Es nri de rishtedaar nu sale ne chhitter maar keehda butha kala kar ke bahr kadna chahida aa eh sala beimani kar riha aa eda ee nri lokan naal lok dhakka karde aa.. so sarkar a te lokan nu es N R I di help Karni chahidi aa tan Jo us nri nu insaf mill sake te eh Jo jahli pepper bnva ke kabja kar ke betha aa ehnu chhitter maar ke sale nu bahr kadna chahida aa
Waheguru Ji Mehar karo ehi kaand ho reha Sade pardesiya nal,ki ho gea yaar sab ethe reh Jana kyu dhokha de rahe ho apnea nu 😢😢😢 Rab to daro Rab to daro
All these officials are involved. Once someone gives keys to relatives of friends then you hardly can vacate because no one can afford to stay back to fight case years long. Lots of NRI are suffering from this unfortunate situation. I too had same experience rather one off my property was taken over by my close friend any ex army officer and two other properties were also grabbed by two senior army officers.Dathaliwal and CM Mann just eye wash. I made written complaint to CM Mann and I got e mail from DGP Punjab and Commissioner police but the person cheated me is still there and no action taken so far.Also property agents cheat NRI's.Never sign agreement to sell property. Ask agent for counter payment.
Ehh ho ki riha Punjab vich.😡😡😡😡ihhda matlab eh taan nahi ki tusi kothi te kabja karlo.Aadaar card yaa pan card ya voter Id banaon naal tusi kothi de malak kiven bann gaye.Meri benti hai jihdi kothi hai ohhnu hee milni chahidi hai.Aur iss gaddar nu jail vich suto.
