Diljit Dosanjh | Malki Keema (Full Audio Song) | Smile | New Punjabi Songs | T-Series

แชร์
ฝัง
  • เผยแพร่เมื่อ 4 ก.พ. 2025

ความคิดเห็น • 815

  • @naveenkaur407
    @naveenkaur407 10 หลายเดือนก่อน +134

    Hlo gayis je song kin 2024 mein sun rha haiii😂😂😂😂😂😂

  • @rahulbatish8704
    @rahulbatish8704 3 ปีที่แล้ว +92

    ਮਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ
    ਕੀਮਾ ਕੋਲ ਆਕੇ ਬੇਨਤੀ ਗੁਜ਼ਾਰੇ
    ਮਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ
    ਕੀਮਾ ਕੋਲ ਆਕੇ ਬੇਨਤੀ ਗੁਜ਼ਾਰੇ
    ਲੰਮਾ ਪੈਂਡਾ ਰਾਹੀਂ ਮਰ ਗਏ ਨੀ ਪਿਆਸੇ ਹੋ
    ਲੰਮਾ ਪੈਂਡਾ ਰਾਹੀਂ ਮਰ ਗਏ ਨੀ ਪਿਆਸੇ
    ਛੰਨਾ ਪਾਣੀ ਦਾ ਇਕ ਦੇ ਦੇ ਨੀ ਮੁਟਿਆਰੇ
    ਉੱਡਦੇ ਉੱਡਦੇ ਭੌਰ ਆ ਗਏ ਨੀ ਪਰਦੇਸੀ
    ਤੇਰੇ ਜੋਬਨਾਂ ਦੇ ਲੈਣ ਨੀ ਨਜ਼ਾਰੇ
    ਪੱਲਾ ਨਾ ਕਰ ਐਵੇਂ ਚੁੰਨੀ ਸਾੜ ਪਵੇਂਗੀ ਨੀ ਕੁੜੀਏ
    ਪੱਲਾ ਨਾ ਕਰ ਐਵੇਂ ਚੁੰਨੀ ਸਾੜ ਪਵੇਂਗੀ ਨੀ ਕੁੜੀਏ
    ਤੇਰੇ ਘੁੰਡ ਵਿਚ ਬਲਦੇ ਦਿਸਦੇ ਦੋ ਅੰਗਿਆਰੇ
    ਮਾਲਕੀ ਕਹਿੰਦੀ ਸ਼ਮਲ ਵਾਲਿਆਂ ਵੇ ਰਾਹੀਆ
    ਪਾਣੀ ਪੀਣ ਦੇ ਨਾ ਦਿਸਦੇ ਤੇਰੇ ਝਾਲੇ
    ਤੂੰ ਕੁੜੀਆਂ ਵੇਖ ਕੇ ਐਵੈਂ ਖੂਹ ਵੱਲ ਭੱਜਾ ਆਇਓਂ ਵੇ
    ਲੋਕੀ ਪੌਣ ਜਿਸ ਤਰ੍ਹਾਂ ਫੁੱਲਾਂ ਦੇ ਦਵਾਲੇ
    ਤੂੰ ਤਾਂ ਜਾਪੇਂ ਕਿਸੇ ਹੀਰ ਦਾ ਟੁਟਾਊ ਵੇ
    ਰਾਂਝੇ ਵਾਂਗ ਕੱਛੇ ਵੰਝਲੀ ਕੰਨੀ ਵਾਲੇ
    ਸਾਨੂ ਛੇੜ ਨਾ ਸਾਡਾ ਚਾਚਾ ਸੂਬੇਦਾਰ ਵੇ ਮੁੰਡਿਆਂ
    ਹੋ ਫੜ ਕੇ ਕਰ ਦਊ ਤੈਨੂੰ ਅਕਬਰ ਦੇ ਹਵਾਲੇ
    ਰਾਹੀ ਕਹਿੰਦਾ ਕਿਓਂ ਪਰਦੇਸੀਆਂ ਨੂੰ ਤਾੜੇਂ
    ਬਈ ਐਵੈਂ ਮਾਣ ਜਵਾਨੀ ਜੋਬਨ ਦਾ ਨਹੀਂ ਕਰੀਏ
