ਪੈ ਗਿਆ ਰੌਲਾ, ਚੰਡੀਗੜ੍ਹ ਰਹਿਣ ਵਾਲੀ ਵਿਆਹੀ ਗਈ ਕੈਨੇਡਾ ਵਾਲੇ ਨੂੰ

แชร์
ฝัง
  • เผยแพร่เมื่อ 17 ธ.ค. 2024

ความคิดเห็น • 181

  • @iPerry1811
    @iPerry1811 5 หลายเดือนก่อน +11

    ਪਤਾ ਨੀ ਯਾਰ ਕੀ ਹੋਗਿਆ ਪੰਜਾਬ ਨੂੰ ਰਿਸ਼ਤਿਆਂ ਦੀ ਕਦਰ ਹੀ ਨਹੀ ਰਹੀ ਅੱਜ ਲਾਵਾਂ ਹੁੰਦੀਆਂ ਤੇ ਕੱਲ੍ਹ ਤਲਾਕ ਹੋ ਜਾਂਦਾ

  • @rbrar3859
    @rbrar3859 7 หลายเดือนก่อน +15

    ਇਹ ਚੈਨਲ ਇੱਕ ਸੱਚੀ ਅਦਾਲਤ ਹੈ, ਇੱਥੇ ਸੱਚੇ-ਸੁੱਚੇ ਫੈਸਲੇ ਨਾਲ ਦੀ ਨਾਲ ਕੀਤੇ ਜਾਂਦੇ ਹਨ।
    ਧੰਨਵਾਦ ਬਾਸੀ ਸਾਹਬ, ਸਿੱਧੂ ਸਾਹਬ ਜੀ।

    • @J33TAA
      @J33TAA 7 หลายเดือนก่อน +11

      ਜਾ ਓਏ ਘੂਸਿਆ

    • @KUDRATMEHARBAN
      @KUDRATMEHARBAN 7 หลายเดือนก่อน +3

      🤣🤣🤣🤣🤣 Bharat vich bahut mahan hastian rahdia Brar veer tuhade vargi 😝😝😝😝😝

    • @ButaHoney-hr6br
      @ButaHoney-hr6br 6 หลายเดือนก่อน +2

      ਆ ਕੁਝ ਲਿਖਣ ਤੋਂ ਪਹਿਲਾਂ ਸਾਰੀ ਇੰਟਰਵਿਊ ਵੇਖ ਲੈਣੀ ਸੀ ਤਮਾਸ਼ਾ ਬਣਾਈ ਜਾਂਦਾ ਸਾਰਿਆਂ ਦਾ

    • @KUDRATMEHARBAN
      @KUDRATMEHARBAN 6 หลายเดือนก่อน +2

      @@ButaHoney-hr6br Eh bassi Mazza luttda nale eh sub jo ladhi la k eskol aunda ney eh bassi 3ri adalat ha nalo ek gal dso amrica Canada vich devose kinna nu aukha ek month vich mill janda eh sub esde apne vanda hunda palant keta hoya eh mirch masala la k peash karda loog murakh ney 🤣

    • @majordhaliwal2338
      @majordhaliwal2338 6 หลายเดือนก่อน

      ​@@J33TAA⁰
      ⁰⁰⁰😊😊😊😊😊😊

  • @AmarSingh-cm8vn
    @AmarSingh-cm8vn 7 หลายเดือนก่อน +27

    ਪਰਮਿੰਦਰ ਕੌਰ ਬੇਟਾ ਜੀ ਜੇ ਘਰ ਵਸਾਉਣਾ ਹੈ ਤਾਂ ਨਿਮਰਤਾ ਧਾਰਨ ਕਰਨੀ ਪਵੇਗੀ

    • @iPerry1811
      @iPerry1811 5 หลายเดือนก่อน +1

      ਥੋੜਾ ਟਾਈਮ ਨੀਵੇ ਹੋ ਕੇ ਰਹਿ ਲੈਣਾ ਚਾਹੀਦਾ ਜਦੋ ਨਵੇ ਘਰ ਜਾਦੇ ਆਪਾ ਕਈ ਲੋਕ ਰੋਹਬ ਜਿਹਾ ਪਾਉਦੇ ਹੁੰਦੇ, ਥੋੜਾ ਸਬਰ ਰੱਖ ਲੈਣਾ ਚਾਹੀਦਾ ਪੈਰ ਲੱਗ ਜਾਂਦੇ ਹੁੰਦੇ ਆਪੇ

    • @BhupinderKalsi-zi6jn
      @BhupinderKalsi-zi6jn 4 หลายเดือนก่อน

      ​@@iPerry1811😮g

  • @amarjitkaur3694
    @amarjitkaur3694 7 หลายเดือนก่อน +11

    ਬਾਸੀ ਜੀ ਅਜ ਕਲ ਤਾ ਕੁੜੀਆ ਛੋਟਾ ਨਾਮ ਹੀ ਲੈਦੀਅਆ ਹਨ

    • @Double13819
      @Double13819 5 หลายเดือนก่อน

      Bassi ji kine pyare ah 😅

  • @rajbindersingh8237
    @rajbindersingh8237 5 หลายเดือนก่อน +2

    ਮੁੰਡਾ ਬਿਲਕੁਲ ਗ਼ਲਤ ਹੈ ਸਹੀ ਗੱਲ ਕਰੋ ਮੁੰਡਾ ਆਪਣੇ ਭਰਾਵਾਂ ਦੇ ਥੱਲੇ ਲੱਗਿਆ ਹੈ

  • @balvirsinghbrar1089
    @balvirsinghbrar1089 16 วันที่ผ่านมา

    Very nice ji. Sir.ji. good. ❤️💚👌👌👍👍🙏🙏🙏🙏🏻🙏🏻🙏🏻

  • @surindersingh3871
    @surindersingh3871 7 หลายเดือนก่อน +9

    ਬਾਸੀ ਜੀ ਤੀਜੇ ਲੋਕ ਨੇ ਦੋਹਾਂ ਦੀ ਜ਼ਿੰਦਗੀ ਵਿੱਚ ਕੁੜੱਤਣ ਭਰ ਦਿੱਤੀ। ਜੇਠ ਨੂੰ ਆਪਣੇ ਦਾਇਰੇ ਵਿੱਚ ਰਹਿਣਾ ਚਾਹੀਦਾ ਸੀ।
    ਪਰਮਿੰਦਰ ਬੇਟਾ ਘਰ ਜਿੱਦ ਨਾਲ ਨਹੀਂ ਵਸਦੇ। ਸਹੁਰੇ ਘਰ ਕੁੜੀਆਂ ਨੂੰ ਅਡਜਸਟ ਕਰਨਾ ਹੁੰਦਾ। ਸਤਨਾਮ ਦਾ ਕੋਈ ਕਸੂਰ ਨਹੀਂ ਓਹ ਤਾਂ ਭਰਾ ਪਿੱਛੇ ਘਰ ਖਰਾਬ ਕਰ ਰਿਹਾ।
    ਅਸਲ ਵਿੱਚ ਸਤਨਾਮ ਤੇ ਪਰਮਿੰਦਰ ਦੁਬਾਰਾ ਵੱਸ ਸਕਦੇ ਨੇ ਸਿਰਫ ਇਹਨਾ ਨੂੰ ਹਉਮੈ ਛੱਡਣੀ ਚਾਹੀਦੀ ਐ।

