Dimpy Dhillon Resigned | ਡਿੰਪੀ ਢਿੱਲੋਂ ਦੇ ਪਾਰਟੀ ਛੱਡਣ 'ਤੇ ਕੀ ਬੋਲੇ ਅਰਸ਼ਦੀਪ ਕਲੇਰ ? | Breaking | News18

แชร์
ฝัง
  • เผยแพร่เมื่อ 28 ต.ค. 2024

ความคิดเห็น • 280

  • @BrarFarm-o6c
    @BrarFarm-o6c 2 หลายเดือนก่อน +25

    22 ਡਿੰਪੀ ਢਿਲੋ ਜਿੰਦਾਬਾਦ❤❤❤❤❤

  • @satpalbhunder-iu9cn
    @satpalbhunder-iu9cn 2 หลายเดือนก่อน +21

    ਵਧੀਆ ਕੀਤਾ ਡਿੰਪੀ ਢਿੱਲੋਂ ਨੇ

  • @harjindersingh6287
    @harjindersingh6287 2 หลายเดือนก่อน +35

    ਡਿੰਪੀ ਢਿੱਲੋਂ ਬਹੁਤ ਵਧੀਆ ਇਨਸਾਨ ਨੇ

    • @balbirgill9961
      @balbirgill9961 2 หลายเดือนก่อน +8

      ਇਸ ਦੀਆਂ ਬੱਸਾਂ ਨੇ ਸੈਂਕੜੇ ਪੰਜਾਬੀ ਮਿੱਧ ਕੇ ਮਾਰਤੇ, ਕੀ ਚੰਗਾ ਇਹ

    • @Baljinder4547
      @Baljinder4547 2 หลายเดือนก่อน

      ​​@@balbirgill9961ਉਹ ਬੱਸਾ ਡਿੰਪੀ ਚਲਾਉਂਦਾ ਸੀ ਥੋੜਾ ਜਾ ਦਿਮਾਗ ਤੋ ਵੀ ਸੋਚ ਲਿਆ ਕਰੋ

    • @amritpalguraya8306
      @amritpalguraya8306 2 หลายเดือนก่อน +3

      ਪਰ ਬਾਦਲਾਂ ਦੀ ਮੇਹਰ ਕਰਕੇ ਕੇਸਾਂ ਤੋ ਬਚਦਾ ਰਿਹਾ

    • @sukhpreetsandhu6593
      @sukhpreetsandhu6593 2 หลายเดือนก่อน

      😅षषषषषषषषषषषषषषषषषषषषषषषषषषषष😅😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😅😊🎉😂❤😊😊😊😊😊😊😊😊😊😊😊😊😊😊😊😊​@@balbirgill9961

    • @balbirgill9961
      @balbirgill9961 2 หลายเดือนก่อน +1

      ਤੂੰ ਭਰਾਵਾ ਇਸ ਦਾ ਸ਼ਾਇਦ ਮੁਲਾਜ਼ਮ ਹੋਵੇਂ, ਤੈਨੂੰ ਤਾਂ ਚੰਗਾ ਲਗਦਾ , ਜਦੋਂਕਿ ਸਾਡੇ ਦੋ ਕਰੀਬੀ ਰਿਸ਼ਤੇਦਾਰ ਹਰੀਕੇ- ਸਰਹਾਲੀ ਕੋਲ ਸਮੇਤ ਮੋਟਰਸਾਈਕਲ ਦਰੜ ਕੇ ਇਸ ਦੀ ਦੀਪ ਬੱਸ ਨੇ ਮਾਰਤੇ ਸੀ ਤੇ ਬਣਿਆ ਵੀ ਕੁਝ ਨਹੀ , ਵਿਚਾਰੇ ਰੋ - ਧੋ ਕੇ ਬਹਿ ਗਏ।

  • @GurdeepSinghRakhra
    @GurdeepSinghRakhra 2 หลายเดือนก่อน +32

    ਗੁਰੂ ਗ੍ਰੰਥ ਸਾਹਿਬ ਨਾਲ ਧ੍ਰੋਹ ਕਰਨ ਵਾਲਿਓ ਹਸ਼ਰ ਵੇਖ ਲਵੋ

  • @randeepbrar2553
    @randeepbrar2553 2 หลายเดือนก่อน +20

    ਸੀਟ ਗਈ ਅਕਾਲੀ ਦਲ ਦੇ ਹੱਥੋਂ

    • @ParwinderSingh-iw1gw
      @ParwinderSingh-iw1gw 2 หลายเดือนก่อน

      Seat ta jani hi c jimni chon da faisla sarkar de hakk vich hi janda hunda bai ji

  • @gurdeeptoor10
    @gurdeeptoor10 2 หลายเดือนก่อน +38

    ਕਲੇਰ, ਚੀਮਾ ,ਗਰੇਵਾਲ ਤੇ ਵਲਟੋਹਾ ਜਦੋ ਵੀ ਬੋਲਦੇ 400-500 ਵੋਟ ਘੱਟ ਜਾਂਦੀ ਆ

  • @lovepreetsingh-uh6mk
    @lovepreetsingh-uh6mk 2 หลายเดือนก่อน +16

    ਸੁੱਖੇ ਦੀ ਇਸ ਦੀ ਨਵੀਂ ਮਡੀਰ ਨੇ ਅਕਾਲੀ ਪਾਰਟੀ ਦਾ ਬੇੜਾ ਗ਼ਰਕ ਕੀਤਾ

  • @paramjitsingh6295
    @paramjitsingh6295 2 หลายเดือนก่อน +30

    ਅਕਾਲੀ ਦਲ ਬਾਦਲ 00000000 ਹੌਦਿਆਂ ਜੀ

    • @ParwinderSingh-iw1gw
      @ParwinderSingh-iw1gw 2 หลายเดือนก่อน +1

      Bai ji je gidarbaha seat jitt k akali sarkar ban jandi naale eh congrass di seat c baki 1seat naal naal na koi nuksan hona te na faida ihna leadera nu koi farak nhi painda je farak painda hunda fir ta sukha hun tak suk k teela ho gya hunda oh ta pahla naalo v mota ho gya

