ਗੱਲ ਹੋਗੀ ਸਿੱਧੀ | ਲੱਗ ਗਏ ਸੁਨੇਹੇ! Punjab Television

แชร์
ฝัง
  • เผยแพร่เมื่อ 5 ก.พ. 2025
  • #PunjabTelevision #HarjinderSinghRandhawa #PunjabFront #ParkashSinghBadal #SukhbirSinghBadal #Sukhdev_Singh_Dhindsa #Sukhmander_Singh #Sikhs_In_USA #Punjab_Politics #Punjabi_In_USA #Ajeet_Cour #Nooran #Gurdas_Maan #Jagjit_Singh #Aprana_Caur #Indira_Gandhi #June84 #Blue_Star_Operation #Captain_Amrinder_Singh #Sukhjinder_Singh_Randhawa #Navjot_Singh_Sidhu #Manpreet_Singh_Badal #Sukhbir_Singh_Badal #Arvind_Kejriwal #Parshant_Kishor #Navjot_Sidhu #Bhagwant_Maan #Giani_Harpreet_Singh_Jathedar_Akaal_Takhat #Parkash_Singh_Badal #Sukhbir_Singh_Badal #Sukhdev_Singh_Dhindsa #Paramjit_Singh_Sarna #Giani_Zail_Singh #Tarlochan_Singh_Ex_MP #Buta_Singh_Ex_Minister #Parkash_Singh_Badal #Surjit_Singh_Barnala #Sant_Fateh_Singh #inderjit_Singh_Bal_Canada #World_Sikh_Organization #K_C_Singh #Lord_Inderjit_Singh #Sachkhand_Sri_Darbar_Sahib #Rashpal_Singh_Dhindsa #United_Sikh_Mission #Pirthipal_Singh_Kapoor #Harcharan_Singh_Ex_Chief_Secretary #Captain_Amrinder_Singh #Bir_Devinder_singh #Suresh_Kumar #Tripat_Rajinder_Singh_Bajwa #Manpreet_Badal #Charanjit_Singh_Channi #K_C_Singh #Tarlochan_singh #Gurjeet_Singh_Aujla #Jasbir_Singh_Dimpa #Hardeep_Singh_Puri #Vijay_Inder_Singla #Chiranjiv_Singh #Charan_Singh #Tarlochan_Singh_EX_MP #Dr_SP_Singh_Ex_VC #Sukhbir_Singh_Badal #Manjit_singh_GK #Manjinder_Singh_Sirsa #Paramjit_Singh_Sarna #Dr_Kirpal_Singh_Aulakh #Partap_Singh_Bajwa #Sukhdev_Singh_Dhindsa #Navjot_Sidhu #Sukhbir_Badal #Sukhpal_Khaira #Simarjit_Bains #Bir_Devinder_Singh #Jagmeet_Brar #Simranjit_Singh_Mann #Dr_Dharamvir_Gandhi #Bhagwant_Mann #Harjinder_Singh_Randhawa #Harsimrat_Kaur_Badal #Bikram_Singh_Majithia #Sukhjinder_Singh_Randhawa #Ranjit_Singh_Brahmpura #Rattan_Singh_Ajnala
    Punjab Television is a trustworthy news discussion portal where various guests are invited to provide a thorough analysis of current issues and other topics relating to the punjabi people in their language for their interests.
    / punjabtelevision
    / punjabtelevision
    / punjabtelevision

ความคิดเห็น • 72

  • @raghbirsinghdhindsa3164
    @raghbirsinghdhindsa3164 4 ปีที่แล้ว +8

    ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਕੋਈ ਪਹਿਲਾਂ ਕਿੱਥੇ ਸੀ। ਸਵਾਲ ਇਹ ਹੈ ਕਿ ਕਿਸਾਨੀ ਦਾ ਮਾਮਲਾ ਹੱਲ ਹੋਣਾ ਚਾਹੀਦਾ ਹੈ। ਕੋਈ ਕਾਲਾ ਚੋਰ ਵੀ ਇਹ ਮਾਮਲਾ ਹੱਲ ਕਰਵਾ ਦੇਵੇ, ਪੰਜਾਬ ਬਚਿਆ ਰਹੇਗਾ।

