Show with Gurpreet Singh Kashif | Writer | EP 229 | Talk with Rattan

แชร์
ฝัง
  • เผยแพร่เมื่อ 25 ต.ค. 2024

ความคิดเห็น • 228

  • @PB.-13
    @PB.-13 ปีที่แล้ว +8

    ਸ਼ੁਕਰ ਆ ਹੈਗੇ ਅਜੇ ਇਹੋ ਜਿਹੇ ਨੌਜਵਾਨ, ਨਹੀਂ ਤਾਂ ਕਨੇਡਾ ਦੀ ਲੇਬਰ ਕਲਾਸ ਬਣਕੇ ਰਹਿ ਗਿਆ ਪੰਜਾਬ ਦਾ ਯੂਥ..।

  • @gurnamkaurdulat3883
    @gurnamkaurdulat3883 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬੇਟੇ ਗੁਰਪ੍ਰੀਤ ਸਿੰਘ ਹੈ।

  • @makhankalas660
    @makhankalas660 ปีที่แล้ว +4

    ਸਲੂਟ ਹੈ ਵੀਰ ਜੀ ਬਹੁਤ ਵਧੀਆ ਜਾਣਕਾਰੀ ਮਿਲੀ ਦਿੱਲ ਕਰਦਾ ਬਾਈ ਦੀਆ ਗੱਲਾਂ ਸੁਣੀ ਚੱਲੀਏ, ਰਤਨ ਵੀਰ ਜੀ ਪੋਡ ਕਾਸਟ ਜੱਲਦੀ ਤੋਂ ਜੱਲਦੀ ਲੈ ਕੇ ਆਵੋ ਜੀ❤

  • @kukkypatwari
    @kukkypatwari ปีที่แล้ว +15

    ਦਿਲ ਕਰਦਾ ਸੀ ਗੁਰਪ੍ਰੀਤ ਵੀਰ ਨੂੰ ਸੁਣੀ ਜਾਈਏ... ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿਚ ਰੱਖਣ

  • @gurwindersinghdhillon7391
    @gurwindersinghdhillon7391 ปีที่แล้ว +4

    ਬਹੁਤ ਵਧੀਆ ਭਰਾ ਸਾਨੂੰ ਮਾਣ ਹੈ ਤੁਹਾਡੇ ਉੱਤੇ
    ਪਰਮਾਤਮਾ ਹਮੇਸ਼ਾ ਤਰਕੀਆਂ ਬਕਸ਼ੇ

  • @SukhwinderSingh-wq5ip
    @SukhwinderSingh-wq5ip ปีที่แล้ว +3

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @goldybassian2363
    @goldybassian2363 ปีที่แล้ว +1

    ਬਹੁਤ ਵਧੀਆ ਗੱਲਬਾਤ ਬਾਈ ਜੀ । ਥੋਡੀ ਕਿਤਾਬ ਜਰੂਰ ਪੜਾਂਗਾ ਬਾਈ।

  • @shubhkarmanbawa2605
    @shubhkarmanbawa2605 ปีที่แล้ว +10

    Podcast karo, we need more Punjabi literates like him👍

  • @gillvikramjitsingh427
    @gillvikramjitsingh427 ปีที่แล้ว

    ਜੀ ਚੜ੍ਹਦੀ ਕਲਾ ਬਖਸ਼ਣ ਆਪ ਜੀ ਸਿੱਖ ਇਤਿਹਾਸ ਦੇ ਬੇਸ਼ਕੀਮਤੀ ਹੀਰਿਆਂ ਸੂਰਬੀਰ ਯੋਧਿਆਂ ਬਹਾਦਰਾਂ ਅਤੇ ਦੁਨੀਆਂ ਦੇ ਇਤਿਹਾਸ ਵਿੱਚ ਆਪਣੀ ਛਾਪ ਛੱਡਣ ਵਾਲੇ ਬੋਲੇ ਸਿੱਖ ਮਹਾਨ ਨਾਇਕਾਂ ਦੇ ਜੀਵਨ ਉਪਰ ਵੀ ਝਾਤ ਜ਼ਰੂਰ ਪਾਓ ਜੀ ਇਹ ਸਾਡੀ ਬੇਨਤੀ ਹੈ ਜੀ ਧੰਨਵਾਦ