  • @Honey_Sidhu4
    @Honey_Sidhu4 2 หลายเดือนก่อน +15

    ਜਦੋ ਜਿਤਣ ਦਾ ਸਮਾ ਆਈਆ ਉਦੋ ਟਿਕਟ ਦੀ ਹਾਂ ਕਿਸੇ ਹੋਰ ਨੂੰ ਕਰਤੀ

    • @rajbrar487
      @rajbrar487 2 หลายเดือนก่อน +1

      ਜਿੱਤਣ ਦਾ ਸਮਾਂ?..ਕਿਸ ਦਾ ਅਕਾਲੀ ਦਾ???🤣😂😂

  • @jagdeepnatt9425
    @jagdeepnatt9425 2 หลายเดือนก่อน +1

    ਬੀਬਾ ਹਰਸਿਮਰਤ ਦੀ ਕੀਤੀ ਅਰਦਾਸ ਵਾਹਿਗੁਰੂ ਬਹੁਤ ਨੇੜੇ ਹੋਕੇ ਸੁੱਣ ਰਿਹਾ

  • @harjindersingh6287
    @harjindersingh6287 2 หลายเดือนก่อน +33

    ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਖ਼ਤਮ ਕਰਨ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ

    • @GurdialsinghBhangu-zf4yb
      @GurdialsinghBhangu-zf4yb 2 หลายเดือนก่อน +4

      Darbar Sahib di golk khan valia da berha gark hona hi hai

    • @KaurSharanjeet-gi3lx
      @KaurSharanjeet-gi3lx 2 หลายเดือนก่อน

      ​@GurdialsinghBhangu-zf4yb ਇਮਾਨਦਾਰ ਦਸੋ ਕੋਣ

    • @SukhdevSingh-jl6wu
      @SukhdevSingh-jl6wu 2 หลายเดือนก่อน

      ​@@GurdialsinghBhangu-zf4yb😊😊😊😊😊😊😊😊😊😊😊😊😊😊😊,,😊😊😊😊😊😊😊😊😊😊😊😊😊😊😊😊😊😊😊😊😊😊😊😊😊😊,😊😊😊😊😊😊😊😊😊😊##@niii

    • @guridabbwali5136
      @guridabbwali5136 2 หลายเดือนก่อน +1

      ਹਰਸਿਮਰਤ ਕੌਰ ਜੀ ਨੇ ਦਰਬਾਰ ਸਾਹਿਬ ਵਿੱਚ ਕਿਹਾ ਸੀ ਕੱਖ ਨਾ ਰਹੇ ਸੱਚੀ ਕੱਖ ਨੀ ਰਿਆ ਓਏ ਰੱਬ ਹੈਗਾ ਇਸਦਾ ਮਤਲਬ

    • @yuvrajmann3686
      @yuvrajmann3686 2 หลายเดือนก่อน

      ​@@guridabbwali5136'

  • @bsr840
    @bsr840 2 หลายเดือนก่อน +18

    ਬੇਅਦਬੀ ਕਰਨ ਵਾਲੇ ਵੀ ਕਲੇਰ ਅਤੇ ਸੁਖਬੀਰ ਦੇ ਨੇੜਲੇ ਸਪੋਕਸਮੈਨ ਵੀ ਕਲੇਰ ਹਨ ਇਹ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਹੈ।

    • @KaurSharanjeet-gi3lx
      @KaurSharanjeet-gi3lx 2 หลายเดือนก่อน

      ਹੱਦ ਹੋਗੀ ਤੁਹਾਡੀ ਸੋਚ ਦੀ

    • @mehalsingh1229
      @mehalsingh1229 2 หลายเดือนก่อน +1

      ਇਸ ਸਾਹਿਬ ਜਿਵੇ ਦਿੱਲੀ ਮਾਡਲ ਪੰਜਾਬ ਚ ਲਾਗੂ ਕੀਤਾ ਜਿਵੇ ਦਿੱਲੀ ਆਲੇ ਘੁਟਾਲਿਆ ਚ ਅੰਦਰ ਨੇ ਉਵੇ ਭੰਡ ਤੇ ਭੰਡ ਦੀ ਮੰਡਲੀ ਵੀ ਸਾਰੀ ਅੰਦਰ ਹੋਵੇਗੀ

    • @mehalsingh1229
      @mehalsingh1229 2 หลายเดือนก่อน

      ਭੇਡੋ ਸਿਆਸਤ ਕਰੀ ਜਾਇਉ ਇਨਸਾਫ ,ਲੲੀ ਪੁੱਛੋ ਆਪਣੇ ਲਾਲੇ ਨੂਂ 24 ਘੰਟੇ ਕਦੋ ਦੇ ਹੋ ਗਏ

  • @bsr840
    @bsr840 2 หลายเดือนก่อน +34

    ਸੁਖਬੀਰ ਦੇ ਚਮਚਿਓ ਤੁਸੀਂ ਅਜੇ ਵੀ ਨਹੀਂ ਸਮਝ ਰਹੇ। ਜਦੋਂ ਤੁਹਾਡੀ ਘੀਸੀ ਕਰਵਾਈ ਕਲੇਰ ਸਾਹਿਬ ਫੇਰ ਪਤਾ ਲੱਗੂ।

    • @gurvinderpalsingh679
      @gurvinderpalsingh679 2 หลายเดือนก่อน

      KALER TANKHAH TE RAKHYA BHONKAN VASTE

    • @RajinderSingh-th9xz
      @RajinderSingh-th9xz 2 หลายเดือนก่อน +2

      ਇਹ ਕਲੇਰ ਹੈ ਵਾਂਗ ਬਟੇਰ ਨਿੱਤ ਨਵੇਂ ਬਹਾਨੇ ਬਣਾ ਰਿਹਾ

  • @gurmeetkaur9993
    @gurmeetkaur9993 2 หลายเดือนก่อน +15

    ਜਿੱਥੇ ਮਰਜ਼ੀ ਜਾਵੇਂ ਪਰ ਥੋਡੇ ਤੋਂ ਖਹਿੜਾ ਛੁਡਾਇਆ ਹੈ ਬਹੁਤ ਵਧੀਆ ਗੱਲ ਹੈ

  • @ThindDurlabh
    @ThindDurlabh 2 หลายเดือนก่อน +15

    ਵੱਡਾ ਬਾਦਲ ਵੀ ਕਿਸੇ ਦੀ ਚੜਤ ਨਹੀ ਦੇਖ ਸਕਦਾ ਸੀ

  • @wdj934
    @wdj934 2 หลายเดือนก่อน +14

    ਅਕਲੀ ਦਲ ਖਤਮ

    • @gurjeetsingh270
      @gurjeetsingh270 2 หลายเดือนก่อน +2

      ਅਕਾਲੀ ਨੲਈ ਖਤਮ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਬਾਦਲ ਪਰਿਵਾਰ ਖਤਮ

  • @bsr840
    @bsr840 2 หลายเดือนก่อน +18

    ਸੁਖਬੀਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਰ ਪੈ ਰਹੀ ਹੈ। ਜਿਸ ਨੇ ਐਮ ਬੀ ਏ ਦੇ ਸਿਲੇਬਸ ਅਨੁਸਾਰ ਪਾਰਟੀ ਨੂੰ ਚਲਾ ਰਹੇ ਨੇ।

