ਚੁਕਿਆ ਪਰਦਾ - Gur Kaur ਤੋਂ ਲੈ ਕੇ Sukhi Brar ਤੱਕ !! Exclusive

แชร์
ฝัง
  • เผยแพร่เมื่อ 31 ธ.ค. 2024

ความคิดเห็น • 354

  • @gurdevkaur1209
    @gurdevkaur1209 หลายเดือนก่อน +10

    ❤❤ ਸ਼ਾਬਾਸ਼ ਪੁੱਤ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਬਹੁਤ ਹੀ ਸਮਝਦਾਰ ਤੇ ਬਹੁਤ ਹੀ ਨੇਕ ਸੋਚ ਵਾਲੇ ਹੋ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ

  • @balrajkumar4913
    @balrajkumar4913 หลายเดือนก่อน +11

    ਮੈਡਮ ਤੁਹਾਡੇ ਵਿਚਾਰ ਬਹੁਤ ਵਧੀਆ ਲੱਗੇ ਤੁਸੀਂ ਰਿਸ਼ਤਾ ਜੋੜਨ ਦੀ ਗੱਲ ਕੀਤੀ ਤੋੜਨ ਦੀ ਨਹੀਂ

  • @Virk-2022
    @Virk-2022 หลายเดือนก่อน +14

    ਸਾਬਾਸ਼ ਬੀਬਾ ਜੀ ਤੁਸ਼ੀ ਬਹੁਤ ਸੋਹਣੀਆਂ ਗੱਲਾ ਕੀਤੀਆ ❤

  • @prabhmaanpherumaniya5423
    @prabhmaanpherumaniya5423 หลายเดือนก่อน +29

    ਥੱਪੜ ਵੱਜਾ ਦਿਖਾਈ ਦੇ ਗੇਆ ਜਿਹੜੀ ਉਸਨੇ ਬੰਦੇ ਦੀ ਦਾੜ੍ਹੀ ਫੜੀ ਉਹ ਦਿਖਾਈ ਨਹੀਂ ਦਿੱਤੀ ਸਾਰਾ ਪਿੰਡ ਉਹਨਾਂ ਦਾ ਗਵਾਹੀ ਭਰ ਰਿਹਾ

    • @gurmailsinghcoach8099
      @gurmailsinghcoach8099 13 วันที่ผ่านมา

      Y ajj kll Galt bande da sath yade dende han look sache bande vll koe koe kahlounda hae nale kehnge asha tu Kalla sacha ho gaeya ene bande jhooth bolde han cahped ta apne bahen bahen to marwa ke v sap pawar ja sakde hae ek bande de Dade pute ke os de koe ejat nahe c nand de vase vasar ghar te eljam laga rahe a fer kon. Apne kude bare dete mehne sun laega agla capeda he marega kon sas maa kahege apne noh rane nu v tu mere bahe nal sambandh bna ehe jhooth ne ta hor ke a bake sahura ghar jhootha hunda ta oh es de dosre roop dea video paroof de adhar te ekathe karn lag janda eljama da ke hae jene marje lagae jawo bake sode book jaror padange sahmshan ghat son gaeya jo thar chala ke rela bna ke amreca de munde to patrkar gagan nu dhamkea deva sakde hae jate sochak sabd bol sakde hae rupeya mangwa sakde hae oh mame sohrea de paroof ne ekathe kar sakde sahe keha bahen g tuse looka ne. Chaske he lete han sas ta bedapen dekha rahe hae os ne es apne noh te koe hor munde de samband de eljam na lga dete thaped nu har koe. Esu bna reha hae jdo apne nand te es ne kene eljam lagae han agle ne thaped mar deta ta ke fase laga dete sahoure baap da ta name he ne leta patrkar v khuj gllan kolo he banae janda hae

  • @kulwinderbiring9509
    @kulwinderbiring9509 หลายเดือนก่อน +4

    Mam bahut vadia jawab dittey ne g tusin.bhut bold oo tusin

  • @lakhbirk.mahalgoraya3517
    @lakhbirk.mahalgoraya3517 หลายเดือนก่อน +31

    ਕੁੜੀਆਂ ਅੱਜ ਕਨੂੰਨ ਦਾ ਨਜਾਇਜ ਫਾਇਦਾ ਉਠਾ ਰਹੀਆਂ ਨੇ ਜੀ।

  • @harrysidhu4930
    @harrysidhu4930 หลายเดือนก่อน +3

    Madam waheguru tuhanu sada Chardikalan ch rakhe. Very good viewpoints.

  • @RinkyMoney
    @RinkyMoney หลายเดือนก่อน +5

    ਬਿਲਕੁਲ ਸਹੀ ਦੀਦੀ ਹੁਣ ਮੈਂ ਵੀਡੀਓ ਪੋਨੀ ਆਂ ਤੇ ਮੇਰੇ ਨਾਲ ਧੱਕਾ ਹੋ ਰਿਹਾ ਪਰ ਸਬੂਤ ਨੀ.. ਇਹ ਕਹਿਣਾ ਗਲਤ ਹੋਵੇਗਾ

  • @VakhreVichar
    @VakhreVichar หลายเดือนก่อน +39

    ਮੈਡਮ ਬਹੁਤ ਵਧੀਆ ਸੋਚ ਹੈ ਤੁਹਾਡੀ ਬਹੁਤ ਸਹੀ ਬਹੁਤ ਸਹੀ 👍

  • @NAVI3559
    @NAVI3559 หลายเดือนก่อน +43

    ਜ਼ਿੰਦਗੀ ਅਸੀਂ ਵੀ ਦੇਖੀ ਹੈ ਇਸ ਵਿਚ ਕੁੜੀ ਗ਼ਲਤ ਹੈ ਇਹ ਸਭ ਮਜ਼ਾ ਲੈਅ ਰਹੇ ਨੇ

    • @intertaentandenjoyment2394
      @intertaentandenjoyment2394 หลายเดือนก่อน

      ਤੁਸੀਂ ਲੋਕ ਕਿਉਂ ਕੁੜੀਆਂ ਪਿੱਛੇ ਪੈਏ
      ਹੋ ਸਾਰੇ ਹੀ ਧੀਆਂ ਵਾਲੇ ਨੇ ਅਕਲ ਤੋਂ ਕੰਮ ਲੳ ਘਰ ਬੈਠਕੇ ਫੈਸਲਾ ਕਰੋ ਕਾਕਾ ਤੇਰੀ ਜਿੰਮੇਵਾਰੀ ਆ ਲਾਵਾਂ ਲਈਆਂ ਗੁਰੂ ਸਾਹਮਣੇ