  • @sukhjeetsinghsamaon2928
    @sukhjeetsinghsamaon2928 4 ปีที่แล้ว +2

    ਮਨਜੀਤ ਸਿੰਘ ਜੀ.ਕੇ.ਦੀ ਗੱਲਬਾਤ ਦਮਦਾਰ ਅੈ!-ਸੁਖਜੀਤ ਸਿੰਘ ਸਮਾਓ.ਪੰਜਾਬ

  • @charnsingh4399
    @charnsingh4399 4 ปีที่แล้ว +13

    RSS ਕਦੇ ਵੀ ਸਿੱਖ ਹਿਤੈਸ਼ੀ ਨਹੀਂ ਹੋ ਸਕਦੀ ।ਭਾਜਪਾ RSS ਦੀ ਬਰਾਂਚ ਹੈ। ਭਾਜਪਾ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 400 ਵਾਂ ਉਤਸਵ ਸਰਕਾਰੀ ਤੌਰ ਤੇ ਮਨਾਕੇ, ਸਿੱਖਾਂ ਵਿੱਚ ਆਪਣਾ ਵੋਟ ਬੈਂਕ ਬਣਾਉਣਾ ਚਾਹੁੰਦੀ ਹੈ।

  • @jagdevbrar6100
    @jagdevbrar6100 4 หลายเดือนก่อน

    ਬੀਜੇਪੀ ਕਦੇ ਵੀ ਸਿੱਖਾਂ ਦੀ ਹਿਤੈਸ਼ੀ ਨਹੀਂ ਹੋ ਸਕਦੀ

  • @pritamsingh6662
    @pritamsingh6662 4 ปีที่แล้ว +7

    ਸੈਣੀ ਨੂੰ ਮਹੱਤਤਾ ਦੇਣਾ ਤੇ ਇਜ਼ਹਾਰ ਆਲਮ ਨੂੰ ਅਕਾਲੀ ਦਲ ਵਿੱਚ ਅਹੁਦਾ ਦੇਣਾ ਅਕਾਲੀ ਦਲ ਦੇ ਖੋਖਲਾਪਨ ਦਾ ਸਬੂਤ ਹੈ

    • @yupadhaliwal9220
      @yupadhaliwal9220 4 ปีที่แล้ว

      Sade loka nu pta e ni ki badal sanu kha riha eh .....

  • @rajinderkaur7256
    @rajinderkaur7256 4 ปีที่แล้ว +7

    ਜੀ ਕੇ ਸਾਬ੍ਹ ਕੌਮ ਬਾਰੇ ਸੋਚ ਸਮਝ ਕੇ ਨਿਰਣੇ ਲੈਣਾਂ , ਕੇਂਦਰ ਕਦੇ ਵੀ ਸਿੱਖਾਂ ਦਾ ਨਹੀਂ ਹੋਇਆ । ਪਾਰਟੀ ਕੋਈ ਵੀ ਹੋਵੇ ।
    ਸਭ ਤੋਂ ਜਿਆਦਾ ਬੇੜਾ ਗਰਕ ਬਾਦਲਾਂ ਨੇ ਕੀਤਾ ।

  • @sukhmandeepsidhu9556
    @sukhmandeepsidhu9556 4 ปีที่แล้ว +1

    I love G K Sahib ji . Veryy good ........

  • @hardipsingh9246
    @hardipsingh9246 4 ปีที่แล้ว

    ਜੀ ਸਾਹਿਬ ਤੁਸੀਂ ਕਿਸਾਨਾਂ ਤੇ ਕੇਂਦਰ ਸਰਕਾਰ ਚ ਪੁੱਲ ਦਾ ਕੰਮ ਕਰਕੇ ਕਿਸਾਨੀ ਨੂੰ ਰਾਹਤ ਦਵਾਉ ਤੇ ਦਿੱਲੀ ਚ ਗੁਰਦੁਆਰਾ ਚੋਣਾਂ ਚ ਤੇ ੨੦੨੨ ਚ ਪੰਜਾਬ ਚ ਸਰਕਾਰ ਬਣਾਉਂਣ ਵੱਲ ਕੱਦਮ ਵਂਧਾਉ !