  • @ThindDurlabh
    @ThindDurlabh 2 หลายเดือนก่อน +14

    ਕਲੇਰ ਕੜਛਾ

  • @JaggiSingh-gy5cf
    @JaggiSingh-gy5cf 2 หลายเดือนก่อน +29

    ਕਲੇਰ ਸਹਿਬ ਤੁਸੀਂ ਹਰ ਬੰਦੇ ਲਈ ਇਹ ਕਹਿ ਦਿਨੇ ਓ

  • @ਸ੍ਰਰਣਜੀਤਸਿੰਘਜੀ
    @ਸ੍ਰਰਣਜੀਤਸਿੰਘਜੀ 2 หลายเดือนก่อน +7

    ਮਤਲਬ ਕਾਰਨ ਵੀ ਤੁਹਾਡੇ ਕੋਲੋ ਪੁੱਛ ਲਿਆ ਕਰਨ ਜੀ

  • @gulshanjoneja6640
    @gulshanjoneja6640 2 หลายเดือนก่อน +16

    ਅਕਾਲੀ ਦਲ ਜਿੰਦਾਬਾਦ, ਬਗੈਰ ਸੁਖਬੀਰ ਤੋਂ

    • @gurvinderpalsingh679
      @gurvinderpalsingh679 2 หลายเดือนก่อน

      SARA AKALIDAL CHOR DAKU LUTERA DAL HAI HUN ALIBABA NAVA LABDE NE

  • @surindersomi8407
    @surindersomi8407 2 หลายเดือนก่อน +2

    ਇਕ ਦਿਨ ਆਊਗਾ ਜੱਦ ਇਹ ਕਲੇਰ ਵੀ ਕਿਤੇ ਹੋਰ ਭਜੂਗਾ।

  • @gurwindernarla
    @gurwindernarla 2 หลายเดือนก่อน +6

    ਆਹ ਕਲੇਰ ਵਰਗੇ,ਚਾਰ ਕੁ ਬੰਦੇ ਨੇ,ਜੋ ਜਿਆਦਾ ਹੀ ਚਾਪਲੂਸੀ ਕਰਦੇ ਨੇ। ਪਤਾ ਨਹੀਂ, ਇਹ ਮੌਜੂਦਾ ਹਲਾਤ ਨੂੰ ਕਿਉਂ ਨਹੀਂ ਸਮਝ ਰਹੇ?

  • @amarjeetsharma4507
    @amarjeetsharma4507 2 หลายเดือนก่อน +4

    ਕਲੇਰ ਸਹਿਬ ਬੰਦਾ ਬਹੁਤ ਵਧੀਅਾ ੲਿਹਨਾ ਨੇ ਅਕਾਲੀ ਦਲ ਦਾ ਭੱਠਾ ਬਿਠਾ਼ ਤਾੇੇ ਡਿਪੀ ਢਿਲੋ ਸ਼ਰੀਫ ਬੰਦਾ ਸੀ

  • @armaansidhu6842
    @armaansidhu6842 2 หลายเดือนก่อน +7

    ਕਲੇਰ ਵੀ ਜਾਊਗਾ ਵੇਖ ਲੈਣਾ ਫਿਰ ਆਖਣਗੇ ਮਾਨ ਸਾਬ
    ਬਹੁਤ ਚੰਗੇ ਹਨ

  • @BalbirSinghchangiara
    @BalbirSinghchangiara 2 หลายเดือนก่อน +2

    ਜੇ ਅਜੇ ਵੀ ਸੁਖਵੀਰ ਬਾਦਲ ਅਸਤੀਫ਼ਾ ਨਹੀ ਦਿੰਦਾ ਜਹਿਦੀ ਪ੍ਰਧਾਨਗੀ ਵਿਚ ਇਹ ਹਾਲ ਹੋ ਰਿਹਾ ਦੇਖਿਓ ਸਮਾਂ ਆਉਣਾ ਕਲੇਰ ਸਾਹਿਬ ਵਰਗਿਆਂ ਨੇ ਵੀ ਇੱਕ ਦਿਨ ਕਹਿ ਦੇਣਾ ਕਿ ਸਾਡਾ ਦਮ ਘੁੱਟਦਾ ਸੀ ਕਿਓ ਨਹੀ ਕਹਿੰਦੇ ਸੁਖਵੀਰ ਨੂੰ ਅਸਤੀਫ਼ਾ ਦੈ ਦੇ ਪਾਰਟੀ ਕਾਇਮ ਕਰੋ

  • @KanwarjitSinghGill-fn4iq
    @KanwarjitSinghGill-fn4iq 2 หลายเดือนก่อน +1

    ਸ਼ਰਮ ਹਮ ਕੋ ਮਗਰ ਆਤੀ ਨਹੀਂ, ਧੰਨ ਐਂ ਕਲੇਰ ਸਾਹਿਬ ਤੂਂਸੀ ਤੇ ਧੰਨ ਐ ਤੁਹਾਡੀ ਬੋਲਣ ਦੀ ਹਿੰਮਤ,

  • @gurdeepsinghgrewal5329
    @gurdeepsinghgrewal5329 2 หลายเดือนก่อน +6

    ਇਵੇ ਹੀ ਕਹਿੰਦੇ ਨੇ ਮਗਰੋ ਇਹ ਬਾਕੀ ਢਿੱਲੋ ਦਾ ਸਹੀ ਫੈਸਲਾ

  • @Dharmpreetfanpage
    @Dharmpreetfanpage 2 หลายเดือนก่อน +2

    ਉਹ ਲੀਡਰ ਕਿਸ ਕੰਮ ਦਾ ਜੋ ਮਾੜੇ ਵਕਤ ਪਾਰਟੀ ਛੱਡਕੇ ਪਾਸੇ ਹੋ ਜਾਣਾ ਪਾਰਟੀ ਮਾਂ ਹੁੰਦੀ ਐ ਜਿਸ ਨੇ ਤੁਹਾਨੂੰ ਸਭ ਕੁੱਝ ਦਿੱਤਾ ਹੋਵੇ

  • @ParmSidhu-nq4iv
    @ParmSidhu-nq4iv 2 หลายเดือนก่อน +3

    ਵੋਟਾਂ ਦਾ ਵਰਕਰ ਨੂੰ ਨਹੀਂ ਪਾਉਣੀਆਂ

  • @KalaSerron
    @KalaSerron 2 หลายเดือนก่อน +1

    ਬਾਦਲ ਕੰਜਰ ਕਲੇਰ ਗ਼ਦਾਰ ਪੰਥ ਵਿਚੋਂ ਛੇਕਿਆ ਜਾਵੇ

  • @harjeetphotographytarsikka6325
    @harjeetphotographytarsikka6325 2 หลายเดือนก่อน