    • @surjitsandhu5537
      @surjitsandhu5537 หลายเดือนก่อน +3

      kuri poori tra galat hai.samaj vich rahen behan de vee kuj asool ne os da priwaar os dee eh gall noo bardashat nshi karda

    • @jatindersidhuluckysidhu4397
      @jatindersidhuluckysidhu4397 หลายเดือนก่อน +1

      ਸਹੀ ਕਿਹਾ ਜੀ 100 ਪ੍ਰਸੈਂਟ sach

    • @podcast_kings226
      @podcast_kings226 20 วันที่ผ่านมา

      @@intertaentandenjoyment2394recordings sunniya e honiya tu apni dear sis diya ja k sunn pehla kive threat de rhi maarn diya te US de munde ton te hoor v btherya nu relation ch aun de larre la la k paise lai rhi c sare proof dekh pehla fr gal kr ave nai kudi kudi kri jayidi

  • @RinkyMoney
    @RinkyMoney หลายเดือนก่อน +13

    ਨਾਲੇ ਇੱਕ ਗੱਲ ਹੋਰ ਗੁਰ ਕੇਂਦੀ ਕੇ ਮੈਂ ਆਪਣੇ ਨਾਲ ਜੋ ਕੁਛ ਹੋਇਆ ਉਹ ਆਪਣੇ ਮਾਂ ਪਿਓ ਨੂੰ ਨੀ ਦਸਿਆ.... ਪਰ ਸੋਸ਼ਲ ਮੀਡਿਆ ਤੇ ਗਾ ਪਾਤਾ ਵਾਹ

  • @PrbJit
    @PrbJit หลายเดือนก่อน +6

    Shiii gall mam tuci shii bool rhe j..

  • @shivamnoor9351
    @shivamnoor9351 หลายเดือนก่อน +4

    Tusi sis bhout sohniya gallan karde o seyane o tusi v tuhade varge sare samjhdaar ho jan te kise ghar ladayi na hove fer te

  • @singhkaur2538
    @singhkaur2538 หลายเดือนก่อน +2

    💯💯💯💯💯 thanks a lot mam

  • @Bhangujatt3191
    @Bhangujatt3191 หลายเดือนก่อน +37

    ਤੁਸੀ ਕੱਲੇ ਥੱਪੜ ਦੀ ਗੱਲ ਨਾ ਕਰੋ ਜੀ, ਟੈਟੂ ਬਣਾਉਣੇ ਸਰਾਬ ਪੀਣੀ ਗੱਡੀ ਲੈ ਕੇ ਰਾਤ ਨੂੰ ਆਉਣਾ ਇਹ ਪੰਜਾਬੀ ਕਲਚਰ ਚ ਹੈ

    • @Hanuman_9_
      @Hanuman_9_ หลายเดือนก่อน +1

      Munda pakka punjabi calutre vala a tuhanu pta

    • @SukhpreetKaur-g9t
      @SukhpreetKaur-g9t หลายเดือนก่อน +2

      Ajj Kl enjoy krn da hq sab nu aa

    • @harpreetbatth3461
      @harpreetbatth3461 หลายเดือนก่อน +1

      Tatto banon naal koe galat nhi ho jnda munde ne v banye aa ohdi bhen ne v banye aa

    • @DHALIWAL-rs
      @DHALIWAL-rs 23 วันที่ผ่านมา

      @@SukhpreetKaur-g9t 3-4 yaar v rakhi firdi a o ta.

    • @rupinderkaur3092
      @rupinderkaur3092 22 วันที่ผ่านมา

      Bilkul shi g

  • @manjeetsingh-sd9uq
    @manjeetsingh-sd9uq หลายเดือนก่อน +76

    ਡਰਾਮੇਬਾਜ ਆ ਕੁੜੀ ਇਹ ਪੂਰੀ ਮੈਨੂੰ ਤਾ ਸਾਰਿਆ ਇੰਟਰਵਿਊ ਦੇਖ k ਇੰਝ ਏ ਲਗਿਆ

  • @gurdevkaur1209
    @gurdevkaur1209 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurdevkaur1209
    @gurdevkaur1209 หลายเดือนก่อน +3

    ❤❤ ਤੁਸੀਂ ਪੁੱਤ ਬੋਹਤ ਹੀ ਵਧੀਆ ਵਿਚਾਰ ਦੱਸੇ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਿਆ ਪੁੱਤ ਜੀ

  • @ManpreetKaurSaroa
    @ManpreetKaurSaroa หลายเดือนก่อน +13

    Tusi bhut vdia gll akhi mam ghr di gll ghr ch nibardn lok tan tmasa vekhde ny

  • @VivekBajaj-s6s
    @VivekBajaj-s6s หลายเดือนก่อน +35

    ਦਾਜ ਵਾਲੇ ਕੇਸ ਅੱਧ ਤੋਂ ਵੱਧ ਝੂਠੇ ਨਿਕਲਦੇ

    • @Guru_da_ghar_gurbani
      @Guru_da_ghar_gurbani หลายเดือนก่อน

      Kde v ni daaj wale case 90% sahi hunde a

    • @podcast_kings226
      @podcast_kings226 20 วันที่ผ่านมา

      @@Guru_da_ghar_gurbani😂😂😂 koi proof dede mnnju main saff clear aa 100 ton vdd case jede ch kudiya galat ilzam la rhiya wid proof fr v tuc bheda ne gender dekh k e sahi galat kehna