  • @punjabknowledgebank3199
    @punjabknowledgebank3199 4 ปีที่แล้ว +1

    ਰੰਧਾਵਾ ਜੀ ਇੱਕ ਜਿੰਕ ਖਤਮ ਕਰਨ ਵਿਚ ਤੁਸੀ ਤੇ ਤੁਹਾਡਾ ਚੈਨਲ ਬਨੀ ਢ਼ਾਉ ਮਾਨਸਿਕਤਾ ਬਸਤੀਵਾਦ ਵਿੱਚੋ ਨਿਕਲਣ ਲਈ ਮਦਦ ਗਾਰ ਹੋ ਸਕਦੇ ਹੋ ਪ੍ਰੰਤੂ ਤੁਸੀ ਬਣੇ ਪੈਂਡਾ ਤੇ ਹੀ ਚਲ ਪਏ। ਤੁਸੀ ਇੰਟਰਵਿਊ ਰਖੀ ਸਿੱਖ ਗੁਰੂਦੁਆਰਾ ਰਾਜਨੀਤੀ ਨਾਲ ਸਿਧਾ ਸਬੰਧ ਹੋਵੇ, ਤੇ ਤੁਸੀ ਪੰਜਾਬੀਆ ਨੂੰ ਸੰਬੋਧਤ ਕਰੋ ਬਿਜਾਏ ਸਿੱਖ ਕੌਮ ਨੂੰ। ਕੀ ਸਿੱਖ ਕੌਮ ਦੇ ਮਸਲੇ ਵਿਚਾਰਣ ਲਈ ਪੰਜਾਬੀ ਹਿੰਦੂ ਭੇਏਚਰੇ ਥੱਲੇ ਲੰਬੇ ਪੈਣਾ ਜਰੂਰੀ ਹੈ। ਬਹੁਤ ਸੰਗੀਨ ਮਸਲਾ ਹੈ, ਜਦੋਂ ਸਿੱਖ ਧਰਮ ਦੇ ਮਸਲੇ ਵਿਚਾਰਨੇ ਹਣ, ਪੰਜਾਬੀ ਸੱਭਿਅਤਾ ਨੂੰ ਸੰਬੋਧਨ ਕਰਨਾ ਬੰਦ ਕਰਨ ਦੀ ਖੇਚਲ ਕਰੋ। ਬੇਨਤੀ; ਪੰਜਾਬ ਹੈਰੀਟੇਜ ਐਜੂਕੇਸ਼ਨ ਫਾਊਂਡੇਸ਼ਨ

  • @subhashsharma-px8og
    @subhashsharma-px8og 4 ปีที่แล้ว +14

    ਰੰਧਾਵਾ ਸਾਹਿਬ ਇਹ ਹੁਣ ਬੀ ਜੇ ਪੀ ਦਾ ਹੀ ਗੁਣਗਾਨ ਕਰੇਗਾ ਇਸ ਦਾ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਹੈ

  • @gssingh8042
    @gssingh8042 4 ปีที่แล้ว +11

    ਸਬ ਤੋ ਸੋਖਾ ਤਾ ਕਮੈਟ ਕਰਨਾ ਹੀ ਆ।ਬਾਕੀ ਜੀ ਕੇ ਦਾ ਪਿਤਾ ਵੀ ਸਿੱਖ ਮਸਲਿਆ ਤੇ ਸਜੀਦਾ ਰਿਹਾ ਤੇ ਜੀ ਕੇ ਵੀ ਸਿੱਖਾ ਦਾ ਦੁਸ਼ਮਣ ਨਹੀ ਹੋ ਸਕਦਾ।ਗੱਲ ਬਾਤ ਕੀਤੇ ਬਗੇਰ ਆਪਾ ਕੀ ਲੈਲਾ ਗੇ।ਖੋ ਸਕਦੇਆ ਪਰ ਆਪਾ ਇਕੱਠੇ ਈ ਨਹੀ ਹੋਣਾ।