ਇਹੋ ਜਿਹੇ ਕੰਜ਼ਰ ਲੋਕਾਂ ਉੱਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ
ਲੋਕ ਕਿਵੇਂ
ਬਾਹਰ ਬੈਠੇ ਮਿਹਨਤੀ ਲੋਕਾਂ ਦੀਆਂ ਪ੍ਰਾਪਰਟੀਆਂ ਤੇ ਕਬਜੇ ਕਰ ਰਹੇ ਨੇ।
ਨਾਨਕ ਸ਼ੱਕ ਦਾ ਮੁੱਲ ਮੋੜਿਆ ਭਾਣਜੇ ਨੇ
ਗਲਤ ਕੰਮ ਆ ਪੰਜਾਬੀਆ ਵਿੱਚ ਗੱਦਾਰੀ ਵਧ ਗਈ ਗਈ
ਐਨ ਆਰ ਆਈ ਨਾਲ ਧੱਕਾ ਹੋ ਰਿਹਾ
ਧਾਰੀਵਾਲ ਮੰਤਰੀ ਜੀ ਤੁਸੀਂ ਤਾਂ ਕਹਿੰਦੇ ਰਹੇ ਬਹਾਰ ਲੇ ਦੈਸਾ ਵਿਚ ਰਹਿੰਦੇ ਪੰਜਾਬੀ ਲੋਕਾਂ ਦੇ ਘਰਾਂ ਤੇ ਕਬਜ਼ਾ ਨਹੀਂ ਕਰ ਸਕਦਾ ਪਰ ਹੁਣ ਅਮਰੀਕਾ ਤੋਂ ਆਏ ਆਪਣੇ ਘਰ ਦੇ ਅੱਗੇ ਬੈਠੇਂ ਕਿਸੇ ਨੇ ਰਿਸ਼ਤੇ ਦਾਰ ਨੇ ਕਬਜ਼ਾ ਕਰ ਲਿਆ ਹੁਣ ਉਸ ਰਿਸ਼ਤੇ ਦਾਰ ਤੇ ਕਾਰਵਾਈ ਹੋਣੀ ਚਾਹੀਦੀ
Es nri de rishtedaar nu sale ne chhitter maar keehda butha kala kar ke bahr kadna chahida aa eh sala beimani kar riha aa eda ee nri lokan naal lok dhakka karde aa.. so sarkar a te lokan nu es N R I di help Karni chahidi aa tan Jo us nri nu insaf mill sake te eh Jo jahli pepper bnva ke kabja kar ke betha aa ehnu chhitter maar ke sale nu bahr kadna chahida aa
ਰਿਸ਼ਤੇਦਾਰ ਬੇਈਮਾਨ ਹੋ ਗਏ ਭਗਵੰਤ ਮਾਨ ਜੀ ਹੁਣ N R I ਨੂੰ ਕਬਜਾ ਦਿਓ ਜੀ
ਭਗਵੰਤ ਦੇ ਤਾਂ mla ਇਹ ਕੰਮ ਆਪ ਕਰਦੇ ਨੇ
ਬਹੁਤ ਗਲਤ ਗੱਲ ਆ
ਮਾਣੂਕੇ ਦਾ ਹੀ ਕੋਈ ਖਾਸ ਆ।😂😂😂
ਕੰਜਰਾਂ ਸ਼ਰਮ ਕਰ ਤੇਰਾ ਬੂਥਾ ਦੱਸ ਰਿਹਾ ਕੇ ਤੂੰ ਝੂਠ ਬੋਲ ਰਿਹਾ।
ਬੇਈਮਾਨ ਹੋ ਗਏ ਰਿਸ਼ਤੇਦਾਰ
ਰਿਸ਼ਤਿਆਂ ਦੀ ਸ਼ਰਮ ਕਰੋ ਭਰਾਵੋ ਨਾਂ ਪੈਣ ਦੇਵੋ ਤਰੇੜਾਂ ਪਿਆਰ ਨਾਲ ਰਹਿੰਦੇ ਦਿੱਲ ਜਿੱਤ ਲਿਆ ਹੁੰਦਾ ਤਾਂ ਅੱਜ ਸਭ ਤੇਰਾ ਹੀ ਸੀ
ਰਜਿਸਟਰ ਦੇਖੋ ਕਿਸ ਦੇ ਨਾਂ ਆ ਫਿਰ ਦੂਜ਼ੀ ਪਾਲਟੀ ਤੇ ਪਰਚਾ ਕਰੋ
Jeda sahi treeka hega, udi koyi gal hi nhi kar reha,kide naa te boldi ya zameen,uda hi hona ke
