ਮੰਮੀ ਉਹ "ਲਾਗੀ" ਪੰਜਾਬ ਵਿੱਚ ਹੋਣਗੇ ਕਨੇਡਾ ਵਿੱਚ ਤਾਂ ਉਹ ਜਿਮੀਦਾਰ ਨੇ | punjabi stories | ਕਹਾਣੀਆਂ

แชร์
ฝัง
  • เผยแพร่เมื่อ 23 ม.ค. 2025

ความคิดเห็น • 42

  • @meetokaur6000
    @meetokaur6000 8 หลายเดือนก่อน +3

    Veru nice ਕਹਾਣੀ thanks uk 🌹🙏

  • @jaswinderpal3025
    @jaswinderpal3025 8 หลายเดือนก่อน +1

    ਬਹੁਤ ਵਧੀਆ ਮੈੈਸਜ ਦਿਤਾ ਲੋਕਾ ਨੁੁੰ ਧੰਨਵਾਦ ਜੀ

    • @punjabiawazkhaniyan
      @punjabiawazkhaniyan  8 หลายเดือนก่อน

      ਤੁਹਾਡਾ ਬਹੁਤ ਬਹੁਤ ਧੰਨਵਾਦ ਜਸਵਿੰਦਰ ਪਾਲ ਜੀ

  • @JoginderDhaliwal-w9o
    @JoginderDhaliwal-w9o 8 หลายเดือนก่อน +1

    Super story, keep writing like this excellent stories. ❤

  • @PrabhDhamija-cq8xt
    @PrabhDhamija-cq8xt 8 หลายเดือนก่อน

    Very nice 👍🏻👍🏻👍🏻❤❤

  • @harwindergrewal6679
    @harwindergrewal6679 8 หลายเดือนก่อน +1

    Very nice story …

  • @JasvirKaur-cp6oo
    @JasvirKaur-cp6oo 8 หลายเดือนก่อน +1

    Very very nice story 👌👌🙏

    • @punjabiawazkhaniyan
      @punjabiawazkhaniyan  8 หลายเดือนก่อน

      ਤੁਹਾਡਾ ਬਹੁਤ ਬਹੁਤ ਧੰਨਵਾਦ ਜਸਵੀਰ ਕੌਰ ਜੀ

  • @muthukapoormuthukapoor5900
    @muthukapoormuthukapoor5900 8 หลายเดือนก่อน

    NYcc story

  • @Tajinder90Kaur
    @Tajinder90Kaur 8 หลายเดือนก่อน +1

    Story tan bahut hi vadhiya lagi tuhada story sunan da treeka v bahut hi vadhiya per end adha adura hi reh janda maaf karna end pori taran spashat kareya karo aur main tuhada channel v subscribe kar leya hai

    • @punjabiawazkhaniyan
      @punjabiawazkhaniyan  8 หลายเดือนก่อน

      ਹਾਂਜੀ ਕਹਾਣੀ ਪੂਰੀ ਹੈ ਜੀ ਕਿਉਂਕਿ ਚੁੰਨੀ ਨੂੰ ਗੋਟਾ ਲਾਉਣਾ ਸ਼ੁਰੂ ਕਰ ਦਿੱਤਾ ਮਤਲਬ ਸਭ ਕੁਝ ਖੁਸ਼ੀ ਖੁਸ਼ੀ ਨੇ ਚੜ ਗਿਆ

  • @RanjitKaur-xb3ze
    @RanjitKaur-xb3ze 8 หลายเดือนก่อน +1

    Good

  • @LaraMessi-sz1cj
    @LaraMessi-sz1cj 8 หลายเดือนก่อน +1

    Good story

  • @harjinderbhamra156
    @harjinderbhamra156 8 หลายเดือนก่อน +1

    ❤God bless people like thar

  • @kartarsingh8903
    @kartarsingh8903 8 หลายเดือนก่อน +6

    🙏🙏ਗੁਰੂ ਪਿਆਰਿਓ ਗੁਰੂ ਫਤਿਹ ਪਰਵਾਨ ਕਰਿਓ ਜੀ ਕਹਾਣੀ ਬਹੁਤ ਵਧੀਆ ਹੈ ਪਰ ਸੁਣਨ ਵਾਲਿਆਂ ਨੂੰ ਹਥ ਜੋੜ ਕੇ ਬੇਨਤੀ ਹੈ ਕਿ ਇਹ ਕਹਾਣੀ ਕੇਵਲ ਕਹਾਣੀ ਨਾਂ ਰਹਿਣ ਦਿੱਤੀ ਜਾਵੇ ਇਸ ਤੇ ਅਮਲ ਵੀ ਕਰਨ ਦੀ ਲੋੜ ਹੈ ਜਾਤਾਂ ਗੋਤਾਂ ਵਿਚ ਕੁੱਝ ਨਹੀਂ ਰੱਖਿਆ ਚੰਗੇ ਕਰਮ ਹੀ ਜਾਤ ਗੋਤ ਹਨ ਬਾਕੀ ਰਹੀ ਲੈਣ ਦੇਣ ਦੀ ਗੱਲ ਉਹ ਇਹ ਕਿ ਜੋ ਲੋਕ ਆਪਣੀ ਕਮਾਈ ਨਾਲ ਨਹੀਂ ਰਜੇ ਉਹਨਾਂ ਨੂੰ ਦੂਜੇ ਦੇ ਦਿੱਤੇ ਨਾਲ ਵੀ ਕਦੇ ਰਜ ਨਹੀਂ ਆਉਣਾ ਗੁਰੂ ਭਲੀ ਕਰਨ