  • @gurdeepchahal2378
    @gurdeepchahal2378 ปีที่แล้ว +2

    ਬਹੁਤ ਵਧੀਆ ਵਿਚਾਰ

  • @gursangamsingh11
    @gursangamsingh11 ปีที่แล้ว +4

    ਵੀਰ ਜੀ ਘੈਂਟ ਗੱਲਬਾਤ ਆ ਬਾਈ ਚ🙏🏻👍🏻🙂

  • @khalistanikharkoo4845
    @khalistanikharkoo4845 ปีที่แล้ว

    ਚੰਗਾ ਹੁੰਦਾ ਜੇ ਕਿਤਾਬ ਤੇ ਪੂਰਾ ਨਾਂਮ ਗੁਰਪ੍ਰੀਤ ਸਿੰਘ ਕਾਸਿਫ਼ ਲਿਖਿਆ ਹੁੰਦਾ।

  • @BaljitKaur-vq2wm
    @BaljitKaur-vq2wm ปีที่แล้ว +2

    ਚੜ੍ਹਦੀ ਕਲਾ ਵੀਰ ਜੀ

  • @gillmanpreetsingh1990
    @gillmanpreetsingh1990 ปีที่แล้ว +1

    ਬਹੁਤ ਵਧੀਆ ਵੀਰ ਜੀ, ਜਿਉਂਦੇ ਵਸਦੇ ਰਹੋ,ਰਤਨ ਵੀਰ ਬਹੁਤ ਵਧੀਆ ਉਪਰਾਲਾ ਜੀ ❤

  • @gurwindersinghkakrala1633
    @gurwindersinghkakrala1633 ปีที่แล้ว +1

    ਭਵਿੱਖ ਦਾ ਮਸ਼ਹੂਰ ਲੇਖਕ ਹੋਵੇਗਾ ਛੋਟਾ ਵੀਰ 🎉🎉

  • @AmanpreetSingh-db4ip
    @AmanpreetSingh-db4ip ปีที่แล้ว +1

    ❤❤❤ 17:24 ਮੈ ਵੀ ਕਨੇਡਾ ਹੀ ਆ ਵੀਰ ਤੁਹਾਡੀ ਆ ਗੱਲ ਸੁਣਕੇ ਦਿਲ ਬਾਗੋ ਬਾਗ ਹੋ ਗਿਆ 17:24

  • @Panj-AabDeJnab
    @Panj-AabDeJnab ปีที่แล้ว +3

    ਵਾਹਿਗੁਰੂ ਮਿਹਰ ਕਰਨ ਤਰੱਕੀਆਂ ਵੱਖਸਣ

  • @sandeepsinghsippy8347
    @sandeepsinghsippy8347 ปีที่แล้ว

    ਪੰਜਾਬ ਦੇ ਜੰਮੇ ਓ ਵੀਰ ਅੱਤ ਕਰਵਾਉਂਦੇ ਰਹੋਂਗੇ 🙏 ਖਿੱਚ ਕੇ ਰੱਖ ਕੰਮ ਨੂੰ।

  • @sidhunavi._
    @sidhunavi._ ปีที่แล้ว +1

    SHOTE SHOTE PINDA VICHO UTHE AAA HLE BAHOOT AGGE JA K HTAGE ❤❤❤ KEEP IT GURPREET BROO

  • @Gurmukkh
    @Gurmukkh ปีที่แล้ว +7

    ਅੱਜ ਦਾ ਯੁੱਗ ਬੋਲਦੀਆਂ ਕਿਤਾਬਾਂ ਦਾ ਯੁੱਗ ਹੈ। Audio book please.