  • @kanwaljitsidhu
    @kanwaljitsidhu 20 วันที่ผ่านมา

    ਬਹੁਤ ਖੂਬ ,ਜਿਉਂਦੀ ਰਹਿ ਬੱਚੇ

  • @DeepSandhu-j5v
    @DeepSandhu-j5v หลายเดือนก่อน +25

    ਕੁੜੀ ਏਨੀ ਸੰਸਕਾਰੀ ਤਾਂ ਨੀ ਲੱਗਦੀ ਕਿ ਚੁੱਪ ਚਾਪ ਏਨਾ ਕੁਝ ਸਹਿਣ ਕਰਦੀ ਹੋਵੇ

    • @Hanuman_9_
      @Hanuman_9_ หลายเดือนก่อน +1

      ਕੁੜੀ ਦੇ ਹਰ ਕੋਈ ਪਿਛੇ ਪੇ ਜਾਦੇ ਨੇ ਕਿ ਸੰਸਕਾਰੀ ਨਹੀਂ ਮੁਡਾ ਕਿਸੇ ਨੇੰ ਪੁਛਿਆ ਕਿ ਸੰਸਕਾਰੀ ਹੈ ?

    • @ManpreetKaur-vx4zc
      @ManpreetKaur-vx4zc หลายเดือนก่อน +1

      Sahi kaha

    • @DeepSandhu-j5v
      @DeepSandhu-j5v หลายเดือนก่อน +2

      ⁠@@Hanuman_9_ ਤੁਸੀਂ ਮੁੰਡੇ ਪਿੱਛੇ ਹੀ ਪਏ ਓ , ਨਾਲੇ ਜਦੋਂ ਵੀ ਕੋਈ ਏਹੋ ਜਿਹਾ ਕੇਸ ਹੁੰਦਾ ਸਾਰੇ ਮੁੰਡੇ ਵਾਲਿਆਂ ਦੇ ਹੀ ਪਿੱਛੇ ਪੈਂਦੇ ਆ । ਗੱਲ ਮੁੰਡੇ ਕੁੜੀ ਦੀ ਨਹੀਂ ਗੱਲ ਸੱਚ ਦੀ ਹੁੰਦੀ ਆ ।ਇਹ ਨਹੀਂ ਕਿ ਜੇ ਉਹ ਕੁੜੀ ਆ ਤੇ ਉਹ ਵਿਚਾਰੀ ਆ । ਨਾਲੇ ਤੁਹਾਨੂੰ ਕੀਨੇ ਕਿਹਾ ਕਿ ਮੁੰਡਿਆਂ ਦੇ ਸੰਸਕਾਰ ਚੈੱਕ ਕਰਨ ਬੈਨ ਲੱਗਾ , ਕਰਿਆ ਕਰੋ ਉਹ ਤਾਂ ਸਭ ਲਈ ਜ਼ਰੂਰੀ ਆ .

    • @podcast_kings226
      @podcast_kings226 20 วันที่ผ่านมา

      @@Hanuman_9_munde khilaf proof kithe aa fr kudi de khilaf tan 50 recording te proof pye aa net te

    • @podcast_kings226
      @podcast_kings226 20 วันที่ผ่านมา

      @@Hanuman_9_ja k purane cases v dekhlo ja k hrr jgh munde te e sare naam lgde aa kudi de vl tan lok v te legal laws v sare kudiya val e hunde aa kede bihaf te keh rhe tuc eh sab stop playing girls victam card everytime sahi nu sahi kehna sikho kudi dekh k sahi aa etho pta lgda soch thodi da

  • @gurnammultani2200
    @gurnammultani2200 หลายเดือนก่อน +2

    Good vichar sahi gal kety a

  • @kawalchahal6379
    @kawalchahal6379 หลายเดือนก่อน +39

    ਕੁੜੀ ਗਲਤ ਗਲਤ ਗਲਤ ਆ ਜੀ

  • @UmaUma-wg2hx
    @UmaUma-wg2hx หลายเดือนก่อน +3

    Sahi keh rahe ne Hardeep mam 👍

  • @ManpreetKaurSaroa
    @ManpreetKaurSaroa หลายเดือนก่อน +19

    ਸੁੱਖੀ ਬਰਾੜ ਆਪ ਲੋਕਾਂ ਦੇ ਦਿਲ ਵਿਚ ਉਹ ਜਗ੍ਹਾ ਨਹੀਂ ਬਣਾ ਸਕੇ, ਜਿਹੜੀ ਸੁਨੰਦਾ ਸ਼ਰਮਾ ਬਣਾ ਗਈ

    • @Bhangujatt3191
      @Bhangujatt3191 หลายเดือนก่อน +1

      ਅੱਛਾ ਜੀ

  • @JagtarsinghAmrala
    @JagtarsinghAmrala หลายเดือนก่อน +4

    ਸੁੱਖੀ ਬਰਾੜ ਸਿਰੇ ਦੀ ਚਵਲਦੀਨ ਆ ਗੱਲ ਕਰਨ ਦੀ ਬਿਲਕੁਲ ਅਕਲ ਨਹੀ

  • @ranjitgill7432
    @ranjitgill7432 หลายเดือนก่อน +15

    😢ਬੀਬੀ ਜੁ ਤੁਸੀਂ ਬਹੁਤ ਅਕਲ ਵਾਲੇ ਹੋ।ਚੰਗਾ ਹੁੰਦਾ ਜੇ ਤੁਸੀ ਨੂੰਹ ਤੇ ਸਸ ਨੂ ਬਿਠਾ ਕੇ ਗਲ ਕਰਦੇ?ਹਾ ਤੁਸੀਂ ਮੀਡੀਆ ਉਪਰ ਆਕੇ ਆਪਣੀ ਸਿਆਣਪ ਦਿਖਾਈ ਹੈ।