    • @jugrajsingh9407
      @jugrajsingh9407 8 หลายเดือนก่อน +1

      ਕਹਾਣੀ ਤਾਂ ਵਧੀਆ ਹੈ ਪਰ ਵੀਰ ਜੀ ਲੋਕ ਜੀਣ ਨਹੀਂ ਦਿੰਦੇ ਘਰ ਦੇ ਪੰਜ ਜੀਆਂ ਪੰਜਾ ਜੀਆਂ ਦਾ ਪਤਾ ਨਹੀਂ ਲੱਗਦਾ ਸੋਚ ਇਕ ਦੂਜੇ ਨਾਲ ਮਿਲਦੀ ਨਹੀਂ ਆਦਮੀ ਕੀ ਕਰੇ

    • @Tajinder90Kaur
      @Tajinder90Kaur 8 หลายเดือนก่อน +1

      Bilkul sahi keha j sach much es tarah hoon lag jaye tan kayi dheean de mape karjai hoon toh bach jaange

    • @punjabiawazkhaniyan
      @punjabiawazkhaniyan  8 หลายเดือนก่อน

      ਇੰਨਾ ਵਧੀਆ ਵਿਚਾਰ ਰੱਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਤਾਰ ਸਿੰਘ ਜੀ ਬਿਲਕੁਲ ਠੀਕ ਕਿਹਾ ਜੀ ਸ਼ੁਰੂਆਤ ਆਪਣੇ ਤੋਂ ਹੀ ਕਰਨੀ ਪੈਣੀ ਹੈ

    • @punjabiawazkhaniyan
      @punjabiawazkhaniyan  8 หลายเดือนก่อน

      ਹਾਂਜੀ ਜੁਗਰਾਜ ਸਿੰਘ ਜੀ ਪਰਿਵਾਰਾਂ ਵਿੱਚ ਏਕਤਾ ਨਹੀਂ ਕਿਉਂਕਿ ਸ਼ੁਰੂ ਤੋਂ ਹੀ ਪਰਿਵਾਰਾਂ ਵਿੱਚ ਗੁਰਬਾਣੀ ਤੇ ਧਰਮ ਦੇ ਸਹੀ ਅਰਥ ਨਹੀਂ ਸਮਝਾਏ ਜਾਂਦੇ ਇਸ ਕਰਕੇ ਇਨਸਾਨ ਦੁਨੀਆ ਨੂੰ ਦਿਖਾਉਣ ਲਈ ਡੋਲ ਜਾਂਦਾ ਹੈ

    • @punjabiawazkhaniyan
      @punjabiawazkhaniyan  8 หลายเดือนก่อน

      ਬਿਲਕੁਲ ਸਹੀ ਕਿਹਾ ਤਜਿੰਦਰ ਕੌਰ ਜੀ ਤੁਸੀਂ ਮਾਪੇ ਧੀਆਂ ਨੂੰ ਪੜਾਉਂਦੇ ਨੇ ਵੱਡਾ ਕਰਦੇ ਨੇ ਪਰ ਅੰਤ ਨੂੰ ਉਹੀ ਖਰੀਦਦਾਰੀ ਵਾਲਾ ਕੰਮ ਹੋ ਨਿਬੜਦਾ ਕਿ ਵਿਆਹ ਉੱਤੇ ਕਿੰਨਾ ਖਰਚ ਕਰੋਗੇ

  • @Tajinder90Kaur
    @Tajinder90Kaur 8 หลายเดือนก่อน +1

    Eh story sunde waqt meri had beti mere samne aa gayi meri beti da sohra parivaar v same is tarah da hai onhan ne v koyi milni nahin layo na shapan shale asin le ke v gaye se per onhan ne vapas mor dite

    • @punjabiawazkhaniyan
      @punjabiawazkhaniyan  8 หลายเดือนก่อน +1

      ਤੁਸੀਂ ਬਹੁਤ ਖੁਸ਼ਕਿਸਮਤ ਹੋ ਜਿਨਾਂ ਨੂੰ ਅਜਿਹੇ ਵਧੀਆ ਰਿਸ਼ਤੇਦਾਰ ਮਿਲੇ ਨੇ ਜੀ ਰੱਬ ਕਰੇ ਤੁਹਾਡੀ ਧੀ ਹਮੇਸ਼ਾ ਖੁਸ਼ ਰਹੇ

    • @Tajinder90Kaur
      @Tajinder90Kaur 8 หลายเดือนก่อน

      @@punjabiawazkhaniyan thanku g rub tuhanu te tuhade parivar nu v hamesha chardham Kalan ch rakhe

  • @KuldipSidhu-ro1wl
    @KuldipSidhu-ro1wl 8 หลายเดือนก่อน +1

    When you come later to a place where people are already settled you are looking for resources from them. Thus each village knew settlers were given a dole for obeying the rules and working for this. It is not that zamidars made them ‘lagi’s’ it is other way round but I am sure new zamidars will never have those hearts as zamidars emerging from the ‘khatia gana’ of Buddhists. A Jammu chamari had become this neo zamidars and would not part with a morsel of food even after i worked for her. No heart even to consider me a ‘lagi’.

    • @punjabiawazkhaniyan
      @punjabiawazkhaniyan  8 หลายเดือนก่อน

      It is good to read your opinion sir , no religion had divided people into castes, a person can change his destiny and status with his hard work.thanku so much for watching punjabi Awaz khaniyan g

    • @KuldipSidhu-ro1wl
      @KuldipSidhu-ro1wl 8 หลายเดือนก่อน

      But here I am not talking of castes here I am talking of formation of ‘lagies’ in Punjab society.

  • @RajwinderKaur-sj6hm
    @RajwinderKaur-sj6hm 8 หลายเดือนก่อน +1

    Nice