  • @tejinderpalsingh8329
    @tejinderpalsingh8329 ปีที่แล้ว +3

    very nice Gurpreet veere , Waheguru ji always blessed u with Chardikala🙏. Keep it up👍

  • @simaranjitkaur9311
    @simaranjitkaur9311 ปีที่แล้ว

    ju mere dimag ch question c ki sikadandr di kahani discuss hoi ta chandergupt kyo nhi pr veere ta dono hi chapi baitha.....proud of u young man

  • @vkeelsingh1107
    @vkeelsingh1107 ปีที่แล้ว +1

    J Ajj sidhumoosewala bai jeonda hunda ess veer nu bahut support krda ❤

  • @gillvikramjitsingh427
    @gillvikramjitsingh427 ปีที่แล้ว

    ਵਾਹਿਗੁਰੂ ਜੀ ਮੇਹਰ ਕਰਨਾ ਬਹੁਤ ਵਧੀਆ ਸਾਡਾ ਵੀਰ ਆ ਤੇ ਬੜੀ ਵਧੀਆ ਗੱਲਬਾਤ ਤਾ ਰਤਨ ਵੀਰ ਜੀ ਦਿਲ ਕਰਦਾ ਵੀਰ ਨੂੰ ਸੁਣੀ ਜਾਈਏ ਤੇ ਕੋਸ਼ਿਸ਼ ਕਰੋ ਜੀ ਛੇਤੀ ਤੋਂ ਛੇਤੀ ਇਨ੍ਹਾਂ ਦਾ Podcast ਲੈ ਕੇ ਆਓ ਅਤੇ ਘਟ ਤੋਂ ਘਟ ਇੱਕ ਘੰਟਾ ਵੱਧ ਤੋਂ ਵੱਧ ਜਿਵੇਂ ਰੱਬ ਦੀ ਇੱਛਾ, ਚਿੱਤ ਰਾਜੀ ਇਕ ਘੰਟੇ ਵਿੱਚ ਵੀ ਨੀ ਹੋਣਾ❤
    ਬਹੁਤ ਬਹੁਤ ਧੰਨਵਾਦ ਵੀਰ ਜੀ ਜਿਉਂਦੇ ਵਸਦੇ ਰਹੋ

  • @chaudhary8085
    @chaudhary8085 ปีที่แล้ว

    ਰਤਨ ਬਾਈ ਗੁਰਪ੍ਰੀਤ ਸਿੰਘ ਬਹੁਤ ਅੱਗੇ ਵਧੂ ਮੁੰਡਾ ਬਹੁਤ ਅਕਲਮੰਦ ਹੈ ਅਤੇ ਨਿਮਰਤਾ ਬਹੁਤ ਆ ਮੈਂ ਇਕ ਆਮ ਗੱਲ ਕਰਦਾ ਜਦ ਮੈਂ ਲਾਈਕ ਕੀਤਾ ਤਾਂ 666 ਵਾਂ ਮੈ ਸੀ ਲਗਤਾਰ 3 sixer ਹੋਗੇ 😊

  • @BarinderSinghKamboj
    @BarinderSinghKamboj ปีที่แล้ว +1

    ਕਰੋ ਬਾਈ ਪੋਡਕਾਸਟ ਜਰੂਰ ਕਰੋ

  • @inderjhajj5193
    @inderjhajj5193 ปีที่แล้ว +1

    Ratan 22 g kro podcast
    Te ik interview Ajmer singh g di v kro
    Ona dian books bare intro lvo
    Tan jo sikh politics bare v sade lokan nu pta laggy
    Dhanvad

  • @educationMedia-kq4hz
    @educationMedia-kq4hz ปีที่แล้ว +1

    Podcast kro g , ਬਹੁਤ ਹੀ ਵਧੀਆ ਜਾਣਕਾਰੀ।

  • @malhidilsher
    @malhidilsher ปีที่แล้ว +1

    Veer podcast jaroor kro

  • @kuldeepjassal3
    @kuldeepjassal3 ปีที่แล้ว +1

    ਬਾਈ podcast ਜਲਦੀ ਹੀ ਕਰੋ

  • @gurmailboha
    @gurmailboha ปีที่แล้ว +1

    ਸੋਹਣੀ ਗੱਲਬਾਤ

  • @balwinderkaur-is4dk
    @balwinderkaur-is4dk ปีที่แล้ว

    ਵਾਹ ਨੌਜਵਾਨਾਂ ਪ੍ਰਮਾਤਮਾ ਕਲਮ ਨੂੰ ਚਾਰ ਚੰਦ ਲਾਵੇ

  • @timetotime1000
    @timetotime1000 ปีที่แล้ว +1

    ਕਰੋ ਜੀ podcast

  • @jas2959
    @jas2959 ปีที่แล้ว

    ਵਾਹਿਗੁਰੂ chardikala ch rkhe

  • @gurmeetkaur-zw7pi
    @gurmeetkaur-zw7pi ปีที่แล้ว

    V weldon…bahut vdhiaa uprala ,eni Chhoti umr bahut Vedhia Km kita pbi Ethas Sikh auna Books kitho Milngia