*ਅੱਜ ਦੇ ਬਹੁਤੇ ਪੰਜਾਬੀ ਖੱਚ ਤੇ ਠੱਗ ਬੇਇਮਾਨ ਤੇ ਫੁਕਰੇ*
ਜੇ ਉਹਨਾਂ ਰੱਖ ਲਿਆ ਤੈਨੂੰ ਕਿਵੇ ਦੇਤੀ
ਅਕਿਰਤਘਣਤਾ ਦੀ ਵੀ ਹੱਦ ਟੱਪ ਗਿਆ । ਤਾਂ ਹੀ ਕਹਿੰਦੇ ਨੇ ਦੋਹਤੇ ਹਰਾਮਖੋਰ ਹੁੰਦੇ ਹਨ ।
ਗਦਾਰ ਨਿਕਲ ਗਿਆ ਦੋਹਤਾ ਕੋਠੀ ਛੱਡ ਗਦਾਰਾਂ
Dohta v dor to lgda koi ska nai je ska hunda te kuj te sharm krda
Khatch ADMI aa kutta admi de chitar maro kutte de putt de
@@sukhromana51kabje ho v MLA amandeep Arora de kehn te ho rhe a jehde ohde lihaji a kbje krde jameena te aap v krdi ferdi koi karvai ni ohde te ,
@@paramkaur9879 sakke vi Sharm nai kerde mere chacheyiaa ne vi saddi jameen te kbja kr liya mere father di death hon tu baad
@@goldythakur9225ਏਦਾ ਹੀ ਕਰਦੇ ਆ ਜੀ ਲੋਕ ਕਿਸੇ ਤੇ ਬਖ਼ਤ ਪੇ ਜਾਵੇ ਲੋਕ ਫਾਇਦਾ ਚੁੱਕਦੇ ਨੇ ਸਾਡੇ ਨਾਲ ਵੀ ਹੋਇਆ ਜੀ ।ਮੇਰੇ ਭਰਾ ਦੀ ਡੈਥ ਤੋਂ ਬਾਅਦ
,ਇਸ ਕਰਕੇ ਲੋਕ ਕਿਸੇ ਭੈਣ ਭਰਾ ਨੂੰ ਰਹਿਣ ਨਹੀ ਦੇਦੇੇ ॥ ਲੋਕ ਕਬਜਾ ਕਰ ਲੇਦੇ ਹਨ ॥ ਭਰੋਸਾ ਉਠਦਾ ਜਾ ਰਿਹਾ ਆਪਣੀਆ ਤੇ ॥ ਸਾਰਕਾਰ ਦੇ ਆਪਣੇ ਮਤਰੀ ਆਫਸ਼ਰ ਇਹ ਹੀ ਅਲਜਾਮ ਹਨ ॥NRI ਦਾ ਰੱਬ ਰਾਖਾ
ਬੇੜਾ ਗ਼ਰਕ ਹੋ ਜੇਂ ਤੇਰਾ ਬੇਈਮਾਨਾਂ
ਇਨਾ ਬੰਦਿਆਂ ਨੇ ਗਲ ਬਾਤ ਤੋ ਪਤਾ ਚਲਦਾ ਕਿ ਇਨਾ। ਕਬਜੇ ਵਾਲਿਆ ਨਜਾਇਜ ਧਕਾ ਕਰ ਰਹੇ ਹਨ ਸਖਤੀ ਨਾਲ ਖਾਲੀ ਕਰਵਾਣੀ ਚਾਹੀਦੀ ਹੈ
ਤੇਰੇ ਬੱਚੇ ਪੜੇ ਠੀਕ ਆ ਆਧਾਰ ਕਾਰਡ ਠੀਕ ਆ ਕੋਠੀ ਤਾਂ ਤੇਰੇ ਨਾਮ ਤਾਂ ਨਹੀ ਕੀਤੀ ਆਧਾਰ ਕਾਰਡ ਤਾਂ ਭੱਈਏ ਵੀ ਬਣਾਈ ਫਿਰਦੇ ਆ ਜਿਹੜੇ ਪਿੰਡ ਕੂੜਾ ਸਿਟਦੇ ਆ ਕਿਰਾਏ ਤੇ ਰਹਿੰਦੇ ਆ
ਇਨਸਾਫ dewo
ਆਜ ਕਂਲ ਭਲੇ ਦਾ ਟੀਮ ਨਹੀ ਅਸੀ ਬਹੁਤ ਲੋਕਾ ਦਾ ਤੇ ਰਿਸ਼ਤੇਦਾਰ ਦਾ ਬਹੁਤ ਭਲਾ ਕੀਤਾ ਸਾਬ ਨੇ ਸਾਡਾ ਬੁਰਾ ਹੀ ਕੀਤਾ ਰਿਸ਼ਤੇਦਾਰ ਤੇ ਲੋਕਾ ਦਾ ਬੈੜਾ ਗੜਕ ਹੋ ਗਿਆ ਮੈਰਾ ਵੀ ਬਹੁਤ ਮੰਨ ਦੁਖੀ ਹੋਇਆ ਪਿਆ ਹੋਣ ਤਾ ਜੀ ਨੀ ਕਰਦਾ ਕਿਸੇ ਦਾ ਭਲਾ ਕਰਨ ਨੂੰ ਜੀ ਨੀ ਕਰਦਾ ਜੇ ਕੋਈ ਦੁਖੀ ਆ ਤਾ ਰਵੇ