    • @deepinder8484
      @deepinder8484 4 ปีที่แล้ว +2

      ਵੀਰ ਜੀ ਕੇ ਦਾ ਪਿਓ ਬਲਿਊ ਸਟਾਰ ਤੋਂ ਬਾਅਦ ਇੰਦਰਾ ਦੇ ਗਲ ਵਿੱਚ ਵੱਡਾ ਹਾਰ ਪਾਉਣ ਵਾਲਾ ਗਦਾਰ ਸਿੱਖ ਸੀ ਇੰਦਰਾ ਨੂੰ ਵਧਾਈ ਦੇਣ ਵਾਲਿਆਂ ਵਿੱਚ ਸ਼ਾਮਲ ਸੀ।ਅਤੇ ਆਰ ਐੱਸ ਐੱਸ ਕਦੀ ਸਿਖਾਂ ਅਤੇ ਹੋਰ ਘੱਟ ਗਿਣਤੀਆਂ ਦੀ ਸਕੀ ਨਹੀਂ ਹੋ ਸਕਦੀ

  • @taranbenipal9857
    @taranbenipal9857 4 ปีที่แล้ว +7

    ਰੰਧਾਵਾ ਸਾਹਿਬ ਇਹ ਸਾਰੇ ਦੋਸ਼ੀ ਹਨ ਜਦ ਪਾਰਟੀ ਛਡ ਦਿੰਦੇ ਨੇ ਫਿਰ ਬੋਲਣ ਲਗ ਜਾਂਦੇ ਹਨ ਪਾਰਟੀ ਵਿਚ ਰਹਿੰਦੇ ਕਿਉਂ ਨਹੀ ਬੋਲਦੇ ਸ਼ੁਕਰੀਆ

  • @karamsingh1941
    @karamsingh1941 4 ปีที่แล้ว +4

    ਸਰਦਾਰ ਮਨਜੀਤ ਸਿੰਘ ਜੀ ਕੇ ਸਾਹਿਬ ਜੀ ਤੁਸੀਂ ਹੀ ਤਕੜੇ ਹੋ ਕੇ ਕਮ ਕਰੋ ਸਿੱਖ ਕੋਮ ਆਪ ਜੀ ਦੇ ਨਾਲ਼ ਹੈ ਆਪ ਜੀ ਦੇ ਬਹੁਤ ਵਧੀਆ ਸਬੰਧ ਹਨ B J P ਦੇ ਨਾਲ਼ ਬਾਦਲ ਦੀ ਗਦਾਰੀ ਦਾ ਲੋਕਾਂ ਨੂੰ ਪਤਾ ਲਗ ਗਿਆ ਹੈ

  • @yadwindersingh3418
    @yadwindersingh3418 4 ปีที่แล้ว +1

    Good job G K and randawa saab thx

  • @gurus1213
    @gurus1213 4 ปีที่แล้ว +1

    Very nice. Waheguru Mehar Krre to all

  • @gurbhejsingh4995
    @gurbhejsingh4995 4 ปีที่แล้ว

    good g k ji

  • @ZORAFEROZEPORE
    @ZORAFEROZEPORE 4 ปีที่แล้ว

    🙏🙏

  • @HarjitSingh-xd7wi
    @HarjitSingh-xd7wi 4 ปีที่แล้ว

    VERY GOOD GK SAHAB .RANDHAVA SAHAB TUHADA VI DHANVAD.

