ਅੰਡੇਮਾਨ 'ਚ ਮਿਲਿਆ ਰੱਜਵਾ ਪਿਆਰ, ਵਾਪਸੀ ਵੇਲੇ ਮਾਹੌਲ ਹੋਇਆ ਭਾਵੁਕ । Andaman Tour । Punjab । Amrik Manpreet
ฝัง
- เผยแพร่เมื่อ 20 ต.ค. 2024
- ਅੰਡੇਮਾਨ 'ਚ ਮਿਲਿਆ ਰੱਜਵਾ ਪਿਆਰ
ਵਾਪਸੀ ਵੇਲੇ ਮਾਹੌਲ ਹੋਇਆ ਭਾਵੁਕ
ਮਿੱਠੀਆਂ ਯਾਦਾਂ ਲੈ ਕੇ ਆਏ ਪੰਜਾਬ
#WalkWithTurna #Andaman #Island #Punjab
Andaman Tour । Port Blair । Amrik Manpreet । Walk With Turna
Andaman To Punjab
Andaman Village
Andaman Sea
Travel
ਪਿਆਰੇ ਬੱਚਿਓ ਮਨਪ੍ਰੀਤ ਤੇ ਅਮਰੀਕ ਬਹੁਤ ਬਹੁਤ ਮੁਬਾਰਕਾਂ ਹੋਵਣ ਤੁਹਾਨੂੰ ਇਸ ਸਫ਼ਲ ਯਾਤਰਾ ਲਈ, ਤੁਸੀਂ ਜਿੱਥੇ ਆਪ ਬਹੁਤ ਕੁਸ਼ ਦੇਖਿਆ ਉੱਥੇ ਸਾਨੂੰ ਵੀ ਬਹੁਤ ਸਾਰੀਆਂ ਜਗ੍ਹਾ ਦਿਖਾਈਆਂ ਤੇ ਜਾਣਕਾਰੀ ਦਿੱਤੀ। ਇਹੀ ਇੱਕ ਚੰਗੇ ਵੀਲੋਗਰ ਦੀ ਕੁਆਲਿਟੀ ਹੁੰਦੀ ਹੈ। ਇਸ ਤਰ੍ਹਾਂ ਲਗਦਾ ਸੀ ਜਿਵੇਂ ਤੁਸੀਂ ਸਾਡੀ ਉਂਗਲੀ ਫੜ੍ਹਕੇ ਸੱਭ ਕੁਸ਼ ਦਿਖਾਇਆ ਹੈ।
🤗🙏
ਸੋਹਣੀ ਵੀਡੀਓ ਸੋਹਣੀ ਜੋੜੀ, ਬਹੁਤ ਵਧੀਆ ਬਾਈ ਜੀ
Bhaji best blog
Good 👍 22G
ਹਾਂਜੀ ਭਾਜੀ love u ਮੇ ਤੁਹਾਡੀ ਹਰ ਵੀਡੀਓ ਦੇਖ ਰਿਹਾ ਆ ਮੈਂ ਭਾਜੀ ਬਾਹਰ ਆ ਉਹ ਪੰਜਾਬ ਰਹਿ ਕੇ ਪਤਾ ਨਹੀਂ ਲੱਗਦਾ ਪਰ ਮੈਂ ਇਹ ਸਭ ਕੁਝ ਮਹਿਸੂਸ ਕਰਦਾ ਹਾਂ ਬੜੀ ਖੁਸ਼ੀ ਮਿਲਦੀ ਐ ਭਾਜੀ ਤੁਸੀ ਇਦਾ ਹੀ ਨਵੀਂ ਨਵੀਂ ਜਗ੍ਹਾ ਤੇ ਜਾਓ ਤੁਹਾਡੀ ਬੜੀ ਮਿਹਰਬਾਨੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਭਾਜੀ ਤੁਸੀਂ ਬਹੁਤ ਲੱਕੀ ਹੋ ਜੋ ਸਾਰੀਆਂ ਟੈਨਸ਼ਨਾਂ ਨੂੰ ਛੱਡ ਕੇ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਹੋ
Very nice Turna ji
ਬਹੁਤ ਵਧੀਆ ਮੈਂ ਸਾਰੇ ਅਪੀਸੋਡ ਦੇਖੇ
Very nice 👌👌
ਸਤਿ ਸ੍ਰੀ ਆਕਾਲ ਜੀ ਦੋਨਾ ਨੂੰ
ਵਾਹਿਗੁਰੂ ਜੀ ਕਾ ਖ਼ਾਲਸਾ ,ਵਾਹਿਗੁਰੂ ਕੀ ਫ਼ਤਿਹ ॥
ਤੁਹਾਡੀਆਂ ਵੀਡੀਓ ਰਾਹੀ ਅੰਡੇਮਾਨ ਦੀਆਂ ਇਤਿਹਾਸਕ ਥਾਂਵਾਂ , ਜਿੰਨਾ ਬਾਰੇ ਕਿਤਾਬਾਂ ਵਿੱਚ ਪੱੜਿਆ ਜਾ ਸੁਣਿਆ ਸੀ ,ਵੇਖਣ ਦਾ ਮਿਲਿਆ, ਬਹੁਤ ਹੀ ਵਧੀਆ ਲੱਗਾ । ਧੰਨਵਾਦ ਜੀ👍👍👍👍👍🌷🇫🇷
🤗🙏
P pl Eve
Very very good ji
Bohut vdia lga tuc rupa didi te aman sis ghr gye thonu vekh k mera v bht dil krda k jldi pahunch jawa mai v othe
Asi v bhavuk ho gaye g
All the best 👍
Nice couple 💗
God bless you
🥰🥰🥰🥰🥰👌🏻👌🏻👌🏻👌🏻👌🏻👌🏻
Good jurney
Bai g asi sare velog dekh rahe tohade boht mja aa reha ha sat sri akal veer ji te bhabi ji ❤
ਸਤਿ ਸ੍ਰੀ ਅਕਾਲ ਜੀ
Very gud infermation very very thanks kmaal Dean glla da pta lgea👍🙏
Good job
Asam and NagaLed Ariya kite ghum ke dekheo oder v buht mjja aouda
Good luck 🤞
Waheguru mehar kre veer ji