    • @gurpreetkaur3484
      @gurpreetkaur3484 หลายเดือนก่อน +1

      ਕੀ ਕੁੜੀ ਲਗਦੀ ਹੈ ਕਿਸੇ ਦੀ ਗੱਲ ਮੰਨਦੀ ਹੋਣੀ.. ਏ ਕਿਉਂ ਸਮਝਾਉਣਗੇ

  • @bakhshinderpadda2804
    @bakhshinderpadda2804 หลายเดือนก่อน

    Very nice interview 👍 👌🏻

  • @sanjeevkumarKhullar-b8h
    @sanjeevkumarKhullar-b8h หลายเดือนก่อน +2

    Very very nice

  • @SimranKaur-h7n
    @SimranKaur-h7n หลายเดือนก่อน +2

    Totally agree mam dono nu he samjdari nal kam laina chahida chahe oh noooh hai ya saas kyunki hai tu dono he ladies syaani bna k matter solve kro n ki social media te famous gur kaur the husband nu jarror india aa k matter solve krna chahida

  • @GurpreetKaur-r2e
    @GurpreetKaur-r2e หลายเดือนก่อน +1

    Je ਸਾਰੇ ਲੋਕ ਕੋਰਟ ਕਚਹਿਰੀਆਂ ਜਾਣ ਲਗ ਪਏ ਫਿਰ ਨੀ ਕਿਸੇ ਨੂੰ ਇਨਸਾਫ ਮਿਲਣਾ

  • @HarmaishSingh-o9p
    @HarmaishSingh-o9p หลายเดือนก่อน +13

    ਕੁੜੀ ਬਿਲਕੁਲ ਗਲਤ ਆ ਜੀ ਤੁਸੀਂ ਜਾਣ ਕੇ ਐਵੇਂ ਕਹੀ ਜਾਂਦੇ ਕੁੜੀ ਬਹੁਤ ਜਿਆਦੀ ਗਲਤ ਆ ਉਹਦੀਆਂ ਗੱਲਾਂ ਤੋਂ ਲੱਗਦਾ ਬਹੁਤ ਜਿਆਦਾ ਗਲਤ ਆ

  • @SukhVlogs-sz9tg
    @SukhVlogs-sz9tg 20 วันที่ผ่านมา

    😢😢😢😢 ਕਲਜੁਗ ਆ ਗਿਆ 😊

  • @AvenGill-n7v
    @AvenGill-n7v หลายเดือนก่อน

    💯 shi bhene

  • @jagtarsinghboparai2776
    @jagtarsinghboparai2776 หลายเดือนก่อน +2

    Gud mam❤

  • @paramjitkaur7082
    @paramjitkaur7082 หลายเดือนก่อน

    Waheguru mehar rakhan parivar te sabh theak ho jaye appe samjh jan🙏🙏🙏🙏🙏

  • @DilbagSingh-d2z
    @DilbagSingh-d2z หลายเดือนก่อน +1

    Sahi gal a

  • @satindergrewal4998
    @satindergrewal4998 หลายเดือนก่อน +12

    ਤੁਸੀਂ ਬਿਲਕੁਲ ਸਹੀ ਕਹਿ ਰਹੇ ਭੈਣੇ

  • @manpreetsidhu8018
    @manpreetsidhu8018 หลายเดือนก่อน +2

    Very nice

  • @Live_world786
    @Live_world786 หลายเดือนก่อน +22

    Fame da chakar lagda kudi famous hona chondi aw

  • @GurmeetKaur-q2t
    @GurmeetKaur-q2t หลายเดือนก่อน

    Hello didi ji mainu tuhadi help di lod ae mai tuhanu kive mil skdi

  • @UmaUma-wg2hx
    @UmaUma-wg2hx หลายเดือนก่อน +3

    Mam tc kudiyan di bhoot help karde ho ☺️

  • @HarshanBhatti
    @HarshanBhatti หลายเดือนก่อน +75

    ਸੱਸ ਠੀਕ ਕੁੜੀ ਬਹੁਤ ਗਲਤ

    • @pb39sajan
      @pb39sajan หลายเดือนก่อน

      Right

    • @amanpreetkaur3225
      @amanpreetkaur3225 หลายเดือนก่อน

      ryt

    • @jatindersidhuluckysidhu4397
      @jatindersidhuluckysidhu4397 หลายเดือนก่อน

      ਬਿਲਕੁਲ ਸਹੀ ਕਿਹਾ ਤੁਸੀਂ ਸਾਨੂ ਸਾਰਾ ਪਤਾ ਜੀ ਮੇਰੇ ਅਖਾ ਸਾਮਣੇ ਹੋਇਆ ਸਾਰਾ ਕੁਜ ਜੀ

    • @SehajpreetSingh-g1k
      @SehajpreetSingh-g1k หลายเดือนก่อน

      ​@jatindersi dhuluckysidhu4397 tusi vere app dakhea ji please explane kareo

    • @JaswinderKaur-yt8sl
      @JaswinderKaur-yt8sl 29 วันที่ผ่านมา

      Kudi bhut chalbaj

  • @SimranKaur-h7n
    @SimranKaur-h7n หลายเดือนก่อน

    Waheguru mat baksho dono saas nooh nu

  • @JaspinderDhillon-v1w
    @JaspinderDhillon-v1w หลายเดือนก่อน +10

    Bahut sach bolrahi he meri bhain

  • @nkvirk988
    @nkvirk988 หลายเดือนก่อน +2

    No saas can say this
    Girl is our of control

  • @gurjitkaur8072
    @gurjitkaur8072 หลายเดือนก่อน +17

    3saal muda kudi di mngni hoe rhi, odo 3saal ch kudi ne apni koe vdo nhi uplod kiti, odo da kuj nhi c pta lga k kudi glt a, jdke kudi bol rhi a k arsh nsha krda sanu pehla pta c mera lgav c ho gya esli ma bs ise ghr jana chohndi c ma pio li, bt eh 2024 a kudi v ajkl di koe eni bholi nhi na hi sohre ene sulje mil jande ne, kmia dono side lgdia ne pr kudi ne mudda te ehi chukia k osnu mame nl intimate hon li ki ha c, eh koe niki ji hi gl nhi, na te kudi te ykin kita ja skda na mane te na pind valia te qk kudia te ajkl apne ghr ch safe nhi koe v aj eh nhi bol skda k mera dhee putt koe eve di hrkt nhi kr skda hrkta hndia ne eve dia privar ch bot nzdiki de rishte krde ne, ajkl te bhra bhain te pio dhee da rishta nhi safe eh ta fr mama sohra c