    • @iPerry1811
      @iPerry1811 5 หลายเดือนก่อน

      ਅਸੀ 5 saal de relationship ਮਗਰੋ ਬਹੁਤ ਚਾਵਾਂ ਨਾਲ love marriage ਕਰਵਾਈ ਸੀ, ਪਰ ਕੁੜੀ ਦੇ 2-4 ਰਿਸ਼ਤੇਦਾਰਾਂ ਨੇ ਐਸਾ ਜਹਿਰ ਭਰਤਾ ਸਾਡੇ ਰਿਸ਼ਤੇ ਅੰਦਰ ਕਿ ਸਾਡਾ ਪੰਜ ਸਾਲਾਂ ਦਾ ਰਿਸ਼ਤਾ 3 ਮਹੀਨਿਆਂ ਚ ਰੋਲ ਕੇ ਰੱਖ ਦਿੱਤਾ, ਅਸੀ ਦੋਵੇ ਇਕੱਠੇ ਰਹਿਣਾ ਚਾਹੁੰਦੇ ਸੀ ਤੇ ਅੱਜ ਵੀ ਚਾਹੁੰਦੇ ਹਾਂ ਪਰ ਉਹਦੇ ਘਰਦੇ ਰਿਸ਼ਤੇਦਾਰਾਂ ਥੱਲੇ ਹੀ ਐਨਾ ਕੁ ਲੱਗੇ ਆ ਕਿ ਕੁੜੀ ਆਪਣੀ ਦਾ ਹੱਸਦਾ ਵੱਸਦਾ ਘਰ ਹੱਥੀ ਤੋੜ ਦਿੱਤਾ

  • @MehardeepSingh-k5g
    @MehardeepSingh-k5g 5 วันที่ผ่านมา

    VIVAH too badd kuria CHAUNDIA na GHAR WALA KISA hor nu na bulavaa 😊😊😊

  • @YG22G
    @YG22G 7 หลายเดือนก่อน +27

    ਪੱਟਣਾ ਜੋ ਪੱਟ ਲੈ ਬੋਲੇ ਸ਼ਬਦਾਂ ਤੋਂ ਬਾਅਦ ਡਾਂਗ ਵਰ੍ਹਾਈ ਜਾਂਦੀ ਹੈ। ਬਾਸੀ ਪੰਜਾਬੀ ਸਿਖ।

  • @dardadekafle
    @dardadekafle 20 วันที่ผ่านมา +1

    ਪੰਜਾਬੀਅਤ ਦੀ ਇੱਜ਼ਤ ਦਾ ਤਮਾਸ਼ਾ ਬਣਾਉਣ ਵਾਲਾ ਵਧਿਆ ਪ੍ਰੋਗਰਾਮ ਆ ਇਹ,, ਬਾਸੀ ਤਾਂ ਜਿਹੋ ਜਾ ਹੈਗਾ ਦੁਨੀਆ ਜਾਣਦੀ ਆ,, ਪਰ ਬਾਸੀ ਦੇ ਨਾਲਦਾ ਬੰਦਾ ਗੱਲਾ ਤੋਂ ਸਮਝਦਾਰ ਲੱਗਦਾ, ਬੇਨਤੀ ਓਸ ਭਰਾ ਨੂੰ ਨਾ ਤਮਾਸ਼ਾ ਬਣਾਓ ਪੰਜਾਬੀਅਤ ਦਾ ,, ਬਾਸੀ ਤਾਂ ਸਵਾਦ ਲੈੰਦਾ ਗਲਤ ਗੱਲਾਂ ਰਿਪਿਟ ਕਰਕੇ ਕਰਕੇ ਪੁੱਛਦਾ

  • @punjabiludhiana332
    @punjabiludhiana332 3 หลายเดือนก่อน +1

    ਬਾਹਰ ਆ ਕੇ ਜ਼ਨਾਨੀਆਂ ਨੂੰ ਮੋਟੇ ਟੋਪੇ ਵਾਲੇ ਸੰਦ ਦਾ ਸਵਾਦ ਪੈ ਜਾਂਦਾ ।😂😂

  • @dardadekafle
    @dardadekafle 20 วันที่ผ่านมา +1

    ਪਾਗਲ ਲੋਕਾਂ ਨੇ ਬਾਸੀ ਦੇ ਸ਼ੋ ਨੂੰ ਕੋਰਟ ਬਣਾ ਰੱਖਿਆ

  • @HarjinderSingh-bz9lx
    @HarjinderSingh-bz9lx 4 หลายเดือนก่อน

    ਬਾਸੀ ਸਾਬ

  • @parmindersingh2081
    @parmindersingh2081 5 หลายเดือนก่อน +5

    ਬੱਸੀ ਸਾਹਿਬ ਤੈਨੂੰ ਕੀ ਪਤਾ ਕਿ ਸੱਸਾਂ ਕੀ ਕੀ ਮੰਗਦੀਆਂ ਹਨ ਜਿਨ੍ਹਾਂ ਮਾਪਿਆਂ ਨੇ ਆਪਣੀ ਧੀ ਦਿੱਤੀ ਹੁੰਦੀ ਆ ਉਨ੍ਹਾਂ ਨੂੰ ਹਰ ਗੱਲ ਦਾ ਫ਼ਿਕਰ ਹੁੰਦਾ ਹੈ ਦਾਜ ਦਹੇਜ ਮੰਗਣ ਦਾ ਕੌਣ ਸਬੂਤ ਦਿੰਦਾ ਹੈ ਜੀ ਮੁੰਡੇ ਨੂੰ ਆਪਣੇ ਭਰਾਵਾਂ ਦੇ ਇਨ੍ਹਾਂ ਵੀ ਹੇਠਾਂ ਨਹੀਂ ਲੱਗਣਾ ਚਾਹੀਦਾ ਜਿਨਾਂ ਦੀਆਂ ਧੀਆਂ ਵਿਆਹ ਤੋਂ ਬਾਅਦ ਵੀ ਘਰੇ ਬੈਠੀਆਂ ਉਨ੍ਹਾਂ ਮਾਪਿਆਂ ਨੂੰ ਪੁੱਛ ਕੇ ਵੇਖੋ

  • @GurnamSingh-nd5yt
    @GurnamSingh-nd5yt 4 หลายเดือนก่อน +1

    ਮੇਰੀ ਬੇਨਤੀ ਹੈ ਕਿ ਤੁਸੀ ਦੋਵੇ ਆਪਸ ਵਿੱਚ ਬੈਠ ਕੇ ਆਪਣੀ ਜਿੰਦਗੀ ਸੋਨੇ ਤਰੀਕੇ ਨਾਲ ਜੀਣ ਵਾਸਤੇ ਸੋਚੋ ਪੁਰਨੇ ਆਦਮੀ ਸਨਾ ਟੁੱਟ ਕੇ ਦੁੱਟਾ ਮਿਲਦਾ ਸਮਜੋ ਮਿਲ ਕੇ ਰਹੋ ਜੀ

  • @ASINGH-li8eq
    @ASINGH-li8eq 5 หลายเดือนก่อน +2

    BASSI ਸਾਹਿਬ ,ਤੁਸੀਂ ਆਪਣੇ ਕੰਨਾਂ ਦਾ ਇਲਾਜ ਕਰੋ . ਕੁੜੀ ਐਨਾ ਸਾਫ ਤੇ Clear ਬੋਲ ਰਹੀ ਹੈ . ਉਹ ਪਿੰਡ ਦਾ ਨਾਮ ਬਹੁਤ ਹੀ ਹੋਲੀ ਹੋਲੀ ਤੇ Clear Cut ਸਮਜਾ ਰਹੀ ਹੈ . ਤੁਹਾਨੂੰ ਫਿਰ ਵੀ ਸਮਜ ਨਹੀਂ ਲਗਦੀ .