  • @simarbhallan3858
    @simarbhallan3858 ปีที่แล้ว

    ਬਾਈ ਜੀ ਆਪਣੇ ਸਿੱਖ ਯੋਧਿਆਂ ਤੇ ਲਿਖੋ 🙏🏻🙏🏻🙏🏻🙏🏻🙏🏻

  • @balkarangill5694
    @balkarangill5694 ปีที่แล้ว

    ਘੈਂਟ ਗੱਲਬਾਤ

  • @jagjeetsingh4576
    @jagjeetsingh4576 ปีที่แล้ว

    Sada veer bhot trakian kru on ale time ch ❤Waheguru mhr kre pra te.❤jigri yaar

  • @lovepreetsidhu5748
    @lovepreetsidhu5748 ปีที่แล้ว

    ਵਧੀਆ ਗੱਲ ਬਾਤ ਸੀ

  • @vikaschaudhary4735
    @vikaschaudhary4735 ปีที่แล้ว

    Bhut vadia veer ehu jiya hor interview v leh k.ahuo te nale podcast v jaldi kro

  • @gaganchahal8969
    @gaganchahal8969 ปีที่แล้ว

    Waheguru bhut vdea gal a veer

  • @balhardeol
    @balhardeol ปีที่แล้ว

    Bhut he wdia a veer g . Is veer da jarur kro podcast jis nal nawi peerhi nu sikhan nu milega . Bhut wdia km kr rahe o. Ma thdi sariyan he interview sunda a bhut wdia a .Waheguru ji chardi kla bakshn 🙏🏻🙏🏻

  • @ravinderdhanoa5117
    @ravinderdhanoa5117 ปีที่แล้ว +1

    ਕਰੋ ਵੀਰ podcast

  • @jasbirbatth1833
    @jasbirbatth1833 ปีที่แล้ว

    Good job bro waheguru ji 🙏 kirpa karn veere Punjabi te Punjab bare karo kam so god bluess 🙏

  • @sandeepsingh7068
    @sandeepsingh7068 ปีที่แล้ว +1

    Sira y ji
    Phla munda punjab da dekhya ewe da
    Gud luck bro
    Is munde di mehnat dekh k lok shiv nu bhul jange aunty vale same ch

  • @mehaksandhu3552
    @mehaksandhu3552 ปีที่แล้ว

    ਵਾਹਿਗੁਰੂ ਜੀ

  • @Gurtalman
    @Gurtalman ปีที่แล้ว +1

    Rattan paji karo podcast Gurpreet singh naal !

  • @deeprajsingh5881
    @deeprajsingh5881 ปีที่แล้ว

    ਇੱਕ ਹੋਰ ਪੋਡਕਾਸ਼ਟ 2ਅੰਟੇ ਦਾ ਹੋਵੇ।

  • @Gabbarbathinda
    @Gabbarbathinda ปีที่แล้ว

    ਬਾਈ ਦੀ ਕਿਤਾਬ ਜਰੂਰ ਪੜਗਾ

  • @SukhdeepSingh-md7th
    @SukhdeepSingh-md7th ปีที่แล้ว +1

    ਬਹੁਤ ਵਾਧੀਅਾ ਰਤਨ ਬਾੲੀ

  • @amangill1995
    @amangill1995 ปีที่แล้ว

    Gugreet is thinkingdeepley in writing about history you must be greet in every field of life may god bless you to do so gurnam kaoni Muktsar