  • @gurpreetsidhu9817
    @gurpreetsidhu9817 หลายเดือนก่อน +25

    ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਆ ਪਰ ਇਕ ਪਾਸੇ ਥੋੜਾ ਨਰਵਾਈ ਵਰਤੀ ਜਾਵੇ ਤਾਂ ਘਰ ਚੱਲੀ ਜਾਂਦਾ

    • @sandeeprajvi402
      @sandeeprajvi402 หลายเดือนก่อน +2

      ਨਰਵਾਈ u mean ke kurhi sab kuj bardashat kr lve 😮

    • @podcast_kings226
      @podcast_kings226 20 วันที่ผ่านมา

      @@sandeeprajvi402o bhrawa kedi jgh dekhli tu kudi bardsht krdi aajkl hrr jgh te munde nu e bhrna painda ja k check kr purane sare cases munda sahi v hove tan v laws te lok kudi da e sath dende aa jis din tere nal eh sab hoya odn pta lgu tenu sade nal hoya tan pta sanu sharm kr thodi

  • @sharanjeetkaur8539
    @sharanjeetkaur8539 หลายเดือนก่อน +1

    ਮੈਡਮ ਤੁਸੀ ਸਬੂਤ ਮੰਗਦੇ ਪਏ ਹੋ ਗੁਰ ਕੋਰ ਹਰ ਵੇਲੇ ਕੈਮਰਾ ਤਿਆਰ ਰੱਖਦੀ ਕਿ ਮਾਮਾ ਆਊਂਗਾ ਛੇੜ-ਛਾੜ ਕਰੂਗਾ ਮੈ Video ਬਣਾਂਵਾਂਗੀ ਤੇ ਲੋਕਾਂ ਨੂੰ ਦਿਖਾਵਾਂਗੀ ਹੱਦ ਹੋ ਗਈ ਤੁਹਾਡੀ ਮੈਨੂੰ ਲੱਗਦਾ ਮਾਮੇ ਨੇ ਰਿਸ਼ਤਾ ਹੀ ਤਾ ਕਰਾਇਆ ਕੁੜੀ ਦਾ ਸ਼ੋਸ਼ਣ ਕਰਨ ਵਾਸਤੇ ਹੁਣ ਜੇ ਸੋਹਰੇ ਅਮੀਰ ਹੈ ਤਾ ਅੱਖਾਂ ਬੰਦ ਕਰ ਕੇ ਅੰਨੀ ਭਗਤ ਨਹੀਂ ਬਣੂਗੀ ਕੁੜੀ ਸੋਹਰਿਆਂ ਦੀ

    • @podcast_kings226
      @podcast_kings226 20 วันที่ผ่านมา

      Recording sunni tu kudi di vedios dekhiya sare proof online pye aa ode drugs te bahr relation haige os kudi de janno marrn tk diya dhmkiya sidda de rhi o o nai disda thonu kudi dede proof ek v munde khilaf j sahi a tan mama de khilaf v ek v proof ni niklya ode ton kyu ? Vaise 24/7 ph hath ch hunda ode

  • @RobiinBrar
    @RobiinBrar หลายเดือนก่อน

    Aunty ji j mai tohade hairs ch hath pa k kich deva ki tusi mere maarogy ya panchayat bulaogy ?

  • @balavinod8540
    @balavinod8540 หลายเดือนก่อน +1

    Madam ji bilkul sahi bol rahe hain menu thodi hai Gala vah Chakiya Lagiya Bihar koi ek soche to Kaise Karegi Akhilesh Na Hove

  • @fatehpunjab6427
    @fatehpunjab6427 หลายเดือนก่อน +5

    Bilkul shi gal khi bhain lok chaske lainde a bilkul right

  • @HarjitKaur-fq8ui
    @HarjitKaur-fq8ui หลายเดือนก่อน +2

    Gurpreet di sas gal krde a munda hun kite gya marriage kra k o koi gal ne krda ap o Italy chala gya

  • @shivinsworld8748
    @shivinsworld8748 หลายเดือนก่อน +11

    Hun tn koi greeb ghar de kudi v kutt nhi Khandi g prr eh gur Kaur de gll sun ke koi ykeen nhi aounda

  • @manni9495
    @manni9495 หลายเดือนก่อน

    Mam ajj kl diya saasa khud de betiya nu bhut blackmail krdiya specially jo overseas hunde munde jdo viah ho janda fer tobta lga k jaleel krde nooha nu khud de mundiya nu bol dinde block krdo viah krva k bahr ja k nooha nu noker di trha rakhdiya khud diya dheea nu bhut freedom de rakhi hundi viah to pehle living relationa di mam ajj diya saasa nu khud diya sasa to freedom mili oda miss use kr rhiya hatt chukn tk v jandiya bhut kuch hunda mere nl v ho rea mentally torcher

  • @MandeepKaur-uc9il
    @MandeepKaur-uc9il หลายเดือนก่อน +1

    💯💯

  • @Jagdambefashionhouse
    @Jagdambefashionhouse หลายเดือนก่อน +1

    Driving karna ya insta pee reels upload karne se kyoi galat nhi hojata

    • @pb39sajan
      @pb39sajan หลายเดือนก่อน +1

      Yes ho jata hai insta pr rils hmesha awara ladki he bnati hai agar uske ghar wale mna kr rhe hai to b nhi mna ho rhi ladki to wo glt hai

    • @Jagdambefashionhouse
      @Jagdambefashionhouse หลายเดือนก่อน

      @@pb39sajan aap nhi reels bante ya driving karte

    • @pb39sajan
      @pb39sajan หลายเดือนก่อน +1

      Nhi g mein ladka hun drive kr skta hun ladki b kr skti hai pr bina puche apne ghar walo se agar ladki khi jaye bina puche bina btaye car ley kr chli jaye wo kya achi baat hai btao mam ap he