ਜਦੋ ਤੂੰ ਇੱਥੇ ਰਹਿੰਦਾ ਸੀ ਤੇ ਉਹ ਕਾਰਡ ਵਗੈਰਾ ਤਾਂ ਬਣਨੇ ਹੀ ਸੀ ਦੋਹਤੇ ਦਾ ਕੀ ਮਤਲਵ ਹੈ ਕੋਠੀ ਤੇ ਕਬਜ਼ਾ ਕਰ ਲਵੇ ਕੋਠੀ ਤੇ ਮਾਤਾ ਦੇ ਮੁੰਡੇ ਦੀ ਹੀ ਬਣਦੀ ਹੈ ਨਾਨੀ ਕਿੱਦਾਂ ਪੁੱਤ ਨੂੰ ਛੱਡਕੇ ਦੋਹਤੇ ਨੂੰ ਦੇ ਜਾਵੇਗੀ ਇਹ ਬੰਦਾ ਸਾਰਾ ਝੂਠ ਬੋਲਦਾ ਹੈ
ਰਹਿਣ ਲਈ ਘਰ ਹੈ ਨਹੀਂ ਸੀ ਸਕੀ ਨਾਨੀ ਵੀ ਨਹੀਂ ਬੱਚੇ ਪਾਲ ਲਏ ਕੋਠੀ ਖਰੀਦਣ ਦੀ ਗੁਜਾਰਿਸ਼ ਨੀ ਫੇਰ ਨਾਨੀ ਸਕੀ ਨਾ ਹੋਕੇ ਰਜਿਸਟਰੀ ਕਿਵੇ ਕਰਾ ਗਈ ਕੋਈ ਗਵਾਹ ਬਗੈਰਾ ਹੋੳ ਕਿਵੇ ਲਾਲਚ ਪਿੱਛੇ ਰਿਸਤੇ ਤੋੜ ਰਹੇ ਲੋਕ
ਐਨ ਆਰ ਆਈ ਨੂੰ ਇਨਸਾਫ ਦਿੱਤਾ ਜਾਵੇ।ਹੁਣ ਉਹ ਆਪਣਾ ਘਰ ਛੱਡ ਕੇ ਕਿੱਥੇ ਜਾਵੇ।
ਏਨੇ ਮਾੜੇ ਰਿਸ਼ਤੇਦਾਰ
ਅਜਕਲ ਕੋਣ ਵਿਸ਼ਵਾਸ ਕਰਦਾ ਹੈ ਲੋਕ ਬੇਈਮਾਨ ਹਨ
Nri nu insaf deo aap sarkar
Ki help krnge ristedaar, lahoo chitta, besharam Jo bahro ayia chah Pani beth ke gl kro unpad gawaar Banda .
ਬੁਰਾ ਹਾਲ ਕਰਲੋ ਭਲਾਂ 😢
ਇਸੇ ਕਰਕੇ ਜ਼ਮੀਨਾਂ ਵੇਚ ਕੇ ਪੱਕਾ ਨਾਤਾ ਤੋੜ ਰਹੇ ਪੰਜਾਬ ਨਾਲ਼ੋਂ 16 ਘੰਟੇ ਲਗਾਤਾਰ ਜਹਾਜ਼ ਚ ਬੈਠ ਕੇ ਦਿੱਲੀ ਏਆਰਪੋਟ ਤੇ ਪੋਹੁੰਦਾ ਬੰਦਾ ਉਸ ਤੋਂ ਅੱਗੇ ਘਰ ਜਾਂਣ ਨੂੰ ਕਿੰਨਾ ਟਾਈਮ ਲੱਗਦਾ ਹੁਣ ਏਨਾ ਥੱਕਿਆ ਟੁੱਟਿਆ ਅਣੀਂਦਰਾ 😢ਭੁੱਖਾ ਭਾਣਾ ਟੈਚੀ ਲੈਕੇ ਆਪਣੇ ਹੀ ਘਰ ਦੇ ਬਾਹਰ ਬੈਠਾ ਮੇਰਾ ਤਾ Video ਦੇਖ ਕੇ ਬਾਹਲ਼ਾ ਮੋਹ ਟੁੱਟ ਗਿਆ ਪੰਜਾਬ ਤੋਂ ਵੇ ਭਰਾਵਾ ਵੇਚ ਦੇ ਸੱਬ ਕੁੱਛ ਇਹਨਾਂ ਨੂੰ ਖ਼ਰਚੇ ਵੀ ਭੇਜਦੇ ਹਾਂ ਘਰ ਜ਼ਮੀਨਾਂ ਵੀ ਦਿੰਦੇ ਹਾਂ ਕਿ ਅਸੀਂ ਆਇਆ ਕਰਾਂਗੇ ਮਿਲਣ 😢 ਇਹਨਾਂ ਠੱਗਾਂ ਨੂੰ ਮਿਲਣ ਆਉਣਾ ਹੋਟਲ ਬੁੱਕ ਕਰਾਉ ਗੁਰੂ ਧਾਮਾਂ ਦੇ ਦਰਸ਼ਨ ਕਰਨ ਜਾਉ ਬੱਸ ਹੋਰ ਕੋਈ ਨਹੀਂ ਉੱਥੇ ਸਾਡਾ 😢
ਦੇਖ ਰੇਖ ਹੀ ਕਰਨ ਲਈ ਲੋਕ ਛੱਡ ਜਾਂਦੇ ਰਹੇ ਹੈ ਜਿਵੇਂ ਏਨਾ ਕਬਜਾ ਕੀਤਾ ਨਾਲੇ ਇਸ ਬੰਦੇ ਦਾ ਕੋਈ ਹਿੱਸਾ ਨਹੀਂ ਕੁਝ ਨਹੀਂ ਬਣਦਾ ,
Kinna galat ho reha.saari ummar free reh ka bhi thankful nahi.. shameless person.
