Sutta Naag - Short Punjabi Film - Goyal Music

แชร์
ฝัง
  • เผยแพร่เมื่อ 4 ก.ค. 2014
  • Sutta Naag Short Punjabi Film
    STORY / LYRICS : Late
    Sh. Ram Saroop Ankhi Ji
    WRITER / PRODUCER / DIRECTOR
    AMARDEEP SINGH GILL ( Mob. 98725-31951)
    www.amardeepsinghgill.com
    Cast :
    KUL SIDHU, RAJ JOSHI, GURNAM SIDHU, SOHAJ BRAR, JAGTAR AULAKH,
    DHARMINDER KAUR, SHAGAN SINGH RATHI, RANG HARJINDER,
    DARSHAN GHARU, HAPPY ARMAAN, BABY NADIYA SINGH
    SPL. THANKS : SATWINDER RAJPAL SIKHWALA, Dr. KRANTI PAL, AJITPAL JEETI, GURINDERJIT GARRY,
    SWARN BARNALA (PUNJABI WORLD ENTERTAINERS AUS.), GURPARTAP DHILLON (AUCKLAND),
    PARMINDERJIT SINGH
    SINGER : MEENU SINGH I MUSIC : HASAN ALI
    CINEMATOGRAPHER : PARAMINDER SINGH I EDITOR : SATBIR SINGH I STILLS : TUSHAR FIRAN
  • บันเทิง

ความคิดเห็น • 324

  • @BabaBaba-lj1ln
    @BabaBaba-lj1ln 3 ปีที่แล้ว +21

    ਕੌਣ ਸੋਚਦਾ ਮੁਕੰਦ ਸਿੰਘ❤️ ਅਪਣੀ ਜਗ੍ਹਾ ਸਹੀ ਸੀ.. 🙏 Like ਕਰੋ
    ਜੋ jito🌹 ਨੂੰ ਸਹੀ ਸਮਝਦਾ comment ਕਰੋ 🌹

  • @user-dp2eh4pv3d
    @user-dp2eh4pv3d 3 หลายเดือนก่อน +1

    ਕੀ ਸਿੱਖਿਆ ਮਿਲੀ , ਇੱਕ ਜਨਾਨੀ ਨੇ ਆਪਣਾ ਉਹ ਪਤੀ ਮਾਰ ਦਿੱਤਾ ਜਿਸ ਨੇ ਸਚਾਈ ਜਾਣਦਿਆਂ ਹੋਇਆਂ ਬਰਦਾਸ਼ਤ ਕਰਕੇ ਉਸਨੂੰ ਕਬੂਲ ਕੀਤਾ ਤੇ ਘਰਵਾਲੀ ਨੇ ਚਾਰ ਦਿਨਾਂ ਦੇ ਯਾਰ ਖਾਤਰ ਆਪਣੇ 13 ਸਾਲਾਂ ਦੇ ਸਾਥੀ ਦਾ ਕਤਲ ਕਰ ਦਿੱਤਾ। ਵਾਹ ਰਾਮ ਸਰੂਪ ਅਣਖੀ ਸਾਬ , ਚੰਗਾ ਹੁੰਗਾਰਾ ਦਿੱਤਾ ਤੁਸੀਂ ਔਰਤ ਦੀ ਅਜਾਦੀ ਦਾ

  • @sonupunjabi201
    @sonupunjabi201 4 ปีที่แล้ว +2

    ਰਾਮ ਸਰੂਪ ਅਣਖੀ ਜੀ ਦੀਆਂ ਸਾਰੀਆਂ ਹੀ ਕਹਾਣੀਆਂ ਇੱਕ ਵੱਖਰੀ ਕਿਸਮ ਦੀ ਸ਼ੈਲੀ ਦੀਆਂ ਕਹਾਣੀਆਂ ਹੁੰਦੀਆਂ ਨੇ , ਜੋ ਬਿਲਕੁਲ ਸੱਚ ਦੇ ਨੇੜੇ ਅਤੇ ਅਣਗੌਲਿਆਂ ਮਸਲਿਆਂ ਤੇ ਇੱਕ ਡੂੰਘੀ ਝਾਤ ਪਾਉਂਦੀਆਂ ਪ੍ਰਤੀਤ ਹੁੰਦੀਆਂ ਹਨ 👌

