ਮੂਸੇਵਾਲਾ ਦੇ ਨਾਲ ਕਨਵਰ ਤੇ ਜੋਤੀ ਦਾ ਕਿਹੜਾ ਸੀ ਰਿਸ਼ਤਾ? ਪੁਰਾਣੀ ਮਿਲੀ ਵੀਡੀਓ ਦੇ ਰਹੀ ਜਵਾਬ... | OnAir

แชร์
ฝัง
  • เผยแพร่เมื่อ 26 ส.ค. 2022
  • ਮੂਸੇਵਾਲਾ ਦੇ ਨਾਲ ਕਨਵਰ ਤੇ ਜੋਤੀ ਦਾ ਕਿਹੜਾ ਸੀ ਰਿਸ਼ਤਾ? ਪੁਰਾਣੀ ਮਿਲੀ ਵੀਡੀਓ ਦੇ ਰਹੀ ਜਵਾਬ, ਹੁਣ ਪੁਲਿਸ ਦੀ ਚਾਰਜਸ਼ੀਟ ’ਚ ਆਏ ਦੋਨਾਂ ਦੇ ਨਾਮ। ਸਿਆਸਤ LIVE EPI.75
    ਸਾਨੂੰ Facebook TH-cam ਅਤੇ Instagram ਉੱਤੇ like ਅਤੇ share ਕਰੋ
    Press the bell icon on TH-cam for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #OnAir #LatestNews #Punjabnews #updates #simranjotsinghmakkar
    #SidhuMooseWala

ความคิดเห็น • 330

  • @baljindersingh1184
    @baljindersingh1184 ปีที่แล้ว +35

    ਦੋਸਤ ਹੀ ਦੁਸ਼ਮਣ ਬਣਦੇ ਹੁੰਦੇ ਹਨ। ਕਿਉਂਕਿ ਕਈ ਵਾਰ ਅਸੀਂ ਪਿਆਰ 2 ਵਿਚ ਇਕ ਦੂਜੇ ਨੂੰ ਵੱਧ ਘੱਟ ਬੋਲ ਦਿੰਦੇ ਹਾਂ।ਕਈ ਵਾਰ ਤਰੱਕੀ ਵੀ ਦੁਸ਼ਮਣ ਬਣਾ ਦਿੰਦੀ ਹੈ।ਆਮ ਤੌਰ ਤੇ ਮਿੱਤਰ ਹੀ ਦੁਸ਼ਮਣ ਬਣਦੇ ਹਨ।ਆਪਣੀ ਕਮਜ਼ੋਰੀ ਕਿਸੇ ਨਾਲ ਵੀ ਸਾਂਝੀ ਨਾ ਕਰੋ।ਲੋਕ ਕਮਜ਼ੋਰੀ ਦਾ ਨਜਾਇਜ ਫਾਇਦਾ ਲੈਂਦੇ ਹਨ।

  • @daljitsingh1100
    @daljitsingh1100 ปีที่แล้ว +6

    ਮੱਕੜ ਸਾਬ ਤੁਹਾਡਾ ਸਤਿਕਾਰ ਕਰਦੇ ਆਂ.ਪਰ ਤੁਸੀਂ ਕਿਸੇ ਦਾ ਬਚਾਅ ਨਾ ਕਰੋ.ਇਸ ਕੇਸ ਵਿਚ ਇਹਨਾਂ ਲੋਕਾਂ ਦਾ ਬਹੁਤ ਹੱਥ ਆ

  • @techmg8332
    @techmg8332 ปีที่แล้ว +18

    ਸੋਚਿਆ ਕੀ ਸੀ,,,ਪਰ ਹੋ ਕੀ ਗਿਆ......🤔
    ਮਨਸਾ ਮੂਸਾ ਹੀ ਬਣਾ ਲਿਆ.....ਲੋਕਾਂ ਨੇ...🙏
    ਮੇਰੇ ਲਈ ਰੱਬ ਆ ਸਿੱਧੂ......ਮੈਂ ਹੋਰ ਨਹੀਂ ਕੁਝ ਜਾਣਦਾ.....🙏

  • @ankit8730
    @ankit8730 ปีที่แล้ว +29

    Sbse bda dusman best dost hota h kyonki use hmare sare secret pta hota h 👍👍

  • @pindawale9734
    @pindawale9734 ปีที่แล้ว +69

    Justice for sidhu moose wala legend never die 🇵🇰

    • @Davil0004
      @Davil0004 ปีที่แล้ว +4

      Ki haal aa pakistan valo veero

  • @yousafch728
    @yousafch728 ปีที่แล้ว +9

    Justice for sidhu! From pak punjab

  • @jaisharma4045
    @jaisharma4045 ปีที่แล้ว +18

    Legend never die ❤️🙏
    #justiceforsidhumoosewala bai 💔🙏
    Parmatma mehar kriyo bebe bapu ji te waheguru ji ❤️🙏

  • @pandherarsh307
    @pandherarsh307 ปีที่แล้ว +8

    Legend never die justice for sidhu moose wala

  • @jacksparowyt1557
    @jacksparowyt1557 ปีที่แล้ว +36

    ਮੀਡਿਆ ਕਈ ਹੋ ਗਿਆ ਅੱਜ ਦਾ ਗਵਾਰ ਇੱਕੋ ਝੂਠ ਬੋਲਦੇ ਨੇ ਉਹ ਵੀ ਵਾਰ ਵਾਰ 😂😂😂

  • @GOLDYMUSIC-nf5cm
    @GOLDYMUSIC-nf5cm ปีที่แล้ว +2

    Legend sidhu moose wala

  • @mandhillon267
    @mandhillon267 ปีที่แล้ว +12

    Legend never die justice for sidhu moose wala 😥😥😭😭😭

  • @JasveerSingh-xc6hd
    @JasveerSingh-xc6hd ปีที่แล้ว +1

    Justice for Sidhu moose wala bai

  • @HarpalSingh-Aj-Ay
    @HarpalSingh-Aj-Ay ปีที่แล้ว +12

    ਜਰ ਮੰਕੜ ਸਾਹਿਬ ਮੈਂ ਦਿਲੋ ਤੁਹਾਨੂੰ ਪਿਆਰ ਕਰਦਾ ਹਾਂ ਪ ਰ ਤੁਸੀਂ ਖਬਰ ਲੋਣ ਤੋ ਪਹਿਲਾਂ ਸੋਚ ਲਿਆ ਕ ਰੋ ੳਸ ਦਿਨ 2ਮੁੰਡੇ ਨਾਲ ਉਹਨਾਂ ਨੂੰ ਗਲਤ ਦੱਸਿਆ ਜਾ ਰਿਹਾ ਸੀ