ਵਿਦੇਸ਼ਾਂ ਵਿੱਚ ਰਹਿੰਦੇ ਆਪਣਿਆਂ ਨਾਲ ਧੱਕਾ ਨਾ ਕਰੋ ਪੰਜਾਬ ਚ ਰਹਿਣ ਵਾਲੇ ਪਜਾਬੀਓ ਕਿਸਾਨ ਅੰਦੋਲਨ ਵੇਲੇ N R I’s ਦਾ ਬੜਾ ਸਾਥ ਰਿਹਾ ਸੀ।ਥੋੜੇ ਜਹੇ ਲਾਲਚੀ ਲੋਕਾਂ ਦਾ ਪੰਜਾਬ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ।
💯
ਕਾਨੂੰਨ ਕਮਜੋਰ ਹਨ ਪੁਲਸ ਕੋਲ ਅਧਿਕਾਰ ਹੋਵੇ ਕੀ ਕਬਜੇ ਕਰਨ ਵਾਲੇ ਨੇ ਕਹੜੇ ਕਾਨੂੰਨ ਤਹਿਤ ਕਬਜਾ ਕੀਤਾ ਹੈ ਇਸ ਤਰ੍ਹਾਂ ਤਾ ਰਜਿਸਟਰੀ ਦੀ ਕੀ ਬੁਕਤ ਹੈ
ਇਸ ਨੁ ਸਕਤ ਸਜਾ ਮਿਲਨੀ ਚਾਹੀਦੀ ਹੇ
ਹੱਕ ਬੇਟੇ ਦਾ ਆ ਕਿ ਇਸ ਝੂਠੇ ਰਿਸ਼ਤੇਦਾਰ ਦਾ ਓਹਨਾ ਨੇ ਘਰ ਰੱਖਿਆ ਇਹ ਤਾਂ ਕਬਜਾ ਕਰਕੇ ਮਾਲਕ ਬਣਿਆ ਬੈਠਾ
ਹੁਣ ਧਾਲੀਵਾਲ ਮੰਤਰੀ ਕਿਥੇ ਹੈ
ਦੋਹਤਾ ਬੇਈਮਾਨ ਹੈ, ਸਿੱਧਾ ਸਾਫ਼ ਦਿੱਸਦਾ, NRI ਨਾਲ ਧੱਕਾ , .
ਬੇਈਮਾਨ ਬੰਦਾ ਹੈ ਇਹ ਗੱਲ਼ਾਂ ਤੋਂ ਹੀ ਲੱਗ ਰਿਹਾ ਹੈ
ਪੁਲੀਸ ਦਰਵਾਜ਼ਾ ਕਿਓ ਨਹੀ ਖੁਲਵਾ ਰਹੀ ਹੈ
ਸਾਡੇ ਵੀ ਰਿਸ਼ਤੇਦਾਰ ਵੀ ਐਹੋਜੇ ਹੀ ਹੈਗੇ ਨੇ ਸੀਰੇ ਦੇ ਬੇਈਮਾਨ
V bad.