  • @MrPerrymaan
    @MrPerrymaan 2 ปีที่แล้ว

    ਹਰ ਪੱਖੋਂ ਬੇਮਿਸਾਲ ਫਿਲਮ । ਮਨੋਵਿਗਿਆਨ ਦੀ ਡੂੰਗੀ ਛਾਪ ਹੈ ਹਰ ਦ੍ਰਿਸ਼ ਚ "

  • @PremKumar-lz3lp
    @PremKumar-lz3lp 2 ปีที่แล้ว +2

    ਕਦੇ ਵੀ ਪੁਰਾਣੀ ਯਾਦ ਜਾ ਪੁਰਾਣੀ ਟੋਚ ਨਹੀ ਮਾਰਨੀ ਚਾਹੀਦੀ

  • @KKKKKHALSA
    @KKKKKHALSA 2 ปีที่แล้ว

    ਬਹੁਤ ਸੋਹਣੀ ਫ਼ਿਲਮ ਹੈ। ਜਰੂਰ ਦੇਖਣਾ।

  • @writterchintudhuna3553
    @writterchintudhuna3553 5 ปีที่แล้ว +1

    Sabaar krna ta janani to sikho kive krida hunda sachi aakh cho hanjhu aa gya movie dekh k g
    Thnks g

  • @balwanthande1997
    @balwanthande1997 9 ปีที่แล้ว +2

    ਇਸ ਦੇਸੀ ਕਹਾਣੀ ਨੂੰ ਇੱਕ ਵਧੀਆ ਕਿਰਦਾਰ ਮਿਲ ਗਿਆ ਜਿਸ ਨਾਲ ਪੰਜਾਬ ਦੇ ਪੁਰਾਤਨ ਜੋ ਗਾਇਬ ਹੋਏ ਪੰਜਾਬੀ ਕਲਚਰ ਸਾਹਮਣੇ ਦਿਖਾ ਦਿੱਤਾ ਸਾਡੇ ਪਰਾਣੇ ਘਰ ਕਿਸਤਰਾ ਅਸੀਂ ਇਹਨਾ ਵਿੱਚ ਆਪਨੇ ਜੀਵਨ ਦਾ ਨਿਰਵਾਹ ਕੀਤਾ ਚੁੱਲਾ ਜਗਦਾ ਦੀਵਾ ਬੁਝਦਾ ਗੋਹੇ ਦੇ ਲੱਡੂ ਪਾਥੀ ਛਾਬਾ ਪੀੜੀ ਸਾਡਾ ਪੁਰਾਣਾ ਵਿਰਸਾ ,, ਬਹੁਤ ਵਧਿਆ ਫਿਲਮ ਔਰ ਅਣਖੀ ਸਾਹਿਬ ਦੀ ਕਹਾਣੀ ਕਿਆ ਬਾਤ ,, ਹਰ ਕਲਾਕਾਰ ਨੇ ਕੋਈ ਕਮੀ ਨਹੀ ਛੱਡੀ ਆਪਣੀ ਅਦਾਕਾਰੀ ਬਹੁਤ ਵਧਿਆ ਨਿਭਾਈ ਹੈ

