ਪੁਰਾਣੇ ਵਾਹਨਾਂ 'ਤੇ ਕਿੰਨਾ ਭਰਨਾ ਪਵੇਗਾ ਗ੍ਰੀਨ ਟੈਕਸ ? ਕੀ ਕਹਿੰਦੀ ਹੈ ਸਰਕਾਰ ਦੀ Policy ?

แชร์
ฝัง
  • เผยแพร่เมื่อ 11 ก.ย. 2024
  • ਪੁਰਾਣੇ ਵਾਹਨਾਂ 'ਤੇ ਕਿੰਨਾ ਭਰਨਾ ਪਵੇਗਾ ਗ੍ਰੀਨ ਟੈਕਸ ?
    ਕੀ ਕਹਿੰਦੀ ਹੈ ਸਰਕਾਰ ਦੀ Policy ?
    #abcpunjab #punjab #greentax #punjabcabinet
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

ความคิดเห็น • 54

  • @paramjitsingh496
    @paramjitsingh496 24 วันที่ผ่านมา +6

    ਇਹ ਗਰੀਬਾਂ ਪ੍ਰਤੀ ਦੁਸ਼ਮਣੀ ਹੈ

  • @Aaj361
    @Aaj361 23 วันที่ผ่านมา +6

    ਆ ਜਿਹੜੇ 4-4 ਜਵਾਕ ਜੰਮ ਕੇ ਹਵਾ ਪਾਣੀ ਪਲੀਤ ਕਰ ਰਹੇ ਨੇ ਇਹਨਾਂ ਤੇ ਕਦੋਂ ਲਗਾਮ ਲੱਗੇਗੀ l ਇਹ ਵੀ ਮੁੱਖ ਮੰਤਰੀ ਨੂੰ ਪੁੱਛੋਂ

  • @ajwantsingh3712
    @ajwantsingh3712 24 วันที่ผ่านมา +14

    ਕੋਈ ਵਾਹਨ ਪਰਦੂਣ ਪੁਰਾਣੇ ਡੀਜਲ ਤੇ ਚਲਣ ਵਾਲੇ ਫਲਾਉਦਿਆ ਪਟਰੌਲ ਵਾਲੇ ਪਰਦੂਸ਼ਣ ਨਹੀ ਸ਼ਡਦੇ ਪਰ ਸਰਕਾਰਾ ਦੀ ਨਲਾਇਕੀ ਸਾਮਣੇ ਆ ਹੀ ਗੲਈ

    • @gurdeepdeosideosigurdeep7094
      @gurdeepdeosideosigurdeep7094 12 วันที่ผ่านมา

      ਲਗਦਾ ਪਟਰੋਲ ਪਰਦੁਸਣ ਕਰਦਾ ਦੇਖੇਆ ਨੀ

  • @paramjitsingh496
    @paramjitsingh496 24 วันที่ผ่านมา +6

    ਇਹ CORPORATE AUTO INDUSTRY ਦੀ ਦੱਲਗੀਰੀ ਹੈ।
    ਲਾਅਨਤ ਹੈ ਭਗਵੰਤ ਮਾਨ ਸਰਕਾਰ ਤੇ

  • @vijaytoora-basra2153
    @vijaytoora-basra2153 24 วันที่ผ่านมา +9

    ਟੈਕਸ ਲੱਗਣ ਨਾਲ ਪੑਦੂਸ਼ਣ ਹੱਟ ਜਾਉਗਾ 😂😂 ਚੋਰਾ ਨੇ ਜੇਵਾ ਖੁੱਦ ਦੀਆਂ ਭਰਨੀਆ। 😂😂

  • @inderjitsingh1912
    @inderjitsingh1912 24 วันที่ผ่านมา +11

    ਹੁਣ ਫੇਰ ਥੁੱਕ ਕੇ ਚੱਟੂ ਭੰਡ ਮਹਿਕਮਾ

  • @BalwinderSingh-xv7xs
    @BalwinderSingh-xv7xs 18 วันที่ผ่านมา +3

    15 ਸਾਲ ਪੁਰਾਣੀਆਂ ਗੱਡੀਆਂ ਤੇ ਏ ਟੈਕਸ ਪਹਿਲਾਂ ਹੀ ਲਾਗੂ ਸੀ ਹੁਣ ਪੋਲੀਸੀ ਬਦਲ ਕੇ ਟੈਕਸ ਨੂੰ ਹੋਰ ਨਾ ਦੇ ਕੇ ਵਸੂਲੀ ਕੀਤੀ ਜਾਏਗੀ