  • @GurmeetSingh-oc1sn
    @GurmeetSingh-oc1sn ปีที่แล้ว +1

    ਰਤਨ ਜੀ ਯੂਪੀਐਸਸੀ ਦੇ ਪੇਪਰਾਂ ਵਿੱਚੋਂ ਪੰਜਾਬ ਦਾ ਇੱਕ ਨੌਜਵਾਨ ਪਾਸ ਹੋਇਆਂ ਇਸ ਸਾਲ ਬਾਕੀ ਯੂਪੀ ਬਿਹਾਰ ਦੇ ਟਾਪ ਉੱਤੇ ਯਾਨੀ ਆਉਣ ਵਾਲੇ ਟਾਈਮ ਵਿੱਚ ਯੂਪੀ ਬਿਹਾਰ ਦੇ ਨੋਜਵਾਨ ਪੰਜਾਬ ਵਿੱਚ ਸਰਕਾਰੀ ਜੌਬਜ਼ ਕਰਨਗੇ ਉਹ ਵੀ ਆਈਪੀਐਸ ਤੇ ਗੱਲਾਂ ਪੰਜਾਬ ਵਿੱਚ ਹੋ ਰਹੀਆਂ ਨੇ ਬਈਆਂ ਨੂੰ ਪੰਜਾਬ ਵਿੱਚੋਂ ਭਜਾਉਣ ਦੀ 😳😳😡😡

  • @AmandeepSingh-bu4wn
    @AmandeepSingh-bu4wn ปีที่แล้ว

    ਬਹੁਤ ਵਧੀਆ ਜੀ

  • @karamjeetsinghbhandal8374
    @karamjeetsinghbhandal8374 ปีที่แล้ว +1

    Good veer

  • @manjotsingh3907
    @manjotsingh3907 ปีที่แล้ว

    Satsriakal Bai Tusi Karo Podcast Veere DA Kafi Motivation Mili

  • @anhadwaraich
    @anhadwaraich ปีที่แล้ว +1

    Zarrur kryo veere podcast

  • @sukhjiwansingh2388
    @sukhjiwansingh2388 ปีที่แล้ว +1

    Bahut badia vir ji jaldi karo

  • @jotsandhu8227
    @jotsandhu8227 ปีที่แล้ว

    bhut vdya te podcast jarror kareo

  • @manbhullar4517
    @manbhullar4517 ปีที่แล้ว +1

    Podcast jroor kro veer ji

  • @raazsiidhu3587
    @raazsiidhu3587 ปีที่แล้ว

    13:30 ਤੇ ਵੀ ਲਾਲਚ ਵਾਲ਼ੀ ਗੱਲ ਕੀਤੀ ਹੈ।

  • @public-voice1023
    @public-voice1023 ปีที่แล้ว

    Thank you brothers

  • @karansahi5087
    @karansahi5087 ปีที่แล้ว

    Rattan veer eda de bandeya de nal hi Podcast kareya kro. Jehre apni History te Kam krde aa..

  • @jasssidhu6941
    @jasssidhu6941 ปีที่แล้ว

    bahut vdia veere👌🏼

  • @kalsixgaming9009
    @kalsixgaming9009 ปีที่แล้ว

    Bhut vdia bro…. Kro podcast

  • @balwinder-bc8db
    @balwinder-bc8db ปีที่แล้ว +1

    Bai yaar book naal payaar pwaa taa ajj. Bai podcast jaldi please

  • @SonuSingh-qq8fb
    @SonuSingh-qq8fb ปีที่แล้ว

    Boht vdia lga sun ke

  • @Refugee_farmer
    @Refugee_farmer ปีที่แล้ว

    Podcast te ayo bai jaldiii❤❤❤!!!

  • @babburohira71122
    @babburohira71122 ปีที่แล้ว

    Podcast ਕਰੋ ਜੀ

  • @jangirsingh4197
    @jangirsingh4197 ปีที่แล้ว

    ਪੌਡਕਾਸ਼ਟ ਕਰੋ ਬਾਈ

  • @Baljit_Roomi
    @Baljit_Roomi ปีที่แล้ว

    Wow!!! Great.