  • @Varinderaulakh1
    @Varinderaulakh1 11 หลายเดือนก่อน

    ਕਈ ਵੱਡੇ ਪਰਦੇ ਦੀਆਂ ਫਿਲਮਾਂ ਨਾਲੋਂ ੧੦੦ ਗੁਣਾ ਚੰਗੀ ਲੱਗੀ ❤

  • @rang9966
    @rang9966 8 ปีที่แล้ว +3

    ਫਿਲਮ ਰਾਮ ਸਰੂਪ ਅਣਖੀ ਦੀ ਕਹਾਣੀ ਉੱਤੇ ਅਧਾਰਿਤ ਹੈ| ਜੀਤੋ, ਜੋ ਕਿ ਵਿਆਹ ਤੋਂ ਪਹਿਲਾਂ ਆਪਣੇ ਹੀ ਪਿੰਡ ਦੇ ਮੁੰਡੇ ਨਾਲ ਦੋਸਤੀ ਲਾਈ ਬੈਠੀ ਸੀ, ਪਰ ਵਿਆਹ ਤੋਂ ਉਪਰੰਤ ਉਹ ਉਸ ਦੀ ਨਿਸ.ਾਨੀਆਂ ਮੋੜ ਦਿੰਦੀ ਹੈ ਅਤੇ ਉਸੇ ਸਮੇਂ ਆਪਣੇ ਪਤੀ ਵੱਲੋਂ ਦੇਖੀ ਜਾਂਦੀ ਹੈ, ਜਿਸ ਦੇ ਸਿੱਟੇ ਵਜੋਂ ਉਸ ਦੇ ਪ੍ਰੇਮੀ ਦਾ ਕਤਲ ਹੋ ਜਾਂਦਾ ਹੈ| ਫੇਰ ਵੀ ਕਈ ਸਾਲਾਂ ਬਾਅਦ ਉਸ ਦੀ ਯਾਦ ਨਾਗ ਵਾਂਗੂ ਉਸਦੇ ਅੰਦਰ ਹੀ ਸਿਰ ਸੁੱਟੀ ਬੈਠੀ ਰਹਿੰਦੀ ਹੈ ਅਤੇ ਇੱਕ ਨਿੱਕੀ ਜਿਹੀ ਘਟਨਾ ਕਾਰਨ ਉਹ ਫਣ ਉਤਾਂਹ ਚੁੱਕ ਲੈਂਦੀ ਹੇ|
    ਕੁੱਲ ਸਿੱਧੂ ਅਤੇ ਸਾਰੀ ਟੀਮ ਹੀ ਵਧਾਈ ਦੀ ਪਾਤਰ ਹੈ, ਜਿਸਨੇ ਸਾਹਿਤਕ ਰੰਗਤ ਵਾਲੀ ਇਸ ਫਿਲਮ ਨੁੰ ਬਣਾਉਣ ਦਾ ਜੇਰਾ ਕੀਤਾ| ਬਹੁਤ ਬਹੁਤ ਮੁਬਾਰਕਾਂ|
    ਅਸੀਂ ਵੀ ਇੱਕ ਨਿੱਕੀ ਜਿਹੀ 6 ਕੁ ਮਿੰਟ ਦੀ ਫਿਲਮ ਖੁਦਕੁਸ.ੀ ਬਣਾਈ ਹੈ| ਯੂ ਟਿਊਬ ਤੇ ਦੇਖ ਕੇ ਵਿਚਾਰ ਦੇਣਾ ਜੀ
    ਰਾਬਿੰਦਰ ਸਿੰਘ ਰੱਬੀ ਮੋਰਿੰਡਾ 8968946129

  • @parminderkumar1384
    @parminderkumar1384 ปีที่แล้ว

    Meenu singh de awaj boht vdia a
    Rab hor kamyabi dewe

  • @gurtejbenipal9840
    @gurtejbenipal9840 10 ปีที่แล้ว +1

    ਮੁਬਾਰਕਾਂ ਵੀਰੇ,ਵਧੀਆ ਫਿਲਮ ਬਣਾਈ ਐ

  • @jeetphalwan9166
    @jeetphalwan9166 5 ปีที่แล้ว +1

    Dil kush Ho gya 22.ji movie dekh ke

  • @maansingh-dt6ei
    @maansingh-dt6ei 10 ปีที่แล้ว +3

    ਅੱਜ ਲਘੂ ਫਿਲਮ ਸੁੱਤਾ ਨਾਗ ਦੇਖੀ।
    ਸਮੁੱਚੀ ਫਿਲਮ ਵਿੱਚ ਕੰੰਮ ਕਰਨ ਵਾਲੇ ਕਲਾਕਾਰਾਂ ਨੇਂ ਬਹੁਤ ਹੀ ਸ਼ਿੱਦਤ ਨਾਲ ਇਸ ਫਿਲਮ ਵਿੱਚ ਕੰਮ ਕੀਤਾ ਤੇ ਖਾਸ ਕਰਕੇ ਬਠਿੰਡੇ ਤੌ ਸ ਅਮਰਦੀਪ ਸਿੰਘ ਜੀ ਗਿੱਲ ਸਾਬ ਜੀ ਦੀ ਮਿਹਨਤ ਵੀ ਰੰਗ ਲਿਆਈ, ਤੇ ਹੋਰ ਕਲਾਕਾਰ - ਫਿਰੋਜਪੁਰ ਤੌ ਗਾਮਾ ਵੀਰ, ਹੈਪੀ ਅਰਮਾਨ ਨੇਂ ਵੀ ਇਸ ਵਿੱਚ ਆਪਣੀ ਪੂਰੀ ਭੂਮਿਕਾ ਨਿਭਾਈ।
    ਚੰਗੇ ਕੰਮ ਦੀ ਦਾਦ ਦੇਂਨੀ ਬਣਦੀ ਏ ਜੀ