  • @karamjitkaur9696
    @karamjitkaur9696 ปีที่แล้ว +1

    Justice,for,sidhu,moose,wala❤❤😭😭😭😭😭

  • @rajkang69
    @rajkang69 ปีที่แล้ว +2

    ਇਹ ਗੱਲ ਜੇ ਸਿੱਧੂ ਨੂੰ ਮੌਤ ਕੋਲ ਐਨੀ ਛੇਤੀ ਲੈ ਕੇ ਗਈ ਹੈ ਤਾਂ ਉਹ ਹੈ ਪੈਸੇ ਦਾ ਲਾਲਚ #2-ਸ਼ੋਹਰਤ ਅਤੇ ਉਹ ਸੁਪਨਾ ਕੇ ਸਾਰਾ ਕੁਝ ਮੇਰੇ ਕੋਲ ਹੀ ਹੋਵੇ ਜੋ ਕੁਝ ਵੀ ਕਿਸੇ ਦੀ ਮਿਹਨਤ ਬਣਦੀ ਜਾਂ ਜੋ ਵੀ ਉਸਦੇ ਵਾਸਤੇ ਸ਼ੋ ਲਗਾਉਣ ਵਾਸਤੇ ਜਾਂ ਪ੍ਰਮੋਟ ਕਰਨ ਵਾਸਤੇ ਜ਼ੋਰ ਲਾਉਂਦਾ ਤਾਂ ਉੱਥੇ ਇਹ ਪਿਓ ਪੁੱਤਰ ਕਹਿੰਦੇ ਸਨ ਕੇ ਜੋ ਅਸੀਂ ਦੇਣਾ ਓਹੀ ਲੈਣਾਂ ਪੈਣਾਂ ਇਸ ਗੱਲੋਂ ਜੋ ਦੋਸਤ ਦਿਲੋਂ ਕੰਮ ਕਰਦੇ ਸਨ ਆਪਣੇ ਘਰਾਂ ਦਾ ਕੰਮ ਛੱਡਕੇ ਪਈ ਜੇ ਸਿੱਧੂ ਕੋਲ ਪੈਸਾ ਆਵੇਗਾ ਤਾਂ ਸਾਡਾ ਵੀ ਕੁਝ ਬਣੇਗਾ ਜਿਸ ਤਰਾਂ ਹਰੇਕ ਮੁੰਡਾ ਜੁਆਨੀ ਵਿੱਚ ਸੋਚਦਾ ਹੈ ਕਾਲਿਜ ਟਾਈਮ ! ਇਹ ਤਾਂ ਬਹੁਤ ਘੱਟ ਸੋਚ ਹੁੰਦੀ ਜਵਾਨੀ ਦੀ ਦੋਸਤੀ ਦੀ ਕੇ ਜੇ ਇਹ ਦੋਸਤ ਦੋਸਤਾਂ ਦੀ ਮਦਦ ਨਾਲ ਮਸ਼ਹੂਰ ਹੋ ਗਿਆ ਤੇ ਪੈਸਾ ਨਾਲ ਅਮੀਰ ਹੋਗਿਆ ਤਾਂ ਸਾਰਿਆਂ ਨੂੰ ਪਿੱਛੇ ਹੀ ਛੱਡ ਜਾਵੇਗਾ ਅਤੇ ਜੋ ਇਸਦੇ ਮਾਂ ਬਾਪ ਕਹਿਣਗੇ ਓਹੀ ਮੰਨੇਗਾ ਤਾਂ ਜੇ ਅਸੀਂ ਇਸਨੂੰ ਸਵਾਲ ਕਰਾਂਗੇ ਤਾਂ ਇਹ ਗੀਤਾਂ ਰਾਹੀਂ ਧਮਕੀਆਂ ਦੇਵੇਗਾ ਜਾਂ ਗ਼ੱਦਾਰਾਂ ਦਾ ਦਰਜਾ ਦੇਵੇਗਾ । ਲੋਕੋ ਸਿੱਧੂ ਦੀਆਂ ਪੁਰਾਣੀਆਂ ਇੰਟਰਵਿਊ ਦੀਆਂ ਵੀਡੀਓ ਦੇਖੋ ਵੱਖ ਵੱਖ ਮੀਡੀਏ ਵਾਲਿਆਂ ਨਾਲ ਕੀ ਕਹਿੰਦਾ ਹਥਿਆਰਾਂ ਵਾਰੇ ਆਪਣੇ ਟੈਟੂਆਂ ਵਾਰੇ, ਅਤੇ ਜਿੰਨਾ ਦੋਸਤਾਂ ਨਾਲ ਵਿਗੜੀ ਉੱਨਾਂ ਨੂੰ ਕਿਹੋ ਜਿਹੀ ਕਦਰ ਜਾਂ ਨਾਮ ਦਿੰਦਾ ਸੀ ? ਫਿਰ ਘੁਮੰਢ ਐਨਾ ਕੇ ਪੰਜਾਬੀ ਸਾਰੇ ਕਲਾਕਾਰਾਂ ਨੂੰ ਕਤੀੜ ਕਹਿੰਦਾ ਸੀ ਤੇ ਇਹ ਵੀ ਰੱਬ ਨੇ ਉਸ ਕੋਲ਼ੋਂ
    ਗਵਾਇਆ ਕੇ ਮੈਂ ? ਮੈਂ ਇਕੱਲਾ ਹੀ ਸਾਰੀ ਪੰਜਾਬੀ ਇੰਡਸਟਰੀ ਨੂੰ ਮੂਹਰੇ ਲਾ ਕੇ ਖਿੱਚੀ ਫਿਰਦਾ ਹਾਂ ! ਦੋਸਤੋ ਗੀਤ ਤਾਂ ਪੁਰਾਣੇ ਕਲਾਕਾਰਾਂ ਨੇ ਵੀ ਪੰਜਾਬ ਦੇ ਹਿੱਤ ਵਿੱਚ ਗਾਏ ਹਨ ਪਰ ਉਸ ਸਮੇਂ ਇੰਟਰਨੈੱਟ ਨਾ ਹੋਣ ਕਰਕੇ ਲੋਕਾਂ ਤੱਕ ਪਹੁੰਚ ਨਹੀਂ ਸਕੇ ਅਤੇ ਸੈਂਸਰ ਨੇ ਵੀ ਬਹੁਤ ਗਾਣੇ ਚੱਲਣ ਨਹੀਂ ਦਿੱਤੇ । ਇਕ ਪੁਰਾਣੀ ਮਿਸਾਲ ਦੱਸਦਾ ਹਾਂ 90ਵੇਂ ਖਾੜਕੂ ਦੌਰ ਵੇਲੇ ਹੰਸ ਰਾਜ ਹੰਸ ਨੇ ਧਾਰਮਿਕ ਟੇਪ ਕੱਢੀ ਸੀ ਜਿਸ ਵਿੱਚ ਬਹੁਤ ਮਕਬੂਲ ਤੇ ਦਿਲਾਂ ਟੁੰਬਦਾ ਸੱਚਾਈ ਦਾ ਗੀਤ ਸੀ , ਪੱਤਾ -ਪੱਤਾ ਸਿੰਘਾ ਦਾ ਵੈਰੀ !