    • @pb39sajan
      @pb39sajan หลายเดือนก่อน

      Apne wo recoding suni hai jis mein sas ladki k brother ko bol rhi hai k wo bina puche aur btaye car ley k chli jati hai akeli agar mein is age mein b nhi ja skti akele bina btaye bhar aur na he meri ladki ja skti hai aise mam phele ap dekha kro k kis topic pr baat ho rhi hai naver mind ..🙏🏻

  • @kamalsandhu5815
    @kamalsandhu5815 หลายเดือนก่อน +2

    Ajkal insta ne kudiya da dimag khrab kr ta agge di ni soch diya bas famous hona chahe koi rasta hove maa pio da farj ban da special kudiya nu samjana chahida kyu kudiya ghar di ijjat hundiya Kyi pidiya tak asar janda age to age

  • @jasbirkaur5322
    @jasbirkaur5322 หลายเดือนก่อน

    Bohot sahi galan

  • @Parneetslifejournal9801
    @Parneetslifejournal9801 หลายเดือนก่อน +22

    Koi v sas apne nooh nu apne brother nal galt hon lai ni kehdi

    • @nitnemkaur4318
      @nitnemkaur4318 หลายเดือนก่อน +3

      Its India kuj v ho sakda

    • @pb39sajan
      @pb39sajan หลายเดือนก่อน +3

      Shi keha g koi v sis apne bro nal nhi keh skdi oho v apni bahu nu kuddi jhooth bol rhi a

    • @podcast_kings226
      @podcast_kings226 20 วันที่ผ่านมา

      @@nitnemkaur4318sharm kr kal nu thode ghre v mundya hoya te odi nuh es kudi vrgi nikli tan udo gal kri tu dsde tu kr skdi apni nuh nal eda di gal j kr skdi tan mnn lai de a jwani sari umar nai rehndi hrr insan te eh din auna ek din rabb ton drr thoda gal krn ton pehla etho thodi soch da pta lgg janda

    • @nitnemkaur4318
      @nitnemkaur4318 20 วันที่ผ่านมา

      First of all Have some manners to talk to a woman.
      Don’t go on some one’s home or personal life I gave generalized point of view as per news and Halaat of India so. Have some respect ur language is reflecting how u r living and how u r raised 🙏 Calm Down

    • @podcast_kings226
      @podcast_kings226 20 วันที่ผ่านมา

      @ ur comment and way of thinking shows hows u raised and hows ur family is u r one of them who always support girls no matter they r right or wrong and this behaviour is called feminism may god bless the males u have in ur family bcus women’s like u have so much ego and to satisfy ur ego u always blame on men so i think this is very shameful behaviour which u have and if u talk abut the news and updates on TH-cam go and check the call recordings and vedios of ur so called didu or siss where she is clearly threatening a journalist woman and asking for money from random mens from other countries each and every proof is on internet but not even single proof is against the guy whom she get married but still u brainwashed women’s r blindly supporting this 3rd grade women and this thing prooves ur mentality and living standards thats y i said god bless to all mans u have in ur family and now i don’t want to argue wid u bcus ur brain is full of hate for men so get well soon

  • @Tangovlog_CHD
    @Tangovlog_CHD หลายเดือนก่อน +5

    Madam Ji AAP ji nu sahi Jan kare nahi hai ajey video Dey Jada jarurat nahi sey ajey hor galha bhar kad rahey Ney Munde Wale kurry sahi gal nahi kar Dey paye 😅😅😅😅

  • @kashbassey9149
    @kashbassey9149 หลายเดือนก่อน

    Slapping your daughter in law is NOT acceptable
    You have no right to hit someone else's daughter.....
    Would be interesting to know the views of the husband.

  • @SimranSandhu-yu9kf
    @SimranSandhu-yu9kf หลายเดือนก่อน +15

    Madam ਐਨੀ ਗਹਿਰਾਈ ਤੱਕ ਵੀ ਨਾਂ ਜਾਓ ਮਾਮੇ ਤੋਂ ਚਾਚਾ ਬਣਾ ਦਿੱਤਾ ਰਿਸ਼ਤੇ ਕੋਈ ਨਹੀਂ samjda ਸੱਸਾ ਬਹੁਤ ਐਕਟਿੰਗ ਕਰਦੀਆਂ ਮੇਰੇ ਨਾਲ ਵੀ ਏਦਾਂ ਹੋਇਆ

    • @Paramjit_kaur148
      @Paramjit_kaur148 หลายเดือนก่อน +1

      Right q sis

    • @podcast_kings226
      @podcast_kings226 20 วันที่ผ่านมา

      Iklliya sassan e acting krdiya kudi diya kartootan te Recording nai dikh diya thonu ek gal dso jdo tuc apne peke ghre rehndiya c othe ki gal thodi kde apne mom dad nal behs behsayi nai hoyi udo kyu ni case krdiya tuc ona te udo v eda media te aya kro te kdya kro jloos apne e mom dad da gal sirf eh aa ki tuc kde sass sauhre nu apna smjdiya e nai tan e hrr gal ch thonu o galat lgde aa koi na rabb kre thonu v munda hove te odi wife v thode vang es kudi vang e nikle te os din gal kryo sahi ki te galat ki aa rabb dekhda sab jo v aaj kroge o thonu bhrna e paina ek din yaad rkhyo meri eh gal screenshot lailo thonu ek din eh bhugtna jroor payuga likh k denda main aaj thonu jo apne sauhre ghar di izzat bahrr rolldiya ona nu bjurg umare yan jwani langn ton baad edo v burra bhugtna painda thonu v bhugna e paina yaad rkhi eh gal

  • @GILLReet-yk7rx
    @GILLReet-yk7rx หลายเดือนก่อน +1

    Lok bht kanna de kache ne jihna de video dekh de ohna da stand lkhende ik stand rkho 🙏

  • @JaswinderMadahar
    @JaswinderMadahar หลายเดือนก่อน

  • @balavinod8540
    @balavinod8540 หลายเดือนก่อน +1

    👍

  • @jasbirkaurjhinjer243
    @jasbirkaurjhinjer243 หลายเดือนก่อน +1

    Sara.pind.ghutha.ekli.gur.kour.sachi.