    ਬਈ ਛੰਨਾ ਨਹੀਂ ਤੇ ਸਾਨੂ ਚੱਪੇ ਨਾਲ ਪਿਆ ਦੇ ਹੋ
    ਓ ਛੰਨਾ ਨਹੀਂ ਤੇ ਸਾਨੂ ਚੱਪੇ ਨਾਲ ਪਿਆ ਦੇ ਹੋ
    ਤੇਰੇ ਹੱਥੋਂ ਅੱਜ ਪੀਲਾਂਗੇ ਬੁੱਕ ਭਰਕੇ
    ਪਾਣੀ ਲਾਲ ਸ਼ਰਾਬ ਬਣ ਗਿਆ ਜਾਪੇ ਪਰੀਏ
    ਤੇਰੇ ਮਹਿੰਦੀ ਦੇ ਲਿਸ਼ਕਾਰੇ ਕੋਲੋਂ ਡਰਕੇ
    ਬਿਜਲੀ ਬਦਲਾਂ ਓਹਲੇ ਨਿਮ੍ਹੀ ਨਿਮ੍ਹੀ ਚਮਕੇ ਨੀ ਮੁਟਿਆਰੇ
    ਬਿਜਲੀ ਬਦਲਾਂ ਓਹਲੇ ਨਿਮ੍ਹੀ ਨਿਮ੍ਹੀ ਚਮਕੇ ਨੀ ਮੁਟਿਆਰੇ
    ਤੂੰ ਜਦ ਹਸਨੀ ਏਂ ਪੱਲੇ ਦਾ ਓਹਲਾ ਕਰਕੇ
    ਸੁਣ ਵੇ ਰਾਹੀਆ ਨਾ ਪਰਦੇਸੀ ਤੇਰੇ ਕਰ ਦੇ ਵੇ
    ਜਿਹਨਾਂ ਹੋਵੇ ਆਪਣੀ ਮੰਜ਼ਿਲ ਉੱਤੇ ਜਾਣਾ
    ਤੂੰ ਤੇ ਆਪਣਿਆਂ ਦੇ ਵਾਂਗੂੰ ਮੇਰਾ ਕਰਦਾ ਏਂ
    ਮੱਲੋ ਮੱਲੀ ਬਹਿੰਦਾ ਜਾਏਂ ਮਲ ਸਰਹਾਣਾ
    ਕੀ ਏ ਤੇਰਾ ਨਾਂ ਕਿ ਇਥੇ ਸਾਕਾਂ ਲਾਈ ਵੇ
    ਦੱਸ ਹਾਂ ਰਾਹੀਆ ਤੇਰਾ ਕੇਹੜਾ ਵਤਨ ਟਿਕਾਣਾ
    ਮੈਨੂੰ ਮੁੜ ਮੁੜ ਪਵੇ ਭੁਲੇਖਾ ਕਿਸੇ ਸ਼ੁਕੀਨ ਦਾ ਵੀ ਮੁੰਡਿਆਂ
    ਮੈਨੂੰ ਮੁੜ ਮੁੜ ਪਵੇ ਭੁਲੇਖਾ ਕਿਸੇ ਸ਼ੁਕੀਨ ਦਾ ਵੀ ਮੁੰਡਿਆਂ
    ਜਿਹਦਾ ਨਾਂ ਨਹੀਂ ਲੈਣਾ ਨਾ ਮੈਂ ਉਸ ਨੂੰ ਜਾਣਾਂ
    ਸੁਣ ਮੁੱਟਿਆਰੇ ਮੈਂ ਮਲਕੀ ਦਾ ਗੱਭਰੂ ਕੀਮਾ
    ਨੀ ਮੇਰਾ ਵਤਨ ਏ ਰਾਂਝੇ ਵਾਲਾ ਤਖ਼ਤ ਹਜ਼ਾਰਾਂ
    ਗੜ੍ਹ ਮੁਕਲਾਵੇ ਰਾਏ ਮੁਬਾਰਕ ਦੇ ਘਰ ਜਾਣਾ ਮੈਂ ਅੜੀਏ
    ਤੂੰ ਵੀ ਦੱਸਦੇ ਮੇਨੂ ਆਪਣਾ ਨਾਮ ਪਿਆਰਾ
    ਸੁਣਕੇ ਸ਼ਰਮ ਦੀ ਲਾਲੀ ਮੂੰਹ ਦੇ ਉੱਤੇ ਆਈ ਵੇ
    ਐਨਾ ਕਹਿੰਦੀ ਮਲਕੀ ਖੂਹ ਤੋਂ ਕਰੇ ਕਿਨਾਰਾ
    ਸੁਣਕੇ ਸ਼ਰਮ ਦੀ ਲਾਲੀ ਮੂੰਹ ਦੇ ਉੱਤੇ ਆਈ ਵੇ
    ਐਨਾ ਕਹਿੰਦੀ ਮਲਕੀ ਖੂਹ ਤੋਂ ਕਰੇ ਕਿਨਾਰਾ
    ਮੈਂ ਨਹੀਂ ਦੱਸਣਾ ਕਿ ਮੈਂ ਹੀ ਹਾਂ ਤੇਰੀ ਮਲਕੀ ਵੇ ਮੁੰਡਿਆਂ
    ਮੈਂ ਨਹੀਂ ਦੱਸਣਾ ਕਿ ਮੈਂ ਹੀ ਹਾਂ ਤੇਰੀ ਮਲਕੀ ਵੇ ਮੁੰਡਿਆਂ
    ਤੂੰ ਆਪਣੀ ਸੈਸੋਂ ਕੋਲੋਂ ਹਾਲ ਪੁੱਛ ਜਾ ਸਾਰਾ