ਸੁਣਿਓ ਜ਼ਰੂਰ ਸਮਾਂ ਕੱਢਕੇ । ਦੁੱਖ ਇਸ ਗੱਲ ਵਿੱਚ ਹੈ ਕੇ ਸਿੱਧੂ ਦੇ ਮਾਂ ਬਾਪ ਨੂੰ 100% ਪਤਾ ਸੀ ਕੇ ਸਿੱਧੂ ਪੁੱਤ ਨੇ ਦੁਸ਼ਮਣ ਵੀ ਬਹੁਤ ਬਣਾਏ ਤੇ ਪਾਲੇ ਹੋਏ ਹਨ। ਇਹ ਵੀ ਉੱਨਾਂ ਨੂੰ ਭਰੋਸਾ ਸੀ ਕੇ ਜੋ ਕੁੱਝ ਸਾਡੇ ਪੁੱਤਰ ਨੇ ਕਿਹਾ , ਕੀਤਾ ਜਾਂ ਅਜੇ ਤੱਕ ਵੀ ਕਹੀ ਜਾਂਦਾ ਉਨ੍ਹਾਂ ਲੋਕਾਂ ਨੂੰ ਪਰ ਉੱਨਾਂ ਛੱਡਣਾਂ ਨਹੀਂ ਹੈ ਸਾਡੇ ਪੁੱਤਰ ਨੂੰ ਪੂਰਾ ਭਰੋਸਾ ਸੀ ਮਾਂ -ਬਾਪ ਨੂੰ ਤੇ ਪਤਾ ਸਿਧੂ ਨੂੰ ਵੀ ਸੀ । ਕਿਉਂ ? ਐਨਾ ਪੈਸਾ ਕੋਲ ਹੁੰਦੇ ਹੋਏ ਉੱਨਾਂ ਪ੍ਰਾਈਵੇਟ ਸਕਿਉਰਿਟੀ ਕਿਉਂ ਨਹੀਂ ਰੱਖੀ ? 200 ਤੋਂ 300 ਕਰੋੜ ਬੈਂਕਾਂ ਵਿੱਚ ਅਤੇ ਸੌ ਕਿਲੇ ਦੇ ਨੇੜੇ ਜ਼ਮੀਨ ਖਰੀਦੀ ਬੈਠੇ ਨੇ ਫਿਰ ਦੇਖੋ 24 ਘੰਟੇ ਪੈਸਾ ਬੈਂਕ ਵਿੱਚ ਆਈ ਜਾਂਦਾ ਤਾਂ ਜੇ ਕਿਤੇ ਇਕ ਕਰੋੜ ਸਾਲ ਦਾ ਸਕਿਉਰਿਟੀ ਰੱਖਣ ਤੇ ਖਰਚ ਕਰ ਲੈੰਦੇ ਤਾਂ ਕੀ ਫਰਕ ਪੈਂਦਾ ਸੀ ? ਕਿਉਂ ਸਕਿਉਰਿਟੀ ਵੀ ਮੁੱਖਤ ਦੀ ਭਾਲਦੇ ਸਨ ਉਹ ਵੀ ਸਰਕਾਰੀ ਤੇ ਉੱਪਰੋਂ ਸਰਕਾਰਾਂ ਨੂੰ ਮੰਦਾ ਬੋਲੀ ਜਾਣਾ । ਸਰਕਾਰ ਦਾ ਜਾਂ ਲੋਕਾਂ ਦਾ ਕੀ ਕਸੂਰ ਹੈ ਕੇ ਜਿਹੜੀ ਸਕਿਉਰਿਟੀ ਕੋਲ ਸੀ ਉਨ੍ਹਾਂ ਕੋਲ ਝੂਠ ਬੋਲਕੇ ਤਾਂ ਉੱਨਾਂ ਨੂੰ ਵੀ ਨਾਲ ਨਹੀਂ ਲੈ ਕੇ ਗਿਆ ਪਰ ਜਾ ਕਿੱਥੇ ਰਹੇ ਸਨ ? ਕਿਸੇ ਨੂੰ ਕਿਉਂ ਨਹੀਂ ਪਤਾ ਇਸ ਸੱਚ ਵਾਰੇ ਪਹਿਲਾ ਕਹਿੰਦੇ ਕੇ ਸਿਰਫ ਥਾਰ ਵਿੱਚ ਗੇੜੀ ਲਾਉਣ ਗਏ ੨- ਫਿਰ ਕਹਿੰਦੇ ਕੇ ਗੋਲ -ਗੱਪੇ ਖਾਣ ਗਏ ਅਤੇ ਫਿਰ ੩- ਕਹਿੰਦੇ ਕੇ ਮਾਸੀ ਬਿਮਾਰ ਸੀ ਉਸਨੂੰ ਮਿਲਣ ਜਾਂਦੇ ਸਨ ਪਰ ਮਾਸੀ ਕਹਿੰਦੀ ਨਾ ਮੈਨੂੰ ਇਸਦਾ ਸਿੱਧੂ ਦਾ ਫ਼ੋਨ ਆਇਆ ਤੇ ਨਾ ਹੀ ਇਹ ਵਾਰੇ ਮੈਨੂੰ ਕੁੱਝ ਪਤਾ ਹੈ ਤੇ ਮੈਂ ਤਾਂ ਹੁਣ ਤੰਦਰੁਸਤ ਹਾਂ ਫਿਰ ਕਿਹੜੀ ਗੱਲ ਹੈ ਕੇ ਘਰੋਂ ਜਾਣ ਲੱਗਾ ਬਾਪੂ ਨੂੰ ਵੀ ਭਚਾਕਾ ਮਾਰ ਕੇ ਗਿਆ ਕੇ ਤੇਰੇ ਕੱਪੜੇ ਲਿੱਬੜੇ ਹੋਏ ਹਨ ਤੇ ਤੁਸੀਂ ਨਹਾ ਲਵੋ । ਸੱਜਣੋ ਹੋਇਆ ਬਹੁਤ ਮਾੜਾ ਨਹੀਂ ਸੀ ਹੋਣਾ ਚਾਹੀਦਾ ਇਸ ਤਰਾਂ ਇਕੱਲਾ ਜਵਾਨ ਪੁੱਤ ਵਾਹ ਰੱਬਾ ਕਿਸਦਾ ਕੀ ਕਸੂਰ ਕਿਸੇ ਨੂੰ ਕੋਈ ਸਜ਼ਾ ਤੇ ਕਿਸੇ ਨੂੰ ਕੋਈ ਪਰ ਇਹ ਧੁਰ ਵਾਲੀ ਸਜ਼ਾ ਨਾ ਦਿੰਦਾ ਤਾਂ ਕੀ ਸੀ ਕਿਉਂ ਰੱਬ ਨੇ ਸਿੱਧੂ ਦੀ ਗੋਲੀ ਨਾਲ ਇਕ ਜਾਂ ਦੋ ਨੂੰ ਕਿਉਂ ਸਜ਼ਾ ਨਹੀਂ ਦਿੱਤੀ ?? ਗੁਰੂ ਗ੍ਰੰਥ ਜੀ ਕਹਿੰਦੇ ਹਨ ਕੇ ਮਾਇਆ ਤਾਂ ਮੋਣੀ ਹੈ ਪਰ ਹੰਕਾਰ ਤਾਂ ਖੁਦਾ ਦਾ ਦੁਸ਼ਮਣ ਹੈ ਤੇ ਅੱਤ ਵੀ ਖੁਦਾ ਦਾ ਵੈਰ ਹੈ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ! ਜੈ ਜਵਾਨ ਜੈ ਕਿਸਾਨ !।