Sharam kar if they give you support you doing cheating now when you will die take with you sharam kar police should help NRI🙏🙏🙏🙏🙏
ਲੱਖ ਲਾਹਨਤ ਹੈ ਇਸ ਬੰਦੇ ਨੂੰ ਇਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ
ਗ਼ਦਾਰੀ ਕੀਤੀ ਹੈ ਪਰਮਾਤਮਾ ਇਨਸਾਫ਼
ਕਰੀ
Cm g tusi ta kehnde c plot smet kothi waps karawange g hun dasso
ਢਿਲੋ ਸਾਬ ਨੂੰ ਕੋਠੀ ਜਲਦੀ ਦਿਤੀ ਜਾਣੀ ਚਾਹੀਦੀ BAL CALIFORNIA
Kado bahar aina nu
Chorr dalee ristedar
Fudya Teri Khoti Kayen Ho Gi Tu KhaiJana Main Khothi Vich Rehana
Waheguru ji🙏🙏🙏
ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਸਿਧਾਂ ਜੋਗੀਆਂ ਪੀਰਾਂ ਫ਼ਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਆਪਣੇ ਧਰਮ ਮੁਤਾਬਿਕ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਅਤੇ ਸੁਣੋਂ ਜ਼ਿੰਦਗੀ ਬਦਲ ਜਾਵੇਗੀ ਕਿਉਂਕਿ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜ਼ਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਆਪਣਾ ਜੀਵਨ ਕਰੈਕਟਰ ਉਚਾ ਸੁੱਚਾ ਤੇ ਪਵਿੱਤਰ ਰੱਖੋ ਮਾਂ ਪਿਓ ਦੀ ਇਜ਼ਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਮਾਂ ਪਿਓ ਨਾਲ ਧੋਖਾ ਨਾ ਕਰੋ ਮੋਬਾਇਲ ਦੀ ਗਲਤ ਵਰਤੋਂ ਨਾ ਕਰੋ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਨੌਕਰੀ ਜੌਬ ਤਕ ਸੀਮਤ ਰਹੋ ਚੰਗਾ ਗਿਆਨ ਪ੍ਰਾਪਤ ਕਰੋ ਮਾਂ ਪਿਓ ਦਾ ਨਾਮ ਰੌਸ਼ਨ ਕਰੋ ਬੁਰੀ ਸੰਗਤ ਤੋਂ ਬਚੋ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਸਿਗਰਟ ਤੰਬਾਖੂ ਅਫੀਮ ਚਰਸ ਚਿੱਟਾ ਚੋਰੀ ਯਾਰੀ ਨਸ਼ੇ ਰਿਸ਼ਵਤ ਨਿੰਦਿਆ ਚੁਗਲੀ ਈਰਖਾ ਬੇਈਮਾਨੀ ਧੋਖਾ ਹੰਕਾਰ ਪਰਾਇਆ ਹੱਕ ਅਮਾਨਤ ਗੰਦੇ ਗੀਤ ਨਾਚ ਗਾਣੇ ਫਿਲਮਾਂ ਨਾਟਕ ਪਟਾਕੇ ਚਲਾਉਣੇ ਸਦਾ ਲਈ ਛੱਡ ਦਿਓ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਤੇ ਧਾਰਮਿਕ ਸਥਾਨਾਂ ਤੇ ਕਰੋ ਵੈਸ਼ਨੂ ਲੰਗਰ ਬਣਾਉ ਅਤੇ ਖੁਦ ਮਰਯਾਦਾ ਅਸੂਲ ਨਾਲ ਵਰਤਾਉ ਫਜ਼ੂਲ ਖਰਚ ਨਾ ਕਰੋ ਏਹੀ ਪੈਸੇ ਗਰੀਬਾਂ ਲੋੜਵੰਦਾਂ ਲਈ ਰੋਟੀ ਕੱਪੜਾ ਮਕਾਨ ਦਵਾਈ ਪੜ੍ਹਾਈ ਨੌਕਰੀ ਜੌਬ ਤੇ ਖਰਚ ਕੀਤੇ ਜਾ ਸਕਦੇ ਹਨ ਵਾਹਿਗੁਰੂ ਰੱਬ ਭਗਵਾਨ ਪ੍ਰਭੂ ਪ੍ਰਮਾਤਮਾ ਈਸ਼ਵਰ ਰਾਮ ਅੱਲਾ ਖੁਦਾ ਗੌਡ ਦੀਆਂ ਖੁਸ਼ੀਆਂ ਦੁਆਵਾਂ ਪ੍ਰਾਪਤ ਕਰੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅਸੀ ਵੀ ਕੋਠੀ ਖਾਲੀ ਛੱਡੀ ਹੋਈ ਹੈ ਪੈਸੇ ਦੇ ਕੇ ਸਫਾਈ ਕਰਵਾ ਲਈ ਦੀ ਹੈ ਕਿਸੇ ਨੂੰ ਵਿੱਚ ਨਹੀ ਰੱਖਿਆ ਕਿਸੇ ਤੇ ਭਰੋਸਾ ਨਹੀ
ਬਾਅਦ ਵਿੱਚ ਤੰਗ ਹੋਣ ਨਾਲੋ ਚੰਗਾ
chorre ਬੰਦਿਆ ਨੂੰ ਖਾਣਾ ਵੀ ਨਹੀਂ ਆਉਂਦਾ ਏਨਾ ਨੂੰ ਐ ਸੀ ਓਹਨਾ ਕਿਹੜਾ ਮਿਲਣਾ
ਨਾ ਕਰੋ jakeen kise ristedaar te wekho vichara dane dudh khaan nu dinda riha
आजकल तो आपने आप उते भी यकीन करना गुनाह है!!
