ਕੁੜੀ ਦਾ ਮਾਮਾ ਮੁੰਡੇ ਦੀ ਮਾਂ ਨੂੰ ਕਹਿੰਦਾ ਕੀ ਤੂੰ ਆਪਣੀ ਕੁੜੀ 6 ਮਹੀਨੇ ਸਾਡੇ ਮੁੰਡੇ ਕੋਲ ਛੱਡ ਫੇਰ ਪਤਾ ਲੱਗੂ

แชร์
ฝัง
  • เผยแพร่เมื่อ 4 พ.ย. 2024

ความคิดเห็น • 58

  • @ranjitbrar2449
    @ranjitbrar2449 หลายเดือนก่อน +26

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਤਾ ਚਾਰ ਦਿਨ ਦੀ ਬਾਜੀ ਰਹਿਗੀ ਵਿਆਹ ਵਿਆਹ ਹੀ ਨਹੀਂ ਰਿਹਾ ਸੌਦਾ ਹੈ ਮਾਮੇ ਬਹੁਤ ਚੰਗਾ ਜਵਾਬ ਦਿੱਤਾ ਕਰਨੀ ਭਰਨੀ ਇਥੇ ਹੈ ਜੇਕਰ ਇਕ ਗਊ ਵਰਗੀ ਕੁੜੀਨੂੰ ਦੁਖ ਦਿਤਾ ਉਸਦੀਆਂ ਦਰਸੀਸਾਂ ਲਗਣੀਆ ਹੀ ਸੀ

  • @kashmirsingh2607
    @kashmirsingh2607 หลายเดือนก่อน +13

    ਸੱਭਕੁੱਝ ਇੱਥੇ ਹੀ ਅ ਜੀ👏🏼👏🏼👏🏼👏🏼👏🏼

  • @basantkaur3196
    @basantkaur3196 27 วันที่ผ่านมา +4

    ਪਰਮਾਤਮਾ ਮਾੜਾ ਕਰਨ ਵਾਲੇ ਨੂੰ ਸਜ਼ਾ ਜ਼ਰੂਰ ਦਿੰਦਾ ਸੁਹੱਪਣ ਤਾਂ ਵੇਖ ਲਿਆ ਪਰ ਪਰਮਾਤਮਾ ਦਾ ਡਰ ਮਨੋ ਕੱਢ ਦਿੱਤਾ ਜਿੰਨਾ ਚਿਰ ਜੀਓ ਗੇ ਤੜਫ਼ ਤੜਫ਼ ਕੇ ਜੀਉਗੇ ਬੱਚੀ ਨੂੰ ਅਗਲੇ ਘਰੇ ਬਹੁਤ ਸਾਰੀਆਂ ਖੁਸ਼ੀਆਂ ਪ੍ਰਾਪਤ ਹੋਣ

  • @Kuldeepsingh-ej2es
    @Kuldeepsingh-ej2es หลายเดือนก่อน +5

    Shi gall aw veere. Je hor kudi nal hi gall karda c .fer os vichari nal vivh kyu Kariya. Rabb sab dekh riha. Je karni ethe ta bharni vi ethe hi aw 😢

  • @beanthsingh5766
    @beanthsingh5766 3 วันที่ผ่านมา +1

    🙏🤔

  • @jagtar9311
    @jagtar9311 หลายเดือนก่อน +1

    ਬਹੁਤ ਵਧੀਆ ਵੀਰ ਜੀ

  • @amarjitbrar6938
    @amarjitbrar6938 หลายเดือนก่อน +13

    ਜੈਸਾ ਬੀਜੋਗੇ ਵੈਸਾ ਹੀ ਵੱਢੋਗੋ।

  • @SarbjitSingh-wq8ok
    @SarbjitSingh-wq8ok หลายเดือนก่อน +2

    Bahout vadiya story veer ji loka nu sikhya leni chahidi.