  • @ramnsidhu3687
    @ramnsidhu3687 3 ปีที่แล้ว

    ਜੀਤੋ ਦੀਆਂ ਲੱਤਾ ਹੀ ਵਾਲੀਆ ਵਡੀਆ ਨੇ

  • @godvinder
    @godvinder 10 ปีที่แล้ว +21

    ਫਿਲਮ ਆਪਣੇ ਨਾਲ ਇੱਕ ਠਹਿਰਾਓ ਲੈ ਕੇ ਚਲਦੀ ਹੈ ...ਕਲਾਤਮਿਕ ਪੱਖੋਂ ਵੀ ਕਮਾਲ ਦੀ ਹੈ ਇਹ ਫਿਲਮ . ਬਹੁਤ ਚੰਗੀ ਲੱਗੀ ...ਬਾਈ ਅਮਰਦੀਪ ਗਿੱਲ ਅਤੇ ਪੂਰੀ ਟੀਮ ਵਧਾਈ ਦੀ ਪਾਤਰ ਹੈ !

  • @premkumar-vm8qf
    @premkumar-vm8qf ปีที่แล้ว +1

    Happy Birthday ankhi sahabji 🎉🎉🎉🎉

  • @rampysharma1694
    @rampysharma1694 2 ปีที่แล้ว +1

    Well done big bro

  • @kartarsohalk522
    @kartarsohalk522 10 ปีที่แล้ว +18

    ਮੈਨੂੰ ਬਹੁਤ ਸ਼ੌਂਕ ਸੀ ਕਿ ਮੈਂ ਕਿਸੇ ਵੀ ਤਰੀਕੇ ਨਾਲ ਆਪਣਾ ਪੁਰਾਣਾ ਪੰਜਾਬ ਅਤੇ ਪੰਜਾਬੀ ਵਿਰਸਾ ਦੇਖਾ। ਮੇਰੀ ਇਹ ਇੱਛਾ ਅਮਰਦੀਪ ਸਿੰਘ ਗਿੱਲ ਦੁਆਰਾ ਬਣਾਈ ਗਈ ਪੰਜਾਬੀ ਲਘੂ ਫਿਲਮ "ਸੁੱਤਾ ਨਾਗ" ਨੇ ਪੂਰੀ ਕੀਤੀ ।
    ਇਸ ਦੇ ਜ਼ਰੀਏ ਮੈਂ ਆਪਣਾ 60 ਸਾਲ ਪਹਿਲਾਂ ਦੇ ਪੰਜਾਬ ਦਾ ਆਨੰਦ ਮਾਣ ਸਕਿਆਂ। ਦੂਸਰੀ ਗੱਲ , ਇਸ ਲਘੂ ਫ਼ਿਲਮ ਦੀ ਕਹਾਣੀ ਦਾ ਮਜ਼ਾ ਕਿਰਕਿਰਾ ਨਹੀਂ ਹੁੰਦਾ। ਇਸ ਨੂੰ ਦੇਖਣ ਦਾ ਕੁਝ ਵੱਖਰਾ ਈ ਆਨੰਦ ਸੀ। ਮੈਂ ਇਸ ਫ਼ਿਲਮ ਦੀ ਸਫ਼ਲਤਾ ਨੂੰ ਦੇਖਦਿਆਂ ਹੋਇਆਂ ਅਮਰਦੀਪ ਸਿੰਘ ਗਿੱਲ ਜੀ ਨੂੰ ਵਧਾਈ ਦਿੰਦਾ ਹੈਂ ।
    ਵਾਹਿਗੁਰੂ ਇਹਨਾਂ ਨੂੰ ਹੋਰ ਚੜ੍ਹਦੀਕਲਾ ਬਖ਼ਸ਼ਣ ! ! !