  • @lakhveersinghchahal8681
    @lakhveersinghchahal8681 ปีที่แล้ว

    ਬਹੁਤ ਤਰਾਸਦੀ ਐ ਕੇ ਪੰਜਾਬੀ ਪੰਜਾਬੀਆ ਦੇ ਵੈਰੀ ਐ।
    ਅਫਸੋਸ ਸਿਧੂ ਮੂਸੇਵਾਲ ਵੀਰ ਦੀ ਤਰੱਕੀ ਉਹਦੀ ਮੋਤ ਦਾ ਕਾਰਨ ਬਣੀ।

  • @gurdyalsingh2052
    @gurdyalsingh2052 ปีที่แล้ว +5

    💯%Right now sir ji carry on I am full support you great job sir ji I salute to you Ji 👍✌️👌💪✊🙏🏻

  • @sheetalsharma2929
    @sheetalsharma2929 ปีที่แล้ว +1

    Justice for Sidhu veerji 🙏🙏🙏🙏🙏🙏❤️❤️❤️❤️

  • @sagaljhinger5175
    @sagaljhinger5175 ปีที่แล้ว

    ਤੁਹਾਡੇ ਨਾਲੋਂ ਪਹਿਲਾਂ ਤਾਂ ਚੈਨਲ ਰਕੇਸ਼ ਲੱਕੀ ਆਣ ਪਲੰਗ ਤੇ ਦਿਖਾਤੀ ਇਹ video

  • @staypositive6122
    @staypositive6122 ปีที่แล้ว +6

    Bhut vda lesson milea life vch k kise dost nu close na rkho vdd 🙏🏽🙏🏽j tu c traki kr jneo ta dost marn dya schemes bnaudea..Sidhu bai innocent c bhut..