  • @amansharma-j6s
    @amansharma-j6s หลายเดือนก่อน +25

    After live show in Ludhiana

  • @sukh0032
    @sukh0032 3 ปีที่แล้ว +25

    2021 ch keda keda sun riha❤️

  • @Pakpattan_boy
    @Pakpattan_boy หลายเดือนก่อน +14

    Diljit ludhina Dil luminati 2024 waly idr ajo

    • @dharmendrashikh7380
      @dharmendrashikh7380 หลายเดือนก่อน

      Kvi jede mohammad sadik krke aye ya 😂😂

  • @KRISHANKUMAR-qi8tm
    @KRISHANKUMAR-qi8tm 3 ปีที่แล้ว +10

    Classes song ha
    Ye kbhi purana nhi hoga
    All time hits

  • @ak6sandhu
    @ak6sandhu ปีที่แล้ว +5

    Arjan Krke School wale din yaad aage, dove song boht vdiaa sachhiii

  • @allroundedwarriors9885
    @allroundedwarriors9885 3 ปีที่แล้ว +14

    DOSANJHAWALA Jatt sirraaaa, koi Todd ni veer da ..🔥🔥🔥🔥🎉🎉

  • @MR.DASSOUR
    @MR.DASSOUR 4 ปีที่แล้ว +5

    Memory sharp ho gae dobara ... enjoy....

  • @ronnie_ramgharia
    @ronnie_ramgharia 3 ปีที่แล้ว +71

    Kon kon insta to clip sun k song sun reha 🔥🔥 like thoko 🔥🔥

  • @amritmaan1090
    @amritmaan1090 หลายเดือนก่อน +3

    kon kon aa song 2025 ch sun rhe ne❤❤

  • @theanalyzer2414
    @theanalyzer2414 5 ปีที่แล้ว +58

    Who listen it on repeat. Hit the like button.