  • @KulwinderSingh-vn3ny
    @KulwinderSingh-vn3ny หลายเดือนก่อน +4

    Bilkul sahi hy 22 ji

  • @sarvjitsingh3602
    @sarvjitsingh3602 หลายเดือนก่อน +7

    ਕਲਜੁਗ ਦੁਪਹਿਰੇ ਨੱਚ ਰਿਹਾ

  • @ManpreetKaur-nh8ui
    @ManpreetKaur-nh8ui หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mandeepsingh3153
    @mandeepsingh3153 23 วันที่ผ่านมา

    ਵੀਰ ਜੀ ਕੀ ਤੇ ਪਾਪਾ ਦੀ ਸਜ਼ਾ ਪ੍ਰਮਾਤਮਾ ਜ਼ਰੂਰ ਦਿੰਦਾ ਹੈ

  • @mangalsingh5707
    @mangalsingh5707 หลายเดือนก่อน +3

    Good

  • @inderjitkaurbrar1334
    @inderjitkaurbrar1334 หลายเดือนก่อน +2

    Waheguru ji

  • @gurbajsingh9270
    @gurbajsingh9270 หลายเดือนก่อน +3

    Shai gel 🙏

  • @simransimi7260
    @simransimi7260 18 วันที่ผ่านมา

    Sahi aa bro

  • @ParmjeetSingh-yy7op
    @ParmjeetSingh-yy7op หลายเดือนก่อน +1

    ਭਾਊ ਬਹੁਤ ਦੁੱਖ ਹੋਇਆ ਇੱਕ ਬੱਚੀ ਜਿਸਦੇ ਸਿਰ ਤੇ ਮਾ ਪਿਉ ਦਾ ਸਾਇਆ ਨਹੀ ਤੇ ਕੰਜਰ ਪਰਿਵਾਰ ਨੇ ਉਸ ਧੀ ਰਾਣੀ ਨਾਲ ਬਹੁਤ ਬੁਰਾ ਕੀਤਾ. ਇਹੋ ਜਿਹੇ ਲੋਕਾ ਦਾ ਇੱਕੋ ਹੱਲ ਸੋਧਾ
    ਭਾਊ ਇੱਕ ਸੱਚ ਦੱਸ ਰਿਹਾ. ਇੱਕ ਮੁੰਡਾ ਹੁੰਦਾ ਚੰਗੇ ਪਰਿਵਾਰ ਦਾ ਉਸਦਾ ਰਿਸਤਾ ਪੱਕਾ ਹੁੰਦਾ ਇੱਕ ਕੁੜੀ ਨਾਲ ਜਿਸਦਾ ਪਿਉ ਨਹੀ ਸੀ. ਮੁੰਡਾ 5/6 ਸਾਲ ਬਾਹਰ ਯੂਰਪ ਲਾ ਕੇ ਆਉਦਾ ਤੇ ਜਦੋ ਇੰਡੀਆ ਆਉਦਾ ਤਾ ਉਸਨੂੰ ਅਮਰੀਕਾ ਤੇ ਹੋਰ ਬਹੁਤ ਤਕੜੇ ਪਰਿਵਾਰਾ ਦਾ ਰਿਸਤਾ ਆਉਦਾ ਲੇਕਿਨ ਮੁੰਡਾ ਉੱਥੇ ਹੀ ਵਿਆਹ ਕਰਵਾਉਦਾ ਜਿੱਥੇ ਮੰਗਿਆ ਹੁੰਦਾ ਦਾਜ ਬਗੈਰਾ ਕੁੱਝ ਨਹੀ ਲਿਆ. ਵਿਆਹ ਤੋ 7/8 ਮਹੀਨੇ ਬਾਅਦ ਹੀ ਕੁੜੀ ਰੰਗ ਦਿਖਾਉਣ ਲੱਗ ਗਈ ਤੇ ਮੁੰਡੇ ਦੇ ਪਰਿਵਾਰ ਨੂੰ ਧਮਕਾਇਆ ਜਾਦਾ ਦਾਜ ਦਾ ਪਰਚਾ ਜਾ ਮਰਵਾ ਦੇਣ ਲਈ
    ਤੇ ਬਾਹਰ ਪਿੰਡ ਹੋਰ ਲੋਕਾ ਨਾਲ ਸਬੰਧ ਬਣਾਏ ਤੇ ਖੁਦ ਕੁੜੀ ਦੇ ਘਰ ਵਿੱਚੋ ਚਾਚਾ ਲੱਗਦਾ ਉਹਦੇ ਨਾਲ ਵੀ ਗਲਤ ਸੀ ਕੁੜੀ ਦੀ ਮਾ ਭਰਜਾਈ ਨੂੰ ਹਰਕਤਾ ਪਤਾ ਸੀ. ਕੁੜੀ ਦੀ ਭਰਜਾਈ ਬਹੁਤ ਤੇਜ ਸੀ.
    ਫਿਰ ਉਸ ਜਨਾਨੀ ਨੇ ਘਰ ਬਰਬਾਦ ਕਰ ਦਿੱਤਾ. ਮੁੰਡਾ ਚੁੱਪ ਸੀ ਕਿਉਕਿ ਉਸਦੇ ਮਾਂ-ਪਿਓ ਬਿਮਾਰ ਸੀ ਤੇ ਦੋ ਬੱਚੇ ਸੀ ਜਨਾਨੀ ਕੋਲ ਬੱਚਿਆ ਕਰਕੇ ਮੁੰਡਾ ਚੁੱਪ ਰਿਹਾ. ਅੱਜ ਉਹ ਬੰਦਾ ਪਿੰਡ ਵਿੱਚ ਜਾ ਕੇ ਬੈਠ ਨਹੀ ਸਕਦਾ ਇੰਨੀ ਬਦਨਾਮੀ ਹੋ ਗਈ
    ਮੁੰਡੇ ਨੇ ਉਸਦੀ ਜਨਾਨੀ ਤੇ ਜਨਾਨੀ ਦੇ ਚਾਚੇ ਨਾਲ ਆਡੀਓ ਫੜ ਲਈ ਸੀ ਤੇ ਜਨਾਨੀ ਦੀ ਭਰਜਾਈ ਨਾਲ ਗੱਲ ਕੀਤੀ ਉਨਾ ਨੇ ਗੱਲ ਹੀ ਨਹੀ ਸੁਣੀ. ਜਨਾਨੀ ਦੀ ਭਰਜਾਈ ਬਹੁਤ ਵੱਡੀ ਹਰਾਮ ਦੀ ਹੈ. ਉਹਨੇ ਘਰ ਵਾਲਾ ਦਿੱਤਾ ਤੇ ਉਸਦਾ ਮੁੰਡਾ ਮਰ ਗਿਆ ਤੇ ਇੱਕ ਮੁੰਡਾ ਬਾਹਰ ਹੈ.