  • @JAGJEETSINGH-ql2jz
    @JAGJEETSINGH-ql2jz 4 ปีที่แล้ว

    ਬਹੁਤ ਸ਼ਾਤਰ ਬੰਦਾ ਜੀ ਕੇ, ਅੱਜ ਤੂੰ ਬੋਲ ਰਿਹਾ ਹੈ। ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਤੇ ਵੀ ਤੁਸੀਂ ਨਹੀਂ ਬੋਲੇ

  • @roopsingh5623
    @roopsingh5623 4 ปีที่แล้ว

    ਪਹਿਲਾਂ ਚੰਗੇ ਹੁਣ ਗੰਦੇ ਸ਼ਾਬਾਸ਼

  • @nicksoordhar8572
    @nicksoordhar8572 4 ปีที่แล้ว +1

    These kind of people happy with Lalipop

  • @avatarsingh5004
    @avatarsingh5004 4 ปีที่แล้ว

    Very nice Randawa Sahib

  • @shamlalsharma7243
    @shamlalsharma7243 4 ปีที่แล้ว

    Very nice

  • @JasvinderSingh-dr7oi
    @JasvinderSingh-dr7oi 7 หลายเดือนก่อน

    Sgpc election 5 year thanks good think

  • @MalkitSingh-zv9xm
    @MalkitSingh-zv9xm 4 ปีที่แล้ว +3

    GK,and Dhindsa,and BJP are on the same side of line.

  • @voxofpunjab9443
    @voxofpunjab9443 4 ปีที่แล้ว

    GK. SAB IS VERY HONEST , RELIGIOUS & VERY CLEAN IN POLITICS. HE TOOK GOOD INITIATIVE..👍

  • @harbansbadesha
    @harbansbadesha 4 ปีที่แล้ว +1

    People who are against gk meeting should give the solution also/ /only saying that he is RSS agent tell me what we achieved with fighting? I have seen 84/I have seen panjabi sooba morcha/ what we gained/

  • @inderjitsingh6122
    @inderjitsingh6122 4 ปีที่แล้ว +1

    ਪਾਲਿਸ਼ ਮਾਰਨ ਗਅਾ ਸਿ ਇਹ ਝੋੜ ਸਾਹ ਕੋਲ਼ ਮੈਨ ਮੈਨ ਮੈਂ ਮੈਂ ਕਰਦਆ ਹਰ ਕੋਇ ਤੁਹਾਡੇ ਕੋਲ ਆ ਕੇ ਤੇ ਪੰਜਾਬ ਦਾ ਬੇੜਾ ਗਰਕ ਕੋਣ ਕਰ ਗਅਾ ਸਭ ਤੋ ਪਹਿਲਾ ਮੈਂ ਮੈ ਮੈ ਮੈ ਸਹੀ ਕੀਤਾ

  • @baljindersdeol5406
    @baljindersdeol5406 4 ปีที่แล้ว

    ਚਿਲੀ ਚਿਕਨ ਆਪਣਾ ਅਸਲ ਰੰਗ ਵਿਖਾ ਰਿਹਾ

  • @NirmalSingh-ek3me
    @NirmalSingh-ek3me 4 ปีที่แล้ว +3

    Vary good vary fine

  • @karanjeetbhullar389
    @karanjeetbhullar389 4 ปีที่แล้ว +1

    ਅਕਾਲੀ ਦਲ ਨਹੀਂ ਬਾਦਲ ਦਲ

  • @JaswantSingh-sw9qi
    @JaswantSingh-sw9qi 4 ปีที่แล้ว +3

    ਕੁੱਝ ਵੀ ਕਹਿ ਦਿਓ। ਸਾਨੂੰ ਉਮੀਦ ਨਹੀਂ ਹੈ ਕਿ ਭਾਜਪਾ ਕਿਸਾਨਾਂ ਲਈ ਜਾਂ ਪੰਜਾਬ ਲਈ ਕੁੱਝ ਕਰੇਗੀ। ਇਹ ਪੰਜਾਬ ਨੂੰ ਸੁਖੀ ਵਸਦਾ ਨਹੀਂ ਵੇਖ ਸਕਦੇ। ਇਸ ਲਈ ਇਹਨਾਂ ਤੋਂ ਕੀ ਭਾਲਦੇ ਓ।

