🏠 ਜੀਰਾ ਬਜਰੀ ਨਾਲ ਹੋਰ ਟੌਰ ਬਣੀ | ਨਿਮੇ ਦੀ ਕੰਧ ਪੱਕੀ | ਗੈਲਰੀ 'ਚੋਂ ਕੱਢਿਆ ਬੁਲੇਟ ਮੋਟਰਸਾਈਕਲ ! 🚧🔨
ฝัง
- เผยแพร่เมื่อ 9 ก.พ. 2025
- ਅੱਜ ਦੇ ਵਿਡੀਓ ਵਿੱਚ ਘਰ ਦੇ ਕੰਮਾਂ ਦੀਆਂ ਹੋਰ ਤਾਜ਼ਾ ਅਪਡੇਟਾਂ: ਜੀਰਾ ਬਜਰੀ ਨਾਲ ਹੋਰ ਟੌਰ ਬਣੀ, ਨਿਮੇ ਦੀ ਕੰਧ ਪੱਕੀ ਹੋ ਰਹੀ ਹੈ ਅਤੇ ਗੈਲਰੀ ਵਿੱਚੋਂ ਬੁੱਲਟ ਮੋਟਰਸਾਈਕਲ ਕੱਢਿਆ ਗਿਆ।
ਇਹ ਸਭ ਦੇਖ ਕੇ ਘਰ ਦੀ ਤਰੱਕੀ ਨੂੰ ਮਜ਼ਬੂਤੀ ਮਿਲਦੀ ਹੈ। ਪੂਰਾ ਵੀਡੀਓ ਵੇਖੋ ਤੇ ਆਪਣੀ ਰਾਏ ਸਾਂਝੀ ਕਰੋ।
👉 ਸਪੋਰਟ ਕਰਨ ਲਈ ਵੀਡੀਓ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰੋ।
#HomeConstruction #BulletMotorcycle #DailyVlog
ਘਰ ਦੀ ਨਿਰਮਾਣ ਕਾਰੀ ਤੇਜ਼ੀ ਨਾਲ ਵਧ ਰਹੀ ਹੈ! 🙌 ਜੀਰਾ ਬਜਰੀ ਨਾਲ ਹੋਰ ਟੌਰ ਬਣ ਗਿਆ, ਨਿਮੇ ਦੀ ਕੰਧ ਹੁਣ ਪੱਕੀ ਹੋ ਰਹੀ ਹੈ, ਤੇ ਗੈਲਰੀ 'ਚੋਂ ਬੁਲਟ ਮੋਟਰਸਾਈਕਲ ਕੱਢਿਆ! 🔥 ਪਰ ਕੰਮ ਵਿੱਚ ਹੋਰ ਕਿੰਨੀਆਂ ਅੜਚਣਾਂ ਆ ਰਹੀਆਂ ਹਨ? 🤔 ਵੇਖੋ ਪੂਰਾ ਵੀਡੀਓ ਤੇ ਦੱਸੋ ਤੁਸੀਂ ਕੀ ਸੋਚਦੇ ਹੋ!
📢 Subscribe ਕਰੋ 💪
📍 Follow for More Updates! 🚧🏠
#ਘਰਦੀਨਿਰਮਾਣ #ਬਜਰੀ #ਕੰਧਪੱਕੀ #ਬੁਲਟ #ਮਕਾਨ #constructionsite
Waheguru ji ka khalsa waheguru ji ki Fateh
sat shri akal veer ji ❤. 🙏🙏🙏
Waheguru ji
Nice 👍 ❤
Nimme di seva taan hundi je fish pakora te naal daru peonda
Nice 🎉🎉
😊bor nice to Home ❤
nice blog bere ssa🎉🎉🎉🎉
ਜਬਲੀਮਾਰ ਨੇ shanti de ghar wale toh ਲਫ਼ੇੜੇ ਖਾ ਲੈਣੇ
Gujar ah aya va ok
Nice 👍🏻👍🏻👍🏻👍🏻🎉🎉🎉🎉
22 ਜੇ ਤੂੰ ਠੇਕਾ ਕਰ ਲਿਆਂ ਹੁੰਦਾ ਹੁਣ ਨੂੰ ਮਕਾਨ ਚ ਸਮਾਨ ਧਰ ਹੋ ਜਾਂਦਾ
🙏🙏🙏🙏🙏🙏🙏🙏
ਇਹ ਮਕਾਨ ਮਈ ਤੌ ਪਹਿਲਾਂ ਤਿਆਰ ਨਹੀਂ ਹੁੰਦਾ
Waheguru ji 🙏🙏
❤🎉❤
Bhai lag nahi reha ke is ke bacho ki shadi ho gai hai
🙏🙏🙏🙏🙏🙏🌾🌾🌾
Nima grat man
Ik idu breck hondi yea 22o lende
Nice video
❤❤❤
JAANMAHAL ਬਾਈ 😅 ਪਤਾ ਲੱਗਾ ਕੇ ਤੇਰੇ ਸ਼ਰੀਕ Lovepunjab ID 🆔 ਵਾਲੇ ਦੇ ਘਰ ਕਲ ਰੇਡ ਵੱਜੀ ਪੁਲਸ ਦੀ 😅😅😅😂😂😂 ਕਤੀੜ ਨੂ ਥੱਲੇ ਬਿਠਾ ਕੇ ਜੁੱਤੀ ਫੇਰੀ ਥਾਣੇਦਾਰ ਨੇ 😅😅😅 ਜਿਵੇ ਤੇਰੇ ਨਾਲ ਪੰਗੇ ਲੈਦਾ ਸੀ ਓਵੇ ਕਿਸੇ ਕਬੇ ਨਾਲ ਵਾਹ ਪੈ ਗਿਆ ਕਤੀੜ ਦਾ ਤੇ ਓਨੇ ਫਿਰ ਕਰਵਾ ਦਿੱਤਾ ਸਿੱਧਾ 😅😅😅😅