  • @sarabjeetkaur9395
    @sarabjeetkaur9395 19 วันที่ผ่านมา

    ਬਹੁਤ ਵਧੀਆ

  • @PardeepSingh-vo8hz
    @PardeepSingh-vo8hz 24 วันที่ผ่านมา +3

    ਸਭ ਤੋਂ ਪਹਿਲਾਂ ਸੜਕਾਂ ਤੇ ਚੱਲ ਰਹੇ ਆਟੋਆ ਤੇ ਕਾਰਵਾਈ ਕਰਨੀ ਚਾਹੀਦੀ ਹੈ ਜਿਹਨਾਂ ਕੋਲ ਨਾ ਲਾਇਸੈਂਸ ਅਤੇ ਨਾ ਕੋਈ ਕਾਗਜ਼ ਅਤੇ ਸ਼ਰੇਆਮ ਧੂੰਆਂ ਮਾਰ ਰਹੇ ਹਨ ।

  • @ButaS-zi7pp
    @ButaS-zi7pp 24 วันที่ผ่านมา +7

    ਟੈਕਸ ਤੋ ਬਿਨਾ ਕੋਈ ਚੀਜ ਸਡ ਬੀ ਦੇਦੋ

  • @paramjitsingh496
    @paramjitsingh496 24 วันที่ผ่านมา +1

    ਪੁਰਾਣੇ ਬਹੁਤ ਚੰਗੇ ਹਨ। ਨਵੇਂ ਵਾਹਨ ਸਾਰੇ,sensor based ਹਨ

  • @manpreet7788
    @manpreet7788 24 วันที่ผ่านมา +5

    ਇਸ ਤਰਾਂ ਦਾ ਟੈਕਸ ਜੰਨਤਾਂ ਉਪਰ ਬੋਝ ਪਾਉਂਣ ਵਾਲਾ ਟੈਕਸ ਹੈ ਸਰਕਾਰ ਨੂੰ ਕਾਗਜ਼ ਪੱਤਰ ਪੂਰੇ ਰੱਖਣ ਵਾਲ਼ੀ ਗੱਡੀਆਂ ਨੂੰ ਹੀ ਸੜਕਾਂ ਉਪਰ ਚਲਣ ਦੀ ਮਨਜੂਰੀ ਦੇਣੀ ਚਾਹਿਦੀ ਹੈ ਸਰਕਾਰ ਨੂੰ ਵਾਹਨ ਟੈਕਸਾਂ ਵਿੱਚ ਘਟੋਤੀ ਕਰਨੀ ਚਾਹਿਦੀ ਹੈ ਤਾ ਜਿਹੜੀਆਂ ਬਿਨਾਂ ਟੈਕਸ ਵਾਲੀਆਂ ਗੱਡੀਆ ਨੇ ਉਹ ਵਾਹਨ ਚਾਲਕ ਟੈਕ ਭਰ ਸਕਣ ਉਹਨਾ ਗੱਡੀਆਂ ਨੂੰ ਹੀ ਸੜਕਾਂ ਤੇ ਚਲਣ ਦੀ ਪਰਮਿਸਨ ਦੇਣੀ ਚਾਹਿਦੀ ਹੈ ਜਿਹੜੀਆਂ ਗੱਡੀਆਂ ਬਾਡੀ ਤੇ ਇੰਜਨ ਦੀ ਕਡਿਸਨ ਪਖੋਂ ਸਾਫ ਸੁਥਰੀਆ ਹੋਣ ਪ੍ਰਦੁਸ਼ਣ ਬਹੁਤ ਘੱਟ ਕਰਦੀਆਂ ਹੋਣ

  • @varinderpalsingh9427
    @varinderpalsingh9427 24 วันที่ผ่านมา +3

    ਪੰਜਾਬ ਦੇ ਵਿੱਚ ਚਲ ਰਹੇ ਪੁਰਾਣੇ ਵਾਹਨਾਂ ਵਿੱਚ ਸਭ ਤੋਂ ਵੱਧ ਥੀ੍ਵੀਲਰ ਹਨ ਜੋ ਕਿ ਪੰਜਾਬ ਦੇ ਹਰ ਸ਼ਹਿਰ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਚਲ ਰਹੇ ਹਨ। ਸਰਕਾਰ ਨੂੰ ਕਰੋੜਾਂ ਰੁਪਏ ਦੀ ਆਮਦਨੀ ਹੋਵੇਗੀ