  • @amarjitkaur3694
    @amarjitkaur3694 7 หลายเดือนก่อน +4

    ਬਾਸੀ ਜੀ ਵਥੇਰੇ ਜੇਠ ਭਰਾ ਤੇ ਹਕ ਜਮਾਉਣ ਲਈ ੲਏਦਾ ਬੋਲ ਦਿੰਦੇ ਹਨ ਸਾਡੇ ਨਾਲ ਬਹੁਤ ਕੁਝ ਬੀਤਿਆ ਹੈ

  • @parmindersingh2081
    @parmindersingh2081 5 หลายเดือนก่อน

    ਕੁੜੀਏ ਘਰ ਅਤੇ ਕੱਚ ਟੁੱਟੇ ਦਾ ਪਿਛੋਂ ਕੁੱਝ ਨਹੀਂ ਬਣਦਾ ਥੋੜ੍ਹੀ ਜਿਹੀ ਨਿਮਰਤਾ ਨਾਲ ਈ ਘਰ ਵਸਦੇ ਹਨ ਬਾਕੀ ਮੁੰਡੇ ਨੂੰ ਵੀ ਚਾਹੀਦਾ ਹੈ ਕਿ ਆਪਣੇ ਕਿਸੇ ਭੈਣ ਭਰਾ ਪਿੱਛੇ ਲੱਗ ਕੇ ਆਪਣਾ ਘਰ ਨਾ ਖ਼ਰਾਬ ਕਰੋ ਮਾਪਿਆਂ ਨੇ ਆਪਣੀ ਧੀ ਦੀ ਜੁਮੇਵਾਰੀ ਤੈਨੂੰ ਈ ਦਿੱਤੀ ਹੈ ਮੁੰਡਿਆਂ ਬਸੀ ਸਾਹਿਬ ਜਿਨਾਂ ਨੇ ਪੈਸਾ ਮੰਗਣਾ ਉਹ ਮੰਗ ਈ ਲੈਂਦੇ ਹਨ ਜੀ

  • @JagtarSran-tv6wn
    @JagtarSran-tv6wn 6 หลายเดือนก่อน +2

    ਦਿਉਰ ਭਾਵੇਂ ਮੱਝ ਚੁੰਘ ਜਾਏ ਜੇਠ ਨੂੰ ਲੱਸੀ ਦੀ ਘੁੱਟ ਨੀਂ ਦੇਣੀ

  • @preetkaur2188
    @preetkaur2188 4 หลายเดือนก่อน +1

    ਕੁੜੀ ਦਾ ਅਪਲਾਈ ਨੀ ਕਰਨਾ ਤਾਂ ਹੀ ਕੁੜੀ ਨੂੰ ਗਲਤ ਬਣਾ ਰਿਹਾ ਸਾਰਾ ਪਰਿਵਾਰ

  • @g1thiarathiara467
    @g1thiarathiara467 7 หลายเดือนก่อน +3

    40 ghante ne 24 ghante 😱 omg Bassi 😂 taras Karo Sade te par sawad pura onda 😂🤣💯👍

  • @devinderdhaliwal9435
    @devinderdhaliwal9435 9 วันที่ผ่านมา

    60 ਲੱਖ 😮😮

  • @Darshana-k7p
    @Darshana-k7p 15 วันที่ผ่านมา

    😮ik

  • @satwinderkaurtiwana1652
    @satwinderkaurtiwana1652 7 หลายเดือนก่อน +3

    ਵੀਰ ਜੀ ਜੇਠ ਵੱਡਾ ਵੀਰ ਜੀ ਹੁੰਦਾ ਕੋਈ ਗੱਲ ਨਹੀਂ ਹੈ ਦਿੰਦੇ ਹਨ

  • @harjitsingh1581
    @harjitsingh1581 14 วันที่ผ่านมา

    ਉਹ ਬੀਬੀ ਜੇਠ ਇਵੇ ਹੁੰਦੇ ਆ ਮੇਰਾ ਵੀ ਇਵੇ ਸੀ ਮੁਖਤਿਆਰ ਪਰ ਮੈ ਜੁਆਇੰਟ ਚੋ ਆਈ ਸੀ ਡੈਡ ਤੇ ਤਾਇਆ ਜੀ ਦੇ ਪਿਆਰ ਮੇਰੇ ਮਾਂ ਨੇ ਕਦੇ ਵਿਤਕਰਾ ਨਹੀ ਪਾਇਆ ਸੀ ਤੇ ਮੈ ਵੀ ਜੇਠ ਭਰਾ ਹੀ ਸਮਝਿਆ ਉਸ ਮਾਹੋਲ ਚੋ ਢਾਲ ਲਿਆ ਖੁਦ ਨੂੰ ਅਜੇ ਤੱਕ ਅਸੀ ਜੁਆਇੰਟ ਹੀ ਆ ਬਾਹਰੋ ਜਾਕਿ ਵੀ ਮੈ ਘਰਦਾ ਕਰਾਉਂਦੀ ਆ ਦੂਜੇ ਪ੍ਰਵਾਰ ਚੋ ਹੀ ਆਂ ਮੁਖਤਿਆਰੀ ਨਹੀ ਜਗਾਈ ਦੀ ਉਸ ਵਿੱਚ ਢਲਣਾਂ ਪੈਦਾਂ ਆ ਮੇਰੇ ਜੇਠ ਦੇ ਬੱਚੇ ਵੀ ਵਿਆਤੇ ਆ ਮੈ ਖੁਦ ਇਥੇ ਕੰਮ ਕਰਦੀ ਆ ਮੈ ਆਪਣੇ ਜੇਠ ਦੇ ਅੱਗੇ ਕਦੇ ਜੁਵਾਬ ਨਹੀ ਦਿੱਤਾ ਉਹ ਮੇਰੀ ਇੱਜਤ ਆਪਣੀਆ ਧੀਆਂ ਵਾਂਗ ਕਰਦੇ ਆ ਪੇਕਿਆ ਵਰਗੀ ਐਸ਼ ਸੋਹਰੇ ਨਹੀ ਲੱਭੀ ਦੀ ਨਾਂ ਮਿਲਦੀ ਆ ਧੰਨਵਾਦ ਜੀ

  • @jasveerbrar8384
    @jasveerbrar8384 6 หลายเดือนก่อน +15

    Basi tenu sun da ni aa eve vari vari hrek shabad nu 2 2 3 3 vari pushi jana ea sara kuj ta poora clear sun riha hai kudi vallon eve vichari nu tang kre jana ea eve har gal te hanji hanji kahi jana ea eve fuddu fuddu jihia gallan pushi jana ea