Ina te kanooni karwayi sakhat hove
Waheguru ji 🙏🏼 😳
All NRI'S please do not trust anyone even if they are your family members.
ਤੇਰੇ ਬਹੁਤ ਹੀ ਮਾੜੀ ਗੱਲ ਹੈ ਬਾਈ
Change naal mande hunde wahaguru ji
So sad.
ਅਧੂਰੀ ਜਾਣਕਾਰੀ ਨਾ ਪਿੰਡ ਸ਼ਹਿਰ ਦੱਸਿਆ ਨਾ ਜਿਲਾ ਤਸੀਲ ਦੱਸੀਂ ਤੇ ਨਾ ਅਮਰੀਕਾ ਦਾ ਸ਼ਹਿਰ ਦੱਸਿਆ ਕਮ- ਸੇ - ਕਮ ਤਫ਼ਸੀਲ ਤਾਂ ਹੋਵੇ …. ?
ਤਫਤੀਸ਼
Nri sahi bol reha
Very sad
Please help nri others wise can happen with others nri
ਏਸ ਕਬਜ਼ਾਧਾਰੀ ਦੇ ਬੁੰਡ ਵਿਚ ਡੰਡਾ ਦਿਓ ਚੰਗੀ ਤਰ੍ਹਾਂ ਤਾਕਿ ਹੋਰ ਕੋਈ ਇਸਤਰਾਂ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੇ
😂😂
ਕਿ ਪਤਾ ਨਾਨੀ ਤੋ ਦਬਕੇ ਨਾਲ ਸਾਈਨ ਕਰਾ ਲਏ ਹੋਣ
ਰੰਗਲਾ ਪੰਜਾਬ ਮੇਰਾ ਰੰਗਲਾ ਪੰਜਾਬ
ਖਾਲੀ ਪਈ ਜਾਇਦਾਦ ਵੇਖ ਕੇ , ਸਾਫ ਲੱਗ ਰਿਹਾਂ ਕਿ ਬੇਈਮਾਨ ਹੋ ਗਏ ਨੇ ਅਮਰੀਕਾ ਵਾਲਿਆਂ ਦੇ ਰਿਸ਼ਤੇਦਾਰ ,
N R i Vir theek bol rhe. In s in saf mile N R I nu
Police-Nu-Chahida--Gundia-Nu-Bahar-Kado---Ji
Waheguru ji 🙏 😢 very sad
Dunia de insanyat mar gaye rabb ina da bhalla ne karooga
ਤੂੰ ਕੋਠੀ ਦੇ ਆਪਣੇ ਮਾਮੇ ਨੂੰ ਤੇਰੇ ਪਿਤਾ ਨੇ ਜਾਂ ਤੂੰ ਤਾਂ ਨਹੀਂ ਬਣਾਈ
Police take action , insaaf deo paji nu
Punjabi Punjabi da very
।।।।।। ।।।।।।। ਨਾ ਘਰ ਦਾ ਨਾ ਘਾਟ ਦਾ
Krishna❤ taaa❤ kanss❤ daa mamla❤ haaaa
ਇਹ ਇਕਬਾਲ ਸਿੰਘ ਵੀ ਬੀਬੀ ਮਾਣੂੰਕੇ ਦਾ ਹੀ ਖਾਸ ਬੰਦਾ ਲਗਦਾ ਹੈ।
Waheguru Ji Mehar karo ehi kaand ho reha Sade pardesiya nal,ki ho gea yaar sab ethe reh Jana kyu dhokha de rahe ho apnea nu 😢😢😢 Rab to daro Rab to daro
All these officials are involved. Once someone gives keys to relatives of friends then you hardly can vacate because no one can afford to stay back to fight case years long. Lots of NRI are suffering from this unfortunate situation. I too had same experience rather one off my property was taken over by my close friend any ex army officer and two other properties were also grabbed by two senior army officers.Dathaliwal and CM Mann just eye wash. I made written complaint to CM Mann and I got e mail from DGP Punjab and Commissioner police but the person cheated me is still there and no action taken so far.Also property agents cheat NRI's.Never sign agreement to sell property. Ask agent for counter payment.