    ਮਨਪ੍ਰੀਤ ਸਿੰਘ ਇਆਲੀ ਇੱਕ ਅਜਿਹਾ ਇਨਸਾਨ ਆ ਜਿਸ ਦੇ ਪ੍ਰਧਾਨ ਬਣਨ ਨਾਲ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਫਿਰ ਆਪਣੀ ਜਗ੍ਹਾ ਤੇ ਆਪਣਾ ਮਾਣ
    ਸਤਿਕਾਰ ਬਹਾਲ ਕਰ ਸਕਦਾ।
    ਵਾਹਿਗੁਰੂ ਮਿਹਰ ਕਰੇ ਪੰਜਾਬ ਪੰਜਾਬੀਅਤ ਤੇ ,,🙏🙏🙏🙏🙏🙏🙏

  • @gill-punjab
    @gill-punjab 2 หลายเดือนก่อน +3

    ਬੀਬੀ ਹਰਸਿਮਰਤ ਕੌਰ ਬਾਦਲ ਨੇ ਐਲਾਨ ਕੀਤਾ ਤਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਗਿੱਦੜਬਾਹਾ ਤੋਂ ਖੁਦ ਚੋਣ ਲੜਨੀ ਹੈ

  • @jasmersingh2344
    @jasmersingh2344 2 หลายเดือนก่อน +6

    ਅਕਾਲੀਦਲ ਦਾ ਟਾਇਮ ਮਾੜਾ ਚਲਦਾ ਪਿਆ

  • @jogindersingh-iu5gs
    @jogindersingh-iu5gs 2 หลายเดือนก่อน +1

    ਜੇ ਡਿੰਪੀ ਢਿੱਲੋ ਵਰਗੇ ਲੋਕਾ ਨੂੰ ਆਪ ਪਾਰਟੀ ਵਿਚ ਸ਼ਾਮਲ ਕੀਤਾ ਜਾਂਦਾ ਹੈ ਤਾ ਲਿਖ ਲਵੋ ਗਿੱਦੜਬਾਹਾ ਹਲਕੇ ਤੋ ਕਾਗਰਸ ਦਾ ਜਿਤਣਾ ਤਹਿ ਹੈ ਵਰਕਰ ਬਹੁਤ ਸਿਆਣੇ ਹਨ

  • @gurvailsingh3849
    @gurvailsingh3849 2 หลายเดือนก่อน +2

    ਮਾਨ ਸਤਿਕਾਰ ਤਾ ਤੁਸੀ ਗੁਰੂ ਗ੍ਰੰਥ ਸਹਿਬ ਦਾ ਨਹੀ ਕਿੱਤਾ ਤਾਂ ਹੀ ਤਹਾਨੂੰ ਗੁਰੂ ਨੇ ਖਤਮ ਕਰ ਦਿੱਤਾ

  • @randeepbrar2553
    @randeepbrar2553 2 หลายเดือนก่อน +3

    ਕਲੇਰ ਸਾਬ ਫਿਰ ਤੁਸੀ ਅੰਨੈਂਸ ਕਰ ਦੋ ਡਿੰਮਪੀ ਢਿੱਲੋਂ ਜੀ ਨੂੰ ਕੇ ਇਹ ਸਾਡਾ candidate aa

  • @AmarjitSingh-dd8gi
    @AmarjitSingh-dd8gi 2 หลายเดือนก่อน +4

    ਤੁਹਾਡੀ ਪਾਰਟੀ ਚੋ ਲੀਡਰ ਬਾਹਰ ਨਿਕਲ ਰਹੇ ਹਨ ਆ ਕੋਈ ਨਹੀਂ ਰਿਹਾ ਗੱਪ ਮਾਰਨ ਚ ਮਾਹਿਰ ਹੈ ਕਲੇਰ

  • @bittertruth2210
    @bittertruth2210 2 หลายเดือนก่อน +1

    I'm not Alali.. Par Dimpi Dhillon 27 saal poorana worker hove, teh Sukhbir de Close hove, Menu khud nu bura lagaya.... Nahi jaana chahida Dimpi nu and je ohna nei AAM party join kiti jaake, fir tah bahut hi Maadi Gal karan gei Dimpi g.... Sirf MLA banan lai je Party chadi dimpi nei tah bahut galat gal hou..kyuki MLA banana choti gal hai te Sidha Sukhbir badal de close hona MLA banan toh vaddi gal hundi hai....

  • @KalaSerron
    @KalaSerron 2 หลายเดือนก่อน +1

    ਲੋਕੋ ਜਾਗੋ ਜਾਗੋ ਬਾਦਲ ਕੰਜਰ ਆਰ ਐਸ ਦਾ ਖਾਸ ਬੰਦਾ ਇਸ ਕਰਕੇ ਪੰਥ ਵਿਚੋ ਛੇਕਿਆ ਜਾਵੇ

  • @giansingh4519
    @giansingh4519 2 หลายเดือนก่อน +2

    ਅਰਸ਼ਦੀਪ ਕਲੇਰ ਤੁਹਡੀ ਬੁੱਡ ਤੇ 🌲🌳🌴ਰੁੱਖ ਉੱਗ ਪਏ ਹਨ ਕਿਸੇ ਨੇ ਸੁਖਬੀਰ ਬਾਦਲ ਨੂੰ ਪੁੱਛਿਆ ਰੁੱਖਾਂ ਬਾਰੇ ਬਾਦਲ ਕਹਿੰਦਾ ਯਾਰ ਸਾਵੇ ਬੈਠਿਆ ਕਰਾਂਗੇ

  • @baljindersinghdhaliwal3078
    @baljindersinghdhaliwal3078 2 หลายเดือนก่อน

    ਬਹੁਤ ਮਾੜਾ ਹੋਇਆ ਪਾਰਟੀ ਲਈ ਬਹੁਤ ਵਧੀਆ ਪ੍ਰੀਵਾਰ ਡੱਟ ਕੇ ਖੜਨ ਵਾਲੇ ਡਿੰਪੀ ਵੀਰ ਦਾ ਜਾਣਾ ਤੇ ਕਿਉਂ ਗਿਆ ਤੇ ਕੀ ਕਾਰਨ ਇਹ ਵੀ ਧਿਆਨ ਮੰਗਦੇ ਨੇ ਪਾਰਟੀ ਲਈ ਪ੍ਰਧਾਨ ਸਾਹਿਬ ਰੋਕ ਸਕਦੇ ਸੀ ਵੀਰ ਬਹੁਤ ਵਧੀਆ ਇਨਸਾਨ ਪਾਰਟੀ ਨੰੂ ਪਹਿਲਾਂ ਤੋਂ ਧਿਆਨ ਰੱਖਣਾ ਚਾਹੀਦਾ ਸੀ ਕਿ ਇਹ ਦਿਨ ਕਿਉਂ ਆਇਆ ਜੋ ਸ਼ਿਕਵਾ ਕਰ ਰਹੇ ਆ ਧਿਆਨ ਮੰਗਦਾ