  • @benbee9794
    @benbee9794 4 หลายเดือนก่อน

    😊

  • @jagseerbrar3491
    @jagseerbrar3491 6 หลายเดือนก่อน +1

    Sawad 💯 👍

  • @annaanna-ek4sf
    @annaanna-ek4sf 6 หลายเดือนก่อน +1

    ਜਾ ਉਹ ਪਤੰਦਰਾ ਇਹ ਘਰ ਕਦੇ ਵੀ ਨਹੀ ਵਸਣਾ।

  • @preetkaur2188
    @preetkaur2188 4 หลายเดือนก่อน

    madical
    bina Visa kibe miluga

  • @dharmindercheema8842
    @dharmindercheema8842 22 วันที่ผ่านมา +1

    Ganganagar side deya kudiya tez nai j oh sach be bol do ta be
    Galt he kehna vivah hoya ne hunda proof pehla rady karn lag jande ne

  • @RanveerTV101
    @RanveerTV101 6 หลายเดือนก่อน

    Bassi sir cam on baby

  • @balwindersinghdhindsa3306
    @balwindersinghdhindsa3306 18 วันที่ผ่านมา

    29:06 29:10 29:12 29:13

  • @sharnjeetkaur5934
    @sharnjeetkaur5934 4 หลายเดือนก่อน

    ਬਾਸੀ ਹਾਸਾ ਲਿਆ ਦਿੰਦਾ ਇਮੋਸ਼ਨਲ ਸਟੋਰੀ ਚ

  • @binningmaninder9133
    @binningmaninder9133 6 หลายเดือนก่อน

    😢😢 bro

  • @jasbirkaurrattan5344
    @jasbirkaurrattan5344 7 หลายเดือนก่อน +1

    Bassi ji sulite❤

  • @HarjinderBhullar6076
    @HarjinderBhullar6076 6 หลายเดือนก่อน +2

    ਪਤੀ ਕਹਿੰਦਾ ਪਰਮਿੰਦਰ ਕੌਰ ਨੂੰ ਆਹ ਪੱਟ ਇਹਦੇ ਉਤੋਂ ਦੀ ਵੱਜ ਮੈਂ ਨੀ ਫ਼ਾਇਲ ਲਵਾਉਣੀ, ਪੰਜਾਬੀ ਵਿਚ ਇਹ ਟੋਟਕਾ ਕਹਿੰਦੇ ਆ ਆਹ ਪੱਟ ਲੈ,ਪੱਟ ਲੈ ਜੋ ਪੱਟਣਾ ਮੈਂ ਨੀ ਤੇਰੀ ਗੱਲ ਮੰਨਣੀ

  • @gurdeepmaanPB10punjab
    @gurdeepmaanPB10punjab 4 หลายเดือนก่อน

    ਤੇਰੀ ਹਵਾ ਖਰਾਬ ਹੋ ਗਈ ਕਨੇਡਾ ਜਾ ਕੇ ਜਿਹੜੀ ਗੱਲ ਆ ਨਾਲੇ ਤੇਰਾ ਭਰਾ ਦਾ ਕੀ ਮਤਲਬ ਆ ਯਾਰ ਉਹ ਆਪਦੀ ਜਨਾਨੀ ਸਾਹਮਣੇ ਤੂੰ ਆਪਦੀ ਜਨਾਨੀ ਸਾਂਭ ਉਹਦਾ ਕੀ ਮਤਲਬ ਆ ਯਾਰ ਚਾਹੇ ਘਰ ਦੇ ਵਿੱਚ ਵੱਡਾ ਹੋਵੇ ਬਈ ਕਿਸੇ ਦੀ ਮਾਂ ਨਹੀਂ ਹਿੰਮਤ ਨਹੀਂ ਹੈਗੀ ਕੋਈ ਘਰ ਦੇ ਵਿੱਚ ਕੋਈ ਜੇਠ ਬੋਲੇ ਠੀਕ ਨਹੀਂ ਗੱਲ ਭਰਜਾਈ ਨੂੰ ਏਡੀ ਗੱਲ ਨਹੀਂ ਹੁੰਦੀ ਐਡਾ ਤੇਰੇ ਘਰ ਦੇ ਵਿੱਚ ਰੂਲ ਕਿਹੜਾ ਤੇਰਾ ਮੁਗਲ ਵਾਲਾ ਰੂਲ ਬਣਾਈ ਬੈਠਾ ਤੋਂ ਮੁਗਲਾਂ ਵਾਲਾ ਤੂੰ ਮੁਗਲਾਂ ਤੇਰਾ ਪਰਿਵਾਰ ਮੈਨੂੰ ਲੱਗਦਾ ਤੇਰਾ ਮੁਗਲ ਲੱਗਦਾ ਉਹ ਤੂੰ ਕੁੜੀ ਤੇਥੋਂ ਗਲਤੀ ਮੰਨੀ ਜਾਂਦੀ ਆ ਤੇਰੇ ਨਾਲ ਵਸਣਾ ਚਾਹੁੰਦੀ ਆ ਤੂੰ ਕਨੇਡਾ ਬੈਠਾ ਹਵਾ ਕਰਦਾ ਜੇ ਇੰਡੀਆ ਹੁੰਦਾ ਨਾ ਪੰਜਾਬ ਵਿੱਚ ਤੂੰ ਏਸੀ ਕੁੜੀ ਦੀ ਪੈਰੀ ਹੱਥ ਲਾ ਕੇ ਲੈ ਕੇ ਆਉਂਦਾ ਭੈਣ ਚੋ ਲੋਕਾਂ ਦੇ ਵਿਆਹ ਨਹੀਂ ਹੁੰਦੇ ਤੂੰ 40- ਸਾਲ ਦੇ ਸਾਡੇ ਯਾਰ ਦੋ ਤੋਂ ਫਿਰਦੇ ਨੇ ਉਹਨਾਂ ਦੇ ਭੈਣ ਨਾਲ ਵਿਆਹ ਨਹੀਂ ਹੁੰਦੇ ਤੇਰਾ ਜੇ

  • @nzlrmanngmailnzlrmanngmail
    @nzlrmanngmailnzlrmanngmail หลายเดือนก่อน +1

    Sada ghar tan vass reha.. asi tan.. g.. g kehnde ni g.. g.. rishta begaana ja lagda apnapan ni hunda… kayi vaar kaka g bro v galt ho sakda eh v ghar vaar chhad ke i new ghar hunda members nu samjn ch time lagda.. naale sas nu valia ja chudi e paunde ne.. ranihaar tan ambani de paunde ne

  • @anjaananjaan5107
    @anjaananjaan5107 18 วันที่ผ่านมา +1

    Couple seems to be intelligent. I wonder if wife has some psychological issues. Elder brother asking for some info should not be a big deal.

  • @sonubajwa2108
    @sonubajwa2108 6 หลายเดือนก่อน +2

    Kuri da kasur ai, aj kal dia kuriya nu sirf ih ai ke sirf asi bahar chale jaie. Or aj dia kuriya nu boln de akel nahi.

