਏਦਾ ਦੇ ਇਤਹਾਸ ਸੁਣ ਕੇ 🙏😭

  • @aminishsingh3229
    @aminishsingh3229 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏🙏🙏🙏

  • @balvirsingh5137
    @balvirsingh5137 ปีที่แล้ว +1

    Sahida singha signiya nu waheguru jio

  • @gursewaksamra8129
    @gursewaksamra8129 ปีที่แล้ว +1

    ਧੰਨ ਧੰਨ ਗੁਰੂ ਦੇ ਸਿੱਖ

  • @SukhwinderSingh-wq5ip
    @SukhwinderSingh-wq5ip ปีที่แล้ว +1

    ਧੰਨ ਗੁਰੂ ਨਾਨਕ ਦੇਵ ਜੀ

  • @inderjeetkalra432
    @inderjeetkalra432 ปีที่แล้ว

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @jaspalsingh1326
    @jaspalsingh1326 ปีที่แล้ว

    ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏

  • @shivverma9945
    @shivverma9945 ปีที่แล้ว

    Baba ji dil krda tohade naal he beg chkk ke ajava asli sikh tosi ho waheguru ne hath rkheya a umran lng jandiya darshan krn lyi wakh wakh guru gran de

  • @sidhumusicsm8056
    @sidhumusicsm8056 ปีที่แล้ว +3

    ਵਾਹਿਗੁਰੂ ਵਾਹਿਗੁਰੂ ਜੀ

  • @deepsamra3003
    @deepsamra3003 ปีที่แล้ว +1

    Waheguru g 🙏🙏🙏🙏🙏🙏

  • @user-gx5se9yv4e
    @user-gx5se9yv4e 8 หลายเดือนก่อน

    ਪ੍ਰਣਾਮ ਸ਼ਹੀਦ ਸਿੰਘਾਂ ਨੂੰ ❤❤

  • @SatnamSingh-li6mu
    @SatnamSingh-li6mu ปีที่แล้ว

    ਧੰਨ ਗੁਰੂ ਧੰਨ ਤੇਰੇ ਸਿੱਖ

  • @Sikandergill373
    @Sikandergill373 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @ganjitsinghkaler3489
    @ganjitsinghkaler3489 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਤੇਰੀ ਸਿੱਖੀ

  • @balwinderkaur2508
    @balwinderkaur2508 ปีที่แล้ว

    ਧੰਨ ਗੁਰੂ ਤੇ ਧੰਨ ਗੁਰੂ ਕੇ ਸਿੱਖ 🙏🙏🙏🙏🙏🙏

  • @gurjeetsond4041
    @gurjeetsond4041 ปีที่แล้ว +1

    Waheguru ji 💐💐

  • @Sikandergill373
    @Sikandergill373 ปีที่แล้ว

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏🙏🙏🙏🙏🙏🙏🙏🙏🙏🙏

  • @kiranpreetkaur1370
    @kiranpreetkaur1370 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @guriqbalsinghrangreta902
    @guriqbalsinghrangreta902 ปีที่แล้ว

    ਧੰਨ ਗੁਰੂ
    ਧੰਨ ਗੁਰੂ ਦੇ ਸਿੱਖ ।

  • @GurmeetSingh-yb6zi
    @GurmeetSingh-yb6zi ปีที่แล้ว

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ।
    ਸਾਕਾ ਪੰਜਾ ਸਾਹਿਬ ਜੀ ਦੇ ਸ਼ਹੀਦ ਸਿੰਘਾ
    ਨੂੰ ਕੋਟਿ ਕੋਟਿ ਪ੍ਰਣਾਮ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @InderpreetSingh-bx5zf
    @InderpreetSingh-bx5zf ปีที่แล้ว

    ਧਨ ਧਨ ਗੁਰੂ

  • @madansingh8283
    @madansingh8283 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harjitsinghvirdi3112
    @harjitsinghvirdi3112 ปีที่แล้ว

    Wahe Guru Ji da khalsa Shri Wahe Guru ji di Fateh.Aapji jo kar rahe ho ji bahut hi wadiya kar rahe ho ji.tan tan shri Guru Nanak Dev ji.