  • @GurdeepSinghRakhra
    @GurdeepSinghRakhra 2 หลายเดือนก่อน +2

    ਹੁਣ ਤਾਂ ਸੰਭਾਲੋ ਯਾਰ ਅਕਾਲੀ ਦਾਲ

  • @ramandeepsekhon-nn6ps
    @ramandeepsekhon-nn6ps 2 หลายเดือนก่อน +2

    Sumedh Saini mauke Ideology kithe gye SI 😂😂😂😂😂😂😂

  • @didarjawanda8374
    @didarjawanda8374 2 หลายเดือนก่อน

    ਬਾਈ ਦੇਖੋ ਸਾਰੀਆਂ ਪਾਰਟੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਕੋਈ ਸੱਚੇ ਮਨ ਨਾਲ ਇਨਸਾਫ਼ ਦਿੱਤਾ ਜਾਵੇ ਨਹੀਂ ਤਾਂ ਗਰੂ ਗਰੰਥ ਸਾਹਿਬ ਜੀ ਐਸੀ ਕਲਾ ਐਸਾ ਭਾਣਾ ਵਰਤਾਕੇ ਪਾਰਟੀ ਨੂੰ ਹੀ ਕਰ ਦਿੰਦੇ ਹਨ ਅੱਜ ਤੱਕ ਜਿਸਨੇ ਗੁਰੂ ਜੀ ਦੀ ਬੇਅਦਬੀ ਤੇ ਸਿਆਸਤ ਕੀਤੀ ਉਸ ਬੰਦੇ ਤੇ ਪਾਰਟੀ ਦਾ ਕੱਖ ਨਹੀਂ ਰਿਹਾ ਹੈ ਤੇ ਹੀ ਰਹੇਗਾ

  • @dharmindersingh4743
    @dharmindersingh4743 2 หลายเดือนก่อน

    ਕਲੇਰ ਜੀ ਕਹਿ ਰਹੇ ਲੀਡਰ ਬਦਲਦੇ ਲੋਕ ਉਥੇ ਹੀ ਖੜ੍ਹੇ ਰਹਿੰਦੇ ਲੋਕੋਂ ਸਮਝੋਂ ਅਸੀਂ ਕਿਉਂ ਇਹਨਾਂ ਮਗਰ ਲੱਗਦੇ ਆਪਣਾ ਭਲਾ ਬੁਰਾ ਸਮਝੀਏ

  • @GurjantsinghChahal-zq3il
    @GurjantsinghChahal-zq3il 2 หลายเดือนก่อน +1

    ਕਲੇਰ, ਵੀ, ਪਾਰਟੀ, ਛੱਡ, ਦੇਵੇਗਾ, ਜਾ, ਪਾਰਟੀ, ਹੀ, ਹੋ, ਜਾਵੇਗੀ

  • @HappyKainth-so1cz
    @HappyKainth-so1cz 2 หลายเดือนก่อน

    ਅਕਾਲੀ ਦਲ ਦਾ ਨੁਕਸਾਨ ਕਰਦੋ ਜਿਨ੍ਹਾਂ ਹੋਰ ਸਕਦਾ, ਛੱਡਯੋ ਨਾ ਕੁੱਛ

  • @muridpursaab5692
    @muridpursaab5692 2 หลายเดือนก่อน +1

    ਮਾੜਾਂ ਸਮਾਂ ਤਾਂ ਰੱਬ ਦੀਦਾਰੇ ਏ ਬੰਦੇ ਪਰਖ਼ਣ ਲਈ

  • @ParmSidhu-nq4iv
    @ParmSidhu-nq4iv 2 หลายเดือนก่อน +2

    ਜਿਹੜੀਆਂ ਵੋਟਾਂ ਪਾਲਟੀਆਂ ਖੜੀਆਂ ਹਨ ਪਾਰਟੀ ਨੇ ਵੋਟਾਂਤਾਂ ਗਰੀਬ ਲੋਕਾਂ ਨੇ ਪਾਉਣੀਆ

  • @balbirgill9961
    @balbirgill9961 2 หลายเดือนก่อน +5

    ਇਹ ਤਾਂ ਭਾਂਵੇ ਇੱਕ-ਇੱਕ ਲੀਡਰ ਨੂੰ ਦੋ- ਦੋ ਟਿਕਟਾਂ ਦੀ ਵੀ ਆਫਰ ਦੇਣ ਤਾਂ ਵੀ ਨੀਂ ਕਿਸੇ ਨੇ ਖੜਨਾ , ਖੁਦ ਮੈਦਾਨ ਛੱਡ ਕੇ ਸੁਖਬੀਰ ਬੀ ਜੇ ਪੀ 'ਚ ਪਾਰਟੀ ਮਰਜ ਕਰੇਗਾ ਅਗਲੇ ਸਮੇਂ 'ਚ ।

  • @surjeetsinghguliani3601
    @surjeetsinghguliani3601 2 หลายเดือนก่อน +1

    ਕਲੇਰ ਸਾਹਿਬ ਡਿੰਪੀ ਢਿੱਲੋਂ ਨੇ ਦੋ ਵਾਰ ਇਲੈਕਸ਼ਨ ਲੜੀ ਹੈ । ਇਸ ਵਾਰ ਸੁਖਬੀਰ ਬਾਦਲ ਆਪ ਇਲੈਕਸ਼ਨ ਲੜਨਾ ਚਾਹੁੰਦਾ ਹੈ । ਡਿੰਪੀ ਨੂੰ ਪਤਾ ਸੀ ਕਿ ਇਸ ਵਾਰ ਮੈਨੂੰ ਟਿਕਟ ਨਹੀਂ ਮਿਲਣੀ ।ਡਿੰਪੀ ਆਪ ਵਿੱਚ ਜਾਵੇਗਾ ।ਆਪ ਤੋਂ ਟਿਕਟ ਲੈ ਕੇ ਇਲੈਕਸ਼ਨ ਲੜੇਗਾ ।ਅਕਾਲੀ ਦਲ ਵਿੱਚ ਸਭ ਕੁੱਛ ਠੀਕ ਨਹੀਂ ।