  • @amanjatt5075
    @amanjatt5075 7 หลายเดือนก่อน

    🙏🙏

  • @udayveersingh8238
    @udayveersingh8238 7 หลายเดือนก่อน

    Haan ji Da Bachaa😂😂😂😂😂😂😂

  • @amarjitsonu5388
    @amarjitsonu5388 6 หลายเดือนก่อน

    Come on baby.

  • @Randy-v5p
    @Randy-v5p 6 หลายเดือนก่อน +1

    ਮੋਨਾ ਘੋਨਾ ਘਰ ਵਾਲਾ।
    ਘਰ ਨੂੰ ਲੱਗਾ ਤਾਲਾ।
    ਸੱਸ ਸੌਰਾ ਘੁਗ ਵੱਟੂ।
    ਜੇਠ ਇਹਨਾਂ ਦਾ ਘਰ ਪੱਟੂ।

  • @pcdugal-os4ty
    @pcdugal-os4ty 4 หลายเดือนก่อน +1

    ਬੱਸੀ ਬੋਲ ਠੀਕ ਖਾਨ ਨੂੰ ਕਿਉਂ ਪੈਦਾ ਹੈ

  • @NarinderSingh-d3s
    @NarinderSingh-d3s 13 วันที่ผ่านมา

    ਇਹ ਕੋਈ ਪ੍ਰਾਈਵੇਟ ਅਦਾਲਤ ਏ ਕੀ ਹੈ ਇਹ

  • @rajkarnawalkarnawal1046
    @rajkarnawalkarnawal1046 4 หลายเดือนก่อน

    Mega baje k de naal da pind aw eh story te sade naal de pind di kudi di aw lgda

  • @g1thiarathiara467
    @g1thiarathiara467 7 หลายเดือนก่อน +3

    Bassi sab koyn bhor de o Sanu samaj ne ondi thusi aap hi dasdea Karo 😂ffm Bassi 😂🤣

  • @reshambrar8726
    @reshambrar8726 3 หลายเดือนก่อน

    ਬਾਸੀ ਜੀ ਮੁੰਡੇ ਨੇ ਕਿਹੜਾ ਕੁੜੀ ਨੂੰ ਪਰਵਿੰਦਰ ਜੀ ਕਿਹਾ ਹੈ। ਤੁਸੀਂ ਮੁੰਡੇ ਦਾ ਪੱਖ ਪੂਰ ਰਹੇ ਹੋ।

  • @SheraSingh-r1u
    @SheraSingh-r1u 3 หลายเดือนก่อน

    Satnam. Veer. Ji. Es. Kurhi. Da. Demag. Cheek. Nhi. Ha. Es. Nu. Canada. Bhul. Ke. V. Na. Javi jindgi. Kharab. Kr. Devegi sade. V. Ena. De. Sogat. C

  • @gurdeepmaanPB10punjab
    @gurdeepmaanPB10punjab 4 หลายเดือนก่อน

    ਇਹਨੂੰ ਆਏ ਆ ਹੁਣ ਵੀ ਪੈਸੇ ਮਿਲ ਜਾਣ 40 ਲੱਖ ਰੁਪਆ ਵੀ ਜਿਹੜਾ ਮੈਂ ਲਾ ਕੇ ਗਿਆ ਉਹ ਤਾਂ ਪੂਰਾ ਕਰੀਏ ਇਹਨੂੰ ਐ ਹੁਣ ਪੈਸੇ ਝਾੜ ਲਈਏ ਕੁੜੀ ਵਾਲਿਆਂ ਤੋਂ ਉਹਨੇ ਆ ਤਾ ਜਾਣਾ ਹੀ ਆ ਪੈਸੇ ਦੇ ਦੇਣਗੇ ਬਸ ਉਹਨਾਂ ਨੇ ਬੁੰਡ ਫੜਦੀ ਨੂੰ ਦੇਣਗੇ ਦੇਣਗੇ ਤੇਰੀ ਬੁੰਡ ਚ ਬਾਂਹ ਪਾ ਕੇ ਤੂੰ ਕੁੜੀ ਮੰਗਾਵੇਗਾ ਮੈਂ ਤੈਨੂੰ ਇਨੀ ਗਰੰਟੀ ਦੇਤੀ ਤੈਨੂੰ ਸੱਦਣਾ ਪੈਣਾ ਇੱਥੇ ਜਾ ਕੇ ਜਿਹੜੇ ਤੂੰ ਬਦਲ ਗਿਆ ਨਾ ਕੈਨੇਡਾ ਜਾ ਕੇ ਤੇਰੀ ਬੁੰਡ ਕੁੱਟਣਗੇ ਤੇਰੀ ਇਥੇ ਪੰਜਾਬ ਵਾਲੇ ਤੇਰੀ

  • @preetkaur2188
    @preetkaur2188 4 หลายเดือนก่อน +1

    ਇਕ ਕੁੜੀ ਨੂੰ ਸੋਰੀ ਮੰਗਣੀ ਨੀ ਆਉਂਦੀ

  • @GurnamSingh-nd5yt
    @GurnamSingh-nd5yt 4 หลายเดือนก่อน

    ਬਾਸੀ ਲਗਦਾ ਤੁਸੀ ਪਾਗ਼ਲ ਹੋ ਗਏ ਜੈ ਤੁਹਾਡੇ ਕੋਲ ਕੇਰਾ ਥਰਮਾ ਮੀਟਰ ਹੈ ਕੇ ਵਿਆਹ ਤੇ ਬਾਦ ਕੋਈ ਪੈਸੇ ਨਹੀਂ ਮਗਦਾ ਸੱਕਦਾ ਅਸੀਂ ਦੋਵਾਂ ਨੁ ਮਿਲ ਕੇ ਰਹਿਣ ਦੀ ਬੇਨਤੀ ਕਰਦੇ ਹੈ ਬਾਸੀ ਤੁਸੀ ਵੀ ਰੌਂਗ ਬੋਲ ਜਾਂਦੇ ਹੋ ਸਮਜੋ

  • @SahibjotSingh-jc1yy
    @SahibjotSingh-jc1yy 6 หลายเดือนก่อน +4

    Had hogi basi sir tuhadi v kudi di koi galti ne fer v kudi nu keh rehe o munda te munde da bro galt munde de bro da ki hak aa kudi nu kuj v kehn da munde wale palce da bahut charcha kronde aa 20 ton 25 lakh lagda eh sach aa baki gold v paiya 30 lakh lagda sir piche ki reh giya hun dubara paise magde v ho sakde aa chalo jhooth v ho sakda kuj ne pta

  • @jinderpreet7621
    @jinderpreet7621 7 หลายเดือนก่อน +2

    Jaith howe ja koi hor,edan kise v hasband,wife de wich,koi v intarfeyar karn da koi huk ni,munda enj lagda,jiwen kise te dipand howe,o my god

  • @SandeepSingh-lw4fk
    @SandeepSingh-lw4fk 5 หลายเดือนก่อน

    Nahi night tha Manu ni lagtha ki jadhe nahi kihe hona g Manu nahi lagtha g

  • @jattworld1984
    @jattworld1984 6 หลายเดือนก่อน +1

    Do saal baad sunea ajj show sala Bassi de kanna da ohi haal aa 😂 machine lvaa la mithea