  • @ranvirkaur6491
    @ranvirkaur6491 ปีที่แล้ว

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @hakamsingh4624
    @hakamsingh4624 ปีที่แล้ว

    ਵਾਹਿਗੁਰੂ ਜੀ।

  • @RajinderSingh-jq7hp
    @RajinderSingh-jq7hp ปีที่แล้ว

    ਧੰਨ ਗੁਰੂ ਨਾਨਕ ਤੇ ਧੰਨ ਗੁਰੂ ਦੇ ਗੁਰਸਿੱਖ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    • @jyotijot3303
      @jyotijot3303 ปีที่แล้ว

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਸਾਧਨ ਨਹੀਂ ਹੈ ਮੱਦਦ ਕੋਈ ਵੀ ਵਿਅਕਤੀ ਨਹੀਂ ਕਰ ਰਿਹਾਂ

  • @amandeepgrewal7926
    @amandeepgrewal7926 ปีที่แล้ว

    ਵਾਹਿਗੁਰੂ ਜੀ।🙏🙏🙏🙏

  • @EkOnkarSatgurPrasad.
    @EkOnkarSatgurPrasad. 11 หลายเดือนก่อน

    Satnam Shri Waheguru Sahib Ji 🙏

  • @sapnarani4658
    @sapnarani4658 ปีที่แล้ว

    Waheguru ji waheguru ji waheguru ji waheguru ji 🙏🙏🙏🙏

  • @parveensehgal7955
    @parveensehgal7955 ปีที่แล้ว

    Dhan Dhan Guru Nanak Dev Ji Maharaj

  • @gurpreetsinghtoor4467
    @gurpreetsinghtoor4467 ปีที่แล้ว

    ਵਾਹਿਗੁਰੂ ਜੀ

  • @harmanchoudhary1254
    @harmanchoudhary1254 ปีที่แล้ว +1

    🌹🏵️🌺☝️🙏⚔️🏹🎠Waheguru ji ka khalsa Waheguru ji ki fathe ⚔️🏹🎠🙏🌹🌺🏵️

  • @baljeetkaur2634
    @baljeetkaur2634 ปีที่แล้ว

    ਮਿਲਾ ਤੁਝਸਾ ਮੁਝੇ ਮੁਰਸ਼ਦ ਮੇਰੀ ਤਕਦੀਰ ਅੱਛੀ ਹੈ।🙏🙏🙏🙏🙏🌹🌹🌹🌹

  • @ajitpalkharoud7608
    @ajitpalkharoud7608 ปีที่แล้ว

    Wahaguru g

  • @ArjunSingh-pm1jj
    @ArjunSingh-pm1jj ปีที่แล้ว

    🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @user-tf5lj8fz8m
    @user-tf5lj8fz8m 6 หลายเดือนก่อน

    Waheguru ji ka khalsa Shri Waheguru ji ki Fateh.🙏🙏

  • @seemabhagi9370
    @seemabhagi9370 ปีที่แล้ว

    Satnam waha guru 🙏🙏🙏🙏🙏

  • @gurwinderkaur6527
    @gurwinderkaur6527 ปีที่แล้ว

    Waheguru Dhan Guru Nanak

  • @sukhjindersinghrandhawa932
    @sukhjindersinghrandhawa932 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਧੰਨ ਧੰਨ ਗੁਰੂ ਸਾਹਿਬਾਨ ਜੀ ਧੰਨ ਧੰਨ ਗੁਰੂ ਜੀ ਦੇ ਸਿੱਖ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਕੋਟ ਪ੍ਰਣਾਮ।