  • @niveditasingh6056
    @niveditasingh6056 ปีที่แล้ว

    Sidhu ko insaf milana chahiye #justice for sidhu 🌎✨

  • @aatishkumar3270
    @aatishkumar3270 ปีที่แล้ว +1

    #justiceforsidhumoosewala

  • @deepaman7040
    @deepaman7040 ปีที่แล้ว +4

    Justice for Sidhu moosewala 🙏🙏🙏🙏😭😭😭

  • @surinderkaur5316
    @surinderkaur5316 ปีที่แล้ว +2

    God bless u makker sahib.Bahut vadhia vichar

  • @arslancheemaworld
    @arslancheemaworld ปีที่แล้ว +22

    Legend 3 Months Ago 🙏💔😢 29-5-2022 #sidhumoosewalarip #ripsidhumoosewala #justiceforsidhumoosewala

  • @amrinsaini1303
    @amrinsaini1303 ปีที่แล้ว +4

    They both are great reports.......super intelligent.......they both giving people ture information......thanks so much both veer.

  • @qualitysolutions8945
    @qualitysolutions8945 ปีที่แล้ว +1

    Sidhu ne. Sara dill. Da bhet. Deta C

  • @parveenklair4388
    @parveenklair4388 ปีที่แล้ว +3

    Waheguru ji 🙏 Pls justice

    • @rajveersohal2124
      @rajveersohal2124 ปีที่แล้ว +1

      Parveen Klair g utube te mera likheya Song (maa da dard) Singer Ramzana heer da, pls jroor suneo nd dsio comments kr k

  • @rajveerkaursran14
    @rajveerkaursran14 ปีที่แล้ว +26

    #justiceforsidhumoosewala Sanu insaaf chihida Sidhu lyi cahhe jinna v vdda naam awe ohde mauttt piche sab nu sja honiii chihidi a te sirf gunahgaaar bndea nu e sja milni chihidi a

    • @rajveersohal2124
      @rajveersohal2124 ปีที่แล้ว +2

      Rajveer sran g utube te mera likheya Song (maa da dard)Singer Ramzana heer da, pls jroor suneo nd dsio comments kr k

  • @Karmjitalika
    @Karmjitalika ปีที่แล้ว +2

    ਮਨਕੀਰਤ ਸਾਡੇ ਨਾਲ ਦੇ ਪਿੰਡ ਦਾ ਹੈ

  • @singhkaur6048
    @singhkaur6048 ปีที่แล้ว

    Justice for sidhu moose wala💪💪💪💪👍👍👍😭😭🙏🙏🙏🙏

  • @jeet428
    @jeet428 ปีที่แล้ว +11

    ਇਹ ਪੱਤੜਕਾਰ ਵੱਡਾ ਛਰਲਕ ਹੋਮਸ ਬਣਿਆ ਫਿਰਦਾ,

  • @quratulain3193
    @quratulain3193 ปีที่แล้ว +6

    justice for sidhu moose wala

  • @sunrisesunset979
    @sunrisesunset979 ปีที่แล้ว +84

    ਦੋਵੇਂ ਜਣੇ candle-light ਮੁਹਿੰਮ ਵੇਲੇ ਕਿੱਥੇ ਸੀ ।

    • @amanpreet2705
      @amanpreet2705 ปีที่แล้ว +11

      Latta ni chal diya enh diya... Jubaan hi chaldi aa sirf 🙄

    • @karamjeetgrewal126
      @karamjeetgrewal126 ปีที่แล้ว +3

      Kyu ohna nu kamm kar haini tenu pta v oh ghar vehle baithe c dungraa.

    • @karamjeetgrewal126
      @karamjeetgrewal126 ปีที่แล้ว +2

      @@amanpreet2705 teri sarya to e vadh chldi aa bina kise gal baat to

    • @user-ec4hy2tf4t
      @user-ec4hy2tf4t ปีที่แล้ว +12

      ਮੱਕੜ ਓਥੇ ਹੀ ਸੀ ਏਵੈ ਨਾ ਬਦਨਾਮ ਕਰਨ ਲੱਗ ਜਿਆ ਕਰੋ ! ਮੱਕੜ ਦਾ ਪੇਜ਼ ਖੋਲਕੇ ਵੇਖ

    • @h.s3223
      @h.s3223 ปีที่แล้ว +1

      Sarea ne thekka nahi leya candle lighta da loka de kam kaar v a 😂

  • @Anjalinayyar132
    @Anjalinayyar132 ปีที่แล้ว +5

    justice for sidhu.

  • @ssbani6949
    @ssbani6949 ปีที่แล้ว +3

    Sidhu bhai mis u

  • @staypositive6122
    @staypositive6122 ปีที่แล้ว +8

    Sidhu bai innocent c bhut zyada..o transparent c bhut..but chlaak log ohda nzaiz faida uthagye..j sidhu alag hogea c fir odi mrzi c,,chlaak lok sirf onu dbake rkhna chahunde c

  • @GurlalSingh-on1ih
    @GurlalSingh-on1ih ปีที่แล้ว +4

    miss u sidhu bhai

  • @blacksmithsingh9682
    @blacksmithsingh9682 ปีที่แล้ว +3

    Makkar v hun CBI enquiry officer di feeling leh reha

  • @husnatcheema6520
    @husnatcheema6520 ปีที่แล้ว +2

    Justice for Sidhu moose Wala legend

  • @narinderkumar5240
    @narinderkumar5240 ปีที่แล้ว +3

    Waheguru ji 🙏😭🙏

  • @inderjeet4132
    @inderjeet4132 ปีที่แล้ว

    ਕੋਈ ਵੀ ਇਨਸਾਫ ਨਹੀਂ ਮਿਲਦਾ ਨਜ਼ਰ ਆ ਰਿਹਾ।

  • @bollywoodmovie8852
    @bollywoodmovie8852 ปีที่แล้ว +31

    Makkar sahib rabb na bano mankirat keh reha oh Lawrence nu Janda Nahi hun par oh jhooth bolda sidhu de murder Vich Osda role hai chahe 20 percent role hove . Baki mankirat ne hun tak gaya hi Lawrence lyi hai chahe jail song hove chahe hor song hon