  • @kaurkaur5744
    @kaurkaur5744 7 หลายเดือนก่อน +4

    He just needs a naukrani . Jehra bolan v ni dinda kudi nu . Ke tu kam karaun nu leke auni c

    • @РИТУБАРВАЛ
      @РИТУБАРВАЛ 6 หลายเดือนก่อน

      Kudi mental upset

    • @AbcAtoz-yg2vi
      @AbcAtoz-yg2vi 6 หลายเดือนก่อน +3

      Sister ji mnu tn lagda a ehnde parwar di e soch ave a ke kudi nu rkho Gulam bna ke ....kudi tn mnu padi likhi lagdi a Jo Jada bol nhi rahi ...munda e bhut Jada tezz a

    • @MehardeepSingh-k5g
      @MehardeepSingh-k5g 5 วันที่ผ่านมา

      Pahela kuria pakaa kam nee kardia 😊

  • @rajbindersingh8237
    @rajbindersingh8237 5 หลายเดือนก่อน

    ਪੈਸੇ ਬਾਦ ਵਿਚ ਵੀ ਮੁੰਡੇ ਵਾਲੇ ਮੰਗ ਲੈਂਦੇ ਹਨ

  • @ClementAbel-k8x
    @ClementAbel-k8x 2 หลายเดือนก่อน

    Greenholt Port

  • @rajanpreetsinghrajanpreets794
    @rajanpreetsinghrajanpreets794 4 หลายเดือนก่อน

    ਲੜਕੀ ਝੂਠ ਬੋਲਦੀ😅 ਹੈ ਗੱਲ ਗੱਲ ਤੇ 60.ਲੱਖ ਵਿਆਹ ਤੇ ਲੱਗਾ

  • @BaljinderSingh-lq7lt
    @BaljinderSingh-lq7lt 5 หลายเดือนก่อน +1

    Palanger down case

  • @hardiksingh205
    @hardiksingh205 6 หลายเดือนก่อน +1

    Ene kadi v kise da name pehli vari ch nahi sunya

  • @avtarsinghsandhu9338
    @avtarsinghsandhu9338 6 หลายเดือนก่อน +1

    ਕਸੂਰਵਾਰ ਦੋਵੇਂ ਹਨ, ਵਿਸਵਾਸ਼ ਉੱਠ ਗਿਆ ਹੈ, ਮੁੰਡਾ ਆਪ ਚਲਾਕੀ ਖੇਡ ਰਿਹਾ ਏ, ਕਨੇਡਾ ਆ ਕੇ ਮੈਨੂੰ ਪੁਲਿਸ ਵੱਲੋ ਤੰਗ ਪ੍ਰੇਸ਼ਾਨ ਨਾ ਕਰੇ , ਪਰ ਨਹੀ ਵਿਸਵਾਸ਼ ਰੱਖੋ ਜਿੰਦੜੀ ਵਧੀਆ ਬਤੀਤ ਕਰੋ, ਉਮਰ ਤੁਹਾਡੀ 30 ਸਾਲ ਤੋਂ ਉੱਪਰ ਹੋ ਗਈ ਏ, ਮਾਪਿਆ ਦੀ ਵੀ ਇਜਤਮਾਨ ਕਰੋ।

  • @anjaananjaan5107
    @anjaananjaan5107 18 วันที่ผ่านมา

    Parwinder needs to change. How can she threaten her husband with death?

  • @rajindergill5760
    @rajindergill5760 7 หลายเดือนก่อน +5

    a kudi bhut hi shreef hai …mere college wich meri student c a…bhut hi shreef te sau kudi c a…kde nahi c sochya eni vdiya kudi nal v eda ho skda hai

    • @electrovision2188
      @electrovision2188 7 หลายเดือนก่อน

      Over clever

    • @РИТУБАРВАЛ
      @РИТУБАРВАЛ 6 หลายเดือนก่อน

      Badmash 1no

    • @AbcAtoz-yg2vi
      @AbcAtoz-yg2vi 6 หลายเดือนก่อน +3

      Munda chalak sab to Jada lag reha a Jo kudi nu india shd ke Nikl aiya a

    • @rajindergill5760
      @rajindergill5760 4 หลายเดือนก่อน

      @@РИТУБАРВАЛkon ?? teri maa???

  • @HarjinderBhullar6076
    @HarjinderBhullar6076 6 หลายเดือนก่อน +1

    ਕੁੜੀ ਦਾ ਨਾਮ ਪਰਮਿੰਦਰ ਕੌਰ,ਬਾਪ ਦਾ ਨਾਮ ਸਤਨਾਮ ਸਿੰਘ,ਪਤੀ ਦਾ ਨਾਮ ਸਤਨਾਮ ਸਿੰਘ, ਸਹੁਰੇ ਦਾ ਨਾਂ ਗੁਰਮੇਲ ਸਿੰਘ, ਕੁੜੀ ਦੀ ਮਾਂ ਦਾ ਨਾਮ ਕੈਲਾਸ ਰਾਣੀ,ਸਿੰਘ ਕੌਰ ਵਿੱਚ, ਰਾਣੀ ਕਿਵੇਂ ਆ ਗਈ ਗੱਲ ਸਮਝ ਤੋਂ ਬਾਹਰ ਆ

  • @gurdeepmaanPB10punjab
    @gurdeepmaanPB10punjab 4 หลายเดือนก่อน

    ਬਾਈ ਯਾਰ ਕੁੜੀ ਤੇ ਤੂੰ ਗਲਤੀ ਮੰਨੀ ਹੁੰਦੀ ਹ ਮਾਫੀ ਮੰਗੀ ਜਾਂਦੀ ਆ ਹੋਰ ਤੈਨੂੰ ਹੁਣ ਬੱਸ ਚਾਹੀਦਾ ਉਹ ਮੇਰੇਆ ਸਾਲਿਆ ਕਨੇਡਾ ਵਿੱਚ ਤੈਨੂੰ ਹੋਰ ਵੀ ਕੁੜੀ ਮਾੜੀ ਮਿਲੂਗੀ ਤੇਰੀ ਇਨੀਆਂ ਤੇਰੀਆਂ ਗਲਤੀਆਂ ਮੰਨਣ ਵਾਲੀ ਤੇ ਉਹ ਫਿਰ ਵੀ ਗਲਤੀ ਮੰਨਦੀ ਆ ਫਿਰ ਵੀ ਤੇਰੇ ਤੋਂ ਮਾਫੀ ਚਾਹੁੰਦੀ ਆ ਵੀ ਮੈਨੂੰ ਮਾਫ ਕਰਦੇ ਮੈਨੂੰ ਮੈਂ ਤੇਰੇ ਨਾਲ ਰਹਿਣਾ ਚਾਹੁੰਦੀ ਆਂ ਹੋਰ ਤੈਨੂੰ ਬੱਸ ਚਾਹੀਦਾ ਕਮਾਲ ਆ ਯਾਰ ਬੰਦਾ ਤੂੰ ਵਿਆਹ ਕਰਾ ਕੇ ਹਵਾ ਕਦੀ ਖਰਾਬ ਹੋ ਗਈ ਕਨੇਡਾ ਜਾ ਕੇ ਤੂੰ ਇੱਥੇ ਬਦਲ ਗਿਆ ਇੱਥੇ ਕੰਮ ਨਹੀਂ ਸੀਗਾ ਉਰੇ ਅਸੀਂ ਵੀ ਆਸਟਰੇਲੀਆ ਬੈਠੇ ਆਂ ਅਸੀਂ ਤਾਂ ਕਿਸੇ ਨੂੰ ਅੱਜ ਤੱਕ ਕਿਹਾ ਨਹੀਂ ਸਾਡਾ ਵੀ ਵਿਆਹ ਹੋਇਆ ਹੋਇਆ ਤੂੰ ਤੂੰ ਮੈਂ ਤਾਂ ਬਹੁਤ ਵਾਰੀ ਹੁੰਦੀ ਹੁੰਦੀ ਘਰ