  • @pandirinijjaran.kashmirsin7006
    @pandirinijjaran.kashmirsin7006 24 วันที่ผ่านมา +3

    ਮਾਨ ਸਾਹਿਬ ਕਹਿੰਦੇ ਸੀ ਸੁਤਿਆਂ ਨੂੰ ਟੈਕਸ ਚਾਹ ਨੂੰ ਟੈਕਸ ਜਾਗਦਿਆਂ ਨੂੰ ਟੈਕਸ ,ਹੁਣ ਕੀ ਤੋਫ਼ਾ ਮਾਨ ਸਾਹਿਬ ਦੇ ਰਹੇ ਨੇ

  • @kamaljitsingh5649
    @kamaljitsingh5649 24 วันที่ผ่านมา +3

    Road tax toll tax and green tax.bhut mushkil kar ditta

  • @paramjitsingh496
    @paramjitsingh496 24 วันที่ผ่านมา +2

    ਇਹ ਆਮ ਲੋਕਾਂ ਦੀ ਸਰਕਾਰ ਨਹੀਂ

  • @KashmirSingh-uq1yf
    @KashmirSingh-uq1yf 24 วันที่ผ่านมา +1

    Good news

  • @paramjitsingh496
    @paramjitsingh496 24 วันที่ผ่านมา +3

    ਦੂਰ ਫਿੱਟੇ ਮੂੰਹ ਸਰਕਾਰ ਦੇ।

  • @drmsingh88
    @drmsingh88 23 วันที่ผ่านมา

    What about the vehicles private or commercial if 20 or more than 20 yrs old .?

  • @user-ws4xb9cf8f
    @user-ws4xb9cf8f 24 วันที่ผ่านมา +2

    20-25 sal purane auto, truck to jayada dhua marde ne...te pollution da challan Navi gadi da hunda je certificate nahi ...eh hai punjab..

  • @harpreetasingh
    @harpreetasingh 24 วันที่ผ่านมา +2

    Tax den naal sahi ho jange

  • @hdmsidhu2912
    @hdmsidhu2912 24 วันที่ผ่านมา

    very good news 👍

  • @KuldeepSingh-xm9pp
    @KuldeepSingh-xm9pp 24 วันที่ผ่านมา +2

    ਝਾੜੂ ਸਰਕਾਰ ਦੇ ਖਜਾਨੇ ਵਿੱਚ ਮੁਲਾਜ਼ਮਾ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ ਹਨ ਇਹਨਾਂ ਵੱਡੇ ਟੈਕਸਾਂ ਨਾਲ ਖਜਾਨਾ ਭਰਨਗੇ।

  • @bantychuhan1870
    @bantychuhan1870 12 วันที่ผ่านมา

    ਹਰ ਕਨੂੰਨ ਗਰੀਬ ਦਾ ਹੀ ਗਲ ਘੁਟ ਦਾ ਏ ਟੈਕਸ ਪੁਰਾਣੀਆ ਗੱਡੀਆ ਤੇ ਲੱਗਣਾ ਹੁਣ ਪੁਰਾਣੀਆ ਗੱਡੀਆ ਵੀ ਗਰੀਬਾ ਕੋਲ ਹੀ ਹੋਣ ਗੀਆ

  • @JatinderKumar-qw8zu
    @JatinderKumar-qw8zu 19 วันที่ผ่านมา

    Public transport ena wadiya ha govt walo, lok ap hi apna sadhan rkhya hunda ha, us te v hor tax

  • @drmsingh88
    @drmsingh88 23 วันที่ผ่านมา

    Give complete scrap policy.