  • @Harjeet_Kaur_Ladwa
    @Harjeet_Kaur_Ladwa 4 ปีที่แล้ว +1

    Ram Saroop ankhi 👌

  • @jagtarbhinder9972
    @jagtarbhinder9972 10 ปีที่แล้ว +1

    ਫਿਲਮ ਵਧੀਆ ਲੱਗੀ....ਸਾਨੂੰ ਸਾਡੀ ਸੱਭਿਅਤਾ, ਵਿਰਸੇ ਦੀ ਯਾਦ ਦਵਾਉਦੀ ਹੈ.. :)

  • @TakdirTV-wx1fn
    @TakdirTV-wx1fn 4 ปีที่แล้ว +1

    ਬਹੁਤ ਵਧੀਆ

  • @jtosukhjindersingh8831
    @jtosukhjindersingh8831 10 ปีที่แล้ว +1

    BAHUT KHOOB AMARDEEP G......KUSH HOR KAHANIA TAY V UDEEK KARANGA......

  • @guricheema1
    @guricheema1 9 ปีที่แล้ว +1

    Bahut e wadiya movie bnai a tusi amardeep gill saab

  • @jassajatt8645
    @jassajatt8645 3 ปีที่แล้ว

    Very nice movie gill sab

  • @rajindersinghsaggu9280
    @rajindersinghsaggu9280 3 ปีที่แล้ว

    Very nice story and lokeshan

  • @ranbirsingh6100
    @ranbirsingh6100 5 ปีที่แล้ว +9

    Moral of the story 'Jeeto bht kam krdi ae' 😁😁😁

  • @msb3559
    @msb3559 9 ปีที่แล้ว +4

    this was really an art work. i am really grateful to amardeep singh gill for making such a nice movie. Everything was excellent whether it is acting, direction, music, camera or screenplay.
    when we say,"maa boli di sewa", this is how it is done.

  • @poonamstoryteller
    @poonamstoryteller 10 ปีที่แล้ว +2

    Bold story. Punjab does not have the viewers that can appreciate it yet. Although it has been told in a subdued way.

  • @satveerbrar6271
    @satveerbrar6271 2 ปีที่แล้ว

    Vry nice

  • @ravidfg
    @ravidfg 10 ปีที่แล้ว +8

    22 story te theek e c par eh film ch tusi purana punjab yaad karwa ditta good work, thanks

  • @jimmyc871
    @jimmyc871 9 ปีที่แล้ว +3

    bahut hi vadhiya laggi eh short movie.. bahut hi vadhiya tareeke naal is cheez nu pesh kita gaya...sab actors ne te team ne bahut vadhiya kamm kita

  • @vishuverma2593
    @vishuverma2593 5 ปีที่แล้ว +1

    Very good short flim congarts to kul sidhu for beautiful act

  • @amankaur0229
    @amankaur0229 3 ปีที่แล้ว

    Jito shai c very very nice ji

    • @g.ssandhu6292
      @g.ssandhu6292 3 ปีที่แล้ว

      Haji jeeto sahi c Amandeep g

  • @SINGHKARMGILL
    @SINGHKARMGILL 7 ปีที่แล้ว +8

    ਇਹੋ ਜਿਹੀਆਂ ਕਹਾਣੀਆਂ ਕੋਈ ਬਾਹਲਾ ਵਧੀਆ ਪ੍ਰਭਾਵ ਨਹੀਂ ਪਾਉਂਦੀਆਂ ।।

    • @jasveersinghdhaliwal9997
      @jasveersinghdhaliwal9997 5 ปีที่แล้ว

      SINGH KARM GILL ਜੋ ਹੋ ਗਿਆ ਹਵਾ ਗਿਆ ਸਾਲੀ ਨੇ ਆਪਣਾ ਘਰਾਂ ਵਾਲਾ ਮਾਰਤਾ

  • @gjgj629
    @gjgj629 9 ปีที่แล้ว +7

    ajj kal diya punjabi movies ki rees karngiya eho ji movie di
    film sirf famous actors lai k nhi, film ta script naal sohni lagdi aa
    good job sir