  • @AB-bz7lk
    @AB-bz7lk 4 ปีที่แล้ว +1

    Gk delhi gurdwara commettee ch establish hona chaunda,bjp Di help nal.Punjab de kisana bare kuj nhi karna

  • @garryrangi5369
    @garryrangi5369 4 ปีที่แล้ว +2

    Why you gone alone why not take with you farmers or other leaders

  • @yupadhaliwal9220
    @yupadhaliwal9220 4 ปีที่แล้ว +1

    Tusi v kite bjp nall te ni ralge

  • @parmindergadri1566
    @parmindergadri1566 4 ปีที่แล้ว +2

    Badal pariwar ney panth nu SGPC nu dob ditta badal pariwar sirsa sadh da chaila Guru Granth sahib da gadaar hey

  • @garrysrancanada1791
    @garrysrancanada1791 4 ปีที่แล้ว +5

    ਤੂ ਏਨਾ ਟਾਈਮ ਬਾਦਲਾਂ ਨਾਲ ਕਿਉ ਸੀ... ਜੇ ਏਨਾ ਗ਼ਲਤ ਸੀ ਬਾਦਲ ਪਰਵਾਰ

  • @reshamreshamsingh1472
    @reshamreshamsingh1472 4 ปีที่แล้ว

    Gk ne Santokh Singh mitti vich mila dita

  • @bhagwantpalsinghgill2949
    @bhagwantpalsinghgill2949 4 ปีที่แล้ว +1

    3 seats v ni milneea Badala nu DSGMC elections vich

  • @bhagwantpalsinghgill2949
    @bhagwantpalsinghgill2949 4 ปีที่แล้ว +1

    Badla nu Dehli vichon bjauo GK ji luttkey khaa gyaa Badal guru ghar nu

  • @gurtajsingh2542
    @gurtajsingh2542 4 ปีที่แล้ว

    Sachaai daa saanu pehlan ton pata hai sache bandde naal interview ton tusi bachde jo

  • @NirmalSingh-xg4vh
    @NirmalSingh-xg4vh 4 ปีที่แล้ว +1

    All r chuglymaar leader. Everyone try to be good and true by criticising other leaders. Actually everyone is greedy and manuplative.

  • @jagtarsinghbrar5124
    @jagtarsinghbrar5124 4 ปีที่แล้ว +1

    ਬੀ ਜੇ ਪੀ ਦਾ ਦਲਾਲ ਜੀ ਕੇ

  • @rawindersingh2089
    @rawindersingh2089 4 ปีที่แล้ว

    Hello Randhawa ji

  • @onlybillioners
    @onlybillioners 4 ปีที่แล้ว

    ਅਸੀਂ ਲੋਕਾਂ ਨੂੰ ਭਾਜਪਾ ਤੇ ਆਰ ਐਸ ਐਸ ਦੇ ਖਿਲਾਫ ਜਾਗਰੂਕ ਕਰਨ ਲਈ ਇਹ ਚੈਨਲ ਬਣਾਇਆ ਹੈ , ਜਿਸ ਤੇ ਬਹੁਤ ਵਧੀਆ ਵਧੀਆ ਵੀਡੀਓਜ਼ ਹਨ । ਇਕ ਵਾਰ ਜਰੂਰ ਦੇਖੋ ਤੇ ਜੇ ਜਾਣਕਾਰੀ ਵਧੀਆ ਲੱਗੇ ਤਾਂ Subscribe ਜਰੂਰ ਕਰ ਦਿਓ ਜੀ । 🙏 ਸਤਿ ਸ਼੍ਰੀ ਅਕਾਲ ਜੀ 🙏,,,