Congrats for making this venture a memorable moment.Andaman is really a great place i didnt imagine.
ਕਮਾਲ ਆ ਬਈ ਪਹਿਲਾਂ ਕਿਪਨ ਤੇ ਖੁਸ਼ੀ ਹੋਰੀਂ ਆ ਗੇ ਹੁਣ ਟਰੁਨਾ ਫੈਮਲੀ
Live long God bless you khus rho vr gee
very nice the end ! God bless from Canada ! Hope to see you soon
🙏👌
Me first 🙏 i'm the first viewer pin ssa ਜੀ 🙏 pls, I'm watching video, may god bless you, good work मैंने आपका वीडियो सब से पहले देखना शुरू किया है कृपया पिन करें 👍
👌👌👌👌🙏🏻🙏🏻🙏🏻🙏🏻
Well come you🇮🇳 india
Veere badi kismat bale ho andaman bahit hi changgi jagha hai mai taan 28 saal ton andaman jaan nu taras reha haan 7 saal jo andaman ch bitaye oh matde dum tak nahi bhulna miss andaman my bad luck hathhi taapu namuna ghar dilani pur haddo wandoor carven s cove bada yaad aanda
Sade Andaman vich aye vadiya kita.. Inke chetty kanu janday ho
Congratulations both of you god bless take care
Hallo Ji very nice videos ❤️
very nice vlog
very nice brother bhuhat hi vadiya laga ❤️❤️❤️❤️❤️❤️❤️❤️❤️❤️❤️❤️❤️❤️
Within eighteen mintu andeman to sangroor
Pahji tusi jagah lae si cambell vich 100 kile shaid. Fir bad vich us jagah di dekh rekh jan tuhada ghar di dekhbhal kon karda
Bahut sohna vlogs hunde aa tuahde bhra
Well done good job keep going through the world 🌎 👍 keep smiling both of you 👏
very good
Bata etha jamin bhoomi da rat bara vot bara ja Punjab to ethe aa e a ta sara datal nal dasna ja pb to 1caror da etha jamin bara sara dasna ap ji di bohat mahar bani hova gi
Naib Singh Mann muktsar
Veere tusi nagaLaed v kite ja kar ayeo ohder v ghumn wala hi
ਜ਼ਰੂਰ ਜੀ
You are really deserve this respect salute for both showing amazing vedio
ਧੰਨਵਾਦ ਜੀ
SSA from Karamjeet Sandha Malaysia 🇲🇾. Andaman reminds me of Malaysia in the 60s n 70s
ਵੀਰਾ ਕਿਹੜਾ ਪਿਡ ਆ ਜਰੂਰ ਦੱਸੇਉ
ਪਿੰਡ ਟੁਰਨਾ
Ultimate series 💚💚🔥💚🙏
Massi da subay vadia si buy adaman
ਜੀ
🙏🙏🙏🙏🙏
🙏🙏🙏🇮🇳👍🇮🇳🙏🙏🙏
Veer ji kon c city to app
ਪਿੰਡ ਟੁਰਨਾ
ਜਿਲ੍ਹਾ ਜਲੰਧਰ
video enjoy gndu asr
👍👍🙏🙏
Very nice