  • @Depindersinghrai13
    @Depindersinghrai13 ปีที่แล้ว

    One like for informative interview
    Good luck bro rattan dhaliwal

  • @kamalsingh-qp4rq
    @kamalsingh-qp4rq ปีที่แล้ว +1

    Rattan bai krdo podcast jldi he

  • @lakhichhanna1413
    @lakhichhanna1413 ปีที่แล้ว

    ਬਹੁਤ ਵਧੀਆ ਵੀਰ

  • @Kulwinderbhullar748
    @Kulwinderbhullar748 ปีที่แล้ว

    Bai ratt nu aap di interview dekhi hune dil karda book Lai k awa

  • @harjotsingh1906
    @harjotsingh1906 ปีที่แล้ว

    Bahoth vadiya ji

  • @kalachoudhary7553
    @kalachoudhary7553 ปีที่แล้ว +1

    Podcast needed ❤

  • @sukhsingh-bh4th
    @sukhsingh-bh4th ปีที่แล้ว +1

  • @kuldeepgill9078
    @kuldeepgill9078 ปีที่แล้ว

    Next sardar ji good 👍 best wishes

  • @jagtarsingh0145
    @jagtarsingh0145 ปีที่แล้ว

    Podcast jrur ave jldi❤..bhut sohni jankari

  • @gurinderpalsingh7563
    @gurinderpalsingh7563 ปีที่แล้ว

    Gud job ratan y eho je mundeya di interviews krn lyii

  • @paramveersidhu3176
    @paramveersidhu3176 ปีที่แล้ว

    Bhut vdiaa gurpreet bai

  • @SikhEmpire__
    @SikhEmpire__ ปีที่แล้ว

    Kro veere podcast bai nal... bot vadiya uprala kita bai ne.. apne bacheya nu history di knowledge hona bot jaruri a

  • @mohabbatgill8152
    @mohabbatgill8152 ปีที่แล้ว

    Very inspiring ⭐️

  • @pbxsekhon4821
    @pbxsekhon4821 ปีที่แล้ว

    Sarkar Khalsa Australia utha Sandeep bachana saaho Jyot Khushi rab Da na muja Heroi

  • @bhinder009
    @bhinder009 ปีที่แล้ว

    Very good veer🙏🏼👍👍

  • @13sandhu92
    @13sandhu92 ปีที่แล้ว +1

    Kro veere .. munda bohur jyada vadia ani choti umar vch ani knowledge ..

  • @tarandeepsingh5701
    @tarandeepsingh5701 ปีที่แล้ว

    hnji 22 karo jaror podcast jaldi karo ji tc te pyla h late karde oh pa

  • @SandeepSingh-oo5bi
    @SandeepSingh-oo5bi ปีที่แล้ว

    Bahut vadiya pod cast jaldi karyo

  • @manmarziyaan1137
    @manmarziyaan1137 ปีที่แล้ว

    ਰਤਨ ਵੀਰੇ ਸ਼ੇਟੀ ਕਰੋਵਾਓ podcast

  • @jas.preetbrar_9603
    @jas.preetbrar_9603 ปีที่แล้ว

    Veere jaldi to jaldi podcast kro

  • @neetatiwana5077
    @neetatiwana5077 ปีที่แล้ว

    Very nice veer keep it up wmk

  • @SEBISIDHU
    @SEBISIDHU ปีที่แล้ว

    Podcast auna hi auna chahida veere …. Camera de pakhaa laa deo ess wari … atleast 2 hours…
    Kitaab di promotion v kreo ♥️

  • @manindergill7119
    @manindergill7119 ปีที่แล้ว +1

    Podcast kro veer ji jldi

  • @brarraj3813
    @brarraj3813 ปีที่แล้ว

    Thanks veer 🙏🏻❤️

  • @AvtarSingh-tf5um
    @AvtarSingh-tf5um ปีที่แล้ว

    Bht sohna bai

  • @1699TC
    @1699TC 7 หลายเดือนก่อน

    ਬਾਈ ਚਾਨਕਯਾ ਹੈ ਸੀ ਕ ਨਹੀਂ ਉਹ ਵੀ ਪੜ੍ਹ ਤੇ ਲੋਕਾਂ ਨੂੰ ਵੀ ਸੱਚ ਦਸ

  • @jagjeetsingh4576
    @jagjeetsingh4576 ปีที่แล้ว

    Broadcast jrur k❤

  • @sarabjitdhaliwal4388
    @sarabjitdhaliwal4388 ปีที่แล้ว

    Please do Podcast needed

  • @Legendsleader74
    @Legendsleader74 ปีที่แล้ว

    Must do podcast asap ratan veer 🙏🏻

  • @navkaransingh1562
    @navkaransingh1562 ปีที่แล้ว

    karo bai podcast...baki eh books de amazon links zrur dyo veere