  • @SindiSingh-s8j
    @SindiSingh-s8j หลายเดือนก่อน

    Ha ji sahi gall kiti ke lok suaad lende ne.gur ne mame nu ha kr ke sare kapde utar ke kus di video bna lendi hun gur kol koi sabut nahi hega mu di gall da koi visbas nahi krda g gur ne kulled pizza wag video bna lendi ta sabh kuj ho janda

  • @VarinderSingh-vr9hz
    @VarinderSingh-vr9hz หลายเดือนก่อน +2

    Very nice ma'am husband da v hudda roll a eas ch.je husband Dona nu sambhal sakda oh kuri lea jawe . Maa nu respect dewe .maaa baap je apne bache da ghar basona chonde a ta oh sabb theek krr sakde .plz try to understand .

  • @kamalsandhu5815
    @kamalsandhu5815 หลายเดือนก่อน +1

    Very good mam orat mard da koi mukabla ni

  • @Narender-n7m
    @Narender-n7m หลายเดือนก่อน +22

    ਕੁੜੀ ਗਲਤ

  • @kuljeetpadda5618
    @kuljeetpadda5618 หลายเดือนก่อน

    Ji it happen WTH general people, girls are not innocent .

  • @dhaliwaldhaliwal7438
    @dhaliwaldhaliwal7438 หลายเดือนก่อน +1

    Gur kaur nu ki lor c 70-80 lakh lga k eda glt bolan di gur kaur naal kuj hoya glt tahi oh bol rhi. Eh madam jo bol rhi k gur kaur naal eda kuj nhi hoya. Eh odo c ona de ghr. Madam jo patarkaar ho tusi rab nhi na antarjami jo gur kaur nu glt bol rhe ho. Dekhya hi ki AA tusi fer jo kuj eda bol rhe ho. Gur kaur di sas bahut jada tej aa.

  • @Gurkaaur
    @Gurkaaur หลายเดือนก่อน +4

    Mam Tuc conct kro ma sb dsdi a proff

    • @ManpreetKaur-f8o
      @ManpreetKaur-f8o หลายเดือนก่อน

      eh ni krni tuhde nl interview kyu k ehde nal ni hoya eda hna es li eh sidha keh rhi k oh income kr k posta paundii
      eh ta tuhnu hi glt khi jndi aa

    • @SABB-GILL
      @SABB-GILL หลายเดือนก่อน

      TUSI APNA CONTACT DSO

    • @ravdeepkaur2252
      @ravdeepkaur2252 หลายเดือนก่อน

      Gurkaur bhaine eh madam v paise kha k baithi a grantee a ..Teri saas me paise dete ehnu v😂

  • @manni9495
    @manni9495 หลายเดือนก่อน

    Rab da vasta koi v kudi overseas wale munde nl viah na krvayoo india ch e krvalo life khtab ho jandi mentally harrasment bhut dinde sohre bhut jaleel krde koi v gelti na kro viahiya v rull rhiya ethe ghero kadd dita jandaa emotional support v nhi hunda🙏

  • @harryjoshi1722
    @harryjoshi1722 หลายเดือนก่อน +2

    sukhi vich hnkar bolda budhi hoke hun bian den lgi a

  • @Arshwithshorts-x4d
    @Arshwithshorts-x4d หลายเดือนก่อน

    Jdo sir t pye hundi odo recoding nae soojdi Klee kudi nu do jane pae jaan t koi phon ch video ni bndi apne aap nu bachon di hundi mere t beet chukea eh bkwaas krni bhut sokhi jis t beet di us nu pta hunda

  • @manindermadahar24
    @manindermadahar24 หลายเดือนก่อน

    ਦੋਗਲਿਆ ਗੱਲਾ ਕਰੀ ਜਾਨੇ ਓ ਜੀ ਥੱਪੜ ਦਿਖ ਰਿਹਾ ਜੋ ਓਸ ਨੇ ਸਾਰੇ ਪਿੰਡ ਆਗੇ ਚਾਚੇ ਦੀ ਦਾਹੜੀ ਪਟ ਟੀ ਉਹ ਨੀ ਦਿਸਦਾ

  • @rajniarora4486
    @rajniarora4486 หลายเดือนก่อน +1

    Sas bhut chalak hai,, theek aa ki kudi vi tej aa,, but kudi glt ni hegi,

    • @podcast_kings226
      @podcast_kings226 20 วันที่ผ่านมา

      Tuc kudiya ne kde kudi nu galat keha aajtk jo agge khogiya koi na jwani sari umar nai rehndi waheguru g thonu v eh din jroor dikhaunge yaad rkhyo

  • @Tangovlog_CHD
    @Tangovlog_CHD หลายเดือนก่อน +2

    Har Ghar Dey gal har Ghar Tey lagu nahi hunde Jo kurryah tuhade kool ande Ney

  • @gurjitkaur8072
    @gurjitkaur8072 หลายเดือนก่อน +4

    nooh glt a ta family member nu bulao gl kro ekthe baith kuttn maran vala adhikar ta kise nu nhi hega, ajkl te ma pio v thpd nhi marde

  • @neerajsaini3693
    @neerajsaini3693 หลายเดือนก่อน +1

    kuri de pra Vali video dekho . recoding suno

  • @NaviDhaliwal-m1w
    @NaviDhaliwal-m1w หลายเดือนก่อน

    A wrong aa gal bhen . J o video bna rhe c ta a matalb nhi v ode nal kuj galt nhi ho riha c . She is absolutely right aaj kal change munde milna bot aukha aa

  • @kamleshsardana3682
    @kamleshsardana3682 หลายเดือนก่อน +2

    ASSAL DE GAL BOLO MAM G,TUSSI SAS DE TARAF TOU JAYADA BOLDE NAZAR AA RAHE HOU.