😂😂😂 ਕਿਹੜਾ ਸੀ ਬਾਈ? ਸ਼ਰੀਕ ਦਾ ਤਾਂ ਪਤਾ ਲੱਗ ਗਿਆ ਸੀ। ਪਰ ਕਿਹੜਾ?
@ ਬਾਈ ਇਹ ਕਤੀੜ ਇਹਦੇ ਪਿੰਡ ਦੀ ਆ 😛😛😛 ਇਹ ਕਤੀੜ ਇਹਦੀ ਵੀਡੀਓ ਵਿੱਚੋਂ ਮਸ਼ਹੂਰ ਹੋਈ ਤੇ ਹੁਣ ਆਪਣਾ ਚੈਨਲ ਖੋਲਿਆ ਤੇ ਬਾਈ ਇਹ ਬਹੁਤ ਸੜਦਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਹਧਾਰੀ ਨੂੰ ਪੂਜਣ ਤੋਂ ਮਨਾ ਕੀਤਾ ਸੀ
Nice vlog bai ji. Jagraon toh 🙏🙏🙏🙏🙏🙏🙏
Gujjar kaha mile ga gujjar kal moter pr mile ga kl gujjar aa raha hai 😉
Nice bro
ਸਾਡੇ ਪਿੰਡ ਲੈ ਜਾਓ ਡੇਰਾ ਬਾਬਾ ਦੀਪ ਦਾਸ ਜੀ ਕਿਸੇ ਨੂੰ ਪੁੱਛ ਲੈ
Mehak home number one God bless your family jasvir ji
ਜੀਰੇ ਤੋਂ ਤਾਂ ਖਾਸੀ ਵੱਡੀ ਆ
It is surprising that 1.1 million Sikhs are subscribers of a person who is without any content and making videos of Gugar Bai tea and showing construction of bouse from last 4 months. Eitherhe is mental or sikh community.
After 1.1 million subscribers watch his views.
Bhaji ❤
Nimme de ghar ch pani a gaya ha😂
Ena da ek Munda hor c hna o kithe aa oda kdi nam ni leya na video ch leya .....hun a Munda kon aa
Sat shri akal bir ji Jasbirkaur Ambala City very nice Beautiful video
Nimma y da ke hall ha
Ssakal Bai ji tusi ,17nu sada city sangrur marriage ta aa raha ji .thoda well come ji..from sangruria
Gujar 22 nice 👍
Nimma jatt❤❤
Mehak gaining weight
Veer ji thodi hindi bhut Sone aa😂😂
😅😅
Veer Ji Manu b das do gal Mai ta haryana da h Jagdhri tu 200.. 250 Kilometer dur aa
Karnvir
Km time tusi v Gujar kr dha hun Gurjar kithe
Jira.bajri nhi.theek.plaster.kr.key.kli.karni.sibahut.sohna.lagna.c
ਨਿੰਮਾ ਖਾਨਸੂਰਾ
Gujar
Gujjar bai kithey
Hlo
Waheguru ji
Waheguru ji 🙏🏻
Waheguru ji 🙏