  • @rlovely5588
    @rlovely5588 3 ปีที่แล้ว +22

    Babbu maan da geet sunke kon sun reha h like kar dsso

  • @MantajMaan-p1r
    @MantajMaan-p1r หลายเดือนก่อน +4

    After listening at the ludhiana concert ❤

  • @desi360dharmik2
    @desi360dharmik2 หลายเดือนก่อน +3

    Love this song and tune. Never old. 🎉❤

  • @sanamjotsingh9439
    @sanamjotsingh9439 หลายเดือนก่อน +103

    Who's came after Diljit ludhiana concert 👇👇

  • @jellygogna
    @jellygogna 3 ปีที่แล้ว +9

    2006 di yadaan dil bhar aya 😭

  • @abhijitbasumatary8030
    @abhijitbasumatary8030 2 ปีที่แล้ว +2

    Happy New year 23

  • @gagansaini869
    @gagansaini869 3 ปีที่แล้ว +3

    5 march 2021 spcl feel

  • @user-vf3eg3wt1p
    @user-vf3eg3wt1p 3 ปีที่แล้ว +7

    ਸੁਦੇਸ਼ ਕੁਮਾਰੀ 😍😍😍😍😍😍

  • @nishakhoth6938
    @nishakhoth6938 2 ปีที่แล้ว +1

    Still listening in march 2022

  • @babbujass861
    @babbujass861 4 ปีที่แล้ว +7

    ਇਹ ਬਲਵੀਰ ਬੋਪਾਰਾਏ ਦਾ ਨਹੀਂ ਲਿਖਿਆ...ਗਿਆਨੀ ਸੋਹਣ ਸਿੰਘ ਸ਼ੀਤਲ ਜੀ ਦਾ

  • @ChetanSharma-ir7yg
    @ChetanSharma-ir7yg ปีที่แล้ว

    Haryanvi version pani aali paani payade.

  • @bawajammuwala
    @bawajammuwala 3 ปีที่แล้ว +7

    2021 vich kon kon sunda pai

  • @AnkitaThakur-di5kz
    @AnkitaThakur-di5kz ปีที่แล้ว +141

    when I was in school my van driver daily let us listen this song twice a day ... one in the morning route and second time in afternoon route 🤣🤣🤣☺ .............. And I always memorize my childhood by listening to this songs..

  • @nekassavengercruise2205
    @nekassavengercruise2205 2 ปีที่แล้ว

    2022 wale hajri lwao

  • @Harshita-k4s
    @Harshita-k4s 7 หลายเดือนก่อน +2

    This song is our national ancestoral song. My father used to play this song in speaker in the morning when we went to school 😅❤.... Such a fascinating memory ❤❤

  • @SunnyRubi-o5t
    @SunnyRubi-o5t หลายเดือนก่อน +2

    Waah 6th standard time da song 😂❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @startwithoval
    @startwithoval ปีที่แล้ว +1

    Any 1 September end 2023

  • @kumarravi616
    @kumarravi616 6 ปีที่แล้ว +12

    Omg bhut time badh sunia omg I like so much malki keemaan 🕺🏻😘😍

  • @MrSandyMusic
    @MrSandyMusic ปีที่แล้ว +2

    Childhood favourite 🎵❤

  • @alweenapal
    @alweenapal 3 หลายเดือนก่อน +2

    Old is 🏆🏆Gold

  • @sanjeevsharma9705
    @sanjeevsharma9705 2 ปีที่แล้ว +1

    2023 mai kon kon sum reha h ji 🧡🧡💛👍

  • @AmandeepkaurHundal-o6q
    @AmandeepkaurHundal-o6q 11 หลายเดือนก่อน

    I love punjab.

  • @LovePreet-uh3wo
    @LovePreet-uh3wo ปีที่แล้ว

    Bhut ghnit song ida de kyi song jinya nu sunke purne din yaad a jandye jado dvd 📀 cast smile pyi ajj v ghre bhut vadiya din odo par aap chutye c