  • @satgursingh7121
    @satgursingh7121 2 หลายเดือนก่อน

    ਕਲੇਰ ਵੀ ਅੰਦਰੋ ਆਮ ਆਦਮੀ ਪਾਰਟੀ ਵਿਚ ਹੈ ਇਹ ਵੀ ਸਾਡਾ ਵਰਕਰ ਹੈ ਕਲੇਰ ਬਾਈ ਬੈਲਕੰਮ ਜੀ

  • @RavinderMomi-fo8ym
    @RavinderMomi-fo8ym 2 หลายเดือนก่อน

    ਕਲੇਰ ਜੀ ਆਪਣੇ ਅੰਦਰ ਝਾਤੀ ਮਾਰੋ ਕਿਉ ਤੁਹਾਡੇ ਇਹ ਹਾਲਾਤ ਹੋਏ

  • @darshandhillon2586
    @darshandhillon2586 2 หลายเดือนก่อน

    ਹਜੇ ਤਾ ਹੋਰ ਬਹੁਤ ਮਾੜੇ ਦਿਨ ਆਉਣੇ ਨੇ ਲੋਕਾ ਪਿੰਡਾ ਚ ਨੀ ਵੜਨ ਦੇਣਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੇ ਸਪੋਰਟਾ ਨੂੰ। ਇਹਨਾ ਨੂੰ ਹਜੇ ਵੀ ਸਮਝ ਨੀ ਆਈ।

  • @TATATALKCH
    @TATATALKCH 2 หลายเดือนก่อน +4

    ਮਾਣ ਸਨਮਾਨ ਤੂਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨੀ ਕੀਤਾ ਪ੍ਰਕਾਸ਼ ਬਾਦਲ ਗਦਾਰ-ਏ-ਕੌਮ...

  • @SukhdevSingh-gj2gc
    @SukhdevSingh-gj2gc 2 หลายเดือนก่อน

    ਡਿੰਪੀ ਢਿਲੋਂ ਸਾਬ ਜਿੰਦਾਬਾਦ

  • @sidhut806
    @sidhut806 2 หลายเดือนก่อน

    ਢਿੱਲੋਂ ਜੀ ਬਹੁਤ ਇਮਾਨਦਾਰ ਲੀਡਰ ਹੈ

  • @nachhatervirk5657
    @nachhatervirk5657 2 หลายเดือนก่อน

    ਚੰਗਾ ਰਹਿ ਗਿਆ ਦਲ ਤਾਂ ਖਾਲੀ ਹੋ ਗਿਆ ਦਲ ਦੇ ਸਾਹਿਬ ਨੂੰ ਵੀ ਹੁਣ ਸੌਖਾ ਹੋ ਗਿਆ ਭਾਜਪਾ ਵਿੱਚ ਸ਼ਾਮਲ ਹੋਣ ਦਾ

  • @goldysandhu4630
    @goldysandhu4630 2 หลายเดือนก่อน

    ਭਾਈ ਸਾਹਿਬ ਜੀ ਡਿੰਪੀ ਢਿੱਲੋਂ ਨੂੰ ਆਫਰ ਆਇਆ ਆਮ ਆਦਮੀ ਪਾਰਟੀ ਵੱਲੋ ਊਨਾ ਦੀ ਸਰਕਾਰ ਹੈ

  • @RajinderSingh-l7w1b
    @RajinderSingh-l7w1b 2 หลายเดือนก่อน

    ਅਜੇ ਵੀ ਡੁੱਲੇ ਬੇਰਾਂ ਦਾ ਕੁੱਝ ਨੀ ਵਿਗੜਿਆ ਅਕਾਲੀਓ
    ਪਾਰਟੀ ਜੇ ਬਚਾਉਣੀ ਐ ਤਾਂ ਬਾਦਲ ਰਹਿਤ ਕਰ ਦਿਓ

  • @majorverka9399
    @majorverka9399 2 หลายเดือนก่อน

    ਜਾਗਦੀ ਜਮੀਰ ਵਾਲੇ ਇਸ ਤਰਾਂ ਹੀ ਹੋਲੀ ਹੋਲੀ ਸੁਖਬੀਰ ਬਾਦਲ ਜੀ ਦਾ ਸਾਥ ਛੱਡ ਦੇਣਗੇ ਪਰ ਸ਼੍ਰੋਮਣੀ ਅਕਾਲੀ ਦਲ ਨਾਲ ਸਨੇਹ ਨਹੀਂ ਛੱਡਣਗੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਬੇਹਤਰੀ ਵਾਸਤੇ ਗੁਰੂ ਕਿਰਪਾ ਕਰੇ.

  • @SukhdevSingh-gj2gc
    @SukhdevSingh-gj2gc 2 หลายเดือนก่อน

    ਡਿੰਪੀ ਢਿਲੋਂ ਸਾਬ ਨੇ ਬਹੁਤ ਵਧੀਆ ਲਿਆ ਹੈ

  • @BaldevSingh-us4dg
    @BaldevSingh-us4dg 2 หลายเดือนก่อน +1

    Koi deen man nahi ledra da nota da hi battan dbana chahida votra nu gided baha de votra nu thanks

  • @rimpeljitsingh751
    @rimpeljitsingh751 2 หลายเดือนก่อน

    ਕਲੇਰ ਵਲਟੋਹਾ ਗਰੇਵਾਲ ਬੰਟੀ ਅਕਾਲੀਦਲ ਬਰਬਾਦ ਕਰਨ ਵਿਚ ਬਹੁਤ ਵੱਡਾ ਯੋਗਦਾਨ ਹੈ ਜਦੋ ਤੱਕ ਸੁਖਬੀਰ ਸਿੰਘ ਬਾਦਲ ਇਹਨਾ ਚਾਰ ਪੰਜ ਪਾਸੇ ਨਹੀ ਕਰਦੇ ਅਕਾਲੀਦਲ ਅੱਗੇ ਨਹੀ ਵੱਧ ਸਕਦਾ

  • @sukhwantsingh1999
    @sukhwantsingh1999 2 หลายเดือนก่อน

    ਭਗਵੰਤ ਮਾਨ ਵਾਲੀ ਗੱਲ ਸਹੀ ਹੀ ਹੈ ਸੁਖਬੀਰ ਬਾਦਲ ਕੋਲ ਸਿਰਫ 10 ਵਿੱਚੋਂ 8 ਬੰਦੇ ਰਹਿ ਗਏ ਨੇ

  • @AmarjitSingh.manakpur
    @AmarjitSingh.manakpur 2 หลายเดือนก่อน +1

    Dipi ਢਿਲੋਂ ਲਾਲਚੀ ਹੋ ਗਿਆ. As vara ਅਕਾਲੀ ਦਲ ਤੋਂ ਜਿੱਤ ਜਾਣਾ c. ਪਰ ਸੱਤਾ ਲਾਲਚ ਹੀ ਸਭ ਨੂੰ ਮਰਦਾਂ.