  • @pawanarora4696
    @pawanarora4696 22 วันที่ผ่านมา

    Toll tax be bharo hur car scooter bike dha be tax bhro sharkaro nu

  • @SlakhanSingh-vt1zp
    @SlakhanSingh-vt1zp 23 วันที่ผ่านมา

    Paisa ekadha karan de ik hor sakeem

  • @malkeetkumar9566
    @malkeetkumar9566 24 วันที่ผ่านมา

    Punjab sarkar apni vote banoun lai eda kar raye

  • @DHALIWAL303
    @DHALIWAL303 24 วันที่ผ่านมา +11

    ਭੰਡ ਦੀ ਬੁੜੀ ਵੀ ਬਹੁਤ ਪੁਰਾਣੀ ਹੋਗੀ ਓਹਨੂੰ ਵੀ ਕੋਈ ਚਲਾਉਂਦਾ ਹੋਣਾ ਓਹਨੂੰ ਵੀ ਪੁਰਾਣਾ ਮਾਡਲ ਗੱਡੀ ਚਲਾਉਣ ਦਾ ਗ੍ਰੀਨ ਟੈਕਸ ਦੇਣਾ ਪਊ ਗਾ 🤣

  • @gulshanjoneja6640
    @gulshanjoneja6640 24 วันที่ผ่านมา +4

    Green tax de ke Pollution Ghat Jawega?

  • @harkiratsingh847
    @harkiratsingh847 24 วันที่ผ่านมา +4

    Enna bhucheda nu chaku nahi pata ee thaga de sarkar anped gaver jhail 😂😂😂😂😂😂

  • @s.k.haridas6726
    @s.k.haridas6726 24 วันที่ผ่านมา

    Take money and give license for pollution

  • @rajeshmahajan4259
    @rajeshmahajan4259 24 วันที่ผ่านมา

    Rather than maintain old vehicle they impose tax . What a joke 🤣🤣🤣🤣

  • @ramindersingh7909
    @ramindersingh7909 24 วันที่ผ่านมา +1

    जो बैटरी वाला ई रिक्शा चला नाजायज चल रहे हैं बिना कागजों वाले उसकी वजह से ऑटो वालों को बहुत नुकसान होता है

  • @rahulsinghjosan10
    @rahulsinghjosan10 24 วันที่ผ่านมา +2

    Paise khawao , jo marzi karo, wah ji wah, lutti jao lokan nu.

  • @paramjitsingh496
    @paramjitsingh496 24 วันที่ผ่านมา

    1500cc ਤੋਂ ਉੱਪਰ ਦੀ ਕਾਰ pollution ਕਰਦੀ ਹੀ ਨਹੀਂ ਕਦੇ ਵੀ

  • @bsg975UE
    @bsg975UE 24 วันที่ผ่านมา

    Es taan iss ton kaboo nahi ho rahia factoriesk

  • @anilchoudhary3068
    @anilchoudhary3068 24 วันที่ผ่านมา

    Pehly cow tex da hisab deo

  • @malkitsingh-vs9zn
    @malkitsingh-vs9zn 24 วันที่ผ่านมา +1

    SABASH PUNJAB SARKAAR MAEYA KI PUNJAB SARKAAR NU MONEY PAISA DI BAHUT 2 NEED JARORAT HAI TA BIJLI JO KE HAR RICH POOR NU BILKUL FREE MUFT DITI HAI US DEE 3 rs UNIT LAY LAYO HAR PUNJABI READY TYAAR HAI BUS SAFAR JO FREE MUFT KITA HOYEAA HAI USDE SAB TO KIRAYA LAYO JE BAHUT HI DIL KARDA TA 25 paisa per KM PRICE KUM [REDUCE } KAR DIYO SAB HAPPY KHUSH STATE GOVT NEW ASSETS TYAR KARE JIS TO MONEY GENERATE HOVE

  • @karamsingh1897
    @karamsingh1897 23 วันที่ผ่านมา

    Paise kaman da tarika

  • @adeefilms7821
    @adeefilms7821 23 วันที่ผ่านมา

    Hun moot Karan te v green tax la Dena kise di sarkar ne😂😂😂

  • @user-ws4xb9cf8f
    @user-ws4xb9cf8f 24 วันที่ผ่านมา +1

    Matlab Sarkar green tax le ke loka nu pollution nall marna...haramipuna....

  • @forwardengineersregd9187
    @forwardengineersregd9187 17 วันที่ผ่านมา

    CM Punjab 👎🏻👎🏻👎🏻

  • @kamaljitsingh5649
    @kamaljitsingh5649 24 วันที่ผ่านมา +2

    Khatam a app sarkar

  • @PremKumar-hw4pv
    @PremKumar-hw4pv 24 วันที่ผ่านมา +1

    Kumm di gull ghat