  • @Gurkaaur
    @Gurkaaur หลายเดือนก่อน

    Mam Tvnu Vichli gl Tvnu ni pta plz Mra nl gl kreo

    • @GurpreetSingj-sb2sh
      @GurpreetSingj-sb2sh หลายเดือนก่อน

      Dear sister je Arsh thuhade naal compromise kar lainda hai oss naal apna ghar vasa lo ghar na tohro please

    • @JaswinderKaur-qe1tl
      @JaswinderKaur-qe1tl หลายเดือนก่อน

      ਮੈਨੂੰ ਇੱਕ ਗੱਲ ਨੀ ਸਮਝ ਆਈ ਕਿ ਤੁਸੀਂ ਇੰਨਾਂ ਦਾਜ ਕਿਉਂ ਦਿੱਤਾ ਅੱਜ ਕੱਲ੍ਹ ਪੜੀਆਂ ਲਿਖੀਆਂ ਕੁੜੀਆਂ ਤਾਂ ਦਾਜ ਦੇ ਖਿਲਾਫ ਹੁੰਦੀਆਂ ਫਿਰ ਤੁਸੀਂ ਕਿਉਂ ਲੈ ਕੇ ਗਏ

  • @fiddajattana244
    @fiddajattana244 หลายเดือนก่อน

    Je kudi Galt nikli ta patrkar te parcha hona chahida madam nu uksa ke interview ch bolaya

  • @amaraulakh8636
    @amaraulakh8636 หลายเดือนก่อน

    Story. Na. Daso

  • @amaraulakh8636
    @amaraulakh8636 หลายเดือนก่อน

    Veere GaL da. MatLB. Daso

  • @Paramjit_kaur148
    @Paramjit_kaur148 หลายเดือนก่อน +2

    Kuddi shii a

  • @GurmailCheema-t2p
    @GurmailCheema-t2p หลายเดือนก่อน +3

    Bibi teria n jablian kia sunehan dendia.
    ablian

  • @Prabhjeet-k4c
    @Prabhjeet-k4c หลายเดือนก่อน +2

    Kuri sahi hai

  • @HarpreetSingh-qu3mu
    @HarpreetSingh-qu3mu หลายเดือนก่อน +1

    Pehla ta mere 20 minute kharab hoye is video nu dekh ke , baki tusi iko gal sari video ch keh rehe oo thapar marya , thapar marya jdo sare pind de sahmne one apne sohre di darri (beard) nu hath paya ta chapera he khania si hor fulla de har pene si ,

  • @AjaibSingh-j1g
    @AjaibSingh-j1g หลายเดือนก่อน

    Madam Ji tusi ladies hon de nate sach,sach dso ke kurhhi glt hai ke nhi. jiada loka nu lagde ke kurhhi jhoothh boldi lgdi A. Thanks Ji.

  • @LuckyBhatti-x6u
    @LuckyBhatti-x6u หลายเดือนก่อน

    Haji bilkul. Girl tik aa khendi school boldi jo duhki hunda ho har eak gal dasda honda kyuki ohde bura hoya honda

  • @amaraulakh8636
    @amaraulakh8636 หลายเดือนก่อน +1

    MoraL Daso

  • @GursiratKaur-v8m
    @GursiratKaur-v8m 5 วันที่ผ่านมา

    Enna soukha ni bhain merie ghar tan sather visse pae c agge

  • @samans4202
    @samans4202 หลายเดือนก่อน

    Pehla pehla shehra ton kade na kade koi eho jehi kahani sahamne aondi hundi si par hun ta pinda vale shehra nu hazaara koh pichhe chhadd gaye ne

  • @ZenithG91
    @ZenithG91 หลายเดือนก่อน +14

    ਸਤ ਸ੍ਰੀ ਅਕਾਲ ਭੈਣ ਜੀ। ਤੁਸੀਂ ਬਿਲਕੁਲ ਠੀਕ ਕਹਿੰਦੇ ਹੋ ਕਿ ਉਨ੍ਹਾਂ ਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਨਹੀਂ ਲੈਣਾ ਚਾਹੀਦਾ ਸੀ। ਸਭ ਤੋਂ ਪਹਿਲਾਂ ਤਾਂ ਉਨ੍ਹਾਂ ਮੁਤਾਬਕ ਉਸ ਨੇ ਲਾਲੀ ਨਾਲ ਆਪਣੇ ਗੱਲ 'ਤੇ ਚਪੇੜ ਦਾ ਨਿਸ਼ਾਨ ਬਣਾਇਆ ਸੀ। ਦੂਜੀ ਗੱਲ ਇਹ ਹੈ ਕਿ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ, ਪਰ ਤੁਸੀਂ ਕੀ ਕਰੋਗੇ ਜੇ ਕੋਈ ਤੁਹਾਡੀ ਲੱਟਾਂ ਫੜ ਕੇ ਤੁਹਾਡੀ ਬੇਇਜ਼ਤੀ ਕਰੇ? ਕੀ ਤੁਸੀਂ ਆਪਣੇ ਬਚਾਅ ਲਈ ਜਾਂ ਜਵਾਬ ਵਿੱਚ ਉਸ ਨੂੰ ਥੱਪੜ ਨਹੀਂ ਮਾਰੋਗੇ?

  • @PargatKhaira
    @PargatKhaira หลายเดือนก่อน +1

    Bai kise v tran a gl hajam ni hunda k kuri d kot mar hoi hou instagram d video to saf pta lgda k kuri vigri hoi a. Jis d kotmar hoi howe is tran d videos ni pa skda. iljam loun nl koi gl sabit ni hundi. Bs fame da chakr aa mam. Mai ni mn skda k sus ne eda kuj keha hou. Gur kaur da extra marital affair chlda a o bs fame lai k divorce laina a. Gur kaur nu dekh k ni lgda k oday nl kuj eda da hoya hou. Mam onay trust kol ni aouna kyu k onay galat sabit ho jana a.