  • @Mohalisharn
    @Mohalisharn 20 วันที่ผ่านมา +1

    🙏❤️

  • @harwinderlotta718
    @harwinderlotta718 หลายเดือนก่อน +1

    Good Gala ny veera tryaaa❤❤❤❤❤❤❤❤❤❤❤❤❤❤❤❤❤

  • @MansiratKaur-m9m
    @MansiratKaur-m9m หลายเดือนก่อน

    Absolutely ryt paji .

  • @kamalpreetsingh4292
    @kamalpreetsingh4292 7 วันที่ผ่านมา

    WaheGuru Ji ka Khalsa WaheGuru Ji ki Fateh

  • @mandeepsingh3153
    @mandeepsingh3153 23 วันที่ผ่านมา

    Good y

  • @dhanwantsingh-g4m
    @dhanwantsingh-g4m หลายเดือนก่อน +2

    ❤❤

  • @amrikatwal2841
    @amrikatwal2841 หลายเดือนก่อน +2

    By jee rb loka vich he vsda

  • @hewpeck5611
    @hewpeck5611 23 วันที่ผ่านมา

    👏👏👌👌🙏🙏

  • @rajindersidhu5821
    @rajindersidhu5821 หลายเดือนก่อน +3

    jhdiya ah amritchake vlya janniya hundiya ah jada tar bhut kaminya hundiya koe ho jo sahi ho ahna ne ta apne lachn sach lokon li he amrit sakya hunda jhde munde de maa da amrit sakya onu ta kie kudi debe na ah vatla hundita sare deta kede ne kise de kudi nu vasn dandya

  • @sukhjindersingh3614
    @sukhjindersingh3614 หลายเดือนก่อน

    ਜਿਹੜੀ ਚਕਵੀ ਹੁੰਦੀ ਆ ਉਹ ਜਿਆਦਾਤਰ ਫੰਡਰ ਹੀ ਨਿਕਲਦੀ ਹੁੰਦੀ ਆ

  • @Ramjatin
    @Ramjatin หลายเดือนก่อน

    Tahi kehnde a karm changy kro eh bilkul 💯✅

  • @kashmirsingh2607
    @kashmirsingh2607 หลายเดือนก่อน +1

    👏🏼👏🏼👏🏼👏🏼👏🏼

  • @montyghuman4037
    @montyghuman4037 หลายเดือนก่อน

    sahi gal a bai ...