  • @Harry38990
    @Harry38990 หลายเดือนก่อน +2

    Happy New Year 💐💐

  • @AmandepSingh-n1n
    @AmandepSingh-n1n 19 วันที่ผ่านมา

    2005.to.2025❤❤❤tak.sunde.aa.rhe❤❤❤

  • @RatanSingh-qk3cw
    @RatanSingh-qk3cw 7 หลายเดือนก่อน +6

    Legend listsning this song in 2024😅

  • @maanlubana888
    @maanlubana888 3 ปีที่แล้ว +1

    2021 ala hega koi bhai 💪💪

  • @bagdi_jaatgamer
    @bagdi_jaatgamer 2 ปีที่แล้ว

    Ab ise song ko kon sun raha he

  • @koharsonu3773
    @koharsonu3773 2 ปีที่แล้ว +2

    who noticed Balvir boparai

  • @k.s.Active_vlog
    @k.s.Active_vlog หลายเดือนก่อน

    2024 ke last month December me kon sun rha hai

  • @kamalgamingtime3310
    @kamalgamingtime3310 2 ปีที่แล้ว +1

    Wahhhh 😇😇🤟🤟🦅🦅🦅🦅🦅🦅🦅

  • @GamesAllReview
    @GamesAllReview 2 ปีที่แล้ว

    2022 lv u

  • @db55-p7c
    @db55-p7c หลายเดือนก่อน +2

    diljit as of now 2025

  • @mankirtansinghmanu7870
    @mankirtansinghmanu7870 5 ปีที่แล้ว +291

    Kon Kon 2020 me je song sun reha... like here

  • @aroundtheworld4546
    @aroundtheworld4546 ปีที่แล้ว

    Kise kol video hai iss song di

  • @nazmamalik1860
    @nazmamalik1860 4 ปีที่แล้ว +3

    Baa ji baa kya awaj hai

  • @avadityastatus915
    @avadityastatus915 14 วันที่ผ่านมา

    2025 wale aliyan kis jagah h 😂

  • @manikirandoliya4900
    @manikirandoliya4900 23 วันที่ผ่านมา +1

    Chala sa paadd diya yoyo sir🎉❤love from haryana ❤️

  • @sandeepchauhan-hx3cm
    @sandeepchauhan-hx3cm 8 ปีที่แล้ว +14

    Love u diljit bhai

  • @dalvinder_kaur
    @dalvinder_kaur ปีที่แล้ว +2

    Listening after pavitar lassoi's malki --------- ❤

  • @ramansandhu7467
    @ramansandhu7467 8 ปีที่แล้ว +7

    luv u diljit biggest fan aa tuhadi😘😘

  • @anshdeepsinghwahla1264
    @anshdeepsinghwahla1264 3 ปีที่แล้ว +2

    2021 listeners??

  • @bhavneetkalra4841
    @bhavneetkalra4841 2 ปีที่แล้ว +2

    Anyone listening in 2022

  • @Chiku7_0
    @Chiku7_0 ปีที่แล้ว +2

    Dhola kuva lal ped nir bhre chori bamn ki ye song hmare haryane m nu Gaya kra sa ham 😅😅😅😅

  • @VIPlife0001
    @VIPlife0001 ปีที่แล้ว +1

    Tu mera bai

  • @kawalpreetsingh1440
    @kawalpreetsingh1440 4 ปีที่แล้ว +3

    Siraaaaaa❤️❤️❤️❤️❤️

  • @LovepreetSingh-w8s8n
    @LovepreetSingh-w8s8n ปีที่แล้ว

    Very nice song

  • @jasrajsingh8402
    @jasrajsingh8402 3 ปีที่แล้ว +3

    old diljit was handsome hun pata ni ki baneya firda

  • @shivam___kalia
    @shivam___kalia 3 ปีที่แล้ว +26

    Aajo Fer Babbu Maan Aale 🔥

  • @SandeepKaur-i3o
    @SandeepKaur-i3o หลายเดือนก่อน +1

    Kon kon 2025me sun reha

  • @jattlife4874
    @jattlife4874 3 ปีที่แล้ว

    2june 2021 wale like kro

  • @RJ13FOODIES
    @RJ13FOODIES 3 ปีที่แล้ว +37

    Childhood memories 😥

  • @Arnazsingh
    @Arnazsingh ปีที่แล้ว +1

    2023-3-07 ajj kon kon sunn da song

  • @harpreetsinghsidhu91harpreetsi
    @harpreetsinghsidhu91harpreetsi ปีที่แล้ว +1

    ਆ ਗਾਣਾ ਸੁਨ ਕੇ ਮੈਨੂ ਮੇਰੀ ਮਲਕੀ ਯਾਦ ਆ ਗਈ..

  • @payaljhanji0566
    @payaljhanji0566 2 ปีที่แล้ว +5

    ਮਜਾ ਆ ਗਿਆ ਗਾਣਾ ਸੁਣ ਕੇ

  • @Manivines-p
    @Manivines-p ปีที่แล้ว

    Today listing song

  • @charanpal318
    @charanpal318 3 ปีที่แล้ว

    June 2021 mein v ✌✌👍

  • @harman0300
    @harman0300 3 ปีที่แล้ว +2

    Listen this music in 2022

  • @GoldySandhu735
    @GoldySandhu735 ปีที่แล้ว

    I'm listening....2023......❣️

  • @deeplahoriya1412
    @deeplahoriya1412 3 ปีที่แล้ว +3

    2021 mein kon kon ya song sun Raha hai vo like kra

  • @Amanmp3
    @Amanmp3 2 ปีที่แล้ว +1

    Who is listening this song in 2022
    If you are listening
    I would like to suggest you that enjoy your day 🥰🥰🥰🥰

  • @amritrasidpur9700
    @amritrasidpur9700 4 ปีที่แล้ว +2

    Bhut Ghainth Song ae veer da

  • @Altroz5219
    @Altroz5219 11 หลายเดือนก่อน +2

    2024/02/26......... Thanks for singing malki...

