Chandigarh ਏਅਰਪੋਰਟ 'ਤੇ ਪੰਜਾਬ ਦੇ CM Mann ਦੀ ਸਿਹਤ ਵਿਗੜੀ, ਸੁਰੱਖਿਆ ਅਮਲੇ ਨੇ ਮੁੱਖ ਮੰਤਰੀ ਮਾਨ ਨੂੰ ਸੰਭਾਲਿਆ

แชร์
ฝัง
  • เผยแพร่เมื่อ 18 ก.ย. 2024
  • ਚੰਡੀਗੜ੍ਹ ਏਅਰਪੋਰਟ 'ਤੇ ਪੰਜਾਬ ਦੇ ਮੁੱਖ ਮੰਤਰੀ ਮਾਨ ਦੀ ਸਿਹਤ ਵਿਗੜੀ
    ਸੁਰੱਖਿਆ ਅਮਲੇ ਨੇ ਮੁੱਖ ਮੰਤਰੀ ਮਾਨ ਨੂੰ ਸੰਭਾਲਿਆ
    ਡਾਕਟਰਾਂ ਵੱਲੋ ਇਲਾਜ ਕਰ ਮਾਨ ਨੂੰ ਭੇਜਿਆ ਦਿੱਲੀ
    #Punjab #BhagwantMann #Airport #Chandigarh #Health #PunjabNews #hamdardtv
    Hamdard Media Group Canada is a Punjabi news channel. Hamdard Media Group Canada established its image as a voice for society, in a free and fair way, without fear or favour from any political or other vested interests.
    Watch and Subscribe to our other Popular Social Media Handles
    WEBSITE : www.hamdardtv....
    FACEBOOK : / hamdardmediagroupcanada
    INSTAGRAM : / hamdardmediagroup
    TWITTER : / dailyhamdard
    E- PAPER : www.hamdardtv....
    PLAYSTORE : bit.ly/3ndgVjQ
    APPLE APPSTORE : apple.co/3QJUos8

ความคิดเห็น • 31

  • @JaswantKahlon-bg6zd
    @JaswantKahlon-bg6zd วันที่ผ่านมา +11

    ਹਾਲੇ ਸ਼ੁਰੂਆਤ ਹੈ NSA ਦਾ ਸਰਾਪ ਪੈਣਾ
    ਚਾਲੂ ਹੋਇਆ ਹੈ (ਅਮ੍ਰਿਤਪਾਲ ਸਿੰਘ ਜਿਦਾਬਾਦ)

  • @kuljitsingh5556
    @kuljitsingh5556 วันที่ผ่านมา +22

    ਇਸ ਨੂੰ ਮੁਹੱਲਾ ਕਲੀਨਿਕ ਵਿਚ ਸੁੱਟੋ, ਅਪੌਲੋ ਦੀ ਕੀ ਲੋੜ?

  • @jotikaur1210
    @jotikaur1210 วันที่ผ่านมา +13

    ਇਹਨੂੰ ਪੰਜਾਬ ਦਾ ਦੁੱਖ ਨਹੀਂ ਸਿਰਫ਼ ਕੇਜਰੀਵਾਲ ਦਾ ਹੈ ਨਾਟਕੀ

  • @surjitgill2773
    @surjitgill2773 วันที่ผ่านมา +9

    ਸ਼ਰਾਬੀ ਆਪਣੇ ਆਪ ਦਾ ਅਤੇ ਪੰਜਾਬ ਦਾ ਬੇੜਾ ਗ਼ਰਕ ਕਰੇਗਾ।

  • @LOVEPREETSINGHBRAR8224
    @LOVEPREETSINGHBRAR8224 วันที่ผ่านมา +2

    Ayi honi a

  • @armaansinghsidhu3796
    @armaansinghsidhu3796 วันที่ผ่านมา +11

    ਲਾਲ ਪਰੀ ਜਿਆਦਾ ਪੀ ਲਈ ਹੋਵੇਗੀ 😂

  • @HarbhajanUppal-l7c
    @HarbhajanUppal-l7c วันที่ผ่านมา +5

    ਕਿਉਂ ਝੂਠ ਬੋਲ ਰਹੇ ਯਾਰ ਮੀਡੀਆ ਵਾਲੇਓ ਭਾਊ ਕਿਉਂ ਝੂਠ ਬੋਲ ਰਹੇ ਹੋ ਸ਼ਰਾਬ ਪੀਤੀ ਉਹਨੇ ਉਤੋਂ ਡਿੱਗ ਪਿਆ ਸ਼ਰਾਬੀ ਹੋਇਆ ਇਦਾਂ ਕ ਉਹਨਾ ਸ਼ਰਾਬ ਪੀਤੀ ਆ