  • @GurnamSingh-nm8pr
    @GurnamSingh-nm8pr 2 หลายเดือนก่อน

    ਜੇ ਲੋਕ ਖੜੇ ਹੁੰਦੇ ਤਾਂ ਚੋਣਾਂ ਜਿੱਤਣੀਆਂ ਚਾਹੀਦੀਆਂ ਸਨ।

  • @surkhmandermaanmaan3935
    @surkhmandermaanmaan3935 2 หลายเดือนก่อน

    ਡਿੰਪੀ ਢਿੱਲੋਂ ਦਾ ਪਾਰਟੀ ਛੱਡਣ ਨਾਲ ਅਕਾਲੀ ਦਲ ਪਾਰਟੀ ਕੋਈ ਫਰਕ ਨਹੀਂ ਪੈਂਦਾ ਹੁਣ ਸੁਖਵੀਰ ਸਿੰਘ ਬਾਦਲ ਨੂੰ ਚੌਣ ਲੜਨਾ ਚਾਹੀਦਾ ਹੈ

  • @gurpartapbhatti2703
    @gurpartapbhatti2703 2 หลายเดือนก่อน +1

    Dimpy dhillon Is the best person I have ever seen . He took best decision and he sacrificed alot. People like Arshdeep kler has ruined akali dal

  • @ANKHI_SARDARZZ
    @ANKHI_SARDARZZ 2 หลายเดือนก่อน

    ਇਹ ਕਲੇਰ ਸਾਹਿਬ ਤੁਹਾਨੂੰ ਹੋਣ ਨਹੀਂ ਪਤਾ ਲੱਗਣ ਦੀ ਆ ਜਦੋਂ ਤੁਹਾਡੀ ਮੰਜੀ ਠਕੇਗੀ ਨਾ ਇਹ ਤੁਹਾਨੂੰ ਫਿਰ ਪਤਾ ਲੱਗਣਾ ਵਾ ਜਿਹੜੇ ਜਿਹੜੇ ਕੋਲੀ ਝੱਟ ਬੋਲਦੇ ਆ ਨਾ ਇਹ ਜਦੋਂ ਉਹਨਾਂ ਨਾਲ ਬੀਤੂਗੀ ਨਾ ਉਦੋਂ ਪਤਾ ਲੱਗਣਾ ਵਾ ਇਹਦੇ ਬਾਕੀ ਸਾਰਿਆਂ ਦੀ ਫੱਟੀ ਵੈਸੇ ਪੋਚੀ ਗਈ ਆ ਰਹਿ ਕੋਈ ਨਹੀਂ ਗਿਆ ਤੇਰੀ ਤੇ ਵੈਸੇ ਵੀਰ ਕੋਈ ਔਕਾਤ ਨਹੀਂ ਗੀ ਤੂੰ ਤੇ ਐਵੇਂ ਬੋਲਦਾ ਰਹਿੰਾ ਾ ਆਣ ਕੇ

  • @BhupinderSingh-if9gb
    @BhupinderSingh-if9gb 2 หลายเดือนก่อน +1

    Kaler te Goldi both are sirru munney Akali ni....daily Bahut bakwaass kardey ne

  • @kamaljitsingh8901
    @kamaljitsingh8901 2 หลายเดือนก่อน

    Idealogy ਕਿ ਆ ਪਾਰਟੀ ਨੂੰ ਖਤਮ ਕਰਨਾ

  • @KuldipSingh-x3s
    @KuldipSingh-x3s 2 หลายเดือนก่อน

    ਕਲੇਰ ਜੀ ਅੱਗੇ ਜਿੱਥੇ ਮਰਜੀ ਜਾਵੇ...ਤੁਸੀ ਏਹ ਦਸੋ ਤੁਹਾਨੂੰ ਕਿਉਂ ਛੱਡਿਆ..

  • @karanjit6515
    @karanjit6515 2 หลายเดือนก่อน

    ਲੇ ਕੇ ਬਹਿ ਗਿਆ ਦੁਖ ਬੀਰ ਬਾਦਲ

  • @SmanjitdeolPardhan
    @SmanjitdeolPardhan 2 หลายเดือนก่อน

    ਆਹ ਨਿਊਜ਼ 18 ਚੈਨਲ ਵਾਲੇ ਨੂੰ ਅਕਾਲੀ ਦਲ ਦੀ ਜਿਆਦਾ ਫਿਕਰ ਨਹੀਂ

  • @sukhwantsingh1999
    @sukhwantsingh1999 2 หลายเดือนก่อน

    ਬੇਅਦਬੀ ਦੱਲ ਦਾ ਨਾਮ ਨਿਸ਼ਾਨ ਹੀ ਮਿੱਟਦਾ ਰਹਿਆ ਤੇ ਮਿੱਟ ਜਾਣਾ।

  • @kamaljitsingh8901
    @kamaljitsingh8901 2 หลายเดือนก่อน

    ਸੁਖਬੀਰ ਤੋੰ ਹੁਣ ਨੀ ਸੰਭਾਲ ਹੋਣਾ ਖਿੰਡ ਗਿਆ ਸਭ ਕੁੱਝ

  • @JasveerSingh-n2p
    @JasveerSingh-n2p 2 หลายเดือนก่อน

    ਸੁਖਬੀਰ ਸਿੰਘ ਬਾਦਲ ਕੋਲੋਂ ਇਕ ਇਕ ਸਭ ਜਾ ਰਹੇ ਹਨ

  • @gurjindersingh956
    @gurjindersingh956 2 หลายเดือนก่อน

    ਡਿੰਪੀ ਢਿੱਲੋਂ ਪ੍ਰਦੀਪ ਕਲੇਰ ਦੇ ਪੇਕੇ ਦੋਸਤ ਸੁਖਬੀਰ ਇੰਸਾ ਨੂੰ ਛੱਡ ਕੇ ਵਧੀਆ ਫੈਸਲਾ ਲ਼ੈ ਗਿਆ ਆਪਣਾ ਕਲੰਕ ਧੋ ਗਿਆ

  • @BalwinderSinghHardeep
    @BalwinderSinghHardeep 2 หลายเดือนก่อน

    ਵੱਡਾ ਬਾਦਲ ਇੱਕ ਗੱਲ ਤਾਂ ਚੰਗੀ ਤਰਾਂ ਸਿਖਾਂ ਗਿਆ ਸੁਖਵੀਰ ਨੂੰ ਵੀ ਵਰਕਰ ਭਾਂਵੇਂ ਕਿਨਾਂ ਵੀ ਨੇੜੇ ਆਜੇ ਪਰ ਉਸ ਉਪਰ ਨੀ ਉੱਠਣ ਦੇਣਾ ਘਸਾ ਕੇ ਰੱਖਣਾ ਵਰਕਰ ਨੂੰ ।