Better Hire company to care your properties.
2 number desh . 10 number punjab. tabhi koi nahi rehna chahta yaha.
ਛਿੱਤਰ ਪਰੇਡ ਕਰੋ ਠੱਗਾ ਦੀ ਸਕੀ ਨਾਨੀ ਨਹੀਂ।।
NRI veera nal lok bhave rishtedar bhi hon es taran hi karde ne dhakka
Haanji bikul sahi .. mere naan v eddan hi hiya
😢😢
Bht galt gal ha thordi sharm te auni chaidi ha jina ne sb kuj kita ohde nl he dhokha
Ehh ho ki riha Punjab vich.😡😡😡😡ihhda matlab eh taan nahi ki tusi kothi te kabja karlo.Aadaar card yaa pan card ya voter Id banaon naal tusi kothi de malak kiven bann gaye.Meri benti hai jihdi kothi hai ohhnu hee milni chahidi hai.Aur iss gaddar nu jail vich suto.
ਆਹ ਪੱਗ ਵਾਲਾ ਬੰਦਾ ਤਾਂ , ਵੇਖਣ ਨੂੰ ਹੀ ਠੱਗ ਅਤੇ ਫਰੋਡ ਲੱਗ ਰਿਹਾ ਆ , ,
Parcha karo
Govt should do something it's very common not fair at all
If village people are have humanity than break the lock and let the owner stay in his house.
Ki koikise te vishvaas karu
insaaf milna chahida NRI ko
Es bande to Sara paisse vsulo jdo da rhi reha। 😢😢😢😢। Knjr Lok
ਗੰਦਾ ਸਿਸਟਮ ਆ ਸਰਕਾਰਾਂ ਦਾ ,ਆਪਣੀ ਮੇਹਨਤ ਕਰਕੇ ਲੳ ,ਬਾਹਰ ਮੇਹਨਤ ਕਰਨੀ ਸੋਖੀ ਨਹੀ ,ਹੱਕ ਦਾ ਖਾਉ
दे दो रिश्तेदार को नहीं तो हम ले लेंगे 😂😂
nri veera nu request aw kise da jakeen na kro india india da loki sochde na ka bharle loka nu lutt lao jinna lutt skde aw
Haanji bilkul sahi .. mere naal v eddan hi hoya
Very sad😢. This sends a wrong message, don't help anyone.
Kothi ta Malik di Kahlil kity jave
ਆਇਆ ਅੱਗ ਨੂੰ ਸੀ, ਬਣ ਬੈਠ ਗਿਆ ਘਰ ਬਾਰ ਨੂੰ, ਨਾਨੀ ਨੇ ਕੋਲ ਰੱਖਿਆ ਸੀ ਨਾ ਕੇ ਕੋਠੀ ਨਾਮ ਤੇ ਕਰੀ ਸੀ, ਝੂਠਾ ਬੰਦਾ
Rehm da matlav tusi malik nhi bn gaey
Ida ta lok kehn apa zameer kaffi dina to ba rha ne fear kehda tuhadi hoju gi zameen TUC sirf care taker ho