  • @harmeetkaur7230
    @harmeetkaur7230 หลายเดือนก่อน

    10th pass,+2pass ta ajj kal bht style rakh diya aa ,eh full advanced aa

  • @kashbassey9149
    @kashbassey9149 หลายเดือนก่อน

    Everyone pays for their sins..
    People need to learn this
    This boys mother was not wise,she should have sat her son down and put some sense into him

  • @gurjantsingh9266
    @gurjantsingh9266 หลายเดือนก่อน

    Sahi keha kudi daa mama nee koi jhooth nhi pta fer lagdaa ਅਕਲ ਟਿਕਾਣੇ ਫਿਰ ਆਉਦੀ ਆ 💯✅❤ Ryt

  • @mentaljijaji
    @mentaljijaji 24 วันที่ผ่านมา

    Tusi vi ghusyan na bhoreya kro😂😂😂😂😂

  • @HarpreetKaur-uj7xb
    @HarpreetKaur-uj7xb หลายเดือนก่อน

    Dhake nal rishte nhi nibhde je sulah v ho jave ta man nhi milde bhoj hi ban jande ne ek jindgi mili a ta bhoj kyon chako hun oh kudi sohkhi ta rahegi nhi sari umr kalesh vich hi lag jandi

  • @harmeetkaur7230
    @harmeetkaur7230 หลายเดือนก่อน +1

    Nanke jado 37 lakh vivah ta la dinda aa phir well educated kyu nahi keti

  • @GianGill-js3hp
    @GianGill-js3hp หลายเดือนก่อน

    ❤❤😂🎉🎉

  • @DaljitSingh-hf3sc
    @DaljitSingh-hf3sc หลายเดือนก่อน +1

    Dunia khatam hon ute aaii hai

  • @GurmeetSingh-o7c
    @GurmeetSingh-o7c หลายเดือนก่อน

    Veer tenu number layi keha c

  • @sandhujalandharia2016
    @sandhujalandharia2016 หลายเดือนก่อน

    Eda hi kihna chida jo duje di diha nal eda karde ne

  • @sukhgill3800
    @sukhgill3800 หลายเดือนก่อน +4

    Vire dunia sire di besarm ha jo marji hove pher v sarm nhi aundi 1 nhi bhut loka da eho hal ha

  • @mohindersidhu1279
    @mohindersidhu1279 หลายเดือนก่อน

    Kaljug da pehra

  • @NarinderKaur-lo5vv
    @NarinderKaur-lo5vv หลายเดือนก่อน

    Waheguru d maar ton dr ke rahey 🙏🙏

  • @nkita123
    @nkita123 หลายเดือนก่อน

    Hawas sikhra te hai

  • @JAGJITSINGH-f3g
    @JAGJITSINGH-f3g หลายเดือนก่อน

    Mama ne galat khea munda de maa nu maa nu eh khena se Tu Te Teri kuri Dona he 6 mahina sada nal Reha ke dekho

  • @anmolsinghsonofranjitsingh963
    @anmolsinghsonofranjitsingh963 28 วันที่ผ่านมา

    Kise di dhee nu tango karna sazaa te milegi

  • @Ravinder-o7utuber.sikhism
    @Ravinder-o7utuber.sikhism 13 วันที่ผ่านมา

    Kudi nu badnaam kar Raha

  • @BholaSingh-oh4kw
    @BholaSingh-oh4kw หลายเดือนก่อน

    Tit for tat

  • @DALJEETSINGH-n4l
    @DALJEETSINGH-n4l หลายเดือนก่อน +2

    Waheguru ji

  • @HappyGreatDane-nf1hd
    @HappyGreatDane-nf1hd หลายเดือนก่อน +3

    Good

  • @ManrajKumar-d6q
    @ManrajKumar-d6q 2 วันที่ผ่านมา

    🙏🤔

  • @HappySingh-zx1bk
    @HappySingh-zx1bk หลายเดือนก่อน

    Waheguru ji

  • @Khatri_15
    @Khatri_15 หลายเดือนก่อน +1

    Good

  • @JaswinderSingh-lq6zj
    @JaswinderSingh-lq6zj 27 วันที่ผ่านมา

    Waheguru ji

  • @KomalKhehra-n5y
    @KomalKhehra-n5y หลายเดือนก่อน +1

    Waheguru ji