  • @balwantsinghsidhu1650
    @balwantsinghsidhu1650 2 หลายเดือนก่อน

    ਸ਼ਾਇਦ ਅਕਾਲੀ ਦਲ ਵਿੱਚ ਤਨ-ਮਨ ਵਾਰਨ ਸਿੱਖਾਂ ਲਈ ਕੋਈ ਥਾਂ ਨਹੀਂ ਹੈ ਜੀ ? ਵਾਹਿਗੁਰੂ ਜੀ , ਪੰਥ ਅਤੇ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੇ ਸਿੱਖਾਂ ਨੂੰ ਸੁਮਤ ਬਖਸ਼ਣ ਜੀ ।

  • @BalkarSingh-dc1oq
    @BalkarSingh-dc1oq 2 หลายเดือนก่อน

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ ਬਾਦਲ ਮਸੰਦ ਹੈ

  • @naibsingh-d6h
    @naibsingh-d6h 2 หลายเดือนก่อน

    ਸੁਖਵੀਰ ਵੀ ਬੀਜੇਪੀ ਚ ਜਾਵੇਗਾ ਥੋੜਾ ਠਹਰ ਜੋ

  • @boharbrar506
    @boharbrar506 2 หลายเดือนก่อน +1

    ਕਲੇਰ ਸਾਬ ਵੀ ਆਮ ਆਦਮੀ ਪਾਰਟੀ ਦੇ ਵਿਚ ਆਉਣ ਵਾਲੇ ਹਨ ਜੀ ਤੁਸੀਂ ਦੇਖਦੇ ਰਹੋ😊

  • @chanbatth3322
    @chanbatth3322 2 หลายเดือนก่อน +5

    Shiromani akali dal jindabad

  • @CharanjeetSingh-q7p
    @CharanjeetSingh-q7p 2 หลายเดือนก่อน

    ਗਿੱਦੜਬਾਹਾ ਵਿੱਚ ਅਕਾਲੀ ਦਲ ਦਾ ਖਾਤਮਾ ਹੋ ਚੁੱਕਾ

  • @kamleshkaur2919
    @kamleshkaur2919 2 หลายเดือนก่อน

    Par Satcar Joog Dimpi Bhaji Saab ji
    Sat Shree Akall ji
    Veer ji Tusi Sardar Sukhbir Singh Badal Saab ji Nu kade V Nahi Dur kita ji A gal AkaliDal Virodiyi kande Han ji Thx ji

  • @pritpalbajwa6631
    @pritpalbajwa6631 2 หลายเดือนก่อน +1

    😅😅😅😅😅😅 ਅਸੀਂ ਅਕਾਲੀ ਵਰਕਰ ਹਾਂ bit no more f......k this shit😢

  • @KARAMJITSINGHMALHI
    @KARAMJITSINGHMALHI 2 หลายเดือนก่อน +1

    Sukhbir badal ikala he sahi baki sare galt ne

  • @KuldipSingh-x3s
    @KuldipSingh-x3s 2 หลายเดือนก่อน

    ਤਕੜੀ ਤਾਂ ਡਿੰਪੀ ਨੂੰ ਦੇ ਦਿੱਤੀ...ਪਰ ਸਮਰਥਨ ਕਿਸੇ ਨੂੰ ਵੀ ਦਿੱਤਾ ਜਾ ਸਕਦਾ ਹੈ

  • @pammasingh5431
    @pammasingh5431 2 หลายเดือนก่อน

    Vadia kita dhillon sabb ne

  • @amarjitgill9182
    @amarjitgill9182 2 หลายเดือนก่อน +1

    Dimpi jindabaad

  • @ragvinderpandher6256
    @ragvinderpandher6256 2 หลายเดือนก่อน

    ਪੱਤਰਕਾਰ ਤੇ ਪਹਿਲਾਂ ਹੀ ਦੱਸ ਰਹੇ ਸਨ ਕਿ ਆਪ ਦੀ ਝੋਲੀ ਵਿੱਚ ਪੈ ਗਿਆ ਸੀ

  • @sidhut806
    @sidhut806 2 หลายเดือนก่อน

    ਕਲੇਰ ਜੀ ਜਦੋਂ ਵੋਟਾਂ ਪੈਣਗੀਆਂ ਉਦੋਂ ਪਤਾ ਲੱਗ ਜਾਵੇਗਾ

  • @jarnailDadwal
    @jarnailDadwal 2 หลายเดือนก่อน

    ਡਿਪਟੀ ਸਾਬ ਜੋ ਆਕਾਲੀ ਮਾਣ ਹੈ ਹੋਰ ਤੋਂ ਨਹੀਂ ਮਿਲਣਾ

  • @goldysandhu4630
    @goldysandhu4630 2 หลายเดือนก่อน

    ਦੇਖੋ ਪਾਰਟੀ ਦੀਆ ਧੱਜੀਆਂ ਉੱਡ ਰਹੀਆਂ harsimarn kour badal ਕਹਿੰਦੀ ਸੀ ਜਿਸਨੇ ਬੇਅਦਬੀ ਕੀਤੀ ਹੋਈ ਉਸਦਾ ਕੱਖ ਨਾ ਰਹੇ ਆ ਦੇਖੋ। ਕੱਖ ਨਹੀ ਰਹਿਣ ਦਿਆ

  • @ShamsherSingh-ch3ut
    @ShamsherSingh-ch3ut 2 หลายเดือนก่อน

    ਸਿਮਰੋ ਦੀ ਅਰਦਾਸ ਪੂਰੀ ਹੋ ਗਈ 😂😂

  • @ChanchalSingh-xd6yb
    @ChanchalSingh-xd6yb 2 หลายเดือนก่อน

    ਛਿੱਤਰਾ ਦੀ ਘਾਟ।

  • @GurmeetSingh-yz3jt
    @GurmeetSingh-yz3jt 2 หลายเดือนก่อน

    ਅੱਜ ਵੇਲਾ ਹੈ ਸੁਖਬੀਰ ਆਪ ਲੜੇ ਇਹ ਚੋਣ।ਲੱਗ ਜਾਊ ਪਤਾ।ਅਕਾਲੀ ਦਲ ਨੂੰ।ਕਲੇਰ ਦੀ ਕੀਮਤ ਵੀ ਵਧ ਜਾਊ।ਸ਼ਾਇਦ ਇਹ ਨੂੰ ਟਿਕਟ ਮਿਲ ਜਾਵੇ ਅਗਲੀ ਵਾਰੀ।