    • @ArshdeepSingh..
      @ArshdeepSingh.. ปีที่แล้ว +2

      Haan oh chaunda te oh sulaah krva skda c lawrence naal.. osne koi koshish nhi kri, matter clear krn ch

    • @jaskaur3128
      @jaskaur3128 ปีที่แล้ว +3

      Bro oh tay kah raha oh janda se ohday nall university vich se us toh baad jadoh music line strugler se mankirt ta ropadh jail us nay perform keta se uthay oh fer lorance nu dubara milya se baje rabh tuse v nae na may na koe hor eh rabh janda hay ke jo sidhu ji nal hoya oh political koe seen hoya Bollywood day threw hoya moda gangster da use hoya yah hun gangster ek dujay da moda use karkay mankirt de game over karan di tyare vich nay eh maray tuhaday lae easy puzel nae boht complicated hay Punjab boht katal hoy vicky madukheda doh singer ek rusler sabh gang war vich eh bali chadh gay so plz 🙏 bro kesay v gangster nu glorify na karna na he support remember thay r only criminal justice karay kanoon karay

    • @jacksparowyt1557
      @jacksparowyt1557 ปีที่แล้ว +1

      ਬਾਈ ਕਿਸੇ ਨੂੰ ਕੁੱਛ ਨੀ ਪਤਾ ਆਪਣੇ ਕੋਲੋਂ ਨਾ ਗੱਲਾਂ ਬਣਾਈ ਜਾਓ ਥੋਨੂੰ ਕਿ ਪਤਾ ਕਿਸੇ ਵਾਰੇ ਜਿਦੇ ਨਾਲ ਹੁੰਦੀ ਓਹਨੂੰ ਪਤਾ ਹੁੰਦਾ ਬੱਸ ਜੈ ਮਨਕੀਰਤ ਗ਼ਲਤ ਹੋਇਆ ਤਾਂ ਪੁਲੀਸ ਅਪੇ ਜੁੱਤੀਆਂ ਫੇਰੁ ਲੱਗ ਜਾਂਦੇ ਦਿਮਾਗ ਲਾਉਣ ਆਪਣਾ ਆਪਣਾ ਬੱਸ ਪਹਿਲੇ ਆਪਣਾ ਦੇਖੋ ਪਿੰਡ ਚ ਜਿਨੂੰ ਕੋਈ ਕੁੱਤਾ ਵੀ ਪੁੱਛਦਾ ਨੀ ਓਹ ਵੀ ਨੈੱਟ ਤੇ ਬੈਠ ਕੇ ਸਲਾਹ ਦੇਣ ਲੱਗ ਜਾਂਦੇ ਹੋ

    • @gurbir6746
      @gurbir6746 ปีที่แล้ว +1

      Dujjya nu kehna rabb na bno.. te aap bni jaana akhe role aah mankirt da..
      Agla kerya dosti c jdo oh gangster nhi c..ohne kdo kya oh jaanda nhi… es circle vich bde ikk dujje nu jaande ne par koi murder krde kise da eh matlb nhi bhi saare doshi hojande ne aaps ch janan aale .. naale police ne clean chit kyo diti ???

    • @Davil0004
      @Davil0004 ปีที่แล้ว +2

      @@ArshdeepSingh.. hnji mankirat vickey middukhera dee candlemarch ch geya but sidhu de naa bog naa samskar na candle maa pyo nu milia tak v nahi mankirat .....ess da purra hath aa

  • @jpmehta6867
    @jpmehta6867 ปีที่แล้ว

    ਜੈਸਾ ਵੀਜੋ ਗੇ ਬੈਸਾਬਡੋ ਗੇ। ਪਰਮਾਤਮਾ ਦੇ ਘਰ ਦੇਰ ਹੈ ਅਧੇਰ ਨਹੀ ਵਾਹਿਗੂਰੁ ਜੀ

  • @rickyd5758
    @rickyd5758 ปีที่แล้ว +8

    ਬਾਈ ਜੀ ਏਦਾਂ ਦੇ ਸ਼ੂਟ ਆਊਟ ਚ ਗੋਲੀ ਨਾਂ ਪੁੱਛ ਕੇ ਨਹੀਂ ਵੱਜਦੀ, ਤੇ ਨਾਂ ਹੀ ਏਦਾਂ ਦਾ ਕੰਮ ਕੋਈ ਸਕ੍ਰਿਪਟ ਦੇ ਹਿਸਾਬ ਨਾਲ ਹੁੰਦਾ। ਜਿਹੜੇ ਦੋ ਸਿੱਧੂ ਦੇ ਨਾਲ ਸੀ ਉਹਨਾਂ ਦਾ ਇਸ ਚ ਕੋਈ ਹੱਥ ਤੇ ਛੱਡੋ ਜੇ ਉਹਨਾਂ ਨੂੰ ਕੋਈ ਮਾੜਾ ਜਿਹਾ ਵੀ ਪਤਾ ਹੁੰਦਾ ਤਾਂ ਉਹ ਸਿੱਧੂ ਦੇ ਨਾਲ ਗੱਡੀ ਚ ਬੈਠਕੇ ਕਦੇ ਨਾ ਜਾਂਦੇ।

  • @gursharansingh1881
    @gursharansingh1881 ปีที่แล้ว +9

    Mankirat involvement needs to be investigated thoroughly

    • @lakhveersinghchahal8681
      @lakhveersinghchahal8681 ปีที่แล้ว

      No never nothing involved mankirat aulkh. All punjabi singers dispute sure but not enemy how killed other singer