  • @onlybillioners
    @onlybillioners 4 ปีที่แล้ว

    ਖੁਦ ਨੂੰ ਬਲਾਤਕਾਰ ਹੋਣ ਤੋਂ ਬਚਾਇਆ ਤਾਂ ਮਿਲੀ ਫ਼ਾਂਸੀ ਦੀ ਸਜਾ , ਆਹ ਦੇਖੋ th-cam.com/video/WlCrPQKzDao/w-d-xo.html ।।

  • @satinderpalsinghkhanna7503
    @satinderpalsinghkhanna7503 4 ปีที่แล้ว

    G k ji it is very bad you support

  • @bhupindersinghpatialanares2066
    @bhupindersinghpatialanares2066 4 ปีที่แล้ว

    ਜੀ ਕੇ ਕੋਈ ਰੱਬ ਨਹੀਂ ਹੋ ਇਹ ਬੋਲਦਾ ਮੈਂ ਸਮਝਦਾ ਹਾਂ

  • @RajveerSingh-xh1yt
    @RajveerSingh-xh1yt 4 ปีที่แล้ว +2

    Ih bhi bikk gya lagda sirse vangu ih bnu bjp da agent kisan andolan te modi wich

  • @satinderpalsinghkhanna7503
    @satinderpalsinghkhanna7503 4 ปีที่แล้ว

    One time. You are stanch support badal family

  • @ghanshamsharma7903
    @ghanshamsharma7903 4 ปีที่แล้ว

    😂😂😂😂🤣😷

  • @JasbirSinghDhillon
    @JasbirSinghDhillon 4 ปีที่แล้ว

    Sala kisani di gl hi ni krda eh modi da dalla a

  • @gurdipsingh8232
    @gurdipsingh8232 4 ปีที่แล้ว

    GK your commette went to ASR to congratulate SGPC pardon Dera Sacha Souda. GK Dogla.

  • @kuldipsingh9263
    @kuldipsingh9263 4 ปีที่แล้ว

    UHDIYAN UH JANE HOR NA JANE KOI

  • @princebamrah4573
    @princebamrah4573 4 ปีที่แล้ว +1

    Pithu

  • @brarbrar5471
    @brarbrar5471 4 ปีที่แล้ว +1

    Lagda GK vi BJP di godi vich ja betha

  • @amriksinghbhanri4377
    @amriksinghbhanri4377 4 ปีที่แล้ว +1

    Ah pape Delhi vich BJP de Ajent aa ik school di pardhangi devo sare Sikh mul vech aunde aa ah boht over cleaver aa

  • @gamdoorsingh3771
    @gamdoorsingh3771 4 ปีที่แล้ว

    Bhart di kissani nu divide kr raha hay G K.

  • @85heer
    @85heer 4 ปีที่แล้ว

    I don't trust him

  • @kuldiprrvirk7544
    @kuldiprrvirk7544 4 ปีที่แล้ว +1

    ਗੋਲਕ ਚੋਰ , ਮੰਸਦਾ ਖ਼ਿਲਾਫ ਪਾਕਿਸਤਾਨ ਸਰਕਾਰ ਨੇ ਚੁੱਕਿਆ ਸਹੀ ਕਦਮ। ਕੰਨ੍ਹ ਤੋਂ ਫ਼ੜ੍ਹ ਕੇ ਗੁਰੂਦੁਆਰਾ ਕਰਤਾਰਪੁਰ ਸਾਹਿਬ ਚੋੰ ਬਾਹਰ ਕੀਤੇ ਆਰ ਐਸ ਐਸ ਦੇ ਏਜੰਟ।

  • @Parveetkaur
    @Parveetkaur 4 ปีที่แล้ว

    Golak chor palti .

  • @SK-io4gd
    @SK-io4gd 4 ปีที่แล้ว

    Sirsa te GK wich Punjab naal gaddari karan di horh laggi hoi lagdi aa

  • @jagtarsinghbrar5124
    @jagtarsinghbrar5124 4 ปีที่แล้ว

    ਗੋਲਕ ਚੋਰ ਜੀ ਕੇ

  • @sukhdarshansingh7661
    @sukhdarshansingh7661 4 ปีที่แล้ว

    BJP da agent h G k