  • @hardiksingh205
    @hardiksingh205 6 หลายเดือนก่อน

    Joginder bolla hona chahi da no bassi

  • @SanjeevSharma.72
    @SanjeevSharma.72 2 หลายเดือนก่อน

    Kush KUDiaa apni Jubbaan te controle nhi rakhdiaa te apna GHARR khud khraab krr lendiaa ne 🙏🙏🙏🙏

  • @bharpursandhu7942
    @bharpursandhu7942 6 หลายเดือนก่อน +1

    baasi v swaad lainde aa

  • @desrajsaroyasaroya1843
    @desrajsaroyasaroya1843 5 หลายเดือนก่อน

    ਲੋਕ ਮੰਗਦੇ ਆ ਦਾਜ ਵਿਵਾਹ ਤੋਂ ਬਾਅਦ ਬਾਸੀ। ਮੁੰਡਾ ਵੀ ਸਹੀ ਨੀ। ਉਹ ਝੂਠ ਬੋਲਦਾ। ਮੁੰਡੇ ਦੀ ਵੀ ਇਕ MONTH ਬੁੰਡ ਮਾਰੋ ਫਿਰ ਤਲਾਕ ਕਰਾ ਦਿਓ। ਕੁੜੀ ਦਾ BROTHER ਮੁੰਡੇ ਦੀ ਬੁੰਡ ਮਾਰੇ ਇਕ MONTH

  • @HarjinderBhullar6076
    @HarjinderBhullar6076 6 หลายเดือนก่อน +1

    ਸਿੰਘ, ਕੌਰ ਵਿੱਚ,ਕੈਲਾਸ ਰਾਣੀ ਕਿਧਰ ਫਸੀ ਫਿਰਦੀ ਆ,ਸਾਰੇ ਜੱਟ ਨੇ,ਕੈਲਾਸ ਰਾਣੀ ਬ੍ਰਾਹਮਣ ਆ ਜਾਂ ਸੇਠਾਣੀ

  • @AbcAtoz-yg2vi
    @AbcAtoz-yg2vi 6 หลายเดือนก่อน +2

    Bassi ji eh Kapil Sharma show nhi a tuc ek e gl nu chaki ture Jane o kudi di gl e nhi sunn rahe munde tn mnu jma e jhtha tai froud lgda a jivn di gl sunn reha a mnu tn lgda a munde ne ethy viha krviya hoya a tn e kudi nu galt bnon tai lga hoya kudi ne gallan jrur kdiya ho skdiya par munde ne v nhi ghat kiti honi ehne kuj keha hona tai kudi ne kuj keh ta hona a baki tuc show kr deyo band kudi nu e galt bna rahe o

  • @ranghakumar1648
    @ranghakumar1648 6 หลายเดือนก่อน

    No long story

  • @SanjeevSharma.72
    @SanjeevSharma.72 2 หลายเดือนก่อน

    BAASI sahib PATT le jo PAttna da mtlbb saare PUNJABI jaaan de aa 😂😂😂😂😂😂😂glll ghumaao na.

  • @kirandeepkaur2257
    @kirandeepkaur2257 7 หลายเดือนก่อน +2

    Kuriye boht diyaa. nl rehna painda sohre ghr vich

  • @rickygill3025
    @rickygill3025 7 หลายเดือนก่อน +1

    Bassi is great

  • @happyc2496
    @happyc2496 7 หลายเดือนก่อน

    Mera badhaa veer tera jeth charhaa

  • @gurdeepmaanPB10punjab
    @gurdeepmaanPB10punjab 4 หลายเดือนก่อน

    ਵਿਆਹ ਤੇਰੇ ਨਾਲ ਹੋਇਆ ਕਿ ਤੇਰੇ ਪਿਰਾ ਭਰਾ ਨਾਲ ਹੋਇਆ ਉਹ ਕੌਣ ਆ ਪੁੱਛਣ ਵਾਲਾ ਵੀ ਕਿੰਨੇ ਘੰਟੇ ਕੰਮ ਕੀਤਾ ਕੀ ਕੀਤਾ ਰਾਤ ਨੂੰ ਕੀ ਕੀਤਾ ਸੱਤ ਘੰਟੇ ਰਾਤ ਨੂੰ ਕੀ ਕੀਤਾ ਉਹ ਮਾਲਾਕਦਾ ਮੇਰੇ ਸਾਲਿਆਂ ਦਾ ਲੱਗਦਾ ਹੀ ਰੂਲ ਬਣਾਇਆ ਮੋਕਲਾਂ ਵਾਲਾ ਬੰਦੇ ਬਣ ਜਾਓ ਬੰਦੇ ਨੀ ਤੁਹਾਡੇ ਨਹਿੰਗ ਸਿੰਘ ਤੁਹਾਡੇ ਨਾਲ ਜੂਤ ਫੇਰਨਗੇ ਜੂਤ ਕੁੜੀ ਨੂੰ ਤੰਗ ਕੀਤਾ ਠੀਕ ਆ ਨਾ ਨਿਹੰਗਾ ਸਿੰਘਾਂ ਨੂੰ ਦੱਸ ਦਿ ਤੇਰੇ ਬਾਰੇ ਇੱਥੇ ਕਨੇਡਾ ਦੇ ਵਿੱਚ ਤੇ ਨਾ ਤੇਰੇ ਜੂਥ ਫਿਰਾਇਆ ਕੈਨੇਡਾ ਜਿੱਥੇ ਕਿੱਥੇ ਬੈਠਾ ਤੈਨੂੰ ਲਾਲਾਕਦਿਆ ਤੇਰੀ ਖਬਰ ਲੈਦੇ ਆ

  • @g1thiarathiara467
    @g1thiarathiara467 7 หลายเดือนก่อน +2

    Bassi sab thusi lahu 👺👹 khun bhot peny o 😂 ekko gal war war

  • @amanpreet2273
    @amanpreet2273 6 หลายเดือนก่อน

    Ho sidhu a dy hed fon dono kana ch lva yr

  • @ShaminderSingh-pv3ec
    @ShaminderSingh-pv3ec 6 หลายเดือนก่อน

    Village--- Chack megha viran
    Post office--- Pindi
    Tehsil--- Guru har sahai
    District--- Firozpur
    Punjab

  • @ashokmehmi7015
    @ashokmehmi7015 3 หลายเดือนก่อน

    Tu app bondu aa 😊

  • @Bhullarsaab0001
    @Bhullarsaab0001 3 หลายเดือนก่อน

    Kudi nu bss eda ki ik var canada ponch java menu sadh lva bss ….j munda na bula v lai agla nu eda ki kudi da bahavior shi nhi ava roj ladai hovaga case pava davagi koi na koi 1 min ch police call kr dania na ladai krka