  • @user-we8dx3bc1b
    @user-we8dx3bc1b ปีที่แล้ว

    ਮੱਕੜ ਬਾਈ ਥਲੀ ਨੀ ਦੀਖਿਆ ਕਿਤੇ ਹੁਣ ਹੈਗਾ ਕਿੱਥੇ ਆ ਬਾਈ ਵਧੀਆ ਪੱਤਰਕਾਰੀ ਕਰਦਾ ਓਹ ਵੀ

  • @gurjotkaur7940
    @gurjotkaur7940 ปีที่แล้ว +1

    Waheguru ji

  • @iqbalsandhuiqbalsingh2779
    @iqbalsandhuiqbalsingh2779 ปีที่แล้ว

    Good discussion g

  • @GurlalSingh-bn8xz
    @GurlalSingh-bn8xz ปีที่แล้ว +1

    Waheguru waheguru 🙏🙏🙏🙏🙏 ji

  • @jassasidhu9432
    @jassasidhu9432 9 หลายเดือนก่อน

    Ok vr ji good 👍

  • @user-ou9nq7qc4s
    @user-ou9nq7qc4s ปีที่แล้ว

    #justiceforsidhumoosewala🙏

  • @hetram2478
    @hetram2478 ปีที่แล้ว +3

    Jastice for sidu moose wala

  • @pindawale9734
    @pindawale9734 ปีที่แล้ว +3

    Justice for sidhu moose wala

  • @aatishkumar3270
    @aatishkumar3270 ปีที่แล้ว

    Miss you sidhu veer 💔😭

  • @munnasingh9486
    @munnasingh9486 ปีที่แล้ว +3

    Inshort sidhu moose vala nu insaaf milna chahida ,usdi reesh rehndi duniyan tak ni koi kar sakda ,

  • @rishi9297
    @rishi9297 ปีที่แล้ว +6

    When an innocent talented Sidhu left Moosa pind to come to Canada.he was Raw n vulnerable n met these Two "shatirr" chalaak so called frnds.These imposters used sidhu n made money out of his writings n songs for two years.They manipulated Sidhu n had him sign Power of attorney Bhola Sidhu is calling him his parents n loved these two from his heart in this video shared by the above channel n reporters. Sidhu trusted them but when he slowly understood these fake frnds he parted ways with them. Thats when the threatening started n Sidhu still was so brave bcs he was honest he kept his focus on his songs n got so powerful n famous by coming back to Moosa pind where he was born n where he eventually became" Amar".
    Always in our hearts king of Music n humanity "Shubdeep Singh Sidhu"
    #Justiceforsidhu

  • @GurlalSingh-on1ih
    @GurlalSingh-on1ih ปีที่แล้ว +2

    legend sidhu bhai

  • @gurrysaini9779
    @gurrysaini9779 ปีที่แล้ว +2

    Sidhu Moose wala 💪❣️💪

  • @kemleshdesh7136
    @kemleshdesh7136 ปีที่แล้ว +9

    Can't wait to hear all names n guilty get punished

  • @harvindersingh7896
    @harvindersingh7896 ปีที่แล้ว

    Very nice thinking simran ji

  • @gursewaksinghsewak8137
    @gursewaksinghsewak8137 ปีที่แล้ว

    Bai good

  • @advocategurpreet3503
    @advocategurpreet3503 ปีที่แล้ว +5

    Menu es reporter te bhut gussa hai. Kyuki jado 22 jinda c esne interview vich bhut dukhi kita c sidhu 22nu qus puch k

  • @malikhashim6199
    @malikhashim6199 ปีที่แล้ว +1

    #justiceforsidhumoosewala
    Legeng miss you 💔🇵🇰

  • @drpps.dhaliwal1923
    @drpps.dhaliwal1923 ปีที่แล้ว +16

    Excellent brief and correct analysis of the whole scenario, very good suggestion that some experts should do moral counseling of youngsters, one suggestion I would like to give is that we should stop calling these people Gangsters and Sharp Shooters,this way we are glorifing them, we should call them Goondas and Golibaj.

  • @sidhubathindawala4118
    @sidhubathindawala4118 ปีที่แล้ว +2

    Sidhu moosewala 💪 Sidhu 22😭😭😭 💔💔💔 Sidhu 22😭😭😭 💔💔💔

  • @amanmansagillsandhu8201
    @amanmansagillsandhu8201 ปีที่แล้ว +10

    Bai ji Bishnoi vrgea nu v kise ne order dita marn da sara khaid Punjabi music industry da ni jrea gea jatt ehna toh

  • @simrankaur4351
    @simrankaur4351 ปีที่แล้ว +1

    #justiceforsidhumoosewala WMK🙏🏻

  • @ManpreetSingh-ne1un
    @ManpreetSingh-ne1un ปีที่แล้ว +1

    #JusticeSidhumoosewala

  • @nehasaini6789
    @nehasaini6789 ปีที่แล้ว +12

    Yeh wo he news channel h jo pehle sidhu mosewala ko gangster bolta tha … wah Makkar ji wah
    #justiceforsidhumosewala

  • @BaljeetSingh-fr3by
    @BaljeetSingh-fr3by ปีที่แล้ว

    🙏🙏🙏🙏🙏

  • @desihomemadefood
    @desihomemadefood ปีที่แล้ว

    Nice ❤️

  • @SukhpreetKaur-ye6zq
    @SukhpreetKaur-ye6zq ปีที่แล้ว +7

    Makkar ne sidhu to ta bhut skt sbal pushe c os di spot ta kdi ni kiti😡

  • @jaskaur3128
    @jaskaur3128 ปีที่แล้ว +13

    It's a humble request 🙏to media dont glorify any gangster gang always remember they r criminal assi justice di mang kanoon toh karey na ke expect kare ya ke koe gangster badla laway jo ke ek boht galat action howay ga jo v doshi hay mankirt hay lorance hay goldy hay jo v doshi hovay yah hagay kanoon day threw saza melay na ke gangster eh decide karan oh tay app boht vaday criminal hun bake bhagwant maan ji sad at CM ji jaldhi sidhu ji day parents nu insaf dwan