  • @user-vy2nn3wf9s
    @user-vy2nn3wf9s 18 ชั่วโมงที่ผ่านมา +2

    ਗੁਨਾਹਾ ਦਾ ਭਾਰ ਵੱਧ ਗਿਆ

  • @ManjitSingh-qo4zq
    @ManjitSingh-qo4zq วันที่ผ่านมา +3

    Vah ji vah siht vich sudhar, koi mirgi da dora pia si

  • @rinchukumar7415
    @rinchukumar7415 วันที่ผ่านมา +3

    Koi gal Nahi badh ghat pili honi 🥃🥃Dangra Wala 💉💉lgaa do thik ho jaana😅😅

  • @PiaraSinghGuru
    @PiaraSinghGuru วันที่ผ่านมา +3

    Sarabi cm modi da jar

  • @GurjeetSingh-nn9zn
    @GurjeetSingh-nn9zn 11 ชั่วโมงที่ผ่านมา +1

    ਇਹ ਬੰਦੇ ਨੇ ਜਿਨ੍ਹਾਂ ਵੱਡਾ ਪੰਜਾਬ ਨਾਲ ਤੇ ਪੰਜਾਬੀਆਂ ਨਾਲ ਧੋਖਾ ਕੀਤਾ ਇਸ ਨੂੰ ਇਹ ਪਾਪ ਨੇ ਲੈ ਬੈਠਣਾ

  • @mrsingh7777
    @mrsingh7777 วันที่ผ่านมา +2

    Maybe last night drink without water 😅😅

  • @pritpalsidhu9044
    @pritpalsidhu9044 วันที่ผ่านมา +2

    May god bless Mann Saab with best of health ,wealth and prosperity . We sincerely apologize for the delayed response, because of media manipulations etc, however we are highly confident he will come out with flying colors 😊

  • @LakhvirSingh-lo4jh
    @LakhvirSingh-lo4jh 3 ชั่วโมงที่ผ่านมา

    ਡਾਕਟਰਾ ਨੇ ਦੱਸਿਆ cm ਮਾਨ ਨੂੰ ਦਾਰੂ ਦੀ ਕਮੀ ਪਾਈ ਗਈ 😊😊

  • @Pindersaab1990
    @Pindersaab1990 6 ชั่วโมงที่ผ่านมา

    ਕਿੰਨੀ ਪੀਤੀ ਥੋੜੀ ਸਾਨੂੰ ਵੀ ਦੇ ਦਿੰਦਾ ਹੋ ਸਕਦਾ ਆਪਣਾ ਇਲਾਜ਼ ਮੁਹੱਲਾ ਕਲੀਨਿਕ ਚ ਹੋ ਜਾਂਦਾ😂😂😂

  • @DevRaj-gt6pu
    @DevRaj-gt6pu วันที่ผ่านมา +1

    Pgi jana chahida se

  • @gurmailsinghnijjar5970
    @gurmailsinghnijjar5970 12 ชั่วโมงที่ผ่านมา

    Baad ghaat ho jandi aaa

  • @oprinderkaurmaan4714
    @oprinderkaurmaan4714 วันที่ผ่านมา +2

    Jine aap hi muhala clinic khole ne oh aap dehli Apolo hospital kio giya ,! Hale mareya ni ?

  • @nirmaldhiman773
    @nirmaldhiman773 วันที่ผ่านมา +1

    Jiaada
    Sharab
    Peen
    KrkeVigrhiSEHAT

  • @SouravGupta-i2k
    @SouravGupta-i2k วันที่ผ่านมา +1

    Ghatt jhulas lya kre

  • @nirmaldhiman773
    @nirmaldhiman773 วันที่ผ่านมา +1

    Kejrival
    Vlon
    Kiti
    Beijati
    Krke
    V
    AsarPia
    Te
    Sharab
    Main
    Hai

  • @SurinderKumar-mr7qg
    @SurinderKumar-mr7qg 23 ชั่วโมงที่ผ่านมา +1

    Daru pi li

  • @AmarjeetSingh-pp5xf
    @AmarjeetSingh-pp5xf 10 ชั่วโมงที่ผ่านมา

    Sarkari hospital ni milya koi,sehat sewa nu no 1 ch ginade hunde ny eh

  • @manjitsingh-lb2nb
    @manjitsingh-lb2nb วันที่ผ่านมา +1

    pgi ley jande nechre se

  • @SamrikSingh
    @SamrikSingh 17 ชั่วโมงที่ผ่านมา

    ਸਰਾਬੀ ਕਿਕ ਲੀ ਪਾ ਰਿਹਾ ਸੀ

  • @ParminderSingh-z2u
    @ParminderSingh-z2u วันที่ผ่านมา

    Good cm sab

  • @HarcharanSingh-w3n
    @HarcharanSingh-w3n วันที่ผ่านมา

    😂😂😂😂

  • @ajitsingh-cz1uc
    @ajitsingh-cz1uc 23 ชั่วโมงที่ผ่านมา

    Ehnu e chime nu resign karva karva ke garh bhejo .