  • @sukhpalsinghsandhu9963
    @sukhpalsinghsandhu9963 6 หลายเดือนก่อน +2

    ਇਹੋ ਜਿਹੀਆਂ ਜਨਾਨੀਆ ਨਹੀਂ ਵਸਦੀਆਂ , ਚਾਹੇ ਸੌ ਵਾਰੀ ਸੌਰੀ ਮੰਗ ਲੈਣ , ਪਰਨਾਲਾ ਉੱਥੇ ਦਾ ਉੱਥੇ ਹੀ ਹੁੰਦਾ

  • @annaanna-ek4sf
    @annaanna-ek4sf 6 หลายเดือนก่อน +1

    ਇਹ ਕੁੜੀ ਪੂਰੀ ਇਜੈਸਣ ਹੈ

  • @nirmalbassi9535
    @nirmalbassi9535 6 หลายเดือนก่อน +1

    No no no no never give chance again
    We did same mistake

  • @ChanSidhu23
    @ChanSidhu23 5 หลายเดือนก่อน

    ਉਹ ਭਰਾਵੋ ਅੱਜ ਕੱਲ ਜਨਾਨੀਆਂ ਦਾ ਇਹ ਹਾਲ ਆ ਵੀ ਮੁੰਡੇ ਦੇ ਮਾਂ ਬਾਪ ਤਾਂ ਫੁੱਦੂ ਨੇ ਤੇ ਉਹਦੇ ਆਵਦੇ ਮਾਂ ਬਾਪ ਬਹੁਤ ਜ਼ਿਆਦਾ ਚੰਗੇ ਨੇ...ਸਾਲਾ ਬੰਦੇ ਦੀ ਗਲਤੀ ਕੋਈ ਨੀ ਹੁੰਦੀ ਫੇਰ ਵੀ ਉਹਦਾ ਜਲੂਸ ਕੱਢ ਦਿੰਦੀ ਆ ਇਹ ਜਨਾਨੀ ਜਾਤ..ਉੱਤੋਂ ਇਹੋ‌ ਜਿਹਾ ਦੱਲਾ ਸਿਸਟਮ ਆ ਜੋ ਤੀਵੀਆਂ ਦੀ ਸੁਣਦਾ...ਬੰਦਾ ਵਿੱਚ ਵਿਚਾਲੇ ਫਸ ਜਾਂਦੈ ,ਉਹ ਨਾ ਮਾਂ ਬਾਪ ਨੂੰ ਛੱਡ ਸਕਦੈ ਤੇ ਨਾ ਈ ਜਨਾਨੀ ਨੂੰ...ਸੱਪ ਦੇ ਮੂੰਹ ਕਿਰਲੀ ਆਲਾ ਕੰਮ ਹੋ ਜਾਂਦੈ ਬੰਦੇ ਨਾਲ..

  • @preetkaur2188
    @preetkaur2188 4 หลายเดือนก่อน

    ਮੂੰਡਾ ਖਰਾਬ ਆ ਕੁੜੀ ਸ਼ਰੀਫ ਆ

  • @g1thiarathiara467
    @g1thiarathiara467 7 หลายเดือนก่อน

    Bassi sab thusi ve ber de B Tak Jane o 😂fk 😂

  • @g1thiarathiara467
    @g1thiarathiara467 7 หลายเดือนก่อน

    Bassi sab kuri tain hun prepare aa Puri divorce len lai baki dekho ki Banda 😊

    • @ParamjeetSingh-zb3jl
      @ParamjeetSingh-zb3jl 7 หลายเดือนก่อน

      Agar kuri ne divorce Lena Hunda eh show Tai na insav lain andi oh avda parvar ( Husband) kol jana chondi a ohnde Nall rehna chondi a

  • @jaswant5395
    @jaswant5395 6 หลายเดือนก่อน

    ਕੁੜੀਏ ਇਹ ਊਹਹੋ ਹੈ

  • @RB-nz3ve
    @RB-nz3ve 7 หลายเดือนก่อน +3

    Kudi bahut jayada tej aa, Veer bach sakda tan bach ja, ene kuch ni chadna tere palley..

    • @РИТУБАРВАЛ
      @РИТУБАРВАЛ 6 หลายเดือนก่อน

      Don't worry bro she lost trust, her life is now in darkness

    • @AbcAtoz-yg2vi
      @AbcAtoz-yg2vi 6 หลายเดือนก่อน +2

      Pardhan tu hun avdi behan da viha kr di ehnde nall ...jldi kr di kite munda hatho na nikl jave ....behan da yaar ....munda kudi nu india viha krke shd aiya fr v lgda a kudi tez a ...

    • @RB-nz3ve
      @RB-nz3ve 6 หลายเดือนก่อน

      @@AbcAtoz-yg2vi Ohne visa v lagaya ohda, ohdey bhara de viah tey v gya, Kudi ne har hagah shatteya munda, utton jhoothey sachey iljaam, tere bhara nu tutt tutt kudi pavey, 1.5 saal koi bahuta time ni, lag jaandi eni der, kudiyan nu bi thoda sabar chahida, tu kara la kudi naal viah, kitey bholi bhali hathon na nikal jaavey,,

  • @jinderpreet7621
    @jinderpreet7621 7 หลายเดือนก่อน +2

    Basi ji plz ede sore pawaar nal v gal kiti jawe,baki jaith dian a galaa bilkul galt a,munda ta chudoo hi lagda,jinu galt,sahi da hi kuj pta ni lagda

  • @jagirsandhu6356
    @jagirsandhu6356 7 หลายเดือนก่อน +1

    Mundagalthai😊😊😊

  • @LovepreetSingh-rj8pl
    @LovepreetSingh-rj8pl 3 หลายเดือนก่อน

    oye ghoosea .... teri ghrwali aa oh

  • @electrovision2188
    @electrovision2188 7 หลายเดือนก่อน +1

    Biba g nay Canada ja k mundey nu barbaad karr dena aa bai

    • @РИТУБАРВАЛ
      @РИТУБАРВАЛ 6 หลายเดือนก่อน

      Hun Canada to kya Pakistan Jan di okat vi nahi hai kudi di

    • @AbcAtoz-yg2vi
      @AbcAtoz-yg2vi 6 หลายเดือนก่อน +1

      Kudi di gl sunn ke lag reha oh avde husband nall jana chondi a mere according kudi eh munde nallo Jada Padhi likhi je ehne jana hunda khud na chli jndi kudi keh rahi mere ghr diya ne 60 lakh lgiye a viha je oh 60 lakh lga skde a tn kudi nu v bhej skde a ....munde e sire da jhtha Jo kudi nall gl e nhi kr reha

    • @AbcAtoz-yg2vi
      @AbcAtoz-yg2vi 6 หลายเดือนก่อน +1

      Munde di mnu lgda a jivn aukat nhi a ohnu eh pta a je eh ethy a gyi mere to vaddi job lag jayu ...eh hona v cab wala a

  • @balveersinghmomi33
    @balveersinghmomi33 19 วันที่ผ่านมา

    pagal log