  • @dspdavinderpal2849
    @dspdavinderpal2849 ปีที่แล้ว

    # justice for Sidhu moose vala

  • @gillempire7310
    @gillempire7310 ปีที่แล้ว

    Saada bhraa gya ajj sanu bhut bhut dukh aa

  • @kaurbrar4101
    @kaurbrar4101 ปีที่แล้ว

    ਜੇ ਮਨਕੀਰਤ ਦੇ ਕੋਈ ਸਬੰਧ ਨਹੀਂ ਗੈਂਗਸਟਰਾਂ ਨਾਲ ਤਾਂ ਫਿਰ ਗਾਣਿਆਂ ਵਿੱਚ ਗੈਂਗਸਟਰਿਜਮ ਨੂੰ ਪ੍ਰੋਮੋਟ ਕਿਉਂ ਕਰਦਾ ਅਜੇ ਵੀ।। "ਜੇਲ੍ਹਾਂ ਵਿੱਚੋ ਫੋਨ ਆਉਣਗੇ ਜਾਂ ਫਿਰ ਬੈਠੇ ਜੇਲ੍ਹਾਂ ਚ ਹਿਲਾਉਂਦੇ ਉਹ ਸਰਕਾਰ ਨੀ।"

  • @karbala7227
    @karbala7227 ปีที่แล้ว +9

    sidhu de hr dushman nal mankirat da link ha midu kheraa beshnoi te hn jyoti v mankirt da dost ha baqi tusi smjhdar ho ap saryyy
    #justiceforsidhumoosewala bhai😭

    • @hardeepkaur9495
      @hardeepkaur9495 ปีที่แล้ว

      Bilkul tusi shi kiha, te smj v aa gya k mankirat da kity na kity hath hai es poore mamle ch. mankirat interrogate krna chahida hai.

  • @ramandeepkaur6278
    @ramandeepkaur6278 ปีที่แล้ว

    Well done Sir . Ajhe Dostan nu keede pe jan jinha ne eh pap kita ha.

  • @agill4524
    @agill4524 ปีที่แล้ว +1

    #JusticeforSidhuMooseWala

  • @usbaljindersi
    @usbaljindersi ปีที่แล้ว

    Wmk

  • @DavinderSingh-cd1bz
    @DavinderSingh-cd1bz ปีที่แล้ว +1

    Sidhu legend

  • @indubadhan6021
    @indubadhan6021 ปีที่แล้ว +2

    Tc dono veer bht vadia te sianiaa gall krde bhot mature a tc but thanu edha v pta huna chida k eh galla studios vhich e bhe k ho skdiaa real life ch koi v manann nu tyaar nai

  • @sajjadahmed3030
    @sajjadahmed3030 ปีที่แล้ว

    Very nice awaz

  • @j.kprinter253
    @j.kprinter253 ปีที่แล้ว

    Justice ⚖️ for sidhu moose wala ji please insaf dilao please 🙏

  • @karmjitsinghaulakh4970
    @karmjitsinghaulakh4970 ปีที่แล้ว

    🙏🏻🙏🏻🙏🏻🙏🏻

  • @gurmeetkaur5538
    @gurmeetkaur5538 ปีที่แล้ว

    Justice for sidhu

  • @parveenklair4388
    @parveenklair4388 ปีที่แล้ว

    Kindly support Sidhu's Parents

  • @user-im9lq4dk4o
    @user-im9lq4dk4o ปีที่แล้ว

    ਕੌੜਾ ਸੱਚ ਗੈਗਵਰ ਕਾਰਨ ਸਾਡੇ ਭਰਾ ਸਿੱਧੂ ਦੀ ਮੌਤ ਹੋਈ ਆ ਉਹ ਝੁਕਿਆ ਨੀ ਮਾਰ ਦਿੱਤਾ

  • @pb23jatt15
    @pb23jatt15 ปีที่แล้ว

    Sidhu Moose wala 🕯️🕯️🕯️🕯️

  • @ksgillz
    @ksgillz ปีที่แล้ว +9

    Makkar your choice of words as a jourlist give wrong immersion about you. improve your vocabulary.

  • @munnasingh9486
    @munnasingh9486 ปีที่แล้ว +2

    Vicky midukheda was wellcanacted Punjabi film industry for example skinder movie

  • @amrinderjitkaur2698
    @amrinderjitkaur2698 ปีที่แล้ว

    Sach ta Waheguru janda ja sidhu khud janda c #justiceforsidhumoosewala🥺😢😢

  • @jitkaur11
    @jitkaur11 ปีที่แล้ว +1

    #justicforsidhumoosewala

  • @mohanjeetsingh3380
    @mohanjeetsingh3380 ปีที่แล้ว +1

    Kde sidhu Di support kde larrons di support ....

  • @_netscapenavigator
    @_netscapenavigator ปีที่แล้ว

    #justiceforsidhumoosewala 🇨🇦

  • @RajinderSingh-fm4kj
    @RajinderSingh-fm4kj ปีที่แล้ว

    Namm✍️👀

  • @sukhijhajj965
    @sukhijhajj965 ปีที่แล้ว +1

    insaf davo sidhu moosewale nu

  • @kpsingh8323
    @kpsingh8323 ปีที่แล้ว +11

    ਮੱਕੜ ਬਣਦਾ ਪੂਰਾ crime ਪੱਤਰਕਾਰ ਬਿਨਾ study ਤੋਂ। ਨਾਲੇ ਆਪਣੇ ਚੈਨਲ ਤੇ ਆਪ ਲਿਖੀ ਜਾਂਦਾ ਕਿ ਇਹ ਗੱਲਾਂ ਸੁਣਕੇ fan ਬਣੋਗੇ ਮੱਕੜ ਦੇ।। hahahhahahaha

  • @Sidhumoosewala_sidhu443
    @Sidhumoosewala_sidhu443 ปีที่แล้ว +1

    😭😭😭😭😭😭