  • @punjabistatus0153
    @punjabistatus0153 3 ปีที่แล้ว +6

    10 may 2021 enjoyed this song nice song

  • @balveersidhu7543
    @balveersidhu7543 3 ปีที่แล้ว +1

    end song

  • @varinderkumarsharma7573
    @varinderkumarsharma7573 ปีที่แล้ว +3

    My favorite song from long time

  • @gsbssingh1960
    @gsbssingh1960 2 หลายเดือนก่อน

    Purane song kon kon sunda 2024 2025❤❤❤❤

  • @preetladhar3847
    @preetladhar3847 4 ปีที่แล้ว +3

    Suprrrrrr 🎸🎸🎸🥁🥁🥁

  • @Gur_ks
    @Gur_ks ปีที่แล้ว +1

    ਵਾਹ ਜੀ ਵਾਹ

  • @khushpreetkaur7423
    @khushpreetkaur7423 4 ปีที่แล้ว +1

    Feb 2021💟

  • @viratkohli2620
    @viratkohli2620 3 ปีที่แล้ว +41

    Babbu Maan wala kine kine sun liye sirra laya paya jatt ne🔥🎯

  • @GurpreetSingh-cn6ux
    @GurpreetSingh-cn6ux หลายเดือนก่อน +1

    Super singer 🎉🎉🎉🎉❤

  • @Miss__gamer-i9d
    @Miss__gamer-i9d ปีที่แล้ว +2

    Arjan ne copy krli tarj❤😂😂😂

  • @lokiloki5561
    @lokiloki5561 2 ปีที่แล้ว

    Who is listning in 2022 tell me..

  • @khalistanzindabad1492
    @khalistanzindabad1492 หลายเดือนก่อน +1

    Ajo 2025 wale bai bai

  • @JagdeepSingh-wx8qe
    @JagdeepSingh-wx8qe ปีที่แล้ว +6

    Arjan karke aa song yadd aa gya memories 😢😢 sira bai arjan v te daljit v

  • @singhmanindervlogs
    @singhmanindervlogs 5 หลายเดือนก่อน

    hanji kive lagga song ajj vi chete aunda oh waqt ke nahe

  • @creativefashiondesign2015
    @creativefashiondesign2015 3 ปีที่แล้ว +1

    Keda Jo 2021 vich dekh riha song like here

  • @meenumagotra
    @meenumagotra 7 หลายเดือนก่อน +1

    School life 😂❤

  • @mamtasharma3718
    @mamtasharma3718 3 ปีที่แล้ว +3

    Always favraite

  • @inderkaur1385
    @inderkaur1385 3 ปีที่แล้ว +11

    #I just love this music. 🧡🧡🧡🧡😍😍

  • @navdeepsharma6443
    @navdeepsharma6443 ปีที่แล้ว

    Evergreen diljit

  • @SukhwinderSingh-lf8fx
    @SukhwinderSingh-lf8fx หลายเดือนก่อน +1

    🍷🍷🍷🍾🍾Super 🌹 Song 🍷🍷🍾

  • @baljitkaur4141
    @baljitkaur4141 ปีที่แล้ว +1

    Dil nu su jan Vala song❤ 6:20

  • @SukhveerSingh-lu5ib
    @SukhveerSingh-lu5ib 2 หลายเดือนก่อน

    2024kon kon soun rha va

  • @AmitKumar-jl7pf
    @AmitKumar-jl7pf 5 ปีที่แล้ว +5

    My favorite song.. or apka ??

  • @AkashdeepPurba
    @AkashdeepPurba 8 ปีที่แล้ว +112

    old Is Gold But Diljit is Sold😍😍😍

  • @jassbrar0005
    @jassbrar0005 ปีที่แล้ว +2

    2023 wale like ❤❤❤