  • @swatisingh8783
    @swatisingh8783 3 ปีที่แล้ว

    Sahi kra

  • @jagdishpritam4255
    @jagdishpritam4255 4 ปีที่แล้ว

    ਬੇਸ਼ਕ ਅਾਪੋ ਅਾਪਣੀ ਪਸੰਦ ਹੈ ਪਰ ਅਜਿਹੀਅਾਂ ਕਲਾਤਮਿਕ ਫਿਲਮਾ ਬਹੁਤ ਘਟ ਵੇਖਣ ਨੂੰ ਮਿਲਦੀਅਾਂ ਹਨ,ੲਿਹ ਸਲਾੳੁਣ ਯੋਗ ਹੈ!

  • @subigarg1293
    @subigarg1293 5 ปีที่แล้ว +2

    Wonderful movie... It shows not only true love ... Also the actual strength of a lady... Who forgets n sacrifice her love for her husband n family... but no one knows about her feeling.. uff Masha Allah ....

  • @surjitsinghsandhu9172
    @surjitsinghsandhu9172 8 ปีที่แล้ว +1

    Very nice movie.A tribute to ANKHI SAHAB.

  • @KuldipSinghDhaliwal
    @KuldipSinghDhaliwal 9 ปีที่แล้ว +1

    The best film ....waiting fr khoon

  • @Ladisingh9
    @Ladisingh9 6 ปีที่แล้ว +1

    We Punjabi filled with fake honour and pride.we had many love stories but we didn’t let them meet .we were made for fight and we are fighter and we will live as a fighter.plz don’t take pride in word fighter.

  • @maninderjeetbook
    @maninderjeetbook 9 ปีที่แล้ว +9

    All the characters made this movie look like a real story - each moment in the movie looks real, especially when the girl cries after her lover is murdered.

  • @harveermyplaylistmann39
    @harveermyplaylistmann39 8 ปีที่แล้ว +5

    It was good story excellent direction.excellent work by actors. Well done.

  • @SAMUK1424
    @SAMUK1424 5 ปีที่แล้ว +1

    VERY.NICE....PUNJABI..ZABARDAST

  • @sukhrajkakasukhrajkaka1244
    @sukhrajkakasukhrajkaka1244 ปีที่แล้ว

    ਏਡੀ ਗੱਲ ਬਾਤ ਹੈ ਨੀ...

  • @satveerbrar6271
    @satveerbrar6271 2 ปีที่แล้ว

    Interesting story

  • @jodhasingh8703
    @jodhasingh8703 10 ปีที่แล้ว +2

    very nice film by amardeep gill

  • @100singhkhalsa
    @100singhkhalsa 10 ปีที่แล้ว +1

    ਏਹੋ ਜਿਹਿਆ ਪੰਜਾਬੀ ਫ਼ਿਲਮਾ ਦੀ ਜਰੂਰਤ ਹੈਂ ਬਾਈ ਅਮਰਦੀਪ ਸਿੰਘ ਵਾਹੇਗੁਰੁ ਆਪ ਨੂ ਹੋਰ ਬਲ ਬਕਸ਼ੇ ਬਹੁਤ ਵੱਡਾ ਉਪਰਾਲਾ ਹੈਂ

  • @tauqir59
    @tauqir59 9 ปีที่แล้ว +2

    heart touching movie......

  • @gurbirsingh982
    @gurbirsingh982 11 หลายเดือนก่อน

    Super

  • @sandeepsandhuspain1242
    @sandeepsandhuspain1242 2 ปีที่แล้ว

    🙏🙏🙏🙏🙏

  • @kitabiduniyapunjabknowledg7976
    @kitabiduniyapunjabknowledg7976 3 ปีที่แล้ว

    Raj Joshi kya baat

  • @jaggimaan372
    @jaggimaan372 4 ปีที่แล้ว

    ਇਹਦੇ ਨਾਲ ਦੀ ਮਿਲਦੀ ਜੁਲਦੀ ਕਹਾਣੀ ਬੂਟਾ ਸਿੰਘ ਸ਼ਾਦ ਨੇ ਵੀ ਲਿਖੀ ਸੀ

  • @ajaysidhusudhu5204
    @ajaysidhusudhu5204 4 ปีที่แล้ว +1

    Sahi kita kudi ne

  • @mansinghchahal
    @mansinghchahal 10 ปีที่แล้ว +2

    thanks Sir Amardeep Singh its very Gud movie,ur directions is awsome..