  • @Harminder-ug2xm
    @Harminder-ug2xm 3 หลายเดือนก่อน

    Waheguru ji 🙏 waheguru ji 🙏

  • @parmjeetsingh1314
    @parmjeetsingh1314 ปีที่แล้ว

    🙏🙏 ਵਾਹਿਗੁਰੂ ਜੀ 🙏🙏

  • @sukhjindersingh1119
    @sukhjindersingh1119 ปีที่แล้ว

    Baba nishan singh ji good view of go
    Saka panja sahib thanks

  • @pardeepgrewal9404
    @pardeepgrewal9404 ปีที่แล้ว +1

    ਭਾਈ ਨਿਸ਼ਾਨ ਸਿੰਘ ਸਾਹਿਬ ਜੀ ਜਿਸ ਦਿਨ ਇਹ ਘਟਨਾ ਵਾਪਰੀ ਹੈ ।ਉਸ ਦਿਨ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲੇ ਇੱਕ ਕੰਧ ਨੂੰ ਬਹੁਤ ਦੇਰ ਤੱਕ ਧੱਕਾ ਲਾ ਕੇ ਖੜ੍ਹੇ ਰਹੇ, ਨਜਦੀਕੀ ਸਿੰਘਾਂ ਨੇ ਬਾਬਾ ਜੀ ਤੋਂ ਪੁਛਿਆ ਬਾਬਾ ਜੀ ਇਹ ਤੁਸੀਂ ਕੀ ਕਰ ਰਹੇ ਸੀ।ਬਾਬਾ ਜੀ ਕਹਿੰਦੇ ਕੱਲ ਨੂੰ ਪਤਾ ਲੱਗੂ।ਦੂਸਰੇ ਦਿਨ ਪਤਾ ਲੱਗਾ ਪੰਜਾ ਸਾਹਿਬ ਦੀ ਘਟਨਾ ਬਾਰੇ ।ਪੂਰਨ ਮਹਾਂਪੁਰਖ ਗੁਪਤ ਵਰਤਦੇ ਹਨ ।ਧੰਨ ਗੁਰੂ, ਧੰਨ ਗੁਰੂ ਪਿਆਰੇ ।

  • @BaljinderSingh-ri9gw
    @BaljinderSingh-ri9gw ปีที่แล้ว

    ਵਾਹਿਗੁਰੂ

  • @BalwinderSingh-ug5dl
    @BalwinderSingh-ug5dl 10 หลายเดือนก่อน

    Dhan dhan shri guru Nanak sahib ji❤❤❤❤❤🎉Jo🎉🎉

  • @TheJagga32
    @TheJagga32 ปีที่แล้ว

    🙏ਵਾਹਿਗੁਰੂ ਜੀ🙏

  • @LakhvinderSingh-eq4nz
    @LakhvinderSingh-eq4nz ปีที่แล้ว

    Waheguru waheguru waheguru ji 🙏🙏🙏🙏

  • @p.d.starhafsuhawasahabwale8373
    @p.d.starhafsuhawasahabwale8373 9 หลายเดือนก่อน

    Waah g waah bh sab Bohot Bohot Dhanwad aapji da Ji 🙏🤗 waheguru tuhanu beant khusiyo kaamyabiya chardikla bakhse Ji 🙏🤗🤗🙏

  • @bajsinghpannu
    @bajsinghpannu ปีที่แล้ว +1

    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ

  • @purandharni7350
    @purandharni7350 ปีที่แล้ว

    Waheguru ji waheguru ji

  • @msf5937
    @msf5937 ปีที่แล้ว

    ਧੰਨ ਧੰਨ ਖਾਲਸਾ ਦਸਮੇਸ਼ ਪਿਤਾ ਜੀ ਦਾ

  • @gurmeetlande3467
    @gurmeetlande3467 ปีที่แล้ว

    Dhan Guru ji de sikh Dhan

  • @britishinstituteofenglishl1935
    @britishinstituteofenglishl1935 ปีที่แล้ว

    Dhan Sri Guru Nanak Dev Ji.
    Sabh Te Wada Satguru Nanak. Jin Kal Rakhi Meri.

  • @TaraChand-uo2rq
    @TaraChand-uo2rq 10 หลายเดือนก่อน

    Nice presentation.Thanks.

  • @SukhdevSingh-fb7pc
    @SukhdevSingh-fb7pc ปีที่แล้ว

    Waheguru waheguru g

  • @jagtartoor2821
    @jagtartoor2821 ปีที่แล้ว +2

    ਪ੍ਰਨਾਮ ਸ਼ਹੀਦਾਂ ਨੂੰ

  • @birbalnauhra3525
    @birbalnauhra3525 10 หลายเดือนก่อน

    Waheguru g