  • @amrishanandofficial2265
    @amrishanandofficial2265 9 ปีที่แล้ว +3

    Amardeep singh gill Paji hats off..Kul Sidhu Exelent work..:)

  • @arshmann786
    @arshmann786 9 ปีที่แล้ว +1

    Bhohat unda uprala kita ....too good

  • @ramansamplasampla6222
    @ramansamplasampla6222 7 ปีที่แล้ว

    bahut changa lga dekh k purana punjab

  • @Jaswinderkaur-vl6rt
    @Jaswinderkaur-vl6rt 3 ปีที่แล้ว +1

    really good movie

  • @jamshediqbal8297
    @jamshediqbal8297 8 ปีที่แล้ว +1

    A VERY NICE MOVE Thirtee year a go i read this story in pakistan magazine

  • @Satvir87Mahal
    @Satvir87Mahal 10 ปีที่แล้ว

    bahut vadhia laggi movie,,,,,,,,,, sachi this movie made my sunday today

  • @sonupunjabi201
    @sonupunjabi201 4 ปีที่แล้ว +1

    Exilent movie

  • @kaursarpanchmattl8112
    @kaursarpanchmattl8112 3 ปีที่แล้ว

    Very very nice

  • @MalkitSingh-yk5rt
    @MalkitSingh-yk5rt 7 ปีที่แล้ว

    bht bht khoob veer g

  • @sukhveerwaraich5086
    @sukhveerwaraich5086 5 ปีที่แล้ว

    No words for this movie..speechless
    Sari team nu mubarak

  • @jaspreetsidhu3117
    @jaspreetsidhu3117 7 ปีที่แล้ว

    siraa ji

  • @rampysharma1694
    @rampysharma1694 2 ปีที่แล้ว

    Very nice

  • @GurdeepSingh-wz1px
    @GurdeepSingh-wz1px ปีที่แล้ว

    Very good movie

  • @PATEELAJI
    @PATEELAJI 9 ปีที่แล้ว

    Bahut Vadiya Movie hai ji.... Good Job #AmardeepSinghGill Ji

  • @manindersinghbrar1425
    @manindersinghbrar1425 4 ปีที่แล้ว

    Jeeto d
    A rollwadiye c

  • @sarbjotkaur5768
    @sarbjotkaur5768 9 ปีที่แล้ว +4

    very heart touch story eh pyar kadi kise da nahi hoya jan ta judaai ja fir kurbani mangda ae but main ta ehi kahagi aaj de zamane ch jo parents karde apne lai oh hi sahi baki apne sanjog te us waheguru di marji oh jo karda apne lai ohi change ae

    • @Ladisingh9
      @Ladisingh9 6 ปีที่แล้ว

      sarbjot kaur mam.we punjabi are filled with fake honour and pride.we had great love stories but we didn’t let them meet in end bcz we always see pride is bigger then anything.i am not saying that I am great.this is a biggest problem

  • @bsflora
    @bsflora 10 ปีที่แล้ว +1

    very simple but very intresting story.....thumps up for you gill saab.

  • @writterchintudhuna3553
    @writterchintudhuna3553 5 ปีที่แล้ว

    Wah sardaar saab kmal krti dukh toor dite likhne de

  • @sandhuharkiratg
    @sandhuharkiratg 8 ปีที่แล้ว +1

    nice movie every thingh is good .soch samanj k bnai a film great work

  • @azanali6210
    @azanali6210 5 ปีที่แล้ว

    Super super super

  • @rajpreet6644
    @rajpreet6644 6 ปีที่แล้ว

    V...... Nice

  • @gurmailbega8004
    @gurmailbega8004 10 ปีที่แล้ว +1

    ... my nett is literally 'walkin' at a snail's pace ...not able to watch the entire movie...but hopefully tomorrow everything is all right....looking forward eagerly to c it ...

  • @mikedhiman
    @mikedhiman 9 ปีที่แล้ว +1

    mertoo ahe story ek bade bujurg ne dasi si , te aaj vekh bi liti very nice story .

  • @JagsirSingh-ph5tg
    @JagsirSingh-ph5tg 4 ปีที่แล้ว

    ਆਸ਼ਕ ਨਾਲ ਜ਼ਨਾਨੀ ਕਿੳੁ ਨਾ ਮਾਰੀ ਸਾਰਾ ਕਸੂਰ ਜ਼ਨਾਨੀ ਦਾ।

  • @stiphenlakha5289
    @stiphenlakha5289 4 ปีที่แล้ว

    one of the great short story by Ram Saroop Ankhi ji

  • @AmandeepKaur-pz1xg
    @AmandeepKaur-pz1xg ปีที่แล้ว

    Nice

  • @oshoadventures6636
    @oshoadventures6636 6 ปีที่แล้ว

    EXCELLENT MOOVIE
    heart touch role by full team

  • @malikzohaibhaider8271
    @malikzohaibhaider8271 7 ปีที่แล้ว +2

    So sweet

  • @vallyputt
    @vallyputt 10 ปีที่แล้ว

    Really nice movie. Mukanda did really nice acting, and he did that every man will do.

  • @arshdeepsingh4585
    @arshdeepsingh4585 6 ปีที่แล้ว +1

    really nice movie and gud msg through movie

  • @kuldeepgill5163
    @kuldeepgill5163 7 ปีที่แล้ว

    BHUT VADIYA

  • @baath1000
    @baath1000 9 ปีที่แล้ว

    bahut hi sohni kosish

  • @manjotkahlon3151
    @manjotkahlon3151 6 ปีที่แล้ว

    Dil t lgi aaa ggg......

  • @user-iu9jo8md3t
    @user-iu9jo8md3t 4 ปีที่แล้ว

    Ajj b ik real story wang he lagdi hai nawi nawi jiwe ajj bhalke he story likh k movie tyar kitti howe..🤗🤗

  • @sandeepsidhu1350
    @sandeepsidhu1350 5 ปีที่แล้ว

    NYC

  • @shokingabru3093
    @shokingabru3093 9 ปีที่แล้ว +2

    Khaoon ka bdla khoon

  • @charnpreetsinghbains678
    @charnpreetsinghbains678 9 ปีที่แล้ว +1

    Yaaro ranna chnchel hariya ki ranna da itbar Eh dine darrn prsameo raati nadiya kardiya paarr 👉💃

  • @pro.gurdipsinghbhullar8725
    @pro.gurdipsinghbhullar8725 9 ปีที่แล้ว +1

    nic work..best wishes all team..well done

  • @user-zw9mw4Aman
    @user-zw9mw4Aman หลายเดือนก่อน

    Purani yaari tang kardi love is blind 🦯🦯🦯🦯🦯🦯🦯

  • @wavesofcreation6129
    @wavesofcreation6129 10 ปีที่แล้ว +6

    Good Film !
    First of all congratulations ! you deserve applause for an effort to transform Punjabi literature into Visual Media.
    Story is a traditional story adopted by Ram Sarup Ankhi ji !
    And you adopted his story ! good effort !
    Remembered time of Om Puri, Nasirudin shah, Pankaj Kapoor and other guys from NSD and their parallel cinema films.
    Hope for such good movies in future with worked well in areas of improvement !
    Best wishes for your new film "Khoon" !

  • @harveermyplaylistmann39
    @harveermyplaylistmann39 8 ปีที่แล้ว +1

    Some ppl should watch it again to understand what is going on. she went to return the promise ring her boy friend gave her before. To make him understand this is it for their love she is married now.

  • @amandeepdhaliwal572
    @amandeepdhaliwal572 6 ปีที่แล้ว +1

    Great 👍 story

  • @harjotsinghbangar2385
    @harjotsinghbangar2385 3 ปีที่แล้ว

    Nice story👍👍

  • @TalentPunjabi001
    @TalentPunjabi001 9 ปีที่แล้ว

    sry gill bhaji eni der baad comment lyi,, but eho jya project kade ni dekheya ji mai aj tak,, end was speachless,,, ik minute lyi v story to vakh ni hon dita is film ne... superb